THARKI BABAA 106 || ਠਰਕੀ ਬਾਬਾ 106 || SEASON 02 || 2024 || Bakhipaad || Producerdxx

  Рет қаралды 263,753

Producer Dxxx

Producer Dxxx

Ай бұрын

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 633
@gurdeepgogi5951
@gurdeepgogi5951 Ай бұрын
ਵੀਡੀਓ ਸਟਾਰਟ ਕਰਨ ਸਾਰ ਹੀ ਲਾਈਕ ਠੋਕਣ ਵਾਲ਼ਿਆਂ ਨੂੰ ਸਲੂਟ ਐ
@jassisandhu-fj2tz
@jassisandhu-fj2tz Ай бұрын
@user-ue8ce8vz2o
@user-ue8ce8vz2o Ай бұрын
ਮੱਗਰ ਨੂੰ ਪਿਆਰ ਕਰਨ ਵਾਲੇ ਸੱਜਣ ਹਾਜ਼ਰੀ ਲਾਵੋਓ❤❤❤
@RaviSingh-zz8iu
@RaviSingh-zz8iu Ай бұрын
ਜਿਨੂੰ ਲੱਗਦਾ ਹਰੇਕ ਸਟੋਰੀ 1 ਘੰਟੇ ਦੀ ਹੋਵੇ ਕਰੋ like 👍👍👍👍
@sherapadda
@sherapadda Ай бұрын
ਮੱਘਰ ਦੀ ਘਰਵਾਲੀ ਤੇ ਕੁੜਮਣੀ ਆਲਾ ਕ੍ਰੈਕਟਰ ਘੈਂਟ ਆ ਐਕਟਿੰਗ ਆਲੇ ਵੱਟ ਕੱਢੇ ਆ 🔥🔥🔥🔥🔥🔥🔥
@PankajKumar_00004
@PankajKumar_00004 Ай бұрын
ਮੱਘਰ ਸਾਡਾ ਯਾਰ ਦਿੰਦਾ ਵੱਖੀਪਾੜ 💫
@GW_MIXED
@GW_MIXED Ай бұрын
ਜਿਨਾ ਨੂੰ 106 ਦਾ wait se like kro ❤
@AmarJeet-dt6wj
@AmarJeet-dt6wj Ай бұрын
​@@JagmeetBrarx😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😅😊😊😊😊😊😊😊😊😊😊😊😊😊😊😊😊😊😊
@AmarJeet-dt6wj
@AmarJeet-dt6wj Ай бұрын
​@@JagmeetBrarx😊😊😊😊😊😊
@PalaAULAKH
@PalaAULAKH Ай бұрын
ਆ ਗਿਆ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਮੱਘਰਾ ਬੁੱਧਵਾਰ ਤੇ ਐਤਵਾਰ ਨੂੰ ਚਾਅ ਚੜ ਜਾਦਾ ਕਿ ਵੀਡੀਓ ਆਉਣੀ ਆ ਅੱਜ ਮੱਘਰਾ ਵੀਡੀਓ ਥੋੜੀ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਤਾ ਪਾਇਆ ਕਰੋ ਲਵਜੂ ਬਾਈ ਸਾਰਿਆਂ ਨੂੰ ❤❤❤❤
@Dalvir-zu9qg
@Dalvir-zu9qg Ай бұрын
00⁰⁰pp
@luckymehra5313
@luckymehra5313 Ай бұрын
Shi bhi bari deek rhandi a
@gurpiarsingh9234
@gurpiarsingh9234 Ай бұрын
ਘੁੱਟ ਲਾ ਮੜ੍ਹੀ ਜੀ😅😅
@riprecords1372
@riprecords1372 Ай бұрын
ਜਦੋ ਬਾਈ ਸਿੱਧੂ ਮੂਸੇਆਲਾ ਜਿਊਂਦਾ ਸੀ ਓਦੋਂ ਸਾਲੀ ਗੱਲ ਹੀ ਹੋਰ ਸੀ ਓਦੋਂ ਤਾ ਠਰਕੀ ਬਾਬਾ ਵੀ ਪੂਰੇ ਚਾਅ ਨਾਲ ਦੇਖਦੇ ਸੀ ਹੁਣ ਤਾਂ ਸਾਲਾ ਕੁੱਝ ਹੋਰ ਹੀ ਹੋਇਆ ਪਿਆ ਕੁਝ ਵੀ ਚੰਗਾ ਨਈ ਲੱਗਦਾ ਬਾਕੀ‌ ਵਾਹਿਗੁਰੂ ਮਿਹਰ ਕਰੇ ਸੱਭ ਤੇ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ 🙏
@seepakainth7830
@seepakainth7830 Ай бұрын
ਸਹੀ ਗੱਲ ਆ "
@mrssingh4565
@mrssingh4565 Ай бұрын
Manjit Vicky steal the show. Super duper acting
@Maanbathindeto
@Maanbathindeto Ай бұрын
ਜਿਹੜੇ ਜਿਹੜੇ ਕਹਿੰਦੇ ਆ ਵੀ ਇਕ ਘੰਟੇ ਦੀ ਵੀਡਿਉ ਆਇਆ ਕਰੇ ਓ ਕਰੋ like video ਨੂੰ
@psgill7616
@psgill7616 Ай бұрын
ਧਰਮ ਨਾਲ ਯਰ ਬਾਈ ਸਵਾਦ ਲਿਆਤਾ ਤੜਕੇ ਦੇ 4 ਵੱਜੇ ਆ ਹੁਣ ਦੇਖੀ ਆ ਰੂਹ ਖੁਸ਼ ਕਰਤੀ ਬਾਈ ਨੇ
@mintusingh7382
@mintusingh7382 Күн бұрын
😂😂😂😂 ਇਹ ਜਿਹੀਆਂ ਵੀਡੀਓ ਦੇਖਣ ਨੂੰ ਤਰਸਦੇ ਆ ਅਸੀ
@rupindergandhi1270
@rupindergandhi1270 Ай бұрын
ਲੱਖੇ ਨੂੰ ਐਕਟਿੰਗ ਨੀ ਆਂਓੁਦੀ ।।ਜੋ Agree like kro
@mintusardar1290
@mintusardar1290 Ай бұрын
23:38😂😂🤣😂🤣ਮੂਰਤੀ ਵੀ ਪਿਆਰ ਨਾਲ ਸਮਝਦੇ ਨੀਂ😂🤣 ਬਾਕੀ ਵਿੱਕੀ ਬਡਬਰ ਘੈੰਟ ਐਕਟਿੰਗ 🙌 ਪੂਰੀ ਬੜਕ ਨਾਲ ਬੋਲਦੀ ਸਿੰਦਰ❤ ਜਿੰਉਦੇ ਵਸਦੇ ਰਹੋ❤ਪ੍ਰਮਾਤਮਾ ਹੋਰ ਤਰੱਕੀਆ ਬਸਖੇਂ ਪੂਰੀ ਟੀਮ ਨੂੰ❤
@karmitakaur3390
@karmitakaur3390 Ай бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@manidhaliwal9504
@manidhaliwal9504 Ай бұрын
Hnji
@manidhaliwal9504
@manidhaliwal9504 Ай бұрын
Tusi v dakh de ho video
@luckyitaly6717
@luckyitaly6717 Ай бұрын
😂😂
@ankitankitkk3665
@ankitankitkk3665 Ай бұрын
❤❤❤❤
@inderpalbhinder7810
@inderpalbhinder7810 Ай бұрын
ਦੇਖਦਾ ਕੇ ਦੈਖਦੀ
@majorsingh1285
@majorsingh1285 Ай бұрын
ਮੂਰਤੀ ਦੀ ਐਕਟਿੰਗ ਘੈਂਟ ਆ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
@gurindersingh-xb9tz
@gurindersingh-xb9tz Ай бұрын
ਘੈਂਟ ਵੀਡਿਉ ਬਾਈ ਜੀ , ਟਾਰਜ਼ਨ ਬਾਈ ਨੂੰ ਲੇ ਕੇ ਆਓ ਹਮੀਰਗੜ੍ਹ ਵਾਲਾ
@user-ue8ce8vz2o
@user-ue8ce8vz2o Ай бұрын
taraz ta y canada batha
@gurindersingh-xb9tz
@gurindersingh-xb9tz Ай бұрын
Hmm ਛੇਤੀ ਆਵੇ ਉਸਦੇ ਆਏ ਤੋਂ ਹੀ ਗੱਲ ਬਣ ਨੀ ਦੇਖੀ ਫੇਰ ਗਾਲਾ ਰਲੇ ਦੀਆ ਭੈਣ ਦੇ ਖਸਮਾ ਦੀ 😂😂
@Ramanishyari
@Ramanishyari Ай бұрын
ਰੂਹ ਖੁਸ਼ ਹੋ ਜਾਂਦੀ ਵੀਡੀਓ ਦੇਖ ਕੇ ❤
@HarjinderSingh-kb8zn
@HarjinderSingh-kb8zn Ай бұрын
Bawa bai sohni acting krda... 👌👌
@sukhjitsingh1916
@sukhjitsingh1916 Ай бұрын
ਪੋਰਡਿਊਸਰ ਦੀ ਅੈਕਟੀਗ ਬੋਤ ਵਦੀਅਾ ਕਰਦਾ ਬਾਈ 👌👌👌
@sukhjitsingh1916
@sukhjitsingh1916 Ай бұрын
ਬੋਤ ਵਦੀਅਾ ਵੀਡੀਊ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏🙏
@editoraujla9446
@editoraujla9446 Ай бұрын
ਬਾਈ ਹੁਣ ਨਾ ਰੁਕਣ ਐਦਾ ਹੀ ਖਿੱਚੀ ਰੱਖੋ ਕੰਮ
@MANPREETSINGH-yz8ym
@MANPREETSINGH-yz8ym Ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਜੀ ❤
@pawanadwani5264
@pawanadwani5264 Ай бұрын
ਮੱਘਰ ਵੱਖੀਪਾੜ 🔥
@pradeepbawabawa6948
@pradeepbawabawa6948 Ай бұрын
Swaad aa giya video dekh ka 😂😂
@gurdeepgogi5951
@gurdeepgogi5951 Ай бұрын
ਕੁਛ ਨਹੀਂ ਖਾਂਦੀ ਗੋਲ਼ੀ ਗਾਲ਼ੀ ਨਾ ਟੀਕਾ ਲਵਾਉਂਦੀ ਆ ਭਾਈ।ਉਇ ਕਿੰਨੀ ਚੰਗੀ ਆ ਠੰਡੀ ਠੰਡੀ ਆ ਬਹੂ😂😂😂😂😂
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਬਾਈ 👌👌👌👌👌
@mixing591
@mixing591 Ай бұрын
Shindr kalo te soni acting aggg la dindi outstanding siraaaaaaaaaa ❤🎉😂😂
@kamardeepsingh785
@kamardeepsingh785 Ай бұрын
ਵਾਹ ਓਏ ਮੱਗਰਾ❤🔥
@jeetukhokhar6593
@jeetukhokhar6593 Ай бұрын
Bakipaad jatt zindabad ❤
@charanjitbains3644
@charanjitbains3644 Ай бұрын
ਹਾਂ ਜੀ ਦੋਸਤੋ ਕਹਿੰਦੇ ਕੋਣ ਆ ਗਿਆ ਕਹਿੰਦੇ ਮੱਘਰ ਵੱਖੀਪਾੜ ਆ ਗਿਆ 🔥♨️❤️
@amritsingla8603
@amritsingla8603 Ай бұрын
ਖੁਸ ਕੀਤਾ ਮੱਘਰਾ
@jasssarwara1540
@jasssarwara1540 Ай бұрын
ਰੂਹ ਖੁਸ਼ ਹੋ ਜਾਂਦੀ ਵੀਡੀਓ ਦੇਖ ਕੇ ❤
@Kindigillz
@Kindigillz Ай бұрын
Dekh ta Lao pehla video ayi nu ta 3 min hoe aa pehla hi lgg jne a
@JoginderSingh-km4hy
@JoginderSingh-km4hy Ай бұрын
Rooh khush hon nu ds jehra jang jit k ayea a,gala sun k rooh khush hundi aa teri,pange lyi jaa loka nal gala khayi jaa loka toon 😅😅😅😅
@jarnailsingh3797
@jarnailsingh3797 Ай бұрын
All. The. Videos. Are. Excillent. Maghar. Is. The. Best. Actor. ❤
@mangunaina7571
@mangunaina7571 Ай бұрын
@Tibeyandeputt
@Tibeyandeputt Ай бұрын
ਘੁੱਟ ਲੈ ਥੋੜੀ ਜੀ. Dxxx
@VhcyGbjn
@VhcyGbjn Ай бұрын
3 -4 part ekathe upload karya kro edha ek ek te nzara nhi ohnda😊😊
@mixing591
@mixing591 Ай бұрын
Shindr ne ta acting da siraaaaaaaaaa la ta hss muu dukhn lg gya 🤣🤣🤣🤣🤣🤣🤣🤣 smaan ta sarya da iko ja hunda 😢😢😂😂😂😂😂
@babbujassar800
@babbujassar800 Ай бұрын
ਜੇ ਬਾਹਲ਼ਾ ਪਰੈਸ਼ਰ ਗੈਰ ਤੇ ਬੈਠ ਜੀ 😂😂
@gill_4751
@gill_4751 Ай бұрын
❤ swadd aa geya bai hun aonn laga tharki baba ♥️
@gagandeepsinghbrar7346
@gagandeepsinghbrar7346 Ай бұрын
Na goli Khandi a na tika lvaundia,ehh tan ehdi gl maari a😂😂superb dialogue .
@PrabhjotSingh-hk2on
@PrabhjotSingh-hk2on Ай бұрын
ਬਹੁਤ ਵਧੀਆ ਜੀ ❤️❤️
@pritpalsinghsidhuadv7488
@pritpalsinghsidhuadv7488 Ай бұрын
ਕਾਟੋ ਦਾ ਰਿਸ਼ਤਾ ਆਪਣੇ ਘੀਕੇ ਨਾਲ ਨਾ ਕਰ ਦੀਏ 🎉🎉
@deepranggi0983
@deepranggi0983 Ай бұрын
Sirra video❤❤time hor wadhao jatto🎉🎉🎉
@vishalbhullar1293
@vishalbhullar1293 Ай бұрын
ਬਹੁਤ ਘੈਂਟ ਵੀਡੀਓ ਨੇ ਸਾਰੀਆ
@simransidhu2755
@simransidhu2755 Ай бұрын
Sirra laa dinda 😂😂😂😂
@vikramvij1245
@vikramvij1245 Ай бұрын
Jimidaar behosh hoju😂😂
@user-nf9to4jj4j
@user-nf9to4jj4j Ай бұрын
ਭਮਾਬਦੀ ਸੋਹਣਾ ਪਿੰਡ ਆ❤
@PremSingh-gm9re
@PremSingh-gm9re Ай бұрын
ਕੋਣ ਕਹਿੰਦਾ ਪਿੰਡ ਦਾ ਵੱਖਰਾ ਨਜ਼ਾਰਾ ਆ🎉
@Ramanishyari
@Ramanishyari Ай бұрын
Sirra babaa ❤
@jaswinderjashanjra3431
@jaswinderjashanjra3431 Ай бұрын
🎉🎉🎉🎉waah maghra wah bht wait c
@eshaanshaan4156
@eshaanshaan4156 Ай бұрын
❤❤❤❤❤❤❤❤❤
@varindersharmavarinderchan5172
@varindersharmavarinderchan5172 Ай бұрын
ਮੱਘਰ ਸਿੰਘ ਕਿੱਥੇ ਟੱਲਦਾ ਬਾਬੇ ....ਵਾਲਾ ਲੁੱਚਾ ਬਾਬਾ
@JashanSingh-bl8nh
@JashanSingh-bl8nh Ай бұрын
ਗੇਰ ਤੇ ਵਹਿਜੀ
@PargatSingh-iu2du
@PargatSingh-iu2du Ай бұрын
Aa siraa la dida yarr
@jassiharyouwala7920
@jassiharyouwala7920 28 күн бұрын
siraaa bai ji siraaa ❤❤
@GoluFitnessgym13
@GoluFitnessgym13 Ай бұрын
Buhat vadhia veer video
@riprecords1372
@riprecords1372 Ай бұрын
25:55 ਚੱਲ ਭੋਰ ਲੈਣ ਦੇ ਠਰਕ ਫਿਰ ਕੀ ਹੁੰਦਾ ਕਿਧਰੇ ਨਹੀਂ ਮਾੜਾ ਬਹੁਤ ਚੰਗਾ ਓਹ ਫੜਲੋ ਪੂਛ 😂
@monaangel9346
@monaangel9346 Ай бұрын
Bhut bdia 😅😅😅😅
@safideenkumar1016
@safideenkumar1016 Ай бұрын
Agiya oye❤
@babbujassar800
@babbujassar800 Ай бұрын
Sirra 💥 gallbaat 🏴‍☠️ babbe 🐍
@soniuppal161
@soniuppal161 Ай бұрын
Kaint video
@kuldeepjhinger2805
@kuldeepjhinger2805 Ай бұрын
nyc bro eda hi lgee rho bhot nyc aa tharki baba
@RajveerGill-ez7ef
@RajveerGill-ez7ef Ай бұрын
Aa part ne siraa kra ti. 😂😂 both swad aaya sala dakh ke
@lakhasidhu307
@lakhasidhu307 Ай бұрын
ਸਿਰਾ ਬਾਬੇ ❤❤❤
@butasidhubutasidhu7423
@butasidhubutasidhu7423 Ай бұрын
Sirra vadde y
@sunilarora6428
@sunilarora6428 Ай бұрын
ਮੱਘਰ ਵੱਖੀਪਾੜ ਦੀਆਂ ਵੀਡਿਉ ਕਿੰਨੂ ਕਿਨੂੰ Vdia ਲਗਦੀਆਂ ਨੇ ਕਰੋ Like ਫ਼ਿਰ❤😘
@sukhpb31
@sukhpb31 Ай бұрын
Aa gye ustaad ji ❤❤
@SohanSingh-de5rm
@SohanSingh-de5rm Ай бұрын
So cute and beautiful pictures 🖼️ lovely family members life Line happy
@editz_army3699
@editz_army3699 Ай бұрын
Sirrraa😂🙌🏻🔥
@harrydhaliwal4997
@harrydhaliwal4997 Ай бұрын
ਪੋਡੳਊਸਰ ਬਾਈ ਲਵ ਯੂ ❤❤❤❤❤
@sarpanchsonu7116
@sarpanchsonu7116 Ай бұрын
Sirra jaan ❤
@user-xc5mu7jm1o
@user-xc5mu7jm1o Ай бұрын
ਸਮਾਨ ਤਾਂ ਪਾਈ ਇੱਕੋ ਜਿਹਾ ਹੁੰਦਾ ਪਾਈ
@MIRJAGAMEING1
@MIRJAGAMEING1 Ай бұрын
Koi tod ni bai tera ❤❤❤ Love u jattaa ❤❤❤
@freefiretips6466
@freefiretips6466 Ай бұрын
😂😂 swad gya Thanks you producerdxx
@ArshDeep-ue9cj
@ArshDeep-ue9cj Ай бұрын
ਕੌਣ ਕੌਣ ਚੋਂਦਾ ਕਿ ਵੀਡਿਓ 1 ਘੰਟੇ ਦੀ ਆਵੇ ❤
@devmaandevmaan2962
@devmaandevmaan2962 Ай бұрын
Very nice 👍😂😂😂😂😂😂😂😂
@DarshanSingh-ci6hu
@DarshanSingh-ci6hu Ай бұрын
ਮੈ ਤਾ ਘੁੰਟਲੲਈਪੁਂਤ❤❤❤❤❤
@pindawalekakke9340
@pindawalekakke9340 Ай бұрын
Aa. Gya maggar bai aa gya❤❤🎉🎉🎉
@SimrandeepsinghSalhan
@SimrandeepsinghSalhan Ай бұрын
Sirra babbe ❤
@kuldeepdeep2099
@kuldeepdeep2099 Ай бұрын
Agya y sada bakhiii padd❤❤😂
@HarishKumar-kx9lt
@HarishKumar-kx9lt Ай бұрын
Siraa ❤
@Sahota972
@Sahota972 Ай бұрын
Ringtone mst a bai
@jagjeetmarday7574
@jagjeetmarday7574 Ай бұрын
Sirra karwaya 😂😂😂❤❤
@Penduboyz2001
@Penduboyz2001 Ай бұрын
Sirra babe 🎉
@harwindergautam2604
@harwindergautam2604 Ай бұрын
Sira gll baat producer vir
@happysingh1712
@happysingh1712 Ай бұрын
ਮੱਘਰ ❤🎉
@user-lv6zk6if6w
@user-lv6zk6if6w Ай бұрын
Suhkveer ❤❤❤ ❤❤❤❤❤❤❤❤❤❤❤❤❤❤
@SukhaSidhu-lm2vz
@SukhaSidhu-lm2vz Ай бұрын
10 vje di wait rehndi aa bai jidn tera episode auna hunda
@goldygill6800
@goldygill6800 Ай бұрын
Producer d style hi kaim a yr desi 🎉
@balwinderSingh-pb9jr
@balwinderSingh-pb9jr Ай бұрын
Siraaa part ❤❤❤❤
@jaggusran8280
@jaggusran8280 Ай бұрын
Sirra video 📹 hundi veere
@ravibiranbadi1313
@ravibiranbadi1313 Ай бұрын
Jav ok bhai ❤❤❤❤❤
@gursewaksingh3852
@gursewaksingh3852 Ай бұрын
🔥🔥🔥
@gaggusingh6154
@gaggusingh6154 Ай бұрын
ਵੱਖੀਪਾੜ ਮਹਿਕਮਾ ਖਿਚ ਕੇ ਰਖੋ ਕਮ ਨੂੰ 😅😅😂
@jassisingh55077
@jassisingh55077 Ай бұрын
Boht wdia video Bai Ji❤❤❤
@ARSHDEEP09187
@ARSHDEEP09187 Ай бұрын
ਪ੍ਰੋਡਿਊਸਰਾ sirrra gll baat aa ❤😅
@gurnoor_brxr302
@gurnoor_brxr302 Ай бұрын
🎉🎉🎉 aa gay 😮😮
@RanjitSingh-hh6xs
@RanjitSingh-hh6xs Ай бұрын
Bhttttt wait rhendi tuhdeeeee video di ❤❤❤❤
@Jhander-td9dw
@Jhander-td9dw Ай бұрын
Nice jatt att krai chal
THARKI BABA 07 ||  ਠਰਕੀ ਬਾਬਾ 07 || Producerdxxx
24:13
Producer Dxxx
Рет қаралды 896 М.
Just try to use a cool gadget 😍
00:33
123 GO! SHORTS
Рет қаралды 63 МЛН
🍕Пиццерия FNAF в реальной жизни #shorts
00:41
Backstage 🤫 tutorial #elsarca #tiktok
00:13
Elsa Arca
Рет қаралды 39 МЛН
Kabza • ਕਬਜਾ • Benipal Jattz
19:37
Benipal Jattz
Рет қаралды 2 МЛН
Они убрались очень быстро!
0:40
Аришнев
Рет қаралды 3,1 МЛН
Who will eat Nutella? 🥳 Challenge #shorts
0:18
Balashik show
Рет қаралды 3,1 МЛН
Как бесплатно поесть в магазине
0:30
Miracle
Рет қаралды 1,1 МЛН