The Future of Education | Education System | Discrimination with Some PANJABI LETTERS

  Рет қаралды 40,111

Panjab Flame

Panjab Flame

Күн бұрын

The Future of Education |Our Education System | Discrimination with Some PANJABI LETTERS
Today We Discuss some Panjabi letters (Gurmukhi 35 Akhri) like ਙ, ਞ, ਣ, ੜ, which are Empty in Modern Education. Some opinions are said that no Panjabi word starts from these 4 letters, or can say that no word is formed from these letters, so they are known and read by Emptying them. This is like discrimination with these Letters. In this video, we dive deep into the Modern Panjabi Education system. Join us as we analyze how the education system is evolving and what steps can be taken to ensure that every student has access to quality education. Learn Punjabi Alphabet | 35 Akhar (35 ਅੱਖਰ) | Punjabi Gurmukhi Punjabi Alphabet | Learn 35 Akhar - Punjabi Gurmukhi | Uda Aida
#IndianEducationSystem #QualifiedTeachers #OnlineClasses #FutureOfEducation #EducationReform
ਸਾਡੇ Facebook Page ਨਾਲ ਵੀ ਜੁੜੋ / panjabflameyt
Follow ਕਰੋ ਸਾਡਾ Instagram Page / panjab_flame

Пікірлер: 78
@SatinderSinghOthi-oi8nu
@SatinderSinghOthi-oi8nu Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਬੇਨਤੀ ਹੈ ਕਿ ੜ ਅਤੇ ਣ ਤੋਂ ਸ਼ੁਰੂ ਹੋਣ ਵਾਲ਼ੇ ਸ਼ਬਦ ਵੀ ਇਸ ਵੀਡੀਓ ਵਿੱਚ ਸ਼ਾਮਲ ਕੀਤੇ ਜਾਣ ਜੀ।ਤਾਂ ਕਿ ਮੁਕੰਮਲ ਜਾਣਕਾਰੀ ਮਿਲ ਸਕੇ। ਧੰਨਵਾਦ ਜੀ।
@PanjabFlame
@PanjabFlame Ай бұрын
ਵੀਰਜੀ ਬਾਵਨ ਅੱਖਰੀ ਪੜੋ, ਸਾਰੇ ਸ਼ਬਦ ਹੈਗੇ
@jarnailsinghsran8040
@jarnailsinghsran8040 Ай бұрын
ਸਕੂਲੀ ਸਿੱਖਿਆ ਵਿੱਚ ਇਹ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।ਸ੍ਰੋਮਣੀ ਕਮੇਟੀ ਧਿਆਨ ਦੇਵੇ।
@gurtejsandhu5556
@gurtejsandhu5556 Ай бұрын
Sgpc de ਵੱਸ ਵਿੱਚ ਨਹੀਂ ਏਹ
@gursewaksingh4231
@gursewaksingh4231 Ай бұрын
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ।। ਅੰਕ -੪੩੨
@MohanSingh-mm5kb
@MohanSingh-mm5kb Ай бұрын
ਬਹੁਤ ਬਹੁਤ ਧੰਨਵਾਦ 🩵💙💜❤️🧡💛💚🩵💙💜❤️🧡💛
@amarjitsingh4706
@amarjitsingh4706 Ай бұрын
ਬਹੁਤ ਵਧੀਆ ਜਾਣਕਾਰੀ👍🏼
@KS-ef3qj
@KS-ef3qj Ай бұрын
ਗੁਰੂ ਨਾੜਕ ਜੀ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਪੱਟੀ ਲਿਖੀ ਨੂੰ ਪੜ੍ਹ ਕੇ ਵਿਚਾਰੋ । ਸਾਰੇ ਅੱਖਰਾਂ ਦੇ ਅਰਥ ਕੀਤੇ ਹਨ। ਕਬੀਰ ਜੀ ਅਤੇ ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਜੀ ਦੀ ਬਾਣੀ ਬਾਵਨ ਅਖਰੀ ਪੜ੍ਹਨੀ ਅਤੇ ਵਿਚਾਰਨੀ। ਇਹਨਾਂ ਬਾਣੀਆਂ ਵਿੱਚ ਵੀ ਇਹਨਾਂ ਅੱਖਰਾਂ ਨੂੰ ਅਰਥਾਇਆ ਗਿਆ ਹੈ।🙏🙏🙏🙏🙏
@KhalsaArmy8848
@KhalsaArmy8848 Ай бұрын
ਵੀਰ ਜੀ ਗੁਰੂ ਨਾਨਕ ਦੇਵ ਜੀ ਦਾ ਨਾਮ ਸਹੀ ਤਰਾਂ ਲਿਖੋ
@sikandersingh5208
@sikandersingh5208 Ай бұрын
ਗੁਰੂ ਨਾਨਕ ਹੈ ਜੀ ਨਾੜਕ ਨਹੀਂ
@gursewaksingh4231
@gursewaksingh4231 Ай бұрын
ਟਟਾ ਬਿਕਟ ਘਾਟ ਘਟ ਮਾਹੀ।। ਅੰਕ- ੩੪੦
@eternaltattoozpiercingstudio
@eternaltattoozpiercingstudio Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@BKK454
@BKK454 8 күн бұрын
Bilkul bhaji Isse lyi merre nanni ji Jo k Govt teacher san .... ohna de time vich ehi keha janda c k Jao juako Gurumukhi likhni sikh k auo ... Te ehi kahnde c k bacche Gurumukhi Sikh rahe a ..... Fir ohna nu Shri Guru Granth Sahib ji vich likhi Nanak shahi Gurumukhi samajh auon lag jandi c Te oh Pathi Sahban lag jande san Isse layi aaj vi Google Te Gurumukhi Punjabi language a state di , Ikali Punjabi nahi kyuki Punjab tan Maharaja Ranjeet Singh ji to buhat Baad Subha bannyea Pahlan Na tan Punjab c Te nahi Punjabi language ... Kewal Gurumukhi Hi c ..... Jo k Sikhan di ik vakhri pahchan bnayi gyi 🙏 Te Guru Angad Dev ji ne kah dita k Saare Sikh jo Guru Nanak Dev ji di Vichardahara nall Jodhange Oh Merre Guru De mukh vichon Nikali Boli vich Read krnge Te Bolange ...... Iss vich Sarre ilakyean Areas Di Siraf ik Te kewal ik boli Banna diti gayi GuRUMUKHI tan k koi kise vi ilake da eh na kahe k merri language Sahi a .... Sahi ohi A JO Punjabi Schools vich read Te write krayi jandi a " Gurumukhi Punjabi " Han bolli area vise jaroor vakh vakh ho sakdi a , but Jo GURU da Sikh a ohde lyi Ehi Boli nu mann da HUKAM a 🙏Gurumukhi 🙏 🙏Gurumukhi Punjabi 🙏
@kamalkaran2165
@kamalkaran2165 Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@kamaljeetsinghsangha4919
@kamaljeetsinghsangha4919 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਜੀ ਧੰਨਵਾਦ ਜੀ 🙏
@KhushiDhaliwal-gc6qo
@KhushiDhaliwal-gc6qo Ай бұрын
Waheguru Ji ❤
@jagjitsingh7185
@jagjitsingh7185 Ай бұрын
Thanks Dear for enlightenment. Sharomani committee nuksann ta kar sakdi hai, par phaide di umeed bilkul na rakho ji.
@TejinderKaurGodhi
@TejinderKaurGodhi Ай бұрын
Thanks for great information veerji waheguru ji
@narindersingh-gw4fp
@narindersingh-gw4fp Ай бұрын
ਵਿਚਾਰ ਧਿਆਨ ਯੋਗ ਹੈ ਜੀ
@paramjitmehroke2354
@paramjitmehroke2354 Ай бұрын
ਬਹੁਤ ਵੱਧੀਆ ਜੀ 🙏🏻
@studentrajvir6970
@studentrajvir6970 Ай бұрын
God Bless You Brother
@Kuldeep06sraw
@Kuldeep06sraw Ай бұрын
Good.jankari.ji
@gursewaksandhu9656
@gursewaksandhu9656 Ай бұрын
ਸਤਿ ਸ੍ਰੀ ਅਕਾਲ 🙏
@abhighudani8222
@abhighudani8222 18 күн бұрын
bhut soni video
@gurshaanveersingh5994
@gurshaanveersingh5994 Ай бұрын
Thank you so much vir je ❤❤
@maluksamra4787
@maluksamra4787 Ай бұрын
Bhoot vadiya 🙏👍
@jarnailsinghsran8040
@jarnailsinghsran8040 Ай бұрын
ਜੀ ਹਾਂ ਗੁਰਬਾਣੀ ਵਿੱਚ ਲਿਖਿਆ ਮਿਲਦਾ।
@ranjitkhaira6327
@ranjitkhaira6327 29 күн бұрын
ਜਾਣਕਾਰੀ ਸਹੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਨਹੀਂ ਪੜ੍ਹੀ ਓ ਨਹੀਂ ਸਮਝ ਸਕਦੇ, ਖਿਮਾ krna🙏🙏🙏🙏🙏
@GurdasDhillon-go7ko
@GurdasDhillon-go7ko Ай бұрын
Very very nice ji
@Dalvirsinghvlog8486
@Dalvirsinghvlog8486 Ай бұрын
🎉🎉
@hardipkaur2957
@hardipkaur2957 Ай бұрын
Kmaal d knowledge❤❤❤
@satyamjeet2466
@satyamjeet2466 Ай бұрын
Nice veer je
@psingh3159
@psingh3159 Ай бұрын
Great knoweldge
@SADEALAGAMER
@SADEALAGAMER Ай бұрын
ਬਾਈ ਗੁਰਬਾਣੀ ਵਿੱਚ ਤਾ ਇਹ ਅੱਖਰ ਭਰੇ ਹੋਏ ਨੇਂ , ਮੰਨਿਆ ਪਰ ਗੁਰਬਾਣੀ ਤੋਂ ਬਾਹਰ ਆਮ ਜ਼ਿੰਦਗੀ ਵਿਚ ਇਹਨਾਂ ਤੋਂ ਕਿਹੜੇ ਕਿਹੜੇ ਸ਼ਬਦ ਤੇ ਕਿੰਨੇ ਕੁ ਬਣ ਸਕਦੇ ਨੇਂ , ਇਸ ਬਾਰੇ ਵੀ ਦੱਸੋ 😊
@PanjabFlame
@PanjabFlame Ай бұрын
ਆਮ ਜਿੰਦਗੀ ਵਿੱਚ ਖਾਸ ਹੈਨੀ ਕੁਝ ਸ਼ਬਦਾਂ ਦੀ ਵਰਤੋਂ ਜੀ
@AmanaGill-k8j
@AmanaGill-k8j 27 күн бұрын
❤️❤️
@babbisingh6926
@babbisingh6926 Ай бұрын
@m.rizwansaleem8776
@m.rizwansaleem8776 Ай бұрын
Knowledgeable video bai g
@Jagtar-sq5ot
@Jagtar-sq5ot 27 күн бұрын
ਸਾਡੀ ਮੁਹਾਰਨੀ ਨਾਲ ਧੱਕਾ ਨਾ ਕਰ, ਖਾਲੀ ਵੀ ਸੋਚ ਸਮਝ ਕੇ ਛੱਡੇ ਹੋਣਗੇ, ਖਾਲੀ ਛੱਡਣ ਵਾਲੇ ਨੂੰ ਵੀ ਪਤਾ ਹੋਣਾ ਕਿ ਇਹਨਾਂ ਦੀ ਪਾਰ ਚੀੜ ਜਰੂਰ ਹੋਵੇਗੀ।
@hardipkaur2957
@hardipkaur2957 Ай бұрын
Tuhaadi awaaz bahut sardaar hae
@harvinderjitsingh6880
@harvinderjitsingh6880 Ай бұрын
Thankyou would appreciate to give in detail on the four letters... 🙏🙏🙏🙏
@kulwantsingh2986
@kulwantsingh2986 Ай бұрын
❤❤❤❤
@jaswindersingh-lz4qo
@jaswindersingh-lz4qo Ай бұрын
🎉🎉🎉🎉🎉🎉
@KulwantSingh-by1ko
@KulwantSingh-by1ko Ай бұрын
ਵਾਹਿਗੁਹੂ
@CharnjeetSingh-u9x
@CharnjeetSingh-u9x Ай бұрын
sat sri akal waheguru ji 4 akhri punjabi chinaes pasha da bass dassi jande hai jis nu asi khali bol dine a ooo chines lag da mud a chahe bol ke dekh lo ji har cheej da koi matlab hunda ja o suwat hove ja end
@SinghTirath-t2e
@SinghTirath-t2e Ай бұрын
ਸਾਡੇ ਪਿੰਡ ਦੇ ਮੁੰਡੇ ਦਾ ਨਾਂ ਣਾਣੂ ਆ
@SukhchainSingh-yf9yx
@SukhchainSingh-yf9yx Ай бұрын
ਨਾਨੂੰ ਤਾਂ ਸੁਣਿਆ ਸੀ
@SinghTirath-t2e
@SinghTirath-t2e Ай бұрын
@@SukhchainSingh-yf9yx ਭਰਾਵਾਂ ਮੈਂ ਕਿਹੜਾ ਝੂਠ ਕਿਹਾ
@pavittarsingh3215
@pavittarsingh3215 Ай бұрын
ਮੈਨੂੰ ਇਹ ਤਰਕ ਚੰਗਾ ਨਹੀਂ ਲੱਗਿਆ ਕਿਉੰਕਿ ਸਾਡੀ ਲਿੱਪੀ ਦਾ ਵੱਡਾ ਗੁਣ ਇਹੀ ਹੈ k ਕਿਸੇ ਵੀ ਅੱਖਰ ਦਾ ਉਚਾਰਣ ਦੁਬਾਰਾ ਨਹੀਂ ਆਉਂਦਾ , ਤੁਸੀ ਆਪਣੀ ਉਦਾਹਰਣ ਚ - ਯ, ਅਤੇ ਗ ਨਾਲ ਜਿਹੜੇ ਖਾਲੀ ਅੱਖਰਾਂ ਦੀ ਉਦਾਰਹਣ ਦਿੱਤੀ ਹੈ ਫੇਰ ਤਾਂ ਗ ਅਤੇ ਯ ਫਾਲਤੂ ਹੋ ਗਏ, ਮੈਂ ਲਿੱਪੀ ਬਾਰੇ ਕਾਫ਼ੀ ਪੜਿਆ ਹੈ , ਗੁਰੂ ਜੀ ਨੇ ਸ਼ਾਰਦਾ ਅਤੇ ਟਾਕਰੀ ਦੇ ਸ਼ਬਦ ਅਤੇ ਕੁਛ ਬਣਤਰ ਲੰਢੇ ਅੱਖਰਾਂ ਦੀ ਜੋੜ ਕੇ ਗੁਰਮੁਖੀ ਲਿਪੀ ਸਾਨੂੰ ਦਿੱਤੀ। ਤੇ ਤੁਸੀਂ ਸੂਝਵਾਨ ਇਸਨੂੰ ਆਪਣੇ ਤਰੀਕੇ ਨਾਲ ਦੱਸੀ ਜਾ ਰਹੇ ਹੋ। ਹੋ ਸਕਦਾ ਨੇ ਜੋ ਗੁਰਬਾਣੀ ਅੱਖਰਾਂ ਦਾ ਉਚਾਰਣ ਅਲਗ ਹੋਵੇ ਤੇ ਤੁਸੀ ਸੁਣਾ ਤੇ ਜੋ ਭਾਈ ਸਾਹਬ ਬੋਲ ਰਹੇ ਨੇ ਉਹ ਗ਼ਲਤ ਉਚਾਰਨ ਕਰ ਰਹੇ ਹੋਣ
@jaswindersingh2928
@jaswindersingh2928 Ай бұрын
ਵਿਸ਼ਾ ਤਾਂ ਪਹਿਲਾਂ ਵੀ ਵਿਦਵਾਨਾਂ ਨੇ ਵਿਚਾਰੇ ਹੋਏ ਨੇ। ਤੁਸੀਂ ਕੁਝ ਨਵਾਂ ਜੋੜੋ । ਕੇਵਲ ਗੁਰਬਾਣੀ ਵਿੱਚ ਦਿੱਤਾ ਗਿਆ ਹੈ, ਗੱਲ ਕਹਿ ਕੇ ਕੰਮ ਸਾਰ ਦਿੱਤਾ। ਹੋਰ ਖੋਲ ਕੇ ਵਿਸੇ ਸੰਬੰਧੀ ਜਾਣਕਾਰੀ ਦਿਓ। ਇੱਕ ਗੱਲ ਹੋਰ ਦੱਸਣਾ ਜੀ। ਪੈਂਤੀ ਬੋਲਣ ਸਮੇਂ ੜ ਨੂੰ ਕੀ ਅਵਾਜ਼ ਨਾਲ ਬੋਲੀਏ। ਡ ਨਾਲ ਡਾੜਾ ਬੋਲਿਆ ਜਾ ਰ ਨਾਲ ਰਾੜਾ ਬੋਲੀਏ। ਕੀ ਬੋਲਿਆ ਜਾਵੇ।
@farzifarzi24
@farzifarzi24 Ай бұрын
ਮੈਂ ਜੋ ਹੁਣੇ ਹੀ ਸਿਖੰਦਆ 35 ਆਖਰੀ ਗੁਰਮੁਖਿ 🙏😅
@ParmjeetSingh-lf9cx
@ParmjeetSingh-lf9cx Ай бұрын
ਨਹੀਂ ਖਾਲੀ ਹਨ ਮਿਲੋ ਕਦੀ
@BalbirSingh-ou8wx
@BalbirSingh-ou8wx Ай бұрын
ਆਪ ਗਲਤ ਕਹਿ ਰਹੇ ਹੋ, ਕੋਈ ਵੀ ਅੱਖਰ ਖਾਲੀ ਨਹੀਂ ਹੈ, ਉਚਾਰਨ ਵਿੱਚ ਸਾਰੇ ਆਊਂਦੇ ਹਨ ਜੀ
@kamaldeepsingh3988
@kamaldeepsingh3988 Ай бұрын
ਪੂਰੀ ਸਮਝ ਲੈ ਭਰਾਵਾ ਓਹ ਵੀਰ ਕਹਿ ਕੀ ਰਿਹਾ 🙏🏻..
@deepmann3334
@deepmann3334 Ай бұрын
ਜਾਣਕਾਰੀ ਤਾਂ ਪੂਰੀ ਕਰ ਫਰਜ਼ ਣ ੜ ਇਕ ਦੱਸਿਆ ਕੀ ਕਰੀਏ ਕਮੇਟੀ ਕਰੀਏ
@SukhchainSingh-yf9yx
@SukhchainSingh-yf9yx Ай бұрын
41 ਅੱਖਰ ਹੈ 35 ਨਹੀਂ
@iqbalsingh2495
@iqbalsingh2495 21 күн бұрын
ਪਹਿਲਾਂ ਅਸੀਂ ਆਮ ਬੋਲਚਾਲ ਦੀ ਭਾਸ਼ਾ ਤਾਂ ਸਿੱਖ ਲਈਏ ? ਵਿਦਵਾਨ ਬਣਨਾ ਤਾਂ ਬੰਦੇ ਦਾ ਅਗਲਾ ਪੜਾਅ ਹੈ।
@praisethelord3829
@praisethelord3829 Ай бұрын
ਇਹ ਕੋਈ ਤਰਕ ਤੁਹਾਡਾ ਇਨ੍ਹਾਂ ਠੀਕ ਨਹੀਂ ਸੀ।
@kamalpunjabi8907
@kamalpunjabi8907 Ай бұрын
ਸਾਡੀ ਭਾਸ਼ਾ ਗੁਰਮੁਖੀ ਹੈ ਬੋਲੀ ਸਾਡੀ ਪੰਜਾਬੀ ਹੈ
@gurpreetchahal9780
@gurpreetchahal9780 Ай бұрын
35 akhari dey racheta kon han pta tahanu satguru ravidass maharaj ji di dain hai guru nanak dev ji tu v pehla uchari gya guru ravidqss maharaj ji di 35 akhri kadho tahanu pta lag jana uh tuci karna nahi
@ismyle_khan_vlog
@ismyle_khan_vlog Ай бұрын
ਭਾਜੀ ਮੇਰਾ ਇਕ ਸਵਾਲ ਆ ਇਹਨੂੰ "ਟ" ਟੈਂਕਾ ਕਿਉਂ ਕਹਿੰਦੇ ਆ? ਟੱਟਾ ਕਿਉਂ ਨਹੀਂ ਕਿਉਂਕਿ ਹੇਠ ਲਿਖੇ ਅੱਖਰਾਂ ਤੋ ਇਲਾਵਾ ਸਾਰਿਆਂ ਦੇ ਸਵਾਰ ਵੱਖਰੇ ਆ. ੳ ਉਡਾ ਅ ਐਡਾ ੲ ਇਡੀ ਜਿਵੇਂ ਕਿ ਇਹ ਤਿੰਨਾਂ ਦੇ ਸਵਾਰ ਵੱਖਰੇ ਆ ਬਕੀਆ ਨਾਲੋ ਸ ਸੱਸਾ ਹ ਹਹਾ ਕ ਕੱਕਾ ਖ ਖੱਖਾ ਗ ਗੱਗਾ ਘ ਘੱਘਾ ਚ ਚਿੱਚਾ ਛ ਛਿੱਛਾ ਮਤਲਬ ਏਦਾ ਕਿਉਂ ਆ
@SADEALAGAMER
@SADEALAGAMER Ай бұрын
ਬੱਸ ਏਸੇ ਕਰਕੇ ਨਹੀਂ ਕਹਿੰਦੇ ਬਾਈ , ਜੇਹੜਾ ਤੇਰਾ ਲੁੱਚਾ ਦਿਮਾਗ ਸੋਚ ਰਿਹਾ 😂😂
@PanjabFlame
@PanjabFlame Ай бұрын
ਵੀਰੇ ਪੁਰਾਤਨ ਸਮੇਂ ਵਿੱਚ ਟੈਂਕਾ ਨਹੀਂ ਦੀ ਬੋਲਦੇ, ਟੱਟਾ ਹੀ ਬੋਲਿਆ ਜਾਂਦਾ ਸੀ, ਮਾਡਰਨ ਹੋਣ ਦੇ ਚੱਕਰ ਵਿਚ ਉਚਾਰਣ ਬਦਲਿਆ ਗਿਆ ਕਿ ਬੁਰਾ ਲਗਦਾ
@SADEALAGAMER
@SADEALAGAMER Ай бұрын
@@PanjabFlame 😲😲 ਸੱਚੀਂ ਬਾਈ ?
@gursewaksingh4231
@gursewaksingh4231 Ай бұрын
ਟਟਾ ਬਿਨਾ ਅੱਧਕ ਤੋਂ ਬੋਲਣਾ ਹੈ
@pavittarsingh3215
@pavittarsingh3215 Ай бұрын
Eh adhak ton Bina ਉਚਾਰਨ ਕੀਤਾ ਜਾਂਦਾ ਹੈ
@ismyle_khan_vlog
@ismyle_khan_vlog Ай бұрын
ੳ 🐫 ਅ🥭 ੲ🦅 ਸ🐍 ਹ🐘 ਕ🕊️ ਖ🪶 ਗ🐄 ਘ🐎 ਙ ਚ🐀 ਛ☂️ ਜ✈️ ਝ🇮🇳 ਞ ਟ🍅 ਠ🥶 ਡ🐸 ਢ🪘 ਣ ਤ🦜 ਥ🛍️ ਦ🪔 ਧ💵 ਨ👃🏻 ਪ🪁 ਫ🌼 ਬ🚌 ਭ🐑 ਮ🦚 ਯ🦬 ਰ📻 ਲ🪵 ਵ🎺 ੜ ਸ਼🦁ਖ਼🐇 ਗ਼🎈ਜ਼🦓 ਫ਼⛲
@pavittarsingh3215
@pavittarsingh3215 Ай бұрын
Bhut mehnat lgayi tusi comment waste । Kabil e tarif
@ismyle_khan_vlog
@ismyle_khan_vlog Ай бұрын
@@pavittarsingh3215 ਤੁਹਾਨੂੰ ਵਧੀਆ ਲੱਗਾ ਤੇ ਮੇਰੀ ਮੇਹਨਤ ਵਸੂਲ ਇੰਨਾ ਕੂ ਤੇ ਆਪਾਂ ਆਪਣੀ ਮਾਂ ਬੋਲੀ ਵਾਸਤੇ ਕਰ ਹੀ ਸਕਦੇ ਆ. ਬਾਕੀ ਤਾਰੀਫ਼ ਲਈ ਸ਼ੁਕਰੀਆ ਧੰਨਵਾਦ ਮੇਹਰਬਾਨੀ
@GurpreetSingh-cx3hz
@GurpreetSingh-cx3hz Ай бұрын
❤❤
@jugadsingh6948
@jugadsingh6948 Ай бұрын
❤❤
Life hack 😂 Watermelon magic box! #shorts by Leisi Crazy
00:17
Leisi Crazy
Рет қаралды 77 МЛН
小丑家的感情危机!#小丑#天使#家庭
00:15
家庭搞笑日记
Рет қаралды 20 МЛН
Flag of Victory 🚩 Chonkia - Jhande 🙏 History and Meaning
14:44
Learn the Punjabi/Gurmukhi Alphabet | Short Video!
13:46
Basics of Sikhi
Рет қаралды 45 М.
Gurmukhi Ucharan Lesson 6 Jaswant Singh (Ismailabad)
38:54
Bhai Jaswant Singh Ismailabad Philadelphia
Рет қаралды 332 М.
Richest Top 10 Punjabi in the World 💲 Money King 💰 Top Richest
11:26
Life hack 😂 Watermelon magic box! #shorts by Leisi Crazy
00:17
Leisi Crazy
Рет қаралды 77 МЛН