Together with her husband she sold her uncle's girl to the Arab's house

  Рет қаралды 1,292,232

Baba ratan dev sewa society marhana  tarn taran

Baba ratan dev sewa society marhana tarn taran

Күн бұрын

Пікірлер: 1 000
@babaratandevsewasocietymarhana
@babaratandevsewasocietymarhana 9 ай бұрын
ਸੰਗਤ ਜੀ ਇਹ ਬੱਚੀ ਪੰਜਾਬ ਵਾਪਸ ਆ ਚੁੱਕੀ ਹੈ ਆਪ ਜੀ ਹੇਠਾ ਦਿੱਤਾ ਲਿੰਕ ਖੋਲ ਕੇ ਭੈਣ ਦੇ ਵਾਪਸ ਆਈ ਦੀ ਵੀਡੀੳ ਵੇਖ ਸਕਦੇ ਹੋ kzbin.info/www/bejne/fIesZ5uqetienMUsi=GeyFyP5TfrNMA-4K
@Harpreet-kk1kq
@Harpreet-kk1kq 6 ай бұрын
->π∆
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@desiboyssingh8192
@desiboyssingh8192 Ай бұрын
SATNAME WAHEGURU ji 🙏🙏🙏🙏
@ਪੰਜਾਬ-khanna
@ਪੰਜਾਬ-khanna 9 сағат бұрын
❤❤ ਵਾਹਿਗੁਰੂ ਜੀ ❤❤
@karanpannu1122
@karanpannu1122 Жыл бұрын
I love t ਵੀਰ ਰੱਬ ਤੈਨੂੰ ਓਵੀ ਖੁਸੀਆ ਦੇਵੇ ਜੋ ਤੂੰ ਕਦੇ ਸੋਚਿਆ ਵੀ ਨਾ ਹੋਣ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@AmandeepKaur-786
@AmandeepKaur-786 Жыл бұрын
ਬਹੁਤ ਵਧੀਆ ਵੀਰੇ ਜੀਉਂਦੇ ਵਸਦੇ ਰਹੋ ਇਨ੍ਹਾਂ ਲੋਕਾਂ ਨੂੰ ਫਾਂਸੀ ਤੇ ਚੜਾ ਦਿਉਂ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@karansuhani3111
@karansuhani3111 Жыл бұрын
ਧੰਨਵਾਦ ਆਪ ਜੀ ਦਾ ਵੀਰ ਜੀ ਜੋ ਇੱਕ ਗਰੀਬ ਪਰਵਾਰ ਦੀ ਮਦਦ ਕਰਦੇ ਪਏ ਜੈ ਏਨਾ ਕੰਜਰਾਂ ਨੂੰ ਜੇਲ ਪੇਜੋ ਪਰਚਾ ਦਰਜ ਕਰਕੇ
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਜੇ ਜੱਟ ੲਿਸੇ ਤਰਾਂ ਗਰੀਬਾਂ ਦੀ ਬਾਂਹ ਫੜਨਗੇ ਤਾਂ ਜੱਟਾਂ ਨੂੰ ਕੋੲੀ ਮਾੜਾ ਨੲੀਂ ਕਹੇਗਾ ।
@singhlovleen3440
@singhlovleen3440 8 ай бұрын
ashaa jatt maare aa? Hai syi but 30% but jo 30% aa oh top de hraamde aa.
@singhlovleen3440
@singhlovleen3440 8 ай бұрын
main v jatt aan
@kawaljeetsingh1357
@kawaljeetsingh1357 7 ай бұрын
Gl jatt di nhi gl insaniyat di aa veer ji….🎉
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@windersingh9211
@windersingh9211 10 ай бұрын
ਬਾਈ ਬਹੁਤ ਬਹੁਤ ਧੰਨਵਾਦ ਇਨਸਾਨੀਅਤ ਜਿਉਂਦੀ ਦੀ ਮਿਸਾਲ ਦਿੱਤੀ ਆ ਤੁਸੀਂ ਬਾਬਾ ਨਾਨਕ ਕਿਰਪਾ ਬਣਾਈ ਰੱਖੇ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@RajWinder-wk7oy
@RajWinder-wk7oy Жыл бұрын
ਕਿਆ ਬਾਤ ਆ ਯਰ ❤️ ਇਹਤੋਂ ਚੰਗਾ ਕੰਮ ਨੀ ਹੋ ਸਕਦਾ👌 ਰੱਬ ਖੁਸ਼ ਰੱਖੇ ਬਾਈ ਥੋਨੂੰ ਸਾਰਿਆਂ ਨੂੰ ❤🌸
@GillFamily-lx3qu
@GillFamily-lx3qu 11 ай бұрын
❤❤
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@happynatt2659
@happynatt2659 Жыл бұрын
ਬਹੁਤ ਹੀ ਚੰਗਾ ਕੰਮ ਕਰ ਰਹੇ ਹਾਂ ਸਰਦਾਰ ਜੀ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@LovepreetSingh-nf8rm
@LovepreetSingh-nf8rm Жыл бұрын
ਪੰਜਾਬ ਦੀਆਂ ਧੀਆਂ ਭੈਣਾਂ ਕਮਲੀਆਂ ਨਾ ਹੋਵੋ ਨਾ ਜਾਵੋ ਬਾਹਰ, ਪੰਜਾਬ ਨਾਲੋਂ ਚੰਗਾ ਸੋਨੂੰ ਕਿਤੇ ਕੋਈ ਦੇਸ਼ ਨੀ ਮਿਲਣਾ , ਅਕਾਲ ਪੁਰਖ ਨੇ ਪੰਜਾਬ ਦੀ ਧਰਤੀ ਤੇ ਫੇਰੀ ਆਪ ਪਾਈ ਆ ਆਪ ਸਾਜੀ ਆ, ਫਿਰ ਕਿਉਂ ਕੱਲੇ ਪੈਸਿਆਂ ਕਮਲੇ ਹੋਏ ਫ਼ਿਰਦੇ ਓ ਪੰਜਾਬੀਓ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@sikandergillalex7700
@sikandergillalex7700 Жыл бұрын
Wmk 🙏 ਇਸ ਸੋਸਾਇਟੀ ਤੇ ਸੱਚੀ ਮਾਣ ਮਹਿਸੂਸ ਹੁੰਦਾ ਇਹਨੇ ਵਧੀਆ ਕੰਮ ਦੇਖ ਕੇ 👏👏
@babaratandevsewasocietymarhana
@babaratandevsewasocietymarhana Жыл бұрын
Thx vir g
@sikandergillalex7700
@sikandergillalex7700 Жыл бұрын
@@babaratandevsewasocietymarhana wlcm paji 🙏🙏
@Savepunjab-gp9hn
@Savepunjab-gp9hn Жыл бұрын
ਲੱਖ ਲਾਹਨਤਾਂ ਐਸੇ ਭਰਾ ਦੇ ਜਿਸ ਨੇ ਕਮਾਈ ਕਰਨ ਆਪਣੀ ਭੈਣ ਨੂੰ ਵਿਦੇਸ਼ ਭੇਜਿਆ।ਤੇ ਆਪ ਘਰ ਬੈਠਾ।
@SurinderKaur-u2d
@SurinderKaur-u2d 7 ай бұрын
ਹਾਂਜੀ ਬਿਲਕੁੱਲ ਠੀਕ ਗੱਲ ਆ ।
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@punjab-by1hg
@punjab-by1hg 3 ай бұрын
ਵੀਰ ਕੁੜੀਆਂ ਕਿਹੜਾ ਮੰਨਦੀਆਂ ਓਹਨਾ ਨੂੰ ਜਹਾਜ ਚ ਬਹਿਣਾ ਔਂਦਾ ਕੋਈ ਜਿਥੇ ਮਰਜੀ ਪੇਜ ਦਵੇ ਬਸ ਬਾਹਰ ਜਾਨਾ ਕੰਟਰੀ ਕੋਈ ਵੀ ਹੋਵੇ
@AmanKumar-zi6bt
@AmanKumar-zi6bt Жыл бұрын
Baba ji tuhadi Puri team nu full sport aa
@jassrandhawa2508
@jassrandhawa2508 Жыл бұрын
ਪਾਸਪੋਰਟ ਰੱਖ ਲਉ ਸਾਰੇ ਵੀਰ ਜੀ
@AngadSingh-s3o
@AngadSingh-s3o 5 ай бұрын
Rakh la gey hor dus ki rakhiey
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@singhgurmej4122
@singhgurmej4122 Жыл бұрын
Sarpanch ji dhanwd bhot vadia gall kitti.....sluet hai sarpanch ji nu
@SukhwinderSingh-ut4nc
@SukhwinderSingh-ut4nc Жыл бұрын
ਪਰਮਾਤਮਾ ਇਹਨਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੇ ਜਿਹੜੇ ਵੀਰ ਭੈਣ ਜੀ ਦੀ ਮਦਦ ਕਰ ਰਹੇ ਹਨ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@RupinderSingh-kv3fg
@RupinderSingh-kv3fg Жыл бұрын
ਭਲਾ ਹੋਵੇ ਤੁਹਾਡਾ ਵੀਰੋ ਜਿਨਾ ਇਨਸਾਫ਼ ਕੀਤਾ ਗਰੀਬ ਬੰਦੇ ਦਾ
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@narinderkalsikalsi3626
@narinderkalsikalsi3626 Жыл бұрын
ਵੀਰ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ
@VickySingh-hg4ym
@VickySingh-hg4ym Жыл бұрын
Baba ji Wahe Gurru Tuhanu Te Tuhadi Sari Team nu Chardi Kala Vich Rakhe 🙏
@VinodRam-h7u
@VinodRam-h7u Ай бұрын
1S32
@VinodRam-h7u
@VinodRam-h7u Ай бұрын
2
@reetmeet5846
@reetmeet5846 Жыл бұрын
Awe ee thoda punjab sada,,, bht sher bande baithe ny athe,,, salute veree tuhnu
@SukhdeepSingh-fq8tc
@SukhdeepSingh-fq8tc Жыл бұрын
ਬਹੁਤ ਵਧੀਆ ਵੀਰ ਜੀ ❤❤❤
@Lakhiyafitness
@Lakhiyafitness Жыл бұрын
ਵਾਹਿਗੁਰੂ ਮੇਰੇ ਪਰਿਵਾਰ ਤੇ ਮੇਰੀ ਉਮਰ ਵੀ ਤੁਹਾਨੂੰ ਸਾਰਿਆਂ ਨੂੰ ਲਾਏ ਬਾਈ ਜੀ। ਬਹੁਤ ਸੋਹਣੀ ਸੇਵਾ ਕਰਦੇ ਉ ਬਾਈ ਜੀ। ਇੱਕ ਨਵੀਂ ਜ਼ਿੰਦਗੀ ਦੇਣ ਲਈ
@babaratandevsewasocietymarhana
@babaratandevsewasocietymarhana Жыл бұрын
ਤੁਹਾਡੀਆਂ ਦੁਆਵਾਂ ਦਾ ਵੀਰੇ ਹਮੇਸ਼ਾ ਕਰਜ਼ਦਾਰ ਰਹਾਂਗਾ
@probjotkaur-dw6vb
@probjotkaur-dw6vb Жыл бұрын
@@babaratandevsewasocietymarhana VThkt5
@amrinder2899
@amrinder2899 Жыл бұрын
ਪੀਲ਼ੀ ਪੱਗ ਵਾਲਾ ਬਾਈ hero ਬੰਦਾ ਆ Watching your channel from USA 🇺🇸
@jatindersiingh9428
@jatindersiingh9428 Жыл бұрын
ਮਾੜੀ ਗੱਲ ਆ ਕਿਸੇ ਦੀ ਕੁੜੀ ਵੇਚਣੀ, ਪਰ ਉਸ ਪਿਓ ਤੇ ਭਰਾ ਦੇ ਪਹਿਲਾਂ ਜੁੱਤੀਆਂ ਮਾਰੋ ਜਿਨ੍ਹਾਂ ਭੇਜੀ ਲੱਖ ਲਾਹਨਤ ਐਸੇ ਪਿਓ ਤੇ ਭਰਾ ਤੇ.
@famousstudio7410
@famousstudio7410 Жыл бұрын
Fr bhana sidhu nu yadd krleo bro
@3srecordz582
@3srecordz582 Жыл бұрын
ਪਹਿਲਾਂ ਉਹਨਾਂ ਦੀ ਛਿੱਤਰ ਪਰੇਡ ਹੋਣੀ ਚਾਹੀਦੀ ਆ, ਜਿਹਨਾਂ ਨੇ ਆਪਣੀ ਧੀ ਭੈਣ ਨੂੰ ਬਾਹਰਲੇ ਮੁਲਕ ਭੇਜਿਆ..
@amrinder2899
@amrinder2899 Жыл бұрын
ਕੁੜੀਆਂ ਨੂੰ ਬਾਹਰ ਨਾ ਪੇਜੋ। ਸਾਰਿਆਂ ਨੂੰ ਪਤਾ ਹੈ ਬਾਹਰ ਇਹਨਾਂ ਦਾ ਸ਼ੌਸ਼ਣ ਹੁੰਦਾ ਹੈ
@ramandeepsinghrasulpur
@ramandeepsinghrasulpur Жыл бұрын
ਸਾਰੇ ਭਰਾਵਾ ਦਾ ਦਿਲੋਂ ਧੰਨਵਾਦ ਇਹਨੀ ਸਪੋਟ ਕਰਨ ਲਈ
@trsemsharma2740
@trsemsharma2740 Жыл бұрын
Aa
@sonurana8644
@sonurana8644 Жыл бұрын
Bhut vadiya uprala veer ji Sare veera da dhanwad ji👍👍
@kulwantkaur2196
@kulwantkaur2196 Жыл бұрын
😅
@simrantiwana3950
@simrantiwana3950 Жыл бұрын
❤❤❤❤
@yuvrajranayuvrajrana1081
@yuvrajranayuvrajrana1081 Жыл бұрын
Vic ç vv .q.1aaaasaaasaaaasaaaaa
@shubhamsharma9578
@shubhamsharma9578 Жыл бұрын
Wmk 🙏 ਇਸ ਸੋਸਾਇਟੀ ਤੇ ਸੱਚੀ ਮਾਣ ਮਹਿਸੂਸ ਹੁੰਦਾ ਇਹਨੇ ਵਧੀਆ ਕੰਮ ਦੇਖ ਕੇ 👏👏
@preetkaur-fm7pc
@preetkaur-fm7pc Жыл бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਸੋਡੇ ਤੇ 🙏
@Paji714
@Paji714 Жыл бұрын
सरदार जी आप मानव सेवा कर रहे हों आप को कोटि कोटि धन्यवाद आप महान हो
@yuvraazsingh7375
@yuvraazsingh7375 Жыл бұрын
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ 🙏🙏 ਹਮੇਸ਼ਾ ਖੁਸ਼ ਰੱਖਣ
@sukhsran9914
@sukhsran9914 Жыл бұрын
God bless you Brother 🇨🇦 everything is true
@GrgVxv
@GrgVxv 3 ай бұрын
ਮੇਰੇ ਵੀਰ ਜੀ. ਤੁਸੀਂ ਬਹੁਤ ਵਧੀਆ ਸੇਵਾ ਕਰਦੇ. ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ
@SurjitKaur-qz3fl
@SurjitKaur-qz3fl Жыл бұрын
🙏 ਵਹਿਗੁਰੂ ਜੀ ਵੀਰਾ ਦੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਵਹਿਗੁਰੂ ਜੀ 🙏🌹🌹❤️🌹🌹🙏👌
@guriranjeetdhillon6350
@guriranjeetdhillon6350 Жыл бұрын
Waheguru ji tusi as duniya te Rab da roop aa
@singhaujla1020
@singhaujla1020 Жыл бұрын
ਵਾਹਿਗੁਰੂ ਵਾਹਿਗੁਰੂ
@HarjeetSingh-sr9cf
@HarjeetSingh-sr9cf 3 ай бұрын
ਸਰਪੰਚ ਸਾਹਿਬ ਪੰਚਾਇਤ ਵਿਚ ਆ ਕੇ ਗੱਲ ਬਾਤ ਕਰੀ ਠੀਕ ਹੈ ਪਰ ਇੱਕ ਗੱਲ ਸਰਪੰਚ ਸਾਹਿਬ ਜੀ ਨੇ ਕਿਹਾ ਕਿ ਆਪਾਂ ਕੀ ਲੈਣਾ ਚਾਹੇਂ ਵੇਚੀ ਹੋਵੇ ਜਾਂ ਨਹੀਂ ਪਰ ਇਹ ਗੱਲ ਗ਼ਲਤ ਕੀਤੀ ਵਾਹਿਗੁਰੂ ਜੀ ਸੱਭ ਦੇ ਬੱਚਿਆਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੇ
@amriksingh9589
@amriksingh9589 Жыл бұрын
ਖਾਲਸਾ ਜੀ ਤੁਹਾਡੀ ਜਥੇ ਬੰਦੀ ਨੂੰ, ਵਾਹਿਗੁਰੂ,ਚੱੜਦੀ ਕਲਾ ਵਿਚ ਰੱਖਣ ਸਰਬੱਤ ਦਾ ਭਲਾ ਕਰਦੇ ਰਹੋ
@babaratandevsewasocietymarhana
@babaratandevsewasocietymarhana Жыл бұрын
Waheguru Waheguru ਮੈ ਕਿਵੇਂ ਦੇਣ ਦਵਾਗਾ ਤਿਹਾਡੀਆਂ ਅਸੀਸਾਂ ਦਾ
@ManpreetSingh-vt7lm
@ManpreetSingh-vt7lm Жыл бұрын
Good job bro
@amriksingh9589
@amriksingh9589 Жыл бұрын
@@ManpreetSingh-vt7lm ਵੀਰ ਜੀ ਇਹ ਕੰਮ ਜੋ ਵੀਰ ਕਰਦੇ ਨੇ ਇਹ ਤਾਂ ਪ੍ਰਸ਼ਾਸ਼ਣ ਵੀ ਇਨੀ ਜਲਦੀ ਬਿਨਾ ਪੈਸਾ ਲੱਗੇ ਤੋ ਨਹੀਂ ਕਰਾ ਸਕਦਾ
@veerpalattwal-wx4kt
@veerpalattwal-wx4kt Жыл бұрын
​@@babaratandevsewasocietymarhanajotha hamshaa he jitda hunda veer g
@Amandeepsingh-m7y3t
@Amandeepsingh-m7y3t Жыл бұрын
​@@babaratandevsewasocietymarhana😮😮😮😮😮😮😮😮😮😮😮😮😮😮😮
@gursidhu895
@gursidhu895 Жыл бұрын
ਬਾਬਾ ਜੀ ਜਦੋਂ ਇਹਨਾ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਤਾਂ ਤੁਸੀ ਕਿਓ ਬੋਲਣ ਲੱਗੇ ਸ਼ਰਮ ਕਰਦੇ ਓ,ਇਹ ਲਾਤੋ ਕੇ ਭੂਤ ਬਾਤੋ ਸੇ ਨਹੀਂ ਮੰਨਦੇ ਕਾਨੂੰਨੀ ਕਾਰਵਾਈ ਕਰਵਾਇਆ ਕਰੋ ਇਹਨਾਂ ਜੱਲਾਦ ਲੋਕਾਂ ਤੇ, ਵਾਹਿਗੁਰੂ ਤੁਹਾਨੂੰ ਤਾਕਤ ਦੇਣ, ਵਾਹਿਗੁਰੂ ਅੰਗ ਸੰਗ ਸਹਾਈ ਹੋਣ ਤੁਹਾਡੇ 🙏🙏
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@AmritpalSingh-ug2wr
@AmritpalSingh-ug2wr Жыл бұрын
God bless u veer ji
@balkarsingh-nn5le
@balkarsingh-nn5le Жыл бұрын
Very good job Veerji waheguru ji chardi kala rakhe 🌹🌹🌹❤️🙏🙏
@rajjoshah1846
@rajjoshah1846 Жыл бұрын
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹👏👏🌹🕋🤲🤲🌹❤️👍
@VinodRam-h7u
@VinodRam-h7u Ай бұрын
00
@lakhwindersingh6863
@lakhwindersingh6863 2 ай бұрын
ਬਹੁਤ ਬਹੁਤ ਧੰਨਵਾਦ baba ratan dav sewa scoty ਵਾਲੀਆ ਦਾ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖੇ
@GG1XYT
@GG1XYT Жыл бұрын
Waheguru ji ka khalsa waheguru ji ki Fateh 🙏🙏🙏
@indersangha268
@indersangha268 Жыл бұрын
Waheguru ji ka khalsa waheguru ji ki fateh ji 🙏🙏
@amrikdjkotkapura2311
@amrikdjkotkapura2311 Жыл бұрын
Veer ji bahut bahut dhanyawad tuhada parmatma tuhanu hamesha chardi Kalan ch rakhe. Sari team nu..
@sattitaprianwala
@sattitaprianwala Жыл бұрын
Baba ratan sewa society di sari team da bohut bohut dhanwaad ji...bohut bdiya sewa kar rahe ho ji.....
@vijaymehta2765
@vijaymehta2765 Жыл бұрын
Sat shariakal paaji 🙏🙏baut wadiya km kr raye ho.rabb tuhanu hamesha khush rakhe.
@Pro_motivation_peak
@Pro_motivation_peak 7 ай бұрын
ਬਾਹਰ ਜਾਣ ਨੂੰ ਕਿਸੇ ਦਾ ਦਿਲ ਨੀ ਕਰਦਾ ਮਜਬੂਰੀ ਆ ਮਾਰ ਜਾਂਦੀਆਂ ,ਉਹ ਭੈਣ ਠੀਕ ਠਾਕ ਹੋਵੈ ਵਾਹਿਗੁਰੂ ਮੇਹਰ ਕਰੇ
@manpreetsidhu8269
@manpreetsidhu8269 4 ай бұрын
ਬਹੁਤ ਵਧੀਅਾ ਕੰਮ ਅਾ ਵੀਰੇ
@balkarsingh-nn5le
@balkarsingh-nn5le Жыл бұрын
Sarpanch sab bhut vadiya gal kiti 👌👍🌹🌹🌹❤️🙏🙏
@veerpalattwal-wx4kt
@veerpalattwal-wx4kt Жыл бұрын
@balkarsingh-nn5le Vota lan wala pta hunda kri gal karni aa fr ta sara pasaa vt janda aa veer ji . Vota walaa yad onde aa anaa
@anilbhambra9871
@anilbhambra9871 Жыл бұрын
Good job Singh ho waheguru ji
@nishansingh1493
@nishansingh1493 Жыл бұрын
ਬਹੁਤ ਵਧੀਆ ਵੀਰ ਜੀ🙏🙏🙏🙏
@JASSIERAI01
@JASSIERAI01 Жыл бұрын
ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ ਇਨ੍ਹਾਂ ਤੇ ।।
@amriksingh9589
@amriksingh9589 Жыл бұрын
ਬਾਈ ਖਾਲਸੇ ਆਪ ਹੀ ਬਹੁਤ ਨੇ ਇਨਾ ਨੂੰ ਗਧੀ ਗੇੜ ਪਾ ਦੇਣ ਗੇ
@chumbermonika1486
@chumbermonika1486 Жыл бұрын
​@@amriksingh9589 hi😮😮
@RanjitKaur-ej2fj
@RanjitKaur-ej2fj Жыл бұрын
@@amriksingh9589 uh
@KawalGill-nt4ns
@KawalGill-nt4ns Жыл бұрын
​@@amriksingh9589 ❤❤p@1¹
@Mytbustr
@Mytbustr 3 ай бұрын
Bach jao...Pakistan too...eh Pakistani Punjabi Sikh kuriaa de pichhe payer hunn...eh har wele internet te eho shikar labhde rehnde hunn....ehna to bacho...apniaa girls nu educate karo....
@damandeepsinghwaraich7716
@damandeepsinghwaraich7716 Жыл бұрын
ਬੱਚਿਆਂ ਨੂੰ ਬਾਹਰ ਕਿਸੇ ਮੁਲਕ ਅੰਦਰ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਮੁਲਕ ਵਾਰੇ ਪਤਾ ਕਰਲਵੋ । ਮਾਹਾਰਾਜਾ ਰਣਜੀਤ ਸਿੰਘ ਜੀ ਵੇਲੇ ਵਿਦੇਸ਼ੀ ਟੀਚਰ ਪੰਜਾਬ ਅੰਦਰ ਆ ਕੇ ਭੜਾਉਦੇ ਸੀ। ਅੱਜ ਕੱਲ ਦੀਆਂ ਸਰਕਾਰਾਂ ਦੇ ਹੱਥ ਖੜ੍ਹੇ ਹਨ
@tanvirthakur5690
@tanvirthakur5690 Жыл бұрын
ਹੋਰ ਭੇਜੋ ਆਪਣੀਆਂ ਕੁੜੀਆਂ ਨੂੰ ਜਾਲਮਾਂ ਕੋਲ
@deepakkumar-hl9tr
@deepakkumar-hl9tr Жыл бұрын
ਏ ਹੁੰਦੇ ਨੇ ਖਾਲਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@navkaur3513
@navkaur3513 Жыл бұрын
Dhan dhan baba ratan dev ji
@deepasinghhardeepsingh3932
@deepasinghhardeepsingh3932 Жыл бұрын
ਇਹ ਕੁੜੀ ਨੂੰ ਪੰਜਾਬ ਲੈ ਕੇ ਆਵੋ ਵੀਰ ਮਦਦ ਕਰੋ ਇਹ ਕੁੜੀ ਦੀ
@Nirmal1017
@Nirmal1017 Ай бұрын
ਇਸ ਮੁੰਡੇ ਨੇ ਪਾਕਿਸਤਾਨੀਆਂ ਨਾਲ ਰਲ਼ ਕੇ ਕੁੜੀ ਨੂੰ ਵੇਚ ਦਿੱਤਾ ਹੈ ਧੰਨਵਾਦ ਸੰਸਥਾ ਦੇ ਵੀਰਾ ਦਾ ਸ਼ਾਬਾਸ਼ ਜਿਹਨਾਂ ਇੰਨਾ ਸਾਥ ਦਿੱਤਾ ਇੱਕ ਧੀ ਭੈਣ ਦੀ ਖਾਤਰ।
@JASSIERAI01
@JASSIERAI01 Жыл бұрын
ਲੋਕਾ ਦੀ ਸੋਚ ਅੱਜ ਕੱਲ ਇਹ ਹੋ ਗਈ ਵੀ ਜੋ ਨਾਲ ਜ਼ਮੀਂ ਹੈ ਉਹ ਹੀ ਭੈਣ ਹੈ ,, ਇਥੇ ਵਧੀਆ ਕੰਮ ਹੋਣ ਵਿਦੇਸ਼ ਜਾਣ ਦੀ ਲੋੜ ਨਾਂ ਪਾਵੇਂ ਮਾੜੀ ਸਰਕਾਰ
@nijjarbtown
@nijjarbtown Жыл бұрын
Yaar har gal te sarkar jumevar aa 12 class pass thodi English aounde hove ta Loki call centre ch 25,30000 banai jande aa
@amritjotsingh6949
@amritjotsingh6949 Жыл бұрын
Veer gall ta laachh dii vi jehra peo ta praa na kurri behjii ohh sab tuo vadd fuddu galtii ta saari ohna dii va ohh banda kahii jaan dii ki mere behn bahr sii ta ehh kehnda saadi vii kurri bahr pehjoo ta sadda kol paisa nhi ha hun tuo app dus edda vich oss banda dii kii galtii
@IqbalSingh-dn1qp
@IqbalSingh-dn1qp Жыл бұрын
​@@nijjarbtownxxxxxxx22222w23wwwwwwwwwwqqqwqqqeee3xxxeweeàa7⁸deedDeddeDDeEEEddEEddEDdEDDEEDDeEEEEEEEEEEEEEEEEEEEEEEEEEEEEEEEEEEEEEEEEEEzeeeeezzezzZeezzezzezzEezzzezzEZeezzzEzzzezzzzzZZZZZZZZezzzzezzzzEzeZZEZEEEZEZEZEezeeZzezezezezzzzeezzzzezezzezzezzzezzezzezzezEezzeeezzzeezeezeezeeeezeezzeEEzezzEezzzezezezzzzeeEzzzezzzZeezezzzezeZzezezeEzzzzezezzzezzezezzzzzzeZzezezzezzzzzZzzzzzzEEezezEZzezeZZzzzzezezezzZezzeZeezzzzzzzZezezzzezzzeeZezezeZzzzzzzzZezzZeezezzzzezezzeezeezeezezzzzezzzEzeezZZzzezezzeezeZezzeezzeezeezeezEzezezrEzezeezrzereezzezzerzeeeezerzzerezezeezezreerzzeEzrrzezeeREEERzezrEzzezezrzeEezeEEE
@singarasingh968
@singarasingh968 Жыл бұрын
​@@nijjarbtown❤
@satinderladdi9056
@satinderladdi9056 Жыл бұрын
Ĺ
@naveenkumar-pn6kv
@naveenkumar-pn6kv 7 ай бұрын
ਸਰਪੰਚ ਸਾਹਿਬ ਬਹੁਤ ਵਧੀਆ ਇਨਸਾਨ ਦੇਖੇ ਮੈ ਇਸ ਪਿੰਡ ਦੇ ਬਿਲਕੁਲ ਸੱਚ ਦਾ ਸਾਥ ਦਿੱਤਾ ❤ਦਿਲੋ ਧੰਨਵਾਦ ਜੀ।
@amitjallah
@amitjallah Жыл бұрын
ਹੋਰ ਕਰੋ ਪਾਕਿਸਤਾਨੀਆਂ ਨੂੰ ਸਾਡੇ ਭਰਾ ਹੋਰ ਕਰੋ ਸਾਡਾ ਭਾਈ ਚਾਰਾ
@Sandeep-x2o9y
@Sandeep-x2o9y 6 ай бұрын
Asha g sab galt nhi hondy sary gandsatan waly v sahi nhi tari katy pati andbaght a
@Sandeep-x2o9y
@Sandeep-x2o9y 6 ай бұрын
Ik dash das jis dy sary sahi ny fodo soch 😂😂😂😂😂 tari
@amitjallah
@amitjallah 6 ай бұрын
@@Sandeep-x2o9y ਚੁਤਿਏ ਹਰ ਕੋਈ ਅੰਧ ਭਗਤ ਨੀ ਹੁੰਦਾ
@GurdasSingh-e7q
@GurdasSingh-e7q 2 ай бұрын
ਵਾਹ ਵਾਹ ਖਾਲਸਾ ਜੀ ਵਾਹ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਖਾਲਸਾ ਜੀ ਥੋਡਾ ਗੱਲ ਕਰਨ ਦਾ ਅੰਦਾਜ ਬਹੁਤ ਵਧੀਆ ਹੈ ❤👌😀👌❤🤞
@Decoder0
@Decoder0 Жыл бұрын
I belong to Majbi Sikh Living in Surrey, canada Bai edda de lokkan de jado tak chittar nai painde odo tak ni sudar de, edda de lok Majbi Sikh kom te daag aa , government also should be take stronge action waheguru akal deve jo kudi di respect ni karde 🙏
@jasschahal325
@jasschahal325 Жыл бұрын
Ryt absolutely ryt
@bootasingh6131
@bootasingh6131 Жыл бұрын
Mai v bai majbi sikh a veer iam pround to be majbi sikh
@bastuhitu1417
@bastuhitu1417 7 ай бұрын
ਪੀਲੀ ਪੱਗ ਵਾਲਾ ਵੀਰ ਜਿਆਦਾ ਗਰਮ ਹੁੰਦਾ ਆ ਓਨਾ ਨੂੰ ਥੋਡਾ ਜਿਹਾ ਠੰਡਾ ਰੱਖਿਆ ਕਰੋ ਬਾਕੀ ਇੰਸਾਨ ਆ ਵੀਰ ❤
@SurinderKumar-bs8ld
@SurinderKumar-bs8ld Жыл бұрын
Good Job Khalsa Ji
@SukhpreetSukhpreet-fm6em
@SukhpreetSukhpreet-fm6em 3 күн бұрын
Sukher a parmatma da ida dya roha ve Rab bajiya a Jo greeb bandiya di madat krda ne ❤️🙏🏻wmk 😍😊
@RAJWINDERSINGH-rc5vy
@RAJWINDERSINGH-rc5vy Жыл бұрын
ਪਤੰਦਰ ਸੁੱਖਾ ਖਾਲੋਂ ਬਣੀ ਫਿਰਦਾ ਕਪੜੇ ਕੜਕੇ 😂😂😂
@navishalgur4075
@navishalgur4075 Жыл бұрын
😂😂😂😂😂😂
@JatinSharma-gq8zg
@JatinSharma-gq8zg 7 ай бұрын
Kam hunde bht vdia veer Dilo suport krde a Video ch ehe gaal Boli. A Gaa Nu Beech Ya Maaj BeechOh gaal Tuhdi maadi Lagi a Gaa Sadi Maa Hundi a. Pra Gaa Vaste a Word Na use kreo Bro Bki dilo suport a 🙏
@SukhwinderSingh-qn4rj
@SukhwinderSingh-qn4rj Жыл бұрын
Very nice 👍👍👍 veer ji mehar karo waheguru ji aap sabh te
@jasschahal325
@jasschahal325 Жыл бұрын
Jeonde rho o veero jeonde rho rabb thodiya umra vdiaa krnn wmkkkkk
@JagjitSingh-qr7mb
@JagjitSingh-qr7mb Жыл бұрын
Thodi sari team da waheguru bhala kare veero .rab thonu hamesha hi chaddi kala vich rakhe.bahut vdia veerji dekh ke bahut acha lageya ke Panjab ch haje bhi vadia lok haige ne .
@gurikaler6256
@gurikaler6256 Жыл бұрын
.
@Hyy_Buddy
@Hyy_Buddy Жыл бұрын
Kam tusi bht vdiya krde veer ji but language da tyan rakho🙏🏻
@baljinderkaur21
@baljinderkaur21 Жыл бұрын
SINGH Ji very very very great job ji 🙏🙏🙏🙏🙏🙏
@gupreetsingh9846
@gupreetsingh9846 11 ай бұрын
ਮੇਹਰ ਕਰੀ ਭਰਾਵਾਂ ਤੈਅ
@sandhu12
@sandhu12 Жыл бұрын
ਪੈਸੇ ਦੇ ਲਾਲਚ ਨੇ ਪੰਜਾਬੀਆਂ ਦੀ ਇੱਜ਼ਤ ਰੋਲ ਦਿੱਤੀ,ਆ ਕੁੜੀ ਸਮੁੱਚੇ ਪੰਜਾਬ ਦੀ ਧੀ ਆ ਧੀਆਂ ਸਬ ਦਿਆਂ ਸਾਂਝੀਆਂ ਹੁੰਦੀਆਂ ਹਨ, ਖਾਲਸਾ ਜੀ ਏਸ ਬੰਦੇ ਨੂੰ ਬਿਲਕੁਲ ਵੀ ਬਖਸ਼ਿਆ ਨਾ ਜਾਵੇ ਤਾ ਕਿ ਹੋਰ ਧੀ ਭੈਣ ਏਨਾ ਦੇ ਜਾਲ ਵਿਚ ਨਾਂ ਫ਼ਸਣ,,
@khushwindersingh7570
@khushwindersingh7570 5 ай бұрын
ਬਹੁਤ ਵਧੀਆ ਕੰਮ ਕੀਤਾ ਖਾਲਸਾ ਜੀ ।
@kiratrandhawa5674
@kiratrandhawa5674 Жыл бұрын
Waheguru thuadi sari team nu chardi kala vich rakhe from Harike pattan
@gurindershergill2213
@gurindershergill2213 Жыл бұрын
Good job 2all brother s 🙏❤️
@amriksingh9589
@amriksingh9589 Жыл бұрын
ਬਾਈ ਜਿਨਾ ਟੈਮ ਲਾਲਚੀ ਬੰਦੇ ਜਿਉਂਦੇ ਨੇ ਠੰਗ ਕਦੇ ਭੂਖੇ ਨਹੀਂ ਮਰਦੇ
@hr44gameplay62
@hr44gameplay62 Жыл бұрын
Bhut vadia Kam kitha ji
@thugmehkmaa.8512
@thugmehkmaa.8512 Жыл бұрын
Waheguru chardi klaa bakshey praa nu❤❤❤
@GuriKhatri1998
@GuriKhatri1998 3 ай бұрын
Shiknder veer bilkul bhi ni darda kise kolo very good veer g❤
@sukhmansukhman549
@sukhmansukhman549 Жыл бұрын
Very good vr ji ❤❤❤
@JohnSmith-n5s4n
@JohnSmith-n5s4n Ай бұрын
veere eh gll ni k arab country ch koi khush ni mn kmm krdi aw ithe boh vdia aw dubai bakki tusi v shi hoo glt v boh kuch hunda apni safety apne hth aw baki tusi boh vdia kmm krde oo dilo salute aw veere thnu
@SINGH-ig2gy
@SINGH-ig2gy Жыл бұрын
ਕਮ ਤੁਹਾਡਾ ਵਧੀਆ ਰੱਬ ਤੇਨੂੰ ਤਰੀਕਿਆਂ ਬਕਸੇ ਗੱਲ ਕਰਨ ਦਾ ਤਰੀਕਾ ਲੋਟ ਕਰੋ ਕਿਉਂਕਿ ਤੁਸੀਂ ਗੁਰਸਿੱਖ ਹੋ
@princemasih5308
@princemasih5308 Жыл бұрын
Veer ji bht acha kam kar rae o gbu vere
@jalalDin-jg8tz
@jalalDin-jg8tz 7 ай бұрын
ਬਹੁਤ ਹੀ ਚੰਗਾ ਕੰਮ ਕਰ ਰਹੇ ਹਾਂ ਸਰਦਾਰ ਜੀ
@KaranSandhu-ez3jc
@KaranSandhu-ez3jc Жыл бұрын
ਕੁੜੀ ਆਜੇ ਵਾਪਸ ਤਾਂ ਵੀਰ ਜੀ ਇਸ ਬੰਦੇ ਨੂੰ ਛਡਿਉ ਨਾਂ ਹੋਰ ਵੀ ਹੋਣੀਆਂ ਜੇ ਸਭ ਪਤਾ ਕਰੋਂ ਇਸਤੋਂ
@beptactical3413
@beptactical3413 Ай бұрын
sikander veer gud work waheguru ji tuhanu khush rkhn tuc greeb loka di help krde ho 🙏
@______its_ok_______
@______its_ok_______ Жыл бұрын
Vary nice job bro wmk kare
@markhorgaming3162
@markhorgaming3162 Жыл бұрын
Huge respect from Pakistan good work veer g❤❤
@kiranpal3847
@kiranpal3847 Жыл бұрын
Keep up good job 😊😊😊😊😊😊
@Awalnoorstore
@Awalnoorstore Жыл бұрын
Veer ji bhut vddia km a god bless you oh bhen nu v waheguru slamat rkhe.. baki pakistani ni hege yrr sare othe eda kise cntry de loga nu na kaho Pakistani sare eda nai hunde
@harpreetsandhu7678
@harpreetsandhu7678 2 ай бұрын
Baut vadiya Bai g
@hakamsinghhakamsinghhakams4664
@hakamsinghhakamsinghhakams4664 Жыл бұрын
ਖਾਲਸਾ ਜੀ ਬਾਹਰ ਜਾਣ ਦੇ ਚਕਰ ਵਿੱਚ ਲੋਕ ਕੁੱਝ ਵੀ ਨਹੀਂ ਦੇਖ ਦੇ।ਖਾਲਸਾ ਜੀ ਲੋਕਾਂ ਨੇ ਬਾਸਰ ਜਾਣ ਲਈ ਅੰਨੇ ਹੋਏ ਪਏ ਨੇ।ਖਾਲਸਾ ਜੀ ਧੰਨਵਾਦ ਜੀ ।
@veeradhaula3026
@veeradhaula3026 Жыл бұрын
9kklmg
@guriranjeetdhillon6350
@guriranjeetdhillon6350 Жыл бұрын
Waheguru ji tusi bahut badiya kam karde aa
@baljeetsingh9362
@baljeetsingh9362 Жыл бұрын
ਸਿਰਫ ਫਾਨਸੀ ਇਨਾ ਗਦਾਰਾ ਨੂੰ ਇਤਨੇ ਜਾਲਮ ਇਨਸਾਨ ਸਾਡੇ ਪੰਜਾਬ ਵਿਚ ਰਹਿਦੇ ਨੇ
@5ukhaa
@5ukhaa Жыл бұрын
Bhut bdia gal baba g bhut bdia ❤
@KuldeepSingh-vv6dm
@KuldeepSingh-vv6dm Жыл бұрын
ਬਾਈ ਜੀ ਇਹ ਜਾਤਾ ਪਾਤਾ ਦਾ ਫਰਕ ਹੁੰਦਾ ਇਹ ਕੌਮ ਇਸ ਤਰਾ ਕਿਊ ਕਰਦੇ ਹਨ ਪੇਸੈ ਲਈ ਸਿਰਫ
@RohitShrma-g8h
@RohitShrma-g8h 5 ай бұрын
Bohot wadia uprala kita g charhdi klaa ch rakhe waheguru g tuhanu or saari team nu god bless u big bro superb
@gursharanbatth3748
@gursharanbatth3748 Жыл бұрын
ਖਾਲਸਾ ਜੀ ਕੁੜੀ ਦੇ ਵਾਰਸਾਂ ਦੇ ਵੀ ਛਿਤਰਾਂ ਦਾ ਹਾਰ ਪਾਉ
@SurjeetSingh-ux4bq
@SurjeetSingh-ux4bq Жыл бұрын
ਕਿਉਂ
@punjab1862
@punjab1862 Жыл бұрын
ਸਾਰੇ ਪੈਣ ਪਰਾਵਾ ਨੂੰ ਬੇਨਤੀ ਬਾਹਰ ਦੇ ਚੱਕਰਾਂ ਚ ਨਾ ਪਵੋ ਥੋੜਾ ਖਾ ਲਵੋ ਯਾਰ ਇਹੋ ਜਿਹੇ ਲੋਕ ਕਿਸੇ ਦੇ ਨੀ ਹੁੰਦੇ ਗੰਦ ਪਾਇਆ ਇਹਨਾਂ ਨੇ ਛਿੱਤਰ ਫੇਰੀ ਸਿੰਘ ਸਾਬ ਇਹਨਾਂ ਦੇ
Part -2 Together with her husband she sold her uncle's girl to the Arab's house#vlog #shorts #vlogs
59:45
Baba ratan dev sewa society marhana tarn taran
Рет қаралды 527 М.
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 9 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 2,6 МЛН
Человек паук уже не тот
00:32
Miracle
Рет қаралды 4,3 МЛН
Real Man relocate to Remote Controlled Car 👨🏻➡️🚙🕹️ #builderc
00:24
part -3 Part -2 Together with her husband she sold her uncle's girl to the Arab'#vlog #shorts #short
1:02:12
Baba ratan dev sewa society marhana tarn taran
Рет қаралды 322 М.
The daughter of Haryana was sold to the house of Arabia for money #recue #savegirl #haryana #sister
47:05
Baba ratan dev sewa society marhana tarn taran
Рет қаралды 177 М.
Part-2 women rescue by baba Ratan dev sewa society #vlog #viral #shorts #youtubeshorts #youtube
29:42
Baba ratan dev sewa society marhana tarn taran
Рет қаралды 168 М.
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 9 МЛН