ਸੁਖਬੀਰ ਬਾਦਲ ਨਾਲ ਵਾਪਰੀ ਘਟਨਾ 'ਚ ਆਇਆ ਨਵਾਂ ਮੋੜ Sukhbir Badal at Darbar Sahib | Judge Singh Chahal

  Рет қаралды 443,774

The Punjab TV

The Punjab TV

Күн бұрын

Пікірлер: 318
@SukhwinderSingh-dq2xt
@SukhwinderSingh-dq2xt 8 күн бұрын
ਕਿਨ੍ਹਾਂ ਵਡਾ ਗੁਨਾਹ ਬਾਦਲ ਦਾ ਤੇ ਸਜਾ ਕੁੱਝ ਵੀ ਨਹੀ। ਇਸ ਕਰਕੇ ਇਹ ਕਿਸੇ ਨੁ ਵੀ ਮਨਜ਼ੂਰ ਨਹੀਂ।
@jagwindersingh9474
@jagwindersingh9474 8 күн бұрын
ਕਦੇ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਲਈ ਵੀ ਮੁਸਤੈਦੀ ਦਿਖਾ ਦਿਓ ਸਰਕਾਰ ਜੀ
@ਜੱਥੇਦਾਰਬਾਗੀ
@ਜੱਥੇਦਾਰਬਾਗੀ 8 күн бұрын
ਜੇ ਜੱਥੇਦਾਰ ਸਾਹਿਬ ਜੀ ਆਪ ਜੀ ਨੇ ਸਜ਼ਾ ਦਿੱਤੀ ਹੁੰਦੀ ਤਾਂ ਕਿਸੇ ਨੇ ਸੁੱਖੇ ਗੱਪੀ ਤੇ ਹਮਲਾ ਨਹੀ ਕਰਨਾ ਸੀ
@jagmohansarao5273
@jagmohansarao5273 6 күн бұрын
Ji waheguru ji
@FFGAMER-xc7xh
@FFGAMER-xc7xh 8 күн бұрын
ਸਜ਼ਾ ਦੇ ਰੂਪ ਵਿਚ ਸੇਵਾ ਮਿਲਣੀ ਇਸ ਤਰਾਂ ਬੇਅਦਬੀ ਕਰਨ ਵਾਲਿਆਂ ਨੂੰ ਉਤਸਾਹਿਤ ਕਰਨਾ ਹੈ ਇਸ ਨਾਲ ਇਹਨਾ ਨੂੰ ਹੋਰ ਬਲ ਮਿਲੇਗਾ
@SukhdevsinghKhiva
@SukhdevsinghKhiva 8 күн бұрын
ਇਸ ਘਟਨਾ ਦੇ ਜਿਮੇਦਾਰ ਤੁਸੀਂ ਹੋ ਜੱਥੇਦਾਰੋ
@ArmanSingh-k6u
@ArmanSingh-k6u 8 күн бұрын
Goli vaj jani chahidi c svad te fr auna c koch ni hogya na rovo
@HarjinderSingh-ze4hj
@HarjinderSingh-ze4hj 8 күн бұрын
Right
@jagmohansarao5273
@jagmohansarao5273 6 күн бұрын
Right
@JassS634
@JassS634 8 күн бұрын
ਹਜੇ ਵੀ ਬਾਦਲ ਨੂੰ ਸੇਵਾਦਾਰ ਹੀ ਦੱਸ ਰਹੇ ਆ
@GurdevsinghVirdi
@GurdevsinghVirdi 8 күн бұрын
ਵੀਡੀਓ ਚੰਗੀ ਤਰ੍ਹਾਂ ਦੇਖੋ ਅਤੇ ਸੋਚੋ ਸਭ ਢਰਾਮਾ ਹੈ
@hardialsingh5972
@hardialsingh5972 8 күн бұрын
ਜੱਥੇਦਾਰ ਸਾਹਿਬ ਘਟਨਾ ਤਾਂ ਬਹੁਤ ਮਾੜੀ ਹੋਈ ਹੈ, ਪਰ ਉਸ ਦਾ ਗੁਨਾਹ ਤਾਂ ਬਾਦਲ ਦੇ ਗੁਨਾਹਾਂ ਤੋਂ ਬਹੁਤ ਛੋਟਾ ਹੈ, ਉਸ ਨੂੰ ਵੀ ਅਕਾਲਤਖ਼ਤ ਤੇ ਤਲਬ ਕਰੋ ਅਤੇ ਜੇਕਰ ਇਹ ਵੀ ਆਪਣਾ ਗੁਨਾਹ ਕਬੂਲ ਕਰਦਾ ਹੈ ਤਾਂ ਉਸ ਨੂੰ ਵੀ ਬਾਦਲ ਜਾਲਮ ਵਰਗੀ ਸੇਵਾ ਲਾ ਦੇਣੀ, ਉਸ ਨੂੰ ਪੁਲਿਸ ਦੀ ਚੁਗਲ ਵਿੱਚੋਂ ਛੁਡਵਾ ਕੇ ਇਹ ਕੰਮ ਕਰੋ ਕਿਉਂਕਿ ਉਹ ਵੀ ਗੁਰੂ ਦਾ ਸਿੱਖ ਹੈ l ਧੰਨਵਾਦ ਜੀ 🙏
@SahilSinghasi
@SahilSinghasi 8 күн бұрын
100%ਸਹੀ ਗੱਲ ਆ ਜੀ
@BhupinderSingh-yo2vj
@BhupinderSingh-yo2vj 8 күн бұрын
ਰੱਬ ਸਜਾ ਆਪ ਹੀ ਦੇ ਰਿਹਾ
@ManpreetSandhu-vd6el
@ManpreetSandhu-vd6el 8 күн бұрын
Bilkul sahi gall aa bro agree
@Hardevshortsblogs
@Hardevshortsblogs 6 күн бұрын
Sahi gal
@ManjeetSingh-xy2pt
@ManjeetSingh-xy2pt 6 күн бұрын
ਸਰਕਾਰਾਂ ਤਾਂ ਸਾਰੀਆਂ ਇੱਕੋ ਜਿਹੀਆਂ ਆਉਣਗੀਆਂ
@SurinderSingh-t8m
@SurinderSingh-t8m 8 күн бұрын
ਸੇਵਾ ਕਰ ਰਿਹਾ ਸੀ 😅 ਜੱਥੇਦਾਰ ਸਾਹਿਬ ਜੀ ਕਹਿ ਰਹੇ ਹਨ ਸਾਨੂੰ ਨਹੀਂ ਚਾਹੀਦੇ ਇਹੋ ਜ਼ੇ ਜੱਥੇਦਾਰ ਕੋਈ ਵੀ ਲੀਡਰ ਸਹੀ ਨਹੀਂ ਹੈ ਸਾਡੇ ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਓ ਮੇਹਰ ਕਰੋ ਆਪਣੀ ਸਿੱਖ ਕੌਮ ਤੇ
@AvtarSingh-ge2rv
@AvtarSingh-ge2rv 5 күн бұрын
ਸਰਕਾਰ ਕੀ ਕਰੇਗੀ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹਮਲੇ ਦੇ ਦੋਸ਼ੀ ਖੁਦ ਆਪ ਅਕਾਲ ਤਖ਼ਤ ਤੇ ਆ ਕੇ ਗਲਤੀ ਦੀ ਮਾਫੀ ਮੰਗਣ ਸਾਨੂੰ ਸਰਕਾਰ ਤੋ ਉੱਪਰ ਅਕਾਲ ਦੀ ਕਚਹਿਰੀ ਵਿੱਚ ਅਰਜ਼ੀ ਦੇਣੀ ਚਾਹੀਦੀ ਆ ਮੈਨੂੰ ਅਕਾਲ ਪੁਰਖ ਤੇ ਭਰੋਸਾ ਹੈ ਕੇ ਦੋਸ਼ੀ ਫੜੇ ਜਾਣਗੇ ਵਾਹਿਗੁਰੂ ਜਥੇਦਾਰ ਜੀ ਸਾਇਦ ਅਸੀਂ ਕਿਸੇ ਦੁਨਿਆਵੀ ਦਬਾਓ ਥੱਲੇ ਆ ਕੇ ਫ਼ੈਸਲੇ ਕਰ ਰਹੇ ਹਾਂ
@highscoredelta9361
@highscoredelta9361 8 күн бұрын
ਅਜੇ ਕਈ ਡਰਾਮੇ ਚਲਣੇ
@ajmanderaulakh6376
@ajmanderaulakh6376 7 күн бұрын
ਰਲਕੇ ਬਣਾਈ ਸਕੀਮ। ਜਦ ਕੋਈ ਕਤਲ ਕਰਨ ਲਗਦਾ ਤਾਂ ਉਹਦਾ ਗੁਸ਼ਾ ਇਨ੍ਹਾਂ ਜਿਆਦਾ ਹੁੰਦਾ ਕਿ ਓਹ ਬਚਾਉਣ ਵਾਲੇ ਨੂੰ ਵੀ ਰਗੜ ਦਿਦਾ ਹੈ ਪਰ ਸੁੱਖਾ ਦੁਸਟ ਤੇ ਓਹਦੇ ਬਿਲਕੁਲ ਸਾਹਮਣੇ ਸੀ ਕਿਵੇਂ ਬਚ ਗਿਆ।
@JaspalSingh-ft7mx
@JaspalSingh-ft7mx 8 күн бұрын
ਜਦੋ bargadi ਗੋਲੀਆਂ ਚਲਾਇਆ ਸੀ ੳਸ ਨੂ ਤਾ ਅਣਪਛਾਤੀ ਹੀ ਕਹਿੰਦੇ ਸੀ ਬੜੇ sewadar ।
@GurjantSingh-il5qq
@GurjantSingh-il5qq 8 күн бұрын
ਤੁਸੀਂ ਨਿਚੇ ਵੀ ਪੜ੍ਹ ਲਿਓ ਏਸ਼ ਹਮਲੇ ਤੋਂ ਫਾਇਦਾ ਕਿਸ ਨੂੰ ਹੋਈਆਂ ਏਂ
@hardeepsinghcheema8814
@hardeepsinghcheema8814 8 күн бұрын
Galat bilkul
@KulwinderSingh-ji7we
@KulwinderSingh-ji7we 8 күн бұрын
ਜਥੇਦਾਰ ਸਾਹਿਬ ਗੱਲ ਕਹਿਣੀ ਤਾਂ ਨਹੀਂ ਬਣਦੀ ਪਰ ਜਿਹੜੀ ਸਾਡੀ ਸੇਵਾ ਤੁਸੀਂ ਉਸ ਨੂੰ ਸਜ਼ਾ ਬਣਾਕੇ ਦਿੱਤੀ
@raghvirsingh7300
@raghvirsingh7300 6 күн бұрын
ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਦਾ ਨਾਮ ਲਾਦੋ ਤੇ Nsa ਬਦਾਦੋ ਜੀ
@JagroopSingh-wf3nw
@JagroopSingh-wf3nw 6 күн бұрын
ਅੰਮ੍ਰਿਤ ਪਾਲ ਨੂੰ ਕਿਸ ਗੱਲੋਂ ਪੰਜਾਬ ਤੋਂ ਬਾਹਰ ਭੇਜਿਆ ਫੇਰ ਇਸ ਨੂੰ ਕਿਉ ਨੀ ਭੇਜਦੇ😢😢😢😢
@JasveerSingh-e1f
@JasveerSingh-e1f 6 күн бұрын
ਆਪੇ ਮੱਥਾ ਟੇਕਣਾ ਆਪੇ ਬੁੱਢ ਸੁਹਾਗਣ
@hanumanprasad8822
@hanumanprasad8822 6 күн бұрын
Waheguru ❤❤❤❤❤
@simerjeetkaur-xo4ui
@simerjeetkaur-xo4ui 7 күн бұрын
ਜਥੇਦਾਰ ਸਾਹਿਬ ਜੀ ਮੰਨਾ ਕਿ ਗਲਤ ਹੋਇਆ ਪਰ ਜੋ ਸੁਖਬੀਰ ਨੇ ਕਿਤਾ ਉਹ ਠੀਕ ਹੈ
@gurnamsingh3216
@gurnamsingh3216 7 күн бұрын
ਰਾਜਾ ਜੀ ਧੰਨਵਾਦ।। ਸਾਰੇ ਲੀਡਰਾਂ ਨੂੰ ਇਕੱਠੇ ਹੋਣਾਂ ਪਵੇਗਾ।।
@InnocentBigWaterfall-ys6lw
@InnocentBigWaterfall-ys6lw 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢😢
@NajarSingh144
@NajarSingh144 8 күн бұрын
ਜਥੇਦਾਰ ਜੀ ਤੁਸੀਂ ਬਾਦਲ ਨੂੰ ਸਜ਼ਾ ਸਹੀ ਨਹੀਂ ਦਿੱਤੀ ਇਸ ਲਈ ਇਹ ਵਰਤਾਰਾ ਵਾਪਰਿਆ
@Karmjeet-sd8fc
@Karmjeet-sd8fc 7 күн бұрын
ਕੁੱਝ ਵੀ ਨਹੀਂ ਬਸ ਦੋ ਹਜ਼ਾਰ ਸਤਾਈ ਦੀ ਤਿਆਰੀ ਚੱਲ ਰਹੀ ਹੈ
@sarwansingh7913
@sarwansingh7913 7 күн бұрын
ਰਾਜਨੀਤੀਕ ਡਰਾਮਾ ਹੈ। ਸਾਰਿਆਂ ਪਾਰਟੀਆਂ ਸ਼ਾਮਿਲ ਹਨ।
@PardeepSingh-fv6fq
@PardeepSingh-fv6fq 8 күн бұрын
ਬਹੁਤ ਵਧੀਆ ਕੰਮ ਕਰਨ ਲਗਾ ਸੀ ਸਿੰਘ ਚਲੋ ਕੋਈ ਨਾ ਗੁਰੂ ਸਾਹਿਬ ਕਿਸੇ ਹੋਰ ਸਿੰਘ ਤੋ ਸੁੱਖੇ ਗੱਪੀ ਨੂੰ ਗੱਡੀ ਚਾੜਣ ਦੀ ਸੇਵਾ ਲੈ ਲੈਣਗੇ
@ArshdeepSingh-oh4qk
@ArshdeepSingh-oh4qk 8 күн бұрын
ਬੰਦੀ ਸਿੰਘਾਂ ਨੂੰ ਕਿਓਂ ਅੰਦਰ ਕੀਤਾ ਹੋਇਆ ਹੈ ਸੇਵਾ ਲਾਕੇ ਬਾਹਰ ਕੱਢ ਦਿੰਦੇ ਜਥੇਦਾਰ
@malkeetsinghdhaliwal4940
@malkeetsinghdhaliwal4940 8 күн бұрын
ਜਦੋ ਕਿਸੇ ਉਪਰ ਹਮਲਾ ਹੁੰਦਾ ਹੈ ਉਸ ਟਾਈਮ ਕਿਸੇ ਨੂੰ ਸਮਝ ਨਹੀਂ ਪੈਂਦੀ ਕੀ ਹੋਣ ਲੱਗਾ ਪਰ ਜਿਸ ਉਪਰ ਹਮਲਾ ਹੁੰਦਾ ਉਹ ਜਰੂਰ ਪਾਸਾ ਵੱਟੇਗਾ ਆਪਣਾ ਬਚਾਅ ਲਈ ਪਰ ਸੁਖਬੀਰ ਬਾਦਲ ਹਿਲਦਾ ਜੁਲਦਾ ਕਿਸੇ ਵੀਡਿਓ ਚ ਨਜਰ ਨਹੀ ਆਇਆ । ਕੀ ਸਮਝਿਆ ਜਾਵੇ
@DaljitSingh-ph4kd
@DaljitSingh-ph4kd 8 күн бұрын
ਚੌੜਾ ਨੂੰ ਕਰ ਦਿਓ ਅਕਾਲ ਤਖ਼ਤ ਦੇ ਪੇਸ਼ ਅਕਾਲ ਤਖ਼ਤ ਸਾਹਿਬ ਉਹ ਨਾਂ ਨੂੰ ਵੀ ਸਜ਼ਾ ਲਗਾ ਦੇਵੋ
@SahilSinghasi
@SahilSinghasi 8 күн бұрын
ਦੋਸ਼ੀ ਨੂੰ ਜਿਉਂਦਾ ਰੱਖਣ ਲਈ ਧੰਨਵਾਦ ਜੀ।
@Gurbhejnumberdar
@Gurbhejnumberdar 8 күн бұрын
ਗਦਾਰਾਂ ਦੇ ਯਾਰ ਗਦਾਰ।
@shamshermanes2315
@shamshermanes2315 8 күн бұрын
ਬਾਕੀ ਗੱਲਾਂ ਛੜੋ ਜਿਸ ਨੇ ਹਮਲਾ ਕੀਤਾ ਉਸਦੀ ਦਸਤਾਰ ਕਿਉ ਲਾਹੀ ਗਈ ਜੌ ਬਾਦਲ ਪਰਿਵਾਰ ਨੇ ਪੰਥ ਦੀ ਗੁਰੂ ਸਾਹਿਬ ਦੀ ਬਿਅਦਬੀ ਕੀਤੀ ਹੈ ਉਸਦੇ ਬਦਲੇ ਇਹ ਸੱਜਾ ਬਾਹੁਤ ਛੋਟੀ ਹੈ ਤੇ ਸੱਜਾ ਬਹੁਤ ਦੇਰ ਬਾਅਦ ਦਿੱਤੀ ਗਈ ਹੈ
@SandeepSingh-mw6hg
@SandeepSingh-mw6hg 8 күн бұрын
Waheguru ji
@balbirsinghdhillon81
@balbirsinghdhillon81 8 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@beantsingh7143
@beantsingh7143 6 күн бұрын
ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਸੇਵਾਦਾਰ ਨਹੀ ਹੋ ਸਕਦਾ ਜਿਸ ਨੇ ਕਿੰਨੇ ਕਤਲ ਕੀਤੇ ਹੋਣ ਉਸ ਨੂੰ ਰਿਸਟ ਨਹੀ ਕੀਤਾ। ਜਿਹੜਾ ਇਕ ਗੋਲੀ ਚਲਾ ਦੇਵੇ ਉਸ ਨੂੰ ਰਿਸਟ ਕਰ ਲਿਆ
@harjinderghoman
@harjinderghoman 7 күн бұрын
ਆਪ ਹੀ ਸੁਖਬੀਰ ਨੇ ਡਰਾਮਾਂ ਕੀਤਾ ਲਗਦਾ
@rajbhindersinghsandhu7766
@rajbhindersinghsandhu7766 8 күн бұрын
Waheguru ji waheguru ji 👏
@jasveerpandher7931
@jasveerpandher7931 7 күн бұрын
ਸਾਰੇ ਜੱਥੇਦਾਰ ਤੇ ਪ੍ਰਧਾਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਜੁੰਮੇਵਾਰ ਨੇ
@sartajvirk8003
@sartajvirk8003 7 күн бұрын
Hun bedebi hut gyi a 10 saal ho gye badal nu gye nu bedebi oni hi a
@nishansingh7709
@nishansingh7709 8 күн бұрын
ਸੁੱਖੇ ਦੇ ਨਾਲ ਨਾਲ ਜਥੇਦਾਰ ਵੀ ਨੰਗੇ ਹੋ ਰਹੇ ਹਨ
@CHARANJITSANDHU-c7y
@CHARANJITSANDHU-c7y 8 күн бұрын
W WAHEGURU JI !
@IqbalSandhu-pb5cv
@IqbalSandhu-pb5cv 8 күн бұрын
ਸ਼ਰੋਮਣੀ ਕਮੇਟੀ ਦੀ ਟਾਸਕ ਫੋਰਸਾਂ ਕਿੱਥੇ ਸੀ ਕੀ ਕਰ ਰਹੀ ਸੀ ਘਟਨਾਂ ਵੇਲੇ
@vinylRECORDS0522
@vinylRECORDS0522 8 күн бұрын
ਜੱਥੇਦਾਰ ਨੇ ਏਡੇ ਵੱਡੇ ਗੁਨਾਹਗਾਰ ਨੂੰ ਸਜਾ ਮਾਮੂਲੀ ਦਿੱਤੀ ਹੈ।
@mraj2599
@mraj2599 8 күн бұрын
ਨਕਲੀ ਹਮਲੇ - ਨਕਲੀ ਡਰਾਮੇ -ਹੁਣ ਕੁਛ ਨਹੀਂ ਕਰ ਸਕਦੇ
@SatnamSingh-nn1sw
@SatnamSingh-nn1sw 6 күн бұрын
ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਕਿਉਂ ਨਈ ਕਿ ਜੋ ਅਣਪਛਾਤੀ ਪੁਲਸ ਹੁਣ ਕਿਥੇ ਹੈ ਤੇ ਕਿਥੇ ਚਲੀ ਗਈ। ਇਨਾਂ ਦੇ ਰਾਜ ਵਿੱਚ ਅਣਪਛਾਤੀ ਪੁਲਿਸ ਦੀ ਵੀ ਭਰਤੀ ਕੀਤੀ ਜਾਂਦੀ ਸੀ।
@jotsinghjoshansingh750
@jotsinghjoshansingh750 8 күн бұрын
ਬਿਆਨ ਬਿਲਕੁੱਲ ਸਹੀ ਹੈ
@shivanisharma5562
@shivanisharma5562 7 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਗੋਲਡੀ ਤੋਂ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ
@preetsandy4495
@preetsandy4495 7 күн бұрын
ਜਥੇਦਾਰ ਗਿਆਨੀ ਜੀ ਇਸ ਬੰਦਾ ਨੂੰ ਵੀ ਤਖਤੀ ਪਾ ਕੇ ਨਰਿਨ ਸਿੰਘ ਨੂੰ ਬਾਠੇ ਦਿਓ ਓਵੀ ਥਿਣਕਿਆ ਹਾਂ ਤਾ ਬਾਦਲ ਨੂੰ ਫੇਰ ਓਦਾਂ ਸੋਪ ਦਿਨਾ ਹੈ 😢😢
@gurpreetSingh-jy7fj
@gurpreetSingh-jy7fj 8 күн бұрын
ਇਸ ਕੰਮ ਵਿੱਚ ਵੀ ਰਾਜਨੀਤੀ ਵਾੜ ਤੀ ਮਾਜੀਠੀਆ ਨੇ ਚੰਗੀ ਨੀ ਕੀਤੀ
@NirmalSingh-vl1bs
@NirmalSingh-vl1bs 7 күн бұрын
ਸੇਵਾ ਵਿੱਚ ਤੇ ਤਨਖਾਹ ਵਿੱਚ ਕੀ ਫ਼ਰਕ ਹ? ਕੀ ਜਥੇਦਾਰ ਸਾਹਿਬਾਨ ਜੀ ਨੇ ਤਨਖਾਹ ਲਾਈ ਹੈ ਜਾਂ ਸੇਵਾ
@RanjitSingh-h9v3w
@RanjitSingh-h9v3w 8 күн бұрын
Darma❤
@SukhdevSingh-gx6rk
@SukhdevSingh-gx6rk 7 күн бұрын
ਜਥੇਦਾਰ ਜੀ ਬਾਦਲ ਗੁਰੂ ਦੇ ਕਾਤਲ ਹੈ ਤੁਸੀ ਤਾਂ ਸਜ਼ਾ ਨਹੀਂ ਦਿੱਤੀ
@mpsingh1976
@mpsingh1976 7 күн бұрын
ਬਾਬਾ ਤੈਨੂੰ ਓਹ ਸੇਵਾਦਾਰ ਦਿਖਾਈ ਦਿੰਦਾ ਹਮਲਾ ਕਰਨ ਵਾਲੇ ਨੂੰ ਪਾਪੀ ਦਿਖਾਈ ਦਿੰਦਾ ਸੀ ਇਹ ਤਾਂ ਆਵਦੀ ਆਵਦੀ ਸੋਚ ਆ
@sharagoraya524
@sharagoraya524 7 күн бұрын
😮😮😢😢😢 ਮ ਅਤੇ ਇਸ ਦੀ ਵਿਆਖਿਆ ਕਰਦੇ ਅਤੇ ਉਨ੍ਹਾਂ ਦੀਆਂ ਗਡਫ਼ਗ ਵੀ ਇਸ ਗੱਲ ਤੋਂ
@drjagtarSinghDidargarh
@drjagtarSinghDidargarh 8 күн бұрын
ਇਹ ਸਾਜਿਸਾਂ ਮੰਤਰੀ ਲੀਡਰਾਂ ਨਾਲ ਰਲਮਿਲ ਕੇ ਸਾਜਿਸਾਂ ਕਰਦੇ ਕਰਵਾਉਂਦੇ ਹਨ ।
@satwantsingh1307
@satwantsingh1307 8 күн бұрын
ਇਥੇ ਇਹ ਸਾਬਤ ਹੁੰਦਾ ਹੈ ਕਿ ਜਿਹੜਇਹ ਸਜਾ ਥੋੜ੍ਹੀ ਹੈ
@panjabbani530
@panjabbani530 6 күн бұрын
ਆਮ ਆਦਮੀ ਪਾਰਟੀ ਦੇ ਰਾਜ ਚ ਪੰਜਾਬ ਚ ਬਹੁਤ ਜ਼ਿਆਦਾ ਅਪਰਾਧ ਵੱਧ ਰਿਹਾ ਹੈ।
@gurmitkaur9052
@gurmitkaur9052 8 күн бұрын
❤❤❤
@parminderkaurkhaila1437
@parminderkaurkhaila1437 8 күн бұрын
Waheguru g rakhaya karna
@SardulVirk
@SardulVirk 8 күн бұрын
Guru sahib ji harsimrat kaur di ardaas jaldi Puri karn ge
@Badshahraju-g9u
@Badshahraju-g9u 8 күн бұрын
Aap hi Kita hai sab sukhe amli nai wahegiru jibina nu jaldi apnea charna ch nivas bakhshe
@ikbalsingh7962
@ikbalsingh7962 8 күн бұрын
1984 ਵਾਲਾ ਸੀਨ aa
@pardeeppassi8385
@pardeeppassi8385 8 күн бұрын
ਗੁਣਾਹ ਵਂਡਾ ਤੇ ਬਿਆਣ .ਪਂਜਬੀ ਦਾ ਰੂਪ ਵਿਗਾੜੀ ਜਾਨੇ ਓਂ
@SureshSharma-nb8no
@SureshSharma-nb8no 7 күн бұрын
Well spoken Mano Chahal
@gagasmalsar9404
@gagasmalsar9404 8 күн бұрын
ਮਰੀ ਜਮੀਰ ਸਿੱਖਾ ਦੇ ਕਾਗਰਸ ਦੀ ਨਫ਼ਰਤ ਨਿਕਲਗੀ
@santokhsingh3830
@santokhsingh3830 7 күн бұрын
Bilkul sahi haa
@magroorsingh8510
@magroorsingh8510 8 күн бұрын
ਸਭ ਇਕੋ ਐ
@ਜੱਥੇਦਾਰਬਾਗੀ
@ਜੱਥੇਦਾਰਬਾਗੀ 8 күн бұрын
ਇਸ ਵਿਚ ਸਿੱਖ ਕੌਮ ਦਾਂ ਹੱਥ ਹੈ
@rkdua8555
@rkdua8555 8 күн бұрын
DUA R K RADHEY RADHEY
@LakhwinderSingh-si8en
@LakhwinderSingh-si8en 8 күн бұрын
ਅਕਾਲੀਆਂ ਦੇ ਬੁਰੇ ਹਾਲ
@sardajijagmohan3191
@sardajijagmohan3191 8 күн бұрын
ਫੋਟੋਆ ਤਾ ਤੁਹਾਡੀਆਂ ਵੀ ਸਰਸੇ ਵਾਲੇ ਨਾਲ ਸੀ😂😂😂😂😂😂😂😂
@SurinderSinghkaunke
@SurinderSinghkaunke 6 күн бұрын
ਘਟਨਾ ਬਹੁਤ ਮਾੜੀ
@ikbalsingh7962
@ikbalsingh7962 8 күн бұрын
ਪੰਜਾਬ ਨੂੰ ਬਚਾਓ cm ji
@SurjitSinghMahi
@SurjitSinghMahi 6 күн бұрын
🎉
@JapneetkaurGill
@JapneetkaurGill 8 күн бұрын
Total dramatically 😂
@ramindersingh53
@ramindersingh53 7 күн бұрын
ਗੁਰੂ ਦੀ ਸਰਨ ਆਏ ਸਰਦਾਰ ਸੁਖਬੀਰ ਸੀੰਗ ਬਾਦਲ ਦੀ ਗੁਰੂ ਨੇ ਪੁਰੀ ਤਰਾ ਜਾਨ ਦੀ ਰੱਖਿਆ ਕਰਕੇ ਸਾਬਤ ਕਰ ਦਿੱਤਾ ਹੈ ਗੁਰ। ਸਬ ਥਾਂ ਸਹਾਈ ਹੈ ਵਾਹਗੁਰੂ
@jcbtrainingcentredilbagaul3609
@jcbtrainingcentredilbagaul3609 7 күн бұрын
6:52 6:52
@KaurSandhu-d6d
@KaurSandhu-d6d 8 күн бұрын
ਜੇਕਰ ਬਾਦਲ ਪਰਿਵਾਰ ਅਨੇਕਾਂ ਅਪਰਾਧਾਂ ਦੇ ਦੋਸ਼ੀ ਸਨ ਉਸ ਨੂੰ ਗੁਰੂਘਰ ਸੇਵਾ ਲਗਾਈ ਹੈ ਗੋਲੀ ਚਲਾਉਣ ਵਾਲੇ ਨੂੰ ਵੀ ਬਰਸ਼ਾ ਫੜਾ ਕੇ ਸਜਾ ਦੇ ਸਕਦੇ ਸਨ
@JarnailSingh-k3j
@JarnailSingh-k3j 8 күн бұрын
ਨਿੰਦਨਯੋਗ ਘਟਨਾ
@HarwinderSingh-en3og
@HarwinderSingh-en3og 8 күн бұрын
Sukhi randhawa responsible
@InnocentBigWaterfall-ys6lw
@InnocentBigWaterfall-ys6lw 6 күн бұрын
😢😢😢😢😢
@kuldeepbega
@kuldeepbega 8 күн бұрын
ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਾਥੀਆਂ ਤੇ ਅਟੈਕ ਕੀਤਾ ਗਿਆ ਸੀ 1984 ਵੇਲੇ ਓਸ ਸਬੰਧੀ ਰਾਜਾ ਵੜਿੰਗ ਵੀ ਨਹੀਂ ਭੌਂਕਦਾ ਜਾਖੜ ਤਾ ਬੁਰਕੀ ਵਾਲਾ ਕਤੀਹੜ ਆ
@magroorsingh8510
@magroorsingh8510 8 күн бұрын
ਸਾਰਾ ਡਰਾਮਾ ਐ
@harinderkaur
@harinderkaur 7 күн бұрын
ਸਾਡੇ ਗੁਰੂ ਜੀ ਹਮਲੇ ਕੀਤੇ ਉਹ ਭੁਲ ਗਏ ਹੋ ਹਮਲਾ ਬਿਲਕੁਲ ਸਹੀ ਸੀ ਬਸ ਥਾਂ ਗਲਤ ਚੁਣੀ
@jagmohansarao5273
@jagmohansarao5273 6 күн бұрын
ਡਰਾਮੇ ਬਾਜ਼ਾ ਦੀ ਗੱਲ 😅😅
@DaljitSingh-yg1rk
@DaljitSingh-yg1rk 5 күн бұрын
😊
@ikbalsingh7962
@ikbalsingh7962 8 күн бұрын
1984
@amandeepkaur7064
@amandeepkaur7064 8 күн бұрын
ਸੁੱਖਾ ਤੇ ਨੰਗਾ ਹੋ ਗਿਆ ਜਥੇਦਾਰ ਵੀ ਨੰਗੇ ਹੋ ਰਹੇ ਹੋਣ ਦੇਖੋ
@JogindraSingh-zw1zk
@JogindraSingh-zw1zk 8 күн бұрын
ਸੁਖਬੀਰ। ਬਾਦਲ। ਦੀ। ਆਪਣੀ। ਹੀ। ਚਲ। ਹੈ
@surindersingh-iq5hx
@surindersingh-iq5hx 8 күн бұрын
सुखबीर सिंह बादल की सुरक्षा की जिम्मेदारी शिरोमणि गुरुद्वारा प्रबंधक कमेटी अमृतसर की । मजीठिया की मोबाइल गेलरी में हमलावर की फ़ोटो किसने डालीं ? कांग्रेस लीडर सुखजिंदर सिंह रंधावा से हमलावर का क्या संबंध ? सीसीटीवी कैमरे खंगालना अब पुलिस प्रशासन का कार्य ताकि घटना से पर्दा उठाया जा सके ।
@tajinderkaur123
@tajinderkaur123 8 күн бұрын
Hay ehna da bera grk ho jana jinha ne guru ghar vikhe eh krtoot kiti.koi hor jgah jgah nhi lbhdee ehna noo.
@ManpreetSandhu-vd6el
@ManpreetSandhu-vd6el 8 күн бұрын
Agree dear ohh v ta guru da Sikh aa k ona. Lye ohi hor kanun aa te badla lye hor aa hun kyu witkra rule alag waheguru ji saja jrur deenge itehaas kde maff nhi krega ena dalle badla nu jo beej bejea ohhh wadna v jarur pwo
@nishansingh7709
@nishansingh7709 8 күн бұрын
ਇਸ ਦੇ ਜੁੰਮੇਵਾਰ ਜਬੇਦਾਰ ਨੇ
@amandeepkaur7064
@amandeepkaur7064 8 күн бұрын
ਤੇ ਜਥੇਦਾਰਾਂ ਨੇ ਰਲ ਕੇ ਡਰਾਮਾ ਰਚਿਆ ਹੋਇਆ ਆ ਕਲੀਨ ਚਿੱਟ ਦੇਣ ਦਾ ਸੁੱਖੇ ਨੂੰ
@amandeepkaur7064
@amandeepkaur7064 8 күн бұрын
ਜਦੋਂ ਇਹਨਾਂ ਕਿਹਾ ਸੀ ਆਪਣਾ ਇਹਨਾਂ ਚਲਾਈ ਸੀ ਗੋਲੀ ਉਹ ਤੇ ਨਹੀਂ ਤੂੰ ਬੋਲਿਆ
@hloji7953
@hloji7953 8 күн бұрын
ਇਹ ਡਰਾਮਾ ਕੀਤਾ ਗਿਆ ਕਿਉਂਕਿ ਕੋਈ ਗੱਲਾਂ ਅਮ੍ਰਿਤ ਪਾਲ ਸਿੰਘ ਖਾਲਸਾ ਬਾਰੇ ਕੋਈ ਵਿੱਚ ਗੱਲਾਂ ਨਾ ਕੀਤਾ ਜਾਣ ਜੇ ਉਸ ਬੰਦੇ ਨੇ ਗੋਲੀਆਂ ਮਾਰਨੀਆਂ ਹੁੰਦੀਆਂ ਤਾਂ ਉਹ ਬੰਦਾ ਮਾਰ ਸਕਦਾ ਸੀ ਇਹ ਤਾਂ ਡਰਾਮਾ ਫਿਲਮੀਂ ਅੰਦਾਜ਼ ਨਾਲ ਕੀਤਾ ਗਿਆ ਹੈ😂ਨਹੀਂ ਤਾਂ ਜਦੋਂ ਸੂਰੀ ਮਾਰਿਆ ਸੀ ਉਥੇ ਤਾਂ ਪੁਲਿਸ ਹੀ ਬਹੁਤ ਜਾਦਾ ਸੀ😅ਸੁਖਬੀਰ ਸਿੰਘ ਨਾਲ ਤਾਂ ਉਨੀ ਪੁਲਿਸ ਨਹੀਂ ਸੀ😅ਡਰਾਮਾ😅😅😅😅😅😅😅😅
@3srecordz582
@3srecordz582 6 күн бұрын
ਹੁਣ ਕਿਸੇ ਵੀ ਧੂਤੇ ਨੇ.. ਇਹ ਗੱਲ ਨ੍ਹੀ ਕਹਿਣੀ ਕਿ..ਕਿ ਬੇਅਦਬੀ ਹੋਈ ਹੈ
@ranjitchahal4286
@ranjitchahal4286 7 күн бұрын
Maan Saab Ous de pishae sukha gappi a ji
@brarjot4714
@brarjot4714 7 күн бұрын
Wah jdon tanka toppan nal hmla hoia c udo ki c😊
@amandeepkaur7064
@amandeepkaur7064 8 күн бұрын
ਸੌਖਾ ਤਨਖਾਹ ਨਹੀਂ ਭੁਗਤ ਰਿਹਾ ਕਲੀਨ ਚਿੱਟ ਲੈ ਰਿਹਾ
@JagirSandhu-q8v
@JagirSandhu-q8v 7 күн бұрын
ਸਾਜਿਸ਼ ਅਤੇ ਡਰਾਮਾ
@JagtarChand-u2e
@JagtarChand-u2e 8 күн бұрын
Sukhbir badal kinne kesa ch app khud doshi man gya par soja koi v ni ghato ghat Umar kaidd honi chahide aa
УДИВИЛ ВСЕХ СВОИМ УХОДОМ!😳 #shorts
00:49
The evil clown plays a prank on the angel
00:39
超人夫妇
Рет қаралды 45 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 105 МЛН