Tribute To Sidhu Moosewala : Saukha Nahi Hunda | Gill Raunta ਕੀ ਹਾਲ ਯਾਰ ਦੇ ਮਾਪਿਆ ਦਾ

  Рет қаралды 360,839

Gill Raunta Productions

Gill Raunta Productions

Күн бұрын

This is Official Channel Of Punjabi Writer Gill Raunta, This Channel Make For Live Videos And New Songs For You.
♪ Available on ♪
Spotify : spoti.fi/3bgaxFQ
Apple Music : apple.co/3b6Kv8e
Instagram Reel : bit.ly/3ODdu0Q
Sidhu Moose Wala : Saukha Nahi Hunda - Gill Raunta ਕੀ ਹਾਲ ਯਾਰ ਦੇ ਮਾਪਿਆ ਦਾ
Tribute to Sidhu Moosewala
Saukha Nahi hunda ਸੌਖਾ ਨਹੀਂ ਹੁੰਦਾ
Vocal & Lyrics :- Gill Raunta
Music :- Anu Manu
Video : Harpreet Harry
ਸੀ ਜੀਦੇ ਵਿੱਚ ਦੀ ਸਾਹ ਵਗਦੇ
ਸੀ ਜੀਦੇ ਵਿੱਚ ਦੀ ਸਾਹ ਵਗਦੇ ਉਹ ਬਿਨਾ ਸਾਹਾ ਦੇ ਆਪ ਨਮਾਉਣਾ ਸੌਖਾ ਨਹੀਂ ਹੁੰਦਾ
ਕੱਲਾ ਕੈਰਾ ਜੋ ਨਿੰਮ ਨਿਸ਼ਾਨ ਸੀ
ਕੱਲਾ ਕੈਰਾ ਜੋ ਨਿੰਮ ਨਿਸ਼ਾਨ ਸੀ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ
ਸਿਆਸਤ ਦੀ ਭੈੜੀ ਜੁੰਡਲੀ ਤੋਂ
ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ
ਉਦੇ ਵਿਆਹ ਦੇ ਨੇੜੇ ਤੇੜੇ ਜੇ
ਉਦੇ ਵਿਆਹ ਦੇ ਨੇੜੇ ਤੇੜੇ ਜੇ ਭੁੰਜੇ ਪਾਕੇ ਉਦੇ ਮੱਥੇ ਸੇਹਰਾ ਸਜਾਉਣਾ ਸੌਖਾ ਨਹੀਂ ਹੁੰਦਾ
ਰੋ ਧੋ ਕੇ ਹੰਝੂ ਮੁੱਕਿਆਂ
ਰੋ ਧੋ ਕੇ ਹੰਝੂ ਮੁੱਕਿਆਂ ਤੋਂ ਥਾਪੀ ਮਾਰਕੇ ਜੱਗ ਰਵਾਉਣਾ ਸੌਖਾ ਨਹੀਂ ਹੁੰਦਾ
ਆਪਣੀ ਚਿਖਾ ਦੇ ਵਾਰਿਸ ਨੂੰ
ਆਪਣੀ ਚਿਖਾ ਦੇ ਵਾਰਿਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ
ਸੀ ਜੀਦੇ ਕੰਡਾ ਚੁਬਿਆ ਰੜਕਦਾ ਸੀ
ਸੀ ਜੀਦੇ ਕੰਡਾ ਚੁਬਿਆ ਰੜਕਦਾ ਸੀ ਉਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ
ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ
ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ
ਘਰ ਅਫ਼ਸੋਸ ਬਹਾਨੇ ਆਇਆ ਦੇ ਨਾਲ
ਘਰ ਅਫ਼ਸੋਸ ਬਹਾਨੇ ਆਇਆ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ
ਟੀ ਆਰ ਪੀ ਵਾਲੀਆਂ ਗਿਰਝਾਂ ਨੂੰ
ਟੀ ਆਰ ਪੀ ਵਾਲੀਆਂ ਗਿਰਝਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ
ਪੁੱਤ ਦੇ ਭੋਗ ਤੇ ਆਏ ਲੋਕਾਂ ਦਾ
ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲਕੇ ਦੁੱਖ ਦਾ ਵੰਡਾਉਣਾ ਸੌਖਾ ਨਹੀਂ ਹੁੰਦਾ
ਢਿੱਡੋ ਕੱਡੇ ਦੇ ਆਖ਼ਰੀ ਵੇਲੇ
ਢਿੱਡੋ ਕੱਡੇ ਦੇ ਆਖ਼ਰੀ ਵੇਲੇ ਰੁੱਖ ਲਗਾਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ
ਵੜਦੇ ਸਾਰ ਹਵੇਲੀ ਦੇ ਵਿੱਚ
ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ
ਹੱਡ ਵੱਡਕੇ ਪਾਲਿਆ ਸੀ ਜੋ
ਹੱਡ ਵੱਡਕੇ ਪਾਲਿਆ ਸੀ ਜੋ ਛੇ ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ
ਉਦੀ ਸੋਚ ਜਿਉਂਦੀ ਰੱਖਣ ਦੇ ਲਈ
ਉਦੀ ਸੋਚ ਜਿਉਂਦੀ ਰੱਖਣ ਦੇ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ
ਗਿੱਲ ਰੌਂਤਿਆ ਯਾਰ ਦੇ ਮਾਪਿਆ ਦਾ
ਗਿੱਲ ਰੌਂਤਿਆ ਯਾਰ ਦੇ ਮਾਪਿਆ ਦਾ ਕੀ ਹਾਲ ਸਣਾਉਣਾ ਸੌਖਾ ਨਹੀਂ ਹੁੰਦਾ , ਸੌਖਾ ਨਹੀਂ ਹੁੰਦਾ
#sidhumoosewala #legendsneverdie #gillraunta
Enjoy And Stay Connected With :- Gill Raunta Productions
/ gillrauntaproductions

Пікірлер: 1 700
@dhillonchakwala3014
@dhillonchakwala3014 2 жыл бұрын
ਟਿੱਬਿਆਂ ਚੋਂ ਉੱਠ ਕੇ ਦੁਨੀਆਂ ਤੇ ਛਾਉਣਾ ਸੌਖਾ ਨਹੀਂ ਹੁੰਦਾ 🙏
@NavjotSingh-or5lb
@NavjotSingh-or5lb 2 жыл бұрын
ਦੋ ਸਾਲਾ ਵਿੱਚ ਵੱਡੇ ਵੱਡੇ ਗਾਇਕਾ ਨੂੰ ਜੀਰੋ ਕਰਨਾ ਸੋਖਾ ਨੀ ਹੁੰਦਾ, ਵੱਡੇ ਵੱਡੇ ਬਣਦੇ ਜਿਹੜੇ ਖੱਬੀਖਾਨ ਉਨਾ ਨੁੰ ਆਪਣੇ ਪੈਰਾ ਤੋ ਥੱਲੇ ਕਰਨਾ ਸੋਖਾ ਨੀ ਹੁੰਦਾ ✍️💔🙏
@sheetalkalra8889
@sheetalkalra8889 2 жыл бұрын
Ohe sabki rooh per thappa lega diya..tune wapis aaja mere Sidhu moose wala❤❤ teri haweli suni h tere bina..Ek vaari aaker rounak ker de yaara..
@sardarni9027
@sardarni9027 2 жыл бұрын
Last line mere vlo💔 ਲੱਖਾਂ ਦੇ ਦਿਲਾਂ ਵਿੱਚ ਵੱਸਦਾ ਗੱਭਰੂ, ਗੋਲੀਆਂ ਨਾਲ ਮਾਰ ਮੁਕਾਉਣਾ ਸੌਖਾ ਨਹੀਂ ਹੁੰਦਾ।
@balraj_s_aulakh
@balraj_s_aulakh 2 жыл бұрын
💯💯💯💯💯
@mohittungria1670
@mohittungria1670 2 жыл бұрын
Galt line aa g tuhadi. Je ohna de dilan vich vasda hunda tan isnu maar makauna sokha nhi hunda
@sardarni9027
@sardarni9027 2 жыл бұрын
@@mohittungria1670 what..!! Lgda punjabi ch hath dhila tuhada Ehda mtlb ohnu maarna koi saukha km ni c .. kineya de dilaa vich raaj krda c.. Gabru❤🥀 Bht aukha km aa.. Sehna v DEEP LINES U BARELY UNDERSTAND
@Motivational_life429
@Motivational_life429 2 жыл бұрын
ਸੀ ਜੀਹਦੇ ਵਿੱਚ ਦੀ ਸਾਹ ਵਗਦੇ, ਓ ਬਿਨਾਂ ਸਾਹਾਂ ਤੋਂ ਆਪ ਨਵਾਓਣਾ ਸੌਖਾ ਨਹੀਂ ਹੁੰਦਾ 😥 ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ,ਓ ਆਪ ਸਿੜੀ ਤੇ ਪਾਓਣਾ ਸੌਖਾ ਨਹੀਂ ਹੁੰਦਾ 😥 ਸਿਆਸਤ ਦੀ ਭੈੜੀ ਜੁੰਡਲੀ ਤੋਂ, ਵਿਹੜੇ ਪਈ ਲਾਸ਼ ਬਚਾਓਣਾ ਸੌਖਾ ਨਹੀਂ ਹੁੰਦਾ 😥 ਓਹਦੇ ਵਿਆਹ ਦੇ ਨੇੜੇ ਤੇੜੇ ਜਿਹੇ, ਭੁੰਜੇ ਪਾਕੇ ਸਿਹਰਾ ਲਾਓਣਾ ਸੌਖਾ ਨਹੀਂ ਹੁੰਦਾ 😥 ਰੋ ਰੋ ਕੇ ਹੰਝੂ ਮੁੱਕਿਆਂ ਤੋਂ ,ਥਾਪੀ ਮਾਰ ਕੇ ਜੱਗ ਰਵਾਓਣਾ ਸੌਖਾ ਨਹੀਂ ਹੁੰਦਾ 😥 ਆਪਣੀ ਚਿਖਾ ਦੇ ਵਾਰਸ ਨੂੰ, ਆਪਣੇ ਹੱਥੀਂ ਲਾਂਬੂ ਲਾਓਣਾ ਸੌਖਾ ਨਹੀਂ ਹੁੰਦਾ 😥 ਜੀਹਦੇ ਕੰਢਾ ਚੁਭਿਆ ਰੜਕਦਾ ਸੀ ਓਹਦਾ ਸਿਵਾ ਚੁਗਾਓਣਾ ਸੌਖਾ ਨਹੀਂ ਹੁੰਦਾ 😥 ਜੋ ਰੱਬ ਕੋਲੋਂ ਲਿਆ ਸੀ, ਰੱਬ ਦੇ ਦਰ ਤੇ ਜਾਕੇ ਪਾਣੀ ਵਿੱਚ ਵਹਾਓਣਾ ਸੌਖਾ ਨਹੀਂ ਹੁੰਦਾ 😥 ਘਰ ਅਫਸੋਸ ਬਹਾਨੇ ਆਇਆ ਨਾਲ ਫੋਟੋ ਖਿਚਾਓਣਾ ਸੌਖਾ ਨਹੀਂ ਹੁੰਦਾ 😥 ਟੀ ਆਰ ਪੀ ਵਾਲੀਆਂ ਗਿਰਝਾਂ ਨੂੰ, ਆਪਣੇ ਜਿਗਰ ਦਾ ਮਾਸ ਖਵਾਓਣਾ ਸੌਖਾ ਨਹੀਂ ਹੁੰਦਾ 😥 ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ,ਆਪ ਬੋਲ ਕੇ ਦੁੱਖ ਵੰਡਾਓਣਾ ਸੌਖਾ ਨਹੀਂ ਹੁੰਦਾ 😥 ਢਿੱਡੋਂ ਕੱਢੇ ਦੇ ਆਖਰੀ ਵੇਲੇ ਤੇ ,ਰੁੱਖ ਲਗਾਕੇ ਹਵਾ ਬਚਾਓਣਾ ਸੌਖਾ ਨਹੀਂ ਹੁੰਦਾ 😥 ਵੜਦੇ ਸਾਰ ਹਵੇਲੀ ਦੇ ਵਿੱਚ, ਮਾਂ ਮਾਂ ਕਰਦਾ ਪੁੱਤ ਭੁਲਾਓਣਾ ਸੌਖਾ ਨਹੀਂ ਹੁੰਦਾ 😥 ਹੱਡ ਵੱਡ ਕੇ ਪਾਲਿਆ ਸੀ ਜੋ ,ਛੇ ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ 😥 ਓਹਦੀ ਸੋਚ ਜਿਊਂਦੀ ਰੱਖਣ ਲਈ, ਹਿੱਕ ਤਾਣ ਕੇ ਜਿਊਣਾ ਸੌਖਾ ਨਹੀਂ ਹੁੰਦਾ 😥 ਗਿੱਲ ਰੌਤਿਆਂ ਯਾਰ ਦੇ ਮਾਪਿਆਂ ਦਾ ਕੀ ਹਾਲ, ਸੁਣਾਓਣਾ ਸੌਖਾ ਨਹੀਂ ਹੁੰਦਾ 😥
@Foujifoujan528
@Foujifoujan528 2 жыл бұрын
ਰੱਬਾ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ ਕਿਉ। ਊਏ 2 ਮਹੀਨੇ ਪਰ ਦਿਲ ਚੋ ਨਿਕਲਦਾ ਨਈ 😭😭😭😭😭😭😭😭😭😭😭😭😭😭😭 ਰੱਬਾ ਕੋਲ ਹੁੰਦਾ t ਪੁੱਛਦੇ,😭😭😭😭 ਜਰੂਰ ਕੇ ਮਿਲ ਗਿਆ
@vickysidhu9590
@vickysidhu9590 2 жыл бұрын
ਦਿਲ ਤੇ ਲੱਗੇ ਵੱਡੇ ਭਰਾ ਨੂੰ , ਐਵੇਂ ਗੁਵਾਉਣਾ ਸੋਖਾ ਨਹੀਂ ਹੁੰਦਾ 💔
@Robinsran373
@Robinsran373 2 жыл бұрын
ਘਰ ਆਏ ਬਹਾਨੇ ਵਾਲਿਆ ਨਾਲ ਫੋਟੋ ਖਿਚਵਾਉਣ ਸੋਖਾ ਨਹੀ ਹੁੰਦਾ bilkul truth line pls jado ode maa baap nu milan jane oo camre ghre rakh ke jaya karo ona da dukh bot wada ona da ta sara kuj hi mukk gya thonu fame di aaa pls ame. Na karea karo wmk🙏🙏
@mandeepsingh3878
@mandeepsingh3878 2 жыл бұрын
ਕਹਿ ਸਕਦੇ ਹਾਂ.. ਵੀ ਅੱਜ 2 ਮਹੀਨਿਆਂ ਬਾਅਦ ਕਿਸੇ ਨੇ ਸੱਚੀ ਸ਼ਰਧਾਂਜਲੀ ਦੇਣ ਦੀ ਨਿੱਕੀ ਜੀ ਕੋਸ਼ਿਸ ਕੀਤੀ ਆ,ਨਹੀਂ ਬਾਕੀ ਤਾਂ ਸਾਲ਼ੇ TRP ਲਈ ਫਿਰਦੇ ਰਹੇ...#GillRaunta 🙏
@Poojabanga786
@Poojabanga786 2 жыл бұрын
Sahi gl aa bro💔
@amritpalsingh3715
@amritpalsingh3715 2 жыл бұрын
TRP Photo timepass
@supportfarmers4332
@supportfarmers4332 2 жыл бұрын
ਬਿਲਕੁਲ ਸਹੀ ਕਿਹਾ ਵੀਰੇ ।
@blackbullofficial
@blackbullofficial 2 жыл бұрын
LEGEND - sidhumoosewale bai Tah AMAR hoga ya shubhdeep bai Tah AMAR hoga ya........miss you bai Love you veer....
@aishjun1573
@aishjun1573 2 жыл бұрын
ਬਹੁਤ ਡੂੰਘੇ ਲਫ਼ਜ਼ ਨੇਂ ਛੋਟੇ ਵੀਰ ਤੇਰੀ ਲਿਖ਼ਤ ਨੂੰ ਸਲਾਮਾਂ 🙏🙏 Legend Never Die
@archanarana5631
@archanarana5631 2 жыл бұрын
Saukha ni SIDHU aa tenu pulna 🥺🥺kdde kdde tu sunya v ni janda prr tere toh bger koi hor sunya v ni janda❤️❤️❤️
@tashanpunjabilive
@tashanpunjabilive 2 жыл бұрын
ਇਕੱਲੀ ਇਕੱਲੀ ਗੱਲ ਸੱਚੀ ਲਿਖੀ ਬਾਈ, ਕਾਲਜਾ ਚੀਰਦੀਆਂ ਗੱਲਾਂ, Miss U Sidhu Bai
@Deepu-ec7ml
@Deepu-ec7ml 2 жыл бұрын
ooooooooooooooo l
@mannugameryt2575
@mannugameryt2575 2 жыл бұрын
Sidhu ❤❤❤
@bittusanghera9453
@bittusanghera9453 2 жыл бұрын
P
@bittusanghera9453
@bittusanghera9453 2 жыл бұрын
Jjjk
@Gillh3828
@Gillh3828 2 жыл бұрын
Bht sohna likhya bai💔💔💔…sunde sunde roi e piya😭😭…miss u sidhu bai💔💔…hje tk bhrosa ni hunda…dukh bht e jyada lgiya jive andro kuch tut gya hove…#legend…#justisforsidhumoosewala😭💔💔
@HardeepSingh-zp2dl
@HardeepSingh-zp2dl 2 жыл бұрын
ਬਾਈ ਤੇਰਾਂ ਜਨਾਜ਼ਾ ਵੀ ਉੱਠ ਗਿਆ ਤੇ ਸਾਡਾ ਰੱਬ ਤੋਂ ਯਕੀਨ ਵੀ 😭😭💔💔
@zorawarsingh5441
@zorawarsingh5441 2 жыл бұрын
ਗਿੱਲ ਰੌਂਤੇ ਵੀਰ ਤੁਹਾਡੀ ਕਲਮ ਦੇ ਸਭ ਤੋਂ ਵੱਧ ਕੀਮਤੀ ਅਲਫ਼ਾਜ਼
@sonubabbar96
@sonubabbar96 2 жыл бұрын
ਏਥੇ ਦੌਲਤ ਸ਼ੋਹਰਤ ਹਰ ਕੋਈ ਕਮਾ ਲੈਂਦਾ ਪਰ ਸਿੱਧੂ ਵਾਂਗੂੰ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ🙏🙏
@KPStudioChannel
@KPStudioChannel 2 жыл бұрын
ਦਿਲ ਨੂੰ ਛੂੰਹਦੀ ਇੱਕ ਇੱਕ ਗੱਲ. ਯਾਦ ਰਹੇਗਾ ਜਦੋਂ ਤੱਕ ਸ਼ਾਹ ਚਲਦੇ
@amanmaan5962
@amanmaan5962 2 жыл бұрын
ਰੱਬਾ ਮੋੜ ਦੇ ਛੋਟੇ ਪੈਰੀ ਹੀ ਓਸੇ ਪਰਿਵਾਰ ਵਿਚ ਹੀ ,,miss you legend😰💔
@lakhvirsingh5946
@lakhvirsingh5946 2 жыл бұрын
Satnam shri waheguru ji 🙏
@Sukhtips001
@Sukhtips001 2 жыл бұрын
Gill veer ji ਤੁਸੀਂ ਹਮੇਸ਼ਾ ਸਿੱਧੂ ਵੀਰ ਦੇ ਪਿਤਾ - ਮਾਤਾ ਨਾਲ ਖੜੇ ਰਹੋਂਗੇ
@rajparas9431
@rajparas9431 2 жыл бұрын
ਸੋਖਾ ਨਹੀ ਹੁੰਦਾ I miss you sidhu moose Wala 😔😔☹️☹️😭😭
@KulwinderKaur-yw5ly
@KulwinderKaur-yw5ly 2 жыл бұрын
ਬਿਨਾਂ ਸਿਰ ਤੇ ਵੀਰ ਦੇ ਹੁੰਦਿਆ ਦੇ ਜਿਨੂੰ ਆਪ ਈ ਵੀਰ ਜਿਆ ਮੰਨਿਆ ਸੀ ਓਸ ਵੀਰ ਨੂੰ ਭੁਲਾਉਣਾ ਵੀ ਤਾਂ ਸੌਖਾਂ ਨਹੀਂ ਹੁੰਦਾ ਜਿਨੂੰ ਸੋਚਿਆ ਸੀ ਕਦੇ ਤਾਂ ਮਿਲਣਾ ਏ ਤੇ ਵੀਰ ਆਖ ਬੁਲਾਣਾਂ ਏ ਓਨੂੰ ਏਦਾਂ ਜਾਂਦਾ ਵੇਖਣਾਂ ਵੀ ਤਾਂ ਸੌਖਾਂ ਨਹੀ ਹੁੰਦਾ ਬਹੁਤ ਵਧੀਆਂ ਲਿਖਤ ਸਰ ਥੋਡੀ ਵਾਹਿਗੁਰੂ
@sandeepsamplay7928
@sandeepsamplay7928 2 жыл бұрын
ਤੁਰ ਗੇ, ਸੱਜਣ ਨਈਉ ਭੁੱਲਦੇ Billboard ਤੇ ਛਾਣਾ ਸੋਖਾ ਨੀ ਕੁੱੜੇ
@GAGANDEEPSINGH-td2ii
@GAGANDEEPSINGH-td2ii 2 жыл бұрын
ਸੌਖਾ ਨੀ ਹੁੰਦਾ ਬਾਈ ਓਏ.. ਤੇਰੇ ਵਰਗਾ ਤੂੰ ਹੀ ਸੀ ਝੋਟਿਆ ❤❤💔
@tegbahadardhalio0999
@tegbahadardhalio0999 2 жыл бұрын
ਵਾਹਿਗੁਰੂ ਇਸ ਉਮਰ ਚ ਕਿਸੇ ਵੀ ਮਾਪਿਆ ਦਾ ਪੁੱਤ ਨਾ ਖੋਹੀ ਦਾਤਿਆ ਮਾਪੇ ਹਰ ਪਲ ਮਰਦੇ ਆ ਉਸ ਪੁੱਤ ਦੇ ਗਿੱਲ ਰਾਂਉਤੇ ਬਾਈ ਹੁਣ ਤੁਹਾਡੇ ਤੇ ਬਹੁਤ ਵੱਡੀ ਜਿੰਮੇਵਾਰੀ ਆ ਪਈ ਯਾਰੀ ਪਗਾਉਣ ਦੀ ਤੁਸੀ ਪੁਗਾ ਵੀ ਰਹੇ ਓ ਵਾਹਿਗੁਰੂ ਮਾਪਿਆ ਨੂੰ ਹਿੰਮਤ ਬਖਸ਼ਣ ਇਸ ਦੁੱਖ ਨੂੰ ਸਹਿਣ ਕਰਨ ਦੀ
@gurwelbhullar4763
@gurwelbhullar4763 2 жыл бұрын
Rawa e dita veere sidhu nahi bhulaya janda din raat ohdi yaad aundi aa koi ta ohnu vapis le avo 🙏🏻🙏🏻😭😭😭😢😢😢😭😭😭😭😭😭😭😭😭😭😭😭😭😭😭😭😭😭😭😭😭😭😭💔💔💔💔💔💔💔💔💔💔💔💔💔💔😭😭😭😭😭😭
@husnatcheema6520
@husnatcheema6520 2 жыл бұрын
Sidhu moose Wala legend ❤️ rehndi Zindaghi TAK yAD raha GA
@malhotranav19
@malhotranav19 2 жыл бұрын
ਜਗ ਜਿੱਤਣ ਵਾਲੇ ਨੂੰ, ਇੰਜ ਜਹਾਨੋ ਤੋਰਨਾ ਸੌਖਾ ਨਹੀ ਹੁੰਦਾ 💔 Its been 2 months but still we are not able to get over this pain. Legend you will always be missed.
@iqrarasool1239
@iqrarasool1239 2 жыл бұрын
Absolutely, seriously it's been 2 months and still continuous depression .... Continuous...and I am totally wonder, a man whom I never met, never saw, but still it hurts me .... Even after 2 months .... Hye ...bohat zyada dukh hai .... Raba sabar do ..please ...😭😭😭🙏🙏🙏😖😖😖😖😩😣🥺LOVE FROM PAKISTAN ... LOVE U JATTA, JHOOTA, 5911, JATT VAAIR, CHEETA, SHEHZADA, THE ONLY LEGEND, ... I will always call him Jhoota... I daily talk him in my imagination.... 💔❣️🫂
@RupinderKaur-yb6ve
@RupinderKaur-yb6ve 2 жыл бұрын
@@iqrarasool1239 same here. 😥😥😥😥
@NeerajK432
@NeerajK432 2 жыл бұрын
Amar Sidhu Bai ❤️🕊 #legend #sidhumoosewala
@Sidhu1268
@Sidhu1268 2 жыл бұрын
Gill your are the best friend of Sidhu.only you know the actual condition of sidhu parents. Legend never die.
@chsajjad6713
@chsajjad6713 2 жыл бұрын
Sahi bola
@sidhumoose_wala.
@sidhumoose_wala. 2 жыл бұрын
#justiceforsidhumoosewala #sidhumoosewala veere bhut miss krde aa tenu bs bol k ne ds hunda 🥺 waheguru tenu khush rakhe jithe v aa tu #legend 🙌❤
@keertikotwaliya5460
@keertikotwaliya5460 2 жыл бұрын
Aaj veer nu gye 2 month ho gye.....pr ek v din esa nhi gya jis din veer nu yaad na kiya ho ....pr Sanu sadey veer te bohot proud hai 🔥💪 we will always miss u shub veer ji ❣️❣️❣️❣️❣️❣️
@sidhu_moosewala_ustad
@sidhu_moosewala_ustad 2 жыл бұрын
Legend sidhu ustaad 🙏🙏🙏
@RamandeepKaur-xm8gc
@RamandeepKaur-xm8gc 2 жыл бұрын
Literally, ਕੋਈ ਲਫਜ਼ ਹੀ ਨੀ ਕਹਿਣ ਨੂੰ 😐😔 ਸਾਰਾ ਦਰਦ ਬਿਆਨ ਕਰਤਾ ਇਹਨਾ ਲਾਇਨਾ ਚ😔 ਬੂਹਤ ਚੰਗੀ ਲਿਖ਼ਤ #ਸਿੱਧੂ ਵੀਰਾ#♾️
@HarpreetSingh-mp3wr
@HarpreetSingh-mp3wr 2 жыл бұрын
Gill veere tu ta bhut lucky c veere jo sidhu naal rehnda c itho tk movie v bna gya pra merya assi te sidhu veere de ghr aouna c pehli vaar pr pehli vaar aye v odo jdo apna pra e ni c assi sare c othe yara tu ta a jo likhyaa bd dil toh sallute ae veere tainu love u so much bakki sidhu veere miss u bhut sara
@gurjindersinghsandhu2701
@gurjindersinghsandhu2701 2 жыл бұрын
Best part of song " TRP ਵਾਲੀਆਂ ਗਿਰਜਾਂ ਨੂੰ ਜ਼ਿਗਰ ਦਾ ਮਾਸ ਖਵਾਉਣਾ ਸੌਖਾ ਨਹੀ ਹੁੰਦਾ । ਸਲੂਟ ਆ ਗਿੱਲ ਸਾਬ
@jagsingh4120
@jagsingh4120 2 жыл бұрын
ਗਿੱਲ ਬਾਈ ਤੇ ਸਿੱਧੂ ਦੀ ਯਾਰੀ ਬਾ ਕਮਾਲ ਦਰਦ ਬਿਆਨ ਸੱਚਾਈ ਦੇ ਆਧਾਰ ਤੇ
@jasssingh5029
@jasssingh5029 2 жыл бұрын
ਵਾਹਿਗੁਰੂ ਮੇਹਰ ਕਰੀ ਸਿੱਧੂ ਦੇ ਮਾਪਿਆਂ ਤੇ।
@sroaysaab3883
@sroaysaab3883 2 жыл бұрын
Heart touching 💔💔🙏
@mannmann8308
@mannmann8308 2 жыл бұрын
ਸੌਖਾ ਨਹੀਂ ਹੁੰਦਾ... Miss you bai
@dilpreetsekhon7014
@dilpreetsekhon7014 2 жыл бұрын
Sidhu moosewala sadde dila vcho kde ni nikl skda bcz legends never die
@yaadswaglakhwinder7625
@yaadswaglakhwinder7625 2 жыл бұрын
ਸਲੂਟ ਆ ਬਾਈ ਤੇਰੀ ਕਲਮ ❤️👍
@kirpalsingh7515
@kirpalsingh7515 2 жыл бұрын
Jeonde ji maa nal khedna Te marre nu gal Lahaina Sokha nhi hunda 😭💔😭💔
@NadeemKhan-lu9bl
@NadeemKhan-lu9bl 2 жыл бұрын
Sai keha veere 👍👍legend never dies sidhu moose wala always in our heart love from Pakistan 🇵🇰🇵🇰🇵🇰
@chsajjad6713
@chsajjad6713 2 жыл бұрын
Good
@kamaljeetsingh2020
@kamaljeetsingh2020 2 жыл бұрын
Love you aaa ustadd ji nall dilo kadi nhi bhull skddee ustaad nuu 🩸🥺🥺
@mangatmultiples9824
@mangatmultiples9824 2 жыл бұрын
TRP waliyaan Girjhan nu Apne Jigar da Maas khwouna soukga ni hunda.... Miss you Jatta ❤️ Jattwaidaaa 💪 Legend
@jasmeetkaur3048
@jasmeetkaur3048 2 жыл бұрын
Andro dil cheeka marda h bhai eh galla sun sun ke Sachi bhai nu bhulana saukha nhi a 🥺😓💔😞😓🥺🥺😞😭😭
@manndalam4180
@manndalam4180 2 жыл бұрын
ਵਾਹਿਗੁਰੂ 22 ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏
@jagroopjaggi6730
@jagroopjaggi6730 2 жыл бұрын
Sidhu moosewala zindabaad
@harjeetkaur5777
@harjeetkaur5777 2 жыл бұрын
ਬਹੁਤ ਵਧੀਆ ਪੇਸ਼ ਕੀਤਾ ਹੈ। ਸ਼ੁਭ ਪੁੱਤ ਬਹੁਤ ਯਾਦ ਆਉਂਦੀ ਹੈ।
@Spkuttiwal
@Spkuttiwal 2 жыл бұрын
ਕੱਲੀ ਕੱਲੀ ਗੱਲ ਸਹੀ ਆ ਭਰਾ ਤੁਹਾਡੀ 😢😢😢
@sarabjitsingh639
@sarabjitsingh639 2 жыл бұрын
Sidhu moosewala always stay in our hearts because legend never die
@rosemeenwratch8676
@rosemeenwratch8676 2 жыл бұрын
Gill bai ikalli ikalli sole anne sahi aaa .. jo jo khei tu leader te news chanel vale de chaped ne sidhian girrjan vaang firde si jo siwa te .. baki maa baap da dukh sirf maa baap samjh sakde aa .
@ranjitsingh2429
@ranjitsingh2429 2 жыл бұрын
Klejaa cheeta veere eh glla ne sidu veere miss u aja veer vapis
@jyotisheehmar8426
@jyotisheehmar8426 2 жыл бұрын
Again am crying. Sidhu was our soul after his demise only body is left . ਰੂਹ ਤਾਂ ਚੰਦਰਾ ਨਾਲ ਹੀ ਲੈ ਗਿਆ 💔
@teamsidd9954
@teamsidd9954 2 жыл бұрын
Rendi duniya tak naam rahuga 22 sidhu moose 💎
@himanshikharb4820
@himanshikharb4820 2 жыл бұрын
Rona hi ni muk rhya ..kho liya sher pr Mukda nii sidhu ohdi soch ohdi gallan ohdi awaj rhndi duniya tk jinda rhugi LEGEND NEVER DIES LEGEND SIDHU ❤️❤️😭😭😭
@sidhumossewala..4723
@sidhumossewala..4723 2 жыл бұрын
ਵਾਹਿਗੁਰੂ ਮਿਹਰ ਕਰਿਉ ਸੱਚੇ ਪਾਤਸ਼ਾਹ ਜੀ ਬਾਈ ਸਿੱਧੂ ਦੇ ਮਾਪਿਆਂ ਤੇ🙏🙏 ,, ਬੁਹਤ ਸੋਹਣੀਆ ਸਤਰਾ likihyhya ਗਿੱਲ ਸਾਬ ਜੀ 👍👍❤❤
@bkwhatsup
@bkwhatsup 2 жыл бұрын
ਸੱਚੀਆਂ ਗੱਲਾਂ 💯💯
@jantysidhu2684
@jantysidhu2684 2 жыл бұрын
Sidhu Moosewala…❤️♠️⛳️
@jashanpreetmaan2065
@jashanpreetmaan2065 2 жыл бұрын
Legend never die ⛳ legend always king of industry SIDHU MOOSEWALA ⛳⛳♥️♥️
@sidhumoose_wala.
@sidhumoose_wala. 2 жыл бұрын
Waheguru sidhu mama or sidhu papa nu tandurust rakhe ❤❤ meri v umar lg j ona nu 🙇‍♀️🙏 #justiceforsidhumoosewala #sidhumoosewala #wewannajusticeforsidhu
@lakhveersingh9626
@lakhveersingh9626 2 жыл бұрын
Legend never die Sidhu Moosewala
@jaswindersingh5319
@jaswindersingh5319 2 жыл бұрын
No words bss roan anda suna ka 😭😭😭😭😭😭
@buttasingh2423
@buttasingh2423 2 жыл бұрын
I miss you sidhu legend
@heeraamit2520
@heeraamit2520 2 жыл бұрын
Dila ch rehna jatt sari zindgi
@SameerKhan-5911
@SameerKhan-5911 2 жыл бұрын
Legend never die miss u Sidhu moosewaeya❣️❣️❣️💔💔
@abhijotsingh3531
@abhijotsingh3531 2 жыл бұрын
Va o Bai sohna likheya Bai ne salute aa Bai tenu sahi gal aa Bai saukha nai hunda💔💔💔💔💔💔
@kamaljeetkaurlotus6309
@kamaljeetkaurlotus6309 2 жыл бұрын
ਦਿਲ ਚੀਰਦੀਆਂ, ਆਤਮਾ ਰੁਆਉਦੀਆਂ ਸਚਾਈ ਬਿਆਨ ਕਰਦੀਆਂ ਸਤਰਾਂ।ਅਨਮੋਲ ਰਚਨਾ।
@sukhjitsingh-sr6df
@sukhjitsingh-sr6df 2 жыл бұрын
LEGEND Sidhu Veere💔💔💔💔💔😢😢😢
@Jaswinderkaur-ll2uw
@Jaswinderkaur-ll2uw 2 жыл бұрын
Bhout sohna likhya brother👍💯💔god bless you
@rajeshmehra7929
@rajeshmehra7929 2 жыл бұрын
Gill Bhai ji Aap ji Di Kavita Sunke Ankhan Chh Pani kad Aa Gaya Pta Nahi Chaliya.Aap Ji Da Ek Ek Shabdh Dil Chir Gaya.
@PankajKumar-ps1yb
@PankajKumar-ps1yb 2 жыл бұрын
No competition 💯 sidhu moosawala legend never die 🔥💔💔No competition 💯 sidhu moosawala legend never die 🔥💔💔
@gurtejbrar9499
@gurtejbrar9499 2 жыл бұрын
ਬਾਈ ਰਵਾ ਕੇ ਰੱਖ ਦਿੱਤਾ
@officialnikhil42
@officialnikhil42 2 жыл бұрын
Legend never die 😞😞
@gurvindersinghbaring6369
@gurvindersinghbaring6369 2 жыл бұрын
ਸਹੀ ਗੱਲ a veer , ਸੌਖਾ ਨਹੀਂ ਹੁੰਦਾ 💔💔💔💔
@makhansidhu
@makhansidhu 2 жыл бұрын
Bilkul sahi gallan likhiya ne bai 🙏 Jeonda vassda te eddan hi likhda reh 👏 miss sidhu bai 😢
@sanbirsidhu710
@sanbirsidhu710 2 жыл бұрын
Sidhu Moosewala 💕💕💕💕
@punjabiindustrybiography440
@punjabiindustrybiography440 2 жыл бұрын
ਅਣਮੁੱਲੀ ਰਚਨਾਂ ❤️
@jassigill3044
@jassigill3044 2 жыл бұрын
Sade dila ch hamesa amar rahe ga jhoote aw 💔💔💔💔😭😭😭😭
@kuljitkaurthind4527
@kuljitkaurthind4527 2 жыл бұрын
No words to say for Mata Pita ji , how they are suffering, 🙏Waheguru ji mehar karo🙏 #justice for Sidhu Veer
@gavipreetdhaluo549
@gavipreetdhaluo549 2 жыл бұрын
Gill Pra ji good work Miss u Vadda VeeR Sidhu Moose wala 😢😢😢😢
@ahmadshahzad6577
@ahmadshahzad6577 2 жыл бұрын
Love from Pakistan 🇵🇰 miss you sidhumosewala 😭
@desraj3625
@desraj3625 2 жыл бұрын
Miss u bai #justiceforsidhumoosewala 😭
@neetusachdeva6829
@neetusachdeva6829 2 жыл бұрын
True lines bai miss you shubdeep you always live deep in our heart
@anmullelafz1844
@anmullelafz1844 2 жыл бұрын
ਰੋਵਾਂ ਦਿੱਤਾ ਵੀਰੇ ਤੂੰ ...🥺🥺
@sukhpreetaulakh3817
@sukhpreetaulakh3817 2 жыл бұрын
Legend never die 🕊⛳️
@balwinderkaurbenipal6277
@balwinderkaurbenipal6277 2 жыл бұрын
Wah veer rvaata😪😪
@beantsran2172
@beantsran2172 2 жыл бұрын
ਦਿਲੋ ਸੈਲਿਊਟ ਆ ਵੀਰ ਤੇਰੀ ਉੱਚੀ ਤੇ ਸੁੱਚੀ ਸੋਚ ਨੂੰ ਕਦੇ ਮਿਲੇ ਤਾ ਨਹੀ ਪਰ ਜਰੂਰ ਮਿਲਾਗੇ ਰੱਬ ਸੁੱਖ ਰੱਖੇ ਤੈਨੂੰ ਹੋਰ ਵੀ ਮਾਣ ਬਖਸੇ
@sbirring0026
@sbirring0026 2 жыл бұрын
ajj fer rona aa gya bai 🙏🏻❤️‍🔥
@preetakour6008
@preetakour6008 2 жыл бұрын
Legend never die siddhu moose wala 😭 😭 😭 😭
@preetpablomusic
@preetpablomusic 2 жыл бұрын
[Sidhu_bai_zidabaad]
@HaraSandeep
@HaraSandeep 2 жыл бұрын
Can't forget his lyrics, No words Gill bai
@sarbabehniwal204
@sarbabehniwal204 2 жыл бұрын
Gill Bai eh hunda sacha dost .aam loka nu Aina dukh hoya Bai Tera tan fer v jigri yaar c
@sahildutt7451
@sahildutt7451 2 жыл бұрын
VRY MISS YOU MY BRO MOOSEWALA LEGEND 😭💔
@Gorasyco
@Gorasyco 2 жыл бұрын
Y ਬਿਲਕੁਲ ਸੱਚ ਲਿਖਿਆ miss u sidhu y
@jaisharma4045
@jaisharma4045 2 жыл бұрын
Bhut vadia likhya bai ji god bless u always ❤️🙏 Legend never die ❤️🙏 Parmatma mehar kriyo bebe bapu ji te ❤️🙏
@manpreetkaurrandhawa2476
@manpreetkaurrandhawa2476 2 жыл бұрын
Aja vapis jatta bhut yaad aundi aa 😭😭😭
@vikaschoudhar
@vikaschoudhar 2 жыл бұрын
Legends r never die ⛳
@kaurpreet8372
@kaurpreet8372 2 жыл бұрын
Haaye rabba
@ravipal983phagwara
@ravipal983phagwara 2 жыл бұрын
legend never die, # sidhu moosewal, rehdi dunia tak name rahuga 💪💪💪
@desifoodspain2165
@desifoodspain2165 10 ай бұрын
Waheguru ji 🙏 🙏🙏🙏🙏
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,1 МЛН
规则,在门里生存,出来~死亡
00:33
落魄的王子
Рет қаралды 26 МЛН
Ozoda - Lada ( Official Music Video 2024 )
06:07
Ozoda
Рет қаралды 18 МЛН
Black Day 29-5 : Gill Raunta | Youngstarr Pop Boy | #justiceforsidhumosewala
2:43
Gill Raunta Productions
Рет қаралды 50 М.
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,1 МЛН