No video

ਦਹਾਕਿਆਂ ਬਾਅਦ ਸਿੱਖਾਂ ਦੀ ਚੋਣ ਹੋਣ ਦੀ ਸੰਭਾਵਨਾ । SGPC Elections । KHALAS TV

  Рет қаралды 112,468

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Пікірлер: 63
@jabarjangsingh4862
@jabarjangsingh4862 Жыл бұрын
ਸੁਕਰ ਵਾਹਿਗੁਰੂ ਦਾ ਸਾਡਾ ਅੱਕਾਲ ਤੱਖਤ ਅੱਜਾਦ ਹੋਵੇ.ਗਾ
@BalkarSingh-og4xb
@BalkarSingh-og4xb Жыл бұрын
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪੂਰਨ ਗੁਰਸਿੱਖ ਜਿਸ ਦਾ ਚਾਲ ਚੱਲਣ ਠੀਕ ਹੋਵੇ ਤੇ ਇਮਾਨਦਾਰ ਹੋਵੇ ਨੂੰ ਹੀ ਚੁਣਿਆ ਜਾਵੇ ਜੀ
@BalrajSingh-ty1sb
@BalrajSingh-ty1sb Жыл бұрын
ਸੁੱਖਾ ਸੁੱਖਦੇ ਨੂੰ ਆਹ ਦਿਨ ਆਏ, ਬੱਜ ਰਹੀਆ ਬੰਸਰੀਆਂ। ।👍🙏
@shabegsingh335
@shabegsingh335 Жыл бұрын
ਘਟੋ ਘੱਟ ਜਿਹੜੇ ਉਮੀਦਵਾਰ ਖੜ੍ਹੇ ਕਰਨੇ ਹਨ ਉਸ ਨੂੰ ਪੰਜ ਬਾਣੀਆਂ ਦੇ ਅਰਥ ਵੀ ਆਉਂਦੇ ਹੋਣ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Kiranpal-Singh
@Kiranpal-Singh Жыл бұрын
ਨਾਮ-ਬਾਣੀ ਦਾ ਅਭਿਆਸੀ ਤੇ ਕਿਰਦਾਰ ਵਾਲਾ ਵੀ ਹੋਵੇ !
@KarnailSingh-go5bm
@KarnailSingh-go5bm Жыл бұрын
​@@Kiranpal-Singh aàaaa🎉😅
@balwinderbrar3739
@balwinderbrar3739 Жыл бұрын
ਸਾਰੇ ਪੰਥਕ ਜਥੇਬੰਦੀਆਂ ਨੂੰ ਬੇਨਤੀ ਐ, ਰਲ ਕੇ ਹੰਬਲਾ ਮਾਰੀਏ ਵੀ ਆਈ ਪੀ ਰਸੋਈਆ ਵਾਲਿਆ ਨੂੰ ਬਾਹਰ ਕੱਢੀਏ, ਮੈਂ ਮੈਂ ਨੂੰ ਕੱਢੀਏ ਗੁਰੂ ਦੇ ਮਾਰਗ ਤੇ ਚੱਲੀਏ
@HarpreetKaur-vy9ki
@HarpreetKaur-vy9ki Жыл бұрын
ਸ਼ੁਕਰ ਹੈ ਜੀ ਵਾਹਿਗੁਰੂ ਜੀ ਦਾ ਵਧੀਆ ਵਿਚਾਰ ਰੱਖੇ ਹਨ ਜੀ ਸਭ ਨੇ
@JagdevSingh-mv3rr
@JagdevSingh-mv3rr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@Kiranpal-Singh
@Kiranpal-Singh Жыл бұрын
ਸ਼੍ਰੋਮਣੀ ਕਮੇਟੀ ਦਾ ਉਮੀਦਵਾਰ ਅੰਮ੍ਰਿਤਧਾਰੀ, ਨਾਮ-ਬਾਣੀ ਦਾ ਅਭਿਆਸੀ, ਗੁਰਬਾਣੀ-ਇਤਿਹਾਸ ਦੀ ਸਮਝ ਰੱਖਦਾ ਹੋਵੇ ! ਕਿਰਦਾਰ ਵਾਲਾ ਹੋਵੇ ਤੇ ਕਿਸੇ ਕੂੜ ਰਾਜਨੀਤਕ ਦਲ ਦਾ ਮੈਂਬਰ ਨਾ ਹੋਵੇ !
@gurmukhsingh6126
@gurmukhsingh6126 Жыл бұрын
ਬਹੁਤ ਜ਼ਰੂਰੀ ਸੀ
@narinder2631gh
@narinder2631gh Жыл бұрын
Maan Sahab Zindabad !!! ਮਾਨ ਜੀ ਨੇ ਇੱਕ ਕੰਮ ਬਹੁਤ ਵਧੀਆ ਕੀਤਾ ਹੈ ਕਿ ਹੁਣ ਰਾਜ ਮਾਰਗਾਂ ਤੇ ਸ਼ਰਾਬ ਦੇ ਠੇਕੇ ਹੀ ਠੇਕੇ ਇਸ ਸਾਲ ਤੋਂ ਨਜ਼ਰ ਆਉਂਦੇ ਹਨ ਅਤੇ ਸ਼ਰਾਬ ਦੀ ਸਪਲਾਈ ਹੀ ਹੁਣ ਛੋਟੀਆਂ ਗੱਡੀਆਂ ਰਾਹੀਂ ਨਹੀਂ ਸਗੋਂ ਵੱਡੇ ਟਰੱਕਾਂ ਰਾਹੀਂ ਠੇਕਿਆਂ ਨੂੰ ਹੋਣ ਲੱਗੀ ਹੈ !!! ਇਸ ਨਾਲ ਸ਼ਰਾਬ ਦੀ ਖ਼ਪਤ ਵਿੱਚ ਵੱਡੇ ਪੱਧਰ ਤੇ ਤੇਜ਼ੀ ਆਈ ਹੈ।। ਇਸ ਕਾਰਨ ਹਰ ਤਰ੍ਹਾਂ ਦਾ ਜੁਰਮ ਵਧ ਰਿਹਾ ਹੈ ਤੇ ਨਿਸ਼ਚਿਤ ਹੀ ਨਵਾਂ ਪੰਜਾਬ ਬਣੇਗਾ !!!!🌹🌹🌹🌹🌹।।।।
@bhupinderjitsingh6987
@bhupinderjitsingh6987 Жыл бұрын
ਵਾਹਿਗੁਰੂ ਸਿਖਾਂ ਦੀਆਂ ਵੋਟਾਂ ਵੀ ਬਣਾਓ
@arsharshdeep3907
@arsharshdeep3907 Жыл бұрын
Waheguru ji
@jspawaar675
@jspawaar675 Жыл бұрын
ਭੈਣ ਹਰਸ਼ਰਨ ਕੌਰ ਜੀ ਸੱਤ ਸ਼੍ਰੀ ਆਕਾਲ ਜੀ, ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਖਬਰਾਂ ਕਰਦੇ ਓਂ ਜੀ
@user-tr9rc8sg4u
@user-tr9rc8sg4u Жыл бұрын
ਯਾਦ ਰਹੇ ਬਹੁਤ ਸਾਰੇ ਅੰਮ੍ਰਿਤ ਧਾਰੀ😢ਸਿਖਾਂ ਦੀਆਂ ਵੋਟਾਂ ਵੋਟਰ ਸੂਚੀ ਵਿਚੋਂ ਕਟ😢ਦਿਤੀਆਂ ਗੲਈਆ😢ਹਨ😢ਸ਼ਰੋਮਣੀ ਕਮੇਟੀ ਦੀ ਮੈਂਬਰੀ ਦੀ ਚੋਣ🎉ਲੜਨ🎉ਵਾਲੇ🎉ਸੱਜਣ ਜਾਂ🎉ਜਥੇਬੰਦੀ ਨੂੰ ਚਾਹੀਦਾ ਹੈ ਕਿ🎉ਇਸ🎉ਬਾਰ🎉ਹਰ🎉ਇਕ🎉ਗੁਰਸਿੱਖ ਦੀ🎉ਵੋਟ🎉ਬਣਾਈ🎉ਜਾਵੇ ਜੀ 🎉
@jatinder526
@jatinder526 Жыл бұрын
Patvari ko ja k farm bharo Sikha dia votes ban rahia
@user-tr9rc8sg4u
@user-tr9rc8sg4u Жыл бұрын
@@jatinder526 ਧੰਨਵਾਦ ਜੀ
@darshansingh5214
@darshansingh5214 Жыл бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
@RanjitSingh-rk3ed
@RanjitSingh-rk3ed Жыл бұрын
Shuker aa waheguru ji da sgpc kameti badla ton ajad ho javege
@user-pg5tz2fx4d
@user-pg5tz2fx4d 11 ай бұрын
ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਿ ਬਾਦਲ ਗੁਰੂ ਘਰੋ ਬਾਹਰ ਹੋਣ ਗੇ
@user-ze8tl3le9t
@user-ze8tl3le9t Жыл бұрын
ਵੋਟ ਤਾਂ ਪ੍ਰਵਾਸੀਆ ਦੀਆਂ ਦੀ ਪੈਣੀਆਂ ਭਾਵੇਂ ਸ਼੍ਰੋਮਣੀ ਕਮੇਟੀ ਭਾਵੈ ਐਮ ਐਲ ਐਮ‌ ਪੀ ਸਭ ਬੇੜਾ ਗ਼ਰਕ ਸਾਡੇ ਧਾਰਮਿਕ ਆਗੂਆਂ ਨੇ ਹੀ ਕੀਤਾ
@HarpreetKaur-vy9ki
@HarpreetKaur-vy9ki Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਰੱਖੇ ਹਨ ਜੀ
@bhupinderjitsingh6987
@bhupinderjitsingh6987 Жыл бұрын
ਚੋਰਾਂ ਅਤੇ ਬੇਈਮਾਨਾਂ ਨੇ ਪਤਾ ਨਹੀਂ ਕਦੋਂ ਨਿਕਲ਼ਣਾ ਹੈ
@jagbirsingh-sz4wg
@jagbirsingh-sz4wg Жыл бұрын
ਇਨ੍ਹਾਂ ਦੇ ਹਿਸਾਬ ਨਾਲ ਵੀਹ ਪੱਚੀ ਹਜ਼ਾਰ ਹੀ ਸਿੱਖ ਹਨ
@SatnamSingh-us8hh
@SatnamSingh-us8hh Жыл бұрын
ਵਾਹਿਗੁਰੂ ਜੀ ਮੇਹਰ ਕਰੋ ਬੋਹਤ ਹੀ ਵੱਧੀਆ ਕੀਤਾ ਹੈ
@gurcharnsinghdhaliwal6178
@gurcharnsinghdhaliwal6178 Жыл бұрын
Waheguruji mehar kre
@GurpreetkaurKaur-js5vb
@GurpreetkaurKaur-js5vb Жыл бұрын
Shukar a
@bhindersingh827
@bhindersingh827 Жыл бұрын
ਵਾਹਿਗੁਰੂ ਜੀ
@Balbirsingh-uw5sw
@Balbirsingh-uw5sw Жыл бұрын
5:51
@gurcharansingh4251
@gurcharansingh4251 Жыл бұрын
ਹੁਣ ਪਤਾ ਲੱਗੂ ਕੌਣ ਧਰਮੀ ਹੈ ਚੋਣ ਲੜਨ ਵਾਲੇ ਨੂੰ ਆਪਣੀ ਪ੍ਰਾਪਰਟੀ ਗੁਰ ਦਵਾਰੇ ਦੇ ਦੇਵੇ ਕਿਉ ਕਿ ਜਿਤਨ ਵਾਲਾ ਗੁਰੂ ਦਾ ਵਜ਼ੀਰ ਹੈ ਉਸ ਤੇ ਗੁਰੂ ਦੀ ਹੀ ਮੇਰ ਹੋਵੇ ਗੀ
@jaspalsinghkahlon4829
@jaspalsinghkahlon4829 Жыл бұрын
She will be nomine of anti SIKH forces. Waheguru ji Punjab de dushman bahut ne app ee kirpa Karan ji.
@harbhajansingh4334
@harbhajansingh4334 Жыл бұрын
Grand news ,thanks
@JagdeepSinghJachak
@JagdeepSinghJachak Жыл бұрын
ਕੇਸ ਕਤਲ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ
@RangitSinghHarike-uy7md
@RangitSinghHarike-uy7md Жыл бұрын
ਬੀਬੀ ਇਹ ਤਾਂ ਦਸ ਦਿਨ ਪਹਿਲਾਂ ਪਤਾ ਲਗਿਆ ਸੀ ।ਜਦੋਂ ਸੁਖਾਂ ਅਮਲੀ ਦਿਲੀਂ ਗਿਆ ਸੀ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਬਾਈਕਾਟ ਕੀਤਾ । ਮੁੱਖ ਮੰਤਰੀ ਪੰਜਾਬ ਨੇ ਵੀ ਬਾਈਕਾਟ ਕੀਤਾ ਸੀ ਓਦੋਂ ਅਮਿਤ ਸ਼ਾਹ ਅਤੇ ਮੋਦੀ ਨੇ ਸੁਖਵੀਰ ਨੂੰ ਕਿਹਾਂ ਪੁਤ ਹੁਣ ਵੋਟਾਂ ਕਰਵਾ ਦੲਈਏ ਹਵਾ ਤੇਰੇ ਹਕ ਵਿੱਚ ਹੈ। ਸੁਖਾਂ ਕਿਵੇਂ ਕਹਿ ਸਕਦੇ ਸੀ ਕਿ ਹਵਾ ਮੇਰੇ ਹਕ ਵਿੱਚ ਨਹੀਂ।ਸੁਖੇ ਕਿਹਾ ਹਾਂ ਅਕਲ ਜੀ ਚੋਣਾਂ ਕਰਵਾਓ ਸੋ ਸੁਖੇ ਨੇ ਪੰਜਾਬ ਆ ਕੇ ਐਲਾਨ ਕਰ ਦਿੱਤਾ ਸੀ ਲੈ ਹੁਣ ਖਿਚੋ ਤਿਆਰੀ। ਵਿਰੋਧੀ ਧਿਰ ਇਕ ਸੀਟ ਉਪਰ ਇਕ ਵਿਰੋਧੀ ਸਹਿਮਤੀ ਬਣਾਉਣੀ ਔਖੀ ਲੱਗਦੀ ਜਿਸਨੇ ਗੁਰੂ ਘਰ ਖਾਣੇ ਨਹੀਂ ਉਹ ਕਹਿੰਦੇ ਅਸੀਂ ਕਿਉਂ ਹਥ ਬੰਨੀਏ ਮਿੰਨਤਾਂ ਕਰੀਏ ਜਿਹਨਾਂ ਦੋਵੇਂ ਹੱਥੀਂ ਖਾਣਾ ਉਹ ਕਹਿੰਦੇ ਮਿੰਨਤਾਂ ਤਰਲੇ ਨਾਲ ਸ਼ਰਾਬ ਭੁੱਕੀ ਅਫੀਮ ਵੀ ਲੳਓ ਸੋ ਕੀ ਕੀਤਾ ਜਾਵੇ 50%ਸਿਖ ਕਹਾਉਣ ਵਾਲੇ ਵੀ ਕਹਿੰਦੇ ਹਨ ਤੁਸੀਂ ਸਾਨੂੰ ਨਸ਼ੇ ਦੇਓ ਬੇਸ਼ਕ ਗੁਰੂ ਗ੍ਰੰਥ ਸਾਹਿਬ ਵੀ ਆਪਣੇ ਘਰ ਲੈ ਜਾਇਓ।ਰਬ ਹੀ ਰਾਖਾ ਪੁਰਾਣੀ ਧਿਰ ਦੇ ਪੈਰ ਪੁੱਟਣੇ ਬੜੇ ਔਖੇ 90%ਪਾਠੀ ਰਾਗੀ ਸੇਵਦਾਰ ਖਾਣ ਪੀਣ ਸਰਲੇ ਉਡਾਉਣ ਵਾਲੀ ਧਿਰ ਦੇ ਹਕ ਵਿਚ ਪ੍ਰਚਾਰ ਕਰਨਗੇ।ਰਬ ਹੀ ਰਾਖਾ ਹੈ ਜੀ।
@BhupinderKaur-df8tb
@BhupinderKaur-df8tb Жыл бұрын
Bibi ਜਗੀਰ ਕੌਰ tan ਵੋਟ nhi ਪਾ ਸਕਦੀ ਕਿਉਂ ਕਿ ਮੁੱਛਾਂ ਸਾਫ ਕਰਦੀ ਹੈ
@jaspalsinghkahlon4829
@jaspalsinghkahlon4829 Жыл бұрын
She will be nomine of central govt. ..... Waheguru sukh rakhna. Punjab de bhoot ne.
@harbhajansingh4334
@harbhajansingh4334 Жыл бұрын
ਚੋਣਾਂ ਅਤਿ ਜ਼ਰੂਰੀ ਹਨ
@MangalHundal
@MangalHundal Жыл бұрын
Khalsa raj a,,wah wah manna
@BalkarSingh-og4xb
@BalkarSingh-og4xb Жыл бұрын
ਫਿਰ ਪੰਥ ਨੂੰ ਖਤਰਾ ਹੈ ਦਾ ਨਾਅਰਾ ਗੂਜੇਗਾ।
@HarjinderSingh-ei4eq
@HarjinderSingh-ei4eq Жыл бұрын
Harjinder
@rupindersingh7433
@rupindersingh7433 Жыл бұрын
Shukar hai koi change sikh moore aon
@arjunbhandari9887
@arjunbhandari9887 Жыл бұрын
ਜਾਨੇ। ਕਥਾਵਾਚਕਹਨਮੈਬਰਬਨਾਦਿਉ
@jagbirsingh6499
@jagbirsingh6499 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajwinderKaur-zr4bc
@RajwinderKaur-zr4bc Жыл бұрын
Wahaguru Wahaguru I
@anoopsingh12066
@anoopsingh12066 Жыл бұрын
👍🙏🙏
@JapjotKaur-zz2bk
@JapjotKaur-zz2bk Жыл бұрын
SGPC..ELECTION..NOTIFICATION..IS.FARUD
@harpreetsinghshergill6314
@harpreetsinghshergill6314 Жыл бұрын
🙏🙏🙏🙏🙏🙏❤️❤️❤️❤️❤️
@parmjitkaur4575
@parmjitkaur4575 Жыл бұрын
I think voter will be sikh sabbatsurt
@lashmansingh1195
@lashmansingh1195 Жыл бұрын
ਹਰਚਰਨ। ਕੋਰ। ਜੀ। ਸਿੱਰਫ।
@lashmansingh1195
@lashmansingh1195 Жыл бұрын
ਹਰਚਰਨ। ਕੋਰ। ਸਾਡੀ। ਧੀ। ਵਾਂਗੂ। ਖ਼ਬਰ। ਨਹੀ। ਕੋਈ। ਬੋਲ। ਸਕਦਾ। ਸਟਾਈਲ। ਤੇ। ਗੱਲ। ਕਰਨ। ਦੀ। ਜਾਚ। ਤੇ। ਸਪੀਡ। ਤੇਜ। ਕਮਾਲ। ਪਟਵਾਰੀ। ਪੱਟੀ
@jagjitlali6363
@jagjitlali6363 11 ай бұрын
badal spotters de vote he banu
@baldevsingh9330
@baldevsingh9330 Жыл бұрын
Sehajdhari koyee Sikh nahi hunda... Sikh layee kesh na kataaonna, pagg bananni Mudhli sharat hai....
@LakhbirRandhawa-nt6tc
@LakhbirRandhawa-nt6tc Жыл бұрын
A
@Balbirsingh-uw5sw
@Balbirsingh-uw5sw Жыл бұрын
Moka ik war hi
@BalbirSingh-tp7ro
@BalbirSingh-tp7ro Жыл бұрын
2dt
@lakhasingh3931
@lakhasingh3931 Жыл бұрын
😂😂🎉😊
@baldevsinghbaldevsinghmakk5615
@baldevsinghbaldevsinghmakk5615 Жыл бұрын
Gurudev Siri Guru Granth Sahib ji Maharaj jio, Gursikha di Help karna jio
@balwindersinghvirk2852
@balwindersinghvirk2852 Жыл бұрын
ਵਾਹਿਗੁਰੂ ਜੀ
@BhupinderKaur-df8tb
@BhupinderKaur-df8tb Жыл бұрын
ਵਾਹਿਗੁਰੂ ਜੀ
English or Spanish 🤣
00:16
GL Show
Рет қаралды 8 МЛН
OMG what happened??😳 filaretiki family✨ #social
01:00
Filaretiki
Рет қаралды 13 МЛН
КТО ЛЮБИТ ГРИБЫ?? #shorts
00:24
Паша Осадчий
Рет қаралды 3,8 МЛН
女孩妒忌小丑女? #小丑#shorts
00:34
好人小丑
Рет қаралды 87 МЛН
English or Spanish 🤣
00:16
GL Show
Рет қаралды 8 МЛН