On special Demand New Live Show Amarjyot Chamkila

  Рет қаралды 31,264

Tiwana Music Evolution

Tiwana Music Evolution

Күн бұрын

Пікірлер
@seeradaudhar8436
@seeradaudhar8436 24 күн бұрын
❤❤ ਅਮਰ ਸਿੰਘ ਚਮਕੀਲਾ ਅਤੇ ਮਾਤਾ ਅਮਰਜੋਤ ਜੀ ਜਿੰਦਾਬਾਦ ਹੈ ਜਿੰਦਾਬਾਦ ਸੀ ਜਿੰਦਾਬਾਦ ਰਹਿਣ ਗੇ
@Swaraj_jassar_mehkma
@Swaraj_jassar_mehkma Ай бұрын
ਘੈਂਟ ਜੀ
@JoginderSingh-it9ol
@JoginderSingh-it9ol Ай бұрын
ਬਹੁਤ ਹੀ ਸ਼ਲਾਘਾਯੋਗ ਜੋੜੀ ਹੈ। ਰਿਕਾਰਡ ਤੋੜ ਇਕੱਠ ਇਸ ਜੋੜੀ ਤੋਂ ਬਗ਼ੈਰ ਹੋਰ ਕਿਸੇ ਕਲਾਕਾਰ ਦੇ ਹਿਸੇ ਨਹੀਂ ਆਇਆ, ਅਤੇ ਨਾ ਹੀ ਅੱਜ ਤੱਕ ਵੀ ਮਰਨ ਤੋਂ ਬਾਅਦ ਵੀ ਦੁਨੀਆਂ ਵਿੱਚ ਕਿਸੇ ਹੋਰ ਕਲਾਕਾਰ ਦੀ ਦੀਵਾਨਗੀ ਹੋਈ ਹੈ।
@NirmalSingh-bz3si
@NirmalSingh-bz3si Ай бұрын
ਐਨੇ ਆਖਾੜੇ ਤਾਂ ਅਸੀ ਚਮਕੀਲਾ ਸਾਹਿਬ ਦੇ ਜਿਉਦੇ ਜੀਅ ਨਹੀ ਦੇਖੇ ਸੀ ਜਿਨੇ ਇਨਾ ਨੈਟ ਵਾਲੇ ਮੁੰਡਿਆ ਨੇ ਵਿਖਾ ਦਿੱਤੇ,,ਜਿਉਦੇ ਰਹਿਣ,,ਬੈਸੇ ਮੈ ਮਿਲਿਆ ਵੀ ਹੋਇਆਂ ਚਮਕੀਲਾ ਸਾਹਿਬ ਨੂੰ ਸਤਾਰਾਂ ਸਾਲ ਦਾ ਸੀ ,,ਹੁਣ ਰਿਟਾਇਰ ਹੋਣ ਵਾਲਾ ਪੰਜਾਬ ਪੁਲਸ ਅਫਸਰ ਆ ,,ਮੈ ਨਹੀ ਐਨਾ ਸ਼ੋਹਣਾਂ ਕੋਈ ਮੁੰਡਾ ਦੇਖਿਆ ਧਰਤੀ ਤੇ ,,😢😢😢😢😢😢😢😢😢😢
@baljitsinghturay
@baljitsinghturay Ай бұрын
ਬਹੁਤ ਖੂਬਸੂਰਤ ਅੰਦਾਜ਼ ਵਿੱਚ ਗਾਇਆ ਅਖਾੜਾ। ਟਿਵਾਣਾ ਸਾਬ ਜਿਉਂਦਾ ਵਸਦਾ ਰਹਿ ਵੀਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ।
@TiwanaMusicEvolution
@TiwanaMusicEvolution Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ।
@bohar5315
@bohar5315 Ай бұрын
ਅਮਰ ਚਮਕੀਲਾ ਜੀ ਤੇ ਅਮਰਜੋਤ ਕੌਰ ਤਾਂ ਉਮਰ ਭਰ ਯਾਦਾਂ ਵਿੱਚ ਤਾਜ਼ਾ ਰਹਿਣਗੇ ਰਹਿੰਦੀ ਦੁਨੀਆਂ ਤੱਕ ਨਾਮ ਚੱਲੇਗਾ। ਚਮਕੀਲਾ ਜੀ ਨੂੰ ਲੱਖ ਲੱਖ ਵਾਰ ਸਲਾਮ/(ਸਲੂਟ) ਏ ਜੀ
@hardeepbhullar5289
@hardeepbhullar5289 Ай бұрын
ਚਮਕੀਲਾ ਤੇ ਅਮਰਜੋਤ ਕੌਰ ਤਾ ਸਾਰੀ ਉਮਰ ਯਾਦ ਰੈਣਗੇ ਰੈਦੀ ਦੁਨੀਆਂ ਤੱਕ ਨਾਮ ਚੱਲੂ ਗਾ ਚਮਕੀਲੇ ਦਾ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ ਜੀਦਾਵਾਦ ਹੈ
@JaspalSingh-fd1yq
@JaspalSingh-fd1yq Ай бұрын
ਅਸਲੀ ਕਲਾ ਦਾ ਖਜ਼ਾਨਾ ਪਿਆਰੀ ਜੋੜੀ ਅਮਰ ਸਿੰਘ ਚਮਕੀਲਾ ਜੀ ਬੀਬਾ ਅਮਰਜੋਤ ਕੌਰ ਜੀ❤❤❤
@tulsidass3007
@tulsidass3007 Ай бұрын
Wha chamkila wha. Great Singer
@DarshanMoga-g7x
@DarshanMoga-g7x Ай бұрын
Amar Singh Chamkila G Zandabad ❤
@DarshanMoga-g7x
@DarshanMoga-g7x Ай бұрын
Chamkila 22 Chamkila ❤
@JagtarSingh-ed9qp
@JagtarSingh-ed9qp Ай бұрын
Very nice ji
@reshamsingh103
@reshamsingh103 Ай бұрын
Miss you
@GagandeepSingh-r9s
@GagandeepSingh-r9s Ай бұрын
Nice ❤
@HarmanMahla-p9z
@HarmanMahla-p9z Ай бұрын
Nice 🎉❤
@LakhwinderSingh-s9r
@LakhwinderSingh-s9r Ай бұрын
ਵਿਖੋ ਉਇ ਲੋਕੋ ਸਬ ਦੇ ਸਿਰਾਂ ਉੱਤੇ ਪੱਗਾ ਨੇ ਕਿਨਾ ਸੋਹਣਾ ਜਮਾਨਾਂ ਸੀ ਕਿੰਨੀ ਵਾਹਿਗੁਰੂ ਜੀ ਦੀ ਕਿਰਪਾ ਸੀ ਲੋਕਾਂ ਦਾ ਇਕਾ ਵੇਖੋ ਸਾਨੂੰ ਤਾਂ ਅਜ ਦੀ ਪੀੜੀ ਨੂੰ ਵੇਖ ਕੇ ਬਹੁਤ ਰੋਣਾ ਆਉਂਦਾ ਹੈ
@Kuldeepsingh-gt1dj
@Kuldeepsingh-gt1dj 27 күн бұрын
❤, Hmv, ਦਾ ਦਾਦਾ ਦਾਦੀ ❤
@DarshanMoga-g7x
@DarshanMoga-g7x Ай бұрын
Love you Chamkila Sir G ❤
@NandSingh-fw5tj
@NandSingh-fw5tj 23 күн бұрын
ਬਹੁਤ ਵਧੀਆ ਜੋੜੀ ਸੀ ❤❤❤❤❤❤ ਚਮਕੀਲਾ ਅਮਰਜੋਤ ਹਰੇਕ ਨਹੀ ਬਣੂਗਾ 🎉🎉🎉🎉🎉🎉🎉🎉
@dalbirkumar1006
@dalbirkumar1006 Ай бұрын
❤never forget Dal
@armaanranga6932
@armaanranga6932 Ай бұрын
ਇਨ੍ਹਾਂ ਇਕੱਠ ਲੋਕਾਂ ਦਾ। ਇਸ ਜੋੜੀ ਨੂੰ ਕੋਟਿ ਕੋਟਿ ਪ੍ਰਣਾਮ ❤❤❤
@manjeetstudiolehragaga5312
@manjeetstudiolehragaga5312 4 күн бұрын
ਇਨੀ ਖੁਸ਼ ਹੋ਼ ਕੇ ਗਾਵੇ ਕੋਈ ਜੋੜੀ ਅੱਜੇ ਤੱਕ ਨੀ ਜੰਮੀ
@BholaPipli-e1z
@BholaPipli-e1z Ай бұрын
ਬਹੁਤ ਹੀ ਪਿਆਰੀ ਜੋੜੀ
@PinakiBasak-x4x
@PinakiBasak-x4x 27 күн бұрын
Chamkila ❤❤
@RamBhangal
@RamBhangal Ай бұрын
ਬਹੁਤ ਸੋਹਣਾ ਅਖਾੜਾ । ਰਿਕਾਰਡ ਤੋੜ ਇਕੱਠ। ਧੰਨਵਾਦ ।ਬਾਈ ਟਿਵਾਣਾ ਜੀ
@tejindersingh8376
@tejindersingh8376 26 күн бұрын
Att karti hae ohe rabba chamkila fir aaje kite
@SanjeevKumar-cu6yk
@SanjeevKumar-cu6yk Ай бұрын
SUPER DUPER ❤️❤️😊
@harmansingh5512
@harmansingh5512 Ай бұрын
Wa baye g bahut badeya kam kar rahe ho enna de video dekha ke 🙏🙏🙏
@baghelkulana7502
@baghelkulana7502 Ай бұрын
ਪੰਜਾਬੀ ਮਹਾਨ ਗਇਕ ਜੋੜੀ ❤ ਬਾਈ ਸਾਲ ਲਿਖ ਦਿਆ ਕਰੋ
@TiwanaMusicEvolution
@TiwanaMusicEvolution Ай бұрын
@@baghelkulana7502 15 ਦਸੰਬਰ 1985 ਜੀ।
@FaqirchandRallmehra-to9es
@FaqirchandRallmehra-to9es 16 күн бұрын
Nice ok 👍👍👍👍👍👍👍
@hardeepkumar9137
@hardeepkumar9137 29 күн бұрын
Very nice ji 👌
@gurmeetgrewalgrewal9748
@gurmeetgrewalgrewal9748 Ай бұрын
❤❤❤
@GopalRavidaseya
@GopalRavidaseya Ай бұрын
Very good 👍
@jov2071
@jov2071 8 күн бұрын
ਸਾਰੇ ਪਗੜੀਆਂ ਵਾਲੇ ਹਨ ਜੀ
@AvtarSingh-c1x3i
@AvtarSingh-c1x3i 11 күн бұрын
Good
@culchredog-rn8cj
@culchredog-rn8cj Ай бұрын
ਲਾਦੀਆ
@nirmalSingh-j5h1v
@nirmalSingh-j5h1v Ай бұрын
Att c
@sidhurureke
@sidhurureke Ай бұрын
1984 thise vedyo
@anushpreetkaur4344
@anushpreetkaur4344 Ай бұрын
is akhare nu rangeen kro ji
@SukhjeetDhillon-l1q
@SukhjeetDhillon-l1q Ай бұрын
Nahi Rees koi kar sakda joorhi De
@LakhwinderSingh-s9r
@LakhwinderSingh-s9r Ай бұрын
ਕਿੰਨੀ ਕੁ ਸਿਫਤ ਕਰੀਏ ਸਾਡੀ ਤਾਂ ਰੂਹ ਦੀ ਖੁਰਾਕ ਸੀ
@GurmeetSingh-cg9dp
@GurmeetSingh-cg9dp 7 күн бұрын
Nkp
@mangelsinghtc6433
@mangelsinghtc6433 17 сағат бұрын
Hh mj
@jaljitsingh9977
@jaljitsingh9977 Ай бұрын
ਨਹੀਂਓਂ ਜੰਮੀਆਂ ਇਹੋ ਜੋੜੀਆ
@jaljitsingh9977
@jaljitsingh9977 Ай бұрын
ਦੀਪਾ ਹੇਰਾਂ ਵਾਲਿਆਂ ਤੈਨੂੰ ਨਰਕਾਂ ਵਿੱਚ ਵੀ ਢੋਈ ਨਾ ਮਿਲੇ ਰੱਬ ਕਰਕੇ ਮਾਣਕ ,ਸਿਦਾੰ ਵੀ ਗੲਏ ਮਰਨਾ ਤਾਂ ਸਾਰਿਆਂ ਨੇ
@positivityandpeace4718
@positivityandpeace4718 Ай бұрын
Saleh choodeh
@keystone7264
@keystone7264 Ай бұрын
fir bulonde kyo c akhare te ghar ch apne
@BalwinderSingh-rs9mo
@BalwinderSingh-rs9mo Ай бұрын
Very nice g
@krishandev3633
@krishandev3633 Ай бұрын
❤❤❤❤❤
@Nevergiveup-m4q
@Nevergiveup-m4q Ай бұрын
❤❤❤❤
“Don’t stop the chances.”
00:44
ISSEI / いっせい
Рет қаралды 62 МЛН
Сестра обхитрила!
00:17
Victoria Portfolio
Рет қаралды 958 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
ਇਸ਼ਕੇ ਦੀ ਹੱਦ || Kanwar Grewal Live Show at PAU Ludhiana
1:49:11
Gora gora rang || Chamkela || Punjabi song || Pakistani reaction
6:17
OldPunjabi song#  AmarJyot ,chamakila gane video#@sajan11111#
14:17
ਲੋਕ ਪੰਜਾਬੀ
Рет қаралды 29 М.
“Don’t stop the chances.”
00:44
ISSEI / いっせい
Рет қаралды 62 МЛН