TOP 11 NEWS | BIG 11 NEWS | 30 JUNE 2024 | 30 ਜੂਨ ਦੀਆਂ 11 ਵੱਡੀਆਂ ਖ਼ਬਰਾਂ | THE KHALAS TV

  Рет қаралды 25,342

The Khalas TV

The Khalas TV

Күн бұрын

Пікірлер: 27
@gurmailsingh3973
@gurmailsingh3973 4 ай бұрын
ਜਦੋਂ ਬਾਦਲ ਦਲ ਪੰਜਾਬ ਤੇ ਪੰਥਕ ਹਿੱਤਾਂ ਨੂੰ ਦਰਕਿਨਾਰ ਕਰਕੇ ਬੀਜੇਪੀ ਨਾਲ ਗੱਠਜੋੜ ਕਰਕੇ ਸੱਤਾ ਦਾ ਸੁੱਖ ਭੋਗ ਰਿਹਾ ਸੀ ਤੇ ਅੱਜ ਦੇ ਵਿਰੋਧੀ ਧੜੇ ਦੇ ਆਗੂ ਵੀ ਸਰਕਾਰੀ ਅਹੁਦਿਆਂ ਦਾ ਸੁੱਖ ਮਾਣਦੇ ਰਹੇ ਉਸ ਸਮੇਂ ਇਹ ਕਿਉਂ ਚੁੱਪ ਰਹੇ। ਹੁਣ ਜਦੋਂ ਸੱਤਾ ਤੋਂ ਬਾਹਰ ਹੋ ਗਏ ਤਾਂ ਸਿਧਾਂਤ ਯਾਦ ਆ ਗਏ
@tejinderpalsingh3312
@tejinderpalsingh3312 4 ай бұрын
ਭਾਈ ਸਿੱਖ ਜਥੇਬੰਦੀਆਂ ਨੂੰ ਇਹੋ ਜਿਹੀਆਂ ਬੰਦਸ਼ਾਂ NEET,JEE ਵਰਗੇ ਪੇਪਰਾਂ ਵਿਚ ਚਲ ਰਿਹਾ ਹੈ। ਇਸ ਬਾਰੇ ਮੁੱਦਾ ਚੁੱਕਣਾ ਚਾਹੀਦਾ ਹੈ। ਬੀਬੀ ਦੀ ਹਮਾਇਤ ਕਰਨੀ ਬਣਦੀ ਹੈ।
@gursimratkaurcheema6000
@gursimratkaurcheema6000 4 ай бұрын
ਮੋਦੀ ਜੁੰਮੇਵਾਰ। ਮਾਂਗਟ
@SurinderSingh-kd1sy
@SurinderSingh-kd1sy 4 ай бұрын
ਚਰਨਜੀਤ ਸਿੰਘ ਬਰਾੜ ਇਹ ਨਾ ਕੋਮ ਦਾ ਨਾ ਪੰਜਾਬ ਦਾ ਇਸ ਨੇ ਕੋਈ ਲੈਣਾ ਦੇਣਾ । ਇਹ ਐਮ ਐਲ ਬਣਕੇ ਬਡਾਪੇ ਪੈਲਸ਼ਨ ਦਾ ਚਾਰਾ ਮਾਰਦਾ । ਬਾਕੀ ਵੀਰੋ ਤੂਸੀਂ ਆਪ ਸਿਆਣੇ ਵਾਹਿਗੁਰੂ
@gursimratkaurcheema6000
@gursimratkaurcheema6000 4 ай бұрын
ਸੁਪਰੀਮ ਕੋਰਟ ਸਿਧੇ ਤੋਰ 'ਤੇ ਜੁੰਮੇਵਾਰ ਸਿਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@tejinderpalsingh3312
@tejinderpalsingh3312 4 ай бұрын
Khalas tv ਕ੍ਰਿਕਟ ਕੱਪ ਜਿੱਤਣਾ ਖ਼ਬਰ ਹੈ ਪਰ ਮੇਰੇ ਮੁਤਾਬਿਕ ਵਿਰਾਟ ਕੋਹਲੀ ਵਲੋਂ ਆਪਣੇ ਪਰਿਵਾਰ ਨਾਲ਼ ਵਿਡੀਉ ਕਾਲ ਕਰਨਾ ਕਿਹੜੀ ਖ਼ਬਰ ਹੈ।
@AmarjeetChatha-nz5qd
@AmarjeetChatha-nz5qd 4 ай бұрын
Cuojitnaterelaikhbrhoegisbhlainhi
@JoginderSingh-j8v
@JoginderSingh-j8v 4 ай бұрын
Babe Lakhwinder kaur khalsa ji Good
@harbhajansingh4281
@harbhajansingh4281 4 ай бұрын
Team India nu bahut bahut mubarka.
@gurdishsingh8013
@gurdishsingh8013 4 ай бұрын
Lakhwinder, ji, pahle, hi, utar, dinde
@HarmandeepSingh-nm9ii
@HarmandeepSingh-nm9ii 4 ай бұрын
Mam please holiday karva do please please please please
@harbhajansingh4281
@harbhajansingh4281 4 ай бұрын
Sikh dharm de kankara da mudda high level te chukia jana chahida hai. Eh sada swidhan sanu izazat dinda hai koi rok nahi sakda
@BalwantsinghDhillon-t7p
@BalwantsinghDhillon-t7p 4 ай бұрын
Hun kali dal sukhbir kde vi mur jiunda nhi ho sakda
@surjitkalair8371
@surjitkalair8371 4 ай бұрын
👍
@GurmeetSingh-kz7nc
@GurmeetSingh-kz7nc 4 ай бұрын
Gs
@PrabhjitsinghSingh-ju7uo
@PrabhjitsinghSingh-ju7uo 4 ай бұрын
Waheguru ji
@balwindersingh7463
@balwindersingh7463 4 ай бұрын
Kirpa karke pura name Jas preet singh bhumrah hona chahida Punjab da putar hai
@dhainchand1643
@dhainchand1643 4 ай бұрын
ਪੰਜਾਬ ਦੇ ਦਲਿਤ‌ ਲੋਕਾਂ ਨੂੰ ਇਹਨਾਂ ਕਿਸਾਨ ਜਥੇਬੰਦੀਆਂ ਦਾ ਅਸਲੀ ਚਿਹਰਾ ਪਹਿਚਾਣ ਲੈਣਾ ਚਾਹੀਦਾ। ਆਹ ਖਾਦ੍ਹੜ ਜਿਹਾ ਉਗਰਾਹਾਂ ਹੋਵੇ ਜਾਂ ਕੋਈ ਹੋਰ ਸਭ ਦਲਿਤ ਵਿਰੋਧੀ ਹਨ।
@vinylRECORDS0522
@vinylRECORDS0522 4 ай бұрын
ਤੇਰਾ ਮੂੰਹ ਤਾਂ ਸੋਹਣਾ ਹੈ, ਤੂੰ ਅੱਗੇ ਲੱਗਕੇ ਦਲਿਤਾਂ ਦੀ ਅਗਵਾਈ ਕਰ।
@AmarjeetChatha-nz5qd
@AmarjeetChatha-nz5qd 4 ай бұрын
Tusivirdhkrokisanakioaslichihra. Pshanliahekusana. Daadaniaabania. Dachihra. Napshaneokrovirodhkusanadajitusisurutokrderheho. 2saalitzarkro.ptalgjanakonshi.heorglt.sbh.sahmneaajaanatuhade
@KuldeepSingh-rt4rk
@KuldeepSingh-rt4rk 4 ай бұрын
Jan your vary quite ho ji
@harbhajansingh4281
@harbhajansingh4281 4 ай бұрын
Es amli ne aap hi punjab nu barbad keeta hai te blame Chandumajre warge leadera nu karke bhanda hai. Sab to vadda nuksan te es paapi ne aap keeta hai. Hun eh jo marji kar lave kali dal nu murh surjit nahi kar sakda.
@AmarSingh-zt4qk
@AmarSingh-zt4qk 4 ай бұрын
Koi lor nhi akali de dohan dharean nhi Punjab di janta ehna doha ton ak chuki hai
@harbhajansingh4281
@harbhajansingh4281 4 ай бұрын
Sukha amli kali dal nu kade v majboot nahi kar sakda.
@JoginderSingh-j8v
@JoginderSingh-j8v 4 ай бұрын
Badlo
@kuldeepveertegurudikirpaha7774
@kuldeepveertegurudikirpaha7774 4 ай бұрын
Sab bjp de agent ne
У вас там какие таланты ?😂
00:19
Карина Хафизова
Рет қаралды 19 МЛН