ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸੀਬਤਾਂ Bikram Majithia Vs CM Bhagwant Maan | Judge Singh Chahal Punjab TV

  Рет қаралды 73,172

The Punjab TV

The Punjab TV

Күн бұрын

Пікірлер: 64
@GurnamSingh-l3j
@GurnamSingh-l3j Ай бұрын
ਮਜੀਠੀਆ ਤੈਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ
@TSingh-m9g
@TSingh-m9g Ай бұрын
ਚਾਹਲ ਸਾਹਿਬ,ਇੱਥੇ ਈਮਾਨਦਾਰ ਕੇਹੜਾ ਸਿਆਸਤਦਾਨ ਹੈ ਕੀ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕੇਜਰੀਵਾਲ, ਭਗਵੰਤ ਮਾਂਨ,ਬਾਦਲ, ਕੈਪਟਨਜਾਂ ਬਾਕੀ ਲਾਂਣਾਂ? ਜੇ ਇੱਕ ਮਜੀਠੀਆ ਵੀ ਸ਼ਾਮਲ ਕਰ ਲਿਆ ਹੈ ਤਾਂ ਕੇਹੜਾ ਗੋਲਡ ਮੈਡਲ ਜਿੱਤ ਲਿਆ ਹੈ, ਕੀ Ed ਵਾਲੇ ਮੋਦੀ ਨੂੰ ਹੱਥ ਪਾ ਸਕਦੇ ਹਨ? ਜਿਸਨੇ ਅਰਬਾਂ ਖਰਬਾਂ ਰੁਪਏ ਵਿਦੇਸ਼ੀ ਦੌਰਿਆਂ ਤੇ ਫ਼ੂਕ ਦਿਤੇ ਹਨ ਜੋ ਹੁਣ ਵੀ ਨਹੀ ਹਟਿਆ ਕੀ ਅਮਿਤ ਸ਼ਾਹ ਤੇ ਯਾ ਬਾਕੀ ਸਿਆਸੀ ਹਜੂਮ ਤੇ ਜੋ ਜਨਤਾ ਦੇ ਮੁਜਰਿਮ ਹਨ ਕੀ ਚਾਲੀ ਚਾਲੀ ਕਰੋੜ ਦੀ ਖ੍ਰੀਦੇਫ਼੍ਰੋਖ਼ਤ ਨਹੀ ਹੋਈ?ਕੋਈ ਜਨਤਾ ਵੱਲ ਵੀ ਧਿਆਨ ਦਿਓ ਦੁਸ਼ਟੋ ਕਿਉਂ ਅਪਣੀਆਂ ਸਿਆਸੀ ਦੁਸ਼ਮਣੀਆਂ ਵਿੱਚ ਜਨਤਾ ਨੂੰ ਉਲਝਾਇਆ ਹੋਇਆ ਹੈ ਕੁੱਛ ਤਾ ਸ਼ਰਮ ਕਰੋ ਦੇਸ਼ ਧ੍ਰੋਹੀਓ,
@jaggasidhus123
@jaggasidhus123 Ай бұрын
ਇਹ ਲੋਕ ਅਮੀਰ ਹੋ ਗਏ ਵੋਟਰ ਗਰੀਬ ਹੋ ਗਏ ਇਹਨਾਂ ਨੇ ਪੰਜਾਬ ਨੂੰ ਚੱਬ ਕੇ ਰੱਖ ਤਾ
@Kiranjeetkaur59843
@Kiranjeetkaur59843 Ай бұрын
ਸਾਰੇ ਇੱਕੋ ਜਿਹੇ ਨੇ,, ਨਾਂ ਮਜੀਠੀਆ ਦੁੱਧ ਧੋਤਾ ਨਾ ਭੰਡ 😡😡
@JaibBhukal
@JaibBhukal Ай бұрын
ਗੁਡ ਨਿਊਜ਼ 🙏🙏🙏🙏
@KashmirKaur-k3l
@KashmirKaur-k3l Ай бұрын
ਲਾਲ ਕਿੱੜੀਆਂ ਚੁੰਬੜ ਗਈਆਂ ਇਨਾਂ ਵਿੱਚ ਘੱਟ ਕੋਣ ਅਪਣੇ ਘਰਾਂ ਦਾ ਫ਼ਿਕਰ ਜਨਤਾ ਦਾ ਨਹੀ
@baljeetsinghdehalbaljeetsi5144
@baljeetsinghdehalbaljeetsi5144 Ай бұрын
ਸ਼ਰਾਬ ਘੱਟਾਲੇ ਵਿਚ ਪੰਜਾਬ ਵਿਚ C B Iਦੀ ਜਾਂਚ ਲਈ ਤਿਆਰੀਆਂ ਖੀਚ ਲਈਆਂ ਹਨ
@BhupinderSinghBhupinderSinghSi
@BhupinderSinghBhupinderSinghSi Ай бұрын
ਬਹੁਤ ਵਧੀਆ ਗੱਲ ਹੈ ਪਰ ਹੋਣਾ ਕੁੱਝ ਨਹੀਂ ਕੁਰੱਪਸ਼ਨ ਵਾਲੇ ਹਮਾਮ ਵਿੱਚ ਸਾਰੇ ਨੰਗੇ ਆ ਕੇਜਰੀਵਾਲ ਨੇ ਇਸੇ ਕਰਕੇ ਮਾਫੀ ਮੰਗੀ ਸੀ
@AnmolKamboj-r8h
@AnmolKamboj-r8h Ай бұрын
ਏਂ ਲੋਕ ਮਜੀਠੀਆ ਸਾਹਿਬ ਦਾ ਕੁਝ ਨਹੀਂ ਵੀਗਾੜ ਸੰਕਦੇ ਬੱਸ ਨਿਕਲਗੀ ਹਵਾ ❤😂😂
@sharagoraya524
@sharagoraya524 Ай бұрын
😊😊😊😢😢🎉🎉😂😂😂😂🎉🎉😂❤❤❤❤ ਲ਼ ਅਤੇ ਇਸ ਦੀ ਸਾਹਿਤਕ ਮਿਲਣੀ ਸੀ ਤਾਂ ਮੈਂ ਇਸ ਸੱਚਾਈ ਇਹ
@sharagoraya524
@sharagoraya524 Ай бұрын
😊😮 ਐੱਮ ਫਸਲਾਂ। ਐੱਮ ਦਾ
@SUKHWINDERSINGH-qg6ro
@SUKHWINDERSINGH-qg6ro Ай бұрын
Bhgwant maan zindabad good c.m punjab
@amriksingh9252
@amriksingh9252 Ай бұрын
ਬੈਂਗਣ ਆ,,,, ਜ਼ਿੰਦਾਬਾਦ ਸੀ ਐੱਮ ਪੰਜਾਬ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ ਤੁਸੀਂ ਝਾੜੂ ਦੀਆਂ ਭੇਡਾਂ ਹੋ
@msghumman6695
@msghumman6695 Ай бұрын
Good
@JarnailSingh-w4x
@JarnailSingh-w4x Ай бұрын
Very good👍
@amriksingh9252
@amriksingh9252 Ай бұрын
ਓ ਨੀਲ ਗਰਗ ਤੁਸੀਂ ਵੀ ਕੋਡੇ ਹੋਏ ਹੋਏ ਹੋ ਸੈਂਟਰ ਸਰਕਾਰ ਅੱਗੇ ਤੁਹਾਨੂੰ ਪਤਾ ਵੀ ਅਸੀਂ ਤਾਂ ਮਜੀਠੀਆ ਦਾ ਕੁੱਝ ਕਰ ਨਹੀਂ ਸਕਦੇ ਭਗਵੰਤ ਮਾਨ ਨਸ਼ੇੜੀ ਨੇਂ ਹੁਣ ਈ ਡੀ ਨੂੰ ਸ਼ਾਮਲ ਕਰ ਲਿਆ
@aganimalfoodstuffsingh2875
@aganimalfoodstuffsingh2875 Ай бұрын
ਕੀਤਾ ਭੇਖ ਰਹੇ ਹਨ
@Karansingh-hp1fq
@Karansingh-hp1fq Ай бұрын
Very good jaj Singh- you needed to give your views as well. Proud of you brother and salute 🫡
@SherGill-w3w
@SherGill-w3w Ай бұрын
Very good 👍 👍👍👍👍
@SatnamSingh-sd9sw
@SatnamSingh-sd9sw Ай бұрын
ਸਖਬੀਰਂ।ਸਿਘ।ਬਾਦਲ।।ਜਿਨਦਾਬਾਦ।
@AmrikSingh-p6i
@AmrikSingh-p6i Ай бұрын
12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਦਾ
@patwindersingh1737
@patwindersingh1737 Ай бұрын
Good morning man sab thanks ❤❤❤❤❤❤❤❤❤
@patwindersingh1737
@patwindersingh1737 Ай бұрын
Good morning man sab thanks
@patwindersingh1737
@patwindersingh1737 Ай бұрын
Good morning man sab thanks m
@gurindersidhu1625
@gurindersidhu1625 Ай бұрын
Majithyea sHib jinda bad
@PrinceKumar-cf7ek
@PrinceKumar-cf7ek Ай бұрын
🙏🏻💐💐💐💐🙏🏻
@GurmeetsinghGill-h2l
@GurmeetsinghGill-h2l Ай бұрын
Besrmi di v koi HD Hindi aa Bikram Sian tere kolo ta japda besrmi lungi hi nhi ja yar too ta bra sheet aa pr Mitra Neeti da fall bogna Pena VA Jina marji sir Minda ho k bakvas Mari ji
@RajeepSingh-m4k
@RajeepSingh-m4k Ай бұрын
Good job Maan sab
@swaransinghwaraich6939
@swaransinghwaraich6939 Ай бұрын
ਜਿਸ ਦਿਨ ਮਜੀਠੀਆ ਸਰਕਾਰ ਵਿਰੁੱਧ ਪ੍ਰੈਸ ਕਾਨਫਰੰਸ ਕਰਦਾ ਉਸੇ ਦਿਨ ਸਰਕਾਰ ਕੋਈ ਨਾ ਕੋਈ ਸੰਮਨ ਭੇਜ ਦਿੰਦੀ ਹੈ ਫੇਲ ਸਰਕਾਰ ਹੈ
@NirmalsighkhetasinghSingh
@NirmalsighkhetasinghSingh Ай бұрын
ਨਸ਼ਾ ਵਲੇ ਢਿਡ ਦਾ ਕਰਕੇ ਨਸ਼ਾ ਵੇਚਦੇ ਆ ਹੋਰ ਕੀ ਕਰਨਾ ਗਰੀਬ ਬੰਦੇ
@jaskarantaak5056
@jaskarantaak5056 Ай бұрын
ਸਾਰੀਆਂ ਏਜੰਸੀਆਂ ਟਾਈਮ ਪਾਸ ਕਰ ਰਹੀਆਂ ਹਨ ਕੁਝ ਵੀ ਨਹੀਂ ਬਣਨਾ ਮਜੀਠੀਆ ਦਾ
@gurbachansingh4992
@gurbachansingh4992 Ай бұрын
Eh sab chaal hai majithia nu clean chit den di..maan v ralia hoya hai.....fuddu bna rye han
@gurindersidhu1625
@gurindersidhu1625 Ай бұрын
Sardar sukhbir singh badal jinda bad
@AmarjeetChatha-nz5qd
@AmarjeetChatha-nz5qd Ай бұрын
Tusivpartnrhochitevechn. Vichmjithuede
@RanjitGill-wq9du
@RanjitGill-wq9du Ай бұрын
मजीठिया दूध तोता भगवानसम्म मज भगवंत मन तो दो रतिया वध है मजीठिया
@ravisoni6116
@ravisoni6116 Ай бұрын
Bhagwant Mann ko bolna majithiya ke pass se Kuchh Nahin Milega na Kuchh milane wala hai chai Centre Ho Chahe Punjab
@GurmeetsinghGill-h2l
@GurmeetsinghGill-h2l Ай бұрын
Yar too ta bra besrm aa sarm ta tere holding nahi lungi vese v siatdan Jina jiada besrm Ona jiada vada leader Jina jiada jhootha Ona jiada vada leader bikrm siva yar too ta pare gun rahkda h per yad Rakhi nojavani Barbados ketene h putt teno rab ne Munaf nhi kana tear. Rahi punjab nal gadari keeti h
@Karansingh-hp1fq
@Karansingh-hp1fq Ай бұрын
Bas badla khori kiyo ke nasha ta wadiya na ke katia. Per jhank ta hunni chahidi ye ker Majithia da role ha kese chej vich.
@gurindersidhu1625
@gurindersidhu1625 Ай бұрын
Shiromni akali party jinda bad
@AmarjeetChatha-nz5qd
@AmarjeetChatha-nz5qd Ай бұрын
Srimni. Akalidl judabaad. Gurutesikha. Dekatilrssirsirse wale. Dekutebadlmurdabaad
@gurindersidhu1625
@gurindersidhu1625 Ай бұрын
Master mohinder school sharab pee k janda c cycle is da bache le k jande c
@Mani_Cloth_House
@Mani_Cloth_House Ай бұрын
Cete da tike nal mansa vich ek hor mot ho g ji
@SarwanSingh-dg9le
@SarwanSingh-dg9le Ай бұрын
Bagwanti joker
@MohinderSidhu-lx4ui
@MohinderSidhu-lx4ui Ай бұрын
Weeh war janch ker chuke hon per kisse pase gull bne nahi laggi sabh jhoothi kahani he
@patwindersingh1737
@patwindersingh1737 Ай бұрын
M😂😂😂😂😂😂😂😂😂
@JagtarSingh-z3h
@JagtarSingh-z3h Ай бұрын
Modi,sab,banti,kiti,jadi,ae,es,chita,da,vepari,nu,tango
@DarshanSingh-tg7oj
@DarshanSingh-tg7oj Ай бұрын
Majthà jindabad
@RP.Singh001
@RP.Singh001 Ай бұрын
Amm admi party fail
@harjantsingh8830
@harjantsingh8830 Ай бұрын
Kisey v leader nukujh nhi hunda qk kanun Inna neaapdey vastey bnae hn
@ravindersingh9125
@ravindersingh9125 Ай бұрын
F T M D
@GulabSingh-jv1qy
@GulabSingh-jv1qy Ай бұрын
Bhand cm rajneti car raha
@MahimaSingh-b6h
@MahimaSingh-b6h Ай бұрын
Chette de vipari
@BaldevkalhoMann
@BaldevkalhoMann Ай бұрын
Wàhegur.eù
@balvirsandhu9724
@balvirsandhu9724 Ай бұрын
Good
@GurmeetsinghGill-h2l
@GurmeetsinghGill-h2l Ай бұрын
Yar too ta bra besrm aa sarm ta tere holding nahi lungi vese v siatdan Jina jiada besrm Ona jiada vada leader Jina jiada jhootha Ona jiada vada leader bikrm siva yar too ta pare gun rahkda h per yad Rakhi nojavani Barbados ketene h putt teno rab ne Munaf nhi kana tear. Rahi punjab nal gadari keeti h
@GurmeetsinghGill-h2l
@GurmeetsinghGill-h2l Ай бұрын
Yar too ta bra besrm aa sarm ta tere holding nahi lungi vese v siatdan Jina jiada besrm Ona jiada vada leader Jina jiada jhootha Ona jiada vada leader bikrm siva yar too ta pare gun rahkda h per yad Rakhi nojavani Barbados ketene h putt teno rab ne Munaf nhi kana tear. Rahi punjab nal gadari keeti h
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 1,7 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН