Too little, too late - Sukhbir Badal tenders resignation as SAD chief. Pre-empting Takht decision !

  Рет қаралды 15,379

Ritesh Lakhi Unplugged

Ritesh Lakhi Unplugged

Күн бұрын

Пікірлер
@bsr840
@bsr840 18 сағат бұрын
ਇੱਕ ਵੱਡੀ ਸਾਜ਼ਿਸ਼ ਵਾਲਾ ਡਰਾਮਾ ਹੈ ਇਹ ਅਸਤੀਫਾ। ਜਲਦੀ ਹੀ ਸਭ ਦੇ ਸਾਹਮਣੇ ਆ ਜਾਵੇਗਾ।
@rajuvirk6348
@rajuvirk6348 18 сағат бұрын
ਇਸਨੂੰ ਹੁਣ ਭਾਪਾ ਜੀ ਕੋਲ ਜਾਕੇ ਨਰਕਾਂ ਦੀ ਰੌਣਕ ਵਧਾਉਣੀ ਚਾਹੀਦੀ ਹੈ ਤੇ ਜਥੇਦਾਰ ਸਾਹਿਬ ਨੂੰ ਪ੍ਰਕਾਸ਼ ਚੰਦ ਇੰਸਾਂ ਨੂੰ ਦਿੱਤਾ ਗਿਆ ਪੰਥ ਰਤਨ ਦਾ ਐਵਾਰਡ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ
@rbrar3859
@rbrar3859 19 сағат бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਲੱਖੀ ਜੀ।
@gurkanwalsingh07
@gurkanwalsingh07 15 сағат бұрын
ਬਰਾੜ ਸਾਹਿਬ ਤੁਸੀਂ ਇਹਦੀ ਰਿਪੋਰਟ ਕੈਨੇਡਾ ਚ ਹੋਏ ਝਗੜੇ ਦੀ ਰਿਪੋਰਟ ਨਹੀਂ ਸੁੰਨੀ , ਇਹਨਏ ਦੋ ਗੁੱਟਾ ਦੀ ਲੜਾਈ ਹਿੰਦੂ ਸਿੱਖ ਦੀ ਲੜਾਈ ਬਣਾਹਕੇ ਪੇਸ਼ ਕੀਤੀ , ਏ ਦੱਲਾ ਇਕ number ਦਾ
@gurdeepkhosa3751
@gurdeepkhosa3751 13 сағат бұрын
😂😂😂😂
@bsr840
@bsr840 18 сағат бұрын
ਕੁੱਝ ਸਮੇਂ ਵਿੱਚ ਹੀ ਫਿਰ ਤੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇਗਾ।
@rashpalsingh5699
@rashpalsingh5699 18 сағат бұрын
ਇਨ੍ਹਾਂ ਚਲਾਕੀਆਂ ਨਾਲ, ਇਨ੍ਹਾਂ ਨੇ ਆਪਣਾ ਈ ਬੇੜਾ ਨੀ ਡੋਬਿਆ, ਸਗੋਂ ਪੰਜਾਬ ਦਾ ਸਤਿਆਨਾਸ ਕਰ ਦਿੱਤਾ, ਇਨ੍ਹਾਂ ਦੁਆਰਾ ਬੀਜਿਆ ਬੀਜ ਅੱਜ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ, ਤੇ ਨਾਲ ਆਪ ਹੀ ਇਨ੍ਹਾਂ ਨੇ ਅਰਦਾਸ ਵੀ ਕਰ ਲਈ ਕਿ ਕੱਖ ਨਾ ਰਹੇ । ਅਰਦਾਸ ਪੂਰੀ ਹੋਣ ਵੱਲ ਨੂੰ ਕੰਮ ਤਾਂ ਚੱਲ ਹੀ ਪਿਆ ਹੈ ।
@rbrar3859
@rbrar3859 18 сағат бұрын
ਸੁਖਬੀਰ ਦਾ ਜੋ ਨੁੱਕਸਾਨ ਦਲਜੀਤ ਚੀਮਾ,ਤੇ ਵਲਟੋਹਾ ਨੇ ਕੀਤਾ ਹੈ, ਉਸ ਦੀ ਪਰਭਾਈ ਕਰਨੀ ਬਹੁਤ ਮੁਸ਼ਕਲ ਹੈ।
@SahibSingh-j2b
@SahibSingh-j2b 5 сағат бұрын
ਬਿਲਕੁਲ ਸਹੀ ਕਿਹਾ ਤੁਸੀਂ ਇਨ੍ਹਾਂ ਸਲਾਹਕਾਰਾਂ ਕਰਕੇ ਆਪਣੇ ਜੀਜੇ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ
@rbrar3859
@rbrar3859 5 сағат бұрын
@ 🙏
@gurmeetdandiwal8738
@gurmeetdandiwal8738 18 сағат бұрын
ਅਕਾਲੀ ਦਲ ਬਾਦਲ ਗਲਤੀ ਤੇ ਗਲਤੀ ਕਰਦਾ ਜਾ ਰਿਹਾ ਹੈ ਅਤੇ ਆਪਣੀ ਹੁਸ਼ਿਆਰੀ ਵਿਖਾ ਕੇ ਅਕਾਲੀ ਦਲ ਹੋਰ ਨੁਕਸਾਨ ਕਰੀ ਜਾ ਰਿਹਾ ਹੈ
@BalwinderSingh-ug9fe
@BalwinderSingh-ug9fe 17 сағат бұрын
ਕੋਈ ਸ਼ਕ ਨਹੀਂ।
@JoyfulSandcastle-cf7gg
@JoyfulSandcastle-cf7gg 19 сағат бұрын
ਬਾਦਲ ਪਰਿਵਾਰ ਦਾ ਸਿੱਖ ਕੋਮ ਨਾਲ ਕੋਈ ਵਾਹ ਵਾਸਤਾ ਨਹੀਂ ਸਗੋਂ ਉਹ ਤੇ ਉੱਨਾਂ ਦੇ ਚਾਪਲੂਸਾਂ ਨੇ ਮਲੋ ਜ਼ੋਰੀ ਸ੍ਰੋਃ ਅਕਾਲੀ ਦੱਲ ਤੇ ਸੱਤਾ ਹਾਸਿਲ ਕਰਨ ਲਈ ਕਬਜ਼ਾ ਬਣਾਈ ਰੱਖਿਆ ਅਤੇ ਕੋਮ ਦੇ ਹਿਤਾਂ ਦੇ ਵਿਰੁੱਧ ਬਜਰ ਗੁਨਾਹ ਕੀਤੇ ਜਿਸ ਕਰਕੇ ਕੋਮ ਉੱਨਾਂ ਨੂੰ ਕਿਸੇ ਵੀ ਕੀਮਤ ਤੇ ਮੁਆਫ਼ ਕਰਨ ਲਈ ਤਿਆਰ ਨਹੀਂ।
@rbrar3859
@rbrar3859 18 сағат бұрын
ਤੁਸੀ ਸਹੀ ਆਖਿਆ ਹੈ।
@PARDEEPKUMAR-kr9ep
@PARDEEPKUMAR-kr9ep 18 сағат бұрын
ਇਕ ਹੋਰ ਕਾਰਨ,, ਜਿੱਸ ਵੱਲ ਇਸ਼ਾਰਾ ਤਾਂ ਕੀਤਾ ਜਾਂਦਾ ਰਿਹਾ ਲੇਕਿਨ ਧਿਆਨ ਕਿਸੇ ਨੇ ਵੀ ਨਹੀਂ ਦਿੱਤਾ,, ਜਿਹਨਾਂ ਦੀਆਂ ਵੋਟਾਂ ਨਾਲ ਜੇਤੂ ਰਹੇ,, ਰਾਜ਼ ਕੀਤਾ,, ਓਹਨਾਂ ਨਾਲ਼ ਹੀ ਨਫ਼ਰਤ,, ਕਦੋਂ ਤੱਕ ਚੱਲਦਾ,, ਹੁਣ ਤਾਂ ਹੋਰ ਵੀ ਬਹੁਤ ਕੁਝ ਹੋਣਾ ਬਾਕੀ ਏ
@NAVKIRANSINGHADV
@NAVKIRANSINGHADV 6 сағат бұрын
Totally in agreement with you. Too late. This late decision has damaged Akali Dal which will take too much toll.
@singhdavinder2390
@singhdavinder2390 15 сағат бұрын
ਸੱਚ ਜਾਣਿਓ ਇਹਨਾਂ ਨੂੰ ਲਾਹਨਤ ਪਾਉਣ ਲਈ ਸ਼ਬਦ ਈ ਮੁੱਕ ਗਏ,😤😓
@JarnailSingh-ud5kg
@JarnailSingh-ud5kg 14 сағат бұрын
ਅਸਲ ਵਿੱਚ ਕੋਈ ਚਾਲ ਹੈ , ਪ੍ਰਧਾਨਗੀ ਮੁੜ ਲੈ ਲੈਣਗੇ , ਵਰਕਿੰਗ ਕਮੇਟੀ ਚ ਇਹਦੇ ਆਪਣੇ ਹਨ ।
@hardevvirk8542
@hardevvirk8542 15 сағат бұрын
ਠੀਕ ਕਿਹਾ ਲਗਦੇ ਹੁਣ ਵਾਲਾ ਅਸਤੀਫ਼ਾ ਵੀ ਇਕ ਰਾਜਨੀਤਕ ਗੇਮ ਦਾ ਹੀ ਹਿੱਸੇ ਜਨਤਾ ਨੂੰ ਸੁਚੇਤ ਹੋਣਾ ਜ਼ਰੂਰੀ ਏ
@g.boparai8835
@g.boparai8835 18 сағат бұрын
ਸੁਖਬੀਰ ਨੇ BJP ਤੇ RSS ਨਾਲ ਸਿਆਸੀ ਗੰਢ ਤੁੱਪ ਕਰਕੇ ਪੰਜਾਬ ਤੇ ਸਿੱਖ ਕੌਮ ਦਾ ਜਬਰਦਸਤ ਘਾਣ ਕੀਤਾ ਸੁਖਬੀਰ ਤਾਂ ਗੁਰੂ ਸਾਹਿਬ ਤੋਂ ਵੱਡਾ ਸੌਦਾ ਸਾਧ ਨੂੰ ਸਮਝਦਾ ਰਿਹਾ ਇਸ ਦਾ ਅੰਤ ਹੋਣਾ ਤੈਅ ਸੀ
@Ranaravitaj
@Ranaravitaj 17 сағат бұрын
अभी किया भगवंत मान सरकार का बीजेपी और RSS से गठजोड़ नही है ❓❓
@rashpalsingh5699
@rashpalsingh5699 18 сағат бұрын
ਰੰਧਾਵੇ ਦੀ ਪੱਤਰਕਾਰੀ ਰਲ਼ ਕੇ ਖੇਡਣ ਵਾਲੇ ਮੈਚ ਵਰਗੀ ਹੈ ।
@SukhdevSingh-uv6sx
@SukhdevSingh-uv6sx 13 сағат бұрын
A very nice and excellent analysis, I appreciate you sir, Thanks no comparison, Proud of you
@ItsKahlon
@ItsKahlon 18 сағат бұрын
good veer ji. truth veer ji .zindabad
@harbansdhillon-x8q
@harbansdhillon-x8q 16 сағат бұрын
ਸਿੱਖ ਧਰਮ ਵਿਚ ਬੀ ਜੇ ਪੀ ਨੇ ਫੁਟ ਪਾ ਦਿੱਤੀ ❤❤❤❤❤❤❤❤❤❤❤❤❤❤❤❤❤❤❤❤❤❤
@harinderpreethani8147
@harinderpreethani8147 17 сағат бұрын
Thank de very much for bringing light on akaali politics
@rashpalsingh5699
@rashpalsingh5699 18 сағат бұрын
ਰਿਤੇਸ਼ ਦੀ ਪੱਤਰਕਾਰਤਾ ਰੰਧਾਵੇ ਨਾਲੋਂ ਸਪਸ਼ਟ ਹੈ ।
@mittiputtmajhail2960
@mittiputtmajhail2960 8 сағат бұрын
Randhawa ta pani ch mukkia marda rehna. Solid gall ghatt te bush beating jiyada. Mr. Lakhi talks very much to the point and fearless straight.
@gurpreetsinghchahal9751
@gurpreetsinghchahal9751 2 сағат бұрын
ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ ਤੇ ਚਲਿਆ ਜਾਣਾ ਮੰਦਭਾਗਾ ਹੈ। ਇਸ ਲਈ ਖੁਦ ਅਕਾਲੀ ਦਲ ਦੇ ਲੀਡਰ ਜਿੰਮੇਵਾਰ ਹਨ। ਅਕਾਲੀ ਦਲ ਨੂੰ ਇਸ ਪੁਜੀਸ਼ਨ ਤੇ ਪਹੁੰਚਾਉਣ ਲਈ ਜਿੱਥੇ ਬਾਦਲ ਪਰਿਵਾਰ ਜਿੰਮੇਵਾਰ ਹੈ ਉਸ ਤੋਂ ਵੀ ਵੱਧ ਅਕਾਲੀ ਦਲ ਦੇ ਬੁਲਾਰਿਆਂ ਦਾ ਰੋਲ ਵੀ ਇਸ ਵਿੱਚ ਬਰਾਬਰ ਦਾ ਜਿੰਮੇਵਾਰ ਹੈ। ਸੰਕਟ ਦੀ ਇਸ ਘੜੀ ਵਿੱਚ ਅਕਾਲੀ ਦਲ ਦੀ ਅਗਵਾਈ ਕਰਨ ਵਾਲਾ ਕੋਈ ਵੀ ਲੀਡਰ ਨਜ਼ਰ ਨਹੀਂ ਆ ਰਿਹਾ।
@gurpreetsinghchahal9751
@gurpreetsinghchahal9751 2 сағат бұрын
ਡਰਾਮੇਬਾਜ਼ ਅਕਾਲੀ ਲੀਡਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼
@surjitsingh6134
@surjitsingh6134 6 сағат бұрын
ਜੀ ਭਰਾ
@bhullaroye
@bhullaroye 19 сағат бұрын
Manpreet singh ayali is better deserving candidate for SAD President
@rbrar3859
@rbrar3859 18 сағат бұрын
ਸਹੀ
@DrD-ey6st
@DrD-ey6st 16 сағат бұрын
Too many gadars in punjab
@balvinderbassi6694
@balvinderbassi6694 10 сағат бұрын
Very good reporter Mr Lakhi.
@GpsgGPSGrewal
@GpsgGPSGrewal 6 сағат бұрын
Pure, simole DRAMA. Soon DIVINE JUSTICE will be delivered. In my BADAL era is over for GOOD
@harmitsingh3753
@harmitsingh3753 13 сағат бұрын
ਸਾਰਾ ਕੁਝ ਬਰਬਾਦ ਕਰਕੇ ਜਿਹੋ ਜਿਹਾ ਅਸਤੀਫ਼ਾ ਦਿੱਤਾ ਜਿਹੋ ਜਿਹਾ ਨਾ ਦਿੱਤਾ ਜੇਕਰ ਅਸਤੀਫ਼ਾ ਦੇਣਾ ਹੀ ਸੀ ਤਾਂ 2015 ਵਿੱਚ ਉਸ ਸਮੇਂ ਦੇਣਾ ਚਾਹੀਦਾ ਸੀ ਜਦੋਂ ਜੁੱਗੋ ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ
@DavinderSidhu-p3r
@DavinderSidhu-p3r 13 сағат бұрын
ਇਤਹਾਸਕ ਕੁਰਸੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ।ਤਾਂ ਜੌ ਆਉਣ ਵਾਲੀਆਂ ਨਸਲਾਂ ਸਿੱਖਿਆ ਗ੍ਰਹਿਣ ਕਰ ਸਕਣ ।
@RajveerSingh-br6ru
@RajveerSingh-br6ru 3 сағат бұрын
Very good👍
@nirmalsinghsandhu6289
@nirmalsinghsandhu6289 4 сағат бұрын
Agree ,Tactical strategic step, appears too late ,how it helps ,whom ,only Time may prove so where in those waiting in wings are also not that clean politically ?
@narindersingh9364
@narindersingh9364 15 сағат бұрын
Sat Sri Akal Lakhi Veer ji 🙏 (CHD)
@tanvirsingh-me4gc
@tanvirsingh-me4gc 5 сағат бұрын
ਆਤੇ... ਆਤੇ.... ਬੁਹਤ ਦੇਰ..। ਕਰਤੀ 😂😂😂😂😂😂
@RanjitSingh-v1e5l
@RanjitSingh-v1e5l 2 сағат бұрын
ਇਸਨੂੰ ਕਹਿੰਦੇ ਹਨ ਸੱਚੀ ਪੱਤਰਕਾਰੀ
@Sports_empire_of_India
@Sports_empire_of_India 15 сағат бұрын
Bahut vadia km kitha sukhbir singh na
@Sukhnarwal
@Sukhnarwal 18 сағат бұрын
After showing disrespect to Shri Guru Granth Sahib, his downfall seems to be God’s punishment. Yet, he still believes he is greater than God.
@taranjotsingh4425
@taranjotsingh4425 18 сағат бұрын
Atleast he has guts to do it better than other parties. He is good person
@kawaljitsingh9011
@kawaljitsingh9011 Сағат бұрын
people of punjab especially sikhs r not satisfied with his resignation
@vetnarian
@vetnarian 17 сағат бұрын
Ikk hankari tabbar de antt di kahani,
@baldevraj4560
@baldevraj4560 18 сағат бұрын
❤ Bahut Khoob ji 🎉 🎉
@chananrayat7267
@chananrayat7267 2 сағат бұрын
Hun ehdi party zero hai ji, ehnu punjab ch koi ni sunda. Ehne astifa ditta hai v ikk moorakhta hai ji. Astifa oh dinda hai jehdi koi party hove jan koi state ch pushda hove. Hun ehdi maya v ghategi ji. Maya ne he ehnu pagal bna ditta c ji. Waheguru ji.
@Bajwa_91
@Bajwa_91 17 сағат бұрын
1984 ਚ ਘਾਣ ਕੀਤਾ ਕਾਂਗਰਸ ਨੇ ਕਈ ਮਹੀਨੇ ਪਿੰਡਾ ਚ ਜੰਞ ਨੀ ਚੜੀ ਸਭ ਭੁੱਲ ਕੇ ਓਹਨਾ ਫਿਰ ਸੱਤਾ ਚ lai ਆਉਣਗੇ ਲੋਕ ਪੰਜਾਬ ਦੇ,ਪਰ ਸੁਖਬੀਰ ਬਾਦਲ ਦੀਆ ਗਲਤੀਆ ਮਾਫ਼ ਨੀ ਕਰ ਸਕਦੀਆਂ, ਅਕਲ ਆ ਸਾਡੇ ਲੋਕਾਂ ਦੀ
@bachitarsingh813
@bachitarsingh813 16 сағат бұрын
Sahi gal hai
@harprreet
@harprreet 12 сағат бұрын
ਅਕਲ ਨਹੀ ਆਈ ਲੋਗ ਦੋਗਲੇ ਨੇ ਆਪ ਵਾਲਿਆ ਦੀ ਫੈਲਾਈ ਨਫਰਤ ਵਿੱਚ ਵੜੇ ਨੇ
@jaswinder1233
@jaswinder1233 17 сағат бұрын
सुखा कंजर ,गुरू ग्रथ साहब नु गुरू नही मनदा सी। ऐहदा गुरूसौदा साद सी ओहनु पिता जी कैहदा सी
@chananrayat7267
@chananrayat7267 Сағат бұрын
Reporter Sahib be-adbi di ghatna pishe eh kudh he c ji? Action kis te lainda. Ehne khud he sab kush karaia c ji. Waheguru ji.
@strawhatpizza
@strawhatpizza 14 сағат бұрын
good job sir thankyou
@jsentertainment521
@jsentertainment521 16 сағат бұрын
ਜਦੋਂ ਆਪਾਂ ptc ਚੈਨਲ ਵਿਚ ਸੀ ਤਾਂ ਸੁਖਬੀਰ ਚੰਗਾ ਸੀ। ਬਾਕੀ ਅਕਾਲੀ ਦਲ ਸਹਿਕਦਾ v Sukhbir nal si
@sadhusingh6491
@sadhusingh6491 6 сағат бұрын
Niirpakh analysis kar ke daso,onj ta badal sikh dharm nalon rss,snatan ,sauda saadh de chele vadh c .
@jsentertainment521
@jsentertainment521 5 сағат бұрын
@sadhusingh6491 100right। But leader paap karke hi ਬਣਿਆ ਜਾਂਦਾ ਹੈ
@hsck1990
@hsck1990 19 сағат бұрын
ਸਾਰਾ ਲੀਡਰ ਹੀ ਕਮੀਣੇ ਨੇ
@nickjat
@nickjat 16 сағат бұрын
Is it strange that Mr. Majithia has been maintaining a “tactical silence” while this whole situation has been unfolding?
@sadhusingh6491
@sadhusingh6491 6 сағат бұрын
majithia has been playing the role of ,shakuni, for 2007.
@gulabdhanoa2482
@gulabdhanoa2482 19 сағат бұрын
Phala dye denda ta shad akalidal bach jada hun ke faada jdo chadia chug gye khet😅
@DUSHMAN-bk4in
@DUSHMAN-bk4in 18 сағат бұрын
ਇੱਕ ਤਾ ਆਹ ਪੰਜ ਸੱਤ ਕ ਪੱਤਰਕਾਰਾਂ ਨੇ ਜਿੰਨਾਂ ਨੁਕਸਾਨ ਪੰਜ਼ਾਬ ਦਾ ਕੀਤਾ ਇੰਨਾ ਤਾਂ ਕਿਸੇ ਲੀਡਰ ਨੇ ਨੀ ਕੀਤਾ ਹੌਣਾ । ਆਹ ਬਦਲਾਆਵ ਵੀ ਇਹਨਾਂ ਦੀ ਦੇਣ ਆ ।
@Sports_empire_of_India
@Sports_empire_of_India 15 сағат бұрын
Akali c akali ha akali raya gya
@ravinderkaur3837
@ravinderkaur3837 6 сағат бұрын
ਸੱਚੀ ਪੱਤਰਕਾਰੀ
@VinayKumar-ct9xk
@VinayKumar-ct9xk 15 сағат бұрын
@kawaljitsingh9011
@kawaljitsingh9011 Сағат бұрын
badal is addictive to power
@Ranaravitaj
@Ranaravitaj 17 сағат бұрын
पंजाब में विकास सिर्फ अकाली सरकार समय ही हुया था... अगर किसी को कोई वहम है तो गूगल करके देख लो. पिछले 20 साल की GDP का गिराफ
@sadhusingh6491
@sadhusingh6491 6 сағат бұрын
vikas k vinash, sodh karlo shabdan vich.
@khipalsgame7333
@khipalsgame7333 11 сағат бұрын
Kursi ton digna, lokan di humdardi laina hai,sab politics hai ji,eh drama Mamta Bannereji W/Bengal vich kar chuki hai te oh safal v hoyi hai,Cheema ne party khtam karke aap paase ho jana hai,tusi vekh laina,thora time hor ruk jayo,,,,
@KulveerSingh-s3p
@KulveerSingh-s3p 16 сағат бұрын
Sukhbir jundli nu shukk ho geya c...k Singh sehbaan kitte ASTIFFA na mang lein iss karke drama kr dita sukhbir ne....
@kawaljitsingh9011
@kawaljitsingh9011 Сағат бұрын
he is in absolute denial ( badal)
@AtamSingh-cl9yy
@AtamSingh-cl9yy 15 сағат бұрын
PunjAb wich bhaiya dia vo ta banoun wich parkash singh badal da sabh ton wada hath hai
@manjitkaur5642
@manjitkaur5642 18 сағат бұрын
❤❤❤❤❤❤❤waheg guru hi
@adarshbedi1680
@adarshbedi1680 15 сағат бұрын
Badals & Babe ruined the Punjab
@pardeepdhaliwal614
@pardeepdhaliwal614 18 сағат бұрын
Jehri bezaati honi c karma de fal krke - oh eda hi honi c . Je kartootan ehna power ch hundia kitian, aje tan hor jaloos niklna es tabbar da ! Aje 40-50 saal baad ethihaas likhya jana sun vale time - ohde ch vishesh bezatti honi ehna panth dokhian, oh tan aje baki aa !
@SonyMaan-s1e
@SonyMaan-s1e 18 сағат бұрын
ਸਾਡਾ ਜਰਨੈਲ ਸੁਖਬੀਰ ਬਾਦਲ ਮਿਸ ਯੂ 😰😰🙏🏻🙏🏻
@jugni0019
@jugni0019 18 сағат бұрын
Wah wah wah ahhhhhaaa wah
@jarnailsandhu1873
@jarnailsandhu1873 16 сағат бұрын
Lakh lahnat to you.
@Gagandeepsingh-gx2db
@Gagandeepsingh-gx2db 14 сағат бұрын
ਲਾਹਨਤ ਸ਼ਬਦ ਵੀ ਤੇਰੇ ਲਈ ਛੋਟਾ ਹੈ । 🥄🥄
@balbindrasinghbalbindra5692
@balbindrasinghbalbindra5692 18 сағат бұрын
Sukhbir insa ne jinne vadde paap kete pagal Ho jayega Akaltakht Naal panga lai Riha Rabb sab dekhda othe chalaki Nahi chalni
@subhashrai1432
@subhashrai1432 17 сағат бұрын
Jo kamm 5 saal karna c o ajj kita koi fayda nahi hona.
@harbansdhillon-x8q
@harbansdhillon-x8q 16 сағат бұрын
ਸੁਖਬੀਰ ਬਾਦਲ ਜਿੰਦਾਬਾਦ ਜਥੈਦਾਰ ਹਰਪਰੀਤ ਬੀ ਜੇ ਪੀ ਦਾ ਦਲਾਲ ਹੇ ਸਿੱਖ ਧਰਮ ਨੂੰ ਖੋਰਾ ਲਾਉਦਾ ਹੇ ਸਿੱਖੋ ਜਾਗ ਜਾਵੋ ❤❤❤❤❤❤❤❤❤❤❤❤❤❤❤❤❤
@bindrigill114
@bindrigill114 17 сағат бұрын
Pehla asteefa nhi ditta ta dukhi te hun asteefa de ta fr dukhi jdo shromni commeti ch BJP raaj kru fr eh patargharr sukhi houga
@harmanjeetsingh5369
@harmanjeetsingh5369 15 сағат бұрын
Veer ehna ne akh band kar laini ae…Mohali ch do munde maar gye uste koi tip ni kiti es journalist ne…
@harinderpreethani8147
@harinderpreethani8147 17 сағат бұрын
Na raha hasil magar majood hai hasil ke yaad from panthic party to panjabi party apna core panthic vote ( _) keta aur panjabia de opar yakeen keta par ona Panjabis ne congress aur opar app opar bhorsha keta what a mix up is this yes big mistake and worry for akali dal
@tejimalhi
@tejimalhi 18 сағат бұрын
Hun koi chara ni bchya c ohne har kosish kiti c pardhan bne rehn lyi
@devindergrewal2004
@devindergrewal2004 6 сағат бұрын
Drama kar riha. Sukhbir
@subhashrai1432
@subhashrai1432 17 сағат бұрын
Thoda time pai jaan do fir bjp naal saanjh pai jaani .eh ta drama shuru hoya hai.
@raman52463
@raman52463 17 сағат бұрын
2570
@strawhatpizza
@strawhatpizza 14 сағат бұрын
badal is just a fraud this is just another drama
@Bajwa_91
@Bajwa_91 17 сағат бұрын
ਸੁਖਬੀਰ ਬਾਦਲ ਨੇ ਗਲਤੀਆਂ ਕੀਤੀਆਂ ਪਰ ਸੁਖਬੀਰ ਬਾਦਲ ਤੋ ਬਿਨਾ ਅਕਾਲੀ ਦਲ ਚ ਕੁਛ ਨੀ ਬਚ ਦਾ
@MichaelPhellps
@MichaelPhellps 11 сағат бұрын
Acha😂
@kalimaakaladlajaimaakali4869
@kalimaakaladlajaimaakali4869 17 сағат бұрын
2027 ki taiyari
@sukhwindersingh956
@sukhwindersingh956 11 сағат бұрын
Ritesh ji ih ta oh gall hoi Sou gandhe ve khadhe te sou shittar ve khadhe
@Bajwa_91
@Bajwa_91 17 сағат бұрын
ਸਾਡੇ ਲੋਕਾਂ ਨੂੰ ਓਦੋਂ ਪਤਾ ਚਲਣਾ ਜਦੋਂ ਅਕਾਲੀ ਦਲ ਖਤਮ ਕਰਕੇ ਬੀਜੇਪੀ ਕਾਂਗਰਸ ਦੇ ਹੱਥ ਸ੍ਰੋਮਣੀ ਕਮੇਟੀ ਹੋ ਜਾਵੇਗੀ,
@wahegurujiwaheguruji4306
@wahegurujiwaheguruji4306 14 сағат бұрын
ਅਕਾਲੀ ਦਲ ਤੋਂ ਬਿਨਾਂ ਇਕੱਲੇ ਕਾਂਗਰਸ ਤੇ BJP ਹੀ ਨਹੀਂ ਹਨ! SGPC ਲਈ ਹੋਰ ਪੰਥਕ ਧਿਰਾਂ ਬਹੁਤ ਹਨ
@jarnailsandhu1873
@jarnailsandhu1873 16 сағат бұрын
Lakh lahnat to Sukhi Amli.
@ravindersinghkishangarh6559
@ravindersinghkishangarh6559 18 сағат бұрын
Report is one sided.
@UniqueFirst-ym6dz
@UniqueFirst-ym6dz 18 сағат бұрын
Saab ah sab drama hai .asteefa parwan hon nu hi lmaakyi rakhan ge😅
@navtejsingh2040
@navtejsingh2040 4 сағат бұрын
Tusi Canada masle di sirf ik pasa hi dikhayia full news v le k ayio gal hoyi ki c te kis di galti c
@Dhillon2018
@Dhillon2018 9 сағат бұрын
sandeep singh nu clean chit deti ohde te video bnado g…hindua walo jo threats aiya ohde te b bando g
@gurpyargamingpb13
@gurpyargamingpb13 18 сағат бұрын
Sir ji sikh raj vare dso ji
@billakler9703
@billakler9703 16 сағат бұрын
Chor aw a ta sir ji
@balbindrasinghbalbindra5692
@balbindrasinghbalbindra5692 18 сағат бұрын
A Natak karda sikhkaum sab janda Hai panth Cho Chekya Jana chahida Hai
@raman52463
@raman52463 17 сағат бұрын
L239
@JaspalSingh-q3j
@JaspalSingh-q3j 16 сағат бұрын
😂😢😢😢😅😅
@bindrigill114
@bindrigill114 17 сағат бұрын
Chl UP ja k yogi khilaaf bol j na teri boldoger chla ta
@parupkarsinghghuman6776
@parupkarsinghghuman6776 2 сағат бұрын
Tu virodhi partian da tatoo. Tenu Shiromani Akali Dal de ithihas bare nahi patta. Kyon Punjab da beda garak karan lagian hoyian ai. Teri knowledge bahut sukadi hoyi ai. Bakwas kari jaana ai. Tere kahe te koi nuksan nahi hona.
@harpreertmangli
@harpreertmangli 18 сағат бұрын
ਅਕਾਲੀ ਦਲ ਦੇ ਹੀਰੇ ਸੁਚਾ ਸਿੰਘ ਲੰਗਾਹ ਨੂੰ ਯਾ ਦਲਜੀਤ ਚੀਮੇ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਕਿਉਂਕਿ ਇਹ ਪੰਥ ਨੂੰ ਸਹੀ ਸੇਧ ਦੇ ਸਕਦੇ ਆ
@rashpalsingh5699
@rashpalsingh5699 18 сағат бұрын
ਹਾਂ ਹਾਂ ਯਾਰ ! ਦਲਜੀਤ ਤਾਂ ਬੋਲਦਾ ਵੀ ਬੜਾ ਸਟਾਇਲ ਨਾਲ ਐ ! ਜਿਵੇਂ ਕਚਰਾ ਆ ਗਿਆ ਹੁੰਦਾ !
@Prithvichouhan406
@Prithvichouhan406 12 сағат бұрын
Badal bina punjab narak bun gya😢
Car Bubble vs Lamborghini
00:33
Stokes Twins
Рет қаралды 43 МЛН
ЛУЧШИЙ ФОКУС + секрет! #shorts
00:12
Роман Magic
Рет қаралды 36 МЛН
这是自救的好办法 #路飞#海贼王
00:43
路飞与唐舞桐
Рет қаралды 135 МЛН
ਕਿਵੇਂ ਜਿੱਤੀ Harsimrat Badal?
7:28
TV Punjab
Рет қаралды 272 М.
Car Bubble vs Lamborghini
00:33
Stokes Twins
Рет қаралды 43 МЛН