2 PM 11 NEWS | 2 ਵਜੇ ਤੱਕ ਦੀਆਂ 11 ਖਾਸ ਖ਼ਬਰਾਂ | 09 August | THE KHALAS TV

  Рет қаралды 49,199

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 48
@RajinderSingh-nx2sc
@RajinderSingh-nx2sc Ай бұрын
Good morning ਦੀ ਥਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ।
@THEGAGUTV
@THEGAGUTV Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SukhwinderSingh-fm7xh
@SukhwinderSingh-fm7xh Ай бұрын
ਤੁਸੀਂ ਇੱਕ ਤਜਰਬਾ ਕਰਕੇ ਦੇਖੋ ਇੱਕ ਮਨ ਇੱਕ ਚਿੱਤ ਹੋ ਕੇ ਆਪਣਾ ਧਿਆਨ ਗੁਰੂ ਸਾਹਿਬ ਵੱਲ ਲਾਕੇ ਬੋਲੋ "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ" ਬਹੁਤ ਸਕੂਨ ਮਿਲੇਗਾ
@melaram5309
@melaram5309 Ай бұрын
Bhen harshrn Kaur Ji seti Siri akal ji
@hakamsingh6505
@hakamsingh6505 Ай бұрын
ਲਓ ਜੀ, ਹੁਣ ਇੱਕ ਨਵਾਂ ਟਾਨਿਕ ਈਜ਼ਾਦ ਹੋਇਆ ਹੈ, ਜਿਸਦੇ ਖਾਣ ਨਾਲ ਨਹੀਂ ਸਗੋਂ ਬੋਲਣ ਨਾਲ ਹੀ ਬੱਚੇ ਵਿੱਚ ਦੇਸ਼ ਤੋਂ ਕੁਰਬਾਨ ਹੋਣ ਦਾ ਜ਼ਜ਼ਬਾ ਪੈਦਾ ਹੋ ਜਾਵੇਗਾ। ਸਿੰਘ
@dr.paramjitsinghsumra179
@dr.paramjitsinghsumra179 Ай бұрын
ਜਿਹੜਾ ਬਸੰਤੀ ਰੰਗ ਦਾ ਪਿਸ਼ਾਕਾ ਵਿਖਾਇਆ ਜਾ ਰਿਹਾ ਇਹ ਤਾਂ ਕੇਸਰੀ ਹੀ ਹੈ। ਬਸੰਤੀ ਰੰਗ ਸਰੋਂ ਦੇ ਫੁੱਲ ਵਰਗਾ ਹੁੰਦਾ ਹੈ
@balwinderkaurkandola4788
@balwinderkaurkandola4788 Ай бұрын
Waheguru ji da Khalsa waheguru ji ki Fateh bolo
@abhjijotsingg7510
@abhjijotsingg7510 Ай бұрын
ਵਾਹਿਗੁਰੂ ਭਲੀ ਕਰੇ ਜੀ
@dr.paramjitsinghsumra179
@dr.paramjitsinghsumra179 Ай бұрын
ਖ਼ਾਲਸ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਪੰਜਾਬ ਦਾ ਸ਼ੇਰ ਬਣ ਕੇ ਬਾਹਰ ਆਵੇਗਾ। ਉਸ ਨੂੰ ਐਨ ਐਸ ਏ ਅਧੀਨ ਗ੍ਰਿਫਤਾਰ ਕਰਨ ਤੇ ਜੇਲ੍ਹ ਵਿੱਚ ਬੰਦ ਰੱਖਣ ਵਾਲਿਆਂ ਨੂੰ ਉਸ ਦਾ ਮੁੱਲ ਦੇਣਾ ਪਵੇਗਾ।
@GurjinderSingh-g8m
@GurjinderSingh-g8m Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਹਿ ਪੰਜ਼ਾਬ ਦੇ ਸਕੂਲਾਂ ਵਿੱਚ ਬੋਲਿਆ ਜਾਵੇ
@JasvirSingh-kk6ds
@JasvirSingh-kk6ds Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ
@JaswinderSingh-yr5yv
@JaswinderSingh-yr5yv Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurcharansingh8227
@gurcharansingh8227 Ай бұрын
ਹਰਸ਼ਰਨ ਬੀਬਾ ਤੁਹਾਡੀ ਲੰਮੀ ਉਮਰ ਹੋਵੇ
@user-ie8rr6tu4o
@user-ie8rr6tu4o Ай бұрын
ਗੁੱਡ ਮੌਰਨਿੰਗ ਦੀ ਥਾਂ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ
@ThanedaarParmar-kh3rg
@ThanedaarParmar-kh3rg Ай бұрын
Waheguru ji
@IqbalSingh-vg5pc
@IqbalSingh-vg5pc Ай бұрын
ਭਾਈ ਅਮ੍ਰਿਤਪਾਲ ਸਿੰਘ ਵੀ ਨਜਾਇਜ ਜੇਲ ਵਿਚ ਬੰਦ ਹੈ ੳਹ ਵੀ ਪੰਜਾਬ ਤੋੰ ਚਾਰ ਹਜ਼ਾਰ ਕਿਲੋਮੀਟਰ ਦੂਰ. ੳਹ ਨਹੀ ਦਿਖਦਾ ਕਿਸੇ ਨੂੰ
@harjitsinghkandola7476
@harjitsinghkandola7476 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kamaljeet4857
@kamaljeet4857 Ай бұрын
Good morning di tha te waheguru ji ka Khalsa waheguru Ji ki fateh.
@trilochansinghrehsi9354
@trilochansinghrehsi9354 Ай бұрын
ਗੁੱਡ ਮੋਰਨਿੰਗ ਦੀ ਥਾਂ ਸਾਨੂੰ ਸਤਿ ਸਿਰੀ ਅਕਾਲ ਬੁਲਾਓਣੀ ਚਾਹੀਦੀ ਹੈ
@iqbalsingh6057
@iqbalsingh6057 Ай бұрын
Waheguru ji ne Sisidia Saab te meher kiti. 🙏🙏
@BaldevSingh-yq6qf
@BaldevSingh-yq6qf Ай бұрын
Good morning ਦੀ ਥਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ ਜਾਏ ਜੀ
@AmarSingh-vq9tx
@AmarSingh-vq9tx Ай бұрын
ਅਸੀ ਤਾਂ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲਾਗੇ
@ranbirsingh9171
@ranbirsingh9171 Ай бұрын
ਪਟੀਸ਼ਨ ਪਾਉਣ ਵਾਲੇ ਗਦਾਰ ਨੂੰ ਲੱਖ ਲਾਹਣਤ। ਅਜਿਹੇ ਗਦਾਰ ਦਾ ਸਮਾਜਿਕ ਬਾਈਕਾਟ ਕਰਨਾ ਬਹੁਤ ਜਰੂਰੀ ਐ
@JatinderSingh-zk3jg
@JatinderSingh-zk3jg Ай бұрын
Sat shri akal
@AmarjeetChatha-nz5qd
@AmarjeetChatha-nz5qd Ай бұрын
Wahegurujiotera. Kakhalsa. Waheguru. Jikifatihbokage
@user-ib1xl8ym2s
@user-ib1xl8ym2s Ай бұрын
Very good news
@SarwanSingh-hk1dx
@SarwanSingh-hk1dx Ай бұрын
Bhagwanta buchad amratpal de khilaf nabia nabina sajsha ghad rha hey par kaamjab nhi Hove ga amratpal Singh zindawad
@Singhanshd2
@Singhanshd2 Ай бұрын
Good morning, jai hindi ਦੀ ਜਗਹਿ ਸਤਿ ਸ੍ਰੀ ਅਕਾਲ ਬੋਲਾਗੇ ☬❤
@JagtarBharu
@JagtarBharu Ай бұрын
Harcharn kaur ji good news thainks
@narinderbhaperjhabelwali5253
@narinderbhaperjhabelwali5253 Ай бұрын
ਭੈਣ ਹਰਸ਼ਰਨ ਕੌਰ ਜੀ ਸਤਿ ਸ਼੍ਰੀ ਆਕਾਲ
@ArshdeepSingh-oh4qk
@ArshdeepSingh-oh4qk Ай бұрын
ਤੁਸੀਂ ਅਮ੍ਰਿਤ ਪਾਲ ਖਾਲਸਾ ਜੀ ਦੇ 17 ਮਹੀਨਿਆਂ ਦਾ ਹਿਸਾਬ ਕਿਤਾਬ ਦਿਉਗੇ
@AmarjeetChatha-nz5qd
@AmarjeetChatha-nz5qd Ай бұрын
Kia. Shea da. Hisab. Mgde. Ho17. Mhinia. Dadsige
@gurarpansingh3475
@gurarpansingh3475 Ай бұрын
ਗੁੱਡ ਮੋਰਨਿੰਗ ਦੀ ਥਾਂ ਹਿੰਦੂ ਬੋਲਣ ਜੈ ਹਿੰਦ ਪੰਜਾਬੀ ਬੋਲਣ ਸੱਤ ਸੀ੍ਰੀ ਅਕਾਲ
@balwinderkaurkandola4788
@balwinderkaurkandola4788 Ай бұрын
Koe Jai hind nai Jai Punjab khalistan jindabad
@user-xx9qd4kb6e
@user-xx9qd4kb6e Ай бұрын
Sat shri akaal ji
@narinderbhaperjhabelwali5253
@narinderbhaperjhabelwali5253 Ай бұрын
ਕਿਉਂ ਬੋਲੀਏ ਬਈ ਪਿਉ ਦਾ ਰਾਜ ਆ?
@jasvircheema2938
@jasvircheema2938 Ай бұрын
Iss Advocate nu puchho k , Himachal ch kio nhi koi ,jameen khared sakda
@GurtejSingh-ug3ms
@GurtejSingh-ug3ms Ай бұрын
Hindu raaj agya
@suchasingh2663
@suchasingh2663 Ай бұрын
Sat Shri Akal Harsimran Kaur g
@HakamSINGH-bj8jl
@HakamSINGH-bj8jl Ай бұрын
B
@ParamjitSingh-dl6mx
@ParamjitSingh-dl6mx Ай бұрын
ਸਤਿ ਸ੍ਰੀ ਆਕਾਲ ਜੀ,
@JaspalSingh-hi3xy
@JaspalSingh-hi3xy Ай бұрын
❤❤🌹👈🍫🚶‍♀️❤👈🚶‍♂️👍🇮🇳
@gurdishsingh8013
@gurdishsingh8013 Ай бұрын
Jai. Hind. Good, hai
@AmarjeetChatha-nz5qd
@AmarjeetChatha-nz5qd Ай бұрын
Wahegurunikakhalsakio. Theek hi. He
@jasbirsingh8936
@jasbirsingh8936 Ай бұрын
Chore chore musara bi b team
@HarpreetSinghPamma
@HarpreetSinghPamma Ай бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ਜੀ 🙏॥
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
Fake watermelon by Secret Vlog
00:16
Secret Vlog
Рет қаралды 11 МЛН
Magic or …? 😱 reveal video on profile 🫢
00:14
Andrey Grechka
Рет қаралды 62 МЛН
小丑和白天使的比试。#天使 #小丑 #超人不会飞
00:51
超人不会飞
Рет қаралды 36 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН