ਕੁਝ ਕ ਲੋਕਾਂ ਕਰਕੇ Tour ਵਿੱਚ ਵਿਚਾਲੇ ਛੱਡਣਾ ਪਿਆ || Dimapur To Guwahati || Sikh Traveller || North East

  Рет қаралды 10,101

The Sikh Traveller

The Sikh Traveller

Күн бұрын

Пікірлер: 85
@GurpreetSingh-ui7vq
@GurpreetSingh-ui7vq 16 сағат бұрын
ਵੀਰ ਤਾ ਆਪਣੇ ਦੋਸਤਾਂ ਦੀ ਗੱਲ ਕਰਦੇ ਹਨ ਕਿ ਮੈਨੂੰ ਸਾਗ ਦੀਆਂ ਪੋਸਟਾਂ ਪਾ ਰਹੇ ਹਨ ਜਿਹੜੇ ਪੂਰੀ ਵੀਡੀਓ ਦੇਖਦੇ ਨਹੀਂ ਉਹ ਕਮੈਟ ਕਰੀਂ ਜਾ ਰਹੇ ਹਨ ਤੁਸੀਂ ਪ੍ਰਵਾਹ ਨਾ ਕਰੋਂ ਡਰਨ ਦੀ ਲੋੜ ਨਹੀਂ ਓ ਭਰਾਵੋਂ ਤੁਸੀਂ ਸਮਝੋ ਵੀਰ ਜੀ ਕਹਿੰਦੇ ਕੀ ਹਨ,,,
@VikramShotra
@VikramShotra 7 сағат бұрын
ਬਹੁਤ ਵਧੀਆ ਤੁਹਾਡੀਆਂ ਵੀਡੀਓ ਆ ਰਹਿਆ ਹਨ। ਦੱਬ ਕੇ ਰੱਖੋ। God bless you bro ❤❤❤❤
@avninderkaur7036
@avninderkaur7036 21 сағат бұрын
ਫਾਲਤੂ ਗੱਲਾਂ ਦੀ ਪਰਵਾਹ ਨਾ ਕਰੋ। ਵਧੀਆ ਵੀਡੀਓਜ਼ ਆ ਰਹੀਆਂ ਹਨ।
@tarlochansingh1806
@tarlochansingh1806 17 сағат бұрын
ਵੀਰ ਜੀ ਪ੍ਰਵਾਹ ਨਾਂ ਕਰਿਆ ਕਰੋ ਕੁੱਤੇ ਭੋਕਦੇ ਰਹਿੰਦੇ ਹਾਥੀ ਆਪਨੀ ਚਾਲ ਚੱਲਦਾ ਰਹਿੰਦਾ ਹੈ ਬਹੁਤ ਵਧੀਆ ਵੀਡੀਓ ਹੁੰਦੀਆਂ ਬਹੁਤ ਕੁਛ ਵੇਖਣ ਨੂੰ ਮਿਲਦਾ ਹੈ ਧੰਨਵਾਦ ਹੈ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@ButtaSingh-s3m
@ButtaSingh-s3m 16 сағат бұрын
ਜ਼ਿਆਦਾ ਟੈਨਸਨ ਨੀ ਲੈਣੀ ਬਾਈ ਲੋਕਾਂ ਦਾ ਤਾਂ ਕੰਮ ਐ ਏਹੇ ਪਰ ਤਨਖਾਹ ਨਾ ਆਉਣ ਕਰਕੇ ਫਿਰ ਕਿਸੇ ਚ ਟੱਕਰ ਮਾਰਦੇ ਨੇ ਤੇ ਅੱਜ ਤੇਰੀ ਬਾਰੀ ਆਗੀ ਬਾਬੇ ਪਰ ਨੋ ਟੈਨਸ ❤❤❤❤❤
@JaswinderSingh-h5e3i
@JaswinderSingh-h5e3i 18 сағат бұрын
ਵਾਹਿਗੁਰੂ ਨਾਲ ਆ ਆਪਣੇ ਵੀਰ ਕਿਸੇ ਦੀ ਪਰਵਾਹ ਨੀ ਕਰੀ ਦੀ..ਲਗੇ ਰਹੋ
@SonyMann-z9y
@SonyMann-z9y 22 сағат бұрын
JILA SRI MUKTSAR SAHIB TO ❤🎉❤🎉❤🎉❤🎉🎉❤
@shawindersingh6931
@shawindersingh6931 20 сағат бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@SANDEEPSINGHBADESHA
@SANDEEPSINGHBADESHA 7 сағат бұрын
ਗੁਰਦੁਆਰਾ ਧੁੰਬੜੀ ਸਾਹਿਬ ਗੁਰੂ ਨਾਨਕ ਦੇਵ ਜੀ ,ਗੁਰੂ ਤੇਗ ਬਹਾਦਰ ਸਾਹਿਬ ਜੀ.ਬ੍ਹਮਪੁਰ ਦਰਿਆ ਕੰਢੇ ਆ .ਜਦ ਪਾਣੀ ਆਉਦਾ ਇਕ ਗੁਰੂਘਰ ਹੀ ਬੱਚਦਾ ਬਾਕੀ ਸਹਿਰ ਦਾ ਬਹੁਤ ਨੁਕਸਾਨ ਕਰਦਾ..ਇਥੇ ਧੋਬਣ ਜਾਦੂਗਰਨੀ ਰਹਿੰਦੀ ਸੀ.ਜਿਸਨੇ ਪਿੱਪਲ ਦਾ ਦਰੱਖ਼ਤ ਤੇ ਪੱਥਰ ਮਾਰਿਆ ਸੀ ਗੁਰੂ ਸਾਹਿਬ ਤੇ.ਪਿੱਪਲ ਹਵਾ ਵਿੱਚ ਹੀ ਲਮਕ ਗਿਆ ਸੀ ਤੇ ਪੱਥਰ ਧਰਤੀ ਵਿੱਚ ਗੱਡਿਆ ਗਿਆ ਸੀ ਜੋ ਅੱਜ ਵੀ ਹੈ.ਪਿੱਪਲ ਤਾ ਗੁਰੂਘਰ ਵਿਚ ਹੀ ਹੈ ਤੇ ਪੱਥਰ ਵਾਲੀ ਜਗ੍ਹਾ ਕਚਿਹਰੀ ਬਣ ਗਈ ਅੰਗ੍ਰੇਜਾ ਨੇ ਬਹੁਤ ਜੋਰ ਲਾਇਆ ਪੱਥਰ ਕੱਢਣ ਵੱਡਣ ਲਈ ਪਰ ਅਸਫ਼ਲ ਰਹੇ. ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
@MastLalijatt
@MastLalijatt 19 сағат бұрын
ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@pinderpawarlahoria4329
@pinderpawarlahoria4329 20 сағат бұрын
ਵੀਰ ਜਲਦਬਾਜ਼ੀ ਤੁਸੀਂ ਮੋਟਰ ਸਾਈਕਲ ਤੇਜ਼ ਚਲਾ ਰਹੇ ਹੋ, ਮੋਟਰਸਾਈਕਲ ਦੀ ਸਪੀਡ 50 ਕਿਲੋਮੀਟਰ ਤੋਂ ਉਪਰ ਚਲਾਉਣਾ ਹਾਨੀਕਾਰਕ ਹੈ
@parminderkaur5205
@parminderkaur5205 17 сағат бұрын
Thampa Anti is best woman ❤❤❤❤❤❤❤❤🎉🎉🎉🎉🎉🎉🎉🎉🎉🎉🎉
@ArjunSingh-pm1jj
@ArjunSingh-pm1jj 20 сағат бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
@SatnamSingh-fe3tg
@SatnamSingh-fe3tg 19 сағат бұрын
Dhan Guru Nanak Dev g Chadikala Rakhna 🙏
@ManmohanSingh-i2n
@ManmohanSingh-i2n 21 сағат бұрын
ਦਾਣੇ ਚਬੀਏ ਰੁਮਾਲ ਵਿਛਾਕੇ ਸੜਦਿਆਂ ਨੂੰ ਸੜ ਲੈਣ ਦੇ। ਪ੍ਰਵਾਹ ਨਹੀਂ ਕਰੀਦੀ you are very great person
@kuldeepsidhu02
@kuldeepsidhu02 19 сағат бұрын
ਵਾਹਿਗੁਰੂ ਜੀ ਕਾ ਖਾਲਸਾ 🌹🌹 ਵਾਹਿਗੁਰੂ ਜੀ ਕੀ ਫਤਿਹ 🌹🌹
@manikatron4278
@manikatron4278 20 сағат бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@jyotiraju6306
@jyotiraju6306 6 сағат бұрын
ਭਾਜੀ ਸਤਿ ਸ੍ਰੀ ਅਕਾਲ ਜੀ
@KaranVeer-f5q
@KaranVeer-f5q 21 сағат бұрын
ਬਾਈ ਥੋਡੀ ਭਾਸ਼ਾ ਤਰੀਕਾ ਗਲ ਕਰਨ ਦਾ ਬਹੁਤ ਵਧੀਆ
@navdeepdhillon1603
@navdeepdhillon1603 20 сағат бұрын
paaji tuse aapni video continue rakhya kare because viewer nu video dekhen di aaddat ho jande hai ,chaihe apni daily routine de he video 20 minutes or 15 minutes di ,because viewer naal touch baneya rehenda hai otherwise fir shuru toh mahnaat karne pende hai .baki ur r better jugde love u brother , Dhillon from pathankot
@labhBrarsantybrar
@labhBrarsantybrar 19 сағат бұрын
1 mahina pahila ghare aa giya haa Horan vil nu jo nal c navdeep ohne tan aaha video 1 mahina pahilan paa diti c 😂😂
@imSachdeva123
@imSachdeva123 19 сағат бұрын
Veere ਤੁਸੀ ਵੀ bike ਹੌਲੀ ਚਲਾਇਆ ਕਰੋ🙏 ਬਾਕੀ stay safe and ਚੜਦੀ ਕਲਾ 👍
@lattisingh3678
@lattisingh3678 17 сағат бұрын
ਵਾਹਿਗੁਰੂ ਵਾਹਿਗੁਰੂ
@surjitsingh1885
@surjitsingh1885 13 сағат бұрын
Wahe guru chardikala which rakhe apjinoo putterji
@sarajmanes4505
@sarajmanes4505 19 сағат бұрын
Sat Shri Akal Ji Very Nice Video Happy & Safe Journey Thanks Dear Little Bro 🙏 ❤
@Amritsidhu1002
@Amritsidhu1002 21 сағат бұрын
ਸਤਿ ਸ੍ਰੀ ਆਕਾਲ ਜੀ
@jeethanda230
@jeethanda230 14 сағат бұрын
❤ very good g 🙏🎉 have a safe journey 💐
@laddiladdi7865
@laddiladdi7865 19 сағат бұрын
Bhai ji aap Harshdeep ke sath ride kar rahe the Hamen bahut Achcha lag raha tha aaj mood off Ho Gaya aapko Akele Dekhkar aap donon ride kar rahe the bahut Achcha lag raha tha Paji please aap donon hi ride karo Har Jagah per I M Punjab Jila Hoshiyarpur bro 💓💓💓💓
@gurwinderpannu8893
@gurwinderpannu8893 17 сағат бұрын
Nice bai ji❤❤❤
@SANDEEPSINGHBADESHA
@SANDEEPSINGHBADESHA 6 сағат бұрын
ਗੁਹਾਟੀ ਗੁਰੂਘਰ ਰਹਿੰਦੇ ਵੀਰ.ਇੱਥੇ ਪੰਜਾਬੀ ਰਾਜਸਥਾਨੀ ਬਹੁਤ ਰਹਿੰਦੇ ਆ ਢਾਬੇ ਵੀ ਆ ਟ੍ਰਾਂਸਪੋਰਟਰ ਬਹੁਤ ਆ
@daljeetsinghdaljeetsingh7937
@daljeetsinghdaljeetsingh7937 21 сағат бұрын
Jande jande aavdi journy de blog ghar tak payo ji bhut badhiya blog hai ji tuhade Waheguru mehar karan ji ❤❤❤❤❤🎉🎉🎉🎉🎉jo lok koi tuhanu preshan kar rhe hun social site te ona nu waheguru aape nibru ji preshan nhi hona 🎉🎉🎉🎉🎉❤❤❤❤❤
@labhBrarsantybrar
@labhBrarsantybrar 20 сағат бұрын
😂😂 1 mahina ho giya haa ghare aaye nu 😂😂 hun kitho rah di video pa deuga jo Navdeep bai nal c ohne aaha video 1 mahina pahilan paa diti c hornbill di 😂
@daljeetsinghdaljeetsingh7937
@daljeetsinghdaljeetsingh7937 10 сағат бұрын
Oye kanjar dea sab pta sanu eh ta kdo da aaya hornbill bull too odo bad anandpur sahab ftehgarh sahab bhi ja aaya par yutuber gleri hunde ne te dusrya nu murkh samjde ne te video edit karde aavde subscribe karan walya da has has ke mjak bhi udennde ne par pher bhi ena nu video de hisab nal comment karna penda murkha ​@@labhBrarsantybrar
@SinghKaramjit-r1n
@SinghKaramjit-r1n 17 сағат бұрын
Vadya video jee
@surinderbajaj4381
@surinderbajaj4381 3 сағат бұрын
very very nice efforts dear
@GagandeepSingh-sj9mm
@GagandeepSingh-sj9mm 3 сағат бұрын
Waheguru Ji Khalsa Harsimranjeet Singh Waheguru Ji Fateh
@tejpalpannu2293
@tejpalpannu2293 18 сағат бұрын
Waheguru ji 🎉🎉❤🎉🎉
@JagdishRam1993
@JagdishRam1993 20 минут бұрын
Very nice bro 🎉🎉🎉
@MastLalijatt
@MastLalijatt 19 сағат бұрын
Love you bro and love you all jio or jeene do God bless you all jio ❤❤❤
@Sister_Reactions
@Sister_Reactions 12 сағат бұрын
Gud morning ver Ji 🥰🥰🙏🏻🌹🙏🏻🌹🙏🏻🌹🙏🏻🌹
@sonamlhamubhutia-g6h
@sonamlhamubhutia-g6h 19 сағат бұрын
Safe ride sir🙏🙌🙌
@sukhmandersingh8034
@sukhmandersingh8034 20 сағат бұрын
ਬਾਈ ਜੀ ਅਚਾਨਕ ਜਾਣ ਵਾਸਤੇ ਕਿਉ ਸੋਚਿਆ ਖ਼ੈਰ ਸੁੱਖ ਹੈ ਕਿ
@Tangovlog_CHD
@Tangovlog_CHD 13 сағат бұрын
😊❤😊❤❤😊🎉🎉
@GurudevSingh-i8y
@GurudevSingh-i8y 21 сағат бұрын
Waheguru ji
@pavitersingh5467
@pavitersingh5467 13 сағат бұрын
Very nice 👍
@luckygrewal4994
@luckygrewal4994 19 сағат бұрын
SAT Shri akal veer ji 🙏🙏🙏🙏🙏
@VarinderSingh-eu7nq
@VarinderSingh-eu7nq 21 сағат бұрын
❤❤
@narinderkaur5972
@narinderkaur5972 21 сағат бұрын
Nice vlog
@VeenaDevi-ox8fm
@VeenaDevi-ox8fm 19 сағат бұрын
🙏🙏 sat Shri akal veer ji God bless you 🙌🙌❤❤
@jaspalanand8336
@jaspalanand8336 17 сағат бұрын
👍👍
@manjinder3102
@manjinder3102 18 сағат бұрын
Ok veer ji
@HarjeetSingh-hc1iq
@HarjeetSingh-hc1iq 3 сағат бұрын
Good tour
@GurdeepSingh-hw2zk
@GurdeepSingh-hw2zk 19 сағат бұрын
❤❤🏵️👍🏼
@rajindersingh5303
@rajindersingh5303 22 сағат бұрын
🎉🎉🎉🎉🎉🎉🎉🎉🎉🎉🎉🎉🎉🎉🎉
@mohansingh3290
@mohansingh3290 12 сағат бұрын
Sat Shri akal ji
@CharanjitSingh-x9e
@CharanjitSingh-x9e 18 сағат бұрын
🙏🙏🙏🙏👍👍
@bhinder_singh_.8093
@bhinder_singh_.8093 20 сағат бұрын
Very Very nice bro
@jyotiraju6306
@jyotiraju6306 5 сағат бұрын
ਭਾਜੀ ਸਾਗ ਕਰਕੇ ਤੁਸੀਂ ਟੂਰ ਵਿੱਚ ਛੱਡ ਰਹੇ ਹੋ
@GurjeetKhokhar
@GurjeetKhokhar 21 сағат бұрын
veere mainu lagya koi -ve comment kite hone par gal saag di nikli😂😂
@Manindersingh-nt7ec
@Manindersingh-nt7ec 16 сағат бұрын
Sat Sri Akal ji,je tusi hude Delhi which ho te sade ghar zaroor aao,tuhanu ajeha sarson da saag te makki dee roti khilawange tusi apni life which nahi khada hoega.We r pure vegetarian
@Kuldeepmalhewalia
@Kuldeepmalhewalia 20 сағат бұрын
🙏🙏🙏🙏🙏❤️❤️❤️❤️❤️
@BainsJatt-h8e
@BainsJatt-h8e 21 сағат бұрын
Sat Sri Akal Veere
@shabadditakat1344
@shabadditakat1344 21 сағат бұрын
ਅਗਲਾ ਟੂਰ ਕਿਦਰ ਹੁਣ?
@rajvindersingh7728
@rajvindersingh7728 21 сағат бұрын
🙏🙏🙏🙏🙏🙏🙏
@satnamsingh8733sk
@satnamsingh8733sk 20 сағат бұрын
Delhi kdo ona tuc❤❤
@ZX_ARMY83
@ZX_ARMY83 19 сағат бұрын
Bhai blog di starting ch jado intero audia ta motercycle waly ad ch piche mud ke kyo dekhda huna bro😂😂😂😂😂😂😂😂😂
@labhBrarsantybrar
@labhBrarsantybrar 19 сағат бұрын
Aj di date taric vi das dio kini haa
@DaljitSingh-t3o4s
@DaljitSingh-t3o4s 20 сағат бұрын
ਬੱਦਰੀ ਬਣਾ ਦੇ ਸਾਰਿਆਂ ਦੀ।
@ramandeepsingh7413
@ramandeepsingh7413 20 сағат бұрын
Bai tuhadi video's enhi late q chal rahiyea ne ????
@surjit68
@surjit68 21 сағат бұрын
punjab vary back word area road vary good punjab road not good this highway vary good
@singhsaab3707
@singhsaab3707 18 сағат бұрын
aa ki gal hove asi smjea pata ki ho geya
@surindersaluja253
@surindersaluja253 16 сағат бұрын
Gujarati naala bah ja duja bhrah naal agion kush vihar vich vakrian seats ta bha jao ja
@SanjayKumar-h9c2h
@SanjayKumar-h9c2h 14 сағат бұрын
Choote veer patal lok series dekh le jidar tusi firde ho odar di hai😊😊
@balvindersingh3813
@balvindersingh3813 21 сағат бұрын
ਧਿਆਂਨ ਦੇਣ ਦੀ ਲੋੜ ਨਹੀਂ ਆਪਦਾ ਕੰਮ ਦਿਲ ਲਾ ਕੇ ਕਰੋ
@surindersaluja253
@surindersaluja253 16 сағат бұрын
Jithion marji chad jawo kuion aga picha janda ho
@h.s.gill.4341
@h.s.gill.4341 19 сағат бұрын
ਸਿਮਰਨ ਵੀਰ ਤੇਰਾ ਏਂ ਤਰਕ ਹਜ਼ਮ ਨਹੀਂ ਹੋਇਆ ਕੇ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਨੇ ਪਾਈ ਜਾਣ ਕੀ ਫਰਕ ਪੈਂਦਾ ਐ
@surindersaluja253
@surindersaluja253 16 сағат бұрын
Ghuhati tion tuion kio nahi janda ticket Jitha marji di hova usa gadi di
@KaranVeer-f5q
@KaranVeer-f5q 21 сағат бұрын
@kishanchand2278
@kishanchand2278 20 сағат бұрын
Very nice vlog
@surindersaluja253
@surindersaluja253 16 сағат бұрын
Ghuhati tion tuion kio nahi janda ticket Jitha marji di hova usa gadi di
@satnamsingh8733sk
@satnamsingh8733sk 20 сағат бұрын
❤❤❤❤
@manjeetkanjla4383
@manjeetkanjla4383 18 сағат бұрын
❤❤
@anitarani1176
@anitarani1176 16 сағат бұрын
❤❤❤❤❤
@VikramShotra
@VikramShotra 7 сағат бұрын
❤❤❤❤❤❤
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Pranks Destroy Scam Callers- GlitterBomb Payback
26:41
Mark Rober
Рет қаралды 104 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН