ਮਹਿੰਦਰ ਸਵਰਾਜ ਨਾਲ ਖਾਸ ਮੁਲਾਕਾਤ । ਕਮੇਡੀ ਵਿੱਚ ਵੀ ਕਮਾਲ ਨੇ ਸਵਰਾਜ ਜੀ । Tokra Tv

  Рет қаралды 290,373

Tokra Tv

Tokra Tv

Күн бұрын

Пікірлер: 768
@everythinghere1555
@everythinghere1555 Жыл бұрын
ਪਤੰਦਰ ਪੱਗ ਉਪਰ ਰੱਖੜੀ ਬੰਨੀ ਫਿਰਦਾ 😂😂😂
@built-inflair6852
@built-inflair6852 Жыл бұрын
😂👌😂
@pb10vlog
@pb10vlog Жыл бұрын
😂😂
@krishanmohan2385
@krishanmohan2385 Жыл бұрын
🤣🤣🤣
@febroweldtechnology
@febroweldtechnology Жыл бұрын
Aho 😂😂😂😂😂😂
@varinderbathinda
@varinderbathinda Жыл бұрын
😂😂😂bai sachi sooh 10 mint hasi gya
@Panjabistan
@Panjabistan Жыл бұрын
ਕੌਣ ਕੌਣ ਚਾਹੁੰਦਾ ,ਵੀ ਸਰਤਾਜ ਜੀ ਖੁਦ ਸੁਣਨ ਇਸਨੂੰ....
@sidhu22522
@sidhu22522 Жыл бұрын
ਕਦੇ ਕਦੇ ਦੁੱਖ ਵੇਖਕੇ ਜਿੰਦਗੀ ਦੇ ਪੈਗ ਲਾਉਣ ਨੂੰ ਮਨ ਕਰਦਾ।ਅੱਜ ਭਿੰਦੇ ਤੂੰ ਸੱਚੀ ਯਾਰ ਇੱਕ ਡੂੰਘਾ ਕਲਾਕਾਰ ਲੱਗਦਾ।🙏
@satinderpalsidhu3692
@satinderpalsidhu3692 Жыл бұрын
@motivation_worldindia
@motivation_worldindia Жыл бұрын
👍🏻
@GurjantSingh-j7h
@GurjantSingh-j7h Жыл бұрын
​❤❤❤
@jaswindersinghbahga2340
@jaswindersinghbahga2340 Жыл бұрын
ਨਿੱਕੀ ਜਿਹੀ ਕੁੜੀ ਦੇ ਵਿਆਹ ਦੀਆਂ ਮੁਬਾਰਕਾਂ
@sidhu22522
@sidhu22522 Жыл бұрын
ਕਰੈਕਟਰ ਵਿੱਚ ਘੁਸਦਾ ਤੇ ਐਕਟਿੰਗ ਦਾ ਤੜਕਾ ਲਾਉਦਾ।ਅੱਜਕਲ ਵੀਰੋ ਟੋਕਰਾ ਟੀਵੀ ਆਲਾ ਸਿਰਾ ਕਰਾਉਦਾ।🥰😂🙏🔥
@rubyjassal
@rubyjassal Жыл бұрын
ਸੱਚੀ ਬਹੁਤ ਵਧੀਆ ਐਕਟਿੰਗ ਆ ਤੁਹਾਡੀ ਮੇਰਾ ਤਾਂ 😂😂😂ਹਾਸਾ ਹੀ ਨਹੀਂ ਰੁੱਕ ਰਿਹਾ …. ਮੈਂ ਤੁਹਾਨੂੰ ਇੱਕ ਫਿਲਮ ਵਿੱਚ ਵੀ ਦੇਖਿਆ ਮੇਰੇ ਵੱਲੋਂ ਆਉਣ ਵਾਲੇ ਫਿਉਚਰ ਲਈ ਢੇਰ ਸਾਰੀਆਂ ਮੁਬਾਰਕਾਂ
@kanwalmahla7389
@kanwalmahla7389 Жыл бұрын
❤❤❤
@sandhusaab228
@sandhusaab228 Жыл бұрын
ਮਨ ਖੁਸ਼ ਹੋ ਗਿਆ ਵੀਰ ਕਮੇਡੀ ਦੇਖ ਕੇ
@truck5776
@truck5776 Жыл бұрын
Sitinder sartaj ਮਾਨ ਤੇ ਸ਼ਾਨ ਪੰਜਾਬ ਦੀ। ਦਿਲ ਤੋ respect aa । Bohat ਡੂੰਘੀ ਸ਼ਾਇਰੀ ਆ ਸਰਤਾਜ ਦੀ
@ਕੁਲਵਿੰਦਰਜੀਤਸਿੰਘਧਾਲੀਵਾਲ
@ਕੁਲਵਿੰਦਰਜੀਤਸਿੰਘਧਾਲੀਵਾਲ Жыл бұрын
ਬਹੁਤ ਵਧੀਆ ਹੁਣ ਰਾਜਨੀਤਕ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਕੈਪਟਨ ਅਮਰਿੰਦਰ ਸਿੰਘ
@Aksh5151
@Aksh5151 Жыл бұрын
Sukhveer badal tan ban gya
@mannsabb9611
@mannsabb9611 Жыл бұрын
🤣🤣✅✅
@manroopsingh5822
@manroopsingh5822 Жыл бұрын
ਸਰਦਾਰ ਨੀ ਹੈ ਓਹੋ ਘੂਸੇ
@msshergill1112
@msshergill1112 Жыл бұрын
ਸਰਦਾਰ ਸੁਖਬੀਰ ਨਹੀਂ ਸੁੱਖਾ ਅਮਲੀ ਸਰਦਾਰ ਕੈਪਟਨ ਨਹੀਂ ਠਰਕੀ ਗੱਦਾਰ ਕੈਪਟਨ
@khattra3062
@khattra3062 Жыл бұрын
Shukha amli
@Gurisaab001
@Gurisaab001 Жыл бұрын
ਆ ਵੀਡੀਓ ਦੇਖਕੇ ਤਾ ਸਤਿੰਦਰ ਸਰਤਾਜ ਵੀ ਹੱਸ ਹੱਸ ਦੂਰਾਂ ਹੋ ਗਿਆ ਹੋਣਾ 🤣🤣🤣
@baaz2252
@baaz2252 Жыл бұрын
ਬਾਈ ਪੱਗ ਤੇ ਰੱਖੜੀ ਬੰਨ ਰੱਖੀ ਆ 😂😂👌🏻👌🏻
@deepraman9999
@deepraman9999 Жыл бұрын
😆🤭😆😆😆
@Varindersingh-cz6xn
@Varindersingh-cz6xn Жыл бұрын
🤣🤣👌👌
@tarwindersingh2296
@tarwindersingh2296 Жыл бұрын
ਸਾਡੇ ਪਿੰਡ ਵਾਲੇ ਨੇ ਸਾਡੇ ਪਿੰਡ ਦਾ ਨਾਮ ਮਸ਼ੂਰ ਕਰਤਾ ਭਦੌੜ ਭਦੌੜ ਤਾਂ ਕਰਾ ਕੇ ਜਾਉਗਾਂ ਵਾਹ ਜੀ ਵਾਹ
@prabhsinghsandhu1480
@prabhsinghsandhu1480 Жыл бұрын
ਮੇਰੇ ਕੋਲ ਜਿਆਦਾ ਸਮਾਂ ਨਹੀਂ ਹੈਗਾ, ਮੈਂ ਥੋੜ੍ਹਾ time ਵਿਹਲਾ ਵੀ ਬੈਠਣਾ ਹੁੰਦਾ😂😂😂
@GurpreetSingh-kg7xq
@GurpreetSingh-kg7xq Жыл бұрын
ਕਯਾ ਬਾਤ ਆ ਵੀਰ ਜੀ, ਕਿੰਨੇ ਲੋਕਾਂ ਦਾ ਦਿਲ ਕਰਦੇ ਤੁਸੀਂ, ਜੀਓ🙏
@jasleencheema866
@jasleencheema866 Жыл бұрын
hahahahaahah 'I AM VERY SORRY" Sirra bai ji rabb tuhanu dona nu hor maqbool kare
@gurlalsingh7699
@gurlalsingh7699 Жыл бұрын
ਬਹੁਤ ਬਹੁਤ ਪਿਆਰ ,ਮਾਝੇ ਵਲੋ ਸਾਡੇ ਵੱਲੋਂ,love u ਭਿੰਦੇ ਭਾਊ ,🤘🏻❤️‍🔥👌
@Ambarsaria--Jatt
@Ambarsaria--Jatt Жыл бұрын
ਚੱਲ ਮੇਰਾ ਸਾਲਾ ਮਾਝੇ ਦਾ ਕੁੱਤੀ ਦਾ ਬੱਚਾ
@jattsaab4807
@jattsaab4807 Жыл бұрын
ਦਿਲ ❤️ਖੁਸ਼ ਹੋ ਜਾਂਦਾ ਬਾਈ ਤੁਹਾਡੀ ਵੀਡਿਓ ਦੇਖ ਕੇ ਰੱਬ ਚੜਦੀ ਕਲਾ ਚ ਰੱਖੇ ਸੋਨੂੰ🙏
@manjinderbabbar4406
@manjinderbabbar4406 Жыл бұрын
ਮਹਿੰਦਰ ਸਵਰਾਜ ਬਾਈ ਸਿਰਾ 🤣🤣🤣🤣 ਯਾਰ ਤੇਰੀ acting bahut ghaint aa
@sandeepSingh-mx7sz
@sandeepSingh-mx7sz Жыл бұрын
ਪਤੰਦਰਾਂ ਨੇ ਰੌਣਕਾਂ ਲਾ ਰੱਖੀਆਂ ਮੈ ਸੌਣ ਤੋ ਪਹਿਲਾ ਰੋਜ ਵੀਡੀੳ ਦੇਖ ਕੇ ਸੌਣਾ😊😊😊
@presidentpreet3717
@presidentpreet3717 Жыл бұрын
ਬੰਦਾ ਗਰੀਬ ਹੋਵੇ ਤਾਂ ਨੀਂਦ ਵੀ ਨੀ ਆਉਂਦੀ ❤
@beimaan_maan12347
@beimaan_maan12347 8 ай бұрын
ਬਿਲਕੁਲ ਧਰਤੀ ਦੇ ਨੇੜੇ ਹਾਂ, ਹਾਲੇ ਫਰਸ਼ ਲਗਣਾ ਰਹਿੰਦਾ😂😂👌👌 bai ji bhut kaint😂😂
@Australianvlog101
@Australianvlog101 Жыл бұрын
Hahahaha yar ehnu vekh ke hi hassa 😂 a janda mainu,,,
@daljeetsingh8914
@daljeetsingh8914 Жыл бұрын
ਸ਼ਿਵ ਪੜ ਲੈਂਦੇ ਆ ਸਵਰਾਜ ਸੁਣ ਲੈਂਦੇ ਆ
@letswatch6296
@letswatch6296 Жыл бұрын
ਬਾਕੀ ਗੱਲਾਂ ਦੀਆਂ ਗੱਲਾਂ। ਵੀਰ ਹਰੇਕ ਵਿਚ ਫੱਬਦਾ ਵੀ ਹੈ ਤੇ ਹਰੇਕ ਕਿਰਦਾਰ ਨੂੰ ਨਿਭਾਉਂਦਾ ਵੀ ਬੜੀ ਰੁਹ ਨਾਲ ਹੈ। ਉੱਚਾ ਪਿੰਡ ਸੁਨੇਤ ਲੁਧਿਆਣਾ 🙏
@yuvrajbodybuilderindian6793
@yuvrajbodybuilderindian6793 Жыл бұрын
Harman chime mangan har kirdar ch fit ho janda
@Jaspreet22923
@Jaspreet22923 Жыл бұрын
Cirrraaa acting hamesha ghaint har ik act ch end luv uh my brothers❤️😘❤️😇
@jashandeepbhangu1724
@jashandeepbhangu1724 Жыл бұрын
Swaraj 855 bai sada ....love you brother bht vdia acting 🎭
@pbproperty783
@pbproperty783 Жыл бұрын
ਸੁੱਕੀ ਅਰਬੀ ਗਿੱਲੀ ਅਰਬੀ ਤਰੀ ਆਲ਼ੀ ਅਰਬੀ 😂😂😂 ਮਹਿੰਗੀ ਪੈਂਟ ਦੀ ਰਸੀਦ ਖੋ ਗਈ 😂 *ਦੇਖ ਲਓ ਗੱਲਾਂ ਦੇ ਕੜਾਹ ਨੇ ਸਾਲ਼ੇ ਮੇਰੇ ਜਮਾਂ ਨੀ ਹੱਸਦੇ* 😂 *ਏਸ ਉਦਾਸ ਭਰੀ ਜ਼ਿੰਦਗੀ ਵਿੱਚ ਸਾਰਿਆਂ ਨੂੰ ਹਸਾਉਣ ਲਈ ਸਾਰੀ ਟੋਕਰਾ ਟੀਮ ਦਾ ਧੰਨਵਾਦ* 🙏💐
@JattGarage
@JattGarage Жыл бұрын
ਬਹੁਤ ਵਧੀਆ 💯💯
@malooksingh7137
@malooksingh7137 Жыл бұрын
ਸਤਿੰਦਰ ਸਰਤਾਜ ਜੀ, ਸਾਡੇ ਪੰਜਾਬੀ ਸੰਗੀਤ ਦੇ ਮਹਾਨ ਕਲਾਕਾਰ ਹਨ। ਜਿਹਨਾ ਦੀ ਗਾਇਕੀ ਚ ਨਾ ਤਾਂ ਫੁਕਰਪੁਣਾ,ਨਾ ਅਸਲੇ ਦੀ ਨੁਮਾਇਸ਼,ਨਾ ਅਸ਼ਲੀਲਤਾ ਜੇ ਹੈ ਤਾਂ ਜ਼ਿੰਦਗੀ ਜੀਣ ਦਾ ਸਲੀਕਾ ਹੈ।ਇਕ ਅਜਿਹਾ ਕਲਾਕਾਰ ਜਿਸ ਦੀ ਫਿਲਮ ਨੂੰ ਤੁਸੀ ਆਪਣੀ ਮਾ,ਭੈਣ,ਘਰਵਾਲੀ,ਬੱਚੇ ਸਭ ਨਾਲ ਬਿਨਾਂ ਸੋਚੇ ਦੇਖ ਸਕਦੇ ਹੋ।ਮੈਨੂੰ ਨੀ ਲਗਦਾ ਕਿ ਅਜਿਹੇ ਇਨਸਾਨ ਨੂੰ ਹਾਸੇ ਦਾ ਪਾਤਰ ਬਣਾ ਕੇ ਪੇਸ਼ ਕਰਨਾ ਸਹੀ ਹੈ।
@HarpreetSingh-cy3on
@HarpreetSingh-cy3on Жыл бұрын
Koi nii virji... Ehe tan comedy ae... Onna nu tan sabb chngi traa jande ne .. kive de ne oho
@sidhu22522
@sidhu22522 Жыл бұрын
ਇੱਕ ਪੈਗ ਤੇ ਸਟਾਰਟ ਤੇਰਾ ਭਿੰਦਾ ਨੀ ਹੋਰ ਦੱਸ ਕੀ ਭਾਲਦੀ।😂😂😂😂
@amanludhiana4485
@amanludhiana4485 Жыл бұрын
दो ट्रेक्टर,,, महिंदर +स्वराज 😂😂
@kaptaan2281
@kaptaan2281 Жыл бұрын
Sartaj paji must watch this 😁😂
@jaswinderdhillon4033
@jaswinderdhillon4033 Жыл бұрын
ਨਿੱਕੀ ਜੇਹੀ ਕੁੜੀ ਦਾ ਵਿਆਹ ਹੋ ਗਿਆ ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਆ
@gaganratti9425
@gaganratti9425 Жыл бұрын
ਮਹਿੰਦਰ ਸਵਰਾਜ ਰੱਖ k ta ਦੇਖਦੀ ਨੀ ਅਸੀ ਵੀ ਤਾਂ ਗਾਉਣੇ ਤਾਂ ਵੀ ਤੇਰੇ ਕਰਕੇ ਨੀ ਸਾਨੂੰ ਵੀ ਤਾਂ ਯਾਰਾ ਦੀ ਸਪੋਟ ਵੀ ਤਾਂ ਨੀ
@amritsingh9076
@amritsingh9076 Жыл бұрын
Sonu
@Gurlagansinghdhillon
@Gurlagansinghdhillon Жыл бұрын
ਪਤੰਦਰਾਂ ਨੇ ਸਾਰੇ ਟਰੈਕਟਰ ਗਿਣਾ ਤੇ....ਸਵਰਾਜ,ਮਹਿੰਦਰਾ,ਅਰਜੁਨ...😅
@laviubhia1358
@laviubhia1358 Жыл бұрын
ਦਿਲ ਖੁਸ ਹੋ ਜਾਦਾ
@SinghArsh-tw6iw
@SinghArsh-tw6iw Жыл бұрын
ਸਰਤਾਜ ਗਿਣ ਗਿਣ ਲਾਹਣਤਾਂ ਪਾਉਂਦਾ ਹੋਣਾ ਨਾਲੇ 😂😂😂ਹੱਸਦਾ ਹੋਣਾ
@PardeepSingh-vs2vm
@PardeepSingh-vs2vm Жыл бұрын
ਰਾਮ ਬਨਾਈ ਜੋੜੀ, ਇੱਕ ਮਹਿੰਦਰ, ਦੂਜਾ 744, ਮੈਨੂੰ ਲੱਗਦਾ ਮੇਥੋਂ ਗੱਲ ਬਣੀ ਨਹੀਂ, ਚਲੋ ਕੋਈ ਨਾ ਅਗਲੀ ਵਾਰੀ ਸੋਹਣਾਂ ਕਮੈਟ ਲਿਖਾਂ ਗੇ,,, very funny g, God bless you
@lohammusicloveyloham
@lohammusicloveyloham Жыл бұрын
🤗😂😂
@amrindersidhu6774
@amrindersidhu6774 Жыл бұрын
Bai main raat da wait kri jnda c video di.good work brother👍👍👍❤❤
@sultaansandhu3650
@sultaansandhu3650 Жыл бұрын
ਨਿਕੀ ਜਹੀ ਕੁੜੀ ਦਾ ਵਿਹਾਆ ਹੋ ਗਿਆ ਮੁਬਾਰਕਾਂ 🤣🤣
@garchastudio3610
@garchastudio3610 2 ай бұрын
Bhai di acting sirra wa sare role ch fas janda Bai ghaint ❤❤❤
@jonyoyewow
@jonyoyewow Жыл бұрын
Paji kida souch lende o yaar gala rab thanu hor taraki ਬਕਸ਼ੇ
@SURENDERSINGH-sw7vp
@SURENDERSINGH-sw7vp Жыл бұрын
Interviewer v pooora sirra hi aaa ਕਿਆ ਬਾਤ ਹੈ 😅😅😅🙏
@iamsukhpreetsingh1
@iamsukhpreetsingh1 Жыл бұрын
Bhut vadiaa sir Punjab lok pyar ta mehnat le jaane pahchane c
@AmandeepKaur-ed2nd
@AmandeepKaur-ed2nd Жыл бұрын
I wish if dr. Satinder sartah himself will watch it.. he will have big smile on his face Bot sohni video c funny yet respectful 💕
@AS-sm3iy
@AS-sm3iy Жыл бұрын
I think I definitely watched it but agree it will be funny to see his reactions
@jashanlitt3053
@jashanlitt3053 Жыл бұрын
ਬਾਈ ਹਰੇਕ ਕਿਰਦਾਰ ਚ ਫਿਟ ਬੈਠ ਜਾਂਦਾ😅👌
@sandeepsinghmaansinghmaan2688
@sandeepsinghmaansinghmaan2688 10 ай бұрын
Bai Yaar Nazara leyata full😂😂😂😂😂😂😅😮😅😅😅
@harry0738
@harry0738 Жыл бұрын
Kya gesture a bai ji ....ghaint very nyc .....baba mehar kre both of u very good
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ, ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,
@DharmpalDhammu-fm1xt
@DharmpalDhammu-fm1xt Жыл бұрын
Tu fr aa gya aithe b😂😂
@gurjas_49
@gurjas_49 Жыл бұрын
Bai ishadhari naag lagda....saare roop dhaar lenda...,😂 Bahut sira acting hundi bai dona di
@princegill8275
@princegill8275 Жыл бұрын
😂😂😂😂puri ghaint galbat aa
@manirupal3920
@manirupal3920 Жыл бұрын
ਮਹਿੰਦਰ ਸਵਰਾਜ... 😂 ਟ੍ਰੈਕਟਰ ਹੀ ਖੋਲ੍ਹਤਾ 22...
@harmanjeet64
@harmanjeet64 Жыл бұрын
Harman cheeme toh baad bhinde da chehra har jgah fitt aa janda 😂😂.. sirra bai 🫡👍
@punjabi1877
@punjabi1877 Жыл бұрын
Bhot hi wadia tuhada andaz a...tuci hun ik nam bana lea, writing team tuhanu tyar karni chahidi, hor v jeada punch hon...
@happy...1320
@happy...1320 Жыл бұрын
ਸਤਸ਼ਿਰੀ ਅਕਾਲ ਵੀਰ ਜੀ🙏🏽। ਇੱਕ ਵੀਡੀਓ ਜੋਗਿੰਦਰ ਬਾਸੀ ਦੀ ਵੀ ਬਣਾ ਦਿਓ। ਕੋਮੌਣ ਬੇਬੀ😆😆
@gbail9505
@gbail9505 Жыл бұрын
😁😁😁😁
@lavigill207
@lavigill207 Жыл бұрын
shi gal broo 😂😂
@mandyuk534
@mandyuk534 Жыл бұрын
Mere hisaab naal Satinder Sartaj Punjabi singing da sab ton saaf suthra singer ae, par ithe vadhiya comedy kiti ae..
@NavdeepSingh-rp4hq
@NavdeepSingh-rp4hq Жыл бұрын
Ditto gesture , specially hand at mouth 👌🏻
@SUKHA-Khai-shergarh
@SUKHA-Khai-shergarh Жыл бұрын
*Ram Ram bhai ji from haryana love you so much bhaji*
@pbproperty783
@pbproperty783 Жыл бұрын
ਸੁੱਕੀ ਅਰਬੀ ਗਿੱਲੀ ਅਰਬੀ ਤਰੀ ਆਲ਼ੀ ਅਰਬੀ 😂😂😂 ਮਹਿੰਗੀ ਪੈਂਟ ਦੀ ਰਸੀਦ ਖੋ ਗਈ 😂 *ਦੇਖ ਲਓ ਗੱਲਾਂ ਦੇ ਕੜਾਹ ਨੇ ਸਾਲ਼ੇ ਮੇਰੇ ਜਮਾਂ ਨੀ ਹੱਸਦੇ.*😝 *ਏਸ ਉਦਾਸ ਭਰੀ ਜ਼ਿੰਦਗੀ ਵਿੱਚ ਸਾਰਿਆਂ ਨੂੰ ਹਸਾਉਣ ਲਈ ਸਾਰੀ ਟੋਕਰਾ ਟੀਮ ਦਾ ਧੰਨਵਾਦ* 😂😂😂
@satbirdhillon4383
@satbirdhillon4383 Жыл бұрын
Video shuru krn tu pehla hi haasa aai janda….😂
@official.jaskarnsingh5306
@official.jaskarnsingh5306 Жыл бұрын
Good 👍 veerg waheguruji waheguruji waheguruji waheguruji waheguruji waheguruji waheguruji
@dalvirsinghm.a.1815
@dalvirsinghm.a.1815 Жыл бұрын
ਭਾਜੀ ਿੲਕ ਪਾਰਟ ਗੁਰਦੁਅਾਰੇ ਦੇ ਹੰਕਾਰੀ ਪ੍ਰਧਾਨ ਤੇ ਵੀ ਬਣਾਓ ਿੲਹ ਵੀ ਬਣਦਾ ੲੇ .........
@krishanmohan2385
@krishanmohan2385 Жыл бұрын
Political hoju
@dalvirsinghm.a.1815
@dalvirsinghm.a.1815 Жыл бұрын
@@krishanmohan2385 hahahhahah
@ritujaura1060
@ritujaura1060 Жыл бұрын
Ek dialogue ta reh he gya aaye haye Lina wali shirt ... 🤣🤣
@built-inflair6852
@built-inflair6852 Жыл бұрын
Bahut khoob....naam Att rakhya a👌😂👌
@KalerSaab15
@KalerSaab15 Жыл бұрын
Door se dhekha ton sartaaj aa riha c pr jdo nede aya tan Mera yaar bhinda aa riha c ❤❤
@sandhusaab.555
@sandhusaab.555 Жыл бұрын
Waheguru tuhanu lambiya umra dewe🙏🏻🙏🏻🙏🏻
@RANJiTSiNGHEngg
@RANJiTSiNGHEngg Жыл бұрын
ਸਵਰਾਜ ਅੱਧਾ ਦਰਜਨ ਕਿਲੋ 😂😂😂
@NarenderSambhi
@NarenderSambhi Жыл бұрын
9:5 te face expression ...kmaal aaa... Ba kmal interview Bai ji...
@guribhathal2062
@guribhathal2062 Жыл бұрын
Hhhhaa.... Bda nzaraa aoundaaa video dekh k... 👌👌👌👌👌
@jasvirhira5102
@jasvirhira5102 Жыл бұрын
Eh v siraa hee launda aa hrr ikk character vich fitt baith janda 😂😂😂
@Amsidhu_-kingn1
@Amsidhu_-kingn1 Жыл бұрын
ਭਨਿਆਰਾ ਵਾਲਾ ਬਾਬਾ ਲੱਗਦਾ, ਜਮਾ 😇😇☻
@gursewakjitsingh4630
@gursewakjitsingh4630 Жыл бұрын
Hahahahh ਮਹਿੰਦਰ ਸਵਰਾਜ
@Lovely_chural
@Lovely_chural Жыл бұрын
ਵਾਹ ਜੀ ਵਾਹ 😁
@dilbagrandhawa1083
@dilbagrandhawa1083 Жыл бұрын
ਸਰਦਾਰ ਜੀ ਚੜ੍ਹਦੀਕਲਾ ਚ ਰਹੋ 👍🏻
@Sidhu-13113
@Sidhu-13113 Жыл бұрын
ਸਿਰਾ ਹੀ ਕਰਾਉਂਦੇ ਨੇ ਪਤੰਦਰ 😂😂😂😂
@satinderpalsingh7240
@satinderpalsingh7240 Жыл бұрын
Ehna nu hassa v nahi aunda 😂😂. Kamal a ..
@sharmapandit4537
@sharmapandit4537 Жыл бұрын
Sirra hii aww eh vii😅😅😅Mahinder sawraj🤣
@MahiBhleria
@MahiBhleria Жыл бұрын
Sartaaj Bai di movie jrur dekh ke aao sare bhut sohni movie a ♥️
@differentboy6190
@differentboy6190 Жыл бұрын
Veere seera lane ooooooooooo😮😮😮😅😅😅😅😅😅😅😂😂😂😂😂😂😂😂❤❤❤❤❤❤
@ManmohanSingh-li8tr
@ManmohanSingh-li8tr Жыл бұрын
ਟੋਕਰੇ ਟੀਵੀ ਆਲੇ ਭਰਾਵੋ ਕੈਪਟਨ ਦੀ ਵੀਡੀਓ ਕਰੋ 😃😄😁 ਬਾਕੀ ਐਂਡ ਈ ਕਰਾ ਦਿੰਦਾ ਬਾਈ 👌👌👌
@DamanBagri
@DamanBagri Жыл бұрын
ਸਿਰਾ ਯਾਰ 😂😂😂😂 ਤੜਕਾ ਲਾਇਆ 😂😂
@firangi.dude2O20
@firangi.dude2O20 Жыл бұрын
next level singer pinda..❤🇰🇷🇰🇷🇰🇷🇰🇷
@Dollaroscar99
@Dollaroscar99 Жыл бұрын
Niki ji kudi da veah ho gya Mubarak 😂😂😂😂😂
@dilbagrandhawa1083
@dilbagrandhawa1083 Жыл бұрын
ਆਜੋ ਵੀਰੋ ਟਾਇਲਾਂ ਲੇਜੋ ਤੁਹਾਨੂੰ ਫ਼੍ਰੀ ਆ
@vickydh9295
@vickydh9295 Жыл бұрын
love u vire hassa ni rukda 🤣😂😂😂😂😂
@gurdhianguru
@gurdhianguru Жыл бұрын
ਸਿਰਾ ਗੱਲ ਬਾਤ ਹੁੰਦੀ 🤣🤣🤣
@rishimedia3356
@rishimedia3356 Жыл бұрын
Pura Noor hy paji 🙏👍❣️
@deepsidhu3296
@deepsidhu3296 Жыл бұрын
Aarrbiii 😂 love from bathinda 🤟
@lakhvirkalyan9556
@lakhvirkalyan9556 Жыл бұрын
Same broo
@anmolmomi3221
@anmolmomi3221 Жыл бұрын
Tractra de nam hi rkhi ferda patndrr 😂😂😂😂😂
@Harmansatyamayurveda
@Harmansatyamayurveda Жыл бұрын
😁😁 superb... Love from mansa
@BootaSingh-fc3pm
@BootaSingh-fc3pm Жыл бұрын
ਵਾਹ ਜੀ ਵਾਹ 😃😃😃 👌
@simratpalsingh3769
@simratpalsingh3769 Жыл бұрын
😂😂😂😂😂ਨੂਰ ਬੁਲਾਂ ਤੇ, 😂😂😂
@jhalmanram1203
@jhalmanram1203 Жыл бұрын
Sukhvir badal,captan amrinder, di acting di video kro ji thank you 👍👍👍🙏🏻
@R-Winder
@R-Winder Жыл бұрын
😂😂 Awesome performance 😍
@SunilSunil-bn1nf
@SunilSunil-bn1nf Жыл бұрын
Mahendr savraaj .🔥🔥🤝🏻
@ManpreetKaur-vf3zr
@ManpreetKaur-vf3zr Жыл бұрын
ਬਹੁਤ ਵਧੀਆ ਜੀ
@manpreetsinghjassar388
@manpreetsinghjassar388 Жыл бұрын
Mahinder swaraj 😀😄😃😃 724
@MrSingh-il9uq
@MrSingh-il9uq Жыл бұрын
Chemist di dukan de bda Cher layea 🤣🤣❤
@HarpreetSingh-rb6tt
@HarpreetSingh-rb6tt Жыл бұрын
Dono bhrava ne bhut mehnti ne salute dona bhrava nu love u with lot of respect
@Parmchana
@Parmchana Жыл бұрын
Expressions .....Awesome veere🤣🤣🤣
@sardarsaabb
@sardarsaabb Жыл бұрын
😂😂😂😂 intro 🔥🔥🔥🔥 me ni to kon bee 😂😂
Neetu shatrawala latest Interview | Tokra Tv
17:16
Tokra Tv
Рет қаралды 495 М.
How many people are in the changing room? #devil #lilith #funny #shorts
00:39
Noodles Eating Challenge, So Magical! So Much Fun#Funnyfamily #Partygames #Funny
00:33
Молодой боец приземлил легенду!
01:02
МИНУС БАЛЛ
Рет қаралды 2,3 МЛН
coco在求救? #小丑 #天使 #shorts
00:29
好人小丑
Рет қаралды 59 МЛН
How many people are in the changing room? #devil #lilith #funny #shorts
00:39