Travel to RajanPur | Anjum Saroya ,waqar bhinder Sami jatt

  Рет қаралды 66,833

Punjabi Lehar

Punjabi Lehar

Күн бұрын

Travel to RajanPur | Anjum Saroya ,waqar bhinder Sami jatt

Пікірлер: 315
@jsunbahti6224
@jsunbahti6224 8 ай бұрын
ਤੁਸੀਂ (ਵਕਾਰ,ਅਜੁੰਮ,ਸਮੀ)ਸਾਰੇ ਬਹੁਤ ਵਧੀਆ ਇਨਸਾਨ ੳ,ਤੁਹਾਡੇ ਵਰਗੇ ਸਾਰੇ ਹੋਣ ਤੇ ਦਿਲਾਂ ਚੋ ਨਫਰਤਾ ਘੱਟ ਹੋਣ,ਹੱਸਦੇ ਵਸਦੇ ਰਹੋ ਹਮੇਸ਼ਾ,
@Sandhu-bs6kv
@Sandhu-bs6kv 8 ай бұрын
ਜੇਹੜੇ ਬੰਦੇ ਨੂੰ ਹਾਸਾ ਨਹੀਂ ਆਉਂਦਾ ੳਹ ਢਿਲੋਂ ਵੀਰ ਸਰੋਇਆ ਵੀਰ ਵਕਾਰ ਵੀਰ ਕਲਾਕਾਰ ਵੀਰ ਏਨਾ ਸਾਰੇ ਵੀਰਿਆ ਦੇ ਵਿਲੋਗ ਵੇਖਿਆ ਕਰੋ ਕਦੀ ਨਰਾਛਾ ਨਹੀਂ ਹੋਵੇਗੀ ਗੁਰਪਰੀਤ ਸੰਧੂ ਚੜਦਾ ਪੰਜਾਬ
@bpeo9578
@bpeo9578 8 ай бұрын
ਨਾਸਿਰ ਪੁੱਤਰ ਵਿੱਛੜਿਆਂ ਨੂੰ ਮਿਲਾਂਵਦਾ ❤❤❤ ਲਹਿੰਦੇ ਪੰਜਾਬ ਤੇ ਢਿਲੋਂ ਪਰਿਵਾਰ ਨੂੰ ਘੁੰਮਣ ਪਰਿਵਾਰ ਤੇ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ। ਸਦਾ ਖੁਸ਼ ਰਹੋ ਤੁਹਾਡੀ ਇਸ ਸੇਵਾ ਨੂੰ ਸਿਜਦਾ ਕਰਦਾ ਹਾਂ ਜੀ 🙏🙏🙏
@RajinderSingh-cw9wu
@RajinderSingh-cw9wu 8 ай бұрын
ਨਾਸਿਰ ਢਿਲੋਂ ਵੀਰੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਕਠਿਆਂ ਬੈਠ ਕੇ ਅਤੇ ਜੁਗਤਾਂ ਕਰਦਿਆਂ ਵੇਖ ਬਹੁਤ ਵਧੀਆ ਲਗਦਾ
@ikbaaldhillon8577
@ikbaaldhillon8577 8 ай бұрын
Good ❤❤❤❤❤
@Jaswantsingh-qz5pv
@Jaswantsingh-qz5pv 8 ай бұрын
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ਆਬਾਦ ਰਹੋ ❤❤❤❤🎉🎉
@talwindersekhon5449
@talwindersekhon5449 8 ай бұрын
ਸਾਰੇ ਵੀਰਾਂ ਨੂੰ ਪਿਆਰ ਸਤਿਕਾਰ ਹਮੇਸ਼ਾ ਹੱਸਦੇ ਵੱਸਦੇ ਰਹੋ
@narsiram8316
@narsiram8316 Ай бұрын
I Love Anjum Saroya Nasir Dhillon n Sammy from the core of my life
@ParminderSingh-yg1qh
@ParminderSingh-yg1qh 8 ай бұрын
ਲਹਿੰਦੇ ਪੰਜਾਬ ਵਾਲੇ ਤੁਸੀਂ ਸਾਡੇ ਸੋਹਣੇ ਵੀਰ ਹੋ ਅਸੀਂ ਤੁਹਾਡੇ ਨਾਲ ਆਪਣੇ ਦੁਖ ਸੁਖ ਸਾਂਝੇ ਕਰਦੇ ਹਾਂ ਤੁਸੀਂ ਸਾਡੇ ਸੋਹਣੇ ਭਾਈ ਹੋ 🌹🙏
@amanjudge8795
@amanjudge8795 8 ай бұрын
ਰੋਜ਼ ਇੱਕ ਬਲੋਗ ਪਾ ਦਿਆ ਕਰੋਂ ਪੁੱਤ ਆਦਤ ਬਣ ਗਈ ਆ ਸਾਡੀ ਜਲੰਧਰ ਤਲਵਣ
@chamkaur_sher_gill
@chamkaur_sher_gill 8 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਨਾਸਿਰ ਕਸਾਨਾ ਨੂੰ ਵੀ ਨਾਲ ਰੱਖਿਆ ਕਰੋ ਨਾਸਿਰ ਟਿੱਲੋ ਵੀਰ ਜੀ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@chamkaur_sher_gill
@chamkaur_sher_gill 8 ай бұрын
ਦੇਸ ਪੰਜਾਬ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤😂😂
@bpeo9578
@bpeo9578 8 ай бұрын
ਲਹਿੰਦਾ ਪੰਜਾਬ ਮੇਰੇ ਮਾਪਿਆਂ ਦਾ ਪੰਜਾਬ ਜੁੱਗ ਜੁੱਗ ਜੀਵੇ ਪੰਜਾਬ ਚੜ੍ਹਦੇ ਪੰਜਾਬ ਵੱਲੋਂ ਮੋਹ ਭਿੱਜੀਆਂ ਦੁਆਵਾਂ ਪੁੱਤਰੋ ਮੈਂ ਤਾਂ ਭਿੰਡਰ ਪੁੱਤਰ ਦੀ ਹੱਥੀਂ ਕਿਰਤ ਪੱਠੇ ਵੱਡਣਾ ਪੱਠੇ ਕੁਤਰਨਾ ਹੱਥੀਂ ਮੱਝਾਂ ਦੀਆਂ ਧਾਰਾਂ ਕੱਢਣਾ ❤ ਅਸ਼ਕੇ ਉਹ ਪੁੱਤਰਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਮੈੰ ਵੀ ਪੱਠੇ ਬੜੇ ਵੱਡੇ ਤੇ ਹੱਥੀਂ ਟੋਕਾ ਕੀਤਾ ਕੋਈ ਇੰਜਣ ਮੋਟਰ ਨਹੀ ਸੀ ਪਰ ਮੱਝਾਂ ਤਿੰਨ ਸਨ। ਜਿਓਂਦੇ ਵੱਸਦੇ ਰਹੋ ਪੁੱਤਰੋ ਤੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਸਿਆਲਕੋਟ ਵੀ ਕਦੀ ਦਿਖਾਓ ਜੀ 🙏🙏🙏
@Deollivegaming
@Deollivegaming 8 ай бұрын
Sachi veero chah peende Brian pyarian gallan keetian mjja aa gya.
@nachattrsingh6127
@nachattrsingh6127 8 ай бұрын
Nice vlog from Ropar Punjab ❤
@jpdhaliwal1286
@jpdhaliwal1286 8 ай бұрын
Good Culture, good environment & great friends !! Keep it up, Punjabi Lehar!! Salute to you, brother Nasir !! Our prayers are always with you for your well being !!
@Notorious614
@Notorious614 8 ай бұрын
ਬਹੁਤ ਸੋਹਣਾ 👍👍👍
@johnpogi7894
@johnpogi7894 8 ай бұрын
imran khan te navjot sidhu nu loka dian bahut aasisan mil rahian hn❤❤❤❤
@1crjasvinderdhillon
@1crjasvinderdhillon 8 ай бұрын
Nasir Dhillon Saab tohada bahut badiya video hunda bichdyan nu milone ho waheguru ji tuhanu lamiyan umran debe ❤❤❤ love from hanumangarh rajsthan india ❤❤❤❤❤
@sukhdevsingh6069
@sukhdevsingh6069 8 ай бұрын
ਸਰੋਆ ਸਾਹਿਬ ਖੁਸ਼ ਰਹੋ ❤❤❤❤❤
@gurbirsingh7772
@gurbirsingh7772 8 ай бұрын
ਸਰੋਆ ਸਾਹਿਬ ਹਸਾਉਂਦੇ ਬਹੁਤ 😂😂😂😂
@jogasingh2698
@jogasingh2698 6 ай бұрын
ਸੰਮੀ ਸੁਣਾ ਗੀਤ
@davindersahni6975
@davindersahni6975 8 ай бұрын
Always waiting for ur video. Love from Calgary...Canada..Back from Mahilpur...Hoshiarpur
@Arshad_Ali_zubairy
@Arshad_Ali_zubairy 8 ай бұрын
Ultimate video ! Nasir Veera ,anjum, waqar bhinder te hor sarea nu slaam 🎉🎉🎉🎉😂😂😂😂❤❤❤❤
@DharamDhaliwal-dw4hk
@DharamDhaliwal-dw4hk 8 ай бұрын
ਸਿਰਾ ਗੱਲਾਂ ਬਾਤਾਂ ਬਾਈ
@samiashabbir7265
@samiashabbir7265 8 ай бұрын
Wah wah nasir bhai and co....ap sab ha hi block buster performers....Ma Sha Allah😂❤👍🏻👌🏻😎
@parminderkaur6018
@parminderkaur6018 8 ай бұрын
ਸਤਿ ਸ੍ੀ ਆਕਾਲ ਸਾਰੀ ਟੀਮ ਨੂੰ ਤਹਾਡੀ ਬੋਲੀ ਬਹੁਤ ਹੀ ਮਿੱਠੀ ਤੇ ਪਿਆਰੀ ਆ ਮੇਰਾ ਪਹਿਲਾ ਕਮੈਟ ਹੈ ਬੇਟਾ ਜੀ USA ਤੌ ਹਾ ਸਲਾਮ ਆਦਾਬ🙏👌👍🌟🌟🌟🌟
@LakhwinderSingh-tp8oy
@LakhwinderSingh-tp8oy 8 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
@UmairKhan-fp8rg
@UmairKhan-fp8rg 3 ай бұрын
love from vehari punjab pakistan anjum bhai sira la dita tussi
@ashmeetbrar261
@ashmeetbrar261 8 ай бұрын
Love all From Punjabi ( Canada)
@HarjindersinghBrar-s2m
@HarjindersinghBrar-s2m 8 ай бұрын
Ghait a gulla lhinde panjab dia❤❤
@shawindersingh6931
@shawindersingh6931 8 ай бұрын
ਸਤਿ ਸ੍ਰੀ ਅਕਾਲ ਵਲੋਗਰ ਭਰਾਵਾਂ ਸਾਰਿਆਂ ਨੂੰ l ਸਭ ਤੋਂ ਵੱਡੇ ਬਲੋਗਰ ਸਰੋਆ ਸਾਹਿਬ ਨੂੰ ਵਧੀਆ ਗੱਡੀ ਲੈਕੇ ਦਿਓ l ਚੜ੍ਹਦੇ ਪੰਜਾਬ ਨਵੀਂ ਗੱਡੀ ਵਿੱਚ ਆਇਓ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਨੂੰ l
@baidwan426
@baidwan426 8 ай бұрын
ਸਤਸਿਰੀ ਅਕਾਲ ਜੀ ਸਾਰਿਆ ਨੂੰ ਧੰਨਵਾਦ
@SatnamSinghSivia
@SatnamSinghSivia 8 ай бұрын
❤ ਢਿੱਲੋਂ ਸਾਹਿਬ ਮੇਰੇ ਵਲੋਂ ਵੀ 1100 ਰੁਪਏ ਯੋਗਦਾਨ ਪਾਉਣ ਲਈ ਮਾਫ ਕਰਨਾ
@xxxx34390gmailc
@xxxx34390gmailc 8 ай бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਢਿੱਲੋਂ ਯਾਰ ਤੁਸੀਂ ਸਾਰੇ ਹੀ ਆਪਣੇ ਹੋ ਪਰ ਸੰਮੀ ਪਤਾ ਨੀ ਕਿਉਂ ਸਾਨੂੰ ਸਾਡੇ ਚੜਦੇ ਪੰਜਾਬ ਦਾ ਲੱਗ ਦਾ
@parmindercheema8711
@parmindercheema8711 8 ай бұрын
Sahi gal a veer ji ❤❤❤❤❤
@narsiram8316
@narsiram8316 Ай бұрын
I Love Waqar Bhinder from the core of my heart
@InderjitSingh-hl6qk
@InderjitSingh-hl6qk 8 ай бұрын
ਢਿੱਲੋਂ ਭਾਊ ਬਸ ਢੇਰ ਸਾਰੀਆਂ ਮੁਹੱਬਤਾਂ, ਪੰਜਾਬੀ ਬੋਲੀ ਸ਼ਹੀਦ ਤੋਂ ਵੀ ਮਿੱਠੀ, ਬੱਲੇ ਬੱਲੇ ਆ,❤
@Shot_pe_shorts
@Shot_pe_shorts 8 ай бұрын
Bot sohna kmm kr rhe ho g sare veer. Waqar pinder pra. Anjum saroya saab. Nasir dhillon saab keep it up. Lots of love from charda Punjab ❤❤❤❤❤
@HarpreetkaurJanagal
@HarpreetkaurJanagal 8 ай бұрын
Anjum bai bhola banda yaar tusi lata ghat khicheya kro es nek bande di
@MUHAMMADAmir-e7p
@MUHAMMADAmir-e7p 8 ай бұрын
سرا وڈیو پاجی ❤❤❤ہمیشہ خوش رہو ❤❤❤❤
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@rajanvir4173
@rajanvir4173 8 ай бұрын
Long Live Nasir Dhillon , Jeevey Jeevay Waqar , Great Anjum ......Missing Zaibi
@Diljitkourjosan6170
@Diljitkourjosan6170 8 ай бұрын
ਸਤਿ ਸਿਰੀ ਆਕਾਲ ਨਾਸਿਰ ਢਿੱਲੋਂ ਵੀਰੇ ਅਤੇ ਬਾਕੀ ਵੀਰਿਆ ਨੂੰ ❤❤
@zeeshanmalik868
@zeeshanmalik868 8 ай бұрын
زبردست جناب
@gurditsingh1792
@gurditsingh1792 8 ай бұрын
ਸਰੋਆ ਵੀਰ ਮਹਿਫ਼ਲ ਦੀ ਸ਼ਾਨ ਹੈ ❤
@maudoodhamdani468
@maudoodhamdani468 8 ай бұрын
Excellent vlog
@AmandeepK-xr9gf
@AmandeepK-xr9gf 8 ай бұрын
Gaddi khari lni Aaa
@GurpreetSingh-xc6sb
@GurpreetSingh-xc6sb 8 ай бұрын
Nasir bai and Sami Jatt bai nu Dil ton bahut Sara pyar waheguru mehr kre Sade Aliya te
@parkashsingh337
@parkashsingh337 8 ай бұрын
Anjum is great 😅
@harinderpreethani8147
@harinderpreethani8147 8 ай бұрын
Lots Love from charda panjab 🙏🙏👍🙏👍♥️🤴
@ManjeetSingh-jn5vn
@ManjeetSingh-jn5vn 8 ай бұрын
❤ sat shri akaal Dhillon saab, naal Saroya, Sammi, Waqar te hor sarean nu v. Bai att karde ho sare hi, purania yaadan taza krde ho. Ese tra hasde wasde raho te wadhya vlogs bnande raho ji...
@Mahersaiftailor507
@Mahersaiftailor507 8 ай бұрын
Boht maza aya yar has has k douhry ho gay
@sawarnsingh9989
@sawarnsingh9989 8 ай бұрын
Nice video nasar bhai keep it up god bless sawarn Singh from UK
@HarpreetSingh-wp8yv
@HarpreetSingh-wp8yv 8 ай бұрын
ਨਾਸਿਰ ਢਿੱਲੋਂ ਬਾਈ ਅੰਜੁਮ ਸਰੋਆ ਸਾਬ੍ਹ ਨੂੰ ਪਿਆਰ
@jaggasinghtailor2413
@jaggasinghtailor2413 8 ай бұрын
Anjum Bhai comedy Banda very very nice
@googleuser747
@googleuser747 8 ай бұрын
ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ।
@AnuSharma-gt1db
@AnuSharma-gt1db 8 ай бұрын
Boht wdiya anjum saroye nal vlog ch jaan a jandi h
@chamkaur_sher_gill
@chamkaur_sher_gill 8 ай бұрын
sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurmeetmangat279
@gurmeetmangat279 8 ай бұрын
ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਢਿੱਲੋਂ ਸਾਬ੍ਹ ਵੀਡੀਓ ਬਹੁਤ ਵਧੀਆ ਲੱਗੀ ❤️❤️🙏🙏
@AfzalArainOfficial
@AfzalArainOfficial 8 ай бұрын
Mza aa gya anjum bhai diyan gallan sun k 😂
@deeppunjabi90
@deeppunjabi90 8 ай бұрын
ਜਿਉਂਦੇ ਵੱਸਦੇ ਰਹੋ ਸਾਰੇ ਵੀਰ ਜੀ❤❤❤
@RamanpreetToor
@RamanpreetToor 8 ай бұрын
We miss 16 dari anjum Soraya ❤❤❤❤
@ajaydhillon8372
@ajaydhillon8372 8 ай бұрын
Love from ਚੜ੍ਹਦਾ ਪੰਜਾਬ❤
@santokhpurtimes1126
@santokhpurtimes1126 8 ай бұрын
Very nice 🎉🎉🎉
@jagirsandhu6356
@jagirsandhu6356 8 ай бұрын
Anjum is great❤❤❤❤❤
@vikramsingh-jg1vz
@vikramsingh-jg1vz 8 ай бұрын
Nice paji❤
@usmanbajwa9559
@usmanbajwa9559 8 ай бұрын
Anjam sb ❤❤❤❤paa g tusi boht wadiya dil waly hoo ...sari mehfal di ronak .. 🎉🎉🎉🎉
@gafashionaddaavlog7799
@gafashionaddaavlog7799 8 ай бұрын
ਬਹੁਤ ਦਿਲ ਕਰਦਾ ਬਾਈ ਤੁਹਾਡੀਆਂ ਗੱਲਾਂ ਸੁਣਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਸੌਲਾਂ ਦਰੀ ਚ ਬਹਿਕੇ ❤
@sukhwindersingh9991
@sukhwindersingh9991 8 ай бұрын
ਨਾਸਿਰ ਬਾਈ ਵਕਾਰ, ਅਜੁੰਮ ਬਾਈ ਤਾਂ ਬਾਹਲੇ ਅੱਤ ਨੇ ਹਸਦੇ ਵਸਦੇ ਰਹੋ❤
@AmanNagra-r3i
@AmanNagra-r3i 8 ай бұрын
Ghaint vlog ❤from India punjab
@gurwinderkaur5625
@gurwinderkaur5625 8 ай бұрын
ਵੀਰੇ ਥੋਡੇ vlogs ਦੇਖ ਕੇ ਮਜਾ ਆਂ ਜਾਂਦਾ
@jasvirgrewal8708
@jasvirgrewal8708 8 ай бұрын
ਸਾਰੇ ਵੀਰਾ ਨੂੰ ਦੇਖ ਕੇ ਬਹੁਤ ਖੁਸ਼ੀ ਹੂੰਦੀ ਹੈ ❤❤❤❤
@JaswantSingh-js2go
@JaswantSingh-js2go 8 ай бұрын
Nasir dhillon and sathi vikas bhinder Sami Jatt or other are grate vir. Khas karke ajm sroea
@HarpreetSingh-wp8yv
@HarpreetSingh-wp8yv 8 ай бұрын
ਵਕਾਰ ਬਾਈ NYC look's ❤❤
@baljeetbains6588
@baljeetbains6588 8 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ❤❤
@Ranalikhari307
@Ranalikhari307 8 ай бұрын
❤❤Love you bai hasde wasde raho
@ajitkaur9054
@ajitkaur9054 8 ай бұрын
Nice vlog from Canada
@gursahibsingh1424
@gursahibsingh1424 8 ай бұрын
Very good veero ❤❤❤❤❤
@SharanjitKaur-r6r
@SharanjitKaur-r6r 8 ай бұрын
Bhut pyara vlog veere bhut khush rho bhut mja aunda tuhada vlog dekh k
@narsiram8316
@narsiram8316 Ай бұрын
I Love Sammi Jatt from the core of my heart
@ManjeetSingh-rf5mh
@ManjeetSingh-rf5mh 8 ай бұрын
Dhillon Saab sat Sri Akal
@junaidmuhammad9619
@junaidmuhammad9619 8 ай бұрын
😂😂😂😂😂 اسی میراثی آ ۔ہاہاہا ۔سیانے آج لاجواب ہو گئے آپ کے سامنے ناصر بھائی ❤❤❤❤
@AsifAli-np3wv
@AsifAli-np3wv 8 ай бұрын
Nice❤❤❤❤❤❤❤❤❤❤❤
@JarnailSingh-kz5hw
@JarnailSingh-kz5hw 8 ай бұрын
Well done bhaji bahut changa vadia kamm kar rahe ho Allah chardi kalah vich Rakhi
@GulzarSinghUppal
@GulzarSinghUppal 8 ай бұрын
Good veer👏 ji
@MohanSingh-pm6xf
@MohanSingh-pm6xf 8 ай бұрын
Charda lehnda punjab Jindabad
@chamkaur_sher_gill
@chamkaur_sher_gill 8 ай бұрын
ਚੜਦੇ ਪੰਜਾਬ ਆਜੋ ਪੈ੍ੱਗ ਲਈਏ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@r.psinghdhindsa1685
@r.psinghdhindsa1685 8 ай бұрын
خوش رہو چردی کلا چ رہو 🙏🏻
@charanjitsingh7753
@charanjitsingh7753 8 ай бұрын
good bro
@shakirmahmood9974
@shakirmahmood9974 8 ай бұрын
Anjum nu dekh ke pase pure ho jande
@MuslimRamzan112
@MuslimRamzan112 8 ай бұрын
Mashallah beautiful vlog ❤️
@arbindersingh5453
@arbindersingh5453 8 ай бұрын
Nasar bro very good from charda punjab
@nishansidhu4052
@nishansidhu4052 8 ай бұрын
ਬਹੁਤ ਸੋਹਣਾ
@haseebshakeelgujjar5830
@haseebshakeelgujjar5830 2 ай бұрын
Love you anjum soroiya
@Sandhu-bs6kv
@Sandhu-bs6kv 8 ай бұрын
Dhillon veer jinda bad gurpreet Sandhu charhda punjab
@livingwithmyself80
@livingwithmyself80 8 ай бұрын
Jatt jundali zindabad. Bai Lub ju aa Ludhiane ton.
@BRAHAMROOP
@BRAHAMROOP 8 ай бұрын
Sami jatt balla balla
@Amberzz
@Amberzz 8 ай бұрын
God bless you guys from tarn taran punjab now uk
@jassgill1319
@jassgill1319 8 ай бұрын
Sirrrraaaaa bhaji 👌🏼👌🏼 God bless you Rab tuhanu Hmesha khush Rakhe 🙏🙏❤❤❤ Love you to all ❤️❤️❤️😍😍😍🙏🏼🙏🏼 from Punjab india ❤️💕🤗
@ravinderkaur3844
@ravinderkaur3844 8 ай бұрын
Very nice👍👍❤❤
@Jatinderdhunna786
@Jatinderdhunna786 8 ай бұрын
Tusi sare veere hasde vasde raho❤❤ from jalandher
Amazing Cholistan | Villages Life of Cholistan vlog 1
31:50
Punjabi Lehar
Рет қаралды 46 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 13 МЛН
Когда отец одевает ребёнка @JaySharon
00:16
История одного вокалиста
Рет қаралды 4,7 МЛН
Do you choose Inside Out 2 or The Amazing World of Gumball? 🤔
00:19
punjabi podcast with Sami Jatt - Dil Diyan Gallan | Lehnda Punjab |
1:03:37
Anjum saroya ne lya iPhone Full WADA size 😂 | RajanPur da kita tour
22:03
Anjum Saroya Di 16 dari | Sonia Mann | Resham Singh | Nasir Dhillon
28:34
Nasir Dhillon Life Story | INDIA PAKISTAN ke Lok Pyaar wale BUT @khabaraabਖ਼ਬਰਆਬ
11:02
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 13 МЛН