THE SECRET ਕੁਦਰਤ ਦਾ ਨਿਯਮ, ਜੋ ਸੋਚਦੇ ਹਾਂ ਉਹੀ ਮਿਲਦਾ ਹੈ manifest your dream life

  Рет қаралды 216,680

Anmol Grewal Vlogs

Anmol Grewal Vlogs

Жыл бұрын

This is a punjabi book review about the secret, in this video I explained the secret and the law of attraction and how to manifest your dream life, if you enjoyed the vlog make sure to like, share, comment and subscribe.
Instagram: anmolgrewalzz?i...
#anmolgrewalvlogs #manifestation #lawofattraction #thesecret #bookreview #punjabi #punjabivideo #kitaab #amritsar

Пікірлер: 547
@Hardeep_Singh_Benipal
@Hardeep_Singh_Benipal Жыл бұрын
ਜੋ ਮਾਗਿਹ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ, ਨਾਨਕ ਦਾਸ ਮੁਖੀ ਤੇ ਜੋ ਬੋਲੇ ਇਹਾ ਊਹਾ ਸੱਚ ਹੋਵੇ,
@manamana2323
@manamana2323 10 ай бұрын
100% ਸੱਚ ਆ
@AMRITPALSINGH-wf4yg
@AMRITPALSINGH-wf4yg 3 ай бұрын
ਸੱਚ
@raminderpanag6154
@raminderpanag6154 3 ай бұрын
Keep it up
@indersaidoke8733
@indersaidoke8733 2 ай бұрын
❤❤❤❤
@highwayprisoner538
@highwayprisoner538 11 ай бұрын
ਛੋਟੇ ਵੀਰ ਜਿੰਦਗੀ ਵਿੱਚ 4-5 ਬੰਦੇ ਹੀ ਨੇਂ ਜਿਨ੍ਹਾਂ ਨੂੰ ਮੈਂ ਸੁਣਦਾਂ ਜਿਨ੍ਹਾਂ ਚੋਂ ਇੱਕ ਤੁਸੀਂ ਓ ਜਿਨ੍ਹਾਂ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ Keep up Gud Work Bro 👍
@GodIsOne010
@GodIsOne010 Жыл бұрын
ਵਾਹਿਗੁਰੂ ਜੀ ਤੁਸੀ ਮੈਨੂੰ ਪ੍ਰੇਸਾਨੀ ਵਿੱਚੋ ਬਾਹਰ ਕੱਢ ਦਿੱਤਾ 🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਵੱਡੇ ਕੰਮ ਦੇ ਦਿੱਤੇ ਜੀ🙏🏻 ਵਾਹਿਗੁਰੂ ਜੀ ਦੀ ਮੇਰੇ ਤੇ ਬਹੁਤ ਮੇਹਰ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ ਜੀ🙏🏻
@HRPREET1322
@HRPREET1322 Жыл бұрын
Great ਵੀਰੇ ਮੈਨੂੰ ਯਾਦ ਏ , ਮੇਨੂ ਕਿਸੇ ਨੇ ਇਸ ਬਾਰੇ 2018 ਵਿੱਚ ਦਸਿਆ ਤੇ ਅਚਾਨਕ ਮੈਨੂੰ 2020 ਦੇ ਅਖੀਰ ਵਿੱਚ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ , ਬਹੁਤ ਡਾਕਟਰ ਮੈਨੂੰ ਜ਼ਵਾਬ ਦੇ ਗਏ , ਪਰ ਮੈ ਪੂਰਾ positive ਸੀ, ਵੀ ਮੇ। ਠੀਕ ਆ , ਮੈਨੂੰ ਮੇਰੇ ਪਰਿਵਾਰ ਨੇ। ਚਾਚੇ ਤਾਏ, ਹੌਰ ਸੱਜਣ ਮਿੱਤਰਾਂ ਮੇ ਬੜਾ ਸਹਿਜੋਯ ਕੀਤਾ , ਮੇ ਬਿਮਾਰੀ ਚ ਹੁੰਦੇ ਬਹੁਤ ਕਿਤਾਬਾ ਪੜਦਾ ਰਿਹਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੰਦਰੁਸਤੀ ਆ , ਓਸ ਤੋਂ ਬਾਅਦ ਮੇ ਕੁਦਰਤ ਦੀ ਦਿੱਤੀ ਹਰ ਚੀਜ ਦਾ ਝੁੱਕ ਕੇ ਸ਼ੁਕਰ ਕਰਨ ਲੱਗਾ ❤🙏🏻😇
@jitkur4902
@jitkur4902 Жыл бұрын
Great
@kiranjit9898
@kiranjit9898 Жыл бұрын
Bro mai v bhut bimar rehni ya bhut bimariya lagiyan hoyiyan autoimmune disease, RA factor te thyroid te hor v kyi chotiyan chotiyan problems kuj samjh nahi oundi ki kra mai bilkul medicines ton mukti chahuni ya
@HRPREET1322
@HRPREET1322 Жыл бұрын
@@kiranjit9898 ਭੈਣੇ ਪਹਿਲਾ ਤਾਂ ਇਹ ਭੁੱਲ ਜਾ ਕਿ ਤੂੰ ਬੀਮਾਰ ਐ ,ਏਦਾ ਮਹਸੂਸ ਕਰ ਕੀ ਤੂੰ ਨੌਰਮਲ ਆ ਠੀਕ ਆ , ਏਦਾ ਸੋਚਣਾ ਮੁਸ਼ਕਿਲ ਆ ਓਹ ਵੀ ਉਦੋ ਜਦੋ ਬੰਦਾ ਬੀਮਾਰ ਹੋਵੇ, ਪਰ ਸਾਰਾ ਕੁਝ ਸਾਡੀ ਸੋਚ ਤੇ ਨਿਰਭਰ ਕਰਦਾ ਵਾਂ ,ਹੋ ਸਕੇ ਤਾਂ ਚੰਗੀਆ ਚੰਗੀਆ ਕਿਤਾਬਾ ਪੜ੍ਹੋ, ਓਹ ਤਾਂ ਬੰਦੇ ਨੂੰ ਨਵਾਂ ਜੀਵਨ ਦੇਣਾ ਸ਼ੁਰੂ ਕਰ ਦਿੰਦੀਆ ,, ਬਾਕੀ ਹਿੰਮਤ ਕਦੇ ਨਾ ਹਾਰੋ ਹਰ ਚੀਜ ਦਾ ਹੱਲ ਹੈਗਾ ਪਰ ਸ਼ੁਰੁ ਸਾਡੇ ਹੀ ਮਸਤਿਕ ਤੋਂ ਹੁੰਦਾ , ਪੂਰਾ ਬ੍ਰਹਿਮੰਡ ਆ ਅਪਣੇ ਅੰਦਰ ਆਪਣੀ ਤਾਕਤ ਨੂੰ ਸਮਝੋ ,self belive ਸਭ ਤੋਂ ਵੱਡੀ ਤਾਕਤ ਐ !!!!
@SukhwinderSingh-nl1nx
@SukhwinderSingh-nl1nx Жыл бұрын
ਜੋ ਬ੍ਰਹਮੰ ਡੇ ਸੋਇ ਪਿੰਡੇ, ਜੋਂ ਖੋਜਾ ਸੋ ਪਾਵੇ,,,,,,,
@ranjitgrewal8195
@ranjitgrewal8195 7 ай бұрын
@@kiranjit9898autoimmune stress nal hundiaa jyadatar life ch busy ravo kite ghuman javo ja kese dharmik jatra te javo bimari vare sochan layi time na hove a ghro bhar niklo waheguru jaroor mehr kru ga
@manpreetsingh5718
@manpreetsingh5718 3 күн бұрын
ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਕਿਤਾਬ ਵਿੱਚ ਵੀ ਏਹੀ ਦਸਿਆ ਗਿਆ ਹੈ ਬਿਲਕੁਲ ਸਹੀ ਹੈ ਜੀ
@bawa_pics
@bawa_pics Жыл бұрын
ਜੋ ਅਸੀਂ ਸੋਚਦੇ ਆ ਉਹੀ ਬਣਨ ਲੱਗ ਜਾਂਦੇ ਹਾਂ (ਸਿੱਧੂ ਮੂਸੇਵਾਲਾ) ❤❤
@TopHillMovies
@TopHillMovies Жыл бұрын
ਵਧੀਆ ਲੱਗਾ ਕਿ ਕੋਈ ਵੀਰ ਪੰਜਾਬੀ ਵਿੱਚ ਕੰਟੈਂਟ ਬਣਾ ਰਿਹੈ। ਸ਼ੁਭਕਾਮਨਾਵਾਂ 🎉🎉
@GodIsOne010
@GodIsOne010 Жыл бұрын
ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻Thanks Univers ji🙏🏻ਸਹੀ ਕਹਿ ਰਿਹਾ ਵੀਰ ਜੀ ਜੋ ਅਸੀ ਸੋਚਦੇ ਹਾਂ ਉਹ ਹੀ ਹੁੰਦਾ ਜੀ🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਖੁਸ ਕਰ ਦਿੱਤਾ ਜੀ🙏🏻ਵਾਹਿਗੁਰੂ ਜੀ ਤੁਸੀ ਮੇਰੀ ਹਰ ਇੱਛਾ ਪੁਰੀ ਕੀਤੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@Itz_dhillon369
@Itz_dhillon369 Жыл бұрын
110% Right Bro Sab kuj hunda hai bs Believe & Positivity ❤
@rajjbatth7599
@rajjbatth7599 Жыл бұрын
Hm..am 40+but mere kuch supne ne jo mai jroor poore krne aa ...jdo poore hunde aa mai jaldi hi aake poori dunia nu dsna ki haa mai aah achive kita...thanks betta ji❤
@GAGANSTARLINK
@GAGANSTARLINK 11 ай бұрын
1001% ਕੰਮ ਕਰਦਾ ਹੈ । ਅੱਜ ਤੋਂ 10 ਸਾਲ ਪਹਿਲਾਂ ਜੋ ਮੈਂ ਚੰਗਾ ਸੋਚਿਆ ਸੀ ਮੇਰੇ ਕੋਲ ਸਭ ਕੁਝ ਹੈ । ਹੋਣ ਤਾਂ ਇਕ ਦਿਨ ਮਕੇਸ਼ ਬਾਨੀ ਤੋਂ ਉਪਰ ਹੋਣ ਵਾਲਾ ਰਿਹੇ ਗਿਆ ਬੱਸ ਉਹੀ ਜਲਦੀ ਪੂਰਾ ਹੋਣ ਵਾਲਾ ਹੈ ❤
@malkeetsingh-ti4bh
@malkeetsingh-ti4bh 4 ай бұрын
Veer g kive apply kita es rule nu tuhi apni life ch
@GAGANSTARLINK
@GAGANSTARLINK 4 ай бұрын
@@malkeetsingh-ti4bh ਵੀਰ ਜੀ ਇਹ ਤੁਹਾਡੇ ਜੀਵਨ ਵਿਚ ਵੀ ਕੰਮ ਕਰ ਰਿਹਾ ਹੈ । ਬਸ ਜਿਵੇਂ ਸੋਚੋਗੇ' ਉਵੇਂ ਬਣਾਉਗੇ, ਮੈਨੂੰ ਲੱਗਦਾ ਹੈ ਤੁਹਾਡੀ ਵੀਸ਼ ਪੂਰੀ ਹੋਣ ਹੀ ਵਾਲੀ ਹੈ ਕਿਉ ਕੀ ਤੁਸੀਂ ਚੰਗੇ ਹੋ ਤੁਸੀਂ ਇਕ ਚੰਗੇ ਤਰੀਕੇ ਨਾਲ ਮੈਨੂੰ ਪੁੱਛਿਆ ਹੈ। ਚਾਹੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਇਕ ਚੰਗੇ ਇਨਸਾਨ ਹੋਗੇ 101%❤️❤️❤️
@malkeetsingh-ti4bh
@malkeetsingh-ti4bh 4 ай бұрын
​@@GAGANSTARLINKdhanwad veer g maan den layi, veer g o ta sahi hai k sanu positive sochna paina par veer g sochiye kive, kadi kise cheej pishe man bhajda kadi kise cheej pishe, ik jagah ni tikda, tusi kive sochya c eh sab
@GAGANSTARLINK
@GAGANSTARLINK 4 ай бұрын
@@malkeetsingh-ti4bh ਸਤਿ ਸ਼੍ਰੀ ਅਕਾਲ ਵੀਰ ਜੀ, ਬਸ ਹਰੇਕ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਸ਼ੁਰੂ ਕਰ ਦਿਉ ਹੋਲੀ-ਹੋਲੀ ਇਕ ਚੀਜ਼ ਤੇ ਮੰਨ ਹੋ ਜਾਏਗਾ , ਸੁਬਾ ਧੰਨਵਾਦ ਤੇ ਰਾਤ ਨੂੰ ਧੰਨਵਾਦ ਜ਼ਰੂਰ ਕਰੋ । ਵੈਸੇ ਤੁਹਾਨੂੰ ਜਿੰਦਗੀ ਚ' ਕੋਈ ਸੱਮਸਿਆ ਹੈ ਜਾ ਕੋਈ ਵੀਸ਼ ਤੇ ਕੰਮ ਨਹੀਂ ਹੋ ਰਿਹਾ ।
@malkeetsingh-ti4bh
@malkeetsingh-ti4bh 4 ай бұрын
​@@GAGANSTARLINKveer g mainu share, market vich bahut interest hai, main chaohna ghre baithe share market trading karke changa paisa kama saka,
@AmandeepSingh-sh7rt
@AmandeepSingh-sh7rt 7 ай бұрын
ਪੁੱਤ ਬਿਲਕੁਲ ਸਹੀ ਬੇਟਾ ਇਹੋ ਜਿਹੀਆ ਵੀਡੀਓ ਹਰ ਰੋਜ ਪਾਇਆ ਕਰ ਬੇਟਾ ❤️ ❤❤❤❤
@thesocialthinkingbsmaan7740
@thesocialthinkingbsmaan7740 Жыл бұрын
ਜਿੳੁਂਦਾ ਵਸਦਾ ਰਹਿ ਪੁੱਤਰ ਵਾਹਿਗੁਰੂ ਜੀ ਤੇਰੇ ਅੰਗ ਸੰਗ ਰਹਿਣ ❤❤❤❤❤🎉🎉❤❤😊😊
@anmolgrewalzz
@anmolgrewalzz Жыл бұрын
🙏
@-youtubechannel2677
@-youtubechannel2677 Жыл бұрын
ਬਹੁਤ ਵਧੀਆ ਦੱਸਿਆ ਤੁਸੀਂ ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਐ ਤੁਸੀਂ ਬਹੁਤ ਵਧੀਆ ਸਰਲ ਤਰੀਕੇ ਨਾਲ ਸਮਝਾਉਂਦੇ ਓ
@viclally4126
@viclally4126 Жыл бұрын
waheguru da naam jap karo ,.. shaantiii mil gayiiii te sab kuch mil gaya
@satnam4583
@satnam4583 Жыл бұрын
ਬਹੁਤ ਖੁਸ਼ੀ ਹੁੰਦੀਆ ਜਦੋਂ ਤੁਹਾਨੂੰ ਇਹ ਪਤਾ ਲੱਗ ਦਾ ਕਿ ਤੁਸੀ ਸਹੀ ਸੀ ।ਮੈ ਵੀ ਇਦਾ ਹੀ ਸੋਚਦਾ ਹਾਂ।
@kamaljitsingh3743
@kamaljitsingh3743 Жыл бұрын
Boht vdia treeke nal smjone o veer.. Waheguru mehr kre! ❤
@kamaldeepkaur2201
@kamaldeepkaur2201 Жыл бұрын
Dekh ke vadiya lgga ke law of attraction di videos punjabi ch bhi aaun lgg gyiya 💛 great work. ...god bless you 💛
@laveshchoudhary9516
@laveshchoudhary9516 Жыл бұрын
Mann jete jagg jeet - Japji Sahib ❤
@neelamgod1757
@neelamgod1757 Жыл бұрын
Yes
@vikramsidhu1568
@vikramsidhu1568 Жыл бұрын
lol.. this is misinterpretation .. man jeeta needs to define first .. believing in something doesn't mean - man jeeta .. 😅. you read what you believe..
@HarpreetSingh-we7jg
@HarpreetSingh-we7jg Жыл бұрын
agyanta...mann jeete jagg jeet da matlb jo insaan da mnn aa Oh ehdr udhr Bhajj da rehnda... je Oss nu kaabu krlya te rabb da Naam japp leya ta jagg jitt jayunge...
@amanbajwa233
@amanbajwa233 Жыл бұрын
Thats not what it means
@AntpalKaur-gh1so
@AntpalKaur-gh1so 11 күн бұрын
Yes right 👍 ​@@HarpreetSingh-we7jg
@satishkochhar2622
@satishkochhar2622 Жыл бұрын
In such a young age you are delivering a very good knowledge for the better life of your followers. In a very short time you will have millions of followers.God bless
@prabhjotsingh2662
@prabhjotsingh2662 Жыл бұрын
ਬਹੁਤ ਵਧੀਆ ਵੀਰ ਜੀ ❤❤ ਇਹੋ ਜਿਹੀਆਂ ਹੋਰ books ਦੀਆਂ ਵੀਡਿਓ ਲੈਕੇ ਆਉ
@MuskaanMahiofficial
@MuskaanMahiofficial Жыл бұрын
Sir bhot vadiya tariya tu c ek ek gal dasii h ..te Parmatma valoo jo tehanu har chij nu chnagi tariya smjhone da tarika mila h wo lajwab h ..rubb tehanu changi sehat te barkat deve 🙏🏼😇
@lifeisbeautiful3626
@lifeisbeautiful3626 Жыл бұрын
This book has changes my life. I am grateful to find this
@jagjeetkaur7637
@jagjeetkaur7637 Жыл бұрын
Law of attraction really work I experienced lots of think...
@user-by2kk2mb6i
@user-by2kk2mb6i Жыл бұрын
ਬਹੁਤ ਸੋਹਣੀ ਵੀਡੀਓ.... Knowledge is power
@SunilKumar-kc9tn
@SunilKumar-kc9tn Жыл бұрын
Good job bro. Life bhut improve ho rhi aa tuhadi video dekh k. Love you bro..keep it up.
@SukwinderSingh-dd3kh
@SukwinderSingh-dd3kh 3 ай бұрын
ਇੱਕ ਗੱਲ ਦਾ ਮੈਨੂੰ ਪਤਾ ਮੇਹਨਤ ਤੇ knowledge ਜਿਵੇਂ ਜਿਵੇਂ ਵੱਧ ਦੀ ਹੈ ਰੰਗ ਜਰੂਰ ਲੈ ਕੇ ਅਉਂਦੀ ਹੈ
@natthdhaliwal
@natthdhaliwal Жыл бұрын
ਸਦਾ ਚੜਦੀਕਲਾ ਵਿੱਚ ਰੱਖੇ ਰੱਬ ਤੈਨੂੰ 22
@gursahibart
@gursahibart Жыл бұрын
Thanks brother Videos ta bahut dekhiya PR avdi mother language ch sikhan da andaaj hi vakhra hundaa ❤
@SandeepKaur-os9fo
@SandeepKaur-os9fo Жыл бұрын
Bilkul sir me vishvas kerdi a es theory ch ... Asi v sociology and psychology vich ehi sikhde a.. te sikhn to oehla khud te aplly krna jrori hai... Ales study te behalf te kuch bnuna hai ta study nu serf read Krna nahi practical aplly Krna jrori hai... Sociology te phycologty nu study krn da ta hi fayda hai.. or jo bache sociology and psychology ch interst rakhde ne oh bahut lucky ne kiyki oh kde bhi negativ nahi ho sakde life ch... And tusi kde note kreyo sociology and psychology de students da behav bakki bacheya naalo vakhra hovega.. vjah hai knowledge human behaviour di te human mind di... Jo society ch ho reha hunda hai oh ekk sociologist and phycologty nu ohde vehaviou de piche di reality da pta hunda es krke oh react krn di jgah te us situation nu samjhn di koshish krda.. nice information sir....
@Waheguru557
@Waheguru557 Жыл бұрын
Very good bro puri video vekhi a ehne vadia smjya
@naschhattersinghshattadod3437
@naschhattersinghshattadod3437 Ай бұрын
ਬਹੁਤ ਵਧੀਆ ਕੰਮ ਜੋ ਵੀਰ ਕੋਲੋ ਚੰਗਾ ਸਿੱਖਣ ਨੂੰ ਮਿਲਿਆ
@HRG_singh
@HRG_singh 9 күн бұрын
ਬਿਲਕੁਲ ਸਹੀ ਵੀਰ ਅਸੀਂ ਤੁਹਡੀ ਪੂਰੀ ਸਪੋਰਟ ਵਿਚ ਹੈ
@gurdeepkaur3837
@gurdeepkaur3837 Жыл бұрын
ਅਨਮੋਲ ਪਲੀਜ ਇਸ ਟਾਪਿੱਕ ੳੁੱਪਰ ਹੋਰ ਵੀਡੀਓਜ਼ ਬਣਾੳ ਬਹੁਤ ਵਧੀਆ ਲਗਦਾ ਜੋ ਕਿਤਾਬਾਂ ਨਹੀ ਪੜਦੇ ੳੁਨ੍ਹਾਂ ਲਈ ਵੀ ਫਾਇਦੇਮੰਦ ਆ
@harmeetsingh7296
@harmeetsingh7296 Жыл бұрын
God bless u bai!!! Keep reviewing good books❤
@arshh389
@arshh389 Жыл бұрын
Great explanation brother, thanks for creating this type of content. Gbu
@a2world929
@a2world929 Жыл бұрын
Bohat vdia vda veer ji.. Es book di hor videos lyavo ja ho ska ta full details ch book explain kro ❤ bohat bohat dhanvad ji tuhada
@yogeshmalhotra6567
@yogeshmalhotra6567 Жыл бұрын
Very accurately explained paaji. Appreciate your efforts ❤❤
@gorasidhu6204
@gorasidhu6204 Жыл бұрын
Hlo bro vdia vdia books da review krde raho nice concept 👍
@NoName-jq7tj
@NoName-jq7tj Жыл бұрын
Gurbani talks about the mind to incredible levels.
@pretamkaurmann1680
@pretamkaurmann1680 Жыл бұрын
True. Bob Proctor started the secret. I did his first cause on Mind and how Mind dominates our live. I realized that he researched the Sri Guru Granth Sahib Ji and expanded on it. In life we have a lifespan . It is better to gaweeyeh, suniyeh, Munn rakhiye pao as you read the SRI Guru Granth Sahib Ji
@NoName-jq7tj
@NoName-jq7tj Жыл бұрын
@@pretamkaurmann1680 It starts in the Sri Guru Granth Sahib Ji first especially if your a Sikh. Other Granth’s are of course brilliant. You can than expand your awareness to texts & philosophers like Bob a doctor or Napoleon Hill etc.. Think & Grow Rich by Hill is an outstanding book. My favourite is “The War of Art” by Stephen Pressfield. Is central theme is resistance & how to counter resistance everyday.
@mystars4125
@mystars4125 Жыл бұрын
Veerji ehda next part v le aao,it was interesting jehde thode bohut doubts aa oh clear ho jan ge
@rajveerkaur-gv3qw
@rajveerkaur-gv3qw Жыл бұрын
Bht vdiya video lgi veere menu sachi me bht negative sochdi aa but hun me positive sochna starts krnagi 😊
@preetkhaira3278
@preetkhaira3278 Жыл бұрын
You are doing great job 👏🏻....I love to watch your videos from day One & I really appreciate your hardwork...You are really a great icon for our punjabi youth...Thanks for sharing life knowledge with us...All the best for your future ❤️
@karangill7637
@karangill7637 Жыл бұрын
very rare punjabi talk about books ❤ your channel coz i m a books lover❤
@jaswindersingh-dv4wn
@jaswindersingh-dv4wn Жыл бұрын
Positive rehna veer bahut aukha, par eh gal sach 100 percent i agree with you
@motivationalsong5141
@motivationalsong5141 Жыл бұрын
God bless you ❤ me v preshan c...but thodi gl sun k...tension free ho gi ..thanku vera 💫
@Refugee_farmer
@Refugee_farmer Жыл бұрын
ਅਨਮੋਲ ਬਾਈ ਮੈਨੂੰ ਵੀ ਇਹ ਕਿਤਾਬ ਮਿਲ ਗੀ ਸੀ ਪੰਜਾਬੀ ਟਰਾਂਸਲੇਸ਼ਨ ਚ ਤੇ ਬਹੁਤ ਹੀ ਵਧੀਆ ਹੈ🙏🙏
@Harwinder555
@Harwinder555 Жыл бұрын
ਸੀਕ੍ਰੇਟ
@Refugee_farmer
@Refugee_farmer Жыл бұрын
@@Harwinder555 hanji
@PrabhjotKaur-bg1uz
@PrabhjotKaur-bg1uz Жыл бұрын
Bhut jada video vadiya bro good work I also think like that always positive
@Bepositive-vj1eq
@Bepositive-vj1eq 6 ай бұрын
Waheguru tuhadi family nu khus rakhe vere thanks for this video 🙏🙏
@555sharma
@555sharma Жыл бұрын
I have seen hundreds of videos on LOA but you explained it in the simplest way.... Feels like m having conversation with you 😅 Bless you
@sandeepkhangura2598
@sandeepkhangura2598 Жыл бұрын
Hnji bht vdia lgi eh video hor v le k au content iss book tu
@parmindersinghdeol3882
@parmindersinghdeol3882 Жыл бұрын
Really very good book…. Already read it on ur recommendation….
@SuhailKhan-mj7yn
@SuhailKhan-mj7yn Жыл бұрын
This bro has a quality of explaining complex book in simple way
@tv-nu6dz
@tv-nu6dz Жыл бұрын
ੲਿਸ ਗੱਲ ਨੂੰ ਕਿਸਮਤ ਨਾਲ ਜੋੜ ਕੇ ਵੇਖ ਵੀਰ ਹਰ ਬੰਦੇ ਦੀ ਕਿਸਮਤ ੲਿਹਨੀ ਚੰਗੀ ਨਹੀ ਹੁੰਦੀ ਵੀ ਜੋ ਸੋਚਦਾ ੳੁਹੀ ਮਿਲ ਜਾਦਾ , ਕੲੀ ਲੋਕ ੲਿਹੋ ਜਿਹਾ ਵੀ ਹੁੰਦੇ ਜੋ ਸੋਚਦੇ ਨੇ ਹਮੇਸ਼ਾ ੳੁਸ ਦਾ ੳੁਲਟਾਂ ਹੀ ਹੁੰਦਾ ਹੈ.....
@SukhjinderSingh-ws5dw
@SukhjinderSingh-ws5dw Жыл бұрын
Bilkul Shi gal paji mere nal eda hunda
@JaswinderKaur-kn9xe
@JaswinderKaur-kn9xe Жыл бұрын
Ehh gll sach aa bilkul Jo v appa sochde oh ni hunda mai kde ni c sochia Jo ajj oh time chalda
@lakhvirladi4829
@lakhvirladi4829 Жыл бұрын
Bahut vadiya veere mai v apply kr reha eh law Hun v law of attraction search kita te tuhadi video aa gyi bahut vadiya explain kita tusi v ❤❤
@rajneetkaur7238
@rajneetkaur7238 Жыл бұрын
Great job sir🙏🏻God bless you this book is really wonderful as well gives positive energy
@jshshsggdhs2467
@jshshsggdhs2467 Жыл бұрын
It's all right ,I believe it.. God bless you putter..
@somasapru7771
@somasapru7771 Жыл бұрын
Virre bohot vdiya video lgi jrur try krange formula thanks😊
@SarbjeetKaur-ld8fh
@SarbjeetKaur-ld8fh Жыл бұрын
Ajj di Sb to Best vdio
@daljeetkaur7441
@daljeetkaur7441 Жыл бұрын
Bhut sohni video anmol .
@knowledgeflame3500
@knowledgeflame3500 Жыл бұрын
Nice yaar bhut vadia review c te personality development te vi ik book dso te kive aapa kise nal vadia dhang nal gal kr skde aa
@jashan439
@jashan439 Жыл бұрын
Well Explained Brother 👏❤
@Itzkiirann
@Itzkiirann 11 ай бұрын
Absolutely bro i also believe in manifesting and i often watch vedios which makes my believe more stronger.. And the strong believe means the fast results✔
@manpreetkaur-vb6lc
@manpreetkaur-vb6lc Жыл бұрын
Thanku for ur efforts for guiding us plz upload next vedio regarding this book Ur work most appreciable Thanku so much
@simrankaur8104
@simrankaur8104 Жыл бұрын
Shi gl bro Jai koi apa nu negative bolda apa v some time ohda feel krn lg jnde but apna nu apne app nu change krna pehnda with positive
@sehajbirsingh953
@sehajbirsingh953 Жыл бұрын
Hnji bhaji its works. Mai khud manifest kita te meri wishes puriya v hoyia.
@Sam_riddhi_-
@Sam_riddhi_- 8 ай бұрын
Best video on law of attraction present on KZbin, even no foreigner can beat this explanation ❤ God bless you always, wmk 🙏
@MonuSingh-vt2do
@MonuSingh-vt2do Жыл бұрын
Bahot Wadia ver, hor videos vi bna es te
@sushkatnoria7715
@sushkatnoria7715 Жыл бұрын
M using law of attraction. I changed my life. M healthy wealthy and happy. Thanks universe
@secretsuperstar7962
@secretsuperstar7962 Жыл бұрын
Thodi explanation bhot vdia. We need a more vedio about this😊
@dilawarsinghdhaliwal8561
@dilawarsinghdhaliwal8561 Жыл бұрын
The function of consciousness is to command the subconscious. The subconscious mind is deprived of thinking, whatever order is being given to it, the same order will be manifested in reality. Have to give
@rajinderkauranoop7187
@rajinderkauranoop7187 Жыл бұрын
It is true,mai first time eh book 2017 ch read kiti se, kafi change ayi se life ch after that, its hard to implement firstly but once we start then miracles happen in life...
@sukhchainsingh1100
@sukhchainsingh1100 11 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ।
@user-pj8ys6pq3y
@user-pj8ys6pq3y 23 күн бұрын
ਬਹੁਤ ਵਧੀਆ ਵੀਰ ❤❤
@gurmeetbawa5053
@gurmeetbawa5053 8 ай бұрын
ਬਾਈ ਜੀ ਇਹ ਵੀਡੀਓ ਮੇਰੇ ਲਈ ਅਉਣ ਵਾਲੇ ਦਿਨਾਂ ਵਿੱਚ ਮੱਦਦਗਾਰ ਸਾਬਤ ਹੋਣ ਵਾਲੀ ਹੈ ਜਿਉਦਾ ਰਹਿ ਬਾਈ
@Zubair1313
@Zubair1313 Жыл бұрын
I heard abt this book from soo many people but the day u suggested this on insta I bought this one .. thanks❤
@loveydeo4075
@loveydeo4075 Жыл бұрын
Hlo ji
@parinazchahal9294
@parinazchahal9294 Жыл бұрын
Great explanation. Appreciate your efforts :)
@loveydeo4075
@loveydeo4075 Жыл бұрын
Hlo ji
@user-un4yo7dq8o
@user-un4yo7dq8o Ай бұрын
ਬਹੁਤ ਵਧੀਆ ਵੀਰੇ 😊😊😊
@kashmirtejay4300
@kashmirtejay4300 Жыл бұрын
BohuT Vdya Motivational Video aa Veere
@SukwinderSingh-dd3kh
@SukwinderSingh-dd3kh 3 ай бұрын
ਮੈਂ ਪਿਛਲੇ ਤਕਰੀਬਨ ਦਸ ਸਾਲ ਤੋਂ law of attraction ਬਾਰੇ ਸੁਣ ਪੜ੍ਹ ਰਿਹਾ ਕਾਫੀ ਮੇਹਨਤ v ਕੀਤੀ ਪਰ ਏਨਾ ਸੌਖਾ ਨਹੀਂ ਫੇਰ ਕਿਸਮਤ ਕੀ ਚੀਜ਼ ਹੋਈ ਮੇਰਾ ਤਜ਼ੁਰਬਾ ਹੈ ਕਿ ਇਕ ਹਦ ਹੈ ਓਸ ਹਦ ਤਕ ਚੀਜ਼ਾਂ ਤੇ ਲੋਕਾਂ ਨੂੰ attract kar ਸਕਦੇ ਓ ਬਾਕੀ ਰੱਬ ਜਾਣ ਦਾ
@karambhatti1880
@karambhatti1880 Жыл бұрын
Yes it's true ,jo v main sochdi aa oh manifest hundi aa show hundi aa har jga
@URBANViLLAGER17
@URBANViLLAGER17 Жыл бұрын
Bht vdiya ਬਾਈ
@kanwalpreetkaur5275
@kanwalpreetkaur5275 Жыл бұрын
Meri life v secret ne change kiti c.. very nice book
@MandeepSingh-yq6xp
@MandeepSingh-yq6xp Жыл бұрын
Veere mai earphone laga k free tym morning ch Mere shop te safaii kar reha c Sach dasa ta thudi eh 17:42 di video ne meri sachii vich soch hi change krtii Menu kuch tym lai aida feel hoya ki mai bhot jyda positive ho gya Thanku for make a video (respect)
@sukhsingh4134
@sukhsingh4134 6 ай бұрын
Bahut badiya veere ❤
@amritmahal249
@amritmahal249 Жыл бұрын
Bhut changge tareke nal explain kita bro🙏
@SukhwinderSingh-dq9dh
@SukhwinderSingh-dq9dh Жыл бұрын
Very nice,iste hor vdo bnao bro
@user-cn1gl8gb7l
@user-cn1gl8gb7l Жыл бұрын
Very nice brother aap bhut changa kr rhe o good
@Status_hub55
@Status_hub55 Жыл бұрын
Bai mehnat vi zruri aa Koi ki bai milda ohi aa jo apa deserve krde aa Bass uchhi soch rakho te mehnat kro aape sabb kuj milju vishwash rakho🙏
@AkashdeepSingh-ld8kj
@AkashdeepSingh-ld8kj 2 ай бұрын
ਬਹੁਤ ਸੋਹਣੀ ਕਿਤਾਬ
@manjeetathwal-vo6kp
@manjeetathwal-vo6kp Жыл бұрын
Or vidoe book ke bare me bhot achi h😊😊😊
@navdeepkaur2738
@navdeepkaur2738 11 ай бұрын
❤❤❤❤ Bhut vadia ji I read the secret And I believe in dis book It's really wonderful book
@rupalisingh9410
@rupalisingh9410 Жыл бұрын
Thank you for enlightening lot of people with simple way of explaining 😊🙏
@jasspurewal763
@jasspurewal763 6 ай бұрын
❤❤ nice 👍
@priyankamaihto4021
@priyankamaihto4021 Жыл бұрын
Tnx verre ,I believe on your words ,it happen with me also😊
@gurpreetsingh4841
@gurpreetsingh4841 Жыл бұрын
Waheguru Ji bless you always bro 🙏🙏❤️❤️❤️❤️❤️
@surindersingh-pk8up
@surindersingh-pk8up 3 ай бұрын
ਬਹੁਤ ਵਧੀਆ ਜੀ ।
@JeetkaurMaan-mx3wj
@JeetkaurMaan-mx3wj Жыл бұрын
Haji vere bahut vadiya lagi
@manjotsingh4029
@manjotsingh4029 10 ай бұрын
Keep posting such nuggets ❤❤❤
@harleenkaur-il5vq
@harleenkaur-il5vq Жыл бұрын
Keep it up bro, bhut e vdia c.
@harvhny
@harvhny Жыл бұрын
book tah padhi si par bareekiyan tusi sikhaatiyan thanks you brother
50 YouTubers Fight For $1,000,000
41:27
MrBeast
Рет қаралды 186 МЛН
Эффект Карбонаро и нестандартная коробка
01:00
История одного вокалиста
Рет қаралды 9 МЛН
How to stop being lazy? ਸੁਸਤੀ ਕਿਵੇਂ ਖਤਮ ਕਰੀਏ?
20:01
Achievehappily: Self improvement health & wellness
Рет қаралды 99 М.
Smart thief😳 لص ذكي…
0:19
MARYA & AMINE
Рет қаралды 74 МЛН
Это ежегодное настроение 😉 #tiktok #юмор #жиза #funny
0:10