There Is No Woman In The House | Jassi Life story | Emotional Love Story @adeebtvchannel

  Рет қаралды 222,373

Adeeb TV Channel

Жыл бұрын

There Is No Woman In The House | Jassi Life story | Emotional Love Story @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
adeebtvchan...

Пікірлер: 353
@karansandhu3403
@karansandhu3403 Жыл бұрын
ਬਹੁਤ ਦੁਖ ਲੱਗਾ ਸੁਣ ਕੇ ਰੱਬਾ ਇਸ ਬੇਟਾ ਦਾ ਵੇਹੜਾ ਖੁਸ਼ੀਆ ਨਾਲ ਭਰ ਦੇਵੋ ਜੀ ਹੁਣ ਹੋਰ ਕੋਈ ਦੁਖ ਨਾ ਹੋਵੇ ਇਸ ਦੀ ਜਿਦਗੀ ਵਿਚ 😭😭😭😭😭😭🙏🏻🙏🏻
@priyachonkriya
@priyachonkriya Жыл бұрын
Sachi yr
@baljindermallhi1053
@baljindermallhi1053 Жыл бұрын
ਵਾਹਿਗੁਰੂ ਤੇਰਾ ਭਾਣਾ ਵੀਰ ਹਿੰਮਤ ਰੱਖ ਇਹ ਆਪਣੇ ਕਰਮਾਂ ਦੀ ਸਜ਼ਾ ਹੁੰਦੀ ਹੈ ਤੇਰੀ ਹੱਡ ਬੀਤੀ ਸੁਣਕੇ ਦਿੱਲ ਰੋ ਪਿਆ ਵੀਰ ਇਹੋ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੈਨੂੰ ਫਿਰ ਖੁਸ਼ੀਆਂ ਬਖਸ਼ਣ ਪ੍ਰਮਾਤਮਾ ਫੇਰ ਤੇਰੀ ਆਪ ਬਾਂਹ ਫੜਨ
@jagdevkaur3144
@jagdevkaur3144 Жыл бұрын
ਬਿਲਕੁਲ ਸਹੀ ਹੈ ਜੀ ਪਤਾ ਨਹੀਂ ਕਿਉਂ ਰੱਬ ਕਿਸੇ ਕਿਸੇ ਨੂੰ ਐਨੇ ਦੁਖ ਹੀ ਦੁਖ ਕਿਉਂ ਦਿੰਦਾਂ ਹੈ ਅੱਜ ਕਲ੍ਹ ਇਹੀ ਦੇਖਣ ਨੂੰ ਮਿਲਿਆ ਹੈ ਕਿ ਅੱਤ ਦੇ ਹੰਕਾਰੀ ਸਭ ਤੋਂ ਕਮੀਨੇ ਝੂਠ ਬੋਲਣ ਵਾਲੇ ਅਤੇ ਬੇਈਮਾਨੀਆਂ ਕਰਨ ਵਾਲੇ ਲੋਕ ਬਹੁਤ ਹੀ ਸੁਖੀ ਦੇਖੇ ਗਏ ਹਨ ਜਦ ਕਿ ਨਾਮ ਜਪਣ ਵਾਲੇ ਕਿਸੇ ਦਾ ਭਲਾ ਕਰਨ ਵਾਲੇ ਬਹੁਤ ਹੀ ਦੁਖੀ ਦੇਖੇ ਗਏ ਹਨ ਪਤਾ ਨਹੀਂ ਕਿਉਂ 👏👏👏 ਵਾਹਿਗੁਰੂ ਜੀ
@navjotsinghjosan7892
@navjotsinghjosan7892 Жыл бұрын
Hji bulkul ryt g a ta tudi gal bulkul sachi ha g as gal ch koi v shak ni ha g
@randhirsingh9606
@randhirsingh9606 Жыл бұрын
Sahi gal h
@officialdhaliwal4040
@officialdhaliwal4040 Жыл бұрын
Sahi gal aa
@deepsidhu8762
@deepsidhu8762 Жыл бұрын
Sahi gl aa
@DeepGill-wg2ur
@DeepGill-wg2ur 3 ай бұрын
ਬਾਬਾ ਦੀਪ ਸਿੰਘ ਜੀ ਵੀਰ ਨੂੰ ਸਾਰੀਆਂ ਖੁਸ਼ੀਆਂ ਦੇਦੋ 🙏
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ Жыл бұрын
ਵੀਰ ਦੀਆਂ ਗੱਲਾਂ ਸੁਣ ਰੋਣਾ ਆ ਗਿਆ😢
@prabhmall6968
@prabhmall6968 Жыл бұрын
😢😢 ਪਤਾ ਨਹੀਂ ਰੱਬ ਕਿਉਂ ਏਨਾ ਦੁੱਖੀ ਕਰਦਾ ਕਿਸੇ ਕਿਸੇ ਨੂੰ😢😢😢
@Trustedid.seller
@Trustedid.seller Жыл бұрын
Ristedar tan kutta na vir
@psingh3851
@psingh3851 Жыл бұрын
ਵਾਹਿਗੁਰੂ ਜੀ ਇੰਨਾ ਦੁੱਖ ਸਹਿਣਾ ਬੜਾ ਔਖਾ । ਸੁਣ ਕੇ ਮਨ ਖਰਾਬ ਹੋ ਗਿਆ।🙏😢
@gurtaranjotsingh2899
@gurtaranjotsingh2899 Жыл бұрын
ਲੋਕਾਂ ਦਾ ਕੁਝ ਨਹੀ ਜਾਣਾ ਵੀਰ ਪਰ ਜਿਨ੍ਹਾਂ ਦਾ ਘਰ ਦਾ ਜੀ ਜਾਂਦਾ ਉਨਾਂ ਨੂੰ ਪਤਾ ਲਗਦਾ ਉਹਨਾ ਦੀ ਤਾ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਆ
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਹਣ ਤਾਂ ਬੇਟੇ ਨੂੰ ਖੁਸ਼ੀਆਂ ਬਖਸਸ਼ ਕਰਿਉ ਜੀ
@diljeetkaur5858
@diljeetkaur5858 Жыл бұрын
ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਵੀਰ ਦੀ ਜ਼ਿੰਦਗੀ ਖੁਸੀਆ ਆ ਜਾਣ❤️🙏🏻🙏🏻
@jassalkaur3548
@jassalkaur3548 Жыл бұрын
🙏🙏🙏🙏😭😭😭
@navjotsinghjosan7892
@navjotsinghjosan7892 Жыл бұрын
Hji bulkul ryt g sachi gal g 🙏🙏🙏🙏🙏
@sonubharta5250
@sonubharta5250 Жыл бұрын
Tuhi nirankar satguru sabb vdiaa he karre shukh he shukh devve lamia umra bakshe
@AmarjitSingh-sn7bg
@AmarjitSingh-sn7bg Жыл бұрын
​@@jassalkaur3548🎉⁷7
@gurtaranjotsingh2899
@gurtaranjotsingh2899 Жыл бұрын
ਵੀਰ ਬਹੁਤ ਦੁੱਖ ਲਗੀਆਂ ਤੇਰੀਆਂ ਗੱਲਾਂ ਸੁਣਕੇ ਵੀਰ ਸਾਡੇ ਕੋਲ ਵੀ ਵੀਰ ਨਹੀ ਹੈਗਾ ਨਾ ਹੀ ਬਾਪ ਦਾ ਪਿਆਰ ਅਸੀ ਤਿੰਨਾ ਭੈਣਾ ਤੇ ਮੰਮੀ ਵੀਰ ਕੋਈ ਨੀ ਅਸੀ ਹੈਗਿਆ ਤੇਰੀਆਂ ਤਿੰਨ ਭੈਣਾ ਮਾਂ ਵੀ ਹੈਗੀ ਆ😢😢😢ਟੈਨਸ਼ਨ ਨਹੀ ਲੈਣੀ
@navjotsinghjosan7892
@navjotsinghjosan7892 Жыл бұрын
Hji bulkul ryt g sachi gal g tudi kisa nu sacha dilo hosla da do o he bhut vadi gal hundi g waheguru ji kirpa kar na sab ta koi v apni life ch dukh na dakha g har insan apni life ch kush ra g
@luckylucky4791
@luckylucky4791 Жыл бұрын
ਵਾਹਿਗੁਰੂ ਜੀ ਤੁਹਾਡੇ ਦੁੱਖ ਦੂਰ ਕਰੇ ਖੁਸ਼ੀਆ ਬਖਸ਼ੇ
@chamkaursingh4487
@chamkaursingh4487 Жыл бұрын
ਵਾਹਿਗੁਰੂ ਇਨਾਂ ਇਮਤਿਹਾਨ ਨਾ ਲਿਆ ਕਰ ਕਿ‌ ਤੇਰੇ ਤੋਂ ਵਿਸ਼ਵਾਸ ਉੱਠ ਜੇ
@amritpalkaur1822
@amritpalkaur1822 Жыл бұрын
ਪੁੱਤ ਇਹ ਲੋਕ ਰਿਸ਼ਤੇ ਦਾਰ ਆਏ ਹੀ ਕਰਦੇ ਨੇ ਸਾਡੇ ਨਾਲ ਵੀ ਇਹ ਸਭ ਹੋਇਆ ਸੀ 😭😭😭
@rajinderkaurchande7872
@rajinderkaurchande7872 Жыл бұрын
ਵੀਰੇ ਡੋਲੀਦਾ ਨਹੀਂ , ਜਿਹੜੇ ਛੱਡ ਕੇ ਉਨ੍ਹਾਂ ਮੁੜ ਕੇ ਨੀ ਆਉਣਾ ਪਰ ਇਹ ਸਮਝ ਲਓ ਕਿ ਜਿਸ ਪਰਮਾਤਮਾ ਨੇ ਜੇ ਸਾਨੂੰ ਜੀਵਨ ਦਿੱਤਾ, ਜ਼ਰੂਰ ਕੋਈ ਨਾ ਕੋਈ ਮਕਸਦ ਆ ਤੁਸਾਡੇ ਹਿੱਸੇ ਆਇਆ ਜੋ ਪੂਰਾ ਕਰਨਾ। ਤੁਸੀਂ ਦੁਨੀਆ ਦੇ ਲਈ ਮਿਸਾਲ ਹੋ। ਚਾਰ ਮਹੀਨੇ ਵੱਡਾ ਸਮਾਂ ਨਹੀਂ ਹੈ। ਉਹ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦਾ, ਕਿਸੇ ਦੀ ਥਾਂ ਬਦਲੀ ਨਹੀਂ ਜਾ ਸਕਦੇ ਪਰ ਕਿਸੇ ਨਵੇਂ ਲਈ ਤਾਂ ਬਣਾਈ ਜਾ ਸਕਦੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਜੀਵਨ ਵਿਚ ਖੁਸ਼ੀਆਂ-ਖੇੜੇ ਲੈ ਕੇ ਆਵੇ ਜੋ ਸਦੀਵੀ ਹੋਂਣ।
@rupinderkaur8170
@rupinderkaur8170 Жыл бұрын
Waheguru ji,mere ass small bro nu hun dukh na dena, happiness davo,hemat , davo ,payar davo ,bhala kro , waheguru ji,buhat kushiea davo,sb dukh mere bro nu forget ho jaan .
@jyotigrover8759
@jyotigrover8759 Жыл бұрын
Honsla rakho veere 😢bhut drd bhre story aa tuhade 😢waheguru ji mehr krn tuhade te
@jotpavangrewalvlogs
@jotpavangrewalvlogs 11 ай бұрын
ਰੋਣਾ ਆ ਗਿਆ ਵੀਰ ਨੂੰ ਦੇਖ਼ ਕੇ
@arjan7472
@arjan7472 Жыл бұрын
wahheguru veer de jindgi khushiya nal bhar de ....tere dil nu par lya ...par koyi word nhi kehn nu
@harwinderkaur6278
@harwinderkaur6278 Жыл бұрын
Waheguru Ji is putt nu bahut saryia khushiya dena😭😭😭. Bahut dukh hoya sun ke bete di story😭
@rajpreetkaur2684
@rajpreetkaur2684 Жыл бұрын
Waheguru ji veere nu hamesha khush rakheo
@sukhrajbhinder8187
@sukhrajbhinder8187 Жыл бұрын
ਹੌਸਲਾ ਰੱਖ ਵੀਰ ਜੀ
@inderjeet4132
@inderjeet4132 Жыл бұрын
ਮੇਰੇ ਲਈ ਤਾਂ ਇਹ ਗੱਲਾਂ ਸੁਨਣਾ ਹੀ ਬਹੁਤ ਦੁਖਦਾਈ ਆ। ਜੱਸੀ ਤੂੰ ਤਾਂ ਕੋਈ ਫ਼ਕੀਰ ਬੰਦਾ ਲਗਦਾ
@rajveergorayagoraya7821
@rajveergorayagoraya7821 Жыл бұрын
Veer ji da dukha suna ka bohat rona aya waheguru ji mehar kara veer ji te 🙏🙏
@JaswinderKaur-qw1zs
@JaswinderKaur-qw1zs 3 ай бұрын
Beta g tuse marriage karva lao waheguru ji khusea bakhshan g
@singarasingh8104
@singarasingh8104 Жыл бұрын
ਵਾਹਿਗੁਰੂ ਭਲਾ ਕਰੀਂ।
@prabhrajput7537
@prabhrajput7537 Жыл бұрын
Sachi aa veer daa dukh dekh k bot rona aya ajj jina ghr ladies ne ohna di kadar nai aa 🥺
@Sardaarji90
@Sardaarji90 Жыл бұрын
True pyar di age bahut ght hundi a veer g tuhade krma vich bs ehna k sath si 😢
@Komalhans-c8z
@Komalhans-c8z Жыл бұрын
Waheguru ji 🙏veer nu himmat ਬਖਸ਼ੋ
@cheemajas9865
@cheemajas9865 Жыл бұрын
Waheguru ji koe sbd nhi veer tera dukh hlka karvaoun nu
@SunnyBajwa-iw4eh
@SunnyBajwa-iw4eh 11 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru ji
@surindersinghsidhamerimathohri
@surindersinghsidhamerimathohri Жыл бұрын
SATNAM JI ਸਤਿਨਾਮ ਜੀ।। ਭਲਾ ਕਰਨ ਵਾਲਿਆ ਮਾਲਕਾ, ਰੌਣਾ ਆ ਗਿਆ।
@veerpalkaur3029
@veerpalkaur3029 Жыл бұрын
🙏🙏🙏👏👏👏 plz tusi dukhi na hove asi thodi nal 🙏🙏🙏🙏
@sukhbirkaur7838
@sukhbirkaur7838 Жыл бұрын
God bless u beta. Don’t care any one. Be strong, god is with u. Best of luck
@sukhdeepvirk7366
@sukhdeepvirk7366 Жыл бұрын
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ
@JasvirKaur-bz6qz
@JasvirKaur-bz6qz Жыл бұрын
Awe nhi dil chdi da hunda asi v bht dukh dekhe raab ik din zuru sunda jisda koi nhi hunda ohda raab hunda honsla na haro waheguru te ykeen rakho
@dawindersinghrathore4395
@dawindersinghrathore4395 Жыл бұрын
Waheguru ji mere es veer nu zindagi diyan sariyan khushiyan de do pls mere waheguru ji
@paramjitkaur7575
@paramjitkaur7575 Жыл бұрын
Na putt jindagi khtam ni hoi waheguru ji kushia denge tenu 😢😢🙏
@navjotsinghjosan7892
@navjotsinghjosan7892 Жыл бұрын
Hji bulkul ryt g sachi gal g tudi
@deepkaur871
@deepkaur871 Жыл бұрын
Waheguru ji 🙏🙏😭😭😭😭😭😭mehar kro es veer te 🙏🙏
@iRajinderSingh
@iRajinderSingh Жыл бұрын
Honsla rakh Veere.. Teri kahi gayiyan kali-kali gaalan tere emotions atte tera dukh bayaan kardi aa.. tera dukh tu samajh sakda aa ya ohh samajh sakda aa jinna ne apni life vich kadi na kade tere wangu emotions jiye hon.. Veere himmat na haari.. MAHARAJ JI tenu hamesha CHARDIKALA ch rakhan
@baldeepsingh7
@baldeepsingh7 Жыл бұрын
Ccvvg
@tarsamsinghsidhu8691
@tarsamsinghsidhu8691 Жыл бұрын
Waheguru ji🙏🙏
@rubyduggal4945
@rubyduggal4945 Жыл бұрын
Waheguru ji mehar kro
@gurminderkaurdhaliwal2842
@gurminderkaurdhaliwal2842 Жыл бұрын
ਵਾਹਿਗੁਰੂ ਬਹੁਤ ਦੁਖ ਹੋਇਆ ਵਾਹਿਗੁਰੂ ਭਲੀ ਕਰੇ
@bikkerkithehoikvardikhaede4045
@bikkerkithehoikvardikhaede4045 Жыл бұрын
Sahi gal a putt ਰੱਬ ਹੈਨੀ ਦੁਖੀ hi dukhi da dard ਸਮਝਦਾ
@coloursofcreationpinu6542
@coloursofcreationpinu6542 Жыл бұрын
Waheguru jarur tuhade te kirpa karnge tuc baani da larh pakarh lavo ji. Akal Purakh de plans asin nai jaande hunde. Karm boht vadde hunde han
@sumanlatasharma5994
@sumanlatasharma5994 Жыл бұрын
Himachal rkho,parmatma jrur sath devega
@rajwinder1593
@rajwinder1593 10 ай бұрын
ਰੋਣਾ ਹੀ aa ਗਿਆ ਸੱਚੀ raba ਏਦਾਂ ਨਾ ਕਿਰਿਆ ਕਰ
@AMANDEEPKAUR-pe3bg
@AMANDEEPKAUR-pe3bg Жыл бұрын
Haye oye rabba tu kyu mreya nu maarda .😢😭😭.... waheguru veer di zindagi nu jldi khushhaal banawe 🙏
@RamanDeepkaur-dg2hl
@RamanDeepkaur-dg2hl Жыл бұрын
Rva dita paji tuajdia glan ne। ।।।।। Waheguru mehar kre Paji positive Vibes rakho waheguru tuahde nal aa hmesha ।plz tusi beeti zindgi coh bhar aaoo te waheguru da jaap kro auna wala sma wdia hona hmesha
@ashvirk4444
@ashvirk4444 Жыл бұрын
Waheguru je Mahar Karo Bai ta 🙏🏻🙏🏻🙏🏻🙏🏻🙏🏻
@ManpreetKaur-kp1mn
@ManpreetKaur-kp1mn Жыл бұрын
Waheguru g sche patshah veer di life de dukh door krke dubara khushyea lke au
@parampavvy210
@parampavvy210 Жыл бұрын
22 hanju aa gye ... Bs rba ene dukh na de kise nu vi... Boht okhaaaa ..jis naal beet di us nu pta
@ManDeep-je8yy
@ManDeep-je8yy Жыл бұрын
Oh waheguru ji mere sohne veer di zindgi ch mere hisse de sukh likhde
@PARAS-DRAWING_ANIME
@PARAS-DRAWING_ANIME Жыл бұрын
ਵੀਰ ਜੀ ਬਹੁਤ ਦੁਖ ਲੱਗਾ ਵੀਰ ਜੀ ਤੁਸੀ ਕਿਥੇ ਰਹਿਦੇ ਆ ਵੀਰ ਜੀ ਜੇਕਰ ਤਸੀ ਮੈਨੂ ਆਪਣੀ ਭੈਣ ਸਮਝੋ ਤਾ ਆਪਣਾ ਮੋਬਾਇਲ ਨੰਬਰ ਭੇਜ ਸਕਦੇ ਹੋ ਵੀਰ ਮੈ ਵੀ ਜੱਟਾ ਦੀ ਕੁੜੀ ਆ
@parmjeetkaur4229
@parmjeetkaur4229 Жыл бұрын
Bhut painful Story Waheguru ji Meher kro
@harbhajansarao8939
@harbhajansarao8939 Жыл бұрын
Be brave jassi, bahut lok Tere vargi jindgi jee rahe han, may God bless you, grant you good health and happiness always, I want to know where from you, I want to corporation to you as a son, brotherly❤stay blessed
@sonubharta5250
@sonubharta5250 Жыл бұрын
Tuhi nirankar satguru kirpa karre shukh he shukh devve lamia umra bakshe
@Keeratkalervlogs2068
@Keeratkalervlogs2068 Жыл бұрын
ਵਹਿਗੁਰੂ ਜੀ 🙏
@sabhikaur1891
@sabhikaur1891 Жыл бұрын
Dill leero leer ho gya veer diya gallan sun ke😢😢😢😢😢
@balwinderjunday8434
@balwinderjunday8434 Жыл бұрын
Hei waheguru bahut Dukh seha es bache ne. Es bache noo banana manan di himatt deo. Koi khusi dekha deo.
@sangeetadutt5624
@sangeetadutt5624 Жыл бұрын
Rab aapko bhot bhot khusiya de bhot dukh hua aapko sunkr bt age aap humesha khush rhe
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ ਸੱਭ ਭਲੀ ਕਰਨਗੇ
@parminderkaur7813
@parminderkaur7813 Жыл бұрын
Waheguru ji... Veer te mehar karo.... Kyu ena dukh dita. Khusiyan nal chholi bhar do veer di
@KomalpreetGill-mw5xp
@KomalpreetGill-mw5xp Жыл бұрын
Waheguru mehar karan veer te 🙏🏾🙏🏾🙏🏾
@ParamjitkaurMangat
@ParamjitkaurMangat 10 ай бұрын
Vaheguru ji mihar kro bete te 🙏🙏
@HarshDeep-p1z
@HarshDeep-p1z Жыл бұрын
Sab wadde gall bro tare tandrusti aa
@mohitthind2464
@mohitthind2464 4 ай бұрын
Waheguru ji mehar krna bache te
@AmandeepKaur-de6qe
@AmandeepKaur-de6qe 3 ай бұрын
ਵੀਰੇ ਬਹੁਤ ਦੁਖ ਲੱਗਿਆ ਸੁਣ‌ਕੇ😢😢😢😢😢
@jaswinderKaur-cn4bv
@jaswinderKaur-cn4bv Жыл бұрын
Waheguru Ji meher kareo veer Ji te
@GodBless_1313
@GodBless_1313 Жыл бұрын
ਬਹੁਤ ਦੁੱਖ ਲੱਗਾ ਵੀਰ ਦੀ ਸਟੋਰੀ ਸੁਣਕੇ। ਪਰ ਵੀਰੇ ਵਾਹਿਗੁਰੂ ਤੇ ਭਰੋਸਾ ਰੱਖ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਅੱਗੇ ਵਾਹਿਗੁਰੂ ਤੇਰੀ ਜਿੰਦਗੀ ਚ ਖੁਸ਼ੀਆਂ ਬਖਸ਼ਣਗੇ। ਹੁਣ ਬਹੁਤ ਲੋਕ ਤੇਰੇ ਲਈ ਅਰਦਾਸਾਂ ਕਰਨਗੇ। ਔਖੇ ਸਮੇ ਚ ਤੇਰੇ ਨਾਲ ਵੀ ਖੜਨਗੇ। ਜੇ ਹੋਸਕੇ ਤਾਂ ਕਮੈਂਟ ਚ ਆਵਦਾ ਨੰਬਰ ਦਵੀਂ ਮੈਂ ਤੇਰੀ ਹਮੇਸ਼ਾਂ ਮਦਦ ਕਰੂ ਜਿਨੀ ਕਰ ਸਕਦਾ ਹੋਇਆ।
@twoangels..995
@twoangels..995 Жыл бұрын
Waheguru g Kise dushman naal vi aidha Na hove
@gurmailsingh1401
@gurmailsingh1401 11 ай бұрын
ਵਾਹਿਗੁਰੂ ਜੀ
@sajanjotjotsajan8403
@sajanjotjotsajan8403 Жыл бұрын
Yr mai app bimar ho gyi ahna de story sun k ana dukh yrr life ch
@JaswinderSingh-lq6zj
@JaswinderSingh-lq6zj Жыл бұрын
Waheguru ji Mehar kario Veer te🙏
@Radhe11235
@Radhe11235 Жыл бұрын
Paji bot sohne o tuc ❤ himat. Rkho tuc
@manjindermanu4067
@manjindermanu4067 Жыл бұрын
ਇਹ ਕਿੱਥੋ ਆ ਕਿਹੜਾ ਪਿੰਡ ਆ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸੋ
@chahalkaran4028
@chahalkaran4028 Жыл бұрын
Veer g baba ji sab theek karanga jindge bohat badi aa marriage jroor karvo baba deep singh ji Kirpa karanga sab theek hojo
@rupinderjohal2199
@rupinderjohal2199 Жыл бұрын
WAHEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽
@ranidhingra972
@ranidhingra972 Жыл бұрын
Very sad . God bless you and give you strength 🙏🙏🙏🙏🙏Waheguru ji
@KiranRahanu-rw9gk
@KiranRahanu-rw9gk Жыл бұрын
Waheguru ji waheguru ji waheguru ji waheguru ji waheguru ji veer nu ene dukh kayon de rahe ho veer ji nu himat do ji 🙏🙏🙏🙏🙏🙏
@satgursingh7121
@satgursingh7121 Жыл бұрын
ਰਬਾ ਤੇਰਾ ਭਾਣਾ ਮੰਨਣਾ ਪੈਣਾ
@navjotsinghjosan7892
@navjotsinghjosan7892 Жыл бұрын
Satnam waheguru ji kirpa karo sab ta g
@rippyji2658
@rippyji2658 Жыл бұрын
Bhutt dukh lagaa 22 sun ke😢😢😢😢😢😢😢 so sad 22
@gagandeep7760
@gagandeep7760 Жыл бұрын
Waheguru ji himat bakana taa inha di jholi Khushiya nal bhr dena ta jo v buri nazar a buriya dur Krna 🙏🙏
@GurdeepBhupal
@GurdeepBhupal Жыл бұрын
ਵਾਹਿਗੁਰੂ ਜੀ ਮੇਹਰ ਕਰੋ 🙏
@rajindergill2198
@rajindergill2198 Жыл бұрын
Waheguruji mihar karo es bache te ghar vasna chhida mihar karo bache da
@KuldeepSingh-fg2ct
@KuldeepSingh-fg2ct Жыл бұрын
Veer diya gla sunn Rona a gya 😭😭
@jaspreetmanku7919
@jaspreetmanku7919 Жыл бұрын
Mere veer dukhi na ho baba nanak sb da veery
@DrRahul-vv5nn
@DrRahul-vv5nn Жыл бұрын
Raham kare wahe guru.
@gullusandhu748
@gullusandhu748 Жыл бұрын
Veere duza viah karwa lainde..tade wangu kayi kuryia v jarurat mand hundiya 😢
@KuldeepSingh-er4tn
@KuldeepSingh-er4tn Жыл бұрын
Waheguru ji
@shubvirk7820
@shubvirk7820 Жыл бұрын
Waheguru ji mehar krn veer te
@kulwinderkaur-lp9tl
@kulwinderkaur-lp9tl Жыл бұрын
Bilkul sahi... Jado umeed aas dil dimag ch khatam ho jaandi ta iho jahi bol baani ho jaandi us insaan di Ih ta uhi jaanda jis te beeti hove .... Gurbasni de mutabak Jis tan lage so tan jaane.... Koi na edher v ihi haal ne.... Bande di jaat to hi nafret hoi pai va Farak ena k oh duneeya to chali gai.... Edher dhokha de k 2kids nu chhad k bhaj gaeyaa... Ganda insaan
@jagdevkaur3144
@jagdevkaur3144 Жыл бұрын
ਕਿਹੜੀ ਜਗ੍ਹਾ ਦੀ ਬੀਡੀਓ ਹੈ ਜੀ
@babaJaspalsinghji
@babaJaspalsinghji Жыл бұрын
ਸਾਡੇ ਵੀ ਘਰ ਸਿਰਫ ਮੇਰੇ ਪਿਤਾ ਜੀ ਤੇ ਮੇਰੇ ਬੱਚੇ ਨੇ ਅਸੀ ਅਾਪ ਹੀ ਖਾਣਾ ਬਣਾੳੁਦੇ ਨੇ
@gurulahri6796
@gurulahri6796 Жыл бұрын
Waheguru ji mehar kreo 🙏🙏
@Unknown-qm9jq
@Unknown-qm9jq Жыл бұрын
Ene dukh bache dee life ch waheguru ji 😭😭
@malkitsingh4209
@malkitsingh4209 Жыл бұрын
Waheguru ji waheguru ji waheguru ji waheguru ji waheguru ji
@asttydydydgfxfxyfufug3798
@asttydydydgfxfxyfufug3798 Жыл бұрын
ਵਾਹਿਗੁਰੂ ਜੀ😢😢😢😢😢
@jaskaransran6633
@jaskaransran6633 Жыл бұрын
Waheguru.ji.meher.kro.ji.veer.te.
@paramjitkaurtoor950
@paramjitkaurtoor950 Жыл бұрын
Waheguru ji🙏❤
@gurbirsingh_pb
@gurbirsingh_pb Жыл бұрын
12 min. Hi sun pya .. ustoh baad himat ni pyi … waheguru ji
Крутой фокус + секрет! #shorts
00:10
Роман Magic
Рет қаралды 40 МЛН
Help Me Celebrate! 😍🙏
00:35
Alan Chikin Chow
Рет қаралды 84 МЛН
Watermelon magic box! #shorts by Leisi Crazy
00:20
Leisi Crazy
Рет қаралды 115 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 822 М.
Крутой фокус + секрет! #shorts
00:10
Роман Magic
Рет қаралды 40 МЛН