SAD accepts Sukhbir Badal's resignation as Party chief । THE KHALAS TV

  Рет қаралды 8,137

The Khalas TV

The Khalas TV

Күн бұрын

Пікірлер: 26
@sukhdevsinghbhatti3235
@sukhdevsinghbhatti3235 15 күн бұрын
ਏਸ ਨੂੰ ਅਕਾਲ ਤਖਤ ਦਾ ਹੁਕਮ ਮੰਨਿਆ ਨਹੀਂ ਕਹਿ ਸਕਦੇ ।ਹੁਣ ਲੀਡਰ ਸ਼ਿੱਪ ਦੇ ਜਨਤਾ ਦੀ ਡਾਂਗ ਗਲ ਤਕ ਪਹੁੰਚ ਗਈ ਫਿਰ ਕਿਤੇ ਅਸਤੀਫਾ ਦਿੱਤਾ।
@Sarbatdabhala-i5n
@Sarbatdabhala-i5n 15 күн бұрын
ਅੱਗੇ ਤੋਂ ਇਹੋ ਜਿਹੇ ਲੋਕਾਂ ਨੂੰ ਕੋਮ ਦਾ ਤੇ ਕਮੇਟੀ ਦਾ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ
@dandiwal4858
@dandiwal4858 15 күн бұрын
ਅਕਾਲ ਤਖ਼ਤ ਦੇ ਹੁਕਮ ਨੂੰ ਪੂਰਾ ਨਹੀਂ ਮੰਨਿਆ ਜਾ ਰਿਹਾ ਕਮੇਟੀ ਭੰਗ ਕਰਨ ਦਾ ਹੁਕਮ ਕਿਉਂ ਨਹੀਂ ਮੰਨਿਆ ਜਾ ਰਿਹਾ
@surindersingh8539
@surindersingh8539 15 күн бұрын
ਜ਼ੇ ਪਹਿਲਾਂ ਹੀ ਅਸਤੀਫਾ ਦੇ ਦਿੰਦਾ। ਚੰਗਾ ਨਹੀਂ ਸੀ।
@Kuldeep06sraw
@Kuldeep06sraw 15 күн бұрын
ਬਾਦਲ ਪਰਿਵਾਰ ਨੂੰ,ਸਿੱਖ ਕੌਮ ਚੌ,ਸੇਕੋ,ਫਿਰ ਸਿੱਖ ਕੌਮ ਬਚਣੀ,ਆ,,,
@JarnailMaan-p8m
@JarnailMaan-p8m 15 күн бұрын
ਦੁਬਾਰਾ ਪ੍ਰਧਾਨ ਬਣਨ ਦੀ ਕੋਸ਼ਿਸ਼ ਨਾ ਕਰੀਂ ਲੋਕਾਂ ਨੇ ਤੈਨੂੰ ਨਕਾਰ ਦਿੱਤਾ ਹੈ।
@BalbirSinghchangiara
@BalbirSinghchangiara 14 күн бұрын
ਸਾਡੇ ਸਮੇਂ ਪਹਿਲਾਂ ਭਰਤੀ ਜਦੋਂ ਹੁੰਦੀ ਸੀ ਪਹਿਲਾਂ ਮੈਂਬਰ ਛਿਪ ਦੀ ਭਰਤੀ ਹੋਣ ਤੋਂ ਬਾਅਦ ਸਰਕਲ ਦੇ ਡੇਲੀਗੇਟ ਤੇ ਫਿਰ ਜ਼ਿਲ੍ਹਾ ਡੈਲੀਗੇਟ ਤੇ ਫਿਰ ਜ਼ਿਲੇ ਵਿੱਚੋਂ ਚੁਣਕੇ ਡੈਲੀਗੇਟ ਭੇਜਦੇ ਸਾ ਤੇ ਉਹ ਪ੍ਰਧਾਨ ਦੀ ਚੋਣ ਕਰਦੇ ਹਨ ਇਹ ਇੱਕ ਮਹੀਨੇ ਵਿੱਚ ਕਿਸ ਤਰਾਂ ਹੋ ਸਕਦਾ ਇਸ ਵਿੱਚ ਮੰਨ ਸਾਫ ਨਹੀਂ ਹੈ ਫਿਰ ਸੁਖਬੀਰ ਨੂੰ ਹੀ ਪ੍ਰਧਾਨ ਬਨਾਇਆ ਜਾਵੇ ਗਾ ਜਹਿੜੇ ਨਿਰਾਜ ਹੋਏ ਉਹਨਾਂ ਨੂੰ ਅਕਾਲੀ ਸਮਝਿਆ ਹੀ ਨਹੀਂ ਹੈ ਸਪਸ਼ਟ ਹੈ ਕਿ ਕਹਿੜੀ ਗੇਮ ਖੇਡੀਏ ਜਿਸ ਨਾਲ ਸੁਖਬੀਰ ਫਿਰ ਬਣ ਜਾਏ ਪ੍ਰਧਾਨ
@IqbalsinghSidhu-xf6xm
@IqbalsinghSidhu-xf6xm 14 күн бұрын
ਭੈਣ ਜੀ ਅਕਾਲ ਤਖਤ ਸਾਹਿਬ ਇਹ ਵੀ ਕਹਿਆ ਗਿਆ ਸੀ। ਕੇ ਇਹ ਲੀਡਰ ਸਿਪ ਆਪਣਾ ਅਧਾਰ ਗਵਾਹ ਚੁੱਕੀ ਹੈ ਇਹ ਨੂੰ ਭੰਗ ਕੀਤਾ ਜਾਵੇ। ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਵੀ ਬਣਾਈ ਸੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ 7 ਮੈਂਬਰੀ ਕਮੇਟੀ ਭਰਤੀ ਸੁਰੂ ਕਰੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਗਿਆ ਹੁਣ ਅਕਾਲ ਤਖਤ ਸਾਹਿਬ ਤੋਂ ਭਗੌੜਾ ਅਕਾਲੀ ਦਲ ਬਣੇਗਾ
@ddtravelsamritsar7259
@ddtravelsamritsar7259 15 күн бұрын
ਜੇ ਬੇਅਦਬੀ ਸਮੇਂ ਅਸਤੀਫਾ ਦੇ ਦਿੰਦੇ ਅਤੇ ਬੀ ਜੇ ਪੀ ਦਾ ਖਹਿੜਾ ਛੱਡ ਦਿੰਦੇ ਤਾਂ ਦੁਬਾਰਾ ਸਰਕਾਰ ਵੀ ਆ ਜਾਣੀ ਸੀ ਅਤੇ ਪਾਰਟੀ ਅਤੇ ਕੌਮ ਨੂੰ ਇਹ ਦਿੰਨ ਵੀ ਨਹੀਂ ਸੀ ਵੇਖਣੇ ਪੈਣੇ ਹੁਣ ਨਵੇਂ ਪ੍ਰਧਾਨ ਨੂੰ ਵੇਖ ਕੇ ਹੀ ਲੋਕ ਅਤੇ ਟਕਸਾਲੀ ਵਰਕਰ ਨਾਲ ਚੱਲਣਗੇ।
@balbirbir3079
@balbirbir3079 15 күн бұрын
ਇਨ ਫਿਰ ਇਹ ਹੀ ਕਹਿਣਾ ਕਿ ਇਹ ਤਾਂ ਮੈਂ ਨਹੀਂ ਦਿੱਤਾ ਇਹ ਮੈਨੂੰ ਲੋਕਾਂ ਨੇ ਕਿਹਾ ਤੂੰ ਦੇ ਅਸਤੀਫਾ ਦੇ ਮੈਂ ਦੇ ਦਿੱਤਾ
@CharanjitSingh-b1l
@CharanjitSingh-b1l 15 күн бұрын
🙏🙏
@NirmalSingh-sd2gy
@NirmalSingh-sd2gy 15 күн бұрын
Amli nu panth vicho chek Dena chahiye
@rashpalsidhu6379
@rashpalsidhu6379 14 күн бұрын
Ik stunt hai , badal nu Fer Pradhan bnaun ge
@OnkarSingh-m8x
@OnkarSingh-m8x 15 күн бұрын
ਬਾਦਲ ਬਦਲੋ
@AmarjeetSingh-lj8yj
@AmarjeetSingh-lj8yj 14 күн бұрын
ਸਾਰਾ ਪੈਸਾ ਸੂਖੇ ਦਾ ਕਤੀਣ ਲੂਣ ਦਾ ਹੈ ਜੋ ਹੂਣ ਵਰਤਣ ਗੇ
@balwindersingh2608
@balwindersingh2608 15 күн бұрын
ਬੋਲੀ ਬਦਲ ਗੀ
@GurmeetSingh-p3o
@GurmeetSingh-p3o 14 күн бұрын
,,khiyani billi khamba nochey
@KuldeepSingh-d4n7j
@KuldeepSingh-d4n7j 15 күн бұрын
Hlo Sona ji
@JoginderSingh-sp8uh
@JoginderSingh-sp8uh 14 күн бұрын
U all akali leadership down ur self not countable and punjab, thier is no way to come back in Punjab because ur partner was very clever and u all murakh means follish apney app ku destroyed kar liya .
小丑教训坏蛋 #小丑 #天使 #shorts
00:49
好人小丑
Рет қаралды 54 МЛН
VIP ACCESS
00:47
Natan por Aí
Рет қаралды 30 МЛН
So Cute 🥰 who is better?
00:15
dednahype
Рет қаралды 19 МЛН
Максим Галкин  - Про политику без цензуры
15:31
Максим Галкин. Без цензуры
Рет қаралды 1,5 МЛН