Nagaland ਦੇ ਪਿੰਡਾਂ ਦੇ ਬਾਹਰ ਲਿਖਿਆ ਕੇ ਅਸੀਂ India ਦਾ ਹਿੱਸਾ ਨਹੀਂ || Khonoma Village || Nagaland ||

  Рет қаралды 22,442

The Sikh Traveller

The Sikh Traveller

Күн бұрын

Пікірлер: 163
@hithere5671
@hithere5671 2 күн бұрын
❤❤ KHALISTAN ZINDABAD Babbar Akali Hardeep Singh Nijjar Zindabad Asi be ਆਜ਼ਾਦ ਹੋਣ ਦਾ ਦਾਅਵਾ ਕਰਦੇ ਹਾਂ ❤❤
@SonyMaan-s1e
@SonyMaan-s1e 2 күн бұрын
@@hithere5671 Baba ji ik din apna KHALISTAN ghar jaruru banuga mai pta nhi ohda Tak Raha ja na Raha lakin apa aajad JAURU hovage KHALISTAN JINDABAD 💪🏻✌🏻
@SofiaSofia-w8v
@SofiaSofia-w8v 2 күн бұрын
🙏🏻🙏🏻🙏🏻
@satvinderpalsingh9553
@satvinderpalsingh9553 3 күн бұрын
ਬਹੁਤ ਵਧੀਆ ਵੀਰੇ ਘਰ ਬੈਠਿਆਂ ਨੂੰ ਐਨੀ ਮੇਹਨਤ ਤੇ ਹਿੰਮਤ ਨਾਲ ਚੰਗੀ ਮਾੜੀ ਦੁਨੀਆਂ ਤੇ ਉਨ੍ਹਾਂ ਦੇ ਇਲਾਕੇ ਦਿਖਾ ਰਹੇ ਹੋ
@raghubirsingh4250
@raghubirsingh4250 3 күн бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਜੋ ਤੁਸੀਂ ਅੱਜ ਪਿੰਡ ਦਿਖਾਇਆ ਉਹ ਲਾ ਜਵਾਬ ਸੀ, ਨਾਗਾਲੈਂਡ ਦੇ ਭਾਰਤ ਨਾਲੋਂ ਅਜ਼ਾਦ ਹੋਣ ਦਿਆਂ ਗੱਲਾਂ ਬਚਪਨ ਤੋਂ ਸੁਣਦੇ ਆ ਰਹੇ ਸੀ, ਕਿਉਂਕਿ ਪਿਤਾ ਜੀ ਦੇ ਏਅਰ ਫੋਰਸ ਵਿਚ ਹੋਣ ਕਰਕੇ ਗੁਹਾਟੀ ਅਸਾਮ ਵਿੱਚ ਬਚਪਨ ਦੇ 4 ਸਾਲ 1975 ਵਿਚ ਗੁਜ਼ਾਰੇ, ਹਲ਼ਾਂ ਕਿ ਉਦੋਂ ਕਾਫੀ ਛੋਟਾ ਸੀ ਔਰ ਉਸ ਤੋਂ ਬਾਅਦ ਹੈਦਰਾਬਾਦ ਚਲੇ ਗਏ, ਪਰ ਪਿਤਾ ਜੀ ਦਾ ਹਮੇਸ਼ਾ ਹੀ ਹਿੰਦੁਸਤਾਨ ਦੇ ਹਰ ਏਅਰਪੋਰਟ ਤੇ ਜਾਣਾ ਲਗਾ ਰਹਿੰਦਾ ਸੀ ਤੇ ਨਾਗਾਲੈਂਡ ਦੀ ਬਗਾਵਤ ਬਾਰੇ ਜਾਣਕਾਰੀ ਅਕਸਰ ਮਿਲਦੀ ਰਹਿੰਦੀ ਸੀ, ਅਤੇ ਅੱਜ ਤੁਸੀਂ ਉਹ ਪਿੰਡ ਦਿਖਾਇਆ ਜਿਥੋਂ ਇਹ ਮੁਵਮੈੰਟ ਸ਼ੁਰੂ ਹੋਈ ਸੀ, ਉਨ੍ਹਾਂ ਦਾ ਇਤਿਹਾਸ ਵੇਖ ਕੇ ਬਹੁਤ ਵਧੀਆ ਲੱਗਿਆ, ਜਿਹੜੇ ਆਪਣੀ ਮਿੱਟੀ ਵਾਸਤੇ ਲੜਦੇ ਰਹੇ ਅਤੇ ਲੜ ਰਹੇ ਨੇ ਜਿਦਾਂ ਸਾਡੇ ਕਿਸਾਨ ਵੀ ਆਪਣੀ ਮਿੱਟੀ ਵਾਸਤੇ ਲੜ ਰਹੇ ਨੇ, ਸ਼ੁਕਰੀਆ
@raghubirsingh4250
@raghubirsingh4250 3 күн бұрын
@VikramSingh-ie5to ਵੀਰ ਮੇਰੇ ਸਿਰਫ਼ ਇਲਜ਼ਾਮ ਨਾ ਲਾਇਆ ਕਰੀਏ ਇਸ ਦੇ ਸਬੂਤ ਵੀ ਦਿਆਂ ਕਰੀਏ ਤਾਂ ਕਿ ਲੋਕ ਵਿਸ਼ਵਾਸ ਕਰ ਸਕਣ, ਆਪਣਾ ਕਿਸਾਨ ਔਰ ਉਹ ਵੀ ਜਿੱਥੇ ਸਾਡੇ ਦਾਦਾ ਜੀ ਏਅਰ ਫੋਰਸ ਵਿਚੋਂ ਵਾਰੰਟ ਆਫ਼ੀਸਰ ਦੇ ਤੌਰ ਤੇ ਰਿਟਾਇਰ ਹੋਏ ਅਤੇ ਸਾਡੇ ਪਿਤਾ ਜੀ ਨੇ ਇਸ ਰਿਵਾਇਤ ਨੂੰ ਅੱਗੇ ਵਧਾਇਆ ਅਤੇ ਫਿਰ ਅਸੀਂ ਖੇਤੀ ਨੂੰ ਚੁਣਿਆ ਮੇਰੇ ਖਿਆਲ ਵਿਚ ਕਾਫੀ ਹੈ, ਸਬੂਤ ਤੋਂ ਬਗ਼ੈਰ ਗੱਲ ਨਾ ਕਰੋ ਸਿਵਾਏ ਇਕ up ਦੇ ਨੇਤਾ ਤੋ
@JaspinderGill-t5f
@JaspinderGill-t5f 3 күн бұрын
ਨਾਗਾਲੈਂਡ ਬਾਰੇ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ
@bikarjitsingh34bikarjitsin10
@bikarjitsingh34bikarjitsin10 2 күн бұрын
ਜੇਕਰ ਕੋਈ ਪੰਜਾਬ ਦਾ ਪਿੰਡ ਇਸ ਤਰ੍ਹਾਂ ਲਿਖ ਦੇਵੇ ਗੋਦੀ ਮੀਡੀਆ ਤਾਂਡਵ ਨਿਰਤ ਕਰਨ ਲੱਗ ਜਾਵੇਗਾ ਪਰ ਆ ਖ਼ਬਰ ਕਿਤੇ ਨਹੀਂ ਦਿਖਾਈ ਤੇ ਸਾਰੀਆਂ ਏਜੰਸੀਆਂ ਫੌਜ ਚੜ ਕੇ ਆ ਜਾਵੇਗੀ
@funsun844
@funsun844 2 күн бұрын
Vr Manipur naga wale darde nahi koi aunda v samne a ke goli marde a Punjab ch koi ek police wala dabka marda dar ke baith janee a
@Jaas13
@Jaas13 2 күн бұрын
ਤੇਰਾ ਵੀ ਧੰਨਵਾਦ ਵੀਰੇ ਨਾਗਾਲੈਂਡ ਬਾਰੇ ਵੀਡਿਓ ਰਾਹੀ ਦੱਸਣ ਲ੍ਈ
@shivdarshandhanoa
@shivdarshandhanoa 2 күн бұрын
ਨਾਗਾਲੈਂਡ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਅਮ੍ਰਿਤਪਾਲ ਘੁੱਦੇ ਵਾਂਗੂੰ ਹਰ ਬਲੋਗ ਦੀ ਤਾਰੀਖ ਜ਼ਰੂਰ ਦੱਸਣਾ ਜੀ, ਸ਼ਿਵਦਰਸ਼ਨ ਸਿੰਘ ਸਰਪੰਚ ਕੋਠੇ ਛਾਜਲੀ ਸੁਨਾਮ ਊਧਮ ਸਿੰਘ ਵਾਲਾ
@balvindersingh3813
@balvindersingh3813 3 күн бұрын
ਬਹੁਤ ਹੀ ਵਧੀਆ ਸਪੀਚ ਕੀਤੀ ਹੈ ਵੀਰ ਜੀ ਤੁਸੀਂ ਆਪਣੇ ਆਪ ਹੀ ਸ਼ਾਨਦਾਰ ਤਰੀਕੇ ਨਾਲ ਦਿਖਾ ਰਹੇ ਹੋ
@Waheguru-cd7kw
@Waheguru-cd7kw 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਜੀ🎉
@jagsingh8324
@jagsingh8324 3 күн бұрын
Thanks!
@gurmailsingh3766
@gurmailsingh3766 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ
@drreshamsingh
@drreshamsingh Күн бұрын
ਅਸੀਂ ਇੰਡੀਆ ਤੋਂ ਜੁੱਤੀਆਂ ਖਾਣ ਜੋਗੇ ਹਾਂ ਜੋ ਸਾਡੇ ਵਾਲੇ ਆਜ਼ਾਦੀ ਦੀ ਗੱਲ ਕਰਦਾ ਉਹਨੂੰ ਥੋਡੇ ਵਰਗੇ ਕਹਿ ਦਿੰਦੇ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ
@lakhvindersingh3114
@lakhvindersingh3114 17 сағат бұрын
ਪੰਜਾਬ ਵਾਲਿਆ ਨੂੰ ਨਾਗਾਲੈਂਡ ਵਾਸੀਆਂ ਤੋਂ ਅਕਲ ਲੈਣੀ ਚਾਹੀਦੀ ਹੈ
@manikatron4278
@manikatron4278 3 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ good video
@SatpalSingh-f8y
@SatpalSingh-f8y 2 күн бұрын
ਬਹੁਤ ਵਧੀਆ ਵੀਰੇ ਖਿੱਚ ਕੇ ਰੱਖ। ਪ੍ਰਭੂ ਪਰਮੇਸ਼ਵਰ ਤੈਨੂੰ ਤੰਦਰੁਸਤੀ ਬਖਸ਼ੇ।❤❤❤❤
@daljeetsinghdaljeetsingh7937
@daljeetsinghdaljeetsingh7937 3 күн бұрын
Aaj tak nagaland mnipur etc steta bich aake jina bhi blogra ne blog bnaye ona ne eni depth gahrai vich jankari ni diti bus edhar udher camra ghumake chle gye Sirf tusi pura ethe da area dikhaya baki bhut dhungi ghuji jankari sirf tusi hi diti hai ji bhut badhiya bai ji att Sirra lata bai ji blog bnon wala thanks so very much
@sukhwantsinghsandhu2525
@sukhwantsinghsandhu2525 3 күн бұрын
Great job,sanu v kujh sikhna chahida g
@gurdeepsidhu4216
@gurdeepsidhu4216 3 күн бұрын
ਬਹੁਤ ਵਧੀਆ ਜਾਣਕਾਰੀ ਲੋਕ ਬੜੇ ਅਣਖੀ ਅਤੇ ਯੋਧੇ ਹਨ। ਧੰਨਵਾਦ।
@sarajmanes4505
@sarajmanes4505 3 күн бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀਉ 🙏🙏👌👌👍👍👏👏❤❤
@gurindersingh6445
@gurindersingh6445 2 күн бұрын
Bade bahadur lok ne Nagaland wale❤
@Sister_Reactions
@Sister_Reactions 3 күн бұрын
Waheguru ji aap Ji nu hamish chardi Kala vich Rakhi 🙏🏻🥰🙏🏻🥰🙏🏻😊
@narinderdeepsingh5942
@narinderdeepsingh5942 3 күн бұрын
Punjab naal v eda hi hoya c. ❤ Nehru ta eda hi karda c
@SANDEEPSINGHBADESHA
@SANDEEPSINGHBADESHA 2 күн бұрын
ਪਤਾ ਜਾ ਕੇ ਲੱਗਦਾ ਪੰਜਾਬ ਨੂੰ ਐਵੇ ਬਦਨਾਮ ਕੀਤਾ ਸੀ ਪੰਜਾਬ ਆਲੇ ਆਪਦੇ ਹੱਕ ਮੰਗਦੇ ਆ ..ਹੱਕ ਸਾਰੇ ਜਾਗਦੀ ਜ਼ਮੀਰ ਵਾਲੇ ਲੈਂਦੇ ਨੇ
@SukchainSingh-jo5vy
@SukchainSingh-jo5vy 3 күн бұрын
Very good veer ji ❤❤
@dalbirsingh7759
@dalbirsingh7759 2 күн бұрын
Bahut hi. Khubsurat jankari diti veer ne ji baahut bahut shukriya ji
@jaspalsingh4269
@jaspalsingh4269 2 күн бұрын
ਬਾਈ ਜੀ ਮੇਰੀ ਡਿਊਟੀ ਕੋਹੀਮਾ ਰਹੀ ਹੈ ਸੱਤ ਸ਼੍ਰੀ ਆਕਾਲ, ਜਸਪਾਲ ਸਿੰਘ ਸਰਹਿੰਦ ਤੋਂ
@ਇੰਦਰਪਾਲRana
@ਇੰਦਰਪਾਲRana 3 күн бұрын
22 ਜੀ ਇੰਡੀਆ ਨੇ ਕਸ਼ਮੀਰ ਕੋਲੋ 370 ਧਾਰਾ ਖੋਲੀ ਪਰ ਨਾਗਾਲੈਂਡ ਕੋਲ਼ 370 ਧਾਰਾ ਹੈਗੀ ਐ ਤੇ ਜੇਹੜੀ ਗੱਡੀ ਇੰਡੀਆ ਤੋਂ ਮਾਲ ਲੈਕੇ ਨਾਗਾਲੈਂਡ ਚ ਇੰਟਰ ਕਰਦੀ ਉਸ ਗੱਡੀ ਤੋਂ 30 ਹਜ਼ਾਰ ਲੇਆ ਜਾਂਦਾ ਜੇਹੜਾ ਕੇ ਡੰਡੇ ਦੇ ਜੋਰ ਤੇ ਵਪਾਰੀ ਤੋਂ ਲੈਦੇ ਨੇ ਨਾਗਾ ਲੋਕ
@nirbhaisingh6456
@nirbhaisingh6456 Күн бұрын
ਫਿਰ ਉਥੇ ਮੋਦੀ ਦੀ ਲਾ ਦਿੰਦੇ ਹੋਣੇ ਗੋਡੀ।
@Mansaale31
@Mansaale31 7 сағат бұрын
ਬਹੁਤ ਵਦਿਆ
@ranbirsingh.8373
@ranbirsingh.8373 3 күн бұрын
Waheguru ji ka khalsa Waheguru ji ki fateh. From Baramulla Kashmir.
@Charanjit4
@Charanjit4 2 күн бұрын
Great work Thanks brothers 👍
@isha207
@isha207 3 күн бұрын
GOOD INFORMATION
@kuldeepsidhu02
@kuldeepsidhu02 3 күн бұрын
ਵਾਹਿਗੁਰੂ ਜੀ ਕਾ ਖਾਲਸਾ 🌹🌹 ਵਾਹਿਗੁਰੂ ਜੀ ਕੀ ਫਤਿਹ 🌹🌹
@manjindersinghsidhu1275
@manjindersinghsidhu1275 3 күн бұрын
ਚੜਦੀ ਕਲਾ ਵਿੱਚ ਰਹੋ
@dipworlddipworld
@dipworlddipworld 3 күн бұрын
Good veer ji
@ranjitkour7997
@ranjitkour7997 3 күн бұрын
Badhiya blog beta ji waheguru ji ka khalsa waheguru ji ki Fateh
@sandeepkumar-b8m3v
@sandeepkumar-b8m3v 2 күн бұрын
Tera blog dekh k swad aw janda 🙏🙏
@truckingvlog9928
@truckingvlog9928 3 күн бұрын
Veere pagg zaroor banya karo jida sp sode nal pic karwai a pagg bani hundi tan hor v zayda tohr banni c
@SukchainSingh-jo5vy
@SukchainSingh-jo5vy 3 күн бұрын
Nagaland ❤❤
@SonyMaan-s1e
@SonyMaan-s1e 2 күн бұрын
KHALISTAN JINDABAD ASI VI AAZAD HONA CHONDE AA 💪🏻💪🏻💪🏻✌🏻
@menandersinghdhandla5472
@menandersinghdhandla5472 2 күн бұрын
Ho jao fer
@SonyMaan-s1e
@SonyMaan-s1e 2 күн бұрын
@menandersinghdhandla5472 sanu apne dogle loka ne mariya nhi ta kado ta apni azadi da jasan mana rahe hunde KHALISTAN JINDABAD PAKISTAN JINDABAD 💪🏻✌🏻✌🏻💪🏻
@jaswinderkaurskjelvik
@jaswinderkaurskjelvik 2 күн бұрын
Salute to Naga lands fridom fighters stay safe biro 🙌🙌🙌🌷
@sukhpalgrewal4388
@sukhpalgrewal4388 3 күн бұрын
Perfect on guys keeps up good & hard work enjoy as well 👍👍
@SukchainSingh-jo5vy
@SukchainSingh-jo5vy 3 күн бұрын
Veer ji Tuhade sare blog dekhda ❤❤
@shawindersingh6931
@shawindersingh6931 3 күн бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@jaswantsingh-xf6sh
@jaswantsingh-xf6sh 3 күн бұрын
ਬਹੁਤ ਵਧੀਆ ਬਾਈ ਜੀ 👍🏻🙏🏻
@taransingh7740
@taransingh7740 Күн бұрын
Waheguru ji ka Khalsa waheguru ji ki fathe
@satnambrar8545
@satnambrar8545 3 күн бұрын
Bahut vadhiya jankari g
@Sister_Reactions
@Sister_Reactions 3 күн бұрын
Gud evening ver Ji 🙏🏻🌹🙏🏻🌹🙏🏻🌹😊
@dimpybuttar7831
@dimpybuttar7831 3 күн бұрын
ਬਹੁਤ ਵਧੀਆ ਜੀ
@lakhylakhvirsingh5828
@lakhylakhvirsingh5828 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@JoginderSingh-wl1du
@JoginderSingh-wl1du 3 күн бұрын
you are improve so high in one year.tour coverege very good also information you provide us correct like
@Amritsidhu1002
@Amritsidhu1002 3 күн бұрын
ਸਤਿ ਸ੍ਰੀ ਆਕਾਲ ਜੀ
@surinderbajaj4381
@surinderbajaj4381 2 күн бұрын
Very very nice efforts dear
@user-gurdeepsingh02
@user-gurdeepsingh02 3 күн бұрын
ਅੱਤ ਐ ਬਈ
@JaswinderSingh-h5e3i
@JaswinderSingh-h5e3i 3 күн бұрын
Buhat vadda bai ji
@BalwantSingh-wm6zy
@BalwantSingh-wm6zy 3 күн бұрын
ਬਹੁਤ ਵਧੀਆ ਬਾਈ ਜੀ🙏🙏🙏🙏🙏🙏🙏🙏✌ 3:46
@AjitpalSingh-q8o
@AjitpalSingh-q8o 3 күн бұрын
Very good bai ji from moga punjab Ajit pal Singh thx very much
@gurjeetsingh3545
@gurjeetsingh3545 2 күн бұрын
Bohat vadia video
@darshansharma1044
@darshansharma1044 3 күн бұрын
Another nice video, GBU
@parmjeetkaur-dv9sd
@parmjeetkaur-dv9sd 2 күн бұрын
Waheguru ji 🙏
@balwinderbawa2317
@balwinderbawa2317 2 күн бұрын
ਬਹੁਤ ਵਧੀਆ ਵੀਰ ਜੀ ਅਸੀਂ ਧੂਰੀ ਤੋ
@hardialsinghkang7807
@hardialsinghkang7807 2 күн бұрын
Vadhia jankari
@neeruhere8076
@neeruhere8076 2 күн бұрын
Nice video 👌🏻👌🏻
@SatnamSingh-qh3le
@SatnamSingh-qh3le 3 күн бұрын
ਬਹੁਤ ਵਧੀਆ
@rajatjnagal6884
@rajatjnagal6884 3 күн бұрын
🙏good information
@Tangovlog_CHD
@Tangovlog_CHD 3 күн бұрын
Gud evening Ver Ji 🙏🏻🤗🙋🏻‍♀️🤗😊
@harjitrandhawa7516
@harjitrandhawa7516 18 сағат бұрын
Very good information
@tejpalpannu2293
@tejpalpannu2293 3 күн бұрын
Waheguru ji 🎉🎉❤🎉🎉
@Hothi-q7y
@Hothi-q7y Күн бұрын
Cool 👍😎👍😎👍😎👍😎👍😎👍😎👍😎👍😎👍😎👍😎👍😎
@GogiMannn
@GogiMannn 2 күн бұрын
Good job bro ❤
@paramjitkaur8122
@paramjitkaur8122 3 күн бұрын
God bless you beta ji
@luckygrewal4994
@luckygrewal4994 2 күн бұрын
Sat Shri akal veer ji 🙏🙏🙏🙏🙏
@luckygrewal4994
@luckygrewal4994 2 күн бұрын
Nice veer ji 👍🙂❤❤❤❤❤❤❤❤❤❤❤❤❤❤
@JapaniPintu
@JapaniPintu 3 күн бұрын
Manjeet Singh from Jammu city India
@JapaniPintu
@JapaniPintu 3 күн бұрын
Satshri Akaal ji 🙏 Brother Good job 👍 brother please Take care your self 👍🙏
@SukchainSingh-jo5vy
@SukchainSingh-jo5vy 3 күн бұрын
Horanbil ❤❤
@dilbagsingh1337
@dilbagsingh1337 3 күн бұрын
Okay good vedio
@JagdishRam1993
@JagdishRam1993 3 күн бұрын
Very nice bro 🎉🎉🎉
@ekammehra9573
@ekammehra9573 3 күн бұрын
Bro main Ludhiana se hu love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you
@Amanbal42a
@Amanbal42a 3 күн бұрын
Very nyc brother
@manjinder3102
@manjinder3102 3 күн бұрын
Nice video veer ji
@RanjeetSingh-vo3qp
@RanjeetSingh-vo3qp 3 күн бұрын
Very nice vedio......
@GurdeepSingh-hw2zk
@GurdeepSingh-hw2zk 3 күн бұрын
Thanbad 🙏🏼🙏🏼🙏🏼🙏🏼
@satwantsinghbansal2406
@satwantsinghbansal2406 2 күн бұрын
best vlog
@JagdishRam1993
@JagdishRam1993 3 күн бұрын
Nice g 🎉🎉🎉
@newlakshmiroadwaysroadways5220
@newlakshmiroadwaysroadways5220 3 күн бұрын
Ssa jee
@GursharanSingh-2021
@GursharanSingh-2021 3 күн бұрын
Very nice video bro gobnid markhai
@preetbaidwan2114
@preetbaidwan2114 2 күн бұрын
Chote veer happy new year
@bhinder_singh_.8093
@bhinder_singh_.8093 3 күн бұрын
Very Very nice bro
@iqbalsidhu6651
@iqbalsidhu6651 2 күн бұрын
Well come beta ji
@RamanpreetToor
@RamanpreetToor 3 күн бұрын
Paji playlist bna do phela bi khaaa
@ajay85297
@ajay85297 3 күн бұрын
Bai ik suggestion hai, next time jado camera laonge ta quality achi wala leo, es ch blackness aundi hai.
@RajinderKaur-dy2to
@RajinderKaur-dy2to 3 күн бұрын
Sat shree akall bro from jalandhar
@mohansingh3290
@mohansingh3290 3 күн бұрын
Sat Shri akal ji
@PavandeepGill-oj8us
@PavandeepGill-oj8us 3 күн бұрын
Nice 👍
@ManmohanSingh-i2n
@ManmohanSingh-i2n 3 күн бұрын
Very nice
@AshokKumar-hn6qp
@AshokKumar-hn6qp 2 күн бұрын
Hard work
@Waheguru-cb3pq
@Waheguru-cb3pq 3 күн бұрын
ਵਾਹਿਗੁਰੂ ਮੇਹਰ ਕਰੀ
@NakshdeepSingh-h7l
@NakshdeepSingh-h7l 3 күн бұрын
Nice video Nice video
@manjindersinghsidhu1275
@manjindersinghsidhu1275 3 күн бұрын
ਸਤਿ ਸ੍ਰੀ ਅਕਾਲ ਵੀਰ
@64gurjit
@64gurjit 3 күн бұрын
Nice blog
Lahore Shoot | Bir Singh Song Shooting | BTS Vlog | Nasir Dhillon
31:35
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Почему Катар богатый? #shorts
0:45
Послезавтра
Рет қаралды 2 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН