TIPPU SULTAN & SIMAR DORRAHA : JHANJAR JHUMKE (Full Song)| RAKA | Latest 👍 2023

  Рет қаралды 27,559,117

Raptors Music

Raptors Music

Күн бұрын

Пікірлер: 3 400
@gurjantsinghdhillon89
@gurjantsinghdhillon89 Жыл бұрын
ਅੱਠ ਸਾਲ ਦਾ ਪਿਆਰ ਸੀ ਕਹਿੰਦੀ ਤੇਰਾ ਡੈਡੀ ਨਹੀਂ ਆ ਤੇਰੇ ਡੈਡੀ ਦੀ ਥਾਂ ਤੇ ਤੇਰੇ ਨਾਲ ਖੜਾਂਗੀ ਤੇਰੇ ਘਰ ਦੀ ਗਰੀਬੀ ਕੱਢਣ ਲਈ ਕਨੇਡਾ ਚੱਲੀ ਆ ਤੇ ਤਿੰਨ ਸਾਲ ਕਨੇਡਾ ਲਾ ਕੇ ਕਹਿੰਦੀ ਤੂੰ ਕੌਣ ਆ ਤੇਰੀ ਔਕਾਤ ਕੀ ਆ ਕਹਿੰਦੀ ਮੈਂ ਆਵਦਾ future ਦੇਖਣਾ ਤੇਰਾ ਠੇਕਾ ਨਹੀਂ ਲਿਆ ਮੈਂ 😭💔💔
@lathvlog1759
@lathvlog1759 Жыл бұрын
❤❤
@SONUSINGH-ss6ud
@SONUSINGH-ss6ud Жыл бұрын
Bhut glt kita fer ohne vrr 😢ta hi koi pyar nhi krda kise nu 😢
@bestguru6347
@bestguru6347 Жыл бұрын
😢😢
@AjaySingh-k5f3g
@AjaySingh-k5f3g Жыл бұрын
😢
@Pbx1_jass_01
@Pbx1_jass_01 Жыл бұрын
😢
@armaanop9573
@armaanop9573 Жыл бұрын
ਰੌਲਾ ਜਾਤਾਂ ਦਾ ਸੀ ਜੱਟਾ ਦੇ ਸੀ ਗੋਤ ਬਾਈ ਓਏ ਕੀ ਹੀ ਲਿਖਿਆ ਬਾਈ ਜਾਤਾ ਪਾਤਾ ਕਰਕੇ ਹੀ ਪਿਆਰ ਰਹਿਜਾਂਦੇ 💔💞
@BALWINDERSINGH-kl7fd
@BALWINDERSINGH-kl7fd Жыл бұрын
ਰਾਕੇ ਦੁਆਰਾ ਕੀਤਾ ਮਿਊਜ਼ਿਕ 😊😊😊😊❤❤
@Vansh-b7p
@Vansh-b7p 3 ай бұрын
❤❤❤
@AmandipSingh-ov3qe
@AmandipSingh-ov3qe 20 күн бұрын
Kya baat hai ❤
@Thealtafmalik_
@Thealtafmalik_ Жыл бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@Sukh2443
@Sukh2443 Жыл бұрын
Aj sver da ahi sunda song end a video v
@gorasahota4786
@gorasahota4786 Жыл бұрын
lgda tuc v kesi munde nl ida he kiti
@dineshvasuniya2324
@dineshvasuniya2324 Жыл бұрын
Hmmm
@jassbains9952
@jassbains9952 Жыл бұрын
same here
@rajdeepsingh2482
@rajdeepsingh2482 Жыл бұрын
Right now
@PawandeepSingh-ip3vb
@PawandeepSingh-ip3vb Жыл бұрын
ਮੋਹੱਬਤ ਤੇ ਦੁਆਵਾਂ ❤️🙏 ਦੋਵੇਂ ਹੀ ਕਮਾਲ ਪਸੰਦੀਦਾਰ ❤️❤️
@shaikhdhuri6085
@shaikhdhuri6085 Жыл бұрын
Sahi gall aa 22 ji ਜਾਤਾ ਪਾਤਾ ਦੇ ਰੋਲੇ ਨੇ ਪਿਆਰ ਖ਼ਤਮ ਕਰਤੇ 😔😔😔😔😔 ਪਿਆਰ ਕੀਤਾ ਪਰ ਇਕੱਠੇ ਨੀ ਹੋ ਪਾਏ 😢😢
@mottanboy6201
@mottanboy6201 4 ай бұрын
Veere shi gall aa yrr meraa v tere wala e hisaab aa schi yrr same mere naal v edaa hoyaa prr niyani umr c pyaar krr le aa pata nhi c hundaaa prr jdo hun pyaar pugaan de wari aayi taaaa jaataan paataan de gall uth geeee sachi yrr veere bnda zindagi ch hor Jo mrji kuj krr lave veere kade pyaar Naa kre 😢😢😭😭 bhut aukha yrr jado pyaar vichdad da va na na Banda jeen joga renda na Maran joga 😔😔🥺🥺😭😭💔
@GulshanKumar-t4p2e
@GulshanKumar-t4p2e 27 күн бұрын
8 saal baad vapis ayi 2 month baad fer chali gyi phone bnd aa rha
@KanhaMakhan-j2k
@KanhaMakhan-j2k 25 күн бұрын
Shi gal ahh
@ajaypreet8668
@ajaypreet8668 Жыл бұрын
ਘੈਂਟ voice ਸਿਮਰ ਬਾਈ di ❤❤❤
@Sonu12127
@Sonu12127 Жыл бұрын
Fhdhdudke
@SukhdeepSingh-zw6bh
@SukhdeepSingh-zw6bh Жыл бұрын
ਬਾਈ ਰੂਹ ਖੁਸ਼ ਹੋ ਗਈ song ਸੁਣ ਕੇ ❤️❤️❤️💟
@preetsidhwan3762
@preetsidhwan3762 Жыл бұрын
Sahi gal bro
@surjitsinghsurjitsingh7142
@surjitsinghsurjitsingh7142 Жыл бұрын
Nyc song ji
@parminderbby6870
@parminderbby6870 Жыл бұрын
Shi keha bhai ❤️❤️❤️❣️❣️
@santyaitiana7962
@santyaitiana7962 Жыл бұрын
ਬਾਰ ਬਾਰ ਸੁਣੇ ਤੇ ਵੀ ਮਨ ਨੀ ਭਰਦਾ ❤👍
@punjabikings7930
@punjabikings7930 Жыл бұрын
Simar bai ਨੂੰ ਲੋਕ ਮਾੜਾ ਜ਼ਰੂਰ ਕਹਿੰਦੇ ਆ ਪਰ ਕੰਜ਼ਰ 🤗 ਰੂਹ ਖ਼ੁਸ਼ ਕਰ ਦਿੰਦਾਂ ਸੱਚੀ ਯਾਰ । Simar bai, Tipu Sultan, flop likhari , te rabaab ਤਿੰਨੇ ਕੁਝ ਅਲਗ ਹਿ ਲਿਖਦੇ ਆ 💝💝
@preetsidhwan3762
@preetsidhwan3762 Жыл бұрын
ਰਪੀਟ ਤੇ ਚਲਦਾ ਪਿਆ ਬਾਈ ਕਲ ਦਾ ਬਹੁਤ ਸੋਹਣਾ ਗਾਣਾ ❤️
@HarindarSingh-y8x
@HarindarSingh-y8x Жыл бұрын
100❤❤ਵਾਰ ਸੁਣ ਲਿਆ ਪਰ ਮਨ ਨਹੀ ਭਰਿਆ 22 😢😢😢love you bro 🙏🙏👌👌👍
@MandeepSingh-iq5ys
@MandeepSingh-iq5ys 11 ай бұрын
Sahi gl a y ji😢
@JaGjitSiNgh-qb9od
@JaGjitSiNgh-qb9od 3 ай бұрын
😊​@@MandeepSingh-iq5ys
@GurpreetSingh-yx2pv
@GurpreetSingh-yx2pv Жыл бұрын
ਅੱਤ ਲਾ ਤੀ ਗਾਣੇ ਨੇ 😊❤
@sukhbhullar1028
@sukhbhullar1028 Жыл бұрын
ਤੂ ਕਲ੍ਹਾ ਹੀ ਨਹੀਂ ਤੇਰੇ ਜਿਹੇ ਬਹੁਤ ਬਾਈ ਓਏ, ਰੌਲਾ ਜਾਤਾ ਦਾ ਸੀ ਜੱਟਾ ਦੇ ਸੀ ਗੋਤ ਬਾਈ ਓਏ ।♡⁠‿⁠♡❤
@gagandeepsingh2976
@gagandeepsingh2976 Жыл бұрын
ਬਾਈ ਗੱਲ ਸਮਝ ਨੀ ਆਈ ਰੌਲੇ ਜਾਤਾਂ ਦੇ ਸੀ ਜੱਟਾਂ ਦੇ ਸੀ ਗੋਤ ਬਾਈ
@beatsbest1068
@beatsbest1068 Жыл бұрын
@@gagandeepsingh2976 oh keh reha ki … ohdi jaat hor c te kudi jattan di c!!
@surjitsinghsurjitsingh7142
@surjitsinghsurjitsingh7142 Жыл бұрын
Nyc 😍
@JagtarSingh-cp8iz
@JagtarSingh-cp8iz 9 ай бұрын
👆👆👆👆👆
@sonia.592
@sonia.592 9 ай бұрын
❤❤❤❤❤❤❤❤❤❤❤❤❤❤❤❤ 0:19
@BALWINDERSINGH-kl7fd
@BALWINDERSINGH-kl7fd Жыл бұрын
ਰਾਕਾ ਮਿਊਜ਼ਿਕ ਵਾਲੇ ਹਜ਼ਾਰੀ ਲਾਵਾਓ 😊😊
@jagjitsingh-un9xj
@jagjitsingh-un9xj Жыл бұрын
ਅਗਲਾ ਗਾਨਾ karne naal ave simar baii jma siraaaa ho ju ❤❤❤❤
@simranjeetsingh1984
@simranjeetsingh1984 Жыл бұрын
ਕੋਈ ਸਹੇਲੀ ਨੀ ਪਰ ਫਿਰ ਵੀ ਗਾਣਾ ਰਪੀਟ ਤੇ ਦਸ ਵਾਰ ਸੁਣਦਾ ਰੋਜ ❤❤❤
@happysingh9702
@happysingh9702 Жыл бұрын
Swadh lao bs y 😊
@navjotbuttar7894
@navjotbuttar7894 Жыл бұрын
ਸਾਡੇ ਯਾਰ ਬੇਲੀ ਸਹੇਲੀ ਵਰਗੇ ਨੇਂ ਲਵ ਯੂ ਯਾਰਓ
@sonusukh877
@sonusukh877 Жыл бұрын
@@navjotbuttar7894 ❤
@SunilKumar-gv6fy
@SunilKumar-gv6fy 9 ай бұрын
ਲਵ ਯੂ ਰਾਕੇ ਬਾਈ❤❤❤,,i love this song music
@gurpavitarsingh9266
@gurpavitarsingh9266 Жыл бұрын
ਸਿਮਰ ਦੋਰਾਹੇ ਨੇ ਗੀਤ ਵਿੱਚ ਜਾਨ ਹੀ ਪਾ ਤੀ..SIMAR DORAHA ❤❤❤
@pawanbal5314
@pawanbal5314 Жыл бұрын
@RJBRAR-PB31
@RJBRAR-PB31 Жыл бұрын
100✅
@sukhvinder_singh86
@sukhvinder_singh86 Жыл бұрын
Duje Bai ne vi end krayi aa song ch Bai ,,,
@AkAk-kp1ex
@AkAk-kp1ex Жыл бұрын
Vkxhc❤❤
@_garry_dhillon
@_garry_dhillon 8 ай бұрын
Haa bai
@GaganDeep-ov1gf
@GaganDeep-ov1gf Жыл бұрын
ਸਿਰਾ ਗਾਣਾ ਵੀਰ ਐਂਡ ਕਰਵਾ ਦਿੱਤੀ ਬਾਰ ਬਾਰ ਰਪੀਟ ਤੇ ਚੱਲ ਰਿਹਾ ਇਹ ਗਾਣਾ ਬਾਬੇ ਐਂਡ ਆ ਇਸ ਤੋਂ ਅੱਗੇ 🥰😘😘❤️
@harvinderchahal2517
@harvinderchahal2517 Жыл бұрын
😊
@abhisandhu9165
@abhisandhu9165 Жыл бұрын
Sachi gl a bro 🙏
@robinjaria
@robinjaria Жыл бұрын
@mukesh_shival
@mukesh_shival Жыл бұрын
Nice
@happyjastan4105
@happyjastan4105 Жыл бұрын
@@harvinderchahal2517 aliyu
@bawasabbbawasabb4499
@bawasabbbawasabb4499 Жыл бұрын
ਇੱਕ ਹੋਰ ਆਉਣਾ ਚਾਹੀਦਾ ਵਾਈ ਜੀ ਏਹੋ ਜਿਹਾ ਗਾਣਾ ਸੱਚੀਂ ਯਾਰ ਕੀਲ ਕੇ ਰੱਖ ਦਿੱਤਾ
@arshsekhon_21
@arshsekhon_21 Жыл бұрын
ਮੈਂ ਹਰ ਉਹ ਚੀਜ਼ ਸਾਂਭ ਰੱਖੀ, ਜਿਹਦੇ ਨਾਲ ਤੇਰਾ ਚੇਤਾ ਆਵੇ, ਤੈਨੂੰ ਭੁੱਲਣ ਲਈ ਮਰ ਜਾਵਾਂ, ਕਦੇ ਕਦੇ ਮੇਰਾ ਦਿਲ ਚਾਹਵੇ। 🔥🔥🔥❤❤
@yuvisingh4
@yuvisingh4 Жыл бұрын
@surjitsinghsurjitsingh7142
@surjitsinghsurjitsingh7142 Жыл бұрын
Nyc 😍
@HarpreetSingh-ob7fm
@HarpreetSingh-ob7fm Жыл бұрын
22 sachi Dil nu skoon mil gya Tara comment dakh ka
@avlenbrar6341
@avlenbrar6341 Жыл бұрын
😢😢😢
@vipanverma5730
@vipanverma5730 9 ай бұрын
Siraaa bai yrr
@JaspalSingh-xf3mr
@JaspalSingh-xf3mr Жыл бұрын
ਸਿਮਰ ਬਾਈ ਲੰਮੇ ਵਾਲ ਰੱਖਿਆਂ ਕਰ ਸੋਹਣਾ ਲੱਗਦਾ। love you bro ❤ ♥ 👌 🙌 💪
@karanaujlaofficailaujlaoff3501
@karanaujlaofficailaujlaoff3501 Жыл бұрын
ਕੱਦੇ ਸਾਡਾ ਵੀ ਕਿਸ ਨੇ ਦਿਲ💔 ਤੋੜ ਆ ਬਾੜੀਆਂ ਸਾਂਭ ਸਾਂਭ ਰੱਖੀਆਂ ਮੈਂ ਜਦਾਂ ਮਿਤਰਾਂ😞💔💔
@iamlikharikaran
@iamlikharikaran Жыл бұрын
ਕਦੇ ਸਾਡਾ ਵੀ ਸੀ ਕਿਸੇ ਨੇ ਯਕੀਨ ਤੋੜਿਆ 🥀💔 ਕਯਾ ਬਾਤਾਂ ਨੇ ਉਸਤਾਦ g ❣️ ਲਵ ਯੂ
@socialhub4018
@socialhub4018 Жыл бұрын
@sippa_13
@sippa_13 Жыл бұрын
ਪਿਆਰ ਆਲੀ ਜ਼ੰਗ ਤਾ ਅਸੀ ਵੀ ਲੜੇ ਸੀ,ਆਖਿਰ ਨੂੰ ਜਿੱਤ ਕੇ ਵੀ ਹਾਰ ਗਏ,, ਬਾਈ ਹੁਣ ਨੂੰ ਤਾ ਸਾਡਾ ਵੀ ਕੋਈ ਸੱਜਣ ਪਿਆਰਾ ਹੋਣਾ ਸੀ,ਬਸ ਆਹ ਰੋਲੇ ਈ ਜਾਤਾ ਪਾਤਾ ਆਲੇ ਮਾਰ ਗਏ... - [ ] @Malhans❤
@jagrajgoriya-cp8hz
@jagrajgoriya-cp8hz Жыл бұрын
Kiya bata bai ji
@surjitsinghsurjitsingh7142
@surjitsinghsurjitsingh7142 Жыл бұрын
Nyc song ji
@Avideep-g47
@Avideep-g47 9 ай бұрын
Ryt 🥺
@jassgaggu1109
@jassgaggu1109 10 ай бұрын
ਪਿਆਰ ਹੈਗਾ ਨੀ ਇਸ ਦੇ ਜੁੱਗ ਵਿੱਚ ਬੱਸ ਆਪਣੇ ਆਪ ਵਿੱਚ ਖੁੱਸ਼ ਰਹਿਣਾ ਸਿੱਖੋ ਪੈੱਗ ਲਾਓ ਬੱਸ ਟੈਂਸ਼ਨ 🆓 ਰਹੋ ਬਾਕੀ ਉਸਤਾਦ ਸਿਮਰ ਤਾਂ ਦਿਲ ਦੀ ਕੱਢ ਮਾਰਦਾ ❤❤❤
@Arsh_sahota302
@Arsh_sahota302 Жыл бұрын
Simar veeraa bahut kaint gal baat Jwa hadbitiyaan hi likhdaa veeraa❤❤….ਮਿਲੇ ਨਾ ( ਸਕੂਨ ਜਿਹਾ ਮੇਰੇ ਦਿਲ ਨੂੰ ਆਇਆ ਲੰਡਨ ਕਨੇਡਾ ਘੁੰਮ ਕੇ ਮੈਂ ਮਿੱਤਰਾਂ )
@gagandeepvickyvicky8185
@gagandeepvickyvicky8185 Жыл бұрын
Simple aa veer jwa mere pekka ghr Doraha aa mere veer da dost aa 1%v Ego ni normal apny Wang tureya frda hunda .
@SurjitSingh-ju2ho
@SurjitSingh-ju2ho Жыл бұрын
P000
@abhisandhu9165
@abhisandhu9165 Жыл бұрын
ਬਾਈ ਸੱਚੀ ਯਾਰ ਪੁਰਾਣੀ ਯਾਦ ਤਾਜ਼ੀ ਕਰਵਾਤੀ ਹਰੇਕ ਵੀਰਵਾਰ ਨੂੰ ਜ਼ਿਦ ਕਰਕੇ ਨਕੋਦਰ ਮੁਰਾਦ ਸ਼ਾਹ ਲੇਕ ਜਾਂਦੀ ਸੀ ਪਰ ਹੁਣ ਤਾਂ ਯਾਦ ਬਣ ਕੇ ਰਹਿ ਗਈ ❤️❤️❤️❤️❤️
@gabbar4887
@gabbar4887 8 ай бұрын
ਸੱਤ ਸਾਲਾਂ da ਪਿਆਰ ਕਹੇਂਦੀ ਮੇਰਾ ਮੰਨ ਭਰ ਗਿਆ💔
@pb32gagan49
@pb32gagan49 Жыл бұрын
ਅੱਤ ਕਰਾ ਤੀ।ਬੁਹਤ ਘੈਟ ਲੱਗਾ ਗਾਣਾ ❤️❤️
@luckywalia5122
@luckywalia5122 Жыл бұрын
ਬੂੱਕਾ ਵਿੱਚ ਪਾਣੀ ਨਹੀ ਖੱੜਦਾ ਜਦੋ ਬੱਦਲ ਮੀਂਹ ਵਰਸਾਉਂਦੇ ਨੇ ਅੱਕਸਰ ਭੁੱਲ ਹੀ ਜਾਦੇ ਨੇ ਜੋ ਬਹੁਤਾ ਪਿਆਰ ਜਤਾਉਂਦੇ ਨੇ ...
@karanaujlaofficailaujlaoff3501
@karanaujlaofficailaujlaoff3501 Жыл бұрын
❤👌
@Nanveer_oo
@Nanveer_oo Жыл бұрын
Hayye oyye ... 😅
@surjitsinghsurjitsingh7142
@surjitsinghsurjitsingh7142 Жыл бұрын
Nyc line ji
@indiantractorgamingpro646
@indiantractorgamingpro646 Жыл бұрын
Nyc
@noobffplayerby7977
@noobffplayerby7977 Жыл бұрын
@@karanaujlaofficailaujlaoff3501 d
@anshdeep6827
@anshdeep6827 Жыл бұрын
ਟਾਈਮ ਦਾ ਮੁੱਲ ਮੋੜਦਾ ਸੀਰਾ ਬੁੱਟਰ 💓💓💓💓
@ranjhadeol302
@ranjhadeol302 Жыл бұрын
Siraaa ਕਰਤਾ ਜੱਟਾਂ ਕੋਈ ਤੋੜ ਨ੍ਹੀ ਤੇਰਾ ਵੀ ਜੱਟਾਂ ਲਵ ਯੂ simar bai ❤️❤️❤️❤️
@tonysahota748
@tonysahota748 Жыл бұрын
Tippu ne vi gaya va 🤠
@karamchand4968
@karamchand4968 Жыл бұрын
​@@tonysahota748 pp
@JuiGghk
@JuiGghk 2 ай бұрын
ਆ ਗਾਣਾ ਰੋਜ ਇਕ ਵਾਰ ਸੁਣਨਾ ਹੀ ਹੁੰਦਾ 😢😢
@akay4755
@akay4755 Жыл бұрын
ਸੋਹਣਾ ਗਾਣਾ ਰਿਲੀਜ਼ ਹੋਇਆ 👍🏻💕💕❤️❤️❤️
@mahakprasharmicky8431
@mahakprasharmicky8431 Жыл бұрын
ਵਾਰ ਵਾਰ ਸੁਣਨ ਤੇ ਮਜਬੂਰ ਆਂ ਵੀਰ, ਬਹੁਤ ਵਧੀਆ ਗੀਤ
@iplkaraja2292
@iplkaraja2292 Жыл бұрын
ਵਰਕੇ ਦਿਲ ਦੇ ਮੈਲੇ ਮੈਥੋਂ ਸਾਫ ਨਹੀ ਕੀਤੇ ਜਾਣੇ ਮੈਨੂੰ ਮਾਫ ਕਰੀ ਰੱਬਾ ਕੁਜ ਲੋਕ ਮੈਥੋਂ ਮਾਫ ਨਹੀ ਕੀਤੇ ਜਾਣੇ
@Guriyricsofficial
@Guriyricsofficial Жыл бұрын
ਬਹੁਤ ਸੋਹਣੀ ਅਵਾਜ਼ ਬਾਈ ਜੀ ਦੋਨੋਂ singer ..tippu...&...doraha love you ♥️♥️♥️
@muhammadraffi5070
@muhammadraffi5070 Жыл бұрын
Wah kya batt hy tipu beta zindabad
@surjitsinghsurjitsingh7142
@surjitsinghsurjitsingh7142 Жыл бұрын
Hnji
@akashdhillo4315
@akashdhillo4315 Жыл бұрын
Simar Dorraha❤️‍🔥🔥 Baii🌸
@Sagarrana146
@Sagarrana146 Жыл бұрын
ਸਿਮਰ ਦੀ entry ਸਿਰਾ 💥💥💥💥💥💥💥
@sai.laddi.shah.nakoder
@sai.laddi.shah.nakoder Жыл бұрын
ਬਹੁਤ ਸੋਹਣਾ song aa❤❤
@amritpalsinghbuttar2197
@amritpalsinghbuttar2197 Жыл бұрын
ਆਵੇਂ ਨਾ ਦਿਲ ਨੂੰ ਸਕੂਨ ਆਇਆ ਘੁੰਮ ਕੇ ਕਨੇਡਾ ਇੰਗਲੈਂਡ ਮਿੱਤਰਾਂ,,,, ਸਹੀ ਕਿਹਾ ਬਾਈ,,,
@cricmail156
@cricmail156 Жыл бұрын
ਸਹੀ ਗੱਲ ਆ ਓਹ ਜੱਟਾਂ ਦੀ ਕੁੜੀ ਸੀ ਸਾਡੀ ਕੈਸਟ ਨੀ ਮਿਲੀ 😢😢😢😢😢😢
@sawanbirlajiofficial9285
@sawanbirlajiofficial9285 Жыл бұрын
ਬਹੁਤ ਵਧੀਆ ਗੱਲ ਆਖੀ ਵੀਰ ਤੇ ਆ ਹਕੀਕਤ ਆ ਜਾਤ ਪਾਤ ਦੇ ਨਾਂ ਤੇ ਜੱਟਾ ਦੇ ਪੁੱਤਾ ਨੂੰ ਰੋਲ ਜਾਂਦੀਆਂ ਨੇ। ਅੱਜ ਦੇ ਟੀਮ ਵਿੱਚ ਕਿਸੇ ਵੀ ਕੁੜੀ ਤੇ ਭਰੋਸਾ ਨਾ😢😢😢 ਨਾ ਕਰੋ। ਅਏ ਖੜੇ ਪੈਰ ਮੋਕਾਰ ਜਾਂਦੀ ਆ ਨੇ।😡😡😡😡🤬🤬
@pb77hrry95
@pb77hrry95 Жыл бұрын
Tipu sultan & Simar doraha ਜਮਾਂ ਹੀ ਸਿਰਾ ।ਜਿਉਂਦੇ ਰਹੋ
@x_munkiya_420
@x_munkiya_420 2 күн бұрын
Sorr song bahi❤🎉
@Manpreetsingh-os9eh
@Manpreetsingh-os9eh Жыл бұрын
ਪਿਆਰ ਮਿੱਠਾ ਜਹਿਰ ਆ ਜਾਨੇ ❤️
@gagggurwinder6273
@gagggurwinder6273 22 күн бұрын
❤das Thika end kar ta ਦੋਹਰਾ ❤
@kulwindersingh8299
@kulwindersingh8299 Жыл бұрын
ਗੀਤ ਬਹੁਤ ਵਦੀਆ ਦਿਲੋਂ ਪਿਆਰ ਭਰੀਆ ਦੁਆਵਾਂ ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪਰ ਵੀਰੇ ਆਪਾ ਐਥੇ ਦਾਰੂ ਤੇ ਇਕ ਨਸ਼ੇ ਨੂੰ ਉਤਸ਼ਹਿਤ ਕਰ ਰਹੇ ਹਾਂ 🙏🙏
@Rahul_choudhary-939
@Rahul_choudhary-939 Жыл бұрын
ਕੌਣ ਸਿਮਰ ਨੂੰ ਪਿਆਰ ਕਰਦਾ ਏ ਉਹ ਲਿਕੇ ਕਰੜੇ
@shorts_of_cricket
@shorts_of_cricket Жыл бұрын
ਮੇਰੇ ਕੋਲ ਇਸ ਗਾਣੇ ਦੀ ਸਿਫਤ ਲਈ ਸ਼ਬਦ ਨੀ ❤
@vimi_vlogs786
@vimi_vlogs786 Жыл бұрын
Goosebumps 😢😢😢😢 Veere dso fer sare apni x gf da pehla letter....❤❤🎉😢😢😢😢
@mannusaini643jd
@mannusaini643jd Жыл бұрын
ਕਿੱਦਾਂ ਦੱਸ ਭੁਲੇਂਗੀ ਨਕੋਦਰ ਗਈ ? ਕੱਠੇ ਦਰਗਾਹ ਤੇ ਪਾਈ ਚਾਦਰ ਜਿਹੜੀ 🥺💔
@Avideep-g47
@Avideep-g47 9 ай бұрын
0:59 ਸਾਨੂੰ ਵੀ ਕਾਲੇ ਜੇ ਰੰਗ ਕਿਥੇ ਜਚਦੇ , ਰੰਗ ਜੇ ਗੁਲਾਬੀ ਹੁੰਦੇ ਨਾਂ 😔
@mohitvloge786
@mohitvloge786 Жыл бұрын
ਬਹੁਤ ਸੌਹਣਾ ਗੀਤ ਬਾਈ ਓਏ ਦਿਲ ਖੁਸ਼ ਹੋ ਜਾਦਾ ਗੀਤ ਸੁਣ ਕੇ ❤️🔥 🥃🥃🥃🥃🥃
@manmeetsinghmanmeet
@manmeetsinghmanmeet Жыл бұрын
Siraa song simar Bai 🔥🔥🔥🔥♥️♥️♥️
@sukhjeetsingh8014
@sukhjeetsingh8014 Жыл бұрын
Bhut bhut vdhaiyan puttar tipu sultan & kirat gill jo ek ek gal khubsurti nal likhi our gaya v sona h puttar ne waheguru tanu khush rkhe ❤️❤️🥰🥰
@JaggiJaggi-hs4wp
@JaggiJaggi-hs4wp Ай бұрын
ਸਾਡੀ ਜਾਤਾਂ ਦਾ ਰੋਲਾ ਪਏ ਗਿਆ ਪਿਆਰ bhaut ਸੀ ਦੋਨਾਂ ਦਾ 😢
@gouravmehta-bl4fp
@gouravmehta-bl4fp Жыл бұрын
ਕਦੇ ਸਾਡਾ ਵੀ ਸੀ ਕਿਸੇ ਨੇ ਯਕੀਨ ਤੋੜਿਆ, ਬੜੇ ਸਾਂਭ ਸਾਂਭ ਰੱਖੇ ਝੁਮਕੇ ਮੈਂ ਮਿੱਤਰਾ ਆਹ ਤਾ ਜਮਾ ਸੱਚ ਲਿਖਤਾਂ ਸਿਮਰ ਵੀਰੇ ਤੁਸੀ, ਲੋਕੀ ਕੁਝ ਵੀ ਕਹਿੰਦੇ ਰਹਿਣ ਕਹਿਣ ਦਿਓ ਪਰ ਤੁਹਾਡੀ ਲਿਖਤ ਬੋਹਤ ਘੈਂਟ ਆ ਤੇ ਤੁਸੀ ਉਂਜ ਵੀ ਘੈਂਟ ਉ ਮੈ ਪੜ੍ਹ ਦਾ ਹੁੰਨਾ ਥੋਡੀਆ ਪੋਸਟਾਂ ਦੀਆਂ ਕੈਪਸ਼ਨਜ਼ ਸੱਚੀ ਬੌਹਤ ਮਾੜਾ ਲਗਦਾ ਕੀ ਤੁਸੀ ਅੱਜ ਵੀ ਓਸ ਇਨਸਾਨ ਲਈ ਤੜਫ ਰਹੇ ਹੋ।
@Ameenkhan-bp4gh
@Ameenkhan-bp4gh Жыл бұрын
ਚਾਹ☕ ਜੇ ਪਿਆਉਂਦੀ ਜਰਿੰਦੀ ਹੱਥੀ ਆਪ ਦੇ ਅਸੀ ਵੀ ਸ਼ਰਾਬੀ🥃 ਹੁੰਦੇ ਨੇ
@Jass_multani01
@Jass_multani01 3 ай бұрын
Att Bai mee din vich 10-11 vrr sunnna vaa jevve sahrabi nu daru uvee minu ee gana❤❤
@prabhasfan4604
@prabhasfan4604 Жыл бұрын
Raka Veere ithhe vi😮😮🎉🎉
@jaswinderkumar2666
@jaswinderkumar2666 6 ай бұрын
❤❤
@AngrejSingh-pi9xi
@AngrejSingh-pi9xi Жыл бұрын
ਬਾਈ ਸਿਮਰ ਨੇ ਸਹੀ ਕਿਹਾ ਰੌਲੇ ਜਾਤਾਂ ਦੇ ਸੀ Always miss u parm miss u i love you 😘😘 Jaan to v vad pyar keta se yr os nu but is ne dollar lai yr sad ta but ajj v bahut pyar karda bhul ni ho reha yr jitha v hova waheguru khus rakha mare jn nu always miss u love 💕😘 u parm
@MalkeetSingh-n6t
@MalkeetSingh-n6t 2 ай бұрын
Nice veer Ji very nice good song hai ❤❤❤❤🎉🎉❤❤
@dsbroken442
@dsbroken442 Жыл бұрын
Simar te Tipu Sultan Dono Di Voice mil gyi Swaad hi aa gya 👌
@ParveensinghSandhu-d2x
@ParveensinghSandhu-d2x Ай бұрын
ਪਿਆਰ ਜਿਨਾਂ ਵੀ ਸੱਚਾ ਹੋਵੇ ਟੁੱਟ ਹੀ ਜਾਂਦਾ
@meetsimran
@meetsimran Ай бұрын
Sahi gall wa veere
@jassiganger1993
@jassiganger1993 Жыл бұрын
Rooh kush ho gai Geet sun k thnx bai thuda dona da aes Geet lai 👌👌🙏
@ArunKumar-mw8cj
@ArunKumar-mw8cj Жыл бұрын
Dil nu sakuun mil gya simar bhai ki song kadya jama gallbaat end la ti oyee hoye ❤❤love u bro
@aslampagani-nc7dc
@aslampagani-nc7dc Жыл бұрын
Sirra ਗੀਤ ਆ ਵਾਰ ਵਾਰ ਸੁਨਣ ਨੂੰ ਦਿਲ ਕਰਦਾ..... Simar doraha 22 Sultan 22👌👌✍️✍️
@Dog-l4c
@Dog-l4c Жыл бұрын
ਦਿਲ ਨੂੰ ਸਕੂਨ ਮਿਲਦਾ ਵੀਰ song ਸੁਣਕੇ ਬਹੁਤ ਵਾਰ ਸੁਣ ਲਿਆ
@punjabicanada8391
@punjabicanada8391 Жыл бұрын
Jodi +lyrics ±sound +sirrraaa+ aggggg = Zehar 🔥 ❤❤❤❤ Love you bruhhhh ❤❤❤
@deepdod8972
@deepdod8972 Жыл бұрын
Sira comment 🎉
@BALWINDERSINGH-kl7fd
@BALWINDERSINGH-kl7fd Жыл бұрын
ਰਾਕਾ ਮਿਊਜ਼ਿਕ ਘੈਂਟ 👌👌👌👌
@gillsaabgillsaab5137
@gillsaabgillsaab5137 Жыл бұрын
Tipu bai ਘੈਂਟ ਆ ਕੰਮ ਸੋਡਾ, ਫੁਲ ਟਾਊਨ ਫਿਰ ਮਸਹੂਰ ਹੋਇਆ
@atamdhillon-ft6vr
@atamdhillon-ft6vr Жыл бұрын
Bohut sohna song te Bohut sohna likhea dil nu skoon milda love you jnn ❤❤Teri kalam nu salam👌👌
@permodvlogs7215
@permodvlogs7215 Жыл бұрын
Everyone can feels 💔
@Amrinderpb31
@Amrinderpb31 Жыл бұрын
1:32 👈🏻ਇੱਥੋਂ ਗੱਲ-ਬਾਤ ਸਿਰਾ ਹੁੰਦੀ ਆ 💘ਸਿਮਰ ਦੋਰਾਹਾ = ਸਿਰਾ ਗੱਲ-ਬਾਤ ਕਹਿੰਦੇ ਆ 💯
@HappySingh-rr1ou
@HappySingh-rr1ou Жыл бұрын
Shi gal a Bai 💯
@realamrinderwartia7878
@realamrinderwartia7878 Жыл бұрын
Right 👍🏻 bai
@TanveerSingh-u4q
@TanveerSingh-u4q 2 ай бұрын
Vir bahuut bhadieaa song hh dill khush hoei janda sun ke me ta 40or 60 bar sun leaa din wich
@Jashan_parveen143
@Jashan_parveen143 Жыл бұрын
Knt song bai ❤️😘 love u tenu umed karde a ke agla song ve is to ve vdiya hougya 🥳🥳
@jijatera2164
@jijatera2164 Жыл бұрын
Gana sunke apni adhuri story yad aw gy ajj phir 💔💔👍
@kiranbiddu
@kiranbiddu 10 ай бұрын
Goosebumps 😢😢😢😢vee
@karansingh-pr4tu
@karansingh-pr4tu Жыл бұрын
Simar bro Sira Song 🔥tippu bro de voice bhut Vadia ❤️dona de acting v🔥🔥
@harindersingh8352
@harindersingh8352 Жыл бұрын
Eaa gane di koi tod ni❤❤🎉🎉🎉
@sukh_444.a
@sukh_444.a Жыл бұрын
ਸਹੀ ਏ ਬਾਈ ਆਖਰੀ ਵਿੱਚ ਗੱਲ ਜਾਤਾ ਏ ਖਤਮ ਹੁੰਦੀ ਏ😢😢😢
@hardeepbains1589
@hardeepbains1589 Жыл бұрын
Simar di kalam: goosebumps and wet eyes
@tractorjattz1616
@tractorjattz1616 Жыл бұрын
Simar doraha + tippu sultan = 🔥
@SatpalSingh-sh5cf
@SatpalSingh-sh5cf Жыл бұрын
ਅਸੀਂ ਕੁੜੀਆਂ ਤੋਂ ਦੂਰ ਸੀ ਪਰ ਗੀਤ ਸੈਂਡ ਹੀ ਸੁਣਦੇ ਸੀ ਬਾਈ ਉਹੇ 😊
@gurkirpansingh-gg2mr
@gurkirpansingh-gg2mr Жыл бұрын
Simar doraha and tippu sultan raising their hands🙌
@KomalSingh-uw9ii
@KomalSingh-uw9ii Жыл бұрын
À
@Official_Simmu713
@Official_Simmu713 Жыл бұрын
Bhut vadiaa Bai , song 🎉🙏🏼🙏🏼
@HappySingh-xz6rt
@HappySingh-xz6rt 6 ай бұрын
Love you music raka verr ❤😊
@kiratgill2399
@kiratgill2399 Жыл бұрын
Kida lag reha geet sab nu ? And kedi line pasand ayi jroor comment kryo sare🥀💔
@gurihans42
@gurihans42 Жыл бұрын
Doraha veer valiya line te Sira pau
@gurihans42
@gurihans42 Жыл бұрын
Song Pata nai kini vari sun lya repeat te hi
@manoj_rai_001
@manoj_rai_001 Жыл бұрын
Doraha❤
@gurpreetsinghgill6436
@gurpreetsinghgill6436 28 күн бұрын
Doraha ❤
@hemantakumarmech7543
@hemantakumarmech7543 Жыл бұрын
Simar Dorraha...........no words 👌✌️
@gurmeetbutter6133
@gurmeetbutter6133 8 ай бұрын
❤nice song ਮੋਹਾਲੀ ਦੀ ਯਾਦ ਆ ਗਈ ❤❤❤❤❤
@Failure_musix
@Failure_musix Жыл бұрын
1:31 sara ganna ik paase eh line ik paase ❤
@mathphobia3374
@mathphobia3374 Жыл бұрын
1:34 ਰੌਲਾ ਜਾਤਾਂ ਦਾ ਸੀ ਜੱਟਾਂ ਦੇ ਸੀ ਗੋਤ ਬਾਈ ਓੲੇ superbbbb
@ManinderSingh-by4us
@ManinderSingh-by4us Жыл бұрын
Kya baatan g simar bai di entry and voice mind blowing ❤️❤️❤️👌👌
@sushilchanotra2270
@sushilchanotra2270 Жыл бұрын
Although Singing At Its Best By Both Singers But Raka's Music Made This On Another Level
@ramanjassar1293
@ramanjassar1293 Жыл бұрын
ਦਿਲ ਦੇ ਜਜ਼ਬਾਤ ❤️❤️❤️ ਲਿਖਤੇ
@gurtejsinghranwan4723
@gurtejsinghranwan4723 Жыл бұрын
Tippu sultan ❤ Simar doraha ❤
@iharmnlaad
@iharmnlaad Жыл бұрын
ਸਿਮਰ ਬਾਈ ਭਾਬੀ ਦਾ ਨਾਮ ਹੀ ਦਸ ਦੇ 🙂🥀❤️ ਨਾਲੇ ਗਾਣਾ ਬੋਹਰ ਸੋਹਣਾ 🫶💥💝
@kaludjdabaludhiana2568
@kaludjdabaludhiana2568 Жыл бұрын
ਤਕਰੀਬਨ ਬਹੁਤ ਜਾਣਿਆ ਨੇ ਗੀਤ ਨਕੋਦਰ ਕਰਕੇ ਸੁਣਿਆ ਤੇ ਡਾਊਨਲੋਡ ਵੀ ਕੀਤਾ ਬਹੁਤ ਸੋਹਣਾ ਗੀਤ ਤੁਹਾਡਾ ਵੀਰ ਜੀ
@lakhi_naulakha
@lakhi_naulakha Жыл бұрын
Purana din yaad kra dinda a y song 👌👌👌👌
RANJHA (Official Video) Simar Dorraha | MixSingh | XL Album
3:13
Beat Ronaldo, Win $1,000,000
22:45
MrBeast
Рет қаралды 158 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Joon Fakran Di (Official Video) Gurpreet Chattha | Super Hit Punjabi Songs
6:36
Simar Dorraha - Shawl (Official Video)
4:29
Tunneslay Entertainmentt
Рет қаралды 18 МЛН
Marjaani (Official Video) : Tippu Sultan | Flop Likhari | Punjabi Song
2:37
URBAN PENDU RECORDS
Рет қаралды 19 МЛН
Beat Ronaldo, Win $1,000,000
22:45
MrBeast
Рет қаралды 158 МЛН