Emergency News 12 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

  Рет қаралды 38,543

The Khalas TV

The Khalas TV

25 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 39
@nsparmar
@nsparmar 23 күн бұрын
ਲਾਹਣਤ ਹੈ ਪੰਜਾਬ ਪੁਲਿਸ ਉਤੇ ਖਾਸ ਤੌਰ ਤੇ ਐਸ ਐਸ ਪੀ ਜਲੰਧਰ ਗੁਪਤਾ ਉਤੇ।
@sukhwantsingh1999
@sukhwantsingh1999 24 күн бұрын
5 ਸਿੰਘ ਸਾਹਿਬਾਨ ਨੇ ਉਹ ਹੀ ਕਹਿਣਾ ਜੋ ਸੁਖਬੀਰ ਬਾਦਲ ਕਹੂਗਾ।
@sardulsandhu1398
@sardulsandhu1398 24 күн бұрын
Amritpal di jit 13 de 3 walia nu pachdi aa
@dr.paramjitsinghsumra179
@dr.paramjitsinghsumra179 24 күн бұрын
ਪੁਲਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਆਈਸ ਡਰੱਗ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਜਿਸ ਪੁਲਸ ਨੂੰ ਰੇਤ ਮਾਫੀਆ ਦੇ ਰੇਤ ਨਾਲ ਭਰੇ ਟਰੱਕ ਕੈਂਟਰ ਟਰਾਲੀਆਂ ਵਿਖਾਈ ਨਹੀ ਦੇ ਰਹੀਆਂ ਉਸ ਪੁਲਸ ਨੂੰ ਝੂਠੇ ਕੇਸ ਦਰਜ ਕਰਨ ਲਈ 4 ਗ੍ਰਾਂਮ ਆਈਸ ਡਰੱਗ ਦੀ ਪੁੜੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚੋਂ ਪਟੱਕ ਲੱਭ ਗਈ। ਝੂੱਠੀਆਂ ਮੈਡੀਕਲ ਟੈਸਟ ਰਿਪੋਰਟਸ ਵੀ ਤਿਆਰ ਕਰਵਾ ਲਈਆਂ ਜਾਂਦੀਆਂ ਹਨ।
@sardulsandhu1398
@sardulsandhu1398 24 күн бұрын
Amritpal da nam laina zaruri hai sara punjab amli hai banaya kis ne
@ChainSingh-yz2ub
@ChainSingh-yz2ub 23 күн бұрын
+._++
@tarsemsingh12342
@tarsemsingh12342 23 күн бұрын
Akali dal and Congress ne
@harmamdeepkhaira
@harmamdeepkhaira 23 күн бұрын
12ਜੁਲਾਈ ਦਿਨ ਸ਼ੁੱਕਰਵਾਰ ਹੈ
@user-yn9iw4yw7o
@user-yn9iw4yw7o 23 күн бұрын
Jai Sanghrash Jai Inkalab Jai kisan Majdoor Mulajam jindabad jindabad.
@sukhwantsingh1999
@sukhwantsingh1999 24 күн бұрын
ਭਾਜਪਾ ਕੇਜਰੀਵਾਲ ਨੂੰ ਜੇਲ੍ਹ ਵਿੱਚ ਏਜੰਸੀਆਂ ਰਾਹੀਂ ਅੰਦਰ ਹੀ ਰੱਖਣਾ ਚਹੁੰਦੀ ਹੈ।
@sardulsandhu1398
@sardulsandhu1398 24 күн бұрын
Sarab Nasha nahi hai bhang Nasha nahi uh kehra wech riha c
@kallukussa4689
@kallukussa4689 23 күн бұрын
🙏👍👍👌🙏
@JaspalSingh-hi3xy
@JaspalSingh-hi3xy 23 күн бұрын
❤🌹🚶‍♂️
@AvtarSingh-wm6br
@AvtarSingh-wm6br 23 күн бұрын
ਇਹ ਟੋਪੀਆਂ ਵਾਲੇ ਸਿੱਖਾਂ ਦੇ ਦੁਸ਼ਮਣ ਹੈ
@GurdeepSingh-hv9mp
@GurdeepSingh-hv9mp 24 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@charnkaila5698
@charnkaila5698 23 күн бұрын
Kisan Mazdoor Zawan EKTA Zindabad ❤
@GurmeetSingh-vs4ct
@GurmeetSingh-vs4ct 23 күн бұрын
ਲੱਖ ਲਾਹਨਤ ਹੈ
@sodhisingh2033
@sodhisingh2033 24 күн бұрын
Satsriakal ji 🙏
@charnkaila5698
@charnkaila5698 23 күн бұрын
Navjot, Khaira, Gandhi, Bains Sahib Zindabad ❤
@sewasingh5142
@sewasingh5142 24 күн бұрын
ਵਾਹਿਗੁਰੂ ਠੰਡ ਵਰਤਾਵੇ ਬੇਟਾ 🙏🙏👍👌❤️❤️
@user-ki9cs1qs8j
@user-ki9cs1qs8j 24 күн бұрын
Waheguru ji ka kalsa waheguru ji ki fatha 🙏🏻
@MaanSingh-fx5ok
@MaanSingh-fx5ok 24 күн бұрын
ਪੁਲਿਸ।ਨੂੰ। ਜ਼ਖਮੀ। ਕੀਤਾ। ਸੱਚ। ਹੈ।ਜਾਂ। ਝੂਠ।ਹੈ
@luckytravels4718
@luckytravels4718 23 күн бұрын
AAJ .12.JULY..FRIDAY..HAI.JI..😊😊,🙏🙏🙏🙏
@MandeepKaur-xh6jd
@MandeepKaur-xh6jd 23 күн бұрын
ਕਾਲੇ ਸ਼ੀਸ਼ੇ ਅਲਾਉਟ ਈ ਨਹੀਂ ਪੁਲਿਸ ਝੂਠ ਬੋਲਦੀ ਹੈ
@amanpreetkaur4434
@amanpreetkaur4434 23 күн бұрын
12july t friday h g
@gurcharansingh8227
@gurcharansingh8227 24 күн бұрын
ਤੁਸੀਂ ਨਹੀਂ ਸੁਧਰ ਸਕਦੇ । ਸ਼ਕੀ ਹਾਲਾਤਾਂ ਕੀ ਹੁੰਦਾ ਆ
@baljitsandhu8931
@baljitsandhu8931 23 күн бұрын
ਬੀਬਾ ਸਕਰੀਨ ਤੇ 12 ਜੁਲਾਈ ਤੇ ਤੁਸੀਂ 11 ਜੁਲਾਈ ਦੀਆਂ ਖ਼ਬਰਾਂ ਦੱਸ ਰਹੇ ਹੋ
@palsinghsaini8328
@palsinghsaini8328 23 күн бұрын
Bhagwant maan sahib bikarm singh majitha sahib aap ji nu jhanda kehky sambodhit karde ne tuse ohna te kikle be bnai par koi be action nhi ly ski amrit pal dy brother kolo tusi 4 gram nashy te case darz kita jo jooth hai tusi akali a to dardy ho
@BsPannu-yw6nf
@BsPannu-yw6nf 23 күн бұрын
ਝੂਠੀ ਖ਼ਬਰ ਭਾਈ ਸਾਹਿਬ ਜੀ ਦੀ
@JeetMehra567
@JeetMehra567 23 күн бұрын
Sari shajish ho rhi aa ji gyi ki Amritpal Singh jo mp bne ne ohna da naam khraab karn lyi kyu
@sarbjitgrewal2552
@sarbjitgrewal2552 23 күн бұрын
Please don’t give this kind of news you know police is lying
@user-jl8jh5qn3q
@user-jl8jh5qn3q 24 күн бұрын
ਸਤਿ ਸ੍ਰੀ ਅਕਾਲ ਹੁੰਦਾਹੈ ਪਰ ਸਤਿ ਸਰਿਆ ਅਕਾਲ ਕਿਓ ਬੋਲਦੇ ਹੋ
@JaggaJat-dn4xm
@JaggaJat-dn4xm 23 күн бұрын
SAB bakwas hai hamesa police Da yeh Kam (bian) Eh hunda hai Ke police party gast kar rahe c Sak de adar te check kita kiniya Gadia check kitian c police di gadi dekh kar do Sikh bache Jo Nasa kar nhi Sakde woh police party gast kar rahe nu dekha dekha ke Nasa kar rahe c char gram police ne dekh liya Tana nal tuhadi najar nahi charhda Bache Rojana mar rahe nase nal uh kitho lai ke aaode Honda Da police party nu pata nahi hai
@dr.paramjitsinghsumra179
@dr.paramjitsinghsumra179 24 күн бұрын
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ 25 ਜੂਨ ਨੂੰ ਮਨਾਇਆ ਜਾਇਆ ਕਰੇਗਾ "ਸਵਿਧਾਨ ਹੱਤਿਆ ਦਿਵਸ" ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਐਮਰਜੈਂਸੀ ਲਾਉਣ ਦੀ ਯਾਦ ਵਿੱਚ ਇਹ ਹਰ ਸਾਲ ਮਨਾਇਆ ਜਾਇਆ ਕਰੇਗਾ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਟਿੱਪਣੀ ਕਰਦੇ ਹੋਏ ਕਿਹਾ ਸ਼ੰਭੂ ਬਾਰਡਰ ਖੋਲ੍ਹਣ ਲਈ ਕਿਹਾ, ਰਾਜ ਸਰਕਾਰ ਟ੍ਰੈਫਿਕ ਕੰਟਰੋਲ ਕਰਨ ਦਾ ਕੰਮ ਕਰੇ ਨਾ ਕਿ ਰਸਤੇ ਬੰਦ ਕਰੇ। ਜਲਦੀ ਖਨੌਰੀ ਬਾਰਡਰ ਖੋਲ੍ਹਣ ਦਾ ਵੀ ਕਰਾਂਗੇ ਹੁਕਮ ?
Sigma girl and soap bubbles by Secret Vlog
00:37
Secret Vlog
Рет қаралды 15 МЛН
Amazing weight loss transformation !! 😱😱
00:24
Tibo InShape
Рет қаралды 66 МЛН
Son ❤️ #shorts by Leisi Show
00:41
Leisi Show
Рет қаралды 6 МЛН
Mama vs Son vs Daddy 😭🤣
00:13
DADDYSON SHOW
Рет қаралды 49 МЛН
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 17 МЛН
Best Comedy of Kamaljit Anmol | B N Sharma | Bhola
45:48
Ballewood
Рет қаралды 340 М.
Sigma girl and soap bubbles by Secret Vlog
00:37
Secret Vlog
Рет қаралды 15 МЛН