Рет қаралды 81
ਕਈ ਵਾਰ ਘਰ ਜਾਂ ਰਿਸ਼ਤੇ ਵਿੱਚ ਚੀਜ਼ਾਂ ਠੀਕ ਨਹੀਂ ਹੁੰਦੀਆਂ ਅਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਜਾਣਾ ਹੈ।
ਵਿਕਟੋਰੀਆ ਭਰ ਵਿੱਚ, The Orange Door ਵਿਖੇ ਅਸੀਂ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ।
Sometimes things at home or in a relationship are not OK and you don’t know where to turn.
Across Victoria, at The Orange Door we are here to help.