ਤਿਰੂਪਤੀ ਸ਼ਹਿਰ 'ਚ ਹੋਰ ਕੋਈ ਸਿੱਖ ਨਹੀਂ, ਇੱਕੋ ਪਰਿਵਾਰ 200 ਸਾਲ ਤੋਂ ਸੇਵਾ ਕਰ ਰਿਹਾ 👣 Footprints of Sikhi 20

  Рет қаралды 169,120

Nishan Singh Australia

Nishan Singh Australia

Күн бұрын

Google Location : goo.gl/maps/8o...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 426
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZbin ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@desiyoutube8310
@desiyoutube8310 Жыл бұрын
ਵਾਹਿਗੁਰੂ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਦਾਸ ਵੱਲੋ ਜੀ 🌷💚
@Sandhu_video_13M
@Sandhu_video_13M Жыл бұрын
Waheguru ji ka khalsa waheguru ji ki Fateh ji
@jasbirkaurmalhi4968
@jasbirkaurmalhi4968 Жыл бұрын
Thanks 🙏
@kahansahota2518
@kahansahota2518 Жыл бұрын
KhLsa.jee ,you're doings greT for SIKHS AND SIKHE
@Singh-ed4os
@Singh-ed4os Жыл бұрын
Waheguru ji 🙏🙏🙏🙏🙏👌🏼👌🏼👌🏼👌🏼👌🏼👌🏼
@sonubatth8471
@sonubatth8471 Жыл бұрын
ਬਾਬਾ ਜੀ ਸਾਡੇ ਸਿੱਖ ਓਹਨਾ ਗੁਰੂ ਘਰਾਂ ਤੇ ਦਾਵਾ ਕਰਦੇ ਹਨ ਜਿਥੇ ਰੋਜ ਗੋਲਕਾਂ ਭਰਦੀਆਂ ਹਨ ਇਹੋ ਜਿਹੇ ਅਸਥਾਨਾਂ ਵੱਲ ਧਿਆਨ ਨਹੀ ਦੇਂਦੇ ਵਾਹਿਗੁਰੂ ਜੀ ਕ੍ਰਿਪਾ ਕਰਨ ਇਹਨਾਂ ਵੀਰਾਂ ਭੈਣਾਂ ਉੱਤੇ 🙏🙏
@GurnamSingh-wk5fe
@GurnamSingh-wk5fe Жыл бұрын
ਸਹੀ ਕਹਿ ਰਹੇ ਹੋ ਜੀ।।
@jaimalsidhu607
@jaimalsidhu607 Жыл бұрын
ਬੜੀ ਖੁਸ਼ੀ ਹੋਈ ਪ੍ਰਵਾਰ ਨੂੰ ਦੇਖ ਕੇ
@randheersingh4175
@randheersingh4175 Жыл бұрын
@@amazingVlogs240 aa ho aage ta har roz sikh hindu marke hi roti khande aa kini nafrat bhari hoai aa tere vich aida ta bhart vich ta hindu Muslim nu vi marde aa muslnana mutabik fer ta ovi sache aa tere mutabik
@kanwaljitsokhi69
@kanwaljitsokhi69 Жыл бұрын
ਵਾਹਿਗੁਰੂ ਜੀ।। ਇਨ੍ਹਾਂ ਵੀਰਾਂ ਦਾ ਸਾਨੂੰ ਸਾਰਿਆਂ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਇਸ ਸਥਾਨ ਦੀ ਸੇਵਾ ਸੰਭਾਲ ਮਰਿਆਦਾ ਅਨੁਸਾਰ ਹੋ ਸਕੇ ।। ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ ।।
@TheKjs01
@TheKjs01 Жыл бұрын
Finding same name is great feeling Kanwal Jeet Singh SOKHEY (Sokhi)
@baljinderkehalkehal9530
@baljinderkehalkehal9530 Жыл бұрын
ਸਿੰਘ ਸਾਹਿਬ ਜੀ ਆਪ ਬਹੁਤ ਵੱਡੀ ਸੇਵਾ‌ ਕਰ ਰਹੇ ਹੋ🙏
@dalipsinghdalipsingh7726
@dalipsinghdalipsingh7726 Жыл бұрын
ਧੰਨ ਨੇ ਇਹੋ ਜਿਹੇ ਪਰਿਵਾਰ ਜਿਹੜੇ ਪੀੜ੍ਹੀ ਦਰ ਪੀੜ੍ਹੀ ਸੇਵਾ ਨਿਭਾ ਰਹੇ ਹਨ,, ਐਨ ਆਈ ਆਰ ਵੀਰਾਂ ਨੂੰ ਬੇਨਤੀ ਹੈ ਕਿ ਇਥੋਂ ਦੇ ਗੁਰੂਦੁਆਰਾ ਸਾਹਿਬ ਜੀ ਦੀ ਇਮਾਰਤ ਲਈ ਵਧ ਤੋਂ ਵਧ ਸੇਵਾ ਕਰਨ
@surjitsingh5794
@surjitsingh5794 Жыл бұрын
ਵਾਹਿਗੁਰੂ ਜੀ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਅੱਗੇ ਤੋਂ ਇਹਨਾਂ ਤੋਂ ਇਸੀਤਰਾਂ ਸੇਵਾ ਲੈਂਦੇ ਰਹਿਣ । 🙏🙏🙏🙏🙏
@user-kq7xn5iw6t
@user-kq7xn5iw6t Жыл бұрын
ਵਾਹਿਗੁਰੂ ਜੀ ਗੁਰਸਿੱਖੀ ਜੀਵਨ ਬਖਸ਼ਣ 🙏🏼
@ajitpandher181
@ajitpandher181 Жыл бұрын
ਸਤਿਕਾਰ ਯੋਗ ਨਿਸ਼ਾਨ ਸਿੰਘ ਜੀਓ। ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੁਸੀਂ ਵਧਾਈ ਦੇ ਹੱਕਦਾਰ ਹੋ ਕਿ ਤੁਸੀਂ ਸਿੱਖ ਸੰਗਤਾਂ ਨੂੰ ਨਵੇਂ ਨਵੇਂ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਹੋ।
@allrounder_fateh..
@allrounder_fateh.. Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਬਹੁਤ ਹੀ ਪਯਾਰ ਨਾਲ ਭੈਣਾਂ ਬਣਾ ਪਯਾਰਾ ਸ਼ਬਦ ਗਾਯਾ ਮਨ ਬਹੁਤ ਖੁਸ਼ ਹੋਗਯਾ ਜੀ ਧੰਨ ਬਾਦ ਬੀਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@hardeepsinghbhatia3651
@hardeepsinghbhatia3651 Жыл бұрын
WAHEGURU JI.KA.KHALSA.WAHEGURUJI.KI.FATEH.PARIWAR.NU.CHARDIKLA.HOVE.JI.DHAN.GURU.NANAK.DEVJI.Kirpa.karoji.
@baggasingh6477
@baggasingh6477 Жыл бұрын
ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕਰਕੇ ਭਾਈ ਨਿਸ਼ਾਨ ਸਿੰਘ ਹੋਰਾਂ ਨੂੰ ਇਸ ਸੇਵਾ ਵਿੱਚ ਲਾਇਆ ਹੋਇਆ ਹੈ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਦੇ ਕਿਸੇ ਪਰਿਵਾਰ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਹੁੰਦੇ ਹਨ।
@RajinderSingh-jq7hp
@RajinderSingh-jq7hp Жыл бұрын
ਬਹੁਤ ਹੀ ਆਨੰਦ ਆਇਆ ਖ਼ਾਲਸਾ ਜੀ, ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀਕਲਾ ਵਿਚ ਰੱਖੇ ਜੀ
@gurmailsinghgill4971
@gurmailsinghgill4971 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ, ਧੰਨਵਾਦ ਜੀ 🙏🙏
@deepmalhiludhiana6052
@deepmalhiludhiana6052 Жыл бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@GurpreetSingh-zk1ks
@GurpreetSingh-zk1ks Жыл бұрын
Very Nice people and we all respects of these Brothers and sisters Lot of Love from Sikh Community 🙏🙏
@ranjusonkhlay6890
@ranjusonkhlay6890 Жыл бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਨ ਜੀ ੍ਰ🙏🙏❤️💐💐💐💐💐💐
@amansingh-xg8rt
@amansingh-xg8rt Жыл бұрын
Bhut hi wadhia Whaje guru ਤੁਹਾਡੀ ਮਿਹਨਤ ਨੂੰ ਭਾਗ ਲਾਏ ਤੇ ਚੜ੍ਹਦੀ ਕਲਾ ਚ, ਰੱਖੇ।🙏
@baljeetsingh1643
@baljeetsingh1643 Жыл бұрын
🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਸੇਵਾ ਕਰਨ ਵਾਲੇ ਪਰਿਵਾਰ ਨੂੰ ਕੋਟਾਨ ਕੋਟਾਨ ਪ੍ਰਣਾਮ
@amreekkaur4136
@amreekkaur4136 Жыл бұрын
ਵਾਹਿਗੁਰੂ ਜੀ ॥ ਝੂਲਦੇ ਨਿਸ਼ਾਨ ਸਾਹਿਬ ਰਹਿਣ ਸਦਾ ਮਹਾਰਾਜ ਜੀ ਦੇ
@talwindersekhon5449
@talwindersekhon5449 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾੲੀ ਸਾਹਿਬ ਜੀ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਆ ਰਹੀਆਂ ਹਨ ਬਹੁਤ ਧੰਨਵਾਦ
@aimless758
@aimless758 Жыл бұрын
Good coverage… Good to see Hindus also taking care and reading Gurbani. Guru Granth Sahib doesn’t belong to Sikhs only. Humanity have adhikar to keep it read it study it and serve it.
@narinderkaur5644
@narinderkaur5644 Жыл бұрын
ਵਾਹਿਗੁਰੂ ਸਾਹਿਬ ਜੀ 🙏🙏🌺🌺🌼🌼🌺🌺🙏🙏👏👏👏👏ਧੰਨਵਾਦ ਭਾਈ ਸਾਹਿਬ ਜੀ💐💐💐💐💐👏👏👏👏👏
@anubhavani3082
@anubhavani3082 Жыл бұрын
THIS IS BY FAR THE BEST EXAMPLE OF GURU NANAK DEV JI MESSAGE OF RELEGIOUS TOLERANCE WHERE YOU CANT DIFFERIANTE WHETHER THEY ARE HINDUS OR SIKHS MOST IMPORTANTLY THEY ARE SOULS WHO ARE CONNECTING THEMSELVES WITH GOD . BUT WHEN IT COMES TO REALITY WHAT I SEE IS RELEGIOUS FANATICISM WHERE SIKH S SAY THEY ARESUPERIOR AND HINDU SAY THEY ARE SUPERIOR
@techtips8102
@techtips8102 Жыл бұрын
Very well said paaji.
@SunnySingh-xe3mr
@SunnySingh-xe3mr Жыл бұрын
Waheguru ji🌹
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏 ਬੜੇ ਸੋਹਣੇ ਫੁਲੇ ਨੇ ਜੀ 🌹🌹
@amarjitkaurarora3994
@amarjitkaurarora3994 Жыл бұрын
My respect to this family.
@nirmalsingh2232
@nirmalsingh2232 Жыл бұрын
Very pleased to know about this Guru Ghar. Guru Kirpa kare is pariwar naal Sikhan da samparak Bane.
@SatnamSingh-li6mu
@SatnamSingh-li6mu Жыл бұрын
ਭਾਈ ਜੀ ਭਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੋਚ ਦੀ ਸੇਵਾ ਬੜੇ ਸਖਤ ਭਾਣੈ ਵਿੱਚ ਚਲਣਾ ਪੈਂਦਾ ਹੈ ਬਾਹਰ ਦੇ ਮੁਲਕਾਂ ਵਿੱਚ ਪੈਸਾ ਲੋਬੀ ਲੋਕ ਪੈਸੇ ਦੀ ਦੌੜ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@tejbirsahni1453
@tejbirsahni1453 Жыл бұрын
Veer ji vaheguru tuhanu tandrustiyan lambi umraan bakshe aap varge pyarya di kom nu lorh hai
@pbxraman9418
@pbxraman9418 Жыл бұрын
Waheguru ji
@narinderkaur5644
@narinderkaur5644 Жыл бұрын
ਬਹੂਤ ਖੁਸ਼ੀ ਹੋਈ ਜੀ ਪਰੀਵਾਰ ਨੁ ਮਿਲਕੇ🙏🙏👏👏💐💐👏👏💐💐
@premlalpremlal5900
@premlalpremlal5900 Жыл бұрын
Satnam Shri wahegur ji
@JatinderSingh-cm7ul
@JatinderSingh-cm7ul Жыл бұрын
Lots of respect and best wishes to these Triputi brothers and sisters who are doing sewa to Gurdwara Sahib and Guru Granth Sahib Ji. Many thanks to Veer Nishan Singh ji for showing these excellent examples of Sikhi across India. Let’s support and spread Sikhism across India. How can we help this family in Gurdwara Sahib Sewa? Please let us know
@punjabipeople345
@punjabipeople345 Жыл бұрын
message him on insta id
@aashisharma2558
@aashisharma2558 Жыл бұрын
🙏🙏 Dhan Dhan Sri Guru Nanak Dev Ji 🙏🙏❤
@user-kq7xn5iw6t
@user-kq7xn5iw6t Жыл бұрын
Very nice people,,, very good people,,, guru ke beutiful Sikh,,,I Love you 🤗,, from Sri Amritsar Sahib Punjab 👍
@jaimalsidhu607
@jaimalsidhu607 Жыл бұрын
ਧੰਨਵਾਦ ਭਾਈ ਸਾਹਿਬ ਜੀ
@balrajmaan8847
@balrajmaan8847 Жыл бұрын
Waheguru waheguru waheguru
@mandeepsandhu9562
@mandeepsandhu9562 Жыл бұрын
ਸਿੱਖ ਕੌਮ ਨੂੰ ਇਸ ਪਰਿਵਾਰ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ
@DilpreetSinghCHEEMA
@DilpreetSinghCHEEMA Жыл бұрын
Waheguru 🙏🏼🙏🏼👌
@deepsamra3003
@deepsamra3003 Жыл бұрын
Waheguru g🙏
@nssingh4968
@nssingh4968 Жыл бұрын
Dhan dhan guru granth sahib ji dhan tuhahde Sikhs
@HUKAM32
@HUKAM32 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@atmasingh6751
@atmasingh6751 Жыл бұрын
Dhan Dhan Sri Guru Nanak Sahib Ji
@tanbirsingh777
@tanbirsingh777 Жыл бұрын
ਵਾਹਿਗੁਰੂ ਜੀ
@Agro1956
@Agro1956 Жыл бұрын
Waheguru ji ka Khalsa waheguru Ji ki fateh we respect this family from core of our heart waheguru
@JasbirSingh-rw4ds
@JasbirSingh-rw4ds Жыл бұрын
ਵਾਹਿਗੁਰੂ ਜੀ ਇਹਨਾਂ ਪਰਵਾਰਾਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਅਸਥਾਨ ਦੁਨੀਆ ਭਰ ਦੇ ਨਕਸ਼ੇ ਤੇ ਆਵੇ ਇਹ ਦੌ ਸੌ ਸਾਲਾਂ ਤੋਂ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ ਸਨਮਾਨਿਤ ਕਰਨਾ ਚਾਹੀਦਾ ਹੈ
@JasbirSingh-rw4ds
@JasbirSingh-rw4ds Жыл бұрын
WaheGuru Ji ka Khalsa WaheGuru Ji ki Fateh bhai Nishan Singh Ji
@ranjusonkhlay6890
@ranjusonkhlay6890 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏❤️
@prabhsandhu9667
@prabhsandhu9667 Жыл бұрын
Waheguru g ka khalsa waheguru g ki fathe
@gillbs1321
@gillbs1321 Жыл бұрын
Satnam waheguru ji 🙏🙏🙏🙏
@sukhbirsingh54682
@sukhbirsingh54682 Жыл бұрын
Great Ji great ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ
@anuragbawa7500
@anuragbawa7500 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@jasvirmaan2074
@jasvirmaan2074 Жыл бұрын
🌹🌹🌻💐🙏ਵਾਹਿਗੁਰੂ ਜੀ🙏💐🌻🌹🌹
@harmindersingh3277
@harmindersingh3277 Жыл бұрын
Waheguru ji ka Khalsa Waheguru ji ki fateh 🙏
@ishmeetsingh2234
@ishmeetsingh2234 Жыл бұрын
ਬਹੁਤ ਸੋਹਣਾ ਖਾਲਸਾ ਜੀ 🙏🙏🙏🙏
@parneetkauraujla6159
@parneetkauraujla6159 Жыл бұрын
Bahut bahut dhanyawad Bhai Saab ji tuhada Jo aap ji ne darshan karvaaye 🙏🙏
@MandeepSingh-yy6tp
@MandeepSingh-yy6tp Жыл бұрын
ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ
@SurinderSingh-uq1wx
@SurinderSingh-uq1wx Жыл бұрын
ਖਾਲਸਾ ਜੀ ਵੀਡਿਓ ਵਿੱਚ ਬਹੁਤ ਕੁੱਝ ਨਵਾ ਦੇਖਣ ਨੂੰ ਮਿਲਿਆ, ਗੁਰੂਘਰ ਦੀ ਸੇਵਾ ਕਰ ਰਹੇ ਪਰਿਵਾਰ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ।
@amberambergris4375
@amberambergris4375 Жыл бұрын
Wow!! What a family!! Great to see them following sikkhism in isolation
@jasvinderpalsingh2758
@jasvinderpalsingh2758 Жыл бұрын
First we struggled to free our holy places from Mahants,before 1947.Then we forgot our mission to visit and publish, places having footprints of our Gurus in other states.Now let's all Nanak Naam Leva Sikhs, support Bhai Nishan Singh ji in his mission🙏🌷🙏
@rameshlibra1970
@rameshlibra1970 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ ਗੁਰਮੁਖੋ ਪੰਜਾਬੀ ਪੜੋ ਪੰਜਾਬੀ ਲਿਖੋ ਜੀ
@ranjitkooner8703
@ranjitkooner8703 Жыл бұрын
Vaheguru ji bless these brothers and sisters
@sukhwinderkaur5354
@sukhwinderkaur5354 Жыл бұрын
Waheguru ji ka khalsa waheguru ji ki phate 🙏🏻🙏🏻🙏🏻🙏🏻🙏🏻 veer ji aap ji nu Parmatma chardikala wh rakhan ji jo aap sab nu Gurudawara Sahib ji de Darshan karwande ho. Akalpurkh Sikh kom nu chardikala wh rakhan ji 🙏🏻
@MohanSingh-gt9ks
@MohanSingh-gt9ks Жыл бұрын
Waheguru waheguru waheguru waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Pro-dm8dd
@Pro-dm8dd Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Ji
@dakshveer9434
@dakshveer9434 Жыл бұрын
Huge respect for this family,,,🙏 Parmatma sahai hon
@kamaljitkaur2688
@kamaljitkaur2688 Жыл бұрын
Waheguru ji🙏 flower so beautiful
@baljeetsaini9056
@baljeetsaini9056 Жыл бұрын
Bhut khushi hoyi dekh ke,
@navpreetsingh4922
@navpreetsingh4922 Жыл бұрын
Waheguru ji mehar Karo ji baba ji 🙏🌹
@KULWANTSINGH-fw7ug
@KULWANTSINGH-fw7ug Жыл бұрын
Waheguru Ji Ka Khalsa Waheguru Ji Ki Fateh 🙏
@RanjitKaur-no6iq
@RanjitKaur-no6iq Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਅਤੇ ਤੰਦਰੁਸਤੀ ਬਖਸ਼ਣ,ਵੀਰ ਜੀ ਧੰਨਵਾਦ ਤਾਂ ਬਹੁਤ ਛੋਟਾ ਲਫਜ਼ ਹੈ,ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ,ਤੁਸੀ ਸਾਨੂੰ ਘਰ ਬੈਠੇ ਹੀ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾ ਦਿੱਤੇ,ਰਣਜੀਤ ਕੌਰ ਤੁਹਾਡੀ ਭੈਣ ਆਖਰੀ ਸਾਹਾਂ ਤੱਕ ਤੁਹਾਡੀ ਰਿਣੀ ਰਹੇਗੀ,ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਹੋਵੇ 🙏🌺🌹🥰🥰🙏🌺🌹
@suchasingh2663
@suchasingh2663 Жыл бұрын
Very good video Nishan Singh Australia g
@SatpalSingh-nk6mi
@SatpalSingh-nk6mi Жыл бұрын
सिखो को प्रचार करने की जरुरत हे 2 से 10 परसट हो जाऐगे सत श्री अकाल
@sun-jw1ce
@sun-jw1ce Жыл бұрын
ਵਾਹਿਗੁਰੂ ਮੇਹਰ ਰੱਖੀ🙏🙏
@gurpreetbhullar2383
@gurpreetbhullar2383 Жыл бұрын
WAHEGURU JEE
@gurvindersinghbawasran3336
@gurvindersinghbawasran3336 Жыл бұрын
ਵਾਹਿਗੁਰੂ ਜੀ ਨਾਮ ਦਾਨ ਦੇ ਨਾਲ ਨਾਲ ਇਹਨਾ ਗੁਰੁ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਵੀ ਬਖਸ਼ੋ ਜੀ 🙏🏻🙏🏻
@sandhugurnam6420
@sandhugurnam6420 Жыл бұрын
ਇਸ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਹੁਣ ਦੇਖਣ ਵਿੱਚ ਖਸਤਾਂ ਹੋਂ ਚੁੱਕੀ ਹੈ, ਜਿਸ ਦੀ ਸੇਵਾ ਕਾਰਸੇਵਾਂ ਵਾਲੇ ਸੰਤਾ ਨੂੰ ਕਰਵਾ ਕਿ ਇਸ ਪਰਿਵਾਰ ਨੂੰ ਦੇਣੀ ਚਾਹੀਦੀ ਹੈ, ਤਾ ਜੋ ਹੋਰ ਸੰਗਤ ਜੁੜ ਸਕੇ,
@GurwinderSingh-zi4fd
@GurwinderSingh-zi4fd Жыл бұрын
ਸਾਰੀਆਂ ਸੰਗਤਾਂ ਨੂੰ ਏਨਾ ਗੁਰੂ ਪਿਆਰੀਆਂ ਸੰਗਤਾਂ ਦਾ ਸਾਥ ਦੇਣਾ ਚਾਹੀਦਾ ਹੈ, ਦਿਨ ਦਿਹਾਰ ਗੁਰਪੁਰਬ ਆਦਿ ਇਨ੍ਹਾਂ ਦੇ ਨਾਲ ਰਲ ਕੇ ਮਨਾਉਣੇ ਚਾਹੀਦੇ ਹਨ,,ਭਾਜੀ ਨਿਸ਼ਾਨ ਸਿੰਘ, ਐਮ ਜੇ ਭਾਜੀ, ਜਤਿੰਦਰ ਸਿੰਘ ਜੀ ਤੇ ਤਿਰੂਪਤੀ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਓ
@gurpalgill9314
@gurpalgill9314 Жыл бұрын
ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ।
@baljindershergill8011
@baljindershergill8011 Жыл бұрын
good morning bro 🙏
@KuldeepKaur-zz7mm
@KuldeepKaur-zz7mm Жыл бұрын
Waheguru ji 🙏 Ka khalsa waheguru ji ki fateh 🙏🙏♥️♥️💐🌷💐♥️🌹🌹
@LovepreetSingh-gb7id
@LovepreetSingh-gb7id Жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@tanveenkaur2960
@tanveenkaur2960 Жыл бұрын
WaheGuru Ji ka Khalsa WaheGuru Ji ki Fateh🙏🙏
@parmjeetsingh1314
@parmjeetsingh1314 Жыл бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ
@satveendersinghkala
@satveendersinghkala Жыл бұрын
Dhan Dhan Shri Guru Pita Gobind Singh gi mehar Karo gi sab te
@JagjitSingh-gu1cz
@JagjitSingh-gu1cz Жыл бұрын
ਬਹੁਤ ਵਧੀਆ ਜਾਣਕਾਰੀ ਪਰਮਾਤਮਾ ਸਾਰਿਆ ਤੇ ਮੇਹਰ ਕਰੇ ਜੀ
@ss.27
@ss.27 Жыл бұрын
Beautiful vlog....dhan Guru Pita Sahib Sri Guru Nanak Sahib g Maharaj
@manjitsingh-xc4tv
@manjitsingh-xc4tv Жыл бұрын
ਸਿੱਖੀ ਦਾ ਦਾਇਰਾ ਬੋਹਤ ਵੱਡਾ ਹੈ ਜਿਸਨੂੰ ਕੁਝ ਨਾਸਮਝ ਲੋਕ ਸਿਰਫ ਪੰਜਾਬ ਤਕ ਹੀ ਸੀਮਤ ਕਰਨਾ ਚਾਹੁੰਦੇ ਹਨ ,
@Mangalsingh-bf4ff
@Mangalsingh-bf4ff Жыл бұрын
🙏🙏🙏🙏🙏
@PreetKaur-sh6lo
@PreetKaur-sh6lo Жыл бұрын
Waheguru ji ka Khalsa 🙏 Waheguru ji ki Fateh 🙏
@j.skundi7791
@j.skundi7791 Жыл бұрын
ਵਾਹਿਗੁਰੂ ਜੀ,ਭਾਈ ਸਾਹਿਬ ਜੀ ਤੁਸੀਂ ਧੰਨਤਾ ਯੋਗ ਹੋ ਜਿਹੜੇ ਇਹੋ ਜਿਹੇ ਅਸਥਾਨਾਂ ਦੇ ਦਰਸ਼ਨ ਕਰਾਉਂਦੇ ਹੋ ਜਿਨਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਗੁਰੂ ਤੁਹਾਡੇ ਸਾਰਿਆਂ ਤੇ ਕਿਰਪਾ ਕਰੇ ਜੀ।।🙏🙏
@user-xn1qm4ql8y
@user-xn1qm4ql8y Жыл бұрын
ਬਹੁਤ ਛਕੇ ਇਟਲੀ ਦੋਸਾ ਆਂਧਰਾ ਪ੍ਰਦੇਸ ਚ ਵਿਸ਼ਾਖਾਪਟਨਮ ਨਿਸਾਨ ਸਿੰਘ ਵੀਰ ਜੀ ਚਨਈ ਤਕ ਬਹੁਤ ਘੁਮਿਆ ਜੀ ਬਹੁਤ ਵਧੀਆ ਜੀ
@virkjattvirk8534
@virkjattvirk8534 Жыл бұрын
वाहेगुरु जी का खलासा वाहेगुरु जी कि फतेह जी 🙏🙏🙏
@sharanjhutty3180
@sharanjhutty3180 Жыл бұрын
waheguru ji ka khalsa waheguru ji ki fateh 🙏🙏🙏🙏🙏Thank you for sharing the video.
@thevaluesworld6285
@thevaluesworld6285 Жыл бұрын
ਧੰਨਵਾਦ ਭਾਈਸਾਬ ਜੀ ਤੁਸੀ ਧੰਨ ਓ ਜੋ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦੇ ਦਰਸ਼ਣ ਕਰਵਾਂਦੇ ਓ ਧੰਨ ਤੁਹਾਡੀ ਸੇਵਾ 🌿🙏ੴੴੴੴਚੜਦੀਕਲਾ ਚ ਰਹੋ
@gurdassingh2102
@gurdassingh2102 Жыл бұрын
Andra vich asi do jane 8 saal rhe ha ji waheguru ji
@DeepakSingh-hi3un
@DeepakSingh-hi3un Жыл бұрын
Butt vidya ji veer ji🙏🙏🙏🙏🙏
@dilbagpannu4487
@dilbagpannu4487 Жыл бұрын
Great respect to all these families I also wants to see them meet them and pass my days 78
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@malvinderjitsingh1
@malvinderjitsingh1 Жыл бұрын
Waheguru ji kirpa karan. Bhai sahib ask them and mention payment link in description so that if anyone form around the world want to contribute for the construction of new Gurudwara sahib building.
@ranjeetsinghsingh9248
@ranjeetsinghsingh9248 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Just Give me my Money!
00:18
GL Show Russian
Рет қаралды 1,1 МЛН
When you discover a family secret
00:59
im_siowei
Рет қаралды 34 МЛН
大家都拉出了什么#小丑 #shorts
00:35
好人小丑
Рет қаралды 82 МЛН
Just Give me my Money!
00:18
GL Show Russian
Рет қаралды 1,1 МЛН