Emergency News 02 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

  Рет қаралды 24,165

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 29
@drppsbhullar9794
@drppsbhullar9794 3 ай бұрын
ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਜੀ 🎉, ਫ਼ਿਰੋਜ਼ਪੁਰ ਏਰੀਆ ਵਿੱਚ ਕੋਈ ਮੀਂਹ ਨਹੀਂ ਜੀ ਸਾਰੇ ਦੇਸ਼ ਵਿੱਚ ਪੈ ਗਿਆ ਪਰ ਅਸੀਂ ਤਾਂ ਪਾਕਿਸਤਾਨ ਵਾਲੇ ਪਾਸੇ ਹੋਣ ਕਾਰਨ ਇੰਡੀਆ ਤੋਂ ਬਾਹਰ ਹੋ ਗਏ ਲੱਗਦੇ ਹਾਂ 🎉😢🎉
@tarlochanbrar71
@tarlochanbrar71 3 ай бұрын
EVM ਮਸ਼ੀਨਾਂ ਵਿੱਚ ਹੇਰਾਂ ਫੇਰੀ ਕੇਂਦਰ ਵਿਚ ਮੋਦੀ ਸਰਕਾਰ ਬਣੀ NDA ਨੂੰ ਉੱਤਰ ਪ੍ਰਦੇਸ਼ ਵਿੱਚ 80 ਸੀਟਾਂ ਵਿਚੋਂ 37 ਸੀਟਾਂ ਮਿਲੀਆਂ ਸਨ ਸਾਰੇ ਦੇਸ਼ ਵਿਚ EVM ਮਸ਼ੀਨਾਂ ਅਤੇ ਚੋਣ ਕਮਿਸ਼ਨ ਦੀ ਛਤਰੀ ਹੇਠ ਮੋਦੀ ਸਰਕਾਰ ਸੱਤਾ ਵਿਚ ਆਈ ਬੈਲਟ ਪੇਪਰਾਂ ਨਾਲ ਕਰਵਾਉ ਚੋਣਾ ਫਿਰ ਦੇਖਦੇ ਮੋਦੀ ਸਰਕਾਰ ਬਣਦੀ ਕਿ ਹੋਰ ਸਾਰਾਂ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਦਿੱਤਾ ਦੇਸ਼ ਦੀ ਜਨਤਾ ਨਕਾਰ ਦੇਵੇਗੀ ਭਾਜਪਾ ਨੂੰ EVM ਮਸ਼ੀਨਾਂ ਵਿੱਚ ਹੇਰਾਂ ਫੇਰੀ ਨਾ ਹੁੰਦੀ ਤਾਂ ਅਮਰੀਕਾ ਵਰਗੇ ਦੇਸ਼ ਕਿਉਂ ਨਕਾਰ ਦੇ ਮਸ਼ੀਨਾਂ ਨੂੰ ਗੁਰੂ ਫ਼ਤਹਿ ਜੀ।
@BudhSingh-tu8vt
@BudhSingh-tu8vt 3 ай бұрын
ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
@tajindersohal890
@tajindersohal890 3 ай бұрын
Good infermation Hersarn Kour ji
@buttarpreet7979
@buttarpreet7979 3 ай бұрын
ਲੁਧਿਆਣਾ ਦੇ ਬਹੁਤੇ ਹਿਸੇ ਮੀਂਹ ਨਹੀਂ ਪਿਆ ਜੀ
@MithuChahal
@MithuChahal 3 ай бұрын
ਅਕਾਲੀ ਦਲ ਨੂੰ ਬਾਦਲ ਦਲ ਤੋਂ ਅਜਾਦ ਕਰਵਾਓ
@HarkeshSingh-br7ld
@HarkeshSingh-br7ld 3 ай бұрын
No rain in sangrur today.. Only one day on 27 June Rain was in sangrur area
@harpreetkauapreet5253
@harpreetkauapreet5253 3 ай бұрын
ਸੱਚੀਆ ਅਤੇ ਖਰੀਆ ਖਬਰਾ ਦੇਖਣ ਲਈ ਬਹੁਤ ਵਧੀਆ ਚੈਨਲ ਆ
@MithuChahal
@MithuChahal 3 ай бұрын
ਮੋਦੀ ਰਾਜ ਧਰਮਾਂ ਚ ਪਾੜ ਪਾਹ ਰਿਹਾ ਹੈ
@SurajParkash-o6n
@SurajParkash-o6n 3 ай бұрын
ਸਤਿ ਸ਼੍ਰੀ ਆਕਾਲ ਜੀ 🙏🙏🙏
@sewasingh5142
@sewasingh5142 3 ай бұрын
ਵਾਹਿਗੁਰੂ ਧਨਵਾਦ ਪੁਤਰ 🙏🙏👌👍❤️❤️
@sewasingh5142
@sewasingh5142 3 ай бұрын
ਵਾਹਿਗੁਰੂ ਜੀ ਧਨਵਾਦ ਬੇਟਾ ਜੀ🙏🙏👌👍❤️❤️
@gurcharansingh8227
@gurcharansingh8227 3 ай бұрын
ਤੁਸੀਂ ਨਹੀਂ ਸੁਧਰ ਸਕਦੇ । ਸ਼ਬਦ ਹਾਲਾਤਾਂ ਗਲਤ ਹੈ । ਪੰਜਾਬੀ ਨਾਲ ਖਿਲਵਾੜ ਨਾ ਕਰੋ ।
@SukhpreetSingh-bv4ob
@SukhpreetSingh-bv4ob 3 ай бұрын
Sat Shri akal ji 🙏🙏
@sodhisingh2033
@sodhisingh2033 3 ай бұрын
Satsriakal ji 🙏
@HarjitsinghSidhu-u5o
@HarjitsinghSidhu-u5o 3 ай бұрын
Sat shri akaal ji
@ManroopBhullar-u4j
@ManroopBhullar-u4j 3 ай бұрын
Good 👍👍👍
@MandeepKaur-gr6nn
@MandeepKaur-gr6nn 3 ай бұрын
He is lie
@AmandeepKaur-go9pj
@AmandeepKaur-go9pj 3 ай бұрын
ਰਾਏਕੋਟ ਵਿਚ ਮੀਂਹ ਨਹੀ ਪਿਆ
@asharani-vg4kp
@asharani-vg4kp 3 ай бұрын
Hoshiarpur tanda ch nai pya meeh ... temperature 37 and feel like 53 c
@HardeepSingh-tv3ne
@HardeepSingh-tv3ne 3 ай бұрын
Bibi ghuth na bolo Kite meh nhi pea
@BaljindarsinghKhalsa-mv7ye
@BaljindarsinghKhalsa-mv7ye 3 ай бұрын
Bathinda nahi hoi bairsh
@GurdeepSingh-hv9mp
@GurdeepSingh-hv9mp 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurnaibbituBitu-en7uc
@GurnaibbituBitu-en7uc 3 ай бұрын
ਘਨੌਰ 'ਚ ਬਿਲਕੁਲ ਨਹੀਂ ਮੀਹ ਪਿਆ ਜੀ ਬਿਲਕੁਲ ਸੁੱਕਾ
@rajmedicos2010
@rajmedicos2010 3 ай бұрын
Bathinda no Rain 🌧️🌧️
Watermelon magic box! #shorts by Leisi Crazy
00:20
Leisi Crazy
Рет қаралды 55 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 7 МЛН
Watermelon magic box! #shorts by Leisi Crazy
00:20
Leisi Crazy
Рет қаралды 55 МЛН