TINDA Ka Goolgappa || ਟਿੰਡਾ ਕਾ ਗੋਲਗੱਪਾ || worldwide | Producerdxx | 2024

  Рет қаралды 643,149

Producer Dxxx

Producer Dxxx

Күн бұрын

Пікірлер: 1 100
@varindersandhu2905
@varindersandhu2905 5 ай бұрын
ਪਹਿਲਾ ਮੈਂ ਵੀ ਬਹੁਤ ਬੁਰਾ ਭਲਾ ਬੋਲਦਾ ਸੀ ਯਰ , ਸੋਰੀ ਬਾਈ , ਪਰ ਜਦੋ ਦੇ ਬਾਹਰ ਆ ਤੇਰੀਆਂ ਵੀਡੀਓ ਈ ਦੇਖਦੇ ਆ , ਝੱਟ ਹੱਸ ਲਾਇਦਾ ਆ , ਡਿਪਰੈਸ਼ਨ ਦੂਰ ਹੋ ਜਾਂਦਾ,. ਤੇਰੀ ਵੀਡੀਓ ਦਾ ਵਿਆਹ ਜਿੰਨ੍ਹਾਂ ਚਾਅ ਚੜਦਾ ਯਰ ❤️
@SonyProducerDXXX
@SonyProducerDXXX 5 ай бұрын
😂😂😂
@sukhsingh7312
@sukhsingh7312 5 ай бұрын
Same Edan He Aw Bai Dea Videos Da Chaa Hunda Aw Bhut ❤❤❤❤❤
@Lifecanvas0
@Lifecanvas0 5 ай бұрын
Ghar wapsi 😂😂
@Manpreetmaan0944
@Manpreetmaan0944 5 ай бұрын
ਚਲੋ ਦੇਰ ਆਏ ਦਰੁਸਤ ਆਏ
@RajWindersingh-of2io
@RajWindersingh-of2io 5 ай бұрын
Hnji y eh gal ta shi a
@Ravindersandhu5783
@Ravindersandhu5783 5 ай бұрын
ਭਈਆਂ ਨੂੰ ਭਜਾਓ ਸਾਲਿਆਂ ਨੂੰ ਯਾਰ ਪੰਜਾਬ ਚੋਂ,, ਬਹੁਤ ਸੋਹਣਾ ਮੈਸਜ ਦਿੱਤਾ ਭਰਾ ਨੇ, ਹੁਣ ਤਾਂ ਸਮਝ ਜਾਉ।
@Ajnabi-0007
@Ajnabi-0007 5 ай бұрын
ਇਹੀ ਗਲ ਕਨੇਡਾ ਵਿੱਚ ਗੋਰੇ ਕਹਿੰਦੇ ਆ, ਪੰਜਾਬੀ ਭਜਾਉ ਬਹੁਤ ਗੰਦ ਪਾਈਆ 😂
@Chobber_x09
@Chobber_x09 5 ай бұрын
ਬਾਈ ਆ ਦੇਖ ਕੇ ਅੱਧੇ ਪੰਜਾਬ ਨੇ ਗੋਲ ਗੱਪੇ ਖਾਣੇ ਛੱਡਤੇ ਹੋਣੇ 😂
@amritpalsingh-gi2oj
@amritpalsingh-gi2oj 5 ай бұрын
ਅਜ ਤੋ ਬਾਆਦ ਗੋਲ ਗੱਪੈ ਖਾਣੈ ਬੰਦ
@Vickysingh_2675
@Vickysingh_2675 5 ай бұрын
ਪਤੰਦਰ ਮੱਝਾਂ ਦੀ ਜੇਰ ਚੈੱਕ ਕਰਨ ਆਲੇ ਦਸਤਾਨੇ ਚੱਕੀ ਫਿਰਦਾ 😂😂😂
@deepmaan8558
@deepmaan8558 5 ай бұрын
Hnji
@HarpalSingh-uv9ko
@HarpalSingh-uv9ko 5 ай бұрын
ਮਾਮੇ ਨੇ ਗੋਲਗੱਪਿਆਂ ਤੋਂ ਹੀ ਨਫ਼ਰਤ ਪਾ ਦਿੱਤੀ
@Sukhmansidhu-mx8ji
@Sukhmansidhu-mx8ji 5 ай бұрын
ਬਹੁਤ ਵਧੀਆ ਸੁਨੇਹਾ ਵੀਰ ਜੋ ਲੋਕ ਆਪਣੇ ਇਹਨਾਂ ਪਹੀਏ ਆ ਤੇ ਕੁੱਝ ਜ਼ਿਆਦਾ ਵਿਸ਼ਵਾਸ਼ ਕਰਦੇ ਨੇ 😅😅😅😅,,
@gurwindersinghsandhu577
@gurwindersinghsandhu577 5 ай бұрын
13:12 ਦਸਤਾਨਾ ਪਤੰਦਰ ਡੰਗਰਾਂ ਦੇ ਡਾਕਟਰ ਵਾਲਾ ਪਾਈ ਫਿਰਦਾ😂😂
@NRExplore01
@NRExplore01 5 ай бұрын
😂
@Amarjit.singh36
@Amarjit.singh36 5 ай бұрын
ਟਿੰਡਾਂ ਕੇ ਗੋਲਗੱਪੇ ਮੱਘਰ ਵਖੀਪੜ ਜਿੰਦਾਬਾਦ ❤❤
@kuldeepsinghsardarji8892
@kuldeepsinghsardarji8892 5 ай бұрын
ਹੁਣ ਸੈਦ ਲੋਕਾਂ ਨੂੰ ਗੋਲ ਗੱਪੇ ਘਟ ਚੰਗੇ ਲਗਣਗੇ 😂😂
@manisidhu625
@manisidhu625 5 ай бұрын
Gal v sahi aa yr bahiye krde v ive e aa
@manpreetmani708
@manpreetmani708 5 ай бұрын
ਮੱਘਰ ਦੇ ਤੀਖੇ ਪਾਣੀ ਵਾਲੇ ਗੋਲਗੱਪੇ 😂❤️ ਸਿਰਾ ਗਲਬਾਤ ਚਕਦੇ ਕੰਮ
@ajaydhiman2535
@ajaydhiman2535 5 ай бұрын
😂😂ਬਹੁਤ ਅੱਛਾ ਬਹੁਤ ਅੱਛਾ ਬਾਈ 🎉❤ਸਿਰਾ ਵੀਡਿਓ ਲਵ ਯੂ ਬਾਈ ❤️❤️❤️❤️ ਜਮਾ ਸੁਬਾਹ ਬਿਹਾਰ ਵਾਲਿਆ ਦਾ ਚਕਿਆ 😂ਕੋਈ ਰੀਸ ਨੀ
@gaganpreet4620
@gaganpreet4620 5 ай бұрын
ਬਾਈ ਇਹ ਬੰਦਿਆਂ ਦਾ ਕੋਈ ਤੋੜ ਨਹੀਂ😂😂❤
@MIXBeats295
@MIXBeats295 5 ай бұрын
ਡਬਕਲ ਪਾਣੀ ❤😂
@gaganpatto2477
@gaganpatto2477 5 ай бұрын
ਬਹੁਤ ਵਧੀਆ ਬਾਈ ਜੀ ਐਕਟਿੰਗ ਵਾਲੀ ਸਿਰਾ ਤੁਹਾਡੀ ਤਾਂਹੀ ਤਾਂ ਅਸੀਂ fan aa ਤੇਰੇ ਬਾਈ
@RajaSingh-mj1ip
@RajaSingh-mj1ip 5 ай бұрын
ਸੱਚੀ ਵੀਡਿਓ ਹੈ ਜੀ ਇਹ ਰੇਹੜੀ ਵਾਲੇ ਸਾਡੇ ਬੱਚਿਆਂ ਨੂੰ ਇਹੀ ਖਵਾ ਪਿਲਾ ਰਹੇ ਨੇ ਬਹੁਤ ਵਦੀਆ ਸੇਹਦ ਦਿੰਦੀ ਹੈ।
@rajdeep2568
@rajdeep2568 5 ай бұрын
ਅੱਜ ਤੋ ਬਾਦ ਗੋਲਗੱਪੇ ਬੰਦ 😂😂😂😂
@pek1240
@pek1240 5 ай бұрын
bandh kyu bai ghar banao te khao swad nal 15 20 mint da kam aa sara asi ghare he banayi de ne
@ithink97
@ithink97 5 ай бұрын
ਕਰੋ ਲਾਈਕ ਜਿਹੜੇ ਪਹਿਲਾਂ ਹੀ ਗੋਲਗੱਪੇ ਨਹੀਂ ਖਾਂਦੇ ਸੀ😂😂😂😂😂
@Gurpreetsingh-cp8he
@Gurpreetsingh-cp8he 5 ай бұрын
Producer Dxx Jindabaad ❤️💕🙏🏻
@OmOm-ku8of
@OmOm-ku8of 5 ай бұрын
ਬਹੁਤ ਵਧੀਆ ਸੰਦੇਸ਼ ਦਿੱਤਾ ਵੀਰ
@Preetk764
@Preetk764 5 ай бұрын
Khichi rkho kam nu bro full support a bro 👍👍❤️❤️
@harishkhan676
@harishkhan676 5 ай бұрын
ਕੁੜੀਆਂ ਨੂੰ ਜਰੂਰ ਦੇਖਣੀ ਚਾਹੀਦੀ ਇਹ ਵੀਡਿਉ 🤣🤣🤣🤣🤣
@Ajnabi-0007
@Ajnabi-0007 5 ай бұрын
ਤੂੰ ਆਪਣੇ ਘਰ ਤੋਂ ਸ਼ੁਰੂਆਤ ਕਰਦੇ ਵੀਡੀਉ ਦਿਖਾਉਣ ਦੀ🤣🤣
@Dhillon6481
@Dhillon6481 5 ай бұрын
ਆਹ ਵੀਡਿਓ ਦੇਖ ਕੇ ਨਹੀਂ ਕੋਈ ਗੋਲ ਗੱਪੇ ਖਾਂਦਾ 😅😅😅😅
@balkarsingh92-92
@balkarsingh92-92 5 ай бұрын
Video ਰਾਹੀ ਬਹੁੱਤ ਵਦਿਆ ਸੁਨੇਹਾ ਕਿ ਕਿਵੇਂ ਪਰਵਾਸੀ ਲੋਕ ਆਪਣੇ ਪੰਜਾਬੀਆਂ ਨੂੰ ਖਾਨੇ ਦੇ ਨਾਮ ਤੇ ਗੰਦਗੀ ਪਰੋਸ ਰਹੇ ਨੇ..ਪਰ ਇਹਦੇ ਵਿੱਚ ਉਹਨਾਂ ਦਾ ਵੀ ਕੋਈ ਕਸੂਰ ਨਹੀ ਕਿਉਕਿ ਇਹ ਕੁੱਲਿਆ ਵਿੱਚ ਰਹਿਣ ਆਲੇ ਲੋਕ ਨੇ ਇਹ ਚੀਜਾਂ culture ਤੇ ਨਿਰਭਰ ਕਰਦਿਆ ਨੇ ਇਹਨਾ ਦੀ ਰਹਿਣੀ-ਸਹਿਣੀ ਇਹੀ ਏ, ਆਪਾ ਪਰਵਾਸੀਆਂ ਨੂੰ ਕਸੂਰਵਾਰ ਨਹੀਂ ਦਰਸ਼ਾ ਸਕਦੇ, ਅੰਤ ਬੱਸ ਆਪਾ ਨੂੰ ਜਾਗਰੂਕ ਹੋਣ ਦੀ ਲੋੜ ਹੈ। Good work Dxx❤
@Jasi_sidhu
@Jasi_sidhu 5 ай бұрын
ਠੀਕ ਆ ਯਰ ਮਾਲਾਈ ਵਾਲਾ ਗੋਲ ਗੱਪਾ😂😂😂😂
@meetbassi
@meetbassi 5 ай бұрын
ਭਰਾਵਾਂ ਆਖੀਰ ਚ ਪਿੰਡ ਨੂੰ ਗੋਲ ਗੱਪੇ ਖਵਾ ਕੇ ਬੁਹਤ ਵਧੀਆ ਕੀਤਾ
@jasssidhu1650
@jasssidhu1650 5 ай бұрын
Siraa yr Gnt aa man Khush ho jnda video dehk k yr bcha Bhtt cute aa ❤❤🎉🎉🎉
@YaarBhagteTo
@YaarBhagteTo 5 ай бұрын
11:31 ਚੇਲੇ ਨੂੰ ਜ਼ਿਆਦਾ ਹੀ ਤੰਗ ਕਰਦਾ 22 😂😂
@pardeepdaagi8008
@pardeepdaagi8008 5 ай бұрын
ਬਹੁਤ ਸੋਹਣੀ ਸਟੋਰੀ bhot vadia msg dita ਇਸ ਵੀਡੀਓ ਚ 👍😂sirraaa gal baat producer dxx bai❤😂
@sanjujagdeep782
@sanjujagdeep782 5 ай бұрын
ਮਲਾਈ ਗੋਲ ਗੱਪੇ
@jagdevkhiala6042
@jagdevkhiala6042 5 ай бұрын
ਸਹੀ ਗੱਲ ਆ ਬਾਈ ਜੀ ਇਹ ਬਹੀਏ ਇਮੇ ਹੀ ਕਰਦੇ ਨੇ ਸਾਡੇ ਪਿੰਡ ਆ ਇੱਕ ਉਹ ਨੱਕ ਵਿੱਚ ਹੱਥ ਮਾਰ ਕੇ ਸਾਫ਼ ਵੀ ਨੀ ਕਰਦੇ ਮੈਂ ਅੱਖੀਂ ਵੇਖਿਆ ਉਸ ਦਿਨ ਤੋਂ ਬਾਅਦ ਮੈਂ ਗੋਲਗੱਪੇ ਨੀ ਖਾਂਦੇ
@AmanRattol-i9o
@AmanRattol-i9o 5 ай бұрын
Hanji
@VARINDER-SAINI
@VARINDER-SAINI 5 ай бұрын
ਮੱਘਰਾ‌ ਲਾਸਟ ਵਿੱਚ ਆ ਕੇ ਤਾਂ ਸਿਰਾ ਹੀ ਕਰਤਾ ਹਸ ਹਸ ਦੂਰੇ ਹੋ ਗਏ ਬਾਈ😂😂😂
@Lakheersingh858pSinghsaab
@Lakheersingh858pSinghsaab Ай бұрын
😂😂😂 sahi gl ea yr Sara bahar aa janda
@OkkhaadkuKhaadkuok
@OkkhaadkuKhaadkuok 5 ай бұрын
ਸਤਿ ਸ੍ਰੀ ਅਕਾਲ ਬਹੁਤ ਵਧੀਆ ਪਲੀਜ ਸਰ ਬਾਈ ਮਜਾ ਆ ਗਿਆ😂😂😂😂😂
@JassVirk-m5j
@JassVirk-m5j 5 ай бұрын
Je Kamm shod de 😅 Log pite gye 😂😂😂 So funny 22 g ❤ Kich ke rakh Kmmm jatta 😊 Parmatma kre tharki baba bil bord te ave🎉
@AkashDeep-tv9pm
@AkashDeep-tv9pm 5 ай бұрын
Tinda de golgappa😂😂
@SatpalSingh-l4m
@SatpalSingh-l4m 5 ай бұрын
ਬਹੁਤ ਵਧੀਆ ਮੈਸੇਜ ਦਿੱਤਾ
@beerusingh8622
@beerusingh8622 5 ай бұрын
😂😂 yrr sahi bhot hasa aya manu ta dhak yara rab tanu kush rikhaa ❤️❤️😘
@manjotsingh6477
@manjotsingh6477 5 ай бұрын
Producer bai ghaint banda ❤
@PalaAULAKH
@PalaAULAKH 5 ай бұрын
ਆ ਗਿਆ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਮੱਘਰਾ ਹੁਣ ਤਾਂ ਨਵੀਆਂ ਨਵੀਆਂ ਵੀਡੀਓ ਲੈਕੇ ਆ ਰਹੇ ਆ ਬਾਈ ਤੁਹਾਡੀਆਂ ਵੀਡੀਓ ਦੇਖਕੇ ਸਾਰਾ ਦਿਨ ਵਧੀਆ ਟੱਪ ਜਾਦਾ ਲਵਜੂ ਬਾਈ ਇਸੇ ਤਰਾਂ ਖਿੱਚਕੇ ਰੱਖੋ ਕੰਮ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@AmandeepSingh-co7ki
@AmandeepSingh-co7ki 5 ай бұрын
bai end laya ee taa yrr😂😂😂🤣🤣🤣🤣🤣🤣🤣🤣🤣🤣🤣dard hoon lg gya hass hass kk🤣🤣🤣🤣🤣🤣lovee you veer💝💝
@kunalkakkar5867
@kunalkakkar5867 5 ай бұрын
brother nenu teri video bahut vadiya lagdi a te jenna nu rozgaar nhi milda ohna nu salary de ria a bahut vadiya lagda eh soch ke menu.. love u veer
@HarpreetSinghSingh-x8m
@HarpreetSinghSingh-x8m 5 ай бұрын
ਕੋਈ ਰੀਸ ਨੀ ਮੱਘਰਾ।ਰੁਹ ਖੁਸ਼ ਹੋ ਜਾਂਦੀ ਐ ਵਿਡੀਓ ਦੇਖ ਕੇ।
@goldyrasulpur8328
@goldyrasulpur8328 5 ай бұрын
ਬਹੁਤ ਬਹੁਤ ਹਾਸਾ ਆਉਦਾ ਹੁੰਦਾ ਬਾਈ ਤੇਰੀ ਵੀਡੀਓਜ ਦੇਖ ਕੇ ਸਾਰੇ ਦੁੱਖ ਦੂਰ ਹੋ ਜਾਦੇ ਆ 😂
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ, ਸਾਰੀਆਂ ਯੂਟਿਊਬ ਵਾਲੀਆਂ ਵੀਡੀਓ ਚੋਂ ਘੈਂਟ ਵੀਡੀਓ ਬਣਾਈ ਬਾਈ, ਹਾਸੇ ਦੇ ਨਾਲ ਨਾਲ ਮੈਸਜ ਵੀ, ਬਈਆ ਨੇ ਬਹੁਤ ਗੰਦ ਪਾਇਆ ਹੋਇਆ ਇੱਥੇ, ਸਾਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਕਾਮਯਾਬ ਕਰਨਾ ਚਾਹੀਦਾ ਨਾ ਕੀ ਬਈਆ ਨੂੰ ❤
@diamondmusic187
@diamondmusic187 5 ай бұрын
ਓ ਤੇਰਾ ਭਲਾ ਹੋਜੇ ਕਰਤਾ ਕੰਮ ਓਹੀ 😂❤❤
@mrsandhupb06mahjazone97
@mrsandhupb06mahjazone97 5 ай бұрын
Papa di pariya da fev food 🤣🤣💪💪
@Ramanishyari
@Ramanishyari 5 ай бұрын
Bhot sohni video pra ❤
@avneet1789
@avneet1789 5 ай бұрын
ਕਿਸ ਕਿਸ ਨੂੰ ਲਗਦਾ ਗੋਲਗਪਾ ਬਣਦਾ ਦੇਖਕੇ ਕੁੜੀਆਂ ਖਾਣਾ ਘੱਟ ਕਰ ਦੇਣਗੀਆਂ 😅
@Ashveer_s
@Ashveer_s 5 ай бұрын
Pkka g​@@ramanbrar6556
@Mani_singh324
@Mani_singh324 5 ай бұрын
​@@ramanbrar6556😅
@ITZ_PB31_GAMERX
@ITZ_PB31_GAMERX 5 ай бұрын
Hye soh khao 😂❤​@@ramanbrar6556
@Brarpb29wala-e1m
@Brarpb29wala-e1m 5 ай бұрын
@@ramanbrar6556Tu v dhekhdi aa magghar vakhipaad😂
@hundalsaab3706
@hundalsaab3706 5 ай бұрын
@@ramanbrar6556 tuhi keh dita but bugge tere wargia dekh ke fir khan lag jandia adat to majbor 😜😂
@shindersingh467
@shindersingh467 4 ай бұрын
Punjab ko asha masege diya ❤❤❤❤❤❤❤
@SatnamSingh-vd4dw
@SatnamSingh-vd4dw 5 ай бұрын
ਵੇਰੀ god 22 baiya ਦੀ ਬੇਇਜਤੀ ਕਰਨ ਲਈ 😂😂
@bhadurkhan-kn5xd
@bhadurkhan-kn5xd 5 ай бұрын
Maalii wale goll gappe sira😂😂😂😂😂😂😂 end galwat
@Tsjeke
@Tsjeke 5 ай бұрын
Sira 🔥🔥
@SASfact1700
@SASfact1700 5 ай бұрын
ਸ਼ੁਕਰ ਆ ਮੈ ਇਸ ਨੂੰ ਮਾੜਾ ਨੀ ਬੋਲਿਆ ਕਦੀ ਵੀ ਸਾਡਾ ਦਿਲ ਲਾਈ ਰੱਖਦਾ ❤️
@superTechdued
@superTechdued 5 ай бұрын
ਇਹ ਵੀਡੀਓ ਬਹੁਤ ਘੈਟ ਸੀ ਯਾਰ 😂 ਡਪਕਲ ਪਾਣੀ, ਗੈਸ ਵਾਲਾ ਗੋਲਗੱਪਾ, ਮਲਾਈ ਵਾਲਾ ਗੋਲਗੱਪਾ, ਵਲੈਤੀ ਗੋਲਗੱਪਾ 😂 ਨਜ਼ਾਰਾ ਆ ਗਿਆ ਵੀਡੀਓ ਦੇਖ ਕੇ 😂❤love you all team ❤ please upload part 2 😂 with new golgape items 😂
@jolly4230
@jolly4230 5 ай бұрын
Nice ਸੰਦੇਸ਼ ਗੋਲਪੱਪੇ ਵਾਲੇ ਇੰਜ਼ ਮੂਤ ਪਲਾਉਂਦੇ ਨੇ ਸਾਨੂੰ😅
@HarpreetSinghSingh-x8m
@HarpreetSinghSingh-x8m 5 ай бұрын
ਸਿਰਾ ਗੱਲ ਬਾਤ ਐ।😅
@LakhwinderSingh-du1te
@LakhwinderSingh-du1te 5 ай бұрын
ਮਲਾਈ ਆਲਾ ਗੋਲ ਗੱਪੇ 😂😂
@Harmannavblog
@Harmannavblog 5 ай бұрын
Love from mohali veer❤❤❤
@Jagugaming0
@Jagugaming0 5 ай бұрын
😂😂 ਤੇਰਾ ਭਲਾ ਹੋਜੇ
@Suhkimaan
@Suhkimaan 5 ай бұрын
ਪੱਕਾ ਪਰਚਾ ਹੋਉ😂🤣
@JagdeepSingh-kn4xk
@JagdeepSingh-kn4xk 5 ай бұрын
Producer Dxx jindwad❤
@navdeepnavdeepsingh42
@navdeepnavdeepsingh42 5 ай бұрын
Producer dxx jindawad❤
@DARNA_ZAROORI_HAI
@DARNA_ZAROORI_HAI 5 ай бұрын
ਮਲਾਈ ਵਾਲ਼ਾ ਗੋਲ ਗੱਪਾ 😂
@arshdeepsingh2470
@arshdeepsingh2470 5 ай бұрын
Sirra producer sangam nangal ala❤❤
@DeepBegra
@DeepBegra 3 ай бұрын
Balle producer very nice video 😅😂hassi nahi rukte yaar
@viraljatin.207
@viraljatin.207 5 ай бұрын
9:01 wah wahh 😂
@Deepchananke0786
@Deepchananke0786 5 ай бұрын
Gollgappe to mere favourite the bhaii...😢yeah kya kr diyaa app ne...😇
@mixing591
@mixing591 5 ай бұрын
Awards goes to Sweety for best acting 😅😅😂😂😂🎖️👌👌👑
@GoliGoli-nw9vm
@GoliGoli-nw9vm 5 ай бұрын
🤑🤑🤑🤑 ਉਲਟੀ ਆ ਗਈ
@avtarsingh2531
@avtarsingh2531 5 ай бұрын
ਜਿੰਨੇ ਭਈਏ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਰੇਹੜੀਆਂ ਲਗਾਉਂਦੇ ਹਨ ਉਨ੍ਹਾਂ ਸਾਰਿਆਂ ਤੇ ਨਿਗਾ ਰੱਖਣੀ ਚਾਹੀਦੀ ਹੈ
@satnamsingh494
@satnamsingh494 5 ай бұрын
Right a
@Wrestlar_372
@Wrestlar_372 5 ай бұрын
ਨਿੱਗ੍ਹਾ ਰੱਖਣ ਦੇ ਨਾਲੋਂ ,ਨਿੱਗ੍ਹਾ ਹਟਾ ਈ ਲਉਂ ਜੇ ,ਉਹੋ ਵਾਲਾ ਚੰਗਾ ਰਹੁ।ਆਏਂ ਪਿੱਛਾ ਕਿਸੇ ਦਾ ਕਰ ਵੀ ਨੀ ਸਕਦੇ,ਨਾ ਹੋਵੇ ਭਾਵੇਂ ਕਰਨ ਲਗਜੋ।ਰਾਤਾਂ ਨੂੰ ਤੇ ਅੰਮ੍ਰਿਤ ਵੇਲੇ ਭਈਆਂ ਦੇ ਘਰੇ ਤਾਂ ਵੜਨੋ ਨੀ ਗਏ ਹੁਣ
@koraladeep
@koraladeep 5 ай бұрын
Apa nu y ohna to khane hi ni chahide 🤟
@lovejeet1837
@lovejeet1837 5 ай бұрын
Reality of street food osm 😂😂
@Gurvinderkang1581
@Gurvinderkang1581 5 ай бұрын
Producera ਕਿਉਂ ਹਿੰਦੀ ਨਾਲ ਉਪਰ ਥੱਲੇ ਹੋਏ ਓ, ਪੰਜਾਬੀ ਤੇ ਹੀ ਆਜਾ ਯਾਰ
@meetswag2920
@meetswag2920 5 ай бұрын
ਪੰਜਾਬੀ ਬੰਦੇ ਐਵੇਂ ਗੰਦ ਨੀ ਖਵਾਉਂਦੇ ਬਈਏ ਕਰਦੇ ਇਹ ਕੰਮ
@gursandhu7667
@gursandhu7667 5 ай бұрын
ਬਾਈ ਮੈ ਤੇਰਾ ਬੋਤ ਵੱਡਾ ਫੈਨ ਆ ਤੇਰੀ ਹਰ ਵੀਡੀਓ ਤੇ ਗਾਲਾ ਕੱਢਦਾ ❤🙌🙌
@gurjeetsingh-fw1bh
@gurjeetsingh-fw1bh 5 ай бұрын
Italy cho ful spot ❤ swad jatta 💞
@RanjitSingh-hh6xs
@RanjitSingh-hh6xs 5 ай бұрын
@mehakpreetsingh5579
@mehakpreetsingh5579 5 ай бұрын
Bai dastaane ghaint lyi ferda sira lata 😂😂😂😂
@kewalsinghbhatti1532
@kewalsinghbhatti1532 5 ай бұрын
ਕਈਆਂ ਦਾ ਤਾਂ 😳😵ਹੁਣ ਗੋਲ ਗੱਪੇ ਖਾਣ ਨੂੰ ਜੀਅ ਹੀ ਨਹੀਂ ਕਰਨਾ😁😁😛😛 ਜਿੰਨ੍ਹਾਂ ਨੇ ਸਫਾਈ ਦੇਖ ਲਈ 😉😉😂😂😆😆 👉ਪ੍ਰੋਡਿਊਸਰ ਨੇ ਦਿਖਾਈ ਤਾਂ ਅਸਲ ਸੱਚਾਈ ਹੀ ਆ ਇਸ 🎬 ਵੀਡੀਓ ਦੇ ਜ਼ਰੀਏ😈😈😯😯 । 😖😖ਪਰ ਕਈਆਂ ਨੂੰ ਹਜ਼ਮ ਨਹੀਂ ਆਉਣੀ 😏😏
@ParveenSharma-io7qu
@ParveenSharma-io7qu 5 ай бұрын
ਹੁਣ ਨੀ ਕਦੇ ਗੋਲਗੱਪੇ ਖਾਂਦੇ😂😮
@namdass2579
@namdass2579 5 ай бұрын
Galbat ok a Darling ❤
@mandeepkumar2116
@mandeepkumar2116 5 ай бұрын
Bahut vadiya massage a bai❤❤❤
@riprecords1372
@riprecords1372 5 ай бұрын
ਵਾਹ ਜੀ ਵਾਹ ਭਗਵੰਤ ਮਾਨ ਦੇ ਚੱਡੇ ਪਾੜ ਤੇ ਜੈ ਕਾਰਾ ਸ਼ਰਾਬੀਆਂ ਦਾ ਬਹੁਤ ਸੋਹਣੀ ਵੀਡਿਓ ਪ੍ਰਡੂਸਰ ਵੀਰ ਬਹੁਤ ਖੂਬ
@vickymatharu6696
@vickymatharu6696 5 ай бұрын
ਹੁਣ ਗੋਲਗੱਪਿਆ ਵਾਲੇ ਨਾ ਪਰਚਾ ਕਰ ਦੇਣ 😂😂😂😂😂
@rajkamalsingh2807
@rajkamalsingh2807 5 ай бұрын
22 ji producer ji main dekhiyan tuhada behavoir bahut bahut good hai ji tuhada bolne da style te acting baakmaal hai ji
@dilbarkhan9524
@dilbarkhan9524 5 ай бұрын
Sira ❤❤❤❤❤❤🎉🎉tano milen ama gya producer aa❤
@gurpreetkhatak09
@gurpreetkhatak09 5 ай бұрын
Gurpreet khatak ❤❤❤
@jashannathana6443
@jashannathana6443 5 ай бұрын
Funny Video ❌ : Deep Message ✅
@apexlegendstar2037
@apexlegendstar2037 5 ай бұрын
Sirra babe hun swaad Aya ❤
@HarpreetSingh-m6m
@HarpreetSingh-m6m 4 ай бұрын
ਮੱਝਾਂ ਚੈੱਕ ਕਰਨ ਵਾਲੇ ਦਸਤਾਨੇ ਪਾਈ ਫਿਰਦਾ 😂🔥
@Guri_ak47
@Guri_ak47 5 ай бұрын
ਕਾਲੇ ਤੇਲ ਆਲੇ ਵੀਰ 😂😂
@amansaroa1848
@amansaroa1848 5 ай бұрын
Ajj tak di sbb to sirra video 🤣🤣🤣🤣🤣
@kalejagat2109
@kalejagat2109 5 ай бұрын
ਸਾਡੇ ਵੀ ਇਧਰ ਇਹੋ ਜਿਹੀ ਰੇੜੀ ਹੋਣੀ ਚਾਹੀਦੀ ਹੈ ਲੋਕ ਬੜੇ ਹੀ ਗੋਲਗੱਪੇ ਖਾਂਦੇ ਨੇ😅😅😅😅 ਸਹੀ ਆ😅
@jordansingh2654
@jordansingh2654 5 ай бұрын
Bihar Wale bhaiya ki acting bhut bdia he 🎉❤
@Pawankumar88888
@Pawankumar88888 5 ай бұрын
ਵਲੈਤੀ ਗੋਲਗੱਪਾ 😂😂😂
@SatpalSingh80458
@SatpalSingh80458 5 ай бұрын
❤Bahut vadiya 😂sirra
@SukhwinderSingh-bd5ho
@SukhwinderSingh-bd5ho 5 ай бұрын
ਮਲਾਈ ਵਾਲਾ ਗੋਲਗੱਪਾ 😂😂😂
@Badnamjatt
@Badnamjatt 5 ай бұрын
Bahot vaddi sachai aa veere ehe bahot sohni video bnai aa, kle baiye aave ni krde apne Wale v sfai da jma dhean ni rakhde, bahot dungi soch nal video bnai aa bai ne
@Funnyvideoarts96
@Funnyvideoarts96 5 ай бұрын
ਤੇਰੇ ਦਿਮਾਗ ਚਗੱਦ ਭਰਿਆ ਤੇ ਗੱਦ ਹੀਬੋਦਲਾ🎉🎉🎉
@Funny70078
@Funny70078 5 ай бұрын
Anpadh janta aa jandi aa apne parohne di video dekhn …. Je vdia ni laggdi fr na dekho na comment karro ….. stupid idiot ….. thodde bargi janta saara din Mia khalifa dekhdiyaa ….. fr baad ch ose nu gaalan kadd diya ….. live ur life idiots …. Duniya te hor kush bathera pya odr jaa ke vichar dyo apne ….. 🤌🤌🤌🤌
@mandeepkhaira6567
@mandeepkhaira6567 5 ай бұрын
Good message brother looka nu sach dhekon lyi thanks 🙏🙏
@karankamboj9241
@karankamboj9241 5 ай бұрын
😅bhut kaim video ah
@liyakatstudio990
@liyakatstudio990 5 ай бұрын
Siraa bhai siraa
@manjotsingh6477
@manjotsingh6477 5 ай бұрын
Bhut jada osm💯💯💯
Хаги Ваги говорит разными голосами
0:22
Фани Хани
Рет қаралды 2,2 МЛН
Жездуха 42-серия
29:26
Million Show
Рет қаралды 2,6 МЛН
CORAN POUR DORMIR QUI APAISE LE COEUR (Recitation magnifique) 2021
1:31:41
DOUAA PROTECTION
Рет қаралды 11 МЛН
Aguai 3 |अगुअई 3 |Mani Meraj Vines |New comedy video @ShayambihariKumar-no3tw
24:21
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 480 М.
THARKI BABA 14 || ਠਰਕੀ ਬਾਬਾ 14 || Producerdxxx
24:56
Producer Dxxx
Рет қаралды 1,1 МЛН
THARKI BABAA 100 || ਠਰਕੀ ਬਾਬਾ 100 || Bakhipaad || Producerdxx
2:05:08