Top 20 Hits | Amar Singh Chamkila & Amarjot Songs | Pahle Lal Kare Nal Main | Aaj Chakka Jam Karata

  Рет қаралды 3,760,878

Saregama Punjabi

Saregama Punjabi

Күн бұрын

Пікірлер: 900
@saregamapunjabi
@saregamapunjabi 8 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzbin.info/www/bejne/imXdg3qoqdygZqs
@HarkaramjitSingh-mw5hw
@HarkaramjitSingh-mw5hw 8 ай бұрын
Im also bro before I don’t know who Chamkila but know he is legend bro
@balbirsingh5660
@balbirsingh5660 8 ай бұрын
❤❤❤❤🎉❤❤🎉🎉🎉🎉🎉🎉🎉🎉🎉🎉 ❤❤❤❤​@@HarkaramjitSingh-mw5hw
@ButaSingh-sy9sd
@ButaSingh-sy9sd 8 ай бұрын
ਸਾਰੇ ਹੀ
@DevinderSingh-l7n
@DevinderSingh-l7n 8 ай бұрын
1q1​@@balbirsingh5660
@lakhalakha4240
@lakhalakha4240 8 ай бұрын
Gyat gift gg😅 gg😅 ggy gg 6 gg ggy ggy g gg ghy ggy😅 32:03 😅❤
@AvtarSingh-mw2gh
@AvtarSingh-mw2gh 8 ай бұрын
ਸਾਡੇ ਪੰਜਾਬ ਦਾ ਅਨਮੋਲ ਹੀਰਾ ਖੋਲ਼ਿਆਂ ਬੇਈਮਾਨ ਲੋਕਾ ਨੇ, ਕਦੇ ਵੀ ਨਾ ਪੁਰਾ ਵਾਲਾ ਘਾਟਾ ਪਿਆ ਹੈ ਪੰਜਾਬੀ ਸੰਗੀਤ ਨੂੰ, ਦਿਲੋਂ ਸੈਲਿਊਟ ਹੈ ਮਹਾਨ ਕਲਾਕਾਰ ਜੋੜੀ ਨੂੰ ❤❤🎉
@ParmjitSingh-mf9wv
@ParmjitSingh-mf9wv 5 ай бұрын
ਤੁਹਾਡੀ ਭੈਣ ਦੇ ਯਾਰ ਕੰਜ਼ਰ ਖੋਹ ਲਿਹਾ..ਤੁਹਾਡੀਆਂ ਜੇਹੜੀਆਂ ਅੱਜ ਨੰਗੀਆਂ ਹੋ ਰਹੀਆਂ ਹਨ ਉਹ ਓਦੋ ਹੋ ਜਾਣੀਆਂ ਸਨ
@rasilaspeedrecords5999
@rasilaspeedrecords5999 5 ай бұрын
😊😊😊😊😊😊😊😊😊😊😊​@@ParmjitSingh-mf9wvka la
@thakurmukesh8114
@thakurmukesh8114 Ай бұрын
Sachi bai ajj v jdon peg lgey hon ustad de ganey swad leya dendey❤❤❤❤❤
@ranag31
@ranag31 8 ай бұрын
ਧੰਨਵਾਦ ਦਿਲਜੀਤ ਬਾਈ ਦਾ ਜਿਸਨੇ ਦੁਬਾਰਾ ਚਮਕੀਲੇ ਨੂੰ ਜਿਉਂਦਾ ਕਰਤਾ ਤੇ ਪ੍ਰਨਿਤੀ ਚੋਪੜਾ ਦਾ ਵੀ
@RajKumar-eo1dc
@RajKumar-eo1dc 7 ай бұрын
ਬਾਈ ਚਮਕੀਲਾ ਅਮਰ ਆ।ਇਹ ਕਹਿ ਕਿ ਦਿਲਜੀਤ ਦੀ ਕਿਸਮਤ ਚੰਗੀ ਆ ਜਿਸਨੂੰ ਓਸ ਮਹਾਨ ਕਲਾਕਾਰ ਦੀ ਫਿਲਮ ਬਣਾਉਣ ਦਾ ਮੌਕਾ ਮਿਲਿਆ।ਬਾਕੀ ਬਾਈ ਚਮਕੀਲਾ ਜੀ ਦੀ ਸ਼ਖ਼ਸੀਅਤ , ਸ਼ਾਨ ਓ ਸ਼ੌਕਤ ਤੇ ਪ੍ਰਸਿੱਧੀ ਨੂੰ ਕਿਸੇ ਦੀ ਜਰੂਰਤ ਨਹੀਂ ਆ।
@rohitgurjar8253
@rohitgurjar8253 7 ай бұрын
@@RajKumar-eo1dcbilkul sahi kha bhai aapne
@RajeshSingh-xs1wj
@RajeshSingh-xs1wj 6 ай бұрын
Qqqqq1111 pa ​@@RajKumar-eo1dc
@basramufliswriter1751
@basramufliswriter1751 Жыл бұрын
ਚਮਕੀਲਾ ਜੀ ਨੂੰ ਜਵਾਨੀ ਚੇ ਬਹੁਤ ਸੁਣਦੇ ਹੁੰਦੇ ਸੀ ਤੇ ਅੱਜ ਵੀ ਉਵੇਂ ਹੀ ਸੁਣਦੇ ਆ। ਚਮਕੀਲਾ ਜੀ ਦੇ ਗੀਤ ਸੁਣਕੇ ਦਿਲ ਬਾਗ਼ੋਂ ਬਾਗ਼ ਹੋ ਜਾਂਦਾ। ਚਮਕੀਲੇ ਦੀ ਰੀਸ ਕਦੇ ਵੀ ਕੋਈ ਵੀ ਨਹੀਂ ਕਰ ਸਕਦਾ। ਚਮਕੀਲਾ ਮੇਰਾ ਹਮਉਮਰ ਸੀ, ਚਾਰ ਕੁ ਮਹੀਨੇ ਛੋਟਾ ਸੀ,।
@NaveenBagum
@NaveenBagum 10 ай бұрын
llll)ll))
@RajendrgaudRajendrgaud
@RajendrgaudRajendrgaud 10 ай бұрын
❤ppp❤pppp​@@NaveenBagum
@pirthipalsharma8563
@pirthipalsharma8563 10 ай бұрын
Ki date of birth c ji
@amardeepsingh8063
@amardeepsingh8063 10 ай бұрын
ਇਉਉਓ
@tarsamsinghsidhu7972
@tarsamsinghsidhu7972 9 ай бұрын
Legend chamkila ji
@gurjitsingh-uu1tn
@gurjitsingh-uu1tn 8 ай бұрын
ਜਿਹੜੇ ਅੱਤਵਾਦੀ ਗੁਰਦੀਪ ਦੀਪੇ ਨੇ ਮਾਰਿਆ ਸੀ ਚਮਕੀਲਾ ਉਸ ਕਤੀੜ ਨੂੰ ਕੋਈ ਨਹੀਂ ਜਾਣਦਾ ਪਰ ਚਮਕੀਲੇ ਬਾਈ ਨੂੰ ਸਾਰੀ ਦੁਨੀਆਂ ਜਾਣਦੀ ਹੈ
@ranag31
@ranag31 8 ай бұрын
ਇਹ ਜਾਣਕਾਰੀ ਕਿੱਥੋਂ ਮਿਲੀ ਕਿ ਇਹ ਮਹਾਨ ਗਾਇਕ ਖਾੜਕੂ ਸਿੰਘਾਂ ਸਾਥੋ ਖੋਹਿਆ. ਬਿਨਾਂ ਸੋਚੇ ਗੱਲਾਂ ਨਾ ਕਰੋ.
@user-cuGod
@user-cuGod 7 ай бұрын
ਵੀਰ ਜੀ ਸਹੀ ਗੱਲ ਹੈ
@ParmjitSingh-mf9wv
@ParmjitSingh-mf9wv 5 ай бұрын
​@@ranag31ਏਹਦੀ ਮਾਂ ਦਾ ਯਾਰ ਸੀ ਓਹਨੇ ਦੱਸਿਆ
@iqbalsingh-cm4dm
@iqbalsingh-cm4dm 8 ай бұрын
❤❤❤❤❤ਚਮਕੀਲਾ ਜੀ ਨੂੰ ਜਵਾਨੀ ਚੇ ਬਹੁਤ ਸੁਣਦੇ ਹੁੰਦੇ ਸੀ ਤੇ ਅੱਜ ਵੀ ਉਵੇਂ ਹੀ ਸੁਣਦੇ ਆ। ਚਮਕੀਲਾ ਜੀ ਦੇ ਗੀਤ ਸੁਣਕੇ ਦਿਲ ਬਾਗ਼ੋਂ ਬਾਗ਼ ਹੋ ਜਾਂਦਾ। ਚਮਕੀਲੇ ਦੀ ਰੀਸ ਕਦੇ ਵੀ ਕੋਈ ਵੀ ਨਹੀਂ ਕਰ ਸਕਦਾ। ਚਮਕੀਲਾ ਮੇਰਾ ਹਮਉਮਰ ਸੀ, ਚਾਰ ਕੁ ਮਹੀਨੇ ਛੋਟਾ ਸੀ,।ਪ੍ਰਮਾਤਮਾ ਤੁਹਾਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
@vibha511
@vibha511 8 ай бұрын
😊😊😊😊z,zn nn g h b
@ZubairBaloch-mw6eh
@ZubairBaloch-mw6eh 9 ай бұрын
i am from Balochistan, and after watching movie amar sighn chamkila.. i visited here, and listened his songs... the best singer
@matharoomatharoo7546
@matharoomatharoo7546 9 ай бұрын
Same
@jaspreetsinghkaler341
@jaspreetsinghkaler341 9 ай бұрын
Shukran
@sureshgoala4594
@sureshgoala4594 8 ай бұрын
Love from India brother
@RajeshKumar-dr2et
@RajeshKumar-dr2et 8 ай бұрын
Thanks you so much.
@ASTV397
@ASTV397 8 ай бұрын
Love you sir
@combineharvesterguru8773
@combineharvesterguru8773 5 ай бұрын
ਮੈਂ 1998 ਤੋਂ ਕੰਬਾਈਨ ਸਿੱਖਣ ਲੱਗਾ ਸੀ ਉਸ ਟਾਈਮ ਤੋਂ ਸੁਣ ਰਿਹਾ ਹਾਂ । 2004 ਵਿੱਚ ਕੰਬਾਈਨ ਆਪਣੀ ਲੈ ਲਈ ਸੀ ਅੱਜ ਵੀ ਸਾਡੀਆਂ ਕੰਬਾਈਨਾਂ ਤੇ ਚਮਕੀਲਾ ਸਬ ਤੋਂ ਵੱਧ ਸੁਣਿਆ ਜਾਂਦਾ ਹੈ । ( ਪਤਾ ਨਹੀਂ ਕੁੱਝ ਕੁਤਿਆਂ ਨੇ ਚਮਕੀਲਾ ਕਿਉਂ ਮਾਰਿਆ ਸੀ ।
@ParmjitSingh-mf9wv
@ParmjitSingh-mf9wv 5 ай бұрын
ਤੇਰੀ ਮਾਂ ਦੇ ਯਾਰਾਂ ਨੇ ਮਾਰਿਆ..
@ChandeepSingh-x1j
@ChandeepSingh-x1j Ай бұрын
By good chamkila by sunny Te
@सारथीभाई
@सारथीभाई 8 ай бұрын
में राजस्थान से हूं सुपर डुपर लोकगीत समकीला जी के अच्छे लगते है❤ हमारे राजस्थान में भी लोकगीत के समकीला थे चंपा मेथी उनकी भी हालात समकीला जी के जैसे ही थे 😢 लोकगीत सुनने का मजा ही अलग है ❤
@GurpreetSinghChahal005
@GurpreetSinghChahal005 8 ай бұрын
चमकीला है जी समकिला नहीं
@lovelifetime7241
@lovelifetime7241 5 ай бұрын
wow
@DarshanSingh-b2n
@DarshanSingh-b2n Ай бұрын
Hu
@preetmaan6566
@preetmaan6566 8 ай бұрын
ਚਮਕੀਲਾ ਮੂਵੀਜ਼ ਅਉਣ ਨਾਲ਼ ਨਵੀਂ ਪੀੜ੍ਹੀ ਚਮਕੀਲਾ ਚਮਕੀਲਾ ਕਰਨ ਲੱਗ ਪਏ ਇਹ ਮਰੇ ਨਹੀਂ ਸੰਗੋ ਅਮਰ ਹਨ miss u every time
@JagvirSingh-w5w
@JagvirSingh-w5w 3 ай бұрын
Sera singr c bayji❤❤❤❤❤❤😢😢😢
@jugrajsingh9152
@jugrajsingh9152 Жыл бұрын
🌹 ਵੱਡੇ ਵੀਰ ਚਮਕੀਲਾ ਜੀ ਤੁਹਾਡੀ ਜੋੜੀ ਨੂੰ ਦੂਨੀਆਂ ਰਹਿੰਦੀ ਤੱਕ ਜਾਦ ਆਉਂਦੀ ਰਹੇਗੀ ਜੀ 🌹 ਤੁਸੀਂ ਦੁਨੀਆਂ ਦਾ ਸੱਚ ਗਾਇਆ ਸੀ 🌹🙏🌹🙏 ਪ੍ਰਮਾਤਮਾ ਤੁਹਾਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🌹🙏
@tarandeepsingh5154
@tarandeepsingh5154 Жыл бұрын
😅 3:31 3:31 3:33 3:33 no one
@balwindersinghdhingra2323
@balwindersinghdhingra2323 Жыл бұрын
😊😊
@dilvirjaura7209
@dilvirjaura7209 9 ай бұрын
Chamkila was Chamkila. No body can like him
@jasleenkaur-os5dc
@jasleenkaur-os5dc 9 ай бұрын
Right ji 😢😢😢
@mrgajju2675
@mrgajju2675 9 ай бұрын
Ll km lllll z,🎉
@GurwinderSingh-q1o
@GurwinderSingh-q1o 9 ай бұрын
ਅਮਰ ਸਿੰਘ ਤੇ ਅਮਰ jot ਸਦਾ hi ਅਮਰ ਰਹਿਣ ਗੇ ਪ੍ਰਮਾਤਮਾ ਵੱਲੋ ਇਹਨਾਂ ਦੇ ਨਾਮ ਬੀ ਅਮਰ ਤੋਂ ਸ਼ੁਰੂ ਹੁੰਦੇ ਆ ਰਹਿੰਦੀ ਦੁਨੀਆਂ ਤੱਕ ਇਹ ਜੋੜੀ ਅਮਰ ਰਾਹੁ ਗੀ ❤❤
@kuldeepchahalchahal2124
@kuldeepchahalchahal2124 8 ай бұрын
ਚਮਕੀਲਾ ਸੁਣ ਕੇ ਰੂਹ ਨੂੰ ਸਕੂਨ ਆ ਜਾਂਦਾ ਬੁਹਤ ਪਿਆਰੀ ਆਵਾਜ਼ ਸੀ 22 ਦੀ
@mrmaanav6477
@mrmaanav6477 Жыл бұрын
काश ! ये महान गायक जोड़ी आज भी ज़िन्दा होती तो गायिकी और उच्च स्तर पर होती I हमेशा अमर रहेगी ये आवाज I सलाम इस कमाल जोड़ी को I 🙏🙏💐💐
@YashpalSingh-q7v
@YashpalSingh-q7v Жыл бұрын
Sirrra
@Parneetslifejournal9801
@Parneetslifejournal9801 Жыл бұрын
Bilkul Sahi
@PardeepSingh-xo6ph
@PardeepSingh-xo6ph Жыл бұрын
अगर यह आज होते तो आज के लड्डु पंजू गायक सभ मजदूरी करते होते
@JitendraKumar-xe3ve
@JitendraKumar-xe3ve Жыл бұрын
​@@PardeepSingh-xo6ph😊
@KulwinderSingh-zw5wr
@KulwinderSingh-zw5wr Жыл бұрын
😊ਥਯਯਾਮੈਦ❤ਙਹਹ🎉
@pammaphotographygsr8910
@pammaphotographygsr8910 8 ай бұрын
ਪੰਜਾਬੀਆਂ ਨੇ ਇੱਕ ਅਨਮੋਲ ਹੀਰੇ ਦੀ ਕਦਰ ਨਹੀਂ ਕੀਤੀ
@s.p5055
@s.p5055 7 ай бұрын
बिल्कुल ठीक किहा वेर्री
@sumanjotkalia1486
@sumanjotkalia1486 7 ай бұрын
Bilkul Shi
@kusdarthill5028
@kusdarthill5028 4 ай бұрын
under matric vadda sahitkar te klm te amar awaj veero,
@tencomplustwo
@tencomplustwo 4 ай бұрын
ਪੰਜਾਬੀ ਭਾਸ਼ਾ ਪੰਜਾਬੀ ਲੋਕਾਂ ਦੇ ਮਨਾਂ ਦਿਲਾਂ ਦੀ ਧੜਕਣ ਸਾਡੇ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਖੋਹਿਆ ਹੈ ਖਾਨਾਬਦੋਸ਼ਾਂ ਅਨਪੜ੍ਹ ਗਵਾਰ ਵੇਹਲੜ੍ਹ ਬੁਧੀ ਹੀਣੇ ਲੋਕਾਂ ਨੇ ਫ਼ਿਰੌਤੀ ਲੈਕੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਵੱਸਣ ਸਿੰਘ ਜੀ ਜ਼ਫਰਵਾਲ ਦੇ ਪਰਿਵਾਰ ਦੇ ਮੈਂਬਰ ਅੱਜ ਵੀ ਮੌਜੂਦ ਹੈ ਉਹ ਲੋਕ ਅੱਜ ਵੀ ਚਮਕੀਲਾ ਸਾਹਿਬ ਜੀ ਦੀ ਬਰਸੀ ਤੇ ਵਿਸ਼ੇਸ਼ ਕਰਕੇ ਆਉਂਦੇ ਹਨ ਪਰ ਜਿਹੜੇ ਵੀ ਲੁਟੇਰਿਆਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਵਾਹਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹਨਾਂ ਲੋਕਾਂ ਦੀਆਂ ਜੜ੍ਹਾਂ ਵੀ ਨਿਸਤਨਾਬੂਧ ਹੋ ਜਾਂਣ ਤਾਂ ਕਿ ਮੇਰੇ ਮਨ ਨੂੰ ਦਿਲ ਨੂੰ ਅਰਾਮ ਮਿਲਦਾ ਹੈ ਜਿਹੜੇ ਲੋਕ ਜਿਉਂਦੇ ਜੀਅ ਹਨ ਚਮਕੀਲਾ ਸਾਹਿਬ ਜੀ ਦੇ ਕਾਤਲ ਤੇ ਲੁਟੇਰੇ ਮਰੇ ਹੋਏ ਹਨ ਜੀ ਬੂਧੀਹੀਣੇ ਕੁਤਿਆਂ ਬਿੱਲੀਆਂ ਲੋਕਾਂ ਦੇ ਨਿਸਤਨਾਬੂਧ ਵਾਹਿਗੁਰੂ ਸਾਹਿਬ ਜੀ ਕਰਨਗੇ ਜੀ ❤😂 ਰੋਂਦਾ ਹੈ ਖਾਨਾਬਦੋਸ਼ਾਂ ਲੋਕਾਂ ਦੀ ਕਰਤੂਤਾਂ ਕਰਕੇ, ਗੁਰਦੁਆਰਾ ਸਾਹਿਬ ਜੀਓ ਤੇ ਗੁਰੂ ਗ੍ਰੰਥ ਸਾਹਿਬ ਜੀਓ ਤੇ ਸੰਪੂਰਨ ਤੌਰ ਭਰੋਸਾ ਹੈ ਜੀ ਸਾਹਿਬ ਜੀ ਦੇ ਕਾਤਲ ਉਹਨਾਂ ਲੋਕਾਂ ਨੂੰ ਕੀੜੇ ਪੈਣਗੇ ਪੈਰਾਲਾਈਜ ਹੋਕੇ ਬਹੁਤ ਹੀ ਜ਼ਿਆਦਾ ਬੁਰੀ ਮੌਤ ਮਰਨਗੇ ਕਿਉਂਕਿ ਰੱਬ ਇਨਸਾਫ਼ ਕਰਦਾ ਹੈ ਜੀ ਸੱਚਾਈ ਹੈ ਨਰਕ ਸਵਰਗ ਉਪਰ ਨਹੀਂ ਹੈ ਜੀਉਂਦੇ ਜੀ ਵੇਖਣਾ ਪੈਂਦਾ ਹੈ ਜੀ ਖਾੜਕੂਆਂ ਦੇ ਦੌਰ ਵਿੱਚ ਪਾਪੀਆਂ ਨੇ ਪਾਪ ਕੀਤੇ ਕੀੜੇ ਪੈ ਪੈ ਕੇ ਮਰੇ ਹੋਏ ਹਨ ਜੀ
@SukhwinderSingh-ty8yt
@SukhwinderSingh-ty8yt 7 ай бұрын
ਥੋੜੇ ਜਿਹੇ ਪੈਸਿਆਂ ਦੇ ਲਾਲਚ ਪਿਛੇ ਪੰਜਾਬ ਦਾ ਕੋਹਿਨੂਰ ਹੀਰਾ ਖੋ ਲਿਆ ਚਮਕੀਲਾ ਅਮਰ ਹੋ ਗਿਆ ਇਹਨਾਂ ਦੀਆਂ ਸਤ ਪੀੜੀਆਂ ਗਰਕ ਹੋ ਜਾਣੀਆਂ ਲੋਕਾਂ ਦੀਆਂ ਲਾਹਨਤਾਂ ਨਾਲ.
@deepmahey1676
@deepmahey1676 2 ай бұрын
Right bro kuteya n mar ta chamkila
@rajpuratown8242
@rajpuratown8242 2 ай бұрын
singers ne marvaya Chamkila ji nu.The great chamkila
@JassJassi-f7t
@JassJassi-f7t 24 күн бұрын
Bilkul tuhadi Sach bat hai bai.jasi bai
@Jgaa_fitness_402
@Jgaa_fitness_402 9 ай бұрын
2024 ch kon kon sun reya ❤❤❤❤ kro like ....siraa gane c bai de ❤❤❤
@AmanGill-b2t
@AmanGill-b2t 8 ай бұрын
😅😊
@AmanGill-b2t
@AmanGill-b2t 8 ай бұрын
WA ? *aaczcd Sd 😂😊😢😅❤😊😊😊😊😊
@jaswindersingh4199
@jaswindersingh4199 8 ай бұрын
2024 ❤❤ chamkila ji
@ParveenKumar-lf4my
@ParveenKumar-lf4my 6 ай бұрын
ਚਮਕੀਲਾ ਚਮਕਦਾ ਰਹੇਗਾ ਸਦਾ,..... for ever............👍
@ParkashSingh-u8w
@ParkashSingh-u8w 2 ай бұрын
Ppppppppppppppppppppppppppppppppppp​yhhh vhrco8😅@@AmanGill-b2t
@thehiesenberg1.0
@thehiesenberg1.0 6 ай бұрын
Really sad after watching the film Amar Singh Chamkila. Nice Movie by Imtiaz Ali and Diljit. Hatsoff to you guys for this movie and letting us know about Chamkila. Its amazing that in 2024 people gets to know Chamkila.
@BalkarSingh-og4hv
@BalkarSingh-og4hv 9 ай бұрын
Mai kal movie dekhi chamkila 12-4-2024 nu sare song sunan nu Dil karda hun Bhut vadia c chamkila ji
@sunnyj4825
@sunnyj4825 9 ай бұрын
Same here bro...❤
@DeepakChauhan-pg1vg
@DeepakChauhan-pg1vg 9 ай бұрын
A very big salute to both Amar Singh Chamkila and Amarjot ji No one ever compete with you 🙏
@lovepreet20474
@lovepreet20474 8 ай бұрын
ਪੰਜਾਬੀਆਂ ਨੇ ਇੱਕ ਅਨਮੋਲ ਹੀਰੇ ਦੀ ਕਦਰ ਨਹੀਂ ਕੀਤੀ❤❤❤❤❤
@kamalcafe1792
@kamalcafe1792 8 ай бұрын
Right Brother
@clericalsupport
@clericalsupport 8 ай бұрын
ਇਹ ਤਾਂ ਉਸ ਸਮੇਂ ਦਾ ਗਾਉਣ ਵਾਲਿਆ ਦੀ ਭੈਣ ਚੁਦੀ ਆ ਬਾਈ ਸਾਰੇ ਵਿਹਲੇ ਕਰ ਦਿੱਤੇ ਸੀ ਇਸ ਬੰਦੇ ਨੇ
@gurjitsingh-uu1tn
@gurjitsingh-uu1tn 8 ай бұрын
​@@clericalsupportpar veer chamkila marya taa khadku gurdeep singh deepe ne c singers di ki galti hai
@harpreetkaur-rw4pz
@harpreetkaur-rw4pz 8 ай бұрын
ਬਹੁਤ ਸੋਹਣੇ ਗੀਤ ਆ ਸਾਰਾ ਕੋਈ ਗਲਤ ਨੀ ਜੋ Jo hun Gand punde oh kush ni hun sabb kush shareaam hunda ohnu rokna v chiyda aaa respect a dilo pyar aa chamkila ji and amarjot hi🙏 ❤❤
@vishav06
@vishav06 11 ай бұрын
ਜਿੰਨਾਂ ਨੇ ਮਾਰਿਆ ਸੀ ਜੋੜੀ ਨੂੰ,ਓਹਨਾ ਨੂੰ ਹਰ ਇੱਕ ਪਲ ਲਾਹਨਤਾਂ ਪੈਂਦੀਆਂ ਹਨ!!!
@MaansaabMaansaab-ls4dc
@MaansaabMaansaab-ls4dc 9 ай бұрын
Ok.o
@JasveerSingh-xl8nn
@JasveerSingh-xl8nn 8 ай бұрын
Una ne mareya jarur pr punjabiyan de dilan ch. Voice nhi mar ske😢
@rubenluz2768
@rubenluz2768 8 ай бұрын
Watching this straight from Brazil, after watching Chamkila movie on Netflix, great duet and songe, unfortunately sad story, love the music!
@TheMatFF1
@TheMatFF1 7 ай бұрын
@HarjinderSingh-hw5wn
@HarjinderSingh-hw5wn 8 ай бұрын
ਲੋਕ ਆਪਣੇ ਅੰਦਰ ਨਹੀਂ ਝਾਤੀ ਮਾਰਦੇ ਚਮਕੀਲਾ ਬਾਈ ਤਾਂ ਹਿੱਟ ਗਾਣਾ ਗਾਉਂਦਾ ਸੀ
@suzieheer5472
@suzieheer5472 9 ай бұрын
No one sings or has written lyrics like this . Thanku to imitaz ji for this movie . I know no caste is small or big but Chamikla was a greater being ❤
@SurinderKumar-ww5ns
@SurinderKumar-ww5ns 9 ай бұрын
ਹਾਲੇ ਵੀ ਚਮਕੀਲਾ ਤੇ ਅਮਰਜੋਤ ਦੀ ਜੋੜੀ ਦੀ ਆਵਾਜ਼ ਨੂੰ ਲੋਕ ਬਹੁਤ ਵੱਡੀ ਮਾਤਰਾ ਵਿੱਚ ਸੁਣਦੀ ਆ,ਉਹਨਾਂ ਦੇ ਮਰਨ ਨਾਲ ਕਲਾ ਦਾ ਭਾਰੀ ਨੁਕਸਾਨ ਹੋਇਆ। ਫਿਲਮ ਦੇਖੋ ਕਿਹੋ ਜੀ ਬਣਦੀ ਆ।
@harnoorsingh6077
@harnoorsingh6077 9 ай бұрын
end la ta film ch veere
@penduinnovations
@penduinnovations 9 ай бұрын
jodi film isto vi wadhia bni hai chamkile te
@SA-ix6nm
@SA-ix6nm 9 ай бұрын
Why were they killed and when killed
@AshokKumar-lz6qt
@AshokKumar-lz6qt 8 ай бұрын
His songs are written by him and represent the soul and bonds of rural Punjab. bullets can kill and end a body however the soul and thoughts will live forever
@amankaurnilofer
@amankaurnilofer 8 ай бұрын
ਚਮਕੀਲਾ ਤਾਂ ਪਹਿਲਾਂ ਹੀ ਬਹੁਤ ਪਸੰਦ ਸੀ ਪਰ ਫਿਲਮ ਵੇਖ ਕੇ ਭੁੱਬਾਂ ਹੀ ਨਿਕਲ ਗਈਆਂ। ਉਹਨਾਂ ਨੇ ਗਾਇਕੀ ਦਾ ਧਰਮ ਨਿਭਾਇਆ । Legend ❤️
@mahaveersingh4188
@mahaveersingh4188 8 ай бұрын
Thanks ❤ imtiyaz sir and diljeet for chamkila forever
@jaswinderkaurskjelvik
@jaswinderkaurskjelvik 9 ай бұрын
ਪਿਓਰ ਪੰਜਾਬੀ ਵਿਰਸਾ ਗਾਇਆ ਹੈ ਸਰੇਆਮ , ਅਸੀ ਉਸ ਸਮੇਂ ਛੋਟੇ ਸੀ ਹਰ ਕੋਨੇ ਤੇ ਇਹਨਾ ਦੋਨਾ ਦੇ ਗਾਣੇ ਸਾਡੇ ਕੰਨ ਸੁਣਦੇ ਸੀ, ਖਾੜਕੂਬਾਦ ਦਾ ਨਾਮ ਵਰਤ ਕੇ ਵਿਰੋਧੀਆਂ ਕੋਲੋ ਚਮਕੀਲੇ ਦੀ ਚੜਾਈ ਜ਼ਰੀ ਨਹੀਂ ਗਈ. ❤❤❤❤ ਫਿਲਮ ਦੇਖਣ ਤੋਂ ਬਾਅਦ ਅੱਜ ਆਪਦੇ ਸਾਰੇ ਗੀਤ ਸੁਣਕੇ ਅੱਖਾਂ ਆਪ ਮੁਹਾਰੇ ਹੰਝੂਆਂ ਦੀ ਝੜੀ ਵਹਿ ਤੁਰੀ. ਕੇ ਦੀਪ ਜਗਮੋਹਨ ਕੋਰ ਕਿੰਨੇ ਲਚਕੀਲੇ ਗਾਣੇ ਗਾਉਂਦੇ ਸੀ, ਕਿਉ ਕੀ ਉਹ ਜੱਟਵਾਦ ਸੀ anyway Rest in peace uncle ji & Aunti ji ❤❤❤❤
@kuldeepmehra0369
@kuldeepmehra0369 9 ай бұрын
ਸਹੀ ਹੈ ਸਾਰੇ ਗੀਤ ਕਹਿੰਦੇ ਅਸ਼ੀਲ ਗੋਂਡਾ ਸੀ ਪਰ ਇਹ ਤਾਂ ਸਾਰੇ ਪੰਜਾਬੀ ਵਿਰਸੇ ਵਾਲੇ ਗੀਤ ਹੈ ਅੱਜ ਦੇ ਗੀਤਾਂ ਨਾਲੋਂ ਤਾਂ ਕਿਤੇ ਬਹੁਤ ਸਹੀ ਹੈ
@deepakyogi8865
@deepakyogi8865 9 ай бұрын
Accha g
@alaouikenzatresor7966
@alaouikenzatresor7966 8 ай бұрын
I am from Morocco and I love Indian films, but when I watched the movie Shamkila, I was very moved by their brutal killing, and the Punjabi songs are amazing, as are the films, may God have mercy on them.❤❤❤❤❤❤❤❤
@premsharma588
@premsharma588 6 ай бұрын
ਪੰਜਾਬ ਦੀ ਸ਼ਾਨ ਦ ਚਮਕੀਲਾ❤🎉😊
@premsharma588
@premsharma588 6 ай бұрын
ਸਹਿ ਹੈ
@rinkunooniwalnooniwal2163
@rinkunooniwalnooniwal2163 3 ай бұрын
@jagsirsingh8284
@jagsirsingh8284 8 ай бұрын
ਜਿਵੇਂ ਹੁਣ ਸਿੱਧੂ ਮੂਸੇ ਵਾਲੇ ਦਾ ਦੌਰ ਆ ਉਦਾ ਹੀ ਚਮਕੀਲੇ ਦਾ ਦੌਰ ਸੀ ਓਸ ਟਾਈਮ legend ਨੇ ਵਾਈ ਸਿੱਧੂ ਮੂਸੇ ਵਾਲ਼ਾ and ਵਾਈ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ❤🤘
@sukhwindersingh-to1re
@sukhwindersingh-to1re 3 ай бұрын
End aa bai gal
@deepmahey1676
@deepmahey1676 2 ай бұрын
Chamkila a chamkila bai g
@shakirnagori1530
@shakirnagori1530 8 ай бұрын
Im from Pakistan and After watching movie Amar singh chamkila i Google and search his all song and visit KZbin really enjoying his song.❤❤❤
@punjabiaudiobook
@punjabiaudiobook 8 ай бұрын
ਚਮਕੀਲੇ ਵਰਗਾ ਕਲਾਕਾਰ ਕਦੇ ❤ ਨਹੀਂ ਆਉਣਾ ਦੁਨੀਆ ਵਿਚ 🎉🎉
@punjabiaudiobook
@punjabiaudiobook 8 ай бұрын
ਚਮਕੀਲਾ ਹੀਰਾ ਸੀ ਪੰਜਾਬ ਦਾ ❤❤❤❤❤❤❤❤❤
@RandhawaTharuWala
@RandhawaTharuWala 5 ай бұрын
ਹੈ ਤੇ ਰਹੋਗਾ
@surviSurvi-g9x
@surviSurvi-g9x 4 ай бұрын
Sahi gll aa 22
@angrejbaath8736
@angrejbaath8736 9 ай бұрын
ਮੈਂ ਚਮਕੀਲਾ ਮੂਵੀ ਵੇਖ ਕੇ ਦੁਬਾਰਾ ਸੁਣ ਰਿਹਾ ਸਾਰੇ ਗੀਤ ਕਿਹੜਾ ਕਿਹੜਾ ਵੀਰ ਸੁਣ ਰਿਹਾ ਦੁਬਾਰਾ ਦੱਸੋ
@yhimanshu09
@yhimanshu09 9 ай бұрын
Same
@saabpannu976
@saabpannu976 9 ай бұрын
Ma v veer
@RakeshKumar-yf7gq
@RakeshKumar-yf7gq 9 ай бұрын
Same bro ... j us time social media hunda ta chamkila di hype bhutt jyada huni ce , i guess sidhu to kite jyada ... no offence to sidhu though
@Sagaramericawala
@Sagaramericawala 9 ай бұрын
Mai bi mera veer
@navyugrohela442
@navyugrohela442 9 ай бұрын
Same
@gurpreetgill1975
@gurpreetgill1975 7 ай бұрын
Hun ta bahut instrument ho gye but us mahan kalakar ne tumbi dholki harmonium naal pury Sur vich Gaya I am 55 yrs old but hun tk bahut singer aye Gaye par Chamkila rehndi duniya tk sunya javega 🎉🎉🎉🎉🎉
@singhlucky2559
@singhlucky2559 9 ай бұрын
ਇੱਕ ਗੱਲ ਯਾਰ ਇਹਨਾ ਵਰਗਾ ਕੋਈ ਨਹੀਂ ਹੋ ਸਕਦਾ ਗਾਇਕ ❤❤❤❤❤
@jasleenkaur-os5dc
@jasleenkaur-os5dc 9 ай бұрын
ਗਰੀਬ ਘਰਾਂ ਦੇ ਮੁੰਡੇ ਕਿਧਰ ਗਏ ਜਿਨ੍ਹਾਂ ਨੂੰ ਟਿਕਟਾਂ ਦੇਣੀਆਂ ਸੀ ਜਾ ਆਮ ਆਦਮੀ ਪਾਰਟੀ ਇਨ੍ਹਾਂ ਨੂੰ ਗਰੀਬ ਕਹਿੰਦਾ ਸੀ,,,
@jasleenkaur-os5dc
@jasleenkaur-os5dc 9 ай бұрын
Miss you. Bai ji😢😢😢😢
@PradeepKumar-bp7es
@PradeepKumar-bp7es 8 ай бұрын
The body of Chamkila is not among us but he resides in our hearts and minds by his songs, lyrics and music and by his art of singing and amusing. He is remembered by us frequently.
@kulwindersinghsidhu5621
@kulwindersinghsidhu5621 9 ай бұрын
Sira c ji chakila Saab os time da bai je ajj Hunda legend hi Rehna si Gamesa.. ❤
@rinkusaroy1702
@rinkusaroy1702 9 ай бұрын
ਬਹੁਤ ਹੀ ਵਧੀਆ ਗਾਉਂਦਾ ਸੀ ਬਈ ਅਜ ਦੇ ਲੰਡੂ ਗਾਉਣ ਵਾਲੀਆਂ ਨੂੰ ਕੀ ਪਤਾ ਕਿ ਚਮਕੀਲਾ ਕੀ ਛੈਹ ਸੀ 👌
@jaspinderbutter-qn7hg
@jaspinderbutter-qn7hg 9 ай бұрын
Do he bande c mosewala te chamkeela a ni koi jmda 😢
@RajKumar-bt6yk
@RajKumar-bt6yk 9 ай бұрын
Q​
@harPreet-fc5rx
@harPreet-fc5rx 9 ай бұрын
Chamkila and babbu maan is best
@CristianoRonaldo-j7i
@CristianoRonaldo-j7i 9 ай бұрын
S​hi@@harPreet-fc5rx
@ArunVaid-rb5yk
@ArunVaid-rb5yk 9 ай бұрын
😮😮😮😮😮😮😮😮😮😮😮5 pp
@Randy-g5s3y
@Randy-g5s3y 9 ай бұрын
ਸਾਡਾ ਬਾਈ ਕਿਸੇ ਤੋਂ ਘੱਟ ਨੀ ਸੀ।
@jagtarbhaika8737
@jagtarbhaika8737 9 ай бұрын
ਮੈ ਸੁਣ ਰਿਹਾ ਹਾਂ ਬਾਈ ਚਮਕੀਲਾ ਅਮਰਜੋਤ
@dalipkumar2820
@dalipkumar2820 9 ай бұрын
35 साल बाद कोई याद आ रहा है तो वास्तव में वह कोई महान होगा
@sardarji2598
@sardarji2598 2 ай бұрын
😢😢😢😢
@Kikerchocomilk12
@Kikerchocomilk12 8 ай бұрын
Wooo india me sorprende nadie conocia a chamkila pero ahora si.. lamentable que siempre tuvo enemigos pero su legado quedo en la historia
@VinodKumar-sl8qw
@VinodKumar-sl8qw 9 ай бұрын
Love you daljit paji, dubara chamkile nu jinda karan layi
@punjabifreethinker2939
@punjabifreethinker2939 9 ай бұрын
ਅੱਜ ਵੀ ਜਿਉੰਦਾ ਦਿਲਾਂ ਵਿੱਚ ਚਮਕੀਲਾ ਅਮਰਜੋਤ
@kuldeepmehra0369
@kuldeepmehra0369 9 ай бұрын
ਮੈ ਸੁਣਿਆ ਸੀ ਫ਼ਿਲਮ ਦੇਖਣ ਤੋਂ ਪਹਿਲਾ ਏਕ ਗੀਤ ਵਿਹਾ ਚ ਹੁਣ ਸਾਰੇ ਸੁਣਨ ਨੂੰ ਜੀ ਕਰਦਾ ਅਤੇ ਏਹੇ ਗੀਤ ਸੁਣ ਕੇ ਬੰਦਾ ਬੋਰ ਭੀ ਨਹੀਂ ਹੁੰਦਾ ਜੀ ਕਰਦਾ ਫੇਰ ਦੁਬਾਰਾ ਸੁਣੀ ਜਾਵੇ ਲੋਕੀ ਤਾਰੇ ਬਣਦੇ ਹੈ ਮਰਨ ਤੋ ਬਾਅਦ ਤੇ ਚਮਕੀਲਾ ਜੀ ਤਾਂ ਜਿਉਂਦੇ ਜੀ ਚੰਦ ਬਨ ਕੇ ਗਏ ਹੈ ਅਤੇ ਰਹਿੰਦੀ ਦੁਨੀਆ ਤੱਕ ਨਾਮ ਚਾਲੂ ਅਤੇ ਗੀਤ ਸੁਣਨ ਨਾਲ ਤਾਂ ਜੀ ਹੀ ਨਹੀਂ ਭਰਦਾ ਜੀ ਕਰਦਾ ਬਾਰ ਬਾਰ ਸੁਣਨ ਨੂੰ ਕਾਸ਼ ਮੇ ਭੀ ਓਨਾ ਦੇ ਦਰਸ਼ਨ ਕਰ ਸਕਦਾ ਓਸ ਟਾਈਮ ਚ ਹੁਣ ਭੀ ਕਿਸਮਤ ਵਾਲੇ ਹੈ ਕਿ ਅੱਜ ਕਲ ਦੇ ਗੀਤਾਂ ਨਾਲੋਂ ਚਮਕੀਲਾ ਜੀ ਦੇ ਗੀਤ ਸੁਣਨ ਨੂੰ ਮਿਲੇ ਧੰਨਵਾਦ ਵੀਰ ਜੀ ਤੁਹਾਡਾ ਤੋਂ ਸ਼ੇਅਰ ਕਿਤੇ ਗੀਤ ਹੋਰ ਕੈਸਟ ਹੈ ਤਾਂ ਸਾਰੇ ਕਰਦੋ ਬੇਨਤੀ ਹੈ ਜੀ
@vipsthind17686
@vipsthind17686 8 ай бұрын
Apne ghar full awaj ch sunea karo dhee bhain naal
@SanjeevSharma.72
@SanjeevSharma.72 9 ай бұрын
Love you veere, tenu maarn walle Nchaar c MARD nhi c. Ek Nihathhe Bandde te goli chlaun walle kde MARD nhi họ skde.
@deepakbabbar302
@deepakbabbar302 9 ай бұрын
ਅਜ ਦੇਖੀ chamkila maza aa ਗਿਆ ਦੇਖਕੇ
@dilbagsingh6169
@dilbagsingh6169 8 ай бұрын
❤what aa great voice of chamkila ji I wished they were alive miss them so much
@KrishanLal-io8mo
@KrishanLal-io8mo 8 ай бұрын
Wah wah cmkila ji.vahe 2 guru ji'sdha sukhi rkhna ji.
@BholaSingh-x6i
@BholaSingh-x6i 5 ай бұрын
❤❤❤ Super Singr Bhai Amar Singh Chamkila Ji ❤❤❤
@narindersingh-tr4xm
@narindersingh-tr4xm 4 ай бұрын
Chacha Amar Singh Chamkila and Chachi Amarjot Chamkila Aaj vi Sade ❤❤❤ vich Amar ne eho jihi na koi Jodi ho sakdi te na hi fature vich honi aa❤😂
@rajinderpalsingh7830
@rajinderpalsingh7830 2 ай бұрын
Scoon jiha mileyea chankeela sun k gor nal sun k pta lgda v koi gl ta hegi c chamkeele vich eve ta ni dunia mandi chamkeele nu ❤️❤️❤️❤️❤️❤️❤️❤️❤️
@PawanKumar-lz2ub
@PawanKumar-lz2ub 2 ай бұрын
Va va bahut Acha ha🎉🎉🎉❤❤❤❤❤❤
@RanjeetSingh-rm7rf
@RanjeetSingh-rm7rf 4 ай бұрын
ਬਹੁਤ ਹੀ ਮੁਲਕ ਅਵਾਜ਼ ਸੀ ਇਕ ਪੰਜਾਬ ਦਾ ਕੋਹਿਨੂਰ ਹੀਰਾ ਸੀ ਚਮਕੀਲਾ
@PradeepKumar-bp7es
@PradeepKumar-bp7es 8 ай бұрын
Chamkila is everlasting even after dying because his soul and spirit is living in Punjabi culture.
@PradeepKumar-bp7es
@PradeepKumar-bp7es 8 ай бұрын
Chamkila is a legend and legends never die.
@anweransari1394
@anweransari1394 Жыл бұрын
❤❤❤❤ bahut vadiya geet hai by Amar Singh chamkila Amar joot
@UliHape
@UliHape 16 күн бұрын
Akhirnya tahu ada musisi India sekeren Chamkila, cerdas dan unik 😢
@JitenderKumar-lp2yv
@JitenderKumar-lp2yv 9 ай бұрын
Chamkila Jo & Amarjot Ji ❤❤❤❤❤❤👌🏾👌🏾👌🏾👌🏾👌🏾👌🏾👌🏾👌🏾👌🏾👌🏾
@zanzan3879
@zanzan3879 Ай бұрын
انا عربية من العراق استمع الان الى هذه الاغاني بفضل الفلم الهندي الذي جسد الشخصيتين تشامكيلا وامارجوت 😢😢😢قصتهم حزينة ليتهم لم يقتلوا
@BaljeetSingh-jj9bx
@BaljeetSingh-jj9bx 8 ай бұрын
ਚਮਕੀਲਾ ਜੀ ਤੇ ਅਮਰਜੋਤ ਹੁਣ ਵੀ ਜਿਉਂਦੇ ਹਨ ਅਮਰ ਵਿੱਚ ਚਮਕ
@sarahkhan8383
@sarahkhan8383 8 ай бұрын
I am pakistani but i love their voices. So sad for their untimely death.
@devilalbatshchauhan5449
@devilalbatshchauhan5449 5 ай бұрын
😊😊😊
@shindersingh5708
@shindersingh5708 9 ай бұрын
ਹੀਰਾ ਜੋੜੀ ਸੀ ਸਦਾ ਅਮਰ ਰਹੋ ਜੋੜੀ ❤❤
@ravikundan1097
@ravikundan1097 9 ай бұрын
Kia baat hai yaar Kia Gaya ik ik akhar ik dooje naal bahut hi khoobsurat treeke naal jodea te gaya khoobsurat voices mujja a gia bi chamkila Saab amar kaur madam ji❤
@LakhaOz
@LakhaOz 9 ай бұрын
ਚਮਕੀਲਾ ਚਮਾਰ ਪੰਜਾਬੀ ਗਾਇਕੀ ਦਾ ਕਿੰਗ
@JasveerSingh-xl8nn
@JasveerSingh-xl8nn 8 ай бұрын
Ha veere 😢😢
@ਧੰਨਨਿਰੰਕਾਰਜੀ
@ਧੰਨਨਿਰੰਕਾਰਜੀ 8 ай бұрын
❤❤
@ranag31
@ranag31 8 ай бұрын
ਹੀਰੇ ਨੂੰ ਜਾਤਪਾਤ ਵਿੱਚ ਨਾਂ ਵੰਡੋ
@AvtarSingh-vp8pk
@AvtarSingh-vp8pk Жыл бұрын
ਅਮਰ ਸ਼ਹੀਦ , ਅਮਰ ਸਿੰਘ ਚਮਕੀਲਾ ਤੇ ਸ਼ਹੀਦ ਅਮਰਜੋਤ ਜੀ ।
@RanbirSingh-pn9nr
@RanbirSingh-pn9nr 10 ай бұрын
Sodha laya c kharku singha ne chamkile da
@amarjitpatwari2020
@amarjitpatwari2020 10 ай бұрын
ਇਸਨੇ ਬਾਡਰ ਤੇ ਜੰਗ ਜਿੱਤੀ ਸੀ
@anmolsingh1416
@anmolsingh1416 9 ай бұрын
Kai mare es de warge
@MadanLal-gz7rq
@MadanLal-gz7rq 6 ай бұрын
Khus rho by ji sukriya ji
@balbirbangar2111
@balbirbangar2111 Жыл бұрын
ਵੱਡੇ ਞੀਰ ਚਮਕੀਲਾ ਜੀ ਧੰਨ ਧੰਨ ਤੇਰੀ ਲਿਖਣੀ ਧੰਨ ਤੇਰੀ ਸੋਚਣੀ ਦਾ ਤੁਸੀ ਸਦਾ ਹੀ ਅਮਰ ਰਹੋਗੇ ਰਹਿੰਦੀ ਦੁਨੀਆ ਤਕ ਞੀਰੇ ਦਿੱਲਾ ਞਿੱਚ ਞਁਸ ਦੇ ਹੋ ਚਮਕੀਲਾ ਵੀਰੈ🙏
@RameshKumar-xc4vo
@RameshKumar-xc4vo 11 ай бұрын
@JasveerSingh-xl8nn
@JasveerSingh-xl8nn 8 ай бұрын
Baber sher c punjabi ganeya da chamkila 22 Margeya pr onadi voice hamesha amar ho gayi te amer rahegi😢😢
@dhimanbinder
@dhimanbinder 9 ай бұрын
ना भाई चमकीले कोई रिसा न तेरी ,कोई पंजाबी सिंगर नहीं तेरे बराबर 😢
@nehabains6476
@nehabains6476 4 ай бұрын
Je chamkila aaj jioda huda ta hun ldi puchi kise nu gaon Dena chamkila bhaji nu dilo salut
@VOMRAENTERTAINMENT
@VOMRAENTERTAINMENT 9 ай бұрын
just watched 'Chamkila' movie... cant stop my tears... huge love from Bangladesh
@Sajan11111
@Sajan11111 18 күн бұрын
ਇਹੋ ਜਿਹੇ ਗਾਇਕ ਬਾਰ ਬਾਰ ਨਹੀ ਜੰਮਦੇ
@kiranwassan9539
@kiranwassan9539 9 ай бұрын
M prey krdi hai rb chmkila ji t amarjot nu dobara bejh deve duniya jiwen sidhu moosewala wala a gya rebirth is 100% hai ye hoega una time nhi c jaan da una da hisaab kitab baki hai so uh zroor wapis ange
@vipsthind17686
@vipsthind17686 8 ай бұрын
Hahaha filman ghath dekheya karo😂😂😂😂😂😂
@BalwinderSingh-fv4lt
@BalwinderSingh-fv4lt Жыл бұрын
Vaar Vaar Salaam Tainnu chamkila saab
@MalkitSingh-ii4wq
@MalkitSingh-ii4wq 8 ай бұрын
Veer ji chamkila ta ਸਦਾਬਹਾਰ
@brajeshtyagi455
@brajeshtyagi455 9 ай бұрын
Amarjot ji ki bhi bahut achhi jugalbandi 😢
@AjayKumar-lz4tn
@AjayKumar-lz4tn Ай бұрын
Main jab bhi Delhi jata hun only chamkila sunta hun 💘❤❤❤❤
@KaranSingh-cy8ld
@KaranSingh-cy8ld 8 ай бұрын
Kon kon movie dekhke song sun ne aaya hai like kro
@muhammadtaaseenmirza2242
@muhammadtaaseenmirza2242 7 ай бұрын
same bro!
@AjayKumar-lz4tn
@AjayKumar-lz4tn Ай бұрын
❤❤❤ chamkila nhi kise ne ban jana ghar ghar putt jamne ❤❤❤❤
@dineshagarwal6699
@dineshagarwal6699 9 ай бұрын
मुर्दों मे जान डालने वाले बोल, किसी को नाचने के लिए मजबूर करने वाला संगीत। 🎉🎉🎉🎉
@AmirSingh-eg2oh
@AmirSingh-eg2oh 9 ай бұрын
❤❤ 6:52
@dineshagarwal6699
@dineshagarwal6699 8 ай бұрын
😊😊❤
@laxmilimbu9887
@laxmilimbu9887 8 ай бұрын
I am vibing even though I am not understanding any word. The vocals, rhythm, music is making these songs masterpieces
@majorsingh7832
@majorsingh7832 9 ай бұрын
Main chamkile bhai to bahut bada fan
@reshamsingh6302
@reshamsingh6302 Ай бұрын
You can say this hundred times i agree with you we all love chamkila and amarjot jindabad
@GurmeetSingh-xn4rh
@GurmeetSingh-xn4rh Жыл бұрын
Very nice chamkila saab
@inderjitsingh84
@inderjitsingh84 6 ай бұрын
Mukeya ni........mukna v ni Dillan cho... Legend_____akhan num krgya jatta
@KuldeepSingh-tw6cf
@KuldeepSingh-tw6cf Жыл бұрын
Punjab songs superb Amar singh chamkila Amarjot kuar amar singers 🎉🎉🎉🎉🎉🎉🎉🎉🎉
@mohinderpalsingh6394
@mohinderpalsingh6394 8 ай бұрын
ਬਾਈ ਜੀ ਚਮਕੀਲਾ ਨਹੀਂ ਕਿਸੇ ਬਣ ਜਾਣਾ
@Bhau_Bhakt
@Bhau_Bhakt 9 ай бұрын
Kitne logo ki real story hoti h kitni log mehnat krte hai bs ak pal mai khatm 😢 film bahut achi lgi ❤ jb insaan kuch krta hai apna gr chalane k liye usko aage badne nhi dete hai saale sa sad 😢
@khanmohiwala3441
@khanmohiwala3441 2 ай бұрын
Asy ta aj out of India ho ke ve ethe ake v chamkila hi sunde a ji ❤❤
@MakhanBhanot
@MakhanBhanot 8 ай бұрын
ਬਾਈ ਜੀ ਚਮਕੀਲਾ ਵਰਗਾ ਕਲਾਕਾਰ ਦੁਬਾਰਾ ਫਿਰ ਨਹੀਂ ਜੰਮਣਾ
@angadrandhawa4049
@angadrandhawa4049 7 ай бұрын
Sidhu moose wala
@harrys36-p6k
@harrys36-p6k 4 ай бұрын
@@angadrandhawa4049ohdi bhen d ……….
@dilpreetsingh5256
@dilpreetsingh5256 Ай бұрын
Chamkila ni ban hona kise chmaar da putt si hik de jor nal gaa k geya lalli shalli roj jamdi te Mardi
@balwinderkahlon-fn4cb
@balwinderkahlon-fn4cb 8 ай бұрын
The legend singer who sang more than 365 five programmes in one year making a record of singing almost more than one programme a day in a year
@HarjitDhillon-xb2uz
@HarjitDhillon-xb2uz 7 ай бұрын
No 1 singer ❤
@PradeepKumar-bp7es
@PradeepKumar-bp7es 8 ай бұрын
Chamkila is a shining star in the world of folk songs especially in rural community of Punjab and he will be forever.
@Kalerrinkumusic
@Kalerrinkumusic 8 ай бұрын
Proud To I am Chamar ❤️❤️🔥
@jasbirchahal1462
@jasbirchahal1462 8 ай бұрын
😂😂❤🎉
@NitinThakur-sc9fx
@NitinThakur-sc9fx 7 ай бұрын
Rajput h hum💯
Quando eu quero Sushi (sem desperdiçar) 🍣
00:26
Los Wagners
Рет қаралды 15 МЛН
Сестра обхитрила!
00:17
Victoria Portfolio
Рет қаралды 958 М.
Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs
1:07:26
Gurdas Maan's Evergreen Remix Hits | Sada Dil Mod De | Dil Pyar Di Patari | Punjabi Old Songs
26:55