The Visionary Ruler of Punjab: Maharaja Ranjit Singh || Ep #38

  Рет қаралды 58,442

Unconventionals

Unconventionals

Күн бұрын

Пікірлер: 292
@Unconventionals003
@Unconventionals003 2 ай бұрын
Thank you all for being here and for all the support.
@HarkiratSingh540
@HarkiratSingh540 2 ай бұрын
sab vadea aa ver,, bs English tou parhejj karea karo, ta jo sanu PANJABI de kuj nave shabad sunnan te sekhn nu milln❤❤❤❤❤❤❤❤❤❤
@ashugill2051
@ashugill2051 2 ай бұрын
🙌
@herrysra4285
@herrysra4285 2 ай бұрын
Osho te video bana do yr😇😇😇
@SukhData-v9u
@SukhData-v9u 2 ай бұрын
@@Unconventionals003 veere gypsy loka te podcasted karo 👍
@princejhally4790
@princejhally4790 2 ай бұрын
Podcast on Hitler too !
@davygrup1717
@davygrup1717 2 ай бұрын
ਵੀਰ ਮੈਂ ਐਨੇ ਟਾਈਮ ਤੋਂ ਬੇਨਤੀ ਕਰਦਾ ਆ ਰਿਹਾਂ ਇਸ ਵੀਡੀਓ ਲਈ,,ਬਹੁਤ ਬਹੁਤ ਧੰਨਵਾਦ ਵੀਰ ਬਹੁਤ ਧੰਨਵਾਦ 🙏❤
@gravewalker7925
@gravewalker7925 8 күн бұрын
❤️
@AmritSangewal-v1b
@AmritSangewal-v1b 2 күн бұрын
Veer g eh munde punjabi aa par ena nu punjabi history nu dasan layi koi interest nahi ha ga . Es gal nu apa ena de channel ta dakh sakde aa punjab ta sikh history bare ena na 2 ja 3 videos aa . Par ena na Europe ta American history ta jada videos aa . Sorry ek important gal eh sikh munde aa par ena na 1 be video sikh history bare koi gal nahi karde jive hari singh nalwa ta hor be kine mahan sikh jarnail hoye aa par ena na koi be video nahi kiti .
@davygrup1717
@davygrup1717 Күн бұрын
@@AmritSangewal-v1b ਵੀਰ ਸਾਡੇ ਇਤਿਹਾਸ ਨੂੰ ਲਿਖਿਆ ਬਹੁਤ ਘੱਟ ਹੋਇਆ ਤੇ ਅਮੈਰੀਕਨ ਇਤਿਹਾਸ ਬਹੁਤ ਜਿਆਦਾ ਲਿਖਿਆ ਹੋਇਆ ਇਹੋ ਕਾਰਨ ਐ ਕਿ ਇਹ ਜਿਆਦਾਤਰ ਅਮੈਰੀਕਨ ਇਤਿਹਾਸ ਦੇ ਪ੍ਰੋਗਰਾਮ ਬਣਾਉਂਦੇ ਹਨ ਸਾਡੇ ਇਤਿਹਾਸ ਨੂੰ ਸਾਜਿਸ਼ ਤਹਿਤ ਬਹੁਤ ਘੱਟ ਲਿਖਿਆ ਤੇ ਬਚਾਇਆ ਗਿਆ ਸਾਡੇ ਦੇਸ ਦੀ ਹੀ ਹਕੂਮਤ ਨੇ ਜੋਰ ਲਗਾਇਆ ਸੁਰੂ ਤੋਂ ਇਤਿਹਾਸ ਖਤਮ ਕਰਨ ਦਾ
@gurkaransingh6699
@gurkaransingh6699 2 ай бұрын
ਮੇਰਾ ਹੁੰਣ ਤੱਕ ਦਾ ਸਭ ਤੋਂ ਵਧੀਆ ਪੋਡ ਕਾਸਟ. ਸਿੱਖ ਰਾਜ ਵਾਰੇ ਐਨੀ ਜਾਣਕਾਰੀ ਇਕੱਠੀ ਕਰਨੀ ਕਾਬਲੇ ਤਰੀਫ਼ ਆ ਵੀਰੋ.
@balkarshah5374
@balkarshah5374 10 күн бұрын
👏👏 ਬਾਈ ਰੁੂਹ ਕਰਤੀ ਯਾਰ ਇੱਕ ਗੱਲ ਮੈਨੂੰ ਬਹੁਤ ਹੀ ਚੰਗੀ ਲੱਗੀ ਜਿਸ ਤਰਾ ਤੁਸੀਂ ਗੱਲ ਨੂੰ ਕਰਦੇ ਆ ਤੇ ਸਮਝਦੋ ਆ ਉਹ ਬਾ ਕਮਾਲ ਆ 👏👏
@PBxSAHIL
@PBxSAHIL 2 ай бұрын
The most awaited PODCAST 🪯
@JagmeetSinghToor-q1y
@JagmeetSinghToor-q1y 2 ай бұрын
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ , ਅੱਛਾ ਰੱਜ ਕੇ ਰਾਜ ਕਮਾਇ ਗਿਆ...।।
@sukhkanjli9634
@sukhkanjli9634 2 ай бұрын
ਤਿੰਨੇ ਵੀਰ ਬਹੁੱਤ vadia ਕਰ ਰਹੇ ਹੋ ਜੇਹੜਾ ਇੰਨੇ deep ਜਾ ਕੇ ਤੇ ਸਾਰੇ valid perspective ਦੇ ਕੇ ਗੱਲ ਕਰਦੇ ਹੋ ਜਾਂ ਸਮਜਾਉਂਦੇ ਹੋ i think ਇਸ ਤੋਂ ਉਪਰ ਕੁੱਛ ਨੀ ਹੋ ਸਕਦਾ ਬਾਕੀ appreciate ਕਰਦੇ ਹਾ ਤੁਹਾਨੂੰ ❤❤❤
@jashan_lBrar
@jashan_lBrar 2 ай бұрын
ਕੀ ਸੁੱਤਾ ਸ਼ੇਰ ਪੰਜਾਬ ਦਾ, ਦਲੀਪ ਸਿਆਂ ਮਿੱਟੀ ਹੋ ਗਈ ਜੂਨ । ਬਹੁਤ-ਬਹੁਤ ਧੰਨਵਾਦ ਬਾਈਆਂ ਦਾ ਇਸ ਪੌਡਕਾਸਟ ਲਈ। ਉਮੀਦ ਹੈ ਸਿੱਖ ਧਰਮ ਤੇ ਸਿੱਖ ਰਾਜ ਦੇ ਯੋਧਿਆਂ ਬਾਰੇ ਹੋਰ ਵੀ ਪੌਡਕਾਸਟ ਲੈ ਕੇ ਆਉਂਗੇ । 🙏🙏
@GurjeetSingh-kg9mr
@GurjeetSingh-kg9mr 2 ай бұрын
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਇਸੇ ਤਰ੍ਹਾਂ ਸਿੱਖ ਕੌਮ ਲਈ ਸੇਵਾ ਨਿਭਾਉਂਦੇ ਰਹੋ
@lovepreethundal5531
@lovepreethundal5531 15 күн бұрын
Bhot sohna brother ❤
@inderdeol5061
@inderdeol5061 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੱਡੇ ਤਿੰਨੋ ਵੀਰ ਬੇਨਤੀ ਹੈ ਕਿ ਪਹਿਲਾ ਤਾ ਬਹੁਤ ਖੁਸ਼ੀ ਹੋਈ ਜੋ ਤੁਸੀ ਇਹ ਪੋਡਕਾਸਟ ਕੀਤਾ ਸਿੱਖ ਇਤਹਾਸ ਤੇ । ਮੈ ਤੁਹਾਡੇ ਸਾਰੇ ਪੋਡਕਾਸਟ ਸੁਣੇ ਨੇ ਲਗਭਗ ਮਤਲਬ ਕਿ ਮੈਂ ਤੁਹਾਡਾ ਸ਼ੁਰੂਆਤ ਤੋ ਪਾਠਕ ਆ । ਪਰ ਇਹ ਮਹਿਸੂਸ ਹੋਇਆ ਕੀ ਜਿੰਨੀ ਕਿ ਡੂੰਘਾਈ ਵਿੱਚ ਜਾ ਕੇ ਤੁਸੀ ਬਾਹਰਲਾ ਇਤਹਾਸ ਸੁਣਾਇਆ ਜਾ ਖੋਜ ਕੀਤੀ । ਇਧਰ ਓਦੇ ਮੁਕਾਬਲੇ ਥੋਡੀ ਕਮੀ ਜਾਪੀ । ਜਿਵੇਂ ਕੇ ਮਿਸਲਾਂ ਗੁਰੂ ਸਾਹਿਬ ਨੇ ਸ਼ੁਰੂ ਨਈ ਕਰੀਆਂ ਸੀ । ਜੋ ਤੁਸੀ ਸ਼ੁਰੂਆਤ ਵਿਚ ਕਿਹਾ । ਦੂਜਾ ਪਿੰਡ ਬਡਰੁੱਖਾਂ ਜੀਂਦ ਕੋਲ ਨਹੀਂ । ਤੀਜਾ ਜੌ wardrum ਦੀ ਗੱਲ ਕੀਤੀ ਵੀਰ ਨੇ ਉਸ ਨੂੰ ਪੰਜਾਬੀ ਵਿੱਚ ਡੱਗਾ ਨਈ ਕਹਿੰਦੇ ਨਗਾਰਾ ਆਖਿਆ ਜਾਂਦਾ ਏ। ਬਾਕੀ ਮੈਨੂੰ ਨਈ ਲਗਦਾ ਕੇ ਪੜਾਈ ਲਿਖਾਈ ਜਾ ਲਿਖਿਆ ਪੂੰਝਿਆ ਹੋਣਾ ਹੀ ਸਿਆਣਪ ਦਾ ਮਾਪਦੰਡ ਆ ਕੋਈ । ਇਹ ਜਰੂਰੀ ਨਈ ਕੇ ਸਿਆਣਾ ਬੰਦਾ ਪੜ੍ਹਿਆ ਲਿਖਿਆ ਹੋਣਾ ਜਰੂਰੀ ਆ । ਤੇ ਆਪਾ ਇਹ ਕਹਿਣਾ ਵੀ ਬੰਦ ਕਰੀਏ ਕੀ ਮਹਾਰਾਜਾ ਸਾਹਿਬ ਨੇ ਦ੍ਰਰਾ ਖ਼ੈਬਰ ਨੂੰ ਬੰਦ ਕਰਕੇ ਇੰਡੀਆ ਨੂੰ ਆਉਣ ਦਾ ਰਾਹ ਬੰਦ ਕੀਤਾ । ਓਦੋਂ ਕੋਈ ਯੂਨਾਈਟਡ ਇੰਡੀਆ ਜੌ ਅੱਜ ਆ ਇਹ ਨਈ ਸੀ ਅੱਡ ਅੱਡ ਨਿੱਕੇ ਨਿੱਕੇ ਰਾਜ ਸੀ । ਤੇ ਪੰਜਾਬ ਇਕ ਅਲੱਗ ਦੇਸ਼ ਸੀ । ਤੇ ਬੇਨਤੀ ਹੈ ਕਿ ਇਸ ਬੇਨਤੀ ਨੂੰ ਇਹ ਨਾ ਸਮਝਿਓ ਕੀ ਕੋਈ ਇੰਡੀਆ ਨਾਲ ਨਫ਼ਰਤ ਆ । ਪਰ ਜੌ ਸਚਾਈ ਆ ਤੇ fact ਆ ਓਹ ਇਹੀ ਆ ਬਾਕੀ ਆਸ ਆ ਤੁਸੀ ਆਵਦੇ ਨਿੱਕੇ ਭਰਾ ਵੱਲੋਂ ਕੀਤੀ ਬੇਨਤੀ ਨੂੰ ਪੋਜ਼ੀਟਿਵ ਰੂਪ ਵਿੱਚ ਕਬੂਲੋਂਗੇ । ਕਿਉਂਕਿ ਮੈਂ ਤੁਹਾਡਾ ਸਰੋਤਾਂ ਆ । ਇਸ ਲਈ ਇਹ ਬੇਨਤੀ ਕੀਤੀ ਤਾਂ ਜ਼ੋ ਅੱਗੇ ਤੋ ਅਪੇ ਹੋਰ v ਜੋਰ ਸ਼ੋਰ ਨਾਲ ਸਿੱਖ ਇਤਹਾਸ ਦੀਆਂ ਬਾਤਾਂ ਪਾਈਏ ਤੇ ਅੱਗੇ ਵਧੀਏ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@Crazyjatt-b6z
@Crazyjatt-b6z 2 ай бұрын
ਇਹ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਏ ਕਿ ਇਸ ਤਰਾ ਦੇ ਟੋਪਿਕ ਨੂੰ ਵੱਧ ਤੋ ਵੱਧ ਲੋਕਾ ਤੱਕ ਪਹੁੰਚਾਇਆ ਜਾਵੇ । ਸ਼ੇਅਰ ਕਰੋ ਵੱਧ ਤੋ ਵੱਧ ਤਾ ਪੰਜਾਬੀ ਮੁੰਡਿਆਂ ਦੀ ਹੌਸਲਾ ਅਫਜਾਈ ਹੋ ਸਕੇ
@Punjabdejanme
@Punjabdejanme 2 ай бұрын
Ji bilkul
@GagandeepSingh-oz7lj
@GagandeepSingh-oz7lj 2 ай бұрын
ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਦਾ ਬਹੁਤ ਸਮੇ ਦਾ ਇੰਤਜ਼ਾਰ ਸੀ ਬਾਈ ਇਸ ਵੀਡੀਓ ਦਾ ਬਹੁਤ ਬਹੁਤ ਧੰਨਵਾਦ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏
@sukhmanpreet0085
@sukhmanpreet0085 2 ай бұрын
shukar aa veer ' kisse ne saddi histrey di v gal kitti oh v deeply (thanku brothers🌹)
@SIDHU_Y
@SIDHU_Y Ай бұрын
ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਚੰਗਾ ਕੰਮ ਕਰ ਰਹੇ .. ਪਰ ਬਾਈ ਜੀ ਜੀਂਦ ਕੋਲ ਨਹੀ ਸੰਗਰੂਰ ਕੋਲ ਆ ਪਿੰਡ ਬੱਡਰੁੱਖਾ
@HarpreetSingh-p2y3b
@HarpreetSingh-p2y3b 14 күн бұрын
You guys doing so well
@cheemabaldev5205
@cheemabaldev5205 9 күн бұрын
Well done 👍
@harry_mall
@harry_mall 2 ай бұрын
ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਕਿ ਤੁਹਾਨੂੰ ਮੈਸੇਜ ਕਰਾ, ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਜਰੂਰ Podcast ਕਰਿਓ, ਲੰਬੇ ਸਮੇਂ ਤੋਂ ਇੰਤਜਾਰ ਸੀ, ਤੇ ਤੁਸੀ ਇਸ ਵਿਸ਼ੇ ਤੇ ਗੱਲਬਾਤ ਕੀਤੀ ਤੇ ਜਾਣਕਾਰੀ ਮਿਲੀ ਬਹੁਤ ਚੰਗਾ ਲੱਗਾ। ਵਧੀਆ ਕੰਮ ਕਰ ਰਹੇ ਹੋ ਭਰਾ । ਮਹੀਨੇ ਚ ਇਕ ਪੰਜਾਬ ਤੇ ਸਬੰਧੀ ਜਰੂਰ ਗੱਲਬਾਤ ਕਰਿਆ ਕਰੋ, ਅਸੀਂ ਸ਼ਲਾਘਾ ਕਰਦੇ ਰਹਾਂਗੇ 👏 ਧੰਨਵਾਦ 🙏🏼
@bikramsingh7655
@bikramsingh7655 2 ай бұрын
ਬਾਈ ਨਜ਼ਾਰਾ ਲਿਆਤਾ ❤❤
@gaganchahal8969
@gaganchahal8969 2 ай бұрын
ਪੰਜਾਬ ਸਿੱਖ ਰਾਜ ❤
@Jaspal-Singh-Randhawa
@Jaspal-Singh-Randhawa 2 ай бұрын
ਬਹੁਤ ਖੂਬ। ਲਗਦਾ ਉਸ ਟਾਇਮ ਐਨੀ ਕੁੜਤਾ ਨਹੀ ਸੀ। ਬਾਕੀ ਇਕ ਪਾਸੇ ਐਨੀਆਂ Univerties ਦੀਆਂ theories ਲਾਗੂ ਕੀਤੀਆਂ ਜਾ ਰਹੀਆ ਸੀ organized commities ਕੰਮ ਕਰ ਰਹੀਆ ਸੀ ਦੂਜੇ ਪਾਸੇ ਪੰਜਾਬੀ ਤਰੀਕੇ ਨਾਲ ਮਹਾਰਾਜਾ ਸਾਹਬ ਬਹੁਤ ਤਕੜੇ ਦਿਮਾਗ ਸਾਬਤ ਹੋਏ।
@beantsherpur8296
@beantsherpur8296 Ай бұрын
ਬਡਰੁੱਖਾਂ ਪਿੰਡ ਆ ਵੀਰ ਜੀ, ਸੰਗਰੂਰ ਨੇੜੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ...
@tarsemnamol7507
@tarsemnamol7507 22 күн бұрын
Ha ji bilkul
@gurdasrandhawa
@gurdasrandhawa Ай бұрын
Arjan dhillon ne … sher-e-panjab …. Pkaa ahh sunn k Likhia … Jeyounde rahoo jatto .. bahut vddiaaa
@JaspreetSingh-wr9ru
@JaspreetSingh-wr9ru 2 ай бұрын
ਪਹਿਲਾਂ ਤਾਂ ਬਹੁਤ ਈ ਘੰਨਵਾਦ ਆ ਬਾਈਓ ਤੁਸੀਂ ਉੱਦਮ ਕਰਿਆ ਇਹ ਵੀਡੀਓ ਲੈ ਕੇ ਆਏ ਵੀਰੋ ਮਿਸਲਾਂ ਗੁਰੂ ਸਾਹਿਬ ਨੇ ਨਹੀਂ ਸੀ ਬਣਾਈਆਂ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਮਿਸਲਾਂ ਨਵਾਬ ਕਪੂਰ ਸਿੰਘ ਸਾਹਿਬ ਜੀਆਂ ਨੇ ਬਣਾਈਆ ਸਨ ਤਾ ਜੋ ਖਾਲਸੇ ਦਾ ਪਰਬੰਧ ਸੁਚਾਰੂ ਰੂਪ ਨਾਲ ਚੱਲ ਸਕੇ ਜੀ🙏🏻 Source: pracheen panth parkash🙏🏻❤️ ਬਾਕੀ ਵੀਰੇ ਮਾਹਰਾਜ ਤੁਹਾਡੀ ਚੜ੍ਹਦੀਕਲਾ ਕਰਨ ਜੀ🙏🏻
@jobandeepsingh7592
@jobandeepsingh7592 2 ай бұрын
Very Good Podcast brothers. ਸਿੱਧਾ ਓਸ ਟਾਇਮ ਵਿੱਚ ਲੈ ਗਏ ਤੁਸੀ I can Imagine k sab kive da riha hou. So I really appreciate what you are doing fellas ❤️
@majhail3340
@majhail3340 2 ай бұрын
Jeonde vasde raho shero 🙏🏼 bht reej c dil di k tuc maharaja sahib te video bnao pr kdi ccmmt nai kita es bare kyo ki menu c tuc apne aap bnoge chahe hun chahe saal badch baba kirpa kre tahde te apne bht surme ne sarea te bneo 🙏🏼
@MadeinPanjab1699
@MadeinPanjab1699 2 ай бұрын
ਬਹੁਤ ਵਧੀਆ ਵੀਰੋ ਸ਼ਾਬਾਸ਼ ❤ ਸਿੱਖ ਇਤਿਹਾਸ ਵਿੱਚ ਬਹੁਤ ਅਣਗੌਲ਼ੇ ਹੀਰੇ ਆ ਜਿਹਨਾਂ ਬਾਰੇ ਸਾਨੂੰ ਪਤਾ ਨੀ ਤੇ ਅਫ਼ਸੋਸ ਸਾਡੀ ਕੌਮ ਦਾ ਸਾਡੇ ਲਿਖਾਰੀਆਂ ਵਲੋਂ ਲਿਖਿਆ ਕੋਈ ਵੀ ਸਮਕਾਲੀ ਇਤਿਹਾਸ ਨੀ ਕਿਉਂਕਿ ਕੌਮ ਜੰਗਾਂ ਯੁੱਧਾਂ ਚ ਰਹੀ ਅਤੇ ਰਾਜ ਓਸ ਸਮੇਂ ਦੁਸ਼ਮਣਾਂ ਦਾ ਰਿਹਾ ਜੇਕਰ ਕੁਝ ਕਿਸੇ ਇਤਿਹਾਸ ਲਿਖਿਆ ਵੀ ਹੋਊ ਤਾਂ ਓਹ ਵੀ ਤਬਾਹ ਅਗਲਿਆਂ ਦੁਸ਼ਮਣਾਂ ਨੇ ਕਰਤਾ ਹੋਣਾਂ , ਬਹੁਤ ਮਹਾਂ ਬਲੀ ਸੰਤ ਅਤੇ ਮਹਾਂ ਯੋਧੇ ਹੋਏ ਜਿਹਨਾਂ ਬਾਰੇ ਕਿਤਾਬਾਂ ਚ ਲਿਖਿਆ ਪਿਆ
@MadeinPanjab1699
@MadeinPanjab1699 2 ай бұрын
1:23 ਵਾਲ਼ੀ ਜਾਣਕਾਰੀ ਤੁਹਾਡੀ ਅਧੂਰੀ ਆ ਵੀਰੋ ਓਸ ਸਮੇਂ ਮਹਾਰਾਜਾ ਖੜਕ ਸਿੰਘ ਜਿਉਂਦਾ ਨਹੀਂ ਰਿਹਾ ਸੀ ਓਸ ਸਮੇਂ ਮਹਾਰਾਣੀ ਜਿੰਦ ਕੌਰ ਸਿੱਖ ਰਾਜ ਦੀ ਮਹਾਰਾਣੀ ਸੀ ਅਤੇ ਖ਼ੁਦ ਅੰਗਰੇਜ਼ਾਂ ਨੇ ਮੰਨਿਆ ਸੀ ਕੇ ਸਿੱਖ ਫ਼ੌਜ ਸਤਲੁਜ ਟੱਪ ਕੇ ਓਹਨਾਂ ਦੀ ਜੂਹ ਅੰਦਰ ਨਹੀਂ ਸੀ ਗਈ ਸਗੋਂ ਸਤਲੁਜ ਪਾਰ ਜੋ ਸਰਕਾਰ ਏ ਖ਼ਾਲਸਾ ਅਧੀਨ ਇਲਾਕਾ ਆਉਂਦਾ ਸੀ ਸਿਰਫ਼ ਓਸ ਚ ਹੀ ਸੀ ਇਹ ਅੰਗਰੇਜ਼ਾਂ ਨੇ ਜਾਣਬੁੱਝ ਕੇ ਬਹਾਨਾ ਬਣਾ ਕੇ ਹਮਲਾ ਕੀਤਾ ਸੀ ਓਹ ਵੀ ਓਸ ਸਮੇਂ ਜਦੋਂ ਤੇਜ ਸਿੰਘ ਲਾਲ ਸਿੰਘ ਨੇ ਧੋਖਾ ਕਰ ਕੇ ਅੰਗਰੇਜ਼ਾਂ ਨੂੰ ਸਾਰੀ ਸੂਹ ਦੇਤੀ ਸੀ
@SulakhanMaan-yr7sp
@SulakhanMaan-yr7sp 24 күн бұрын
God job brothers youtube te phla punjabi podcast vadiaa lgiaa baki sare podcasta nalo ❤❤❤❤from sulakhan maan
@OG_DHALIWAL
@OG_DHALIWAL 2 ай бұрын
Finally ❤ I was waiting for this podcast
@GurjeetSingh-kg9mr
@GurjeetSingh-kg9mr 2 ай бұрын
ਬਾਈ ਜੀ ਬਹੁਤ ਵਧੀਆ ਪੋਡਕਾਸਟ ਆਪਣੇ ਪੁਰਾਣੇ ਸਿੱਖ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬੜਾ ਵਧੀਆ ਕੰਮ ਕਰ ਰਹੇ ਹੋ
@davygrup1717
@davygrup1717 2 ай бұрын
ਮੈਂ ਵਾਅਦਾ ਕੀਤਾ ਸੀ ਵੀਰਾਂ ਨਾਲ ਕੀ ਤੁਸੀਂ ਸਿੱਖ ਰਾਜ ਭਾਗ ਤੇ ਪੋਡਕਾਸਟ ਕਰੋ ਭਾਈ ਸੇਅਰ ਕਰਨਾ ਸਾਡਾ ਕੰਮ ਹੋਏਗਾ ,ਹੁਣ ਕੁਮੈਂਟ ਕਰਨ ਵਾਲਿਉ ਸੇਅਰ ਜਿੰਮੇਵਾਰੀ ਸਮਝਕੇ ਕਰੋ ਮੈਂ ਫੇਸਬੁੱਕ ਵਟਸਐਪ ਗਰੁੱਪਾਂ ਚ ਝੜੀ ਲਗਾ ਆਇਆ ਤੁਸੀਂ ਵੀ ਝੜੀ ਲਗਾ ਦਵੋ ਸੇਅਰ ਦੀ ਤਾਂ ਕਿ ਸਾਡੀ ਬੇਨਤੀ ਅਨੁਸਾਰ ਪੋਡਕਾਸਟ ਕਦੇ ਨਾ ਕਦੇ ਬਣਾਇਆ ਜਰੂਰ ਕਰਨ ਵੀਰ ❤
@Aman-wt4bz
@Aman-wt4bz 2 ай бұрын
ਬਹੁਤ ਵਧੀਆ ਕੰਮ ਆ ਵੀਰ ਤਾਡਾ ਬੱਸ ਇੱਕ ਚੀਜ਼ ਆ ਬੀ ਦੁਰਾਨੀ ਤੇ ਅਬਦਾਲੀ ਇੱਕੋ ਬੰਦਾ ਤੇ ਓਹ ਮੁਗਲ ਨੀ ਪਸ਼ਤੂਨ ਸੀ।
@waraich_Jutt
@waraich_Jutt Ай бұрын
Thank you brothers for doing great efforts to preserve our rich History 🙏
@HarrySingh-hs37
@HarrySingh-hs37 2 ай бұрын
My dream podcast maharaja rnjeet singh ji By you❤️‍🔥🔥
@GurjeetSingh-kg9mr
@GurjeetSingh-kg9mr 2 ай бұрын
ਤੁਹਾਨੂੰ ਵੇਖਕੇ ਹੋਰ ਨੋਜਵਾਨੀ ਵਿਚ ਜਾਗਰੂਕਤਾ ਇੱਕ ਚਿਣਗ ਪੈਦਾ ਹੋਵੇਗੀ
@gagandhindsa55
@gagandhindsa55 2 ай бұрын
Thanks!
@gurveeruppal6993
@gurveeruppal6993 2 ай бұрын
Bai tusi saare bohat vdia kam rahe oo❤ appreciate it. Lage raho
@amarkhalsatv1200
@amarkhalsatv1200 2 ай бұрын
Veer g bahut khushi mildi tuhada pod c dekh k waheguru tuhanu chardi kla chu rakhe
@carshot0789
@carshot0789 13 күн бұрын
Kehnde ne jis kol jo cheez hundi hai oh ohi de sakda. Jis kol pyaar hove oh pyaar dinda, jis kol izzat hove oh izzat deuga...ove hi Maharaja Ranjit Singh Ji kol pyaar, Izzat, Gairat, Discipline, Strategist, etc eh saare hun san. Ese karke ohna nu talented bandeya di parakh c. Es parakh ne Lahore Darbar vich ik ton ik chotti de bande majud c...
@tsingh123
@tsingh123 2 ай бұрын
ਬਹੁਤ ਵਧੀਆ 🎉
@Parmindersingh-vv5bz
@Parmindersingh-vv5bz 2 ай бұрын
ਵੀਰ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੇ ਸਿੱਖ ਇਤਹਾਸ ਬਾਰੇ ਵੱਧ ਵੱਧ ਵੀਡੀਓ ਬਣਾਇਆ ਕਰੋ ਜੀ ਇਕ ਵਾਰ ਫਿਰ ਤੋਂ ❤ਦਿਲੋ ਧੰਨਵਾਦ ਜੀ 🙏
@OnkarSingh-y1r
@OnkarSingh-y1r 2 ай бұрын
ਬਹੁਤ ਹੀ ਵਧੀਆ ਅਰਸ਼ਦੀਪ ਸਿੰਘ ਜੀ
@pushpitbehall92
@pushpitbehall92 2 ай бұрын
Good job bro love from New Zealand nice topic
@brar2440
@brar2440 5 күн бұрын
15:50 usnu ranjit nagara vi khende aa
@PendureactionTV
@PendureactionTV 2 ай бұрын
Waheguru aap ji nu chardi kla ch rakhan
@sushilrahul-k3b
@sushilrahul-k3b 2 ай бұрын
Good job, very informative and detailed description of historical events of Punjab👍👍
@fakegamervishu6925
@fakegamervishu6925 2 ай бұрын
One of the best podcast in Punjabi ❤
@jaskiratsingh7479
@jaskiratsingh7479 2 ай бұрын
Was waiting for this one from so long 🔥🔥🔥 Bohat vadia content c You nailed it guys 💣
@jot4622
@jot4622 2 ай бұрын
Bot hi vdiya c podcast…. Thanks enaa vdiya content den lyi🙏🏻
@sarbpreetsingh6291
@sarbpreetsingh6291 2 ай бұрын
Bahut hi vdia information Waiting for Part-2 Mundeyo🏆👏🔥
@PenduPB02
@PenduPB02 2 ай бұрын
ਧੰਨਵਾਦ ਵੀਰੋ।
@diljeetsekhon2438
@diljeetsekhon2438 2 ай бұрын
Great job done by your team.. Must share this ❤
@bluerobe1
@bluerobe1 2 ай бұрын
ਵੀਰੋ ਹਵਾਲਾ ਜਰੂਰ ਦਿਆ ਕਰੋ ਕਿਤਾਬਾਂ ਦਾ ਨਾਂ ਸਹਿਤ। ਜਦੋਂ ਵੀ ਲੇਖਕ ਦਾ ਜ਼ਿਕਰ ਕਰਦੇ ਓਂ।
@JassToor-g2n
@JassToor-g2n 2 ай бұрын
Boht vdia content veero lagge raho ajj kal ehe content kito ni milda youtube te bht agge tak jawonge 🙌🏻
@Ddaaadddy
@Ddaaadddy 2 ай бұрын
Oh wah bai mene pichle podcast ch keha c sikh raj bare te wars bare bnan lyi podcast tuc do wari mera ala topic chunya ek ehe podcast ik vikings ala thnaks bro lots of love from patiala nabha waheguru ehe channel nu te tuhanu trakkeya bakshe bai nd please oh wars te v bnao jina bare bht ghat loka ne dsya ya loka nu pta nd jo wars katha ch ne please bro
@ktoor958
@ktoor958 2 ай бұрын
ਬਹੁਤ ਗੇਟ ਆ
@SatnamSingh-o6x
@SatnamSingh-o6x 2 ай бұрын
Lvh u 22 sarea bhrawa nu raab thauhadi lami umar kare sanu ida diya video dikhunde raho ❤🌾
@harinderjeetsinghbenipal.
@harinderjeetsinghbenipal. 2 ай бұрын
One of the best video on youtube..🙏🏼
@simranjitsinghmehra-jw6ex
@simranjitsinghmehra-jw6ex Ай бұрын
History ❌ agge gal krde aa✅
@GaganSinghgagan-nx3gg
@GaganSinghgagan-nx3gg 2 ай бұрын
Well done.. bahut wadiya, youth ne sath dena chaida jo pra raftaar pakar sakan
@RohitSingh-is9to
@RohitSingh-is9to 2 ай бұрын
@Unconventionals003 Very well-researched podcast. I am glad that you guys did your research and added the screenshots instead of summarising a couple of other videos. I highly appreciate your work! Subscribers +1! Keep it up, veero!
@riprecords1372
@riprecords1372 2 ай бұрын
ਵਾਹਿਗੁਰੂ 🙏
@bikramrandhawa6387
@bikramrandhawa6387 2 ай бұрын
Maharaja Ranjit singh G te 2-3 podcasta ho skdiya ne …but eh v boht vdia podcast c 👍👍
@amritsangha2680
@amritsangha2680 2 ай бұрын
Bahut khoob from Italy ❤
@pardeepkahlon2442
@pardeepkahlon2442 2 ай бұрын
Kafi wait c iss podcast di
@luv_preet
@luv_preet 2 ай бұрын
most awaited video ever jio veereo
@jasjitsandha989
@jasjitsandha989 2 ай бұрын
Awesome podcast, Brothers! Really enjoyed it
@roopsandhu498
@roopsandhu498 2 ай бұрын
❤ buout vadia kaimx keep it up
@ssidhu6984
@ssidhu6984 21 күн бұрын
Good podcast ❤️
@SukhpreetSingh-iz3ni
@SukhpreetSingh-iz3ni 2 ай бұрын
ਬਹੁਤ ਸੋਹਣੀ ਬਾਕਮਾਲ ਡਿਸਕਸ਼ਨ ਸੀ ਬਾਈ from every aspect,ਇੱਕ correction ਆ ,wardrum ਤੁਸੀਂ by mistake ਕਿਹਾ 'ਡੱਗਾ' but called 'ਨਗਾਰਾ'👍
@mdsatwinder1168
@mdsatwinder1168 2 ай бұрын
Wah bro wmk sarea nu ❤
@yadwinder9520
@yadwinder9520 20 күн бұрын
Y vdia sodi bhout vdia pr maha raja ranjit singh g de nanke badrukha ne sangrur district ch 12:39
@UTDSingh
@UTDSingh 2 ай бұрын
Dhanwaad ji bhut sohna
@Mr-xy3tg
@Mr-xy3tg 2 ай бұрын
❤❤ thanks bai g a podcast lyi
@AKA_MAAN7
@AKA_MAAN7 2 ай бұрын
Most awaited podcast guys
@saabjatt_ss
@saabjatt_ss 2 ай бұрын
bahut vdiaa podcast veer....👍👍
@gurmaanwarring5815
@gurmaanwarring5815 2 ай бұрын
Best podcast
@bawabawa9407
@bawabawa9407 2 ай бұрын
Sare topic sirra hunde ny bai Ehja km hor koe ni krda sare talk show nu podcast kahi jade ny
@jagseersingh6034
@jagseersingh6034 2 ай бұрын
Appreciated ❤
@harvindersingh4601
@harvindersingh4601 Ай бұрын
Very very informative.. Thanku veere❤
@gaganbanwait4015
@gaganbanwait4015 2 ай бұрын
Most awaited video
@gagansidhu007
@gagansidhu007 2 ай бұрын
nice , like done without watch even a second
@XGILL307
@XGILL307 2 ай бұрын
Bhut wait kiti bai ❤❤❤🙏🙏
@HappyNannu
@HappyNannu 2 ай бұрын
Koi shabad nai dhanwaad karan lyi veer, ek wari tan awe lagya v jida mud SIKH RAAJ aa gya howe te eh sab apnia akha nal dekh rahe ha ,BABA MEHAR KARE 🙏🏻🙏🏻
@PBLEGEND-ij8we
@PBLEGEND-ij8we 2 ай бұрын
Bai tusi is topic de utte video banao ki sikh raj end kive hoea. Tusi is de vich vi dasea hai, par eh detail vich nhi hega, hor vi bohut kush hoea si.
@Navdeep-kz2wp
@Navdeep-kz2wp 2 ай бұрын
Sat shri akal veere mainu books pdn da bahut shonk hai mai sikh te books pdna chahunda hai krpa krke ik video bna do sikhi books te jis ch saari books hon guru de baare v te warriors baare v te maharaj ranjit g baare v thank you veere
@majhedelokgeet2698
@majhedelokgeet2698 2 ай бұрын
History of the Sikhs by Khushwant singh, Sohan Singh Seetal’s books on Sikh Raaj, Books by Ganda Singh Baba Prem Singh Hoti Mardan’s account of Akali Phoola Singh
@Navdeep-kz2wp
@Navdeep-kz2wp 2 ай бұрын
@@majhedelokgeet2698 thank you veere
@mankomal1664
@mankomal1664 2 ай бұрын
Aaj ik alg hi norr c thode saria te jdo apne raaj di gl kr rhe c best podcaste ever
@HarshSingh-iw9cg
@HarshSingh-iw9cg 2 ай бұрын
Waheguru ji 🙏
@Nitin93Singh
@Nitin93Singh Ай бұрын
❤ from Rajasthan jat ..khoon to ek hi h ..🙏
@yudhvirsingh1
@yudhvirsingh1 2 ай бұрын
Always good paji
@fatehbhullar6495
@fatehbhullar6495 2 ай бұрын
real podcast💯
@DeepKhangura-kv5jk
@DeepKhangura-kv5jk 2 ай бұрын
Too good..
@jaswindersidhu39
@jaswindersidhu39 2 ай бұрын
Very good work
@kamaldeepsinghdandiwal807
@kamaldeepsinghdandiwal807 2 ай бұрын
Brother ❤️
@RobinDugh
@RobinDugh 2 ай бұрын
Late bhut aode tusi phji asi wait karde rehnde aaa.......
@MrCoolchhokar
@MrCoolchhokar 2 ай бұрын
Ehnu kehnde podcast ❤
@gurpreet7507
@gurpreet7507 2 ай бұрын
THIS CALLED PODCAST ,HATS OFF BHRAWO 🤗
@gurtejsinghsidhu5917
@gurtejsinghsidhu5917 2 ай бұрын
Very good
@AmritpalSingh-cf4iv
@AmritpalSingh-cf4iv 2 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਨਕਸ਼ਾਹੀ ਖਾਲਸਾ ਰਾਜ ਦੀ ਵੀ ਗੱਲ ਕਰ ਲਵੋ ਜੀ ਕਦੇ ।
Sikhism Ki Story - Must Watch For Indians | Sarbpreet Singh | TRS हिंदी 193
1:39:36
Леон киллер и Оля Полякова 😹
00:42
Канал Смеха
Рет қаралды 4,7 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Леон киллер и Оля Полякова 😹
00:42
Канал Смеха
Рет қаралды 4,7 МЛН