The History of Punjabi Music, Singers & Lyricists I Musical Legends I Tirath Singh Dhillon

  Рет қаралды 4,254

GEMM TV

GEMM TV

Күн бұрын

Пікірлер: 37
@rachhpalsinghsingh4465
@rachhpalsinghsingh4465 Күн бұрын
ਢਿਲੋ ਸਾਬ ਦੇਵ ਥਰੀਕੇ ਵਾਲਾ ਜੀ ਤੇ ਕੁਲਦੀਪ ਮਾਣਕ ਸਾਬ ਜੀ ਦੀ ਜੋੜੀ ਬਹੁਤ ਵਿਲੱਖਣਤਾਂ ਪੇਸ਼ ਕਰ ਕੇ ਦੁਨੀਆਂ ਤੋਂ ਕੁਚ ਗਏ ਜੀ
@SATNAMSINGH-cp5gz
@SATNAMSINGH-cp5gz Күн бұрын
ਮਹਾਨ ਦਰਵੇਸ਼ ਢਾਡੀ ਅਮਰ ਸਿੰਘ ਸ਼ੌਂਕੀ ਸ਼ਾਇਦ ਸਭ ਤੋ ਵਧ ਮਕਬੂਲ ਅੱਜ ਵੀ
@ranjodhsingh7736
@ranjodhsingh7736 Күн бұрын
ਤੀਰਥ ਸਿੰਘ ਢਿੱਲੋਂ ਜੀ, ਤੁਹਾਡੇ ਮੂੰਹੋਂ ਖਬਰਾਂ ਬਹੁਤ ਫੱਬਦੀਆਂ ਸਨ। ਤੁਹਾਡੇ ਤੋਂ ਇਕ ਵਾਰ ਫਿਰ ਖਬਰਾਂ ਸੁਨਣ ਨੂੰ ਜੀਅ ਕਰਦਾ। ਤੁਹਾਡੀ ਦੂਰਦਰਸ਼ਨ ਅਤੇ ਅਕਾਸ਼ਬਾਣੀ ਤੇ ਪੂਰੀ ਚੜ੍ਹਾਈ ਸੀ। ਤੁਹਾਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ।
@Satpalkainth-q5n
@Satpalkainth-q5n 2 күн бұрын
Gurdas Maan sabb King of punjabi music industry 45 year all time Hits 👏👌❤️🎉
@sukhwindersukhi4872
@sukhwindersukhi4872 2 күн бұрын
ਬਹੁਤ ਵਧੀਆ ਗੱਲਬਾਤ
@JS-sy6fl
@JS-sy6fl 2 күн бұрын
🌺👍🌺ਤੀਰਥ ਸਿੰਘ ਢਿੱਲੋ ਸਾਹਿਬ ਜੀ , ਆਣਾ ਤਹਿ ਦਿਲੋਂ ਧੰਨਵਾਦ ।। … ਆਪ ੇ ਨੇ 1960 ਤੋ ਹੁਣ ਤੱਕ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ । It was very pleasant to hear you …thanks… live long .. well wisher is Jagtar Singh USA 🇺🇸
@GurdeepSingh-ne8jy
@GurdeepSingh-ne8jy 21 сағат бұрын
ਢਿੱਲੋਂ ਸਭ ਵਧੀਆ ਜਾਣਕਾਰੀ ਦਿੱਤੀ,ਦੀਦਾਰ ਨਾਂ ਦੇ ਕਈ ਗਾਇਕ ਸਨ ਪਰ ਤੁਸੀਂ ਪਤਾ ਨਹੀਂ ਕਿਹੜੇ ਦੀਦਾਰ ਦੀ ਗੱਲ ਕੀਤੀ ਹੈ,ਦੀਦਾਰ ਸਿੰਘ ਪ੍ਰਦੇਸੀ,ਦੀਦਾਰ ਸਿੰਘ ਰਟੈਂਡਾ ਆਦਿ
@KulwinderSingh-hd4kt
@KulwinderSingh-hd4kt 4 күн бұрын
BAHUT BAHUT thanks Best information about punjabi LYRICISTS
@gemmtv7298
@gemmtv7298 2 күн бұрын
thank you so much for your kind word of appreciation. please stay connected for more such videos 🙏
@narinderkumar4667
@narinderkumar4667 2 күн бұрын
Bahut khoob jaankari nawi peerhi wastay
@makhansingh8880
@makhansingh8880 2 күн бұрын
ਢਿੱਲੋਂ ਸਾਹਬ ਦੇਵ ਥਰੀਕੇ ਵਾਲੇ ਨੇ ਇੱਕ ਇੰਟਰਵਿਉ ਵਿੱਚ ਕਿਹਾ ਸੀ ਕਿ ਪਹਿਲਾਂ ਮੈਂ ਹਰਦੇਵ ਦਿਲਗੀਰ ਲਿਆਦਾ ਹੁੰਦਾ ਸੀ ਫਿਰ ਵਾਧ ਵਿੱਚ ਦੇਵ ਥਰੀਕੇ ਵਾਲਾ ਲਿਖਣ ਲੱਗਾ ਸੀ ਇਸ ਦਾ ਮਤਲਵ ਇਹ ਲੇਖਕ ਇੱਕ ਹੀ ਹੈ ਮੱਖਣ ਧਨੇਰ
@harkrishan8280
@harkrishan8280 2 күн бұрын
Very nice sir
@kaptaansingh2942
@kaptaansingh2942 2 күн бұрын
ਬਹੁਤ ਵਧੀਆ ਜਾਣਕਾਰੀ
@gemmtv7298
@gemmtv7298 2 күн бұрын
ਬਹੁਤ ਧੰਨਵਾਦ ਜੀ, ਅੱਗੇ ਵੀ ਇਸੇ ਤਰਾਂ ਚੈਨਲ ਦੇ ਨਾਲ ਜੁੜੇ ਰਿਹੋ ਜੀ, ਇਸੇ ਤਰਾਂ ਹੋਰ ਵੀ ਕਈ ਵਿਸ਼ਿਆਂ ਉੱਤੇ ਜਾਣਕਾਰੀ ਦਿੰਦੇ ਰਹਾਂਗੇ 🙏
@navdeepnippy1445
@navdeepnippy1445 2 күн бұрын
Punjabia da Mann Gurdas Mann
@RajinderSingh-xk3yx
@RajinderSingh-xk3yx Күн бұрын
ਸੁਰਿੰਦਰ ਸ਼ਿੰਦਾ ਵੀ ਰਹਿ ਗਿਆ
@jugrajgill7006
@jugrajgill7006 Күн бұрын
ਨੰਦ ਲਾਲ ਨੂਰਪੁਰੀ ਸ਼ਿਵ ਬਟਾਲਵੀ ਗੁਰਦੇਵ ਮਾਂਨ ਦੇਵ ਥਰੀਕੇ ਵਾਲਾ ਬਾਬੂ ਸਿੰਘ ਮਾਨ ਜਨਕ ਸ਼ਰਮੀਲਾ ਢਿੱਲੋਂ ਪਿਥੋ ਵਾਲਾ ਢਿੱਲੋਂ ਭੁਖਿਆ ਵਾਲੇ ਬਹੁਤ ਵਧੀਆ ਸੀ
@nabarbande
@nabarbande 2 күн бұрын
ਅਮਰਜੀਤ ਗੁਰਦਾਸਪੁਰੀ ਲਾਲ ਚੰਦ ਯਮਲਾ ਜੱਟ ਜੀ ਦਾ ਸ਼ਾਗਿਰਦ ਭੁੱਲ ਗਏ ਓ ਜੀ।
@ranjodhsingh7736
@ranjodhsingh7736 Күн бұрын
ਰਾਵੀ ਦੀਆਂ ਛੱਲਾਂ ਮੁਨੱਵਰ ਸੁਲਤਾਨਾ ਦੀ ਅਵਾਜ਼ ਵਿੱਚ ਹੈ।
@Bawarecordsofficial
@Bawarecordsofficial 2 күн бұрын
ਢਿੱਲੋਂ ਸਾਬ੍ਹ ਦੀਦਾਰ ਸੰਧੂ ਹੋਏ ਨੇ ਦੀਦਾਰ ਸਿੰਘ ਦੀਦਾਰ ਨਹੀਂ, ਉਹਨਾਂ ਤੋਂ ਪਹਿਲਾਂ ਢਾਡੀ ਦੀਦਾਰ ਸਿੰਘ ਰਟੈਂਡਾ ਹੋਏ ਨੇ, ਜਾਂ ਫਿਰ ਦੀਦਾਰ ਸਿੰਘ ਪ੍ਰਦੇਸੀ ਜਿਹੜੇ ਸੁਰਜੀਤ ਪਾਤਰ ਸਾਬ੍ਹ ਦੇ ਭਾਈਚਾਰੇ ਚੋਂ ਭਰਾ ਲੱਗਦੇ ਨੇ ਵਿਦੇਸ਼ ਚ ਰਹਿੰਦੇ ਨੇ |
@jagtarmaan2653
@jagtarmaan2653 2 күн бұрын
❤❤
@gemmtv7298
@gemmtv7298 2 күн бұрын
thank you so much 🙏
@dpwrecords2443
@dpwrecords2443 2 күн бұрын
ਸਰ ਜੀ ਚੰਨ ਗੁਰਾਇਆਂ ਵਾਲਾ ਜੀ ਦਾ ਜਿਕਰ ਨਈ ਕੀਤਾ
@nabarbande
@nabarbande 2 күн бұрын
ਅੱਜ ਕਲ ਪੰਜਾਬ ਦਾ ਰਾਜ ਗਾਇਕ ਕੌਣ ਐ ਜੀ.......?
@amarjeetsinghamar7197
@amarjeetsinghamar7197 2 күн бұрын
ਸਰ ਆਪ ਜੀ ਨੂੰ ਦੂਰਦਰਸ਼ਨ ਤੇ ਖ਼ਬਰਾਂ ਵਿੱਚ ਦੇਖਿਆ ਕਰਦੇ ਸੀ
@gemmtv7298
@gemmtv7298 2 күн бұрын
ਜੀ, ਦੂਰਦਰਸ਼ਨ ਉੱਤੇ ਲੰਮੇ ਸਮਾਂ ਸੇਵਾ ਨਿਭਾਈ, ਤੁਹਾਡੇ ਵਰਗੇ ਚਾਹੁਣ ਵਾਲਿਆਂ ਦੇ ਪਿਆਰ ਸਦਕਾ, ਸੋ, ਬਹੁਤ ਬਹੁਤ ਧੰਨਵਾਦ, ਹੁਣ ਇੱਥੇ ਆਪਣੇ ਚੈਨਲ ਰਾਹੀਂ ਵੀ ਆਪ ਨਾਲ ਸਾਂਝ ਪਾ ਰਹੇ ਹਾਂ, ਸੋ ਜੁੜੇ ਰਿਹੋ ਅਤੇ ਵੇਖਦੇ ਰਿਹੋ ਇਥੇ ਵੀ 🙏
@nabarbande
@nabarbande 2 күн бұрын
ਤੂੰਬੀ ਤੇ ਕਿੰਗ ਵਿੱਚ ਕੀ ਫਰਕ ਐ ਜੀ......? ਅਗਲੀ ਵੀਡੀਓ ਕਿੰਗ ਤੇ ਤੂੰਬੀ ਦੇ ਫਰਕ ਬਾਰੇ ਬਣਾੳ ਜੀ।
@ShingarJassar
@ShingarJassar 2 күн бұрын
ਸਰਦਾਰ ਜੀ ਕੀ ਦੀਦਾਰ ਸੰਧੂ ਪੁਰਾਣੇ ਗੀਤਕਾਰਾ ਵਿਚੋਂ ਨਹੀਂ ਸੀ? ਉਹ ਤਾਂ ਗਾਇਕ ਵੀ ਬਹੁਤ ਵਧੀਆ ਸੀ.
@KulwinderSingh-hd4kt
@KulwinderSingh-hd4kt 4 күн бұрын
TIRATH SINGH JI DIDAR SINGH DIDAR NAHI SAHI NAA DIDAR SINGH SANDHU HAI,
@surdarshansingla1398
@surdarshansingla1398 Күн бұрын
Sir. Kindly do not forget Shiv Kumar Batalvi
@AmarjeetSingh-vi8sq
@AmarjeetSingh-vi8sq Күн бұрын
Didar sandu snehlata da akhada suna ke janvin dyora Tera kam kardoon
@tirathsinghdhillon1699
@tirathsinghdhillon1699 3 күн бұрын
2 Didar singh 1-Dhadi Didar singh 2--Didar singh Sandhu.
@gurcharansingh8227
@gurcharansingh8227 2 күн бұрын
ਬਹੁਤ ਵਧੀਆ ਜਾਣਕਾਰੀ ਦਿਤੀ ਬਾਈ ਜੀ ਪਰ ਇਕ ਨਾਂ ਰਹਿ ਗਿਆ ਨਾਇਬ ਕੋਟਿਆ ਘੁਮਿਆਰ ਦਾ ਇਕ ਹੋਰ ਸਿੰਗਰ ਆ ਗੁਰਪਾਲ ਸਿੰਘ ਪਾਲ ਪਾਲੀ ਪਾਣੀ ਖੂਹ ਤੋਂ ਭਰੇ ਵਾਲਾ ।ਫਿਰ ਤੁਹਾਡਾ ਉਦਮ ਬਹੁਤ ਸਾਰਥਕ ਆ ।
@tirathsinghdhillon1699
@tirathsinghdhillon1699 2 күн бұрын
ਇਹ ਨਾਂ ਆਉਣੇ ਚਾਹੀਦੇ ਸਨ l
@tirathsinghdhillon1699
@tirathsinghdhillon1699 2 күн бұрын
ਕਿਸੇ ਕਾਰਨ ਰਹਿ ਗਏ ਨੇ
@gemmtv7298
@gemmtv7298 2 күн бұрын
ਜੀ ਜ਼ਰੂਰ, ਜਿਹੜੇ ਨਾਂਅ ਤੁਸੀਂ ਦੱਸੇ ਹਨ, ਓਨਾ ਦਾ ਵੀ ਜ਼ਿਕਰ ਕਰਾਂਗੇ ਇਸੇ ਪ੍ਰੋਗ੍ਰਾਮ ਦੀ ਅਗਲੀ ਲੜੀ ਵਿੱਚ , ਵੇਖਦੇ ਰਿਹੋ ਜੀ ਬਹੁਤ ਧੰਨਵਾਦ 🙏
Punjabi duet songs of 1970s & 80s #oldisgold #song #punjabisong #duet
29:06
Não sabe esconder Comida
00:20
DUDU e CAROL
Рет қаралды 46 МЛН
Kluster Duo #настольныеигры #boardgames #игры #games #настолки #настольные_игры
00:47
the balloon deflated while it was flying #tiktok
00:19
Анастасия Тарасова
Рет қаралды 23 МЛН
Dhadi Daya Singh Dilbar
14:17
ps kang
Рет қаралды 332 М.
Kuldip Manak and Dev Dilgir 2011
22:13
Iqbal Mahal
Рет қаралды 294 М.
Não sabe esconder Comida
00:20
DUDU e CAROL
Рет қаралды 46 МЛН