ਪੰਜਾਬੀ ਖਬਰਾਂ । Punjabi News 12 Sep 2024 । Punjabi PRIME TIME । Harsharan Kaur News। THE KHALAS TV

  Рет қаралды 34,705

The Khalas TV

The Khalas TV

Күн бұрын

Пікірлер: 27
@sewasingh5142
@sewasingh5142 5 күн бұрын
ਵਾਹਿਗੁਰੂ ਜੀ ਔ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਜੀ 🙏🙏🙏👌👍❤️❤️
@sewasingh5142
@sewasingh5142 4 күн бұрын
ਵਾਹਿਗੁਰੂ ਜੀ 🙏🙏👌👍❤️❤️
@manpreetsinghMK
@manpreetsinghMK 5 күн бұрын
ਵਾਹਿਗੁਰੂ ਜੀ 🙏🙏🙏🙏
@balvirsingh3076
@balvirsingh3076 5 күн бұрын
ਇੱਕ sho ਯਾਨੀ ਥਾਣੇਦਾਰ ਆਪਣੇ ਇਲਾਕੇ ਵਿੱਚ ਕਿਸੇ ਬਦਮਾਸ਼ ਨੂੰ ਸਿਰ ਚੁੱਕਣ ਨਹੀਂ ਦਿੰਦਾ।ਬਦਮਾਸ਼ ਭਾਵੇਂ ਕਿੰਨਾ ਖ਼ੂੰਖ਼ਾਰ ਹੋਵੇ।ਹਾਲਾਂਕਿ ਥਾਣੇਦਾਰ ਕੇਵਲ ਮੁਲਾਜ਼ਮ ਹੁੰਦਾ ਹੈ।ਪਰ ਬਹੁਤ ਹੈਰਾਨੀ ਦੀ ਗੱਲ ਹੈ।ਸੂਬੇ ਦੇ ਮੁੱਖ ਮੰਤਰੀ ਨੂੰ ਇੱਕ ਵਿਅਕਤੀ ਲਲਕਾਰਦਾ ਹੈ।ਇਸ ਤੋਂ ਵੱਡੀ ਕਮਜ਼ੋਰੀ ਹੋ ਨਹੀਂ ਸਕਦੀ।ਭਾਵੇਂ ਉਹ ਕਹਿੰਦਾ ਕਹੌਂਦਾ ਦੁਨੀਆਂ ਲੈਵਲ ਦਾ ਸਮੱਗਲਰ ਹੈ।ਪਰ ਕੇਵਲ ਇੱਕ ਵਿਅਕਤੀ ਜੋ ਕਿਸੇ ਗਿਣਤੀ ਵਿੱਚ ਨਹੀਂ।ਪੰਚਾਇਤ ਮੈਂਬਰ ਤੱਕ ਨਹੀਂ ਸਗੋਂ ਦੁਨੀਆਂ ਵਿੱਚ ਫਿਟਕਾਰਿਆ ਦੁਰਕਾਰਿਆ ਗੁੰਡਾ।ਜੇ ਉਸ ਨੂੰ ਵੀ ਨੱਥ ਨਹੀਂ ਪਾ ਸਕਦਾ ਤਾਂ ਚੁੱਪ ਕਰਕੇ ਮੰਤਰੀ ਦਾ ਅਹੁਦਾ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ
@harmanxbrar9842
@harmanxbrar9842 5 күн бұрын
ਆ ਮੋਦੀ ਜੀ ਨੇ ਆਯੂ ਸਮਾਨ ਵਾਲੀ ਜਿਹੜੀ ਸਕੀਮ ਚਲਾਈ ਹੈ 70 ਸਾਲ ਤੱਕ ਕੋਈ ਨਹੀਂ ਪਹੁੰਚਦਾ ਜੀ ਲੋਕਾਂ ਨੂੰ ਹਵਾ ਪਾਣੀ ਸੁੱਧ ਮਿਲੇ ਲੋਕ ਬਿਮਾਰ ਹੀ ਨਾ ਹੋਣ
@balbirsingh236
@balbirsingh236 5 күн бұрын
ਵਾਹਿਗੁਰੂ ਜੀ
@MithuChahal
@MithuChahal 4 күн бұрын
ਮੁਲਾਜਮ ਨੂੰ ਸਰਕਾਰ ਕੁੱਝ ਬੀ ਦੇਦੇ ਏ ਨੀ ਰੱਜਦੇ
@balvirsingh3076
@balvirsingh3076 5 күн бұрын
ਸਾਰਾਗੜ੍ਹੀ ਦੇ ਯੋਧਿਆਂ ਸ਼ਹੀਦਾਂ ਨੂੰ ਸਾਰਾ ਜਗਤ ਪ੍ਰਣਾਮ ਕਰਦਾ ਹੈ।ਜਿੱਥੇ ਗੁਰੂ ਸਾਹਿਬ ਜੀ ਦੇ ਸਿੱਖ, ਬੁੱਧੀਜੀਵੀ ਪੜ੍ਹੇ ਲਿਖੇ ਜੱਜ ਸਾਹਿਬ ਵਕੀਲ,ਟੀਚਰ ਸਾਰੇ ਇਨਸਾਨ ਪਰਮੇਸ਼ਰ ਦੇ ਪਿਆਰੇ ਪ੍ਰਣਾਮ ਕਰ ਰਹੇ ਹਨ ਉਥੇ ਇੱਕ ਚੁਟਕਲੇਬਾਜ਼ ਜੋ ਵਿਆਹਾਂ ਵਿੱਚ ਭੰਗੜੇ ਪੌਣ ਵਾਲਾ ਭੰਡ ਦੁੱਕੀ ਦੇ ਨਚਾਰ ਦਾ ਪ੍ਰਣਾਮ ਕਰਨ ਵਾਲਾ ਸ਼ਬਦ ਕੋਈ ਜ਼ਿਆਦਾ ਮਾਇਨਾ ਨਹੀਂ ਰੱਖਦਾ
@Balwantsingh-nq4ro
@Balwantsingh-nq4ro 4 күн бұрын
I I my mom and students are going for 😮😮😮😮😮to 😮😮😮😮😮
@GurdevSingh-rn5ct
@GurdevSingh-rn5ct 4 күн бұрын
Chal tattpunjia jiha
@GurmeetSingh-wc2fj
@GurmeetSingh-wc2fj 4 күн бұрын
ਬਿਜਲੀ ਮੁਲਾਜ਼ਮ ਜਿਹੜੇ ਮੌਜੂਦ ਹਾਜਰੀ ਵਿੱਚ ਹਨ,ਕੁਝ ਕੁ ਛੱਡਕੇ ਬਹੁਤ ਦੌਕਾਤ ਬਿਜਲੀ ਦਾ ਕੰਮ ਨਹੀਂ ਕਰਦੇ,ਸਭ ਨੇ ਕੰਮ ਅੱਗੇ ਪ੍ਰਾਈਵੇਟ ਬੰਦਿਆਂ ਨੂੰ ਦਿੱਤਾ ਹੋਇਆ ਪ੍ਰਾਈਵੇਟ ਬੰਦੇ ਬਿਜਲੀ ਪੀੜਤ ਤੋਂ ਮੋਟੀ ਰਕਮ ਵਸੂਲ ਕਰਦੇ ਆ,ਪੱਕਾ ਮੁਲਾਜ਼ਮ ਤਾਂ ਬਿਜਲੀ ਪੋਲ ਦੇ ਨੇੜੇ ਨਹੀਂ ਢੁਕਦਾ। ਮੁਫਤ ਤਨਖਾਹ ਲੈਦੇ।
@MithuChahal
@MithuChahal 4 күн бұрын
SGPC ਜਥੇਦਾਰ ਤੇ ਪ੍ਰਧਾਨ ਤਾਂ ਬਾਦਲਾਂ ਦੇ ਚਮਚੇ ਨੇ
@tejpalpannu2293
@tejpalpannu2293 4 күн бұрын
Waheguru ji 🙏🙏🙏🕌💯🕌🙏🙏🙏
@AngrejSingh-oo3zq
@AngrejSingh-oo3zq 5 күн бұрын
Justice four sidhu moose walla ✊
@sukhwantsingh1999
@sukhwantsingh1999 5 күн бұрын
ਭਾਰਤ ਵਿੱਚ ਕਈ ਥਾਵਾਂ ਤੇ ਸਿੱਖ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ ਉਤਾਰਨ ਤੇ ਜਥੇਦਾਰ ਸਾਹਿਬਾਨ ਤੇ ਧਾਰਮਿਕ ਲੀਡਰਾਂ ਨੂੰ ਵਿਦੇਸੀ ਦੋਰੇ ਵਿੱਚ ਮੁੱਦਾ ਉਠਾਉਣੇ ਚਾਹੀਦੇ ਹਨ।
@AngrejSingh-oo3zq
@AngrejSingh-oo3zq 5 күн бұрын
Waheguru ji ka Khalsa waheguru ji ki fathe ✊
@gurjeetsinghsarai2406
@gurjeetsinghsarai2406 5 күн бұрын
Iko news bar bar ki Hogea
@daljitkaur-v3q
@daljitkaur-v3q 5 күн бұрын
Waheguru ji 🙏
@Mannelectronics
@Mannelectronics 5 күн бұрын
ਸਤਿ ਸ੍ਰੀ ਅਕਾਲ ਭੈਣ ਜੀ ਮਾਨ ਇਲੈਕਟ੍ਰੋਨਿਕਸ ਬੁਢਲਾਡਾ ਵੱਲੋ
@GoginderSingh-em4ct
@GoginderSingh-em4ct 5 күн бұрын
❤❤🌹👍🙏🙏🙏
@sewasingh5142
@sewasingh5142 5 күн бұрын
ਖੁਸ਼ ਰਹੁ ਬੇਟਾ 🙏🙏👌👍❤️
@ParamjitSingh13517
@ParamjitSingh13517 5 күн бұрын
Sat shri akal ji 💐🙏
@GurdevSingh-rn5ct
@GurdevSingh-rn5ct 4 күн бұрын
Bjp nalo cong 100guna Changi hey
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
escape in roblox in real life
00:13
Kan Andrey
Рет қаралды 68 МЛН
So Cute 🥰
00:17
dednahype
Рет қаралды 52 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН