Tik Tok Star Noor di Family naal Special Interview | ਸੰਦੀਪ ਨਾਲੋਂ ਨੂਰ ਨੂੰ ਵੱਖ ਕਿਉਂ ਕੀਤਾ ? Punjab News

  Рет қаралды 56,053

Punjab News

Punjab News

Күн бұрын

Tik Tok Star ਨੂਰ ਦੇ ਪਰਿਵਾਰ ਨਾਲ ਖਾਸ ਇੰਟਰਵਿਊ
"ਸੰਦੀਪ ਹਿਸਾਬ ਨਹੀਂ ਦਿੰਦਾ ਸੀ ਤਾਂ ਅਸੀਂ ਨੂਰ ਨੂੰ ਵੱਖ ਕਰਿਆ"
Tik Tok Star Noor di Family naal Special Interview | ਸੰਦੀਪ ਨਾਲੋਂ ਨੂਰ ਨੂੰ ਵੱਖ ਕਿਉਂ ਕੀਤਾ ? Punjab News
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#tiktokstar #viral #interview #PunjabNews
Music :
Punjab News

Пікірлер: 236
@rajwinder1968
@rajwinder1968 2 жыл бұрын
ਜਦੋ ਸੰਦੀਪ ਵੀਰੇ ਨੇ ਰੋਟੀ ਵਿੱਚ ਪਾ ਦਿੱਤਾ ਨੂਰ ਦੇ ਮਾਪਿਆ ਨੂੰ ਹੁਣ ਗੱਲਾ ਆਉਦੀਆ
@amarjitbrar6938
@amarjitbrar6938 2 жыл бұрын
ਇੱਕ ਸੰਦੀਪ ਵੀਰ ਸੀ ਨੂਰ ਨੂੰ ਦੁਨੀਆਂ ਸਾਹਮਣੇ ਲਿਆਉਣ ਵਾਲਾ। ਤੁਸੀਂ ਭੁੱਲ ਗਏ ਪੈਸੇ ਦੇ ਲਾਲਚ ਵਿੱਚ। ਪਹਿਲਾਂ ਮਾਂ ਨੂੰ ਗੱਲ ਨਹੀਂ ਆਉਂਦੀ ਸੀ ਹੁਣ ਕਿਵੇਂ ਪਟਰ ਪਟਰ ਕਰਦੀ ਹੈ।
@gurjeetkaur9238
@gurjeetkaur9238 2 жыл бұрын
👍right veer jii
@jagpreetkang
@jagpreetkang 2 жыл бұрын
Right a paise da lalch a
@poojakamboj1613
@poojakamboj1613 2 жыл бұрын
Ryt
@manjindersinghsidhu3315
@manjindersinghsidhu3315 2 жыл бұрын
Hankaar bolda
@gaganbaidwan3391
@gaganbaidwan3391 2 жыл бұрын
Right 👍
@ਵੋਹਰਾਸਾਬ
@ਵੋਹਰਾਸਾਬ 2 жыл бұрын
ਤੁਸੀਂ ਗਲਤ ਸੀ ਬੀਬਾ ਜੀ ਹੁਣ ਸੰਦੀਪ ਨੂੰ ਲੱਖ ਮਾੜਾ ਕਹੀ ਜਾਓ ਪਰ ਅੱਜ ਨੂਰ ਦੀ ਪਹਿਚਾਣ ਸਿਰਫ ਸੰਦੀਪ ਕਰਕੇ ਹੈ ਸੱਚ ਕਦੇ ਲੁਕਦਾ ਨਹੀਂ ਹੁੰਦਾ ਪਰਦੇ ਜਿੰਨੇ ਮਰਜੀ ਪਾਈ ਜਾਓ
@gaganbaidwan3391
@gaganbaidwan3391 2 жыл бұрын
Right 👍
@khushdeep7172
@khushdeep7172 2 жыл бұрын
ਸੰਦੀਪ ਨੇ ਬਹੁਤ ਹੀ ਮਿਹਨਤ ਕੀਤੀ ਸੀ
@jaswinderkaurandkishankuma8362
@jaswinderkaurandkishankuma8362 2 жыл бұрын
ਸੰਦੀਪ ਦੀ ਹੀ ਮੇਹਨਤ ਦਾ ਫਲ ਹੈ ਭੈਣੇ
@arshbrar6162
@arshbrar6162 2 жыл бұрын
ਸੰਦੀਪ ਵੀਰੇ ਨੇ ਸੋਨੂੰ ਰੋਟੀ ਪਾਇਆ ਸੋਨੂੰ ਸੰਦੀਪ ਵੀਰੇ ਨੂੰ ਭੁੱਲਣਾ ਨਹੀ ਚਾਹੀਦਾ
@gamingwithlegend1680
@gamingwithlegend1680 2 жыл бұрын
ਰੱਜ ਕੇ ਖਾਣ ਲੱਗ ਪਈ ਤਾਂਹੀ ਤਾਂ ਗੱਲਾਂ ਉਹਨਾਂ ਨੇ ਸੰਦੀਪ ਵੀਰ ਤੋਂ ਵੀ ਬੁਰਾ ਹੋ ਗਿਆ ਸੀ ਤੇਰੀ ਤਾਂ ਉਹ ਗੱਲ ਐ ਭੈਣੇ ਜੀ ਦੇ ਘਰੇ ਦਾਣੇ ਓਥੇ ਕਮਲੇ ਵੀ ਸਿਆਣੇ
@sandhusandhu6626
@sandhusandhu6626 2 жыл бұрын
ਤੁਰ ਤੋ ਬਿਨਾਂ ਗੱਲ ਵੀ ਨਹੀ ਬਣਦੀ ਕੌੜਾ ਹੈ ਸੱਚ ਹੈ ਜਦੋ ਕਲਾਕਾਰਾਂ ਚ ਘਰਦੇ ਐਟਰਫੈਰ ਕਰਦੇ ਫੇਰ ਓ ਗੱਲ ਨਹੀਂ ਰਹਿਦੀ ਏਹੀ ਮਾਪੇ ਤਰਲੇ ਕਰਦੈ ਸੀ ਹੁਣ ਬੋਲੀ ਬੋਲਣ ਦੇ ਤਰੀਕੇ ਬਦਲ ਗੲਏ ਆ
@PreetGur-dl2dw
@PreetGur-dl2dw 2 жыл бұрын
ਜਿਹੜਾ ਕੋਈ ਕਿਸੇ ਗਰੀਬ ਦੀ ਮਦਦ ਕਰਕੇ ਅੱਗੇ ਲੈਕੇ ਆਉਦਾ ਓਹਨੂੰ ਏਹੀ 🥇🏅 ਮੈਡਲ ਦਿੰਦੇ ਆ ਲੋਕ ਜਿਹੜਾ ਮੈਡਲ ਇਹ ਦੇ ਰਹੇ ਆ ਸਨਦੀਪ ਵੀਰ ਨੂੰ
@tejpalgill2436
@tejpalgill2436 2 жыл бұрын
ਇਹ ਜਨਾਨੀ ਬਹੁਤ ਤੇਜ਼ ਆ ਸੰਦੀਪ ਦੀ ਵਜਾ ਨਾਲ ਅੱਜ ਇਸਦੀ ਵੀ ਸ਼ਕਲ ਬਦਲ ਗਈ ਆ ਪਹਿਲਾਂ ਗੱਲ ਨਹੀਂ ਸੀ ਆਉਂਦੀ ਇਹਨੂੰ ਹੁਣ ਪਟਰ ਪਟਰ ਚੱਲਦੀ, ਅੱਜ ਸੰਦੀਪ ਨੂੰ ਮਾੜਾ ਕਹਿ ਰਹੀ
@rajwinder1968
@rajwinder1968 2 жыл бұрын
ਨੂਰ ਦਾ ਕਾਹਦਾ ਘਰ ਹੈ ਘਰ ਤਾ ਤੂੰ ਆਪਣੇ ਮੁੰਡੇ ਦਾ ਬਣਾ ਲਿਆ
@gursewaksingh4395
@gursewaksingh4395 2 жыл бұрын
ਜਿੰਨਾ ਨੇ ਕਾਮਯਾਬ ਕੀਤਾ ਉਨ੍ਹਾਂ ਦੇ ਉਲਟ ਹੋਗੇ ਇਹ
@jujharsingh9451
@jujharsingh9451 2 жыл бұрын
ਹੁਣ ਬਹੁਤ ਗੱਲਾਂ ਆਉਦੀਆਂ ਪਹਿਲਾਂ ਤਾਂ ਜੁਬਾਨ ਐਵੇਂ ਨਹੀਂ ਸੀ ਚਲਦੀਐਥੇ ਤੱਕ ਤਾਂ ਸਨਦੀਪ ਹੀ ਲੈ ਕੇ ਆਇਆ
@gurkiratsandhu413
@gurkiratsandhu413 2 жыл бұрын
ਸੰਦੀਪ ਵੀਰ ਨੂੰ ਰੱਬ ਬਹੁਤ ਜਿਆਦਾ ਦੇਵੇ ਜਿੰਨੇ ਏਨੀ ਦੁਨੀਆ ਦੇ ਸਾਹਮਣੇ ਲਿਆਂਦਾ ਹੁਣ ਨੂਰ ਦੀ ਮਾਂ ਕਿਵੇਂ ਇੰਗਲੀਸ਼ ਦੇ word boldi aa Sandeep ਵਰਗੀ ਗੱਲ ਨੀ ਬਣਦੀ
@kamal-ry9jc
@kamal-ry9jc 2 жыл бұрын
ਸਹੀ ਗੱਲ ਆ ਕੰਮ ਕਰ tuc ਖਾਊ ਬੇਸ਼ਰਮ ਮਾ
@babbabrarbabbabrar3936
@babbabrarbabbabrar3936 2 жыл бұрын
ਆਹ ਵੇਖ ਭੁੱਖੀ ਮਰਦੀ ਸੀ ਹੁਣ ਰੱਜ ਕੇ ਖਾਣ ਲੱਗ ਪਈ
@gurjeetkaur9238
@gurjeetkaur9238 2 жыл бұрын
ਇਹ ਗੱਲਾਂ ਠੀਕ ਨਹੀਂ ਤੂਰ ਦੇ ਕਾਰਨ ਹੀਨੂਰ ਸਾਹਮਣੇ ਆਈ ਹੈ ਜਿਸਦੇ ਪੱਲੇ ਦਾਣੇ ਉਸਦੇ ਕਮਲੇ ਵੀ ਸਿਆਣੇਇਨਸਾਨ ਨੂੰ ਅਤੀਤ ਨਹੀਂ ਭੁਲਣਾ ਚਾਹੀਦਾ 🙏
@babbabrarbabbabrar3936
@babbabrarbabbabrar3936 2 жыл бұрын
Sandeep dee mehnat ਫਲ ਤੁਸੀ ਖਾ ਰਹੇ ਹੋ
@gamingwithlegend1680
@gamingwithlegend1680 2 жыл бұрын
ਸੰਦੀਪ ਵੀਰ ਵਿਸਟ
@amritbirsandhu492
@amritbirsandhu492 2 жыл бұрын
ਬਹੁਤ ਬੋਲਦੀ ਇਹ ਹੁਣ ਸਨਦੀਪ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਹੁਣ ਨਵੀ ਪਾਲਟੀ ਬਣਾਲਈ
@ParamjeetSingh-mu2wl
@ParamjeetSingh-mu2wl Жыл бұрын
ਪੈਸੇ ਤਾਂ ਵਾਧੂ ਹੀ ਹੈ ਸੰਦੀਪ ਸਿੰਘ ਜੀ ਕਰਕੇ ਨੂਰ ਫ਼ੇਮ ਵਿਚ ਆਈ ਤਾਂ ਲੋਕਾਂ ਨੇ ਪੈਸੇ ਨਾਲ ਨੂਰ ਦੀ ਮੱਦਦ ਕੀਤੀ ਤੇ ਪੈਸੇ ਦਾ ਹੰਕਾਰ ਮਾਂ ਨੂੰ ਹੋ ਗਿਆ
@parmjeetsandhu3169
@parmjeetsandhu3169 2 жыл бұрын
ਸੰਦੀਪ ਦੀ ਮੇਹਨਤ ਦਾ ਮੁੱਲ ਆ
@ParamjitKaur-zc7ju
@ParamjitKaur-zc7ju 2 жыл бұрын
Sandeep veer nu sera janda noor.di taraki da
@kingyuvraj47
@kingyuvraj47 2 жыл бұрын
Sehra
@SonuSingh-jo3gc
@SonuSingh-jo3gc 2 жыл бұрын
ਨੁਰ ਕੀ ਮਾਂ ਤੈਨੂੰ ਮਿਲ ਗਿਆ ਹੁਣ ਸਿਰਫ ਬੱਚਿਆਂ ਦੀ ਪੜ੍ਹਾਈ ਕਰਾਉ ਹੁਣ ਤੁੰ ਕੰਮ ਕਰ ਲਿਆ ਕਰ ਅਸੀਂ ਬੱਬੇ ਵਿਚ ਹਾਂ। ਕੰਮ ਕਰਦੇ ਹਾਂ ਜਿਆਦ ਬੋਲਣ ਨਾਲ ਕੁਝ ਨਹੀਂ ਬਣ ਦਾ ਸੱਦੀਪ ਸਾਫ ਦਿਲ ਦਾ ਹੈ ਸੱਦੀਪ ਵੂਰਨ ਬਹੁਤ ਅੱਗੇ ਵਧ ਜਾਣਗੇ ਸਹਿਜ ਦੀ ਵੀਡਿਉ ਪਾਉ 🙏
@gurpreetsingh-lf5sl
@gurpreetsingh-lf5sl 2 жыл бұрын
sahi kha tusi
@KuldeepSingh-nz2kw
@KuldeepSingh-nz2kw 2 жыл бұрын
Sandeep good
@babbabrarbabbabrar3936
@babbabrarbabbabrar3936 2 жыл бұрын
ਤੁਸੀ ਨਾ ਕੰਮ ਕਰਿਓ ਨੂਰ ਦੀ ਕਮਾਈ ਖਾਓ 1000ਡਿਗਰੀ ਟੈਂਪਰ ਚਰ ਹੁਣ ਕਿਧਰ ਗਿਆ
@gurkiratsandhu413
@gurkiratsandhu413 2 жыл бұрын
Bilkul ਜੀ
@gurpreetsingh-lf5sl
@gurpreetsingh-lf5sl 2 жыл бұрын
sahi kha
@hardeepkaur8536
@hardeepkaur8536 2 жыл бұрын
aho god gift aa....sandeep te varun ne bnaya ihnoo ok
@factz_gyan12
@factz_gyan12 2 жыл бұрын
Sirf acting krn nal kuch nhi hunda, sandeep toor ne mehnat v kiti, video bnani Fer video editing krni Fer upload krni
@sattijakhepal3527
@sattijakhepal3527 2 жыл бұрын
ਏ ਸਾਰੀ ਤਾਂ ਸੰਦੀਪ ਦੀ ਮੇਹਰਬਾਨੀ ਆ ਸਾਰਾ ਪੇਸੇ ਦਾ ਲਾਲਚ ਏ
@DSmultanilivetv117
@DSmultanilivetv117 Жыл бұрын
ਸੰਦੀਪ ਸਿੰਘ ਨੇ ਹੀ ਨੂਰ ਨੂੰ ਆਪਣੇ ਨਾਲ ਲਾ ਕੇ ਐਨਾ ਨਾਮ ਬਣਿਆ । ਪੈਸੇ ਦਾ ਮੋਹ ਜਿਆਦਾ ਕਰਦੇ ਪਰਿਵਾਰ ਪਰ ਜਿਨੇ ਹੁਨਰ ਦੱਸਿਆ ਹੋਵੇ ਉਹਨੂੰ ਐਦਾਂ ਮਾੜਾ ਨੀ ਕਰੀਦਾ
@JasveerKaur-zn8ix
@JasveerKaur-zn8ix 5 ай бұрын
ਅਸਲੀ ਹੱਕਦਾਰ ਸੰਦੀਪ ਹੀ ਹੈ ਜੋਂ ਮਰਜ਼ੀ ਕਹੀ ਜਾਉ
@gursahibsingh9583
@gursahibsingh9583 2 жыл бұрын
Sandeep Veera good work
@gurnamsingh9187
@gurnamsingh9187 2 жыл бұрын
ਮੈਂ ਨੀ ਦੇਖ ਦੀ a ਦੀ ਵੀਡੀਓ ਭੁੱਖੇ ਨੰਗੇ ਲੋਕ
@gurkiratsandhu413
@gurkiratsandhu413 2 жыл бұрын
😝😝😝😝😝😝😝😝😝😝😝
@gurpreetsingh-lf5sl
@gurpreetsingh-lf5sl 2 жыл бұрын
asi v nahi dakhde
@yaargurdaspuria4431
@yaargurdaspuria4431 2 жыл бұрын
Gapp hi mari jandi aunty sandeep toor bahut vdiya insan aa
@BaljinderSingh-zn5qw
@BaljinderSingh-zn5qw 2 жыл бұрын
90%sandeep de mhenat a
@parvinderkaur9458
@parvinderkaur9458 2 жыл бұрын
Rab nu nhi bhulida ji sandeep krke noor de charhai hoi
@nirmalsingh4436
@nirmalsingh4436 2 жыл бұрын
ਸੰਦੀਪ ਸੱਚਾ ਬੰਦਾ ਅਾ
@RAJVEERSINGH-nx8ly
@RAJVEERSINGH-nx8ly 2 жыл бұрын
ਸੰਦੀਪ ਵੀਰ ਦੀ ਕੀਤੀ ਨੂ ਭਲਣਾ ਨਹੀ ਚਾਹੀਦਾ
@itzme_jp
@itzme_jp 2 жыл бұрын
ਬਾਕੀ ਗੱਲਾਂ ਛੱਡੋ ਇਹ ਦੇਖੋ ਕੇ ਕਹਿੰਦੀ ਮਜਬੂਰੀ ਚ ਸਰਕਾਰੀ ਸਕੂਲ ਲਾਇਆ ਕਿਸੇ ਪ੍ਰਾਈਵੇਟ ਸਕੂਲ ਚਲਾ ਲਵਾਂਗੇ ਤਾਂ ਬੇਸ ਬਣ ਜਾਵੇਗਾ ਜੇ ਚਾਰ ਅੱਖਰ ਪੜ੍ਹੇ ਹੁੰਦੇ ਤਾਂ ਥੋੜ੍ਹੀ ਮੋਟੀ ਅਕਲ ਹੁੰਦੀ ਜਿਸ ਸਰਕਾਰੀ ਸਕੂਲ ਵਿੱਚ ਇਸ ਦੀ ਬੱਚੀ ਪੜ੍ਹ ਰਹੀ ਹੈ ਉਹ ਸਕੂਲ ਦੀ ਪ੍ਰਾਪਤੀ ਦੇਖੇ ਮੋਗੇ ਜ਼ਿਲ੍ਹੇ ਦਾ ਸਾਰਿਆਂ ਨਾਲੋਂ ਵੱਡਾ ਸਕੂਲ ਹੈ ਨਵੋਦਿਆ ਦੇ ਟੈਸਟ ਵਿੱਚ ਹਰੇਕ ਸਾਲ ਇਨ੍ਹਾਂ ਦੀਆਂ ਛੇ ਸੱਤ ਪੁਜੀਸ਼ਨਾਂ ਆਉਂਦੀਆਂ ਹਨ ਲੁਹਾਰੇ ਨਵੋਦਿਆ ਦੇ ਸਕੂਲ ਵਿੱਚ ਜਾ ਕੇ ਦੇਖੋ ਉਥੇ ਭਿੰਡਰ ਕਲਾਂ ਪਿੰਡ ਦੇ ਇਸ ਸਕੂਲ ਰਾਹੀਂ ਪੜ੍ਹੇ ਹੋਏ ਸਿਲੈਕਟ ਹੋਏ ਬੱਚਿਆਂ ਦੀ ਗਿਣਤੀ ਤਕਰੀਬਨ ਪੰਜਾਹ ਹੋਵੇਗੀ ਇਹ ਬੱਚੇ ਛੇਵੀਂ ਕਲਾਸ ਤੋਂ ਲੈ ਕੇ ਪਲੱਸ ਟੂ ਤੱਕ ਪੜ੍ਹ ਰਹੇ ਹਨ
@jujharsingh9451
@jujharsingh9451 2 жыл бұрын
ਗਲਤੀ ਤੁਹਾਡੀ ਹੈ
@sukhichahal3448
@sukhichahal3448 Жыл бұрын
Sandeep gud
@deepkaur9211
@deepkaur9211 2 жыл бұрын
Sandeep de mehnat karke he noor de family de halat sudhre ne mammi vich hankar a gaeye so sad
@poojakamboj1613
@poojakamboj1613 2 жыл бұрын
Ryt
@KulwantSingh-lw1mn
@KulwantSingh-lw1mn 2 жыл бұрын
Ryt sir
@avnoor.7251
@avnoor.7251 2 жыл бұрын
Sandeep da vda hath aa. Pure priwar nu set krn vch
@RAJVEERSINGH-nx8ly
@RAJVEERSINGH-nx8ly 2 жыл бұрын
ਕਿਵੇ ਪਟਰ ਪਟਰ ਬੋਲ ਰਿਹਾ ਹੈ ਪਹਿਲਾਂ। ਤਾ ਗੱਲ ਨਹੀ ੳਹਦੀ ਸੀ
@vickyarmaan7284
@vickyarmaan7284 Жыл бұрын
ਕੀ ਹੋਗਿਆ ਦੁਨੀਆ ਨੂੰ ਜੋ ਬੰਦਾ ਇਥੋਂ ਤੱਕ ਲੈਕੇ ਆਇਆ ਅੱਜ ਓਨੂੰ ਮਾੜਾ ਕਹਿ ਰਹੇ ਨੇ ਬੀਬਾ ਜਿਸ ਵੀਰ ਦੀ ਮੇਹਨਤ ਸੀ ਓਨੂੰ ਅੱਜ ਮਾੜਾ ਬਣਾ ਤਾ
@ParamjeetSingh-mu2wl
@ParamjeetSingh-mu2wl Жыл бұрын
ਹੁਣ ਕਹਿੰਦੀ ਕਿ ਪੈਸੇ ਦੀ ਪ੍ਰਵਾਹ ਨਾ ਕਰ ਤੇਰੇ ਪਾਪਾ ਕੰਮ ਤੇ ਜਾਂਦੇ ਹਨ ਤੂੰ ਵੀਡੀਓ ਬਣਾਇਆ ਕਰ ਹੁਣ ਨੀ ਨੂਰ ਨੂੰ ਗਰਮੀ ਲੱਗਦੀ ਪਹਿਲਾਂ ਤਾਂ ਅਵਾਜ਼ ਨੀ ਨਿਕਲਦੀ ਸੀ
@bhadarsingh4354
@bhadarsingh4354 2 жыл бұрын
Sandeep toor dee mehnt aa
@parvindergill7377
@parvindergill7377 2 жыл бұрын
Sandeep he noor nu eithe tak la ka aya hun passe a gye ta ehna vich akz a gye
@rajansethi3439
@rajansethi3439 Жыл бұрын
Well done Sandeep toor for your hard work God will repay you another way ❤
@kuldeepgill4681
@kuldeepgill4681 2 жыл бұрын
Sundeep is good
@ekammsidhu
@ekammsidhu 2 жыл бұрын
eh tivi tejj aa acting kr rhi aa Sandeep veera good bnda aa
@hndjbsbjdjdgood3227
@hndjbsbjdjdgood3227 2 жыл бұрын
Very nice wat sandeep beer nu kus na kao god bless u nur putt tq🙏
@kaurpanag001
@kaurpanag001 2 жыл бұрын
Sandeep veere karke o noor jo v a ode bina norr nu kon janda c?
@AshokKumar-cc3my
@AshokKumar-cc3my Жыл бұрын
ਵੱਡੇ ਕਲਾਕਾਰ
@raminderkaur8363
@raminderkaur8363 2 жыл бұрын
Noor bata ji tuse buhat sohna ho 👍🙏❤️ sada kuhs rho 🙌
@hardeepkaur8536
@hardeepkaur8536 2 жыл бұрын
haye kini badal gyi noor di maaa🤔
@jagpreetkang
@jagpreetkang 2 жыл бұрын
Rytt paisee di lalach ehnu ohi agge lae k aya c noor nu
@gurpreetsingh-lf5sl
@gurpreetsingh-lf5sl 2 жыл бұрын
yes
@rishusharma2538
@rishusharma2538 2 жыл бұрын
Noor di mata ji kadi v apna oh time nhi bhulna cahida hun tusi sandeep nu kuj na samjho ta oh tuhadi nasamjhi a,noor sandeep krke hi loka samne ayi hun tusi usdi loka samne bura show kro shoba nhi dinda,tuhadi interview ch usnu negative hi dikhayia gya eh ta ghl sahi nhi
@jagpreetkang
@jagpreetkang 2 жыл бұрын
Paise di bukhhh a
@PBXSIDHULIVE
@PBXSIDHULIVE Жыл бұрын
Post koi glt nhi pai c baki kehda bacha paise kamada 15000 and acount oh nhi bna skda c tusi bnade jdo ohne kehya c camre laina paise dedo ohdo ta dite nhi half payment and jdo thanu payment mili tusi kehda adhi payment dite ohnu i am spot only Sandeep toor blogs
@harman7201
@harman7201 Жыл бұрын
Account kyo dase agla soda accept v kive kar lya tusi
@AvtarSingh-of3sb
@AvtarSingh-of3sb Жыл бұрын
sandeep he tan noor nu star banana wala hun sandeep kao mara hogay.noor ta bacha love u noor putt love u sandeep vir
@pammasingh5857
@pammasingh5857 2 жыл бұрын
Sandeep bai to bina vedeos adhoore lagdi hai
@gaganbaidwan3391
@gaganbaidwan3391 2 жыл бұрын
Sandeep bro Bina tuhadi video Sanu 30% hi pasand ne ji
@shejpreettassimbi488
@shejpreettassimbi488 Жыл бұрын
Sandeep veer changa Banda a bohat mahant kiti veer na per duniya matlab di
@sonifirozpuria7776
@sonifirozpuria7776 2 жыл бұрын
Very sweet smile
@meetchannelhindi484
@meetchannelhindi484 Жыл бұрын
Sandeep di mehnat nu Lalach keh rhe aa
@gurkiratsandhu413
@gurkiratsandhu413 2 жыл бұрын
ਤੁਹਾਨੂੰ ਇੱਕ ਲੱਖ ਵਾਰ v ਭੁੱਖੀ ਨੀਅਤ ਵਾਲੀ ਅਖਿਏ ਓਹ ਵੀ ਥੋੜਾ ਅਾ
@gurpreetsingh-lf5sl
@gurpreetsingh-lf5sl 2 жыл бұрын
sahi kha
@gurkiratsandhu413
@gurkiratsandhu413 2 жыл бұрын
@@gurpreetsingh-lf5sl thks ji 🙏🏼
@AmritSingh-zf6ck
@AmritSingh-zf6ck 2 жыл бұрын
Ssa g asi v gya c noor da pind but noor d mom na a ni kya k ਅੰਦਰ aya jyo noor nu ਮਿਲਣ gya c sandeep kar k ਫੈਮਸ ho e a
@JaspalSingh-lm5pn
@JaspalSingh-lm5pn 2 жыл бұрын
Supar hit beta
@preetsahota3589
@preetsahota3589 2 жыл бұрын
Asi tan sandeep krke dekhde c noor di video Sandeep ton bina oh gl ni bandi
@ranjusarpanch6851
@ranjusarpanch6851 2 жыл бұрын
Parmatma sabh nu traki bakse
@RahulSaini-ge4xm
@RahulSaini-ge4xm 2 жыл бұрын
Bacha ne ap v bhut mahnt keti a jariya koi ni hunda wahaguru g sb nu roti dn vla
@parassingh8227
@parassingh8227 2 жыл бұрын
Sandeep di mihanat c
@AmritSingh-zf6ck
@AmritSingh-zf6ck 2 жыл бұрын
Jado ਘਰ bana c odo noor d mom nu gl karan da pata ni c hon ghar ready ho gya hon ਗੱਲਾਂ odi aw a
@farmingloversandhus5297
@farmingloversandhus5297 Жыл бұрын
ਦੁਕੜ ਲੋਟ ਆ ਗਿਆ ਤੁਹਾਡੇ ਹੁਣ ਤਾਂ ਗਰੇਜੀ ਬੋਲ ਦੀ ਆ ਮਾਤਾ ਜੀ
@gurpreetsingh-lf5sl
@gurpreetsingh-lf5sl 2 жыл бұрын
Tusi ekdam asman te puchan de kosis karna chunde aa
@deepSingh-ek8lg
@deepSingh-ek8lg 2 жыл бұрын
Jad sara kuj ban gay ghar ban gay pasa agy hun ki lena sandeep to
@bhartimahajan786
@bhartimahajan786 2 жыл бұрын
Jo log comment ch keh rhe hain naa Sandeep nea dita,,har insan apne karma dea khda waheguru ji di kripa nall,okk nalle kite na kite Sandeep nea be mtlb kdyaa
@jassisingh6319
@jassisingh6319 2 жыл бұрын
Tenu v lagda smjh ni aayi 🤣gal ehe nehi k kisne dita na koi ehe bol reha k sandeep ne dita j noor de karma vich si ta waheguru ne sandeep nu ik jariya benaya usne pehla suru kita jis kerk sab khuch hoya ghere bethya nu v rab khuch nehi dinda 😊 te ehe v nehi si k keli noor hi sab khuch kerdi si vedio ch sab khuch sandeep kerda si ik ik dialogue kerwauna usto te aap v acting kerda si baki sab khuch ho reha si help v ho rehi si gher v bangya si roti pani wedhiya ho gya si fer tuhade werge vich aagye jugliya aale te ehna nu v jada lalch aa gya hun dekhla kive bol rehi aa million view million view pehla peta si khuch 😃ki KZbin hunda ki insta. Agla sab khuch ker reha si jina hunda si jina banda si. Baki hun ta hai nehi sandeep hun kerlo ki kerna. Keto kaat ohnu badnaam ta na kero koi na oh v ked reha vedio isde jewab vich oh v dekh lyi 2 episodes ta hoge .
@bhartimahajan786
@bhartimahajan786 2 жыл бұрын
@@jassisingh6319 dkho dear es vich noor dea koi Kasoor nahi hai g,,us dea mom nu Shyid smj nahi hovo,,baki eh gall hai koi kina be bura hove jaa sada rabb maff krn wali jaat hain mola khush rkhe g sub nu
@gurcharnsingh418
@gurcharnsingh418 2 жыл бұрын
ਇਹਨੇ ਨਾਲ ਗੱਲ ਨਹੀਂ ਬਣ ਦੀ
@kaurpreeti633
@kaurpreeti633 2 жыл бұрын
ssa g
@JoinInDiscussion
@JoinInDiscussion 10 ай бұрын
Dunia matlab kaddi hai..kudi nu kiwe munda vana ke rakhiya. Apne bure dina wich help karan wale nu nahi bhulna chahida.
@KulwantSingh-lw1mn
@KulwantSingh-lw1mn 2 жыл бұрын
Inn ko Sandeep Toor ka ehsaan nahi bhulna chahiye
@ParamjitKaur-zc7ju
@ParamjitKaur-zc7ju 2 жыл бұрын
Kade v appni back round na bhulo
@jyotirani7101
@jyotirani7101 2 жыл бұрын
Noor vich bohat jayada ghun ah.. BUT Sandeep bhaji huna karke he Noor bani kush ..oh he leh k aye Noor nu.hun bhul gye Noor de mummy .patar patar krde hun
@sinderpal8402
@sinderpal8402 2 жыл бұрын
ki anth aa tera kive boldi aa
@gursewaksinghbenipalgursew3068
@gursewaksinghbenipalgursew3068 2 жыл бұрын
Sandeep nu bhul gye
@manjitbains273
@manjitbains273 2 жыл бұрын
Marble janaani
@RanjitRana-zv1vd
@RanjitRana-zv1vd 2 жыл бұрын
Sandeep de nal reho o he sai a
@darshanbhandal2520
@darshanbhandal2520 2 жыл бұрын
Sandip ne mehnat karke Noor itho takk Liandi hai. Noor di mummy siraf paisa paisa kari jandi hai. Durrrrr fitteeee moohhhh
@gurpreetsingh-lf5sl
@gurpreetsingh-lf5sl 2 жыл бұрын
Tusi app na kush karyo bache te he nirpar reho
@kuldipkaur6147
@kuldipkaur6147 2 жыл бұрын
Bas kar bhansandip kar ka he rab na deta haa sandip nu sisa daa
@malkitsingh5264
@malkitsingh5264 2 жыл бұрын
Bhukhi hun raj gyi
@jatindersinghganda5298
@jatindersinghganda5298 2 жыл бұрын
🙏🏻🙏🏻👌🏼👌🏼🤗🤗❤❤
@Ranveerkauro6o
@Ranveerkauro6o Жыл бұрын
Jad Sandeep ne 2.5lakh da camera liya os time paise kyu ni ditte
@jasskaur3359
@jasskaur3359 2 жыл бұрын
So
@gurpreetsingh-lf5sl
@gurpreetsingh-lf5sl 2 жыл бұрын
a.Tusi ena rab da sukar karo thada ghar ban gaya tusi sari umar nr se bana sakde
@Ajima8290
@Ajima8290 2 жыл бұрын
Jindige swar te Sandeep veer ne ena de te hun ena nu galla ondeeaa ne
@karamjeetkaur6989
@karamjeetkaur6989 2 жыл бұрын
beta। bout। assa
@pammigill7538
@pammigill7538 2 жыл бұрын
I hate Noor family if no Sandeep she can't do anything he is very good man
@jatinderkaur2320
@jatinderkaur2320 2 жыл бұрын
Bhain ji hun navi team nal kina tym chalu tuhada kuch tym baad tuc ehna nu v made bna dena tuhanu sirf paisa chahida tuhada ghar te noor nu famous karan val sandeep hi aa maa nu sirf paisa chahida jehra tuhanu 5 lakh mileya c tuc dita c sandeep te varan nu oh video v sandeep te varan ne bnai c eve jabliya na mari jah
@balwinderSingh-wp6qy
@balwinderSingh-wp6qy 2 жыл бұрын
sab pase layie Sade punjabi tmasha karde ne
The Lost World: Living Room Edition
0:46
Daniel LaBelle
Рет қаралды 27 МЛН
ਗੱਡੀ ਖ਼ਾਲੀ ਕਰਨ gay samane.
5:32
Daljit Singh Chouhan PB13
Рет қаралды 6 М.