Kulwinder Kaur 'ਤੇ ਬਾਇਓਪਿਕ ਬਣੇਗੀ । THE KHALAS TV

  Рет қаралды 385,830

The Khalas TV

The Khalas TV

Күн бұрын

Пікірлер: 232
@KarmjitKaur-w5d
@KarmjitKaur-w5d 7 ай бұрын
ਕੱਗਣਾ ਰਣੌਤ ਪੂਰੇ ਦੇਸ਼ ਵਿਚ ਅਗ ਪਾ ਰਿਹੀ ਹੈ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਆਪਣੀ ਡਿਊਟੀ ਤੇ ਠੀਕ ਹੀ ਕੀਤਾ
@GurjantSingh-il5qq
@GurjantSingh-il5qq 7 ай бұрын
ਕੁਲਵਿੰਦਰ ਕੌਰ ਨੂੰ ਕੇਮਰੇ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਹੀ ਸੱਚ ਦਾ ਪਤਾ ਲੱਗ ਜਾਵੇ
@ushakrana7378
@ushakrana7378 7 ай бұрын
Absolutely
@labhsingh155
@labhsingh155 7 ай бұрын
ਆਪ ਉਸ ਕੋਲ ਜਾ ਕੇ ਪਤਾ ਕਰੋ ਜੀ 🙏
@Its_me.89
@Its_me.89 7 ай бұрын
Lai comment da jwaab putha​@@labhsingh155
@mukandsingh6105
@mukandsingh6105 7 ай бұрын
ਇਸ ਭੂਤਰੀ ਔਰਤ ਨੂੰ ਸਰਕਾਰ ਨੇ ਨਫ਼ਰਤ ਫੈਲਾਉਣ ਲਈ ਖੁੱਲ੍ਹੀ ਛੱਡਿਆ ਹੋਇਆ ਹੈ ਨਹੀਂ ਤਾਂ ਇਸ ਦੀ ਕੀ ਔਕਾਤ ਹੈ ਸਾਰੇ ਪੰਜਾਬ ਨਾਲ ਪੰਗੇ ਪਾਉਣ ਦੀ
@rbrar3859
@rbrar3859 7 ай бұрын
ਕੁੱਲਵਿੰਦਰ ਕੌਰ ਪੰਜਾਬ ਦੀ ਧੀ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਹੈ।
@SarbjeetSwag
@SarbjeetSwag 7 ай бұрын
Same
@harbhajansingh0858
@harbhajansingh0858 7 ай бұрын
ਕੰਗਣਾ‌ ਤਾਂ ਬਹਾਨਾ ਭਾਲਦੀ ਏ ਅਸਲ ਵਿੱਚ ਇਸ ਦੇ ਅੰਦਰ ਪੰਜਾਬੀਆਂ ਖਿਲਾਫ ਜ਼ਹਿਰ ਭਰ ਚੁਕਿਆ ਹੈ ਇੱਕ ਕਰੇਲਾ ਦੂਜਾ ਨਿੰਮ ਚੜਿਆ ਹੰਕਾਰਿਆ ਸੋ ਮਾਰਿਆ ਅੱਤ ਤੇ ਅੰਤ ਦਾ ਹਮੇਸ਼ਾ ਵੈਰ ਹੁੰਦਾ ਹਮੇਸ਼ਾ ਪ੍ਰਮਾਤਮਾਂ ਨੂੰ ਯਾਦ ਰੱਖੋ
@SarbjeetSwag
@SarbjeetSwag 7 ай бұрын
Same
@pawanpartapsinghsandhu5793
@pawanpartapsinghsandhu5793 7 ай бұрын
ਕੰਗਣਾ ਤੇ FIR ਦਰਜ ਹੋਣੀ ਚਾਹੀਦੀ ਹੈ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਲਈ
@jagdeepSingh-l2i
@jagdeepSingh-l2i 7 ай бұрын
ਜੇਕਰ ਕੋਈ ਇਹ ਔਰਤ ਅੱਗੇ ਜਾ ਕੇ ਕੋਈ ਗਲਤੀ ਕਰਦੀ ਤਾਂ ਵੀ ਸਿਕਰਿਟੀ ਗਾਡਰ ਨੂੰ ਸਜ਼ਾ ਮਿਲਣੀ ਸੀ ਕਿ ਇਸ ਨੇ ਚੈਕਿੰਗ ਨਹੀਂ ਕੀਤੀ।
@baldevsidhu7719
@baldevsidhu7719 7 ай бұрын
ਹਾ ਜੀ India ਚ Politician and bureaucrats ਆਵਦੇ ਆਪ ਨੂ ਰਬ ਮਨੰਨ ਲਗ ਜਾਦੇ ਹਨ ਤੇ ਸਮਝਦੇ ਹਨ they’re above the law ! ਕਾਨੂਨਤੋ ਉਪਰ ਹਨ ਇਸ ਨਾਲ ਿੲਕ ਹਿਮਾਚਲੀ ਟੋਪੀਵਾਲੇ ਨੇ ਇਕ passenger ਦੇ ਥਪੜ ਮਾਰਿਆ ਉਹ video ਕਿਸੇ ਨੇ ਨਹੀ ਦਿਖਾਈ
@HarwinderKaur-q4t
@HarwinderKaur-q4t 7 ай бұрын
Sahe keha tu c
@KuldeepKaur-wu1cx
@KuldeepKaur-wu1cx 7 ай бұрын
Han jji
@GotaSingh-gj7dq
@GotaSingh-gj7dq 7 ай бұрын
ਸਹੀ ਗੱਲ ਆ ਸਿਰਸੇ ਵਾਲੇ ਸਾਧ ਰਾਮ ਰਹੀਮ ਦਾ ਸਰਕਾਰੀ ਮੁਲਾਜ਼ਮ ਨੇ ਬੈਗ ਚੱਕ ਕੇ ਉਸਦੇ ਨੇੜੇ ਧਰਿਆ ਸੀ ਉਹ ਵਿਚਾਰਾ ਮੁਲਾਜ਼ਮ ਮੁਅੱਤਲ ਕੀਤਾ ਗਿਆ ਸੀ
@MOHINDER-PAL-KAUR-CHAHAL
@MOHINDER-PAL-KAUR-CHAHAL 7 ай бұрын
ਕੁਲਵਿੰਦਰ ਕੌਰ ਨੂੰ ਸਲਾਮ
@mukhtarsingh3581
@mukhtarsingh3581 7 ай бұрын
ਸਾਨੂੰ ਤਾਂ ਡਰ ਲੱਗਣ ਲੱਗ ਪਿਆ ਕਿ ਕਿਤੇ ਕੰਗਣਾ ਨਾਲ ਸੂਰੀ ਵਾਲੀ ਨਾ ਹੋਵੇ ਉਹ ਵੀ ਕਹਿੰਦਾ ਸੀ ਦਰੜ ਦਿਆਂਗੇ ਮਸਲ ਦਿਆਂਗੇ ਤੇ ਸਿੱਖ ਕੌਮ ਦੀਆਂ ਧੀਆਂ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ ਫਿਰ ਡੋਲਾ ਦੇਕੇ ਜਹੱਨਮ ਪੁਹੰਚਾ ਦਿੱਤਾ ਹੁਣ ਇਹ ਘੀਗਣਾ ਵੀ ਸ਼ਾਇਦ ਥੱਪੜ ਖਾਕੇ ਸੁਧਰਨ ਵਾਲੀ ਨਹੀਂ ਚੰਗਾ ਹੋਊ ਜੇ ਇਸ ਦਾ ਮਾਂ ਪਿਉ ਸਮਝਾ ਲੈਣ ਬੀਜੇਪੀ ਨੂੰ ਇਹੋ ਜਿਹੀਆਂ ਹੋਰ ਬਥੇਰੀਆਂ ਲੱਭ ਜਾਣਗੀਆਂ ਪਰ ਮਾਂ ਪਿਉ ਨੂੰ ਕਮਾਊ ਧੀ ਨਹੀਂ ਮਿਲਣੀ ਆਸ ਕਿ ਉਹ ਇਸ ਚੀਜ ਨੂੰ ਸਮਝਣਗੇ
@sattibains4818
@sattibains4818 7 ай бұрын
💯
@harbanssingh4246
@harbanssingh4246 7 ай бұрын
ਸਭ ਤੋਂ ਵੱਡੀ ਗ਼ਲਤੀ ਮੰਡੀ ਦੇ ਵੋਟਰਾਂ ਦੀ ਹੈ ਜੀ
@baljindersingh-ew3dx
@baljindersingh-ew3dx 7 ай бұрын
ਭਗਵਾਨ ਮਾਨ ਕਿੱਥੇ ਕੌਈ ਬਿਆਨ ਕਿਉਂ ਨਹੀਂ ਦੇ ਰਿਹਾ
@pawandhillon-t5i
@pawandhillon-t5i 7 ай бұрын
Oh kidre lukeya firda
@Cutebabies-eo9ur
@Cutebabies-eo9ur 7 ай бұрын
Oh ni dikhna hun kakli ponda Huna andr wad ke😂😂
@SimranSodhi08
@SimranSodhi08 7 ай бұрын
O kejriwal nu dooja moka de reha hona Darwaje de bahar khadda hona Samjhea karo.....😊😊😊😊😊😊
@mkbskb1
@mkbskb1 6 ай бұрын
Cm nu bahut kam ne anpara da pakh nai liya janda
@ngsf.media_all_india_news
@ngsf.media_all_india_news 7 ай бұрын
ਪੰਜਾਬ ਨਾਲ ਥੱਪੜ ਮਾਰਨ ਵਾਲ਼ੀ ਗੱਲ ਤਾਂ ਇੱਕ ਮੁੱਦਾ ਹੈ ਕਾਰਨ ਅਸਲ ਵਿੱਚ BJP ਦੀ ਪੰਜਾਬ ਵਿੱਚ ਮੁੱਖ ਕਾਰਨ ਹੈ 13 ਸੀਟਾਂ ਵਿਚੋਂ 1 ਵੀ ਨਾ ਮਿਲਣਾ ਬਹੁਤ ਸ਼ਰਮ ਦੀ ਗੱਲ ਆਪਣੇ ਅੰਦਰ ਦੀ ਦੁਖ ਨੂੰ ਪ੍ਰਗਟ ਨਹੀਂ ਕਰ ਰਹੇ ਹਨ
@baldevsidhu7719
@baldevsidhu7719 7 ай бұрын
ਇਦਰਾ ਗਾਧੀ ਤੇ ਇਕ ਮੂਵੀ ਵੀ ਉਸ ਨੇ ਬਨਾਈ ਹੈ ਧੁਰਵੀ ਕਰਨ ਵਾਸਤੇ ੲਹ ਧਹੁਤ ਸ਼ਾਤਰ ਅੋਰਤ ਹੈ
@bhupinderkaur5848
@bhupinderkaur5848 7 ай бұрын
ਜਿਵੇ ਦਾ ਕੰਗਣਾ ਬਕਵਾਸ ਕਰਦੀ ਓਵੇਂ ਦੀ ਸਜ਼ਾ ਮਿਲਦੀ ਰਹਿਣੀ ਇਸ ਨੂੰ ਜਦ ਦਾ ਦਿਲੀ ਦਾ ਪਹਿਲਾ ਧਰਨਾ ਲਾਇਆ ਸੀ ਜਦ ਹੀ ਭੋਕਦੀ ਆ ਜੁਬਾਨ ਜਿਆਦਾ ਚਲਦੀ
@Kuljeet2001
@Kuljeet2001 7 ай бұрын
ਪਹਿਲਾਂ ਭਾਰਤੀ ਸਿੰਘ. ਲੈਕੇ ਗਈ ਸੀ ਪੜੇਥਣ. ਪੰਜਾਬੀਆਂ ਤੋ
@kulwantkaur1993
@kulwantkaur1993 7 ай бұрын
ਕੰਗਣਾ ਇਸੇ ਦੇ ਹੀ ਲਾਇਕ ਸੀ 👌🏻👍🏻
@Arman_virk..07
@Arman_virk..07 7 ай бұрын
ਕੰਗਣਾ ਨੇ ਇਲਜ਼ਾਮ ਲਗਾਇਆ ਹੈ ਕਿ ਮੇਰੇ ਧੱਫੜ ਮਾਰਿਆ ਹੈ ਉਹ ਵੀਡੀਓ ਪੇਸ਼ ਕੀਤਾ ਜਾਵੇ
@gurmeetkaurkaur8790
@gurmeetkaurkaur8790 7 ай бұрын
Waheguru ji ❤❤
@SukhdevSingh-kc7yp
@SukhdevSingh-kc7yp 7 ай бұрын
ਜਦੋਂ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੀਆਂ ਖਾਲਸਾ ਪੰਥ ਹਾਂ ਤਾਂ ਖਾਲਿਸਤਾਨੀ ਕਹਾਉਣ ਵਿੱਚ ਕੀ ਹਰਜ ਹੈ?
@rashpalghotra9888
@rashpalghotra9888 7 ай бұрын
ਬਿਲਕੁਲ ਸਹੀ
@rpsingh4401
@rpsingh4401 7 ай бұрын
ਕੋਈ ਹਰਜ ਨਹੀਂ ਅਸੀਂ ਖਾਲਿਸਤਾਨੀ ਹਾਂ
@kulvinderkaur7503
@kulvinderkaur7503 7 ай бұрын
Khalistani kehan da dhang sahi nahi c
@manjindersingh6143
@manjindersingh6143 7 ай бұрын
ਮੈ ਤਾਂ ਇੱਕ ਗੱਲ਼ ਕਹਿਣੀ ਚਾਹੁੰਦਾ, j Kulwinder Kaur ਨੇ kangna ਦੇ ਥੱਪੜ ਮਾਰਿਆ ਹੈ, ਤਾਂ ਹਿੱਕ ਠੋਕ ਕੇ ਕਹੇ ਵੀ ਹਾਂ ਮੈ ਮਾਰਿਆ ਹੈ। ਤੇ ਕਿਸ ਗੱਲ਼ ਕਰਕੇ ਮਾਰਿਆ ਹੈ, ਇੱਹ ਵੀ ਸਾਫ਼ ਸਾਫ ਦਸਣਾ ਚਾਹੀਦਾ, ਤਾਂ ਜੋਂ ਅੱਗੇ ਤੋਂ ਕੌਈ ਹਿੰਮਤ ਨਾ ਕਰੇ ਪੰਜਾਬੀਆਂ ਨੂੰ ਮਾੜਾ ਬੋਲਣ ਦੀ
@preethundal384
@preethundal384 7 ай бұрын
ਪੰਜਾਬੀ ਲੋਕ ਮਨਾਲੀ ਸ਼ਿਮਲਾ H.M. ਸੈਰ ਸਪਾਟੇ ਲਈ ਜਾਣਾ ਬੰਦ ਕਰ ਦਿਓ
@kuldeepsinghkuldeep853
@kuldeepsinghkuldeep853 7 ай бұрын
Gall thika g
@sattibains4818
@sattibains4818 7 ай бұрын
Sahi gal veer pahle bhi Sikh mundea te kine bar hamle hunde HP ch.
@KaurParwinder-h3j
@KaurParwinder-h3j 7 ай бұрын
🇮🇳 india 🇮🇳 maha raja ranjeet Singh ne afghan tak punjabi aor Kamal kandaar tak punjabiyaa 😊 tahk boldi hai tusi h. M te manali aor shimla di gal karde pae ho😊😏
@bhoopinderkaur8167
@bhoopinderkaur8167 7 ай бұрын
Actually,all tourism in Himachal is due to Sikhs and Punjabis, If they stop visiting the place,it will be a gentle reminder for all hate speakers,
@harpreetkaur5022
@harpreetkaur5022 7 ай бұрын
Kangna ਦੇ ਭੌਂਕਣ ਤੇ ਵੀ ਪਾਬੰਦੀ ਲਗਣੀ ਚਾਹੀਦੀ
@Anshu_914
@Anshu_914 7 ай бұрын
Sahi hai 👍👍👍👍👍👍
@madhusabharwal3449
@madhusabharwal3449 7 ай бұрын
ਜੋ ਕਿਸਾਨ ਆਪਣਾ ਢਿੱਡ ਭਰਦਾ ਕੰਗਨਾ ਦੀ ਬੱਚੀ ਨੇ ਉਥੇ ਜਾ ਕੇ ਧੀਆਂ ਭੈਣਾ ਨੂੰ ਬਹੁਤ ਹੀ ਨਿੰਦਨਯੋਗ ਗੱਲਾਂ ਕੀਤੀਆਂ ਅਸੀਂ ਗਰੀਬ ਗੁਰੂ ਜੀ ਦੇ ਬੱਚੇ ਆ ਤੂੰ ਵੱਡੀ ਆਵਦੇ ਘਰੇ ਰਹਿ ਕਿਸੇ ਨੇ ਕੰਗਨਾ ਕੋਲੋਂ ਲੇ ਕੇ ਨੀ ਖਾਣਾ ਕੁਲਵਿੰਦਰ ਕੋਰ ਜੋ ਕੀਤਾ ਬਹੁਤ ਹੀ ਵਧੀਆ ਕੀਤਾ love you Kulvinder ❤❤❤❤❤👏👏👏👏👏👏🧿👍
@labhsingh155
@labhsingh155 7 ай бұрын
ਕਿਸਾਨ ਫਰੀ ਨਹੀਂ ਦਿੰਦਾ ਵਿਸੂਲੀ ਕਰਦਾ 🙏
@sattibains4818
@sattibains4818 7 ай бұрын
​@@labhsingh155 wasooli kisan nahi karda, wasooli karte hain Government ke pale hue Business men, kisan ki 6 mahine ki kamai market me jate hi 5 guna barr jati hai, wo bhi 6 din me
@Singhji5555
@Singhji5555 7 ай бұрын
​labh Singh 👎, sabton ghatt kamai , mehnat de hisaab naal, kisaan di hai, tuhadde varga laabh nhi kamande kisaan.
@GurvinderKaur-qn6mw
@GurvinderKaur-qn6mw 7 ай бұрын
Kangna narak vich vi jaga nahi milni tenu tere itne gande alfaz ne
@manjindersingh6143
@manjindersingh6143 7 ай бұрын
ਇੱਕ ਵੀਡਿਓ ਵਿੱਚ ਸਾਫ਼ ਦਿਖਾਈ ਦੇ ਰਿਹਾ ਕੰਗਨਾ ਦੇ ਨਾਲ ਆ ਜਿਹੜਾ ਲਾਲ ਟੋਪੀ ਵਾਲਾ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾਂ black shirt ਵਾਲੀ ਲੜਕੀ ਦੇ????
@zsrvlogs8401
@zsrvlogs8401 7 ай бұрын
ਹਾਂ ਜੀ ਸਹੀ ਕਿਹਾ
@gurifun5153
@gurifun5153 7 ай бұрын
Bilkul sahi .oh kishe de beti nhi..ja oh kuri nhi
@shivanisharma5562
@shivanisharma5562 7 ай бұрын
ਕੰਗਣਾ ਤੇ ਕੂਲਵਿਦਰ ਕੋਰ ਦੀ ਕੁਸ਼ਤੀ ਦੰਗਲ ਹੋਣਾ ਚਾਹੀਦਾ ਹੈ, ਦੋਨਾਂ ਵਿਚੋਂ ਜੋਂ ਵੀ ਜਿੱਤ ਗਿਆ ਊਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ,
@sewasingh5142
@sewasingh5142 7 ай бұрын
ਵਾਹਿਗੁਰੂ ਜੀ 🙏🙏👌👍❤️❤️
@sewasingh5142
@sewasingh5142 7 ай бұрын
ਵਾਹਿਗੁਰੂ ਜੀ ਧਨਵਾਦ ਬੇਟਾ 🙏🙏👌👍❤️❤️
@sewasingh5142
@sewasingh5142 7 ай бұрын
ਵਾਹਿਗੁਰੂ ਜੀ 🙏🙏👌👍❤️❤️
@pawanpartapsinghsandhu5793
@pawanpartapsinghsandhu5793 7 ай бұрын
ਕੰਗਣਾ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ ਕੰਗਣਾ ਤੇ FIR ਦਰਜ ਹੋਣੀ ਚਾਹੀਦੀ ਹੈ
@punjabistatus7688
@punjabistatus7688 7 ай бұрын
Waheguru ji waheguru
@narindersingh6891
@narindersingh6891 7 ай бұрын
Kulvinder Kaur your great 👍👍👍👍👍❤❤❤❤❤
@AmarjeetKaurSandhu174
@AmarjeetKaurSandhu174 7 ай бұрын
ਇਹ ਤਾਂ ਹੈ ਹੀ ਪਾਗਲ ਇਹ ਐਨਾ ਭਾਵ ਨਾ ਦਿਉ
@chatwantsinghdeol2848
@chatwantsinghdeol2848 7 ай бұрын
Kulwinder kaur jindabad jindabad jindabad jindabad jindabad jindabad jindabad ❤❤❤❤❤❤❤❤❤❤❤❤❤❤❤❤❤❤❤❤❤❤❤
@singhharminder6307
@singhharminder6307 7 ай бұрын
ਸਤਿ ਸ਼੍ਰੀ ਆਕਾਲ ਜੀ 🙏🙏
@singhrajinder68
@singhrajinder68 7 ай бұрын
ਖਾਲਸਾ ਭੈਣੇ ਕੁਲਵਿੰਦਰ ਹੁਣ ਪਛਤਾ ਰਹੀ ਹੈ, ਤੁਸੀਂ ਐਵੇਂ ਨਾ ਹਰ ਗੱਲ ਨੂੰ ਹਵਾ ਦਿਆ ਕਰੋ,
@butasingh4607
@butasingh4607 7 ай бұрын
ਵਹਿਗੁਰੂ ਜੀ
@Punjabimovies-td1yo
@Punjabimovies-td1yo 7 ай бұрын
❤❤❤
@HarjitSingh-e4v
@HarjitSingh-e4v 7 ай бұрын
जीत हिमाचल में टीका करण पंजाब ने कर दिया..! पानी इस टीके को धो नहीं सकता हवा इस टीके को उड़ा के लीजा नहीं सकती आग इस टीके को जला नही सकती समय इस टीके को भूलने नही देगा ये टीका जिंदगी के साथ भी जिंदगी के बाद भी चलेगा 👋 पॉलिसी
@Beautiful_indian_sikh
@Beautiful_indian_sikh 7 ай бұрын
ਪੰਜਾਬੀਆ ਨੂ ਸ਼ੜਕਾ ਤੇ ਇਕੱਠੇ ਹੋਣਾ ਚਾਹੀਦਾ ਹੈ ਪੰਜਾਬੀਆ ਨਾਲ ਬੇ ਇਨਸਾਫ ਹੁੰਦਾ ਹੇ💀 ਥੱਪੜ ਦਾ ਕਾਰਨ ਕੁਲਵਿੰਦਰ ਕੋਰ ਨੂ ਪਰਸ ਨਾ ਚੈਕ ਕਰਵਾਉਣਾ ਤੇ ਖਾਲਿਸਤਾਨੀ ਬੋਲਣਾ ਹੈ💀 CISF ਦੇ DJP ਸਰਕਾਰ ਕੋਲ ਵਿਕ ਚੁਕੇ ਹਨ ਇਨਸਾਫ ਨਹੀ ਮਿਲੇਗਾ
@gursewaksingh-ls4rm
@gursewaksingh-ls4rm 7 ай бұрын
ਪਤਾ ਲੱਗਿਆ ਹੈ ਕਿ ਬੀਬੀ ਕੁਲਵਿੰਦਰ ਕੌਰ ਨੇਂ ਕੰਗਣਾਂ ਸਤੌਲ਼ ਨੂੰ ਏਅਰਪੋਰਟ ਦੇ ਨਿਯਮਾਂ ਦੀ ਪਾਲਣਾਂ ਕਰਨ ਵਾਸਤੇ ਕਹਿਆ ਸੀ ਤੇ ਕੰਗਣਾਂ ਸਤੌਲ਼ ਨਿਯਮਾਂ ਦੀ ਪਾਲਣਾਂ ਕਰਨ ਦੀ ਬਜਾਏ ਬੀਬੀ ਕੁਲਵਿੰਦਰ ਕੌਰ ਨੂੰ ਪੁੱਠਾ ਸਿੱਧਾ ਬੋਲਣ ਲੱਗਗੀ ਫੇਰ ਬੀਬੀ ਕੁਲਵਿੰਦਰ ਕੌਰ ਨੇਂ ਕੰਗਣਾਂ ਸਤੌਲ਼ ਦੇ ਥੱਪੜ ਜੜਤਾ। ਮੇਰੇ ਖਿਆਲ ਮੁਤਾਬਿਕ ਬੀਬੀ ਕੁਲਵਿੰਦਰ ਕੌਰ ਨੇਂ ਕੋਈ ਗ਼ਲਤੀ ਨਹੀਂ ਕੀਤੀ, ਗ਼ਲਤੀ ਤਾਂ ਕੰਗਣਾਂ ਸਤੌਲ਼ ਦੀ ਸੀ ਜੇੜ੍ਹੀ ਏਅਰਪੋਰਟ ਦੇ ਨਿਯਮਾਂ ਦੀ ਪਾਲਣਾਂ ਨਹੀਂ ਸੀ ਕਰਦੀ ਦੂਜੀ ਗੱਲ ਇਹ ਵੀ ਹੈ ਕਿ ਬੀਬੀ ਕੁਲਵਿੰਦਰ ਕੌਰ ਨੂੰ ਇਹ ਵੀ ਗੁੱਸਾ ਸੀ ਕਿ ਕੰਗਣਾਂ ਸਤੌਲ਼ ਨੇਂ ਧਰਨੇਂ ਤੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਕਹਿਆ ਸੀ ਕਿ ਏਹੇ ਤਾਂ ਸਾਰੀਆਂ ਸੌ ਸੌ ਰੁਪਏ ਦੇ ਕੇ ਲਿਆਂਦੀਆਂ ਗਈਆਂ ਹਨ ਉਨ੍ਹਾਂ ਬੀਬੀਆਂ ਭੈਣਾਂ ਵਿੱਚ ਬੀਬੀ ਕੁਲਵਿੰਦਰ ਕੌਰ ਦੀ ਮਾਤਾ ਜੀ ਵੀ ਸੀ, ਸੋ ਇਨ੍ਹਾਂ ਸਾਰੀਆਂ ਗੱਲਾਂ ਦਾ ਬੀਬੀ ਕੁਲਵਿੰਦਰ ਕੌਰ ਨੂੰ ਬਹੁਤ ਗੁੱਸਾ ਸੀ ਸੋ ਉਸ ਨੇਂ ਕੰਗਣਾਂ ਸਤੌਲ਼ ਦੇ ਟਕਾ ਕੇ ਥੱਪੜ ਜੜਤਾ ਜਿਸ ਥੱਪੜ ਦੀ ਆਵਾਜ਼ ਸਾਰੇ ਸੰਸਾਰ ਦੇ ਲੋਕਾਂ ਨੂੰ ਤਾਂ ਸੁਣਨੀਂ ਹੀ ਸੀ ਪਰ ਯਮਪੁਰੀ ਚ ਬੈਠੇ ਧਰਮਰਾਜ ਨੂੰ ਵੀ ਸੁਣਗੀ ਤੇ ਆਵਦੇ ਘਰੇ ਬੈਠੇ ਮੈਨੂੰ ਵੀ ਸੁਣਗੀ। ਆਖਿਰ ਚ ਮੈਂ ਕੰਗਣਾਂ ਸਤੌਲ਼ ਨੂੰ ਸੁਝਾਅ ਦਿੰਦਾ ਹਾਂ ਕਿ ਉਹ ਬੀਬੀ ਕੁਲਵਿੰਦਰ ਕੌਰ ਤੋਂ ਮਾਫ਼ੀ ਮੰਗੇ ਤੇ ਐਮ ਪੀ ਦੇ ਔਦ੍ਹੇ ਤੋਂ ਦਸੀਫਾ ਦੇਵੇ।
@AmarSingh-nd7yj
@AmarSingh-nd7yj 7 ай бұрын
Kulwindir kaur jidabad ❤❤❤❤❤❤
@waheguruji965
@waheguruji965 7 ай бұрын
ਵਾਹਿਗੁਰੂ ਜੀ
@RajbirMalhi-tv6tr
@RajbirMalhi-tv6tr 7 ай бұрын
🙏🏻🙏🏻🙏🏻🙏🏻❤❤
@Beautiful_indian_sikh
@Beautiful_indian_sikh 7 ай бұрын
ਪੰਜਾਬੀਆ ਨੂ ਸ਼ੜਕਾ ਤੇ ਇਕੱਠੇ ਹੋਣਾ ਚਾਹੀਦਾ ਹੈ ਪੰਜਾਬੀਆ ਨੈਲ ਬੇ ਇਨਸਾਫ ਹੁੰਦਾ ਹੇ ਥੱਪੜ ਦਾ ਕਾਰਨ ਕੁਲਵਿੰਦਰ ਕੋਰ ਨੂ ਪਰਸ ਨਾ ਚੈਕ ਕਰਵਾਉਣਾ ਤੇ ਖਾਲਿਸਤਾਨੀ ਬੋਲਣਾ ਹੈ CISF ਦੇ DJP ਸਰਕਾਰ ਤੋ ਨਿਕ ਚੁਕੇ ਹਨ ਇਨਸਾਫ ਨਹੀ ਮਿਲੇਗਾ
@karamjeetkaur8376
@karamjeetkaur8376 7 ай бұрын
Waheguru jo 🙏🏽
@PargatSingh-fd8fg
@PargatSingh-fd8fg 7 ай бұрын
ਸਿੱਖ ਕੌਮ ਨੂੰ ਵੱਖਵਾਦੀ 100,200 ਰੁਪਏ ਚ ਵਿਕਣ ਵਾਲੇ ਕਹਿਣ ਵਾਲੀ ਮੱਨੂਵਾਦੀ ਗਿਰੀ ਹੋਈ ਮਾਨਸਿਕਤਾ ਵਾਲੀ ਕੰਗਨਾ mp ਤੇ ਵੀ ਕਾਨੂੰਨੀ ਕਾਰਵਾਈ ਕਰਕੇ ਉਸਦੀ ਸੀਟ ਰੱਦ ਕੀਤੀ ਜਾਵੇ। ਸਾਡੀ ਭੈਣ ਕੁਲਵਿੰਦਰ ਕੋੌਰ ਨੇ ਜੋ ਉਸ ਨੂੰ ਲੱਗਿਆ ਸਹੀ ਕੀਤਾ।
@charnkaila5698
@charnkaila5698 7 ай бұрын
Lion Of Panjab ❤
@BittuSingh-fk2je
@BittuSingh-fk2je 7 ай бұрын
Sat shri akal ji
@GurpreetSingh-cn4dh
@GurpreetSingh-cn4dh 7 ай бұрын
Kalwinder kaur right god bless you love you Punjab
@NirmalSingh-ws7kd
@NirmalSingh-ws7kd 7 ай бұрын
Bjp ਔਰਤ ਨੂੰ ਅੱਗੇ ਕਰਕੇ ਕੱਗਣਾ ਦੀ ਵਰਤੋਂ ਕਰ ਰਹੀ ਹੈ। ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ। ਕੱਗਣਾ ਦੀ ਮੌਤ ਗੋਲੀ ਨਾਲ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ।
@KartarSingh-k8y
@KartarSingh-k8y 7 ай бұрын
Bilkul 100/ shi he ji Punjab te mara sma suru ji
@manjitkaur5642
@manjitkaur5642 7 ай бұрын
Wahe guru hi
@ishersingh9446
@ishersingh9446 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ozzozz3529
@ozzozz3529 7 ай бұрын
❤❤
@AvtarSingh-rg9hy
@AvtarSingh-rg9hy 7 ай бұрын
ਜੈ ਕਿਸਾਨ ਜੈ ਜਵਾਨ ❤🎉।
@KashmirKaur-d8g
@KashmirKaur-d8g 7 ай бұрын
Very good kulwinder kaur ji
@kamalsingh-dc1vs
@kamalsingh-dc1vs 7 ай бұрын
ਹਿਮਾਚਲ ਵਿਚ ਜਾਣਾ ਬੰਦ ਕਰੋ ਪੰਜਾਬ ਦੇ ਲੋਕ
@jeevnsidhu7943
@jeevnsidhu7943 7 ай бұрын
ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ
@Amrit_chahal
@Amrit_chahal 7 ай бұрын
Salute to Kulwinder kaur
@Sukhdev-wd6me
@Sukhdev-wd6me 7 ай бұрын
ਦੋਨਾ ਭੈਣਾ ਦਾ ਅਚਨਚੇਤ ਤਕਰਾਰ ਹੋ ਗਿਆ ਹੈ ਸਨਮਾਨ ਪੂਰਵਕ ਸਮਝੌਤਾ ਹੋਣਾ ਚਾਹੀਦਾ ਹੈ ਦੋਨੋ ਭੈਣਾ ਦੇਸ਼ ਦੀ ਵਡਮੁੱਲੀ ਸੇਵਾ ਕਰ ਰਹੀਆ ਹਨ ਆਪ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਸ੍ਰ ਜੀ 😢😢😢😢
@AKFKhalsa
@AKFKhalsa 7 ай бұрын
ਸਾਡੀ ਤਾਂ ਇਕੱਲੀ ਕੁਲਵਿੰਦਰ ਕੌਰ ਭੈਣ ਆ ਜੀ, ਹੋਰ ਇਥੇ ਭੇਡਾਂ ਬਥੇਰੀਆਂ ਤੁਰੀਆਂ ਫਿਰ ਦੀਆਂ
@gurvinderkaur5724
@gurvinderkaur5724 7 ай бұрын
ਕੰਗਨਾ ਤੇ ਕੇਸ ਕਰੋ ਉਸਨੇ ਵਰਦੀ ਚ ਕੁਲਵਿਦਰ ਕੌਰ ਨੂੰ ਉਸਕਾਇਆ
@ParamjeetKaur-re7gs
@ParamjeetKaur-re7gs 7 ай бұрын
🙏🙏
@Jupitor6893
@Jupitor6893 7 ай бұрын
ਕੰਗਨਾ ਹੰਕਾਰਨ ਤਾਂ ਰੱਬ ਸਮਝਣ ਲਗੀ ਆਪਣੈ ਆਪ ਨੂੰ। ਤਾਕਤ ਤੇ ਹੁਸਨ ਹਮੇਸ਼ਾ ਨਹੀ ਰਹਿੰਦਾ
@harjitdamberger419
@harjitdamberger419 7 ай бұрын
Kuvinder kaur jindabad, Kuvinder kaur punjab the serni hei
@BaazSingh-nl7xi
@BaazSingh-nl7xi 7 ай бұрын
Kulwinder kaur zindawad
@Bambealegurne
@Bambealegurne 7 ай бұрын
Kulwinder excellent job
@SUKHWINDERSINGH-ni2cc
@SUKHWINDERSINGH-ni2cc 7 ай бұрын
ਇਹ ਤਰੀਕ ੬-੬-੨੪ ਦੀ ਹੈ ਵਾਇਰਲ ਵੀਡੀਓ ਦੇ ਟਾਇਮ ਮੁਤਾਬਕ ੧੫.੩੦ ਵਜ਼ੇ ਕਰੀਬ ਦੀ ਹੈ ਅਜੇ ਤਕ ਕੁਲਵਿੰਦਰ ਕੌਰ ਨੂੰ ਕੇਮਰੇ ਤੇ ਨਹੀਂ ਲਿਆਂਦਾ ਗਿਆ। ਅਤੇ ਪਰਚਾ ਵੀ ਦਰਜ ਹੋ ਗਿਆ ਹੈ।
@AmarjeetSinghGill-p8d
@AmarjeetSinghGill-p8d 7 ай бұрын
ਹੁਣ ਤਾਜ਼ਾ ਕਾਰਨ bjp ਦਾ ਪੰਜਾਬ ਵਿੱਚ ਖਾਤਾ ਨਾ ਖੁਲਣਾ ਅਤੇ ਪੰਜ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਾ ਹੈ
@RajbirRandhawa-kh8dv
@RajbirRandhawa-kh8dv 7 ай бұрын
ਸਰਵਿਸ ਹੋਣ ਵਾਲੀ ਕੰਗਣਾ ਦੀ
@baldevsidhu7719
@baldevsidhu7719 7 ай бұрын
Khalsa ji ਸੁਨਿਆ Kangana ਦੀ ਇਦਰਾ ਗਾਧੀ ਤੇ ਮੂਵੀ ਆ ਰਹੀ ਸੀ ਤੇ ਅਜ ਉਹ ਵpromote ਕਰ ਰਹੀ ਸੀ ਉਸ ਦਾ ਮਤਲਬ Punjab ਚ ਧੁਰਵੀਕਰਨ ੋਰਨ ਦਾ ਹੈ
@tarsemnehal1279
@tarsemnehal1279 7 ай бұрын
SALUTE A BAHADAR KULWINDER KAUR NU
@neetugold6136
@neetugold6136 7 ай бұрын
ਕੰਗਨਾ ਦੀ ਪਰੇਡ ਕਰੋ।
@newacc1162
@newacc1162 7 ай бұрын
Singh. And. K. O u. R. Very nice good punjab. N. A. M. E
@RavinderSingh-eg3bl
@RavinderSingh-eg3bl 7 ай бұрын
Good job kulwinder kuar
@balbirkaur2784
@balbirkaur2784 7 ай бұрын
Where is 92 MLA &184 hands
@jagdeepSingh-l2i
@jagdeepSingh-l2i 7 ай бұрын
ਕਸੂਰ ਕੰਗਨਾ ਦਾ ਹੈ ਉਸ ਨੇ ਕਨੂੰਨ ਦੀ ਉਲੰਘਣਾ ਕੀਤੀ ਹੈ
@KamaljitDhaliwal-uy8ie
@KamaljitDhaliwal-uy8ie 7 ай бұрын
GOD
@CharnKaur-qk3in
@CharnKaur-qk3in 7 ай бұрын
😢
@lakhbirkaur6643
@lakhbirkaur6643 7 ай бұрын
ਕੁਲਵਿੰਦਰ ਕੌਰ ਦਾ ਕੋਈ ਕਸੂਰ ਨਹੀਂ ਕੰਗਣਾ ਪੂਰੀ ਕਸੂਰਵਾਰ ਹੈ
@rbrar3859
@rbrar3859 7 ай бұрын
ਕੰਗਣਾ ਦੀ ਬਹੁਤ ਸਮਾਂ ਪਹਿਲਾਂ ਬੱਬੂ ਮਾਨ ਸਾਹਬ ਨਾਲ ਵੀ ਕੋਈ ਗੱਲ ?……….
@pradipkumarmishra9214
@pradipkumarmishra9214 7 ай бұрын
CISF Uniform does not give Authority even to slap a Dog.
@dr.sangeetpalkaur954
@dr.sangeetpalkaur954 7 ай бұрын
ਮਾਰਿਆ ਚਾਹੇ ਨਹੀਂ …ਕੰਗਨਾ ਨੇ ਚਪੇੜ ਵਾਲੀ ਗੱਲ ਕਰਕੇ ਆਪਣਾ ਜਲੂਸ ਆਪ ਹੀ ਕੱਢਵਾਂ ਲਿਆ
@RanjitsinghSingh-rn5hp
@RanjitsinghSingh-rn5hp 7 ай бұрын
ਤੁਸੀਂ ਕਿਉਂ ਨੀ ਕਹਿੰਦੇ ਹੈ ਅਸੀਂ ਖਾਲਿਸਤਾਨੀ ਹਾਂ
@kamaldeepsinghgill7754
@kamaldeepsinghgill7754 7 ай бұрын
एक थप्पड़ को इतना सीरियस ले रहें हैं जब महिला पहलवानों को सड़क पर घसीट रहे थे लाठियां बरसाई जा रही थी, तब तो कोई कुछ नहीं बोला क्या वो महिला नहीं थी ।
@jagdevsandhu6186
@jagdevsandhu6186 7 ай бұрын
Why the entire conversation at the Airport between Kangana and Kulwinder is not being shown
@jaswinderjaswinderdeol2847
@jaswinderjaswinderdeol2847 7 ай бұрын
ਲਗਾਤਾਰ sadne ਸਨ ਥੱਪੜ
@shaminderkaur8124
@shaminderkaur8124 7 ай бұрын
Halla ta ik vaja kita dusra gall Lal kitti hundi ta bolna bhull jandi
@husanheera6867
@husanheera6867 7 ай бұрын
ਇਹ ਸਰਕਾਰ ਇਸ ਨੂੰ ਬੰਨ ਨਹੀਂ ਸਕਦੀ ਇਹ ਸਰਕਾਰੀ ਭੂਸਰੀ ਹੋਈ ਸੂਰੀ ਨੂੰ ਖੁੱਲੀ ਛੱਡਿਆ
@AbC-jn3ix
@AbC-jn3ix 7 ай бұрын
ਭਗਵੰਤ ਮਾਨ ਨੂੰ ਭਾਲ਼ ਲੳ ਕਿਥੇ ਗਿਆ ਕੰਗਨਾ ਰਣੌਤ ਬਾਰੇ ਕੁਝ ਕਹਿਣ
@kirpalsingh-rj6ne
@kirpalsingh-rj6ne 7 ай бұрын
Ajj di nahi kaffi time pahle eh bolliwood ch hrihtak roshan te kai jhoothe ilzaam isne lagay phir aditya pancholi te lagay jo sabit nahi hoye isda hisaab shuru ton doosre ye jhoothe ilzaam laona hun kulwinde kaur te ilzaam la rahi so bai ji eh hai hi mental india da pahla pm subash chander boss dasdi sarkar pahle isde dimaag da test karave
@farmer1261
@farmer1261 7 ай бұрын
ਭੈਣੇ main v Rajput haa par aasi ta Kulwinder kaur ਭੈਣ nal haa aave sanu Rajputan nu ess nal naa jodo yrrr please
@manjitSingh-yo9fq
@manjitSingh-yo9fq 7 ай бұрын
Bai eh ap galt aa fado video wich kete lapel matea koi video ni tahpet wali video dekhao media te
@newacc1162
@newacc1162 7 ай бұрын
K. U. L. V. I. N. D. E. R. K. O. U. R very good. Cisf. Officer. Very good. Kissan
@dentinimplantsindia8139
@dentinimplantsindia8139 7 ай бұрын
So Kangana said all right.
@Balrajsingh-l8e
@Balrajsingh-l8e 7 ай бұрын
KANGNA TE PARCHA HONA CHAHIDA
@DavinderSingh-gl1jy
@DavinderSingh-gl1jy 7 ай бұрын
Punjab de har pind di panchayat nu Chahida kangna te fir darz Karon , Punjab diya maatava te bhena nu galat Bolan lyi , jive ke eh 100 rs te dharna cha aayiya
@gurmukhoughera523
@gurmukhoughera523 7 ай бұрын
I think everyone wants to see the true evidence
@JagroopSingh-fh9dp
@JagroopSingh-fh9dp 7 ай бұрын
ਬੀ ਜੇ ਪੀ ਨੇ ਆਪਣੀ ਹਾਰ ਤੋ ਮੁਦਾ ਬਦਲਿਆ ਜਾਣ ਬੁੱਝ ਕੇ ਕੀਤਾ
@Paramjitkaur-hp7hm
@Paramjitkaur-hp7hm 7 ай бұрын
Bahut badhiya kitab
@一-y5i
@一-y5i 7 ай бұрын
kulwinder kaur CISF constable suspend ⚠️⚠️⚠️✌️✌️✌️☺️
@AnupSingh-qf1fy
@AnupSingh-qf1fy 7 ай бұрын
ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਕੰਗਨਾ ਵਰਗੇ ਬੇਸ਼ਰਮ ਬੇਗੈਰਤ ਹੁਕਮਰਾਨਾਂ ਦਾ ਪਾਣੀ ਭਰਦੇ ਰਹੇ ਹਨ । ਪਰ ਹਰ ਵਾਰ ਮੂੰਹ ਕਾਲਾ ਕਰਵਾ ਕੇ ਵੀ ਅਜਿਹੇ ਲੋਕ ਬਾਜ ਨਹੀਂ ਆਉਂਦੇ। ਰਹੀ ਗੱਲ ਇਸ ਘਟਨਾਕ੍ਰਮ ਦੀ , ਇੱਥੇ ਵੀ ਡੂੰਘੀ ਵੀਚਾਰ ਕਰਨ ਦੀ ਲੋੜ ਹੈ। ਸਿੱਖ ਕੌਮ ਬੜੀ ਹੀ ਜਜ਼ਬਾਤੀ ਹੈ। ਕਿਸੇ ਗੱਲ ਦੀ ਤਹਿ 'ਚ ਪਹੁੰਚਣ ਤੋਂ ਬਿਨਾਂ ਕੀਤੀਆਂ ਬਿਆਨਬਾਜ਼ੀਆਂ ਜਾਂ ਕਾਰਵਾਈਆਂ ਕਦੇ ਕਦੇ ਕੌਮਾਂ ਲਈ ਖਤਰਾ ਪੈਦਾ ਕਰਨ ਦਾ ਕਾਰਨ ਬਣਦੀਆਂ ਹਨ। ਕੌਮ ਦੇ ਸੂਝਵਾਨ ਦਾਨਿਸ਼ਮੰਦ ਲੋਕ ਹਰ ਕਦਮ ਚੁੱਕਣ ਲਈ ਆਪਣੀ ਅਕਲ ਤੋਂ ਕੰਮ ਲੈਂਦੇ ਰਹੇ ਹਨ।
@baljindershah9373
@baljindershah9373 7 ай бұрын
ਚੱਵਲ ਕੰਗਣਾਂ ਰਣੌਤ । ਨਾਂ ਅਕਲ ਤੇ ਨਾਂ ਮੌਤ ।
@manjindersingh6143
@manjindersingh6143 7 ай бұрын
Hadd hogi, movies vich ehh ki ki nhi krdiya actress'??, bss es haadse nu v kise movie di shooting samjke bhull jawe😂😂😂😂
@MrjaskiratSingh-kj8ks
@MrjaskiratSingh-kj8ks 7 ай бұрын
Kangna Tai parcha Karo jaldi
UFC 287 : Перейра VS Адесанья 2
6:02
Setanta Sports UFC
Рет қаралды 486 М.
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Kapil Sharma Show Me Modi Rahul Ek Sath//Lagaya Gle
10:01
Majakiya Shakti Show
Рет қаралды 3,3 МЛН
UFC 287 : Перейра VS Адесанья 2
6:02
Setanta Sports UFC
Рет қаралды 486 М.