No video

Thali ch Shek | New Punjabi video 2022 | New Punjabi Movie 2022 | Dharnat Jhinjer

  Рет қаралды 264,484

DESI MASTI PINDA WALE

DESI MASTI PINDA WALE

Күн бұрын

{ Facebook Page }
/ dharnatjhinjer001
{ Instagram }
/ desi_masti_pinda_wale
{ Dharnat Jhinjer }
/ dharnat_jhinjer
{ Babaldeep Jhinjer }
/ babaldeep_jhinjer
Music :- Jass sroye
Staring :- Dharnat Jhinjer , Babaldeep Jhinjer , Amrit Gill , Tari Bhangu , dharwinder Kaur , Sidhu Maninder , harman Chahal , aman
Story writer :- Taini Kotkapura 9988105100
Directed and Editing :- Babaldeep singh Jhinjer
Poster work :- Babaldeep Singh Jhinjer
Camra man :- Satta maan

Пікірлер: 248
@satgursinghaujla8674
@satgursinghaujla8674 Жыл бұрын
ਬਾਈ, ਧਰਨਾਟ੍, ਅਵਾਜ਼, ਬਹੁਤ, ਘੱਟ ਬਹੁਤ, ਆਉਂਦੀ,ਹਾਂ,ਬਾਈ, ਧਿਆਨ,ਦਿਉ, ਰਾਜਲਹੇੜੀ,,, ਸੰਗਰੂਰ,,,, ਔਜਲਾ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ
@satveersingh5438
@satveersingh5438 Жыл бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
@bhadarsingh1871
@bhadarsingh1871 Жыл бұрын
Very good video he thanks all team nu dharnat is very good job happy
@kulwinderkhangura2772
@kulwinderkhangura2772 Жыл бұрын
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵੀਡੀਓ ਜਲਦੀ ਪਾ ਦਿਆ ਕਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 👍❤️🌹🙏🙏
@buntypatiala8221
@buntypatiala8221 Жыл бұрын
ਧਰਨਾਟ ਬਾਈ ਕਦੇ ਪਟਿਆਲਾ ਜ਼ਿਲ੍ਹੇ ਵਿੱਚ ਬਣਾਇਆ ਕਰੋ ਵੀਡੀਓ
@satnamsingh9601
@satnamsingh9601 Жыл бұрын
ਬਹੁਤ ਵਧੀਆ ਤੇ ਸਹੋਣੀ ਵੀਢੀਓ ਧਰਨਾਟ ਬਾਈ ਜੀ 👍👍👍👍👌👌❤️❤️❤️😍😍❤️
@parmjeet5653
@parmjeet5653 Жыл бұрын
ਵੀਰ ਜੀ ਪਹਿਲਾਂ ਪਿਛਲੀਆਂ ਵੀਡੀਓ ਦਾ ਐਡ ਕਰੋ ਪਲੀਜ
@KulwinderKaur-lz1eb
@KulwinderKaur-lz1eb Жыл бұрын
Bhut sohni video aa veer ji
@jassjass8415
@jassjass8415 Жыл бұрын
Buht vadia video aa g 👌👌👌
@ਸਰਬਜੀਤ
@ਸਰਬਜੀਤ Жыл бұрын
ਧਰਨਾਟ ਨੇ ਬਹੁਤ ਗ਼ਲਤ ਕੀਤਾ ਜਦੋ ਕੁੜੀ ਮਰਨ ਦਾ ਦਰਾਬਾ ਦਿੰਦੀ ਸੀ ਓਦੋ ਕੁੜੀ ਦੇ ਪਿਓ ਨੂੰ ਦੱਸਦਾ ਓਨਾ ਨੇ ਏਨਾ ਯਕੀਨ ਕੀਤਾ ਸੀ
@varinderbawafarmer5080
@varinderbawafarmer5080 Жыл бұрын
Just ਵੀਡੀਓ a 🤣🤣🤣
@gx_akal.4061
@gx_akal.4061 Жыл бұрын
Oy bhrava video aa eh 🤣😂
@Garry_Usa22
@Garry_Usa22 Жыл бұрын
te pyo man lainda hna dhrnat di 😂 auladh di hi man da
@surjeetandsukhdeep526
@surjeetandsukhdeep526 Жыл бұрын
sirra video dharnat veer ji
@sharma_302
@sharma_302 Жыл бұрын
Love you dharnat bai nl sari team 😘
@KhanSaab-rs9gd
@KhanSaab-rs9gd Жыл бұрын
❤❤ very nice video aa g god bless you and good message g❤️❤️👍👍
@rinkujagdeep8974
@rinkujagdeep8974 Жыл бұрын
Partap Singh ji bhot Vida kita
@FilmyINDAX
@FilmyINDAX Жыл бұрын
Oh dharnat bai ਰੰਨਾਂ ਚ ਧੰਨਾ part 5 episode ਕਦੋਂ ਆਉ ਗਾ ਦੱਸੋ ਬਾਈ 🙏
@harjinderpb3187
@harjinderpb3187 Жыл бұрын
Right 👍
@sukhwarianch4014
@sukhwarianch4014 Жыл бұрын
ਕਦੋਂ ਨਹੀਂ ਆਉਣਾ
@jashan.pb51
@jashan.pb51 Жыл бұрын
ਬਹੁਤ ਵਧੀਆ ਜੀ 👌🏻🔥❤️❤️❤️🔥👌🏻
@GurpreetSingh-es6dc
@GurpreetSingh-es6dc Жыл бұрын
👌🏻👌🏻👌🏻👌🏻👌🏻👌🏻👌🏻👌👌👌
@sukhwindersidhu9105
@sukhwindersidhu9105 Жыл бұрын
ਵੀਰ ਜੀ ਗੁਨਾਹ ਕੁੜੀ ਦਾ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਕੋਈ ਵੀ ਔਰਤ ਜਾਂ ਕੁੜੀ ਚਾਹੇ ਤਾਂ ਵੱਡੇ ਤੋਂ ਵੱਡਾ ਵੈਲੀ ਵੀ ਉਸਨੂੰ ਛੇਤੀ ਕੀਤਿਆਂ ਹੱਥ ਨਹੀਂ ਲਾ ਸਕਦਾ। ਬਾਕੀ ਰਹੀ ਗੱਲ ਮੁੰਡਿਆਂ ਦੀ ਕੋਈ ਵਿਰਲਾ ਹੀ ਹੋਵੇਗਾ ਜੋ ਕੁੜੀ ਦਾ ਕਹਿਣਾ ਨਾ ਮੰਨੇ। ਖਾਸਕਰਕੇ ਕੁੜੀਆਂ ਨੂੰ ਚਾਹੀਦਾ ਹੈ ਕਿ ਘੱਟੋ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖੋ ਦੂਜੀ ਗੱਲ ਕੁੱਝ ਕੁੜੀਆਂ ਦੀ ਅਸਲੋਂ ਮੱਤ ਮਾਰੀ ਜਾਦੀ ਹੈ ਜੇਕਰ ਧਰਨਾਟ ਵਰਗੇ ਗਰੀਬ ਨਾਲ ਭੱਜੋ ਗੀਆ ਤਾਂ ਫਿਰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ। ਜੇਕਰ ਚਾਰ ਪੈਸੇ ਹੁੰਦੇ ਤਾਂ ਕਿਤੇ ਦੂਰ ਕਿਸੇ ਸੂਬੇ ਵਿੱਚ ਜਾਂ ਵਿਦੇਸ਼ ਨਿਕਲ ਜਾਂਦੇ।
@buntypatiala8221
@buntypatiala8221 Жыл бұрын
ਸਹੀ ਆ ਕਦੇ ਕਦੇ ਗਲਤ ਕੁੜੀ ਵੀ ਹੋ ਸਕਦੀ ਆ ਜਰੂਰੀ ਨਹੀਂ ਕਿ ਮੁੰਡੇ ਦੀ ਹੀ ਗਲਤੀ ਹੋਵੇ
@gsubhawal5073
@gsubhawal5073 Жыл бұрын
ਬਹੁਤ ਸੋਹਣੀ ਵੀਡੀਓ ਬਣਾਈ ਆ ਧਰਨਾਟ ਬਾਈ ਜੀਂਦਾ ਰਹੀ
@jassi3221
@jassi3221 Жыл бұрын
ਬਹੁਤ ਵਧੀਆ ਵੀਡੀਓ ਬਾਈ ਧਰਨਾਟ ਵਾਹਿਗੁਰੂ ਤੰਦਰੁਸਤ ਰੱਖਣ
@avtarlotaysaab5993
@avtarlotaysaab5993 Жыл бұрын
End y g❤❤💘
@jassabehbalkalan4985
@jassabehbalkalan4985 Жыл бұрын
End 22ji
@amritbhanguamritbhangu3057
@amritbhanguamritbhangu3057 Жыл бұрын
Bhangu Amrit Pashour Sangrur Nice Video g Food Supply Department
@rajwindersingh5364
@rajwindersingh5364 Жыл бұрын
Vary nice video bai g ❤️ 🌹 ❤️ 👌 👌 👌 👍 👍
@bhollasingh9006
@bhollasingh9006 Жыл бұрын
ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਅਗਲਾ ਭਾਗ ਛੇਤੀ ਤੋਂ ਛੇਤੀ ਬਨਾ ਦੋ ਵੀਰੇ 😢😢😢😢😢👌👌👌👌👌👌👌👍👍👍ਵੀਡੀਓ ਜਲਦੀ ਤੋਂ ਜਲਦੀ ਪਾਇਆ ਕਰੋ
@sunnyuppal2374
@sunnyuppal2374 Жыл бұрын
tuhada fan bai g
@jagsirdhaliwal4932
@jagsirdhaliwal4932 Жыл бұрын
ਵਾਈ ਧਰਨਾਟ ਪਰਮਾਤਮਾ ਚੰਗੇ ਇਨਸਾਨ ਨਾਲ ਕਦੇ ਕੁਛ ਬੁਰਾ ਨੀ ਹੋਣ ਦਿੰਦਾ ਤੂੰ ਉਸ ਦੀ ਉਦਾਹਰਨ ਆ
@IqbalSingh-hw8hb
@IqbalSingh-hw8hb Жыл бұрын
Nice
@IqbalSingh-hw8hb
@IqbalSingh-hw8hb Жыл бұрын
👌👌👌👌👌👍👍👍👍👍
@Jassi_Gill_haryana3610
@Jassi_Gill_haryana3610 Жыл бұрын
Ryt bro 👍👍
@surindersinghsaggu9072
@surindersinghsaggu9072 Жыл бұрын
ਬਾਈ ਧਰਨਾਟ ਯਾਰ ਆਵਾਜ ਬਹੁਤ ਘੱਟ ਆਉਂਦੀ ਆ, ਥੋੜਾ ਧਿਆਨ ਰੱਖਿਆ ਕਰੋ
@PREET-nu7xg
@PREET-nu7xg Жыл бұрын
Nice video veer god beless you
@satgursingh5391
@satgursingh5391 Жыл бұрын
Very nice video aw ji
@pargatshergill7468
@pargatshergill7468 Жыл бұрын
🙏🏼ਬਹੁਤ ਵਧੀਆ ਵੀਡੀਓ ਬਾਈ ਧਰਨਾਟ👌👌 ਵੀਰ ਜੀ ਵੀਡੀਓ ਲੇਟ ਬਹੁਤ ਪਾਂਉਦੇ ਓ ਛੇਤੀ ਪਾਇਆ ਕਰੋ ਜੀ ਧੰਨਵਾਦ 🙏🏼👍👍👍❤️❤️
@ekamdhaliwal6235
@ekamdhaliwal6235 Жыл бұрын
Very nice video JASDEEP Singh wander
@desilokpindande6100
@desilokpindande6100 Жыл бұрын
ਬਹੁਤ ਵਧੀਆ ਵੀਡੀਓ ਜੀ👍👍🙏🙏 ਦੇਸੀ ਲੋਕ ਪਿੰਡਾਂ ਦੇ ਚੈਨਲ ਤੇ ਦੇਖੋ ਬਹੁਤ ਵਧੀਆ ਪਰਿਵਾਰਕ ਵੀਡੀਓ ਜੀ ਚੈਨਲ ਕਰ ਲੋ ਸਬਸਕਰਾਇਬ ਜੀ 🙏🙏
@gurpyargrewal2922
@gurpyargrewal2922 Жыл бұрын
Love u dharnat bai ❤️ and all team
@khushisandhu5856
@khushisandhu5856 Жыл бұрын
Nice 👍👏jii
@SatnamSingh-kx7wg
@SatnamSingh-kx7wg Жыл бұрын
Kheti Varga dhanda nhi dharnat Varga banda nhi 🍺🍺
@avtargill5627
@avtargill5627 Жыл бұрын
Very nice
@singhjagjeet6171
@singhjagjeet6171 Жыл бұрын
Nice video
@jagsirmann4426
@jagsirmann4426 Жыл бұрын
ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ
@gurjindersingh3638
@gurjindersingh3638 Жыл бұрын
Sari team nu sat Shri akal dharnat g 🙏 bahut vadia story all team good acting best 🙏👍🥀❤️🥀👌 Yamuna Nagar
@avtarlotaysaab5993
@avtarlotaysaab5993 Жыл бұрын
👌👌👌👍👍💓💓❤❤
@KamalKumar-ow7mq
@KamalKumar-ow7mq Жыл бұрын
Very good message to girls
@punjabidesivlogs3840
@punjabidesivlogs3840 Жыл бұрын
Bhut thik topic laggeya movie da , ghaint rhi story ida hi km krde ji sanu vi bhut kuj sikhan lai milda , te assi vi movie bnai jane aa tuc vi dekh ke dsdeo kithe kithe galtiya sadiya
@bishnoiaboy1080
@bishnoiaboy1080 Жыл бұрын
Happy new year dharnat 22 ji
@HardeepSingh-ti6hf
@HardeepSingh-ti6hf Жыл бұрын
Bhut vadia video see vr ji rab tanu hamasa khus rakhe vr ❤️❤️❤️❤️
@rinkujagdeep8974
@rinkujagdeep8974 Жыл бұрын
Veer ji bhoot vidia. Kita
@gopycheema3251
@gopycheema3251 Жыл бұрын
Bht vdiya supar ghaint
@kaurguri1180
@kaurguri1180 Жыл бұрын
very very nice video
@muhammedbasith2380
@muhammedbasith2380 Жыл бұрын
Love ❤️ you veer g from Pakistan 🇵🇰
@gurdeepjohal2420
@gurdeepjohal2420 Жыл бұрын
ਬਹੁਤ ਵਧੀਆ ਵੀਡਿਓ ਆ ਤਰਨੱਟ ਬਾਈ
@bindergahlot6920
@bindergahlot6920 Жыл бұрын
Bahut badhiya story ji
@jaswindersinghsidhusidhu1070
@jaswindersinghsidhusidhu1070 Жыл бұрын
Siraa story
@paramjeetkaur1768
@paramjeetkaur1768 Жыл бұрын
Bhut vdiya movie c.bhut late bnai TUC videos asi wait krde hunde h tuhadi new videos d
@RajKumar-dg8ux
@RajKumar-dg8ux Жыл бұрын
So nice video
@sukhdevsinghgill9319
@sukhdevsinghgill9319 Жыл бұрын
ਵੀਡੀਓ ਦੀ ਆਵਾਜ ਘੱਟ ਹੈ
@user-hasan4xi7
@user-hasan4xi7 Жыл бұрын
Bai video siraaaaaaaaaa 😍😍😍
@ishankhan7936
@ishankhan7936 Жыл бұрын
Siraa
@jsa-bb2mf
@jsa-bb2mf Жыл бұрын
Vary nice video darnat Bai
@JATT_GAMER7178
@JATT_GAMER7178 Жыл бұрын
ਬੁਹਤ ਵਧੀਆ
@babybansal7679
@babybansal7679 Жыл бұрын
Bhut vadia video aa nest video jaldi aawaye
@kuldeeprangi722
@kuldeeprangi722 Жыл бұрын
Bahut vadia video hai Ji 👍👍👍🙂👍🙂👍🙂👍🙂👍🙂👍🙂👍🙂👍
@butasinghmohal6642
@butasinghmohal6642 Жыл бұрын
ਸਾਰੇ ਠੀਕ ਹੋ ਗੇ
@gaggudeep9908
@gaggudeep9908 Жыл бұрын
👌👌👌
@khatanagkhatanag1864
@khatanagkhatanag1864 Жыл бұрын
Very good story all teems good acting’s ❤❤❤❤❤❤
@gaggubilling3955
@gaggubilling3955 Жыл бұрын
Sirra y
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌💯💯
@gumeetsinghthakur677
@gumeetsinghthakur677 Жыл бұрын
Siraaa Bai darnat
@sukhwarianch4014
@sukhwarianch4014 Жыл бұрын
ਮੈ ਪਹਿਲਾਂ ਵੀ ਬੇਨਤੀ ਕੀਤੀ ਸੀ ਧਰਨਾਟ ਭਰਾ ਜੋ ਵੀ ਕਹਾਣੀ ਸੁਰੂ ਕਰਦੇ ਹੋ ਉਸ ਦੇ ਸਾਰੇ ਭਾਗ ਪੁਰੈ ਕਰੋ
@amritgamer3677
@amritgamer3677 Жыл бұрын
Nise video
@lifefact850
@lifefact850 Жыл бұрын
Sira
@gx_akal.4061
@gx_akal.4061 Жыл бұрын
Bai bilkul real fialm lag rahi si
@gurmailsinghsangha2501
@gurmailsinghsangha2501 Жыл бұрын
ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ
@user-ye1sw2if4r
@user-ye1sw2if4r 5 ай бұрын
Love you bro ji bhut vadiya video Dil nu lag gayi
@benipalbrothers5306
@benipalbrothers5306 Жыл бұрын
ਐਨਾ ਵਿਸਵਾਸ ਹੋਵੇ ਸੀਰੀ ਤੇ ਤਾ ਨਮਕ ਹਰਾਮੀ ਨਹੀਂ ਕਾਰਨੀ ਚਾਹੀਦੀ
@JagtarSingh-nh1wb
@JagtarSingh-nh1wb Жыл бұрын
ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ਬਾਈ ਜੀ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 👌👌🌹🌹🙏🙏
@yadwindersingh1477
@yadwindersingh1477 Жыл бұрын
Nice 22 💯💯💯💯👌👌👌👌
@sukhwindersidhu9105
@sukhwindersidhu9105 Жыл бұрын
ਵੀਰ ਜੀ ਸਰਪੰਚ ਨੇ ਇੱਕ ਗੱਲ ਤਾਂ ਚੰਗੀ ਕੀਤੀ ਕਿ ਜੇਕਰ ਗਰੀਬ ਮਾਪਿਆਂ ਦਾ ਪੁੱਤ ਮਾਰਿਆ ਤਾਂ ਆਪਣੀ ਧੀ ਨੂੰ ਪਹਿਲਾਂ ਮਰਿਆਂ ਹੈ । ਧਰਨਾਟ ਨੇ‌ ਸਰਪੰਚ ਨੂੰ ਆਪਣੇ ਮੂੰਹ ਆਖਿਆ ਸੀ ਮੈਂ ਮਨਪ੍ਰੀਤ ਨੂੰ ਆਪਣੀ ਭੈਣ ਬਣਾਕੇ ਰੱਖਾਂਗਾ
@gurdeepkuar551
@gurdeepkuar551 Жыл бұрын
Bhut vdia y
@Anmolnagra_1
@Anmolnagra_1 4 ай бұрын
Good g
@jasveerkaur8572
@jasveerkaur8572 Жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰ
@GurjantSingh-ih3jn
@GurjantSingh-ih3jn Жыл бұрын
ਵੀਰ ਤੁਸੀਂ ਦੋ ਤਿੰਨ ਵੀਡੀਓ ਨੂੰ ਵਿਚਾਲੇ ਹੀ ਛੱਡ ਦਿੱਤਾ ਉਹ ਵੀ ਪਾਰਟੀ ਪੂਰਾ ਕਰਦੋ ਜੀ
@kewalgill2943
@kewalgill2943 Жыл бұрын
Very nice video bai dharnat God bless you nd your team members
@mandeepgrewal1451
@mandeepgrewal1451 Жыл бұрын
Very Nice Movie God Bless you
@harmandhaliwal2842
@harmandhaliwal2842 Жыл бұрын
Very nice Video Bhai ji
@kulwindermatta8740
@kulwindermatta8740 Жыл бұрын
Bhut gaint g😘🥰
@itslovepreetghuman
@itslovepreetghuman Жыл бұрын
👍👍🙏🙏
@jass7132
@jass7132 Жыл бұрын
Very nice ji awesome with my video and god bless you acting very nice ji and next part all team members sodia saria video wali vadiaa rab tahunu tarakia bakhshe video wali vadiaa 🤗😘❤❤🤗😘❤💓👍😘❤💓💓👍💓😘❤💓👍👍😘😘💓💓
@amritkaur5620
@amritkaur5620 Жыл бұрын
Very nice movie God bless you
@LakhwinderSingh-rt4mo
@LakhwinderSingh-rt4mo Жыл бұрын
ਨਾਇਸ ਵੀਡੀਓ ਬਾਈ ਜੀ
@sukhpalsingh9240
@sukhpalsingh9240 Жыл бұрын
Very nice moral story Bahut wadia message ditta Saza ehi bn di si Thali ch shake karn aalia nu . Very real acting
@lovepreetsingh9030
@lovepreetsingh9030 Жыл бұрын
👍✌️👌❤️
@pritpalsinghsidhuadv7488
@pritpalsinghsidhuadv7488 Жыл бұрын
ਬਹੁਤ ਵਧੀਆ ਵੀਡੀਓ 👌👌
@PoojaSharma-kd9mt
@PoojaSharma-kd9mt Жыл бұрын
Nice video😘😘❤️❤️👌👌
@lachhman.sarao.9833
@lachhman.sarao.9833 Жыл бұрын
Nice
@gurdeeptejay7295
@gurdeeptejay7295 Жыл бұрын
ਵਧੀਆ ਵੀਡੀਓ। Nice.
@AliRaza-dl9zw
@AliRaza-dl9zw Жыл бұрын
Very nice satori bhai g
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
Pyaar Di Saja | New Punjabi video 2022 | New Punjabi Movie 2022 | Dharnat Jhinjer
25:38
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 581 М.
Oh No! My Doll Fell In The Dirt🤧💩
00:17
ToolTastic
Рет қаралды 11 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 14 МЛН
나랑 아빠가 아이스크림 먹을 때
00:15
진영민yeongmin
Рет қаралды 4,5 МЛН
Chhalla Mud Ke Nahi Aaya 2 | New Punjabi Movie 2022 | Dharnat Jhinjer
22:14
DESI MASTI PINDA WALE
Рет қаралды 304 М.
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 581 М.