The Importance of 5 Kakkar || 5 ਕੱਕਾਰਾਂ ਦੀ ਮਹੱਤਤਾ ॥ Dr Sukhpreet Singh Udhoke

  Рет қаралды 16,739

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

Күн бұрын

Пікірлер: 30
@RajKumar-ds1ex
@RajKumar-ds1ex 22 күн бұрын
धन धन खालसा🙏🙏 जी
@GurumeetSingh-yj1lp
@GurumeetSingh-yj1lp 11 ай бұрын
ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਦੂਸਰੀ ਗੱਲ ਕਰਾਂ ਕਿ ਜਦੋਂ ਵੀ ਸਾਡੇ ਕਕਾਰਾਂ ਤੇ ਧਰਮ ਤੇ ਜਾਂ ਵਿਚਾਰਾਂ ਤੇ ਕੋਈ ਬਾਹਰਲਾ ਬੰਦਾ ਹਮਲਾ ਕਰਦਾ ਹੈ ਤੇ ਉਦੋਂ ਸਾਡੇ ਜਿਹੜੇ ਗੋਲ ਪੱਗਾਂ ਵਾਲੇ ਹਨ ਚਿੱਟ ਕਪੜੀਏ ਹਨ ਜਿਹੜੇ ਆਪਣੇ ਆਪ ਨੂੰ ਬੜੇ ਬੜੇ ਵੱਡੇ ਧਾਰਮਿਕ ਆਖਦੇ ਹਨ ਜਿਨਾਂ ਦੇ ਕੋਲ ਧਾਰਮਿਕ ਪ੍ਰਚਾਰਾਂ ਵਾਸਤੇ ਟਿੱਪਣੀਆਂ ਬੜੀਆਂ ਹਨ ਪਰ ਉਦੋਂ ਉਹ ਕਿੱਥੇ ਵੜ ਜਾਂਦੇ ਹਨ ਉਹ ਜਵਾਬ ਉਹ ਕਿਉਂ ਨਹੀਂ ਦਿੰਦੇ ਮੇਰੀ ਆਪਣੀ ਵਿਚਾਰ ਹੈ ਕਿ ਉਹਨਾਂ ਨੂੰ ਬਾਦਲਾਂ ਨੇ ਆਰਐਸਐਸ ਨੇ ਇਸੇ ਕਰਕੇ ਹੀ ਖੜਾ ਕੀਤਾ ਹੈ ਕਿ ਤੁਸੀਂ ਸਿੱਖਾਂ ਦੇ ਵਿੱਚ ਕਲਰ ਕਿਦਾਂ ਪਾਉਣਾ ਹੈ ਬਸ ਉਹਨਾਂ ਦੀ ਇਹੋ ਹੀ ਇੱਕ ਡਿਊਟੀ ਲੱਗੀ ਹੋਈ ਹੈ ਉਹ ਕਰ ਰਹੇ ਹਨ ਬਾਕੀ ਉਹਨਾਂ ਬਾਹਰਲਿਆਂ ਨੂੰ ਕੋਈ ਜਵਾਬ ਨਹੀਂ ਦੇਣਾ ਨਾ ਉਹਨਾਂ ਨੂੰ ਕੋਈ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SatnamSingh-xh7vi
@SatnamSingh-xh7vi 11 ай бұрын
A deep philosophy and wonderful explanation...
@jagitsingh4208
@jagitsingh4208 11 ай бұрын
ਡਾਕਟਰ ਸੁਖਪ੍ਰੀਤ ਸਿੰਘ ਨੂ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿਚ ਰੰਖਣ
@MandeepKaur-d8m
@MandeepKaur-d8m 11 ай бұрын
Waheguru ji 🙏
@sukhjitlahal2783
@sukhjitlahal2783 11 ай бұрын
ਧੰਨਵਾਦ ਡਾ ਸਹਿਬ
@balwindersingh-uc1mi
@balwindersingh-uc1mi 11 ай бұрын
*ਨਿਮਰਤਾ ਸਹਿਤ ਦਾਸ ਦੀ ਫਤਹਿ* *ਪ੍ਰਵਾਨ ਕਰੋ ਜੀ* ☘☘☘☘☘☘☘☘☘ *🙏🏻🌺ਵਾਹਿਗੁਰੂ ਜੀ ਕਾ ਖਾਲਸਾ* 🌺🙏🏻 *🙏🏻🏵 ਵਾਹਿਗੁਰੂ ਜੀ ਕੀ ਫਤਹਿ🏵🙏🏻* ☘☘☘☘☘☘☘☘☘
@gurdialsinghsuri9075
@gurdialsinghsuri9075 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AvtarSingh-if3nb
@AvtarSingh-if3nb 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
@lakhvirsingh5946
@lakhvirsingh5946 11 ай бұрын
Dhan dhan shri guru Gobind Singh ji 🙏
@sahibsinghcheema4151
@sahibsinghcheema4151 7 ай бұрын
ਧੰਨਵਾਦ ਜੀ ਵਾਹਿਗੁਰੂ ❤
@kaur933
@kaur933 23 күн бұрын
ਵਾਹਿਗੁਰੂ ਜੀ
@sandeepdeepu3908
@sandeepdeepu3908 11 ай бұрын
Waheguru ji ka Khalsa waheguru ji ki Fateh ji
@SansarSingh-ou8sr
@SansarSingh-ou8sr 11 ай бұрын
ਅਗਿਆਨ ਦੋ ਮਾੜੀ ਜਾਲੇ ਨੂੰ ਦਿਮਾਗ ਚੋਂ ਕੱਢਣ ਦਾ ਵਧੀਆ ਕਾਰਜ ਕਰ ਰਹੇ ਹਨ ਡਾ ਊਧੋਕੇ
@SansarSingh-ou8sr
@SansarSingh-ou8sr 11 ай бұрын
ਗਰੀਬ ਦੀ ਰਖਿਆ ਜਰਵਾਣੇ ਦੀ ਭਖਿਯਾ ਕਰੇ ਕਿਰਪਾਨ
@IqbalSingh-eu9lc
@IqbalSingh-eu9lc 11 ай бұрын
Waheguru
@AHUJASS
@AHUJASS 11 ай бұрын
Kirpan is the weapon used to help the needy( ਕਿਰਪਾ) and to save self esteem (ਆਨ); ਕਿਰਪਾ + ਆਨ= ਕਿਰਪਾਨ
@jasvirsinghgrewal7883
@jasvirsinghgrewal7883 11 ай бұрын
🙏🙏🙏🙏🙏
@akaalfauj7561
@akaalfauj7561 3 ай бұрын
🙏
@jasbirkaurmalhi4968
@jasbirkaurmalhi4968 11 ай бұрын
🙏🙏🙏🙏❤️🙏
@sr3048
@sr3048 11 ай бұрын
11:50 ਬਿਦਾਂ ਦਾ ਕੀ ਅਰਥ ਹੋਵੇਗਾ ਜੀ 🙏
@LabhsinghSandhu-wk3bx
@LabhsinghSandhu-wk3bx 11 ай бұрын
ਜਿਨਾ ਇਨਾ ਚਿਨਾ ਤੇ ਕਿਤੁ ਪਰੁਤੂ ਕੀਤਾ ਉਹ ਜਾਦਾ ਚਿਰ ਚੱਲਦੇ ਨਹੀ
@sukhwinderseerha7650
@sukhwinderseerha7650 11 ай бұрын
Ssa veer ji, the information about 5 K’s is eye opening. I had so many questions in my mind, you answers all my questions. Waheguru bless you with health and courage. Do you have this information in English? I needed for my kids. Please suggest us book about kakaars. Many thanks 🙏🙏
@ravindersinghgill314
@ravindersinghgill314 7 ай бұрын
ਜਿਤਨਾ ਸਮਾਂ ਗੁਰਬਾਣੀ ( ਗੁਰੂ ) ਦਾ ਗਿਆਨ ਨਹੀਂ ਉਤਨਾ ਸਮਾਂ ਕਕਾਰਾਂ ਦੀ ਕੋਈ ਮਹੱਤਤਾ ਨਹੀਂ ।
@SunnySam-sk4yd
@SunnySam-sk4yd 5 ай бұрын
Harjit Singh
@ManjitKaur-wr5zz
@ManjitKaur-wr5zz 11 ай бұрын
Waheguru ji ka khalsa Waheguru ji ki fateh
@kindabassi7165
@kindabassi7165 11 ай бұрын
Waheguru ji
@jaswinderrathor
@jaswinderrathor 11 ай бұрын
Waheguru ji ka Khalsa waheguru ji ki fateh
@parvinderkaur8692
@parvinderkaur8692 11 ай бұрын
Waheguru ji ka Khalsa waheguru ji ki Fateh 🙏
@HarleenKaurGill-t5s
@HarleenKaurGill-t5s 9 ай бұрын
Waheguru ji ka Khalsa waheguru ji ki Fateh
ਸਿੱਖਾਂ ਦਾ ਮਾਨਮੱਤਾ ਇਤਿਹਾਸ | Dr. Sukhpreet Singh Udhoke #SarkarAKhalsa
1:18:28
Sarkar A Khalsa (ਸਰਕਾਰ ਏ ਖਾਲਸਾ)
Рет қаралды 3,7 М.
99.9% IMPOSSIBLE
00:24
STORROR
Рет қаралды 28 МЛН
Nation State I Dr Sukhpreet Singh Udhoke
28:38
ITIHAS
Рет қаралды 32 М.
Life History of Akali Phoola Singh by Dr Sukhpreet Singh Udhoke | ਅਕਾਲੀ ਫੂਲਾ ਸਿੰਘ #AkaliPhoolaSingh
1:06:40