Jee Aayan Nu | Full Punjabi Movie | Harbhajan Mann | Priya Gill | Latest Punjabi Movies

  Рет қаралды 28,572,894

T-Series Apna Punjab

T-Series Apna Punjab

Күн бұрын

Пікірлер
@jaspreetsingh-de3ut
@jaspreetsingh-de3ut 9 ай бұрын
AJ fer eh movie dekh k mai apna bachpan dubara jee leya, mainu aj v yad aa pehli vad jad eh movie dekhi c ta pind var var light chle jndi c... Dilo dhanwad Maan Saab tuhada eh movie bnaun lyi.. punjabi cinema nu tusi dubara khda kita c eh movie bna k❤❤❤❤❤❤❤❤❤
@ManavKumar-g4v
@ManavKumar-g4v 7 сағат бұрын
0:54
@LOVDIP-TV
@LOVDIP-TV 5 ай бұрын
ਇਹ ਉਹੀ ਫਿਲਮ ਹੈ ਜਿਸਨੇ ਸੁਤੀ ਪਈ ਪੰਜਾਬੀ ਫਿਲਮ ਇੰਡਸਟਰੀ ਨੂੰ ਜਿੰਦਾ ਕੀਤਾ ਸੀ, ਇਸਤੋਂ ਬਾਅਦ ਹੀ ਪੰਜਾਬੀ ਫਿਲਮਾਂ ਬੰਨਣੀਆਂ ਸੁਰੂ ਹੋਈਆ। ਹਰਭਜਨ ਮਾਨ ਨੂੰ ਦਿਲੋਂ ਸਲਾਮ ❤❤
@Palwinder-wc9ke
@Palwinder-wc9ke 5 ай бұрын
ਇਕ wish aa k eh movie theatre ਵਿੱਚ ਲੱਗੇ ਤਾਂਮੈਂ ਫੈਮਿਲੀ ਨਾਲ ਦੇਖਾ
@sarbjitsingh4003
@sarbjitsingh4003 5 ай бұрын
​@@Palwinder-wc9keq 59:47
@tirathsingh6539
@tirathsingh6539 4 ай бұрын
ਬਿਲਕੁਲ ਸਹੀ ਜੀ ❤❤❤
@KakaKaka-cy1rf
@KakaKaka-cy1rf 3 ай бұрын
50:43 50 50:50 :44
@KakaKaka-cy1rf
@KakaKaka-cy1rf 3 ай бұрын
@SatnamSingh-be8fk
@SatnamSingh-be8fk 11 ай бұрын
ਕੌਣ ਕੌਣ ਵੇਖ ਰਿਹਾ ਅੱਜ ਵੀ 2024 ਵਿੱਚ ਕਰੋ ਲਾਈਕ ਫੇਰ।
@GurpreetSingh-of6je
@GurpreetSingh-of6je 8 ай бұрын
@mrraj1649
@mrraj1649 7 ай бұрын
M dekh rha gaa bai
@goldd9643
@goldd9643 6 ай бұрын
Me 🙋
@RajKaur-b6y
@RajKaur-b6y 4 күн бұрын
Ma dhk rhi aaa
@preetgill6690
@preetgill6690 22 сағат бұрын
@Himachalikhichdi
@Himachalikhichdi 6 ай бұрын
ਇਹ ਫਿਲਮ ਜਦੋ ਮਰਜ਼ੀ ਦੇਖ ਲਓ ਕਦੀ ਪੁਰਾਣੀ ਨਹੀਂ ਹੁੰਦੀ ਨਾ ਲੋਕ ਬਦਲੇ ਨਾ ਰਿਸ਼ਤੇ।2024
@sandhusaab2713
@sandhusaab2713 3 жыл бұрын
ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਦੁਬਾਰਾ ਜਿਉਂਦਾ ਕੀਤਾ! ਹਰਭਜਨ ਮਾਨ ਨੇ ਬਹੁਤ ਵਧੀਆ ਕੰਮ ਕੀਤਾ ❤❤❤❤😍😍
@karanveersidhu8903
@karanveersidhu8903 3 жыл бұрын
Right ..g
@terebin9831
@terebin9831 2 жыл бұрын
Right sir
@hammadansari-gc2dt
@hammadansari-gc2dt Жыл бұрын
​@@karanveersidhu8903 للپ کے
@hammadansari-gc2dt
@hammadansari-gc2dt Жыл бұрын
​@@karanveersidhu8903 ضو
@SonnyBadhan
@SonnyBadhan 7 ай бұрын
2024 ਵਾਲੇ ਹਾਜ਼ਰੀ ਲਗਾਓ ਜੀ 😊
@luckypal865
@luckypal865 7 ай бұрын
ਲਓ ਵੀਰ ਜੀ 🙏
@Suman_sharma02s
@Suman_sharma02s 7 ай бұрын
🫡
@kamalkumar-qo3uc
@kamalkumar-qo3uc 5 ай бұрын
Present 😊
@user-jashanff
@user-jashanff 5 ай бұрын
@HarmandeepSingh-e7s
@HarmandeepSingh-e7s 5 ай бұрын
Yes
@0001ਲਾਹੌਰੀਆ
@0001ਲਾਹੌਰੀਆ 4 жыл бұрын
ਬੱਬੂ ਮਾਨ ਨੂੰ ਉਹਦੇ ਗੀਤਾਂ ਨੇ ਮਸ਼ਹੂਰ ਕੀਤਾ ਤੇ ਹਰਭਜਨ ਮਾਨ ਨੂੰ ਉਹਦੀਆਂ ਫਿਲਮਾਂ ਨੇ.. ਲਵ ਯੂ ਦੋਨਾਂ ਮਾਨਾ .. ਅੱਜ ਮੈ ਆਵਦੇ birthday te ਇਹ ਮੂਵੀ ਦੇਖੀ.. 7:1:2000.birthday 7:1:2021
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 3 ай бұрын
Bhut vadia movie veer ji
@gurnamsahal1802
@gurnamsahal1802 4 жыл бұрын
ਅਠਾਰਾਂ ਸਾਲ ਬਾਅਦ ਅੱਜ ਇਹ ਫਿਲਮ ਦੇਖ ਕੇ ਪੁਰਾਣੀ ਯਾਦਾਂ ਤਾਜ਼ਾ ਹੋ ਗੲੀਆਂ, ਪਰ ਹੁਣ ਦੀ ਫਿਲਮਾਂ ਵਿੱਚ ਅਤੇ ਪੁਰਾਣੀ ਫਿਲਮਾਂ ਵਿੱਚ ਬਹੁਤ ਫਰਕ ਐ 👍👌👍👌👍👌🙏👌👍👌👍
@LovepreetSingh-cn5ut
@LovepreetSingh-cn5ut 3 жыл бұрын
Xn,
@punjabsingh339
@punjabsingh339 3 жыл бұрын
ਪਹਿਲਾਂ ਪੰਜਾਬ ਵਿੱਚ ਵੇਖਦੇ ਹੁੰਦੇ ਸੀ ਅੱਜ ਕੈਨੇਡਾ ਵਿੱਚ ਵੇਖ ਰਹੇ ਹਾਂ. ਆਲ ਟੈਮ ਫੇਵਰਿਟ ਮੂਵੀ 🇨🇦🌾
@baljeetsinghsidhu7231
@baljeetsinghsidhu7231 3 жыл бұрын
ਬਹੁਤ ਵਧੀਆ ਤੇ ਪਿਆਰੀ ਦੋ ਪੰਜਾਬਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸੱਧਰਾਂ ਦੀ ਕਹਾਣੀ 👍👍
@peaceofmind5515
@peaceofmind5515 2 жыл бұрын
ਪੰਜਾਬੀ ਫਿਲਮਾਂ ਦੇ ਅਜੋਕੇ ਦੌਰ ਦੀ ਸ਼ੁਰੂਆਤ ਹੋਈ ਸੀ ਇਸ ਫਿਲਮ ਨਾਲ। ਸਾਡੇ ਕਾਲਜ ਦੇ ਦਿਨ ਸੀ ਜਦੋਂ ਇਹ ਫਿਲਮ ਆਈ ਸੀ। ਇਸ ਤੋਂ ਬਾਅਦ ਦੇਖਦੇ ਦੇਖਦੇ ਅੱਜ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਤੋਂ ਕਿੱਥੇ ਪਹੁੰਚ ਗਈ।
@mohindersingh8348
@mohindersingh8348 2 жыл бұрын
R oo 6
@MuhammadNasir-zl9oj
@MuhammadNasir-zl9oj 2 жыл бұрын
@@mohindersingh8348 4
@sidhulucky9106
@sidhulucky9106 11 ай бұрын
​@@mohindersingh8348 b😊11 m.h.1😊😊😊
@MarshidMarshid-qx7ux
@MarshidMarshid-qx7ux 10 ай бұрын
P​@@mohindersingh8348
@RoopsinghDhiman
@RoopsinghDhiman 5 ай бұрын
ਜਿਹੜੀ ਇਸ ਮੂਵੀ ਵਿੱਚ ਕਨੈਡਾ ਜੱਸੀ ਦੀ ਸੱਸ ਇੰਦੀ ਦੇ ਮਾਤਾ ਜੀ ਉਹ ਮੇਰੇ ਫੁੱਫੜ ਜੀ ਦੇ ਤਾਈਂ ਜੀ ਨੇ ਤੇ ਉਨ੍ਹਾਂ ਦੇ ਘਰ ਵਿੱਚ ਹੀ ਸ਼ੂਟਿੰਗ ਹੋਈ ਸੀ ਤੇ ਆ ਅੱਜ ਵੀ ਇਸ ਘਰ ਵਿੱਚ ਹਰਭਜਨ ਮਾਨ ਤੇ ਸਾਰੀ ਟੀਮ ਦੀ ਤਸਵੀਰ ਲੱਗੀ ਹੋਈ ਹੈ
@khushkaranchhina2890
@khushkaranchhina2890 Жыл бұрын
ਉਹ ਵੀ ਟਾਈਮ ਸੀ ਜਦੋ ਘਰੇ CDਤੇ ਇਹ ਫਿਲਮਾ ਸਾਰੀ ਫੈਮਲੀ ਚ ਬੈਠ ਕੇ ਦੇਖਦੇ ਸੀ। ਸਿਰਾ ਟਾਈਮ ਸੀ।
@Shamuraii-r5i
@Shamuraii-r5i 8 ай бұрын
Sach kya aa movie asi v all family ek saath vcr te dekhi cc 2002 nice old time
@khushkaranchhina2890
@khushkaranchhina2890 8 ай бұрын
@@Shamuraii-r5i Bilkul pr hun de jawak oss time nu nai smj skde
@nirvairsingh9939
@nirvairsingh9939 3 ай бұрын
ਸਹੀ ਗੱਲ aa bro
@jatindersalaria-zq5yt
@jatindersalaria-zq5yt Ай бұрын
ਇਹ ਫਿਲਮ ਮੈਂ 2005 ਚ ਬੜੀ ਦੇਖੇ ਦੀ ਹੈ ਮੈਂ 17 ਸਾਲ ਫੇਰ ਪਿੱਛੇ ਚਲਾ ਗਿਆ ਕਿ ਵੱਖਰਾ ਨਜ਼ਾਰਾ ਹੁੰਦਾ ਸੀ ਫ਼ਿਲਮ ਦੀ ਫੀਲਿੰਗ ਓਦਾ ਦੀ ਹੀ ਬੀਤਿਆ ਹੋਇਆ ਵੇਲਾ ਕਦੀ ਵਾਪਿਸ ਨਹੀਂ ਆਉਣਾ ਕਿੱਥੇ ਗਏ ਉਹ ਦਿਨ
@khakh0018
@khakh0018 2 жыл бұрын
ਬੰਦ ਪਏ cinema ਖੁੱਲੇ ਸੀ 22 ਨੇ ਪੰਜਾਬੀਆਂ ਲਈ lub u maan saab ❤❤
@kawaljeetsingh8317
@kawaljeetsingh8317 4 жыл бұрын
ਪੰਜਾਬੀ ਸਿਨੇਮੇ ਨੂੰ ਬਚਾਉਣ ਵਾਲਾ ਤੇ ਨਵੀਂ ਸੇਧ ਦੇਣ ਵਾਲਾ ਮਾਨ ਸਾਬ
@BLACKLISTED_JATT_02
@BLACKLISTED_JATT_02 6 ай бұрын
ਪਹਿਲਾ ਇਹ ਫ਼ਿਲਮ ਪੰਜਾਬ ਘਰ ਵਿਚ ਬੈਠ ਕੇ ਦੇਖਦੇ ਸੀ ਹੁਣ Dubai ਬੈਠੇ ਦੇਖ ਰਹੇ ਆ❤️🇦🇪
@Natures_Wayfarers
@Natures_Wayfarers 3 ай бұрын
ਏਦੇ ਚ ਕੋਈ ਸ਼ੱਕ ਨੂੰ ਜਿਹੜੀਆਂ ਫਿਲਮਾਂ ਹਰਭਜਨ ਮਾਨ ਬਣਾ ਗਿਐ ਕੋਈ ਨੀ ਬਣਾ ਸਕਦਾ ਪਰਿਵਾਰਕ ਫਿਲਮਾਂ ਨੇ ਇਹ ਰਹਿੰਦੀ ਦੁਨੀਆ ਤੱਕ ਨਾਮ ਬਣਾ ਗਿਆ ਇਹ ਬੰਦਾ
@raghavraj7661
@raghavraj7661 4 жыл бұрын
मैं कई बार कमेंट ही नही कर पाता ऐसी नायाब फिल्मों के लिए,, क्योंकि नजर ही नही हटती,,, इतना emotional कर देती है, ये पारिवारिक फिल्में,,,,, ये नायाब दौर अब न आएगा,,,, लेकिन अफसोस की बात ये है,, की आज की पीढ़ी इन फ़िल्मो से,,, संस्कृति से,,इन नायाब कलाकारो से आज भी कोसो दूर है,,,😢😢😢😢😢😢
@davinderkaur9189
@davinderkaur9189 3 жыл бұрын
Wwdsv 💕😂😘😘😁💀
@lovelylovepreet9077
@lovelylovepreet9077 3 жыл бұрын
Up
@NarinderRani-x6v
@NarinderRani-x6v 2 ай бұрын
ਪ੍ਰਮਾਤਮਾ ਹਰਭਜਨ ਮਾਨ ਵਰਗੇ ਪੰਜਾਬੀਆ ਦੀ ਹਮੇਸ਼ਾ ਲੰਮੀਆਂ ‌ਉਮਰਾ ਕਰੇ ਜਿੰਨਾ ਨੇ ਪੰਜਾਬੀ ਕਲਚਰਲ ਨੂੰ ਸਾਂਭ ਕੇ ਰੱਖਿਆ
@Amandeepkaur-bm4qi
@Amandeepkaur-bm4qi 7 ай бұрын
Very nice ਜਦੋਂ ਇਹ ਫਿਲਮ ਆਈ ਸੀ ਮੈਂਬੁਹਤ ਵਾਰ ਦੇਖੀ ਤੇ ਹੁਣ ਅੱਜ ਦੇਖ ਰਹੀ ਹਾਂ ਬੁਹਤ ਵਧੀਆ ਵੀਡਿਓ
@gurjiwangill2
@gurjiwangill2 3 жыл бұрын
ਪੁਰਾਣੇ ਸਮੇ ਦੀ ਯਾਦ ਤਾਜਾ ਹੋ ਗਈ,,,ਇਵੇ ਲੱਗਦਾ 2002 ਕੱਲ ਦੀ ਗੱਲ ਹੋਵੇ ਸਮਾ ਅਪਣੀ ਚਾਲ ਚੱਲੀ ਜਾਂਦਾ ਉਦੋ ਨਜਾਰੇ ਲੈਦੇ ਸੀ ਬਚਪਨ ਵਾਲੇ ਅੱਜ ਨਜਾਰੇ ਲੈਦੇ ਆ ਜਵਾਨੀ ਵਾਲੇ,,,ਵਾਹਿਗੁਰੂ ਇਵੈ ਕਿਰਪਾ ਕਰੇ
@cheema1096
@cheema1096 2 жыл бұрын
Right bro
@jaggajatt3576
@jaggajatt3576 2 жыл бұрын
ਸਹੀ ਕਿਹਾ ਜੀ਼
@GurjeetSingh-ce2ww
@GurjeetSingh-ce2ww 2 жыл бұрын
8
@subhaanmushtaq3577
@subhaanmushtaq3577 2 жыл бұрын
Suuuuuuuuuuuuuuuuuuuuuuuuuuuuuuuuuuuuuuuuuuuùuuuuuuuuuuu
@subhaanmushtaq3577
@subhaanmushtaq3577 2 жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@luckypal865
@luckypal865 7 ай бұрын
ਮੈਂ ਅੰਮ੍ਰਿਤਸਰ ਤੋਂ ਹਾਂ ਮੈਂ ਮੰਨਦਾ ਹਾਂ ਹਰਭਜਨ ਮਾਨ ਨੇ ਮਰੇ ਹੋਏ ਪੰਜਾਬੀ ਸੀਨ੍ਹੇਮੇ ਨੂੰ ਮੁੜ ਜਿਓੰਦੇ ਕੀਤਾ ਓ ਸਮੇਂ ਮੈਂ ਜਲੰਦਰ ਪੜਦਾ ਸੀ ਤੇ ਫ਼ਿਲਮ ਵੀ ਮੈਂ ਆਪਦੇ ਯਾਰਾਂ ਨਾਲ਼ ਨਤਰਾਜ ਸੀਨ੍ਹੇਮੇ ਖੱਨੇ ਵੇਖੀ ਜੋ ਫ਼ਿਲਮ ਵਿੱਚ ਡਾਇਲੋਗ ਬੋਲਿਆ ਸੀ ਹਰਭਜਨ ਮਾਨ ਸਾਫ਼ ਸੁਥਰਾ ਕਲਾਕਾਰ 🙏💞❤️
@MandeepKKP
@MandeepKKP Жыл бұрын
ਸਿਨੇਮਾਂ ਵਿਚ ਵੇਖੀ ਸੀ ਇਹ ਫਿਲਮ ਨਰਿੰਦਰ cinema ਕੋਟਕਪੂਰਾ ਵਿੱਚ। ਯਾਦ ਤਾਜ਼ਾ ਹੋ ਗਈ ਫ਼ਿਲਮ ਵੇਖ ਕੇ। ਪੰਜਾਬੀ ਸਿਨੇਮੇ ਨੂੰ ਦੁਬਾਰਾ ਜੀਵਿਤ ਕੀਤਾ ਸੀ ਇਸ ਫ਼ਿਲਮ ਨੇ। ਹਰਭਜਨ ਮਾਨ ਵਧੀਆਂ ਉਪਰਾਲਾ ਕੀਤਾ ਸੀ ਤੁਸੀਂ।
@mandeepblassi2977
@mandeepblassi2977 4 жыл бұрын
Menu yaad hai main 10th class ch c jado eh film released hoyi Ludhiana aarti palace ch 4 mahine to jyada lagi rahi jado gaana wajda c govt college ludhiane de Munde bhut nachde c bhut sariya memories ne es film nal😘😘😘😘😘😘😘
@DiljitWaraich
@DiljitWaraich 3 жыл бұрын
❤️
@jasbir710
@jasbir710 3 жыл бұрын
Damn how old are you now ?
@gaganpreetsingh8874
@gaganpreetsingh8874 3 жыл бұрын
main vi 10th class ch si . guru nanak public school . great memories...
@hardipsingh7087
@hardipsingh7087 Жыл бұрын
Bilkul yarra main vi same class ty same cinema vich dekhi si
@00SandeepSingh00
@00SandeepSingh00 4 ай бұрын
ਬਹੁਤ ਸੋਹਣਾ ਸਮਾਂ ਸੀ ਯਾਰ ਪੈਸਾ ਘੱਟ ਤੇ ਪਿਆਰ ਜਿਆਦਾ ਸੀ। ਪੈਸਾ ਸਾਰੇ ਰਿਸ਼ਤੇ ਹੀ ਖਾ ਗਿਆ ਇਹ ਤਰੱਕੀ 10-12 ਸਾਲ ਚ ਹੀ ਬਹੁਤ ਕੁੱਝ ਖਤਮ ਕਰ ਗਈ। ਰੱਬ ਕਰੇ ਉਹੀ 14-15 ਸਾਲ ਪਹਿਲਾਂ ਵਾਲਾ ਸਮਾਂ ਵਾਪਸ ਆ ਜਾਵੇ
@TejNagar-p9w
@TejNagar-p9w 3 ай бұрын
Sahi gal hai Bhai
@noreentabassum8939
@noreentabassum8939 Ай бұрын
Kon hai jo aj 2024 mai b meri tra yhe movie enjoy kr rha hai Old memories
@RajeshKumar-lz2xx
@RajeshKumar-lz2xx 3 жыл бұрын
ਨਾ ਉਹ ਦਿਨ ਦੁਬਾਰਾ ਆਉਣੇ ਨਾ ਸਮਾਂ ਜਵਾਕ ਹੁੰਦੇ ਸੀ ਉਦੋਂ ♥️♥️
@SABDABOSS
@SABDABOSS Жыл бұрын
ਮੈਂ ਇਹ ਫਿਲਮ 2023 ਵਿੱਚ ਦੇਖ ਰਿਹਾਂ ਅੱਜ ਵੀ ਓਹਨੀ ਹੀ ਵਧੀਆ ਲੱਗਦੀ ਜਿੰਨੀ ਪਹਿਲੀ ਵਾਰ ਸੀਡੀ ਤੇ ਦੇਖ ਕੇ ਲੱਗਦੀ ਸੀ। ਪੰਜਾਬੀ ਫਿਲਮ ਇਡਸਟਰੀ ਦਾ ਇੰਜੰਨ ਹਰਭਜਨ ਮਾਨ ਸਾਡਾ ਮਾਣ ❤❤
@kuldeepkaur4048
@kuldeepkaur4048 Жыл бұрын
Bilkul shi .. eh film dekhn nu var var dil krda
@pek1240
@pek1240 11 ай бұрын
mai vi bai ajj kitte chotta jiha clip dekhia es movie da social media te oh video othe he bandh karke ah movie la layi sachi ajj vi oni hee vadia lagi jini pehle din dekhi si
@zameerali1378
@zameerali1378 3 жыл бұрын
بہت ھی خوبصورت مووی میں پاکستان سے ھوں مگر رھتا انگلینڈ میں ھوں دونوں پنجاب سے بہت پیار ھے شالا وسدے راھن دونوں پنجاب I LOVE PUNJABI ❤❤❤❤❤❤❤❤❤❤❤❤❤❤❤❤❤❤❤❤❤
@sirdargurtejsingh9584
@sirdargurtejsingh9584 2 жыл бұрын
ਹਰਭਜਨ ਮਾਨ ਦੀਅਾਂ ਫਿਲਮਾਂ ਵਿਚ ਕੁਝ ਅਜਿਹਾ ਖਾਸ ਸੀ ਹੈ ਤੇ ਰਹਿਣਾਂ ਜਿਹੜਾ ਹਾਲੇ ਤਕ ਕਿਸੇ ਹੋਰ ਫਿਲਮਾਂ ਚ ਦੇਖਣ ਨੂੰ ਨਹੀਂ ਮਿਲਿਅਾ ॥
@parmjeetsingh7736
@parmjeetsingh7736 Жыл бұрын
@Luckysingh-dh9mv
@Luckysingh-dh9mv Жыл бұрын
ਬਿਲਕੁਲ ਸਹੀ ਕਿਹਾ
@jjljjpppp305
@jjljjpppp305 4 жыл бұрын
ਫਿਲਮ ਦੀਆਂ ਧੁਨਾਂ ਦਿਲ ਨੂੰ ਟੁੰਬ ਕੇ ਵਾਪਸ ਉਸੇ ਦੌਰ ਚ ਲੈ ਜਾਂਦੀਆ ਨੇ😘😘😘😭😭😭
@ThePunjabiIreland
@ThePunjabiIreland 4 жыл бұрын
ok
@devinderkumar1595
@devinderkumar1595 3 жыл бұрын
Iií'
@swarnkaur2797
@swarnkaur2797 2 жыл бұрын
@@ThePunjabiIreland !!!n
@nandhakuljit
@nandhakuljit 9 күн бұрын
2003 release Hoyi c first day first show main Gaya c ❤️❤️❤️❤️ love u maan saab
@malkeetsinghkamboj6204
@malkeetsinghkamboj6204 Жыл бұрын
ਮੈਂ 17 ਸਾਲਾਂ ਦਾ ਸੀ ਮੈਂ ਇਸ ਫਿਲਮ ਨੂੰ ਪਹਿਲੀ ਵਾਰ V CD 'ਤੇ ਦੇਖਿਆ ਮੈਨੂੰ ਇਹ ਪਸੰਦ ਹੈ
@manjindersinghjinda2508
@manjindersinghjinda2508 6 жыл бұрын
1st Punjabi super duper movie.... Break all the previous records..... after a long list of flop films..... Great job H.Maan Saab......🤗🤗
@jawaidali3439
@jawaidali3439 5 жыл бұрын
I love punjab pakistan or indi m jo punjab hy
@nidamalik195
@nidamalik195 5 жыл бұрын
Really truly right jinda gee
@healthinyourhand8723
@healthinyourhand8723 8 ай бұрын
ਇਸ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਦਾ ਇਤਹਾਸ ਬਦਲ ਦਿੱਤਾ ਹੈ ।
@kiranjeetkaur3564
@kiranjeetkaur3564 6 жыл бұрын
😍👌👌 bahut wadhiya Ik priwaar naal beth k dekhan waali moovi h. I like u harbhajan man g
@karangill6912
@karangill6912 3 жыл бұрын
Sade naal vi baith jao
@gurjiwangill4303
@gurjiwangill4303 3 жыл бұрын
ਮੈ 9 ਸਾਲ ਦਾ ਸੀ ਜਦੋ ਇਹ ਫਿਲਮ ਆਈ ਸੀ,,,,ਸਾਨੂੰ ਸਕੂਲ ਵਾਲੇ ਲੈ ਕੇ ਗਏ ਸੀ,,,ਫਿਲਮ ਵਖਾਉਣ ਮੈ S.k public school talwandi bhai ਪੜਦਾ ਸੀ ਉਦੋ ਸਨੇਮਾ ਕੰਬੋਜ ਸੀ ਤੇ ਟਿਕਟ 30 ਰੁਪਏ ਸੀ ਉਦੋ ,,,ਅੱਜ ਯਾਦਾਂ ਤਾਜੀਆ ਹੋ ਗਈਆ ਫਿਰ
@Parminder_PB-05
@Parminder_PB-05 4 ай бұрын
Bai asi v Zire cinema ch dekhi c
@lovepunjabvlogs8508
@lovepunjabvlogs8508 6 ай бұрын
ਪਰਦੇਸ ਚ ਰਹਿ ਕੇ ਕੌਣ ਕੌਣ ਏਹ ਫਿਲਮ ਦੇਖ ਰਿਹਾ ਅਤੇ ਅਪਣੇ ਪੰਜਾਬ ਨੂੰ ਯਾਦ ਕਰਕੇ ਕੌਣ ਕੌਣ ਰੋ ਰਿਹਾ
@jsgill8689
@jsgill8689 4 жыл бұрын
ਦਿਲ ਕਰਦਾ ਹੁਣੇ ਪੰਜਾਬ ਚਲਾ ਜਾਵਾ ਅਹ ਫਿਲਮ ਦੇਖ k ਪੰਜਾਬ ਯਾਦ a ਗਿਆ ਜਿਉਂਦਾ ਰਹਿ ਮਾਨਾ
@ਹੁਸਿਆਰਪੁਰੀਆਜੱਟ
@ਹੁਸਿਆਰਪੁਰੀਆਜੱਟ 3 жыл бұрын
ਬਚਪਨ ਵਿੱਚ ਇਹ ਫਿਲਮ ਗੁਆਂਢੀਆ ਦੇ ਘਰ ਦੇਖੀ ਸੀ VCR ਚ ਉਦੋਂ ਮੈ 10-11 ਦਾ ਸੀ ਅਜ ਫਿਰ ਦੇਖ ਕੇ ਪਿਆਰਾ ਬਚਪਨ ਯਾਦ ਆ ਗਿਆ
@malkeetsinghkamboj6204
@malkeetsinghkamboj6204 Жыл бұрын
ਇਸ ਫ਼ਿਲਮ ਨੂੰ ਜਿੰਨੀ ਵਾਰ ਮਰਜ਼ੀ ਦੇਖੋ, ਪਰ ਡੀਵੀਡੀ 'ਤੇ ਪਹਿਲੀ ਵਾਰ 2003 'ਚ ਦੇਖਿਆ, ਜਦੋਂ ਦਿਲ ਨਹੀਂ ਭਰਦਾ।
@chumkaursingh4883
@chumkaursingh4883 5 жыл бұрын
ਇਹੋ ਜਿਹੀ ਫਿਲਮ ਕੋਈ ਵੀ ਨਹੀਂ ਬਣਾ ਸਕਦਾ ਨਾ ਹੀ ਬਣਨੀ ਕਿਸੇ ਤੋਂ I love harbjajan maan
@Mandeep_Kaur9898
@Mandeep_Kaur9898 3 жыл бұрын
Right g
@PrinceKumar-lz6ux
@PrinceKumar-lz6ux 3 жыл бұрын
I candy from canada
@kauranikjeet9433
@kauranikjeet9433 8 ай бұрын
All credit goes to director Manmohan Singh... Good script and right cast for the movie.. Make it masterpiece
@baldeepsinghmann
@baldeepsinghmann 6 жыл бұрын
Punjabi cinema je ajj bacheya ta ese movie krke hai ... Salute to Harbhajan Maan saaab .... Bahut ghat lok jaande ne k harbhajan maan ne is movie lyi kinni daleri dikhayi c . .... Eh oh era c jdo companies singers nu paise dindian c cassette karn lyi .. 25-25 lakh companies wallo star singers nu offer kitey jande c ...harbhajan maan ik singing star c but punjabi movies upper koi vi company paisa laun nu tyaaar nhi c kyunki punjabi cinema oddo dubb chukka c par T-series ne contract kita c harbhajan maan nal k oh film ta kar lenge par je film flop hundi hai ta harbhajan maan nu 2 saal tak t-series lyi free cassettes krniya hongian .... And harbhajan maan ne haaan kiti and movie bni .... Mehnat rang leyai te film hit ho gyi te punjabi cinema mud kamyaaabi wall vadheya
@bajajstudio1
@bajajstudio1 3 жыл бұрын
BILKUL
@Harpreet_Singhs
@Harpreet_Singhs 11 ай бұрын
Mere bachpan di sab ton sohni movie I miss old days bachpan bhut sohna hunda yaar ❤❤❤😢😢
@RealBusiness9
@RealBusiness9 11 ай бұрын
2024 waleyo like please
@amirashraf2504
@amirashraf2504 5 жыл бұрын
Myn ne kbi atni purani movie nae dakhi lakin aj ye movie dakhi to buht Enjoy kiya😎 Sirrrrrraaaaa❤
@armanchjokar2871
@armanchjokar2871 4 жыл бұрын
Hi
@amirashraf2504
@amirashraf2504 4 жыл бұрын
@@armanchjokar2871 hello
@armanchjokar2871
@armanchjokar2871 4 жыл бұрын
ge
@armanchjokar2871
@armanchjokar2871 4 жыл бұрын
@@amirashraf2504 Han ge
@armanchjokar2871
@armanchjokar2871 4 жыл бұрын
Kya h
@simrandeep7350
@simrandeep7350 3 жыл бұрын
*ਹਰਭਜਨ ਮਾਨ ਨੇ ਇਸ ਫ਼ਿਲਮ ਲਈ ਟੀ ਸੀਰੀਜ਼ ਲਈ ਫ੍ਰੀ ਗੀਤ ਕੀਤੇ,ਲੱਖ ਵਾਰੀ ਸਲਾਮ*
@zubairulhassan6336
@zubairulhassan6336 3 жыл бұрын
D to d to get s and the
@muzamilmalik7020
@muzamilmalik7020 3 жыл бұрын
At that time Gurpreet Ghuggi was 32 years old now he is 50 years old still looks same love from Pakistan punjab ♥😍
@aameen_4208
@aameen_4208 3 жыл бұрын
Es movie ne punjabi film industry da itihas badal ditta. Harbhajan Maan and Babbu Maan di hashar movie ne punjabi film industry nu Navin disha ditti aa.
@jagjit47
@jagjit47 4 ай бұрын
2024 ਵਿੱਚ ਕੌਂਣ ਕੌਂਣ ਵੇਖ ਰਿਹਾ
@Vsingh._sr0a
@Vsingh._sr0a 21 күн бұрын
Ever after heart felt sorrow lm watched this
@kavyabhatt7890
@kavyabhatt7890 3 жыл бұрын
The 3:05:01 moment gives goose bumps 😘😘😘 Jo v a but dil ch india di jgh koi ni le skda..paave lakh mada etho da system but india dil ch vassda ❤️
@balvindersingh6570
@balvindersingh6570 3 жыл бұрын
Reality hai ji
@AvtarSingh-jn6un
@AvtarSingh-jn6un 3 жыл бұрын
Fd
@luckymaan5063
@luckymaan5063 2 жыл бұрын
Sach kiha tan Punjab wargi mauj na kise state ch a te na kise country ch 💕💕💕💕 i love my Punjab 🤘🤘💪💪💪💪💪
@kavyabhatt7890
@kavyabhatt7890 2 жыл бұрын
@@luckymaan5063 nhi ji edda di koi gall ni asi UP to ha ji or sanu sadda hi area sona lggda paave lakh sona tuhada punjab...jedi jgh te insan peda hunda a ode naal alag hi attachment hunda a
@gurpreetsidhuzira1516
@gurpreetsidhuzira1516 Жыл бұрын
ਇੱਕ ਦੋਰ ਅਜਿਹਾ ਵੀ ਆਇਆ ਸੀ ਕਿ ਪੰਜਾਬੀ ਸਿਨੇਮਾ ਦੀਆ ਫਿਲਮਾਂ ਸਿਰਫ ਅਤੇ ਸਿਰਫ ਜੱਟ ਸ਼ਬਦ ਉਪਰ ਹੀ ਬਨਣ ਲੱਗ ਪਈਆ ਸਨ ਕਿਉਂਕਿ 1-2 ਫਿਲਮ ਹਿੱਟ ਹੋਣ ਤੋ ਬਾਅਦ ਬਾਕੀ ਫਿਲਮਾਂ ਸੁਪਰ ਡੁਪਰ ਫਲਾਪ ਹੋ ਗਈਆ। ਫਿਰ ਪੰਜਾਬੀ ਸਿਨੇਮਾ ਸ਼ਾਤ ਹੋ ਗਿਆ, ਜਿਵੇਂ ਖਤਮ ਜਿਹਾ ਹੋ ਗਿਆ ਸੀ। ਸਿਰਫ ਗੁਰਦਾਸ ਮਾਨ ਜੀ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਹੀ ਵਧੀਆ ਫਿਲਮ ਸਾਬਤ ਹੋਈ। ਫਿਰ ਅਚਾਨਕ ਐਂਟਰੀ ਹੋਈ ਮਨਮੋਹਨ ਸਿੰਘ ਉਰਫ ਮਨ ਜੀ ਦੀ, ਜਿੰਨਾ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆ ਨੂੰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਫਿਲਮ ਤੋ ਬਾਅਦ ਪੰਜਾਬੀ ਸਿਨੇਮਾ ਵਿਚ ਇਕ ਨਵੀ ਜਾਨ ਆ ਗਈ। ਹੁਣ ਤੱਕ ਜੋ ਵੀ ਫਿਲਮਾਂ ਆਈਆ ਜੱਟ ਸ਼ਬਦ ਤੋ ਹੱਟ ਕੇ ਆਈਆ ਅਤੇ ਉਨ੍ਹਾ ਦੀ ਕਹਾਣੀ ਵੀ ਖੂਬ ਪਸੰਦ ਕੀਤੀ ਗਈ। ਵਿਦੇਸ਼ੀ ਲੋਕੇਸ਼ਨ ਨੂੰ ਵੀ ਖੂਬ ਸਰਾਹਿਆ ਗਿਆ। ਬਹੁਤ-ਬਹੁਤ ਧੰਨਵਾਂਦ ਮਨ ਜੀ
@Shamuraii-r5i
@Shamuraii-r5i 8 ай бұрын
Yaar aa movie aj v ohh din yaad karva dindi haa jado all family ek saath vcr te aa movie dekhi cc 😊😊😊😢😢miss you old days 2002
@ManpreetKaur-ve4fu
@ManpreetKaur-ve4fu 10 ай бұрын
14-2-2024 vich kon dakh riha
@gopipreet9879
@gopipreet9879 7 ай бұрын
Mee . Te Meri ex da naa v Manpreet c Mera na Gurpreet ,gopipreet
@hussnainahx215
@hussnainahx215 3 ай бұрын
Kamal❤
@manavvirk4414
@manavvirk4414 3 жыл бұрын
Harbhjan Mann kide kide favorite aa 😍😍
@shoaibsheikh3211
@shoaibsheikh3211 3 жыл бұрын
Her watan ch wasdy punjabiya dy
@SohailAbbas-bi9rn
@SohailAbbas-bi9rn 6 ай бұрын
Great man
@ParminderSingh-4567
@ParminderSingh-4567 2 ай бұрын
Ajj kll bhr di hvaa bht krde ne Prr sadke jayie Harbhajan maan de jo 20 saal pehla reality dikha gya prr apne bnde hle tkk ni samje Bki samjdaar nu ichara kafi. Jagg vich seer aw bhgwant siyaaa tera ehh filma ❤
@manindergilll
@manindergilll 4 жыл бұрын
4-5 class wale din yaad agge 😍😍😍 in 2020 💕
@makhansingh9830
@makhansingh9830 4 жыл бұрын
Lm
@kapilwadghule5727
@kapilwadghule5727 3 жыл бұрын
Very well nice 👌
@luckymaan5063
@luckymaan5063 2 жыл бұрын
You are right bro
@GOPI_JATT08
@GOPI_JATT08 Жыл бұрын
Punjabi cinema Ch Jaan payi c harbhajan maan ne❤❤
@jaswinderkaur4152
@jaswinderkaur4152 2 ай бұрын
Sachi gl ah 😢jide sir utte mape ne hor ohnu ki chahida❤❤❤❤gbu ghaint movie always
@MrSingh-lt3yz
@MrSingh-lt3yz 2 жыл бұрын
The Beginning of New Era of Punjabi Film industry 🌹🇮🇳🇨🇦
@Asokkumar-dg3qk
@Asokkumar-dg3qk 2 жыл бұрын
MNM
@MrSingh-lt3yz
@MrSingh-lt3yz 2 жыл бұрын
@@Asokkumar-dg3qk Naa Mann , Tainu Mna k v kisse ne kee Laina!
@subhaanmushtaq3577
@subhaanmushtaq3577 2 жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 2 жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 2 жыл бұрын
@@Asokkumar-dg3qk suuuuuuuuuuuuuuuuuuuuuuuuuuuuuuuuuuuuuuuuuu
@inderkumar7619
@inderkumar7619 4 жыл бұрын
I love harbhajan maan all movie,,,,, दिल ओर रूह को छू लेने वाली एक ऐतिहासिक movie,,,, निशब्द,,,
@veerchand7181
@veerchand7181 4 жыл бұрын
Hjkllnb bbnnnkkb nnnc
@SatnamSingh-nk5tm
@SatnamSingh-nk5tm 15 күн бұрын
VCD ਵਿੱਚ ਦੇਖੀ ਸੀ ਫਿਲਮ ਜਦੋ ਆਈ ਸੀ ਉਹ ਵੀ ਕਿਸੇ ਕੋਲੋ CD ਮੰਗ ਕੇ ਹੁਣ QATAR ਵਿੱਚ ਦੇਖ ਰਿਹਾ 😊😊
@kristiosborne2786
@kristiosborne2786 2 жыл бұрын
In 2013 a Punjabi friend introduced me to India's movie industry with several Punjabi movies and Bollywood movies. Some movies he would watch all the way through but at times he would decide to watch something different. This is one of the movies that he only showed me part of, some of the scenes stuck with me, bits and pieces only. I had for quite some time wondered about this particular movie and desired to see it again but didn't know the name of the movie or the actors, so very pleased to have finally found it. Thoroughly enjoyed this movie and will definitely be rewatching it in the future and not just the scenes my friend chooses to share. Beautiful plot and tells an important truth about the very real need for people to maintain a connection with their culture. Love this.
@gurjitkaur2869
@gurjitkaur2869 2 жыл бұрын
0p97ip00
@kristiosborne2786
@kristiosborne2786 2 жыл бұрын
@@gurjitkaur2869 I don't understand your comment.
@SatpalSingh-qs6hz
@SatpalSingh-qs6hz Жыл бұрын
​@@kristiosborne2786 😊
@NarinderTuli-eb8oq
@NarinderTuli-eb8oq Жыл бұрын
very.good.nice.picture
@BikramjitSingh-g9l
@BikramjitSingh-g9l Жыл бұрын
😊
@parmbrar578
@parmbrar578 4 жыл бұрын
Still seeing in 2020 .. i love this movie which made me dreamer❤❤❤❤❤❤❤❤❤❤
@imranimranimran1238
@imranimranimran1238 4 жыл бұрын
Hi
@rishiking4847
@rishiking4847 4 жыл бұрын
I. Hi. Jan. Live you
@maherunissah2022
@maherunissah2022 4 жыл бұрын
@@imranimranimran1238 n
@imranimranimran1238
@imranimranimran1238 4 жыл бұрын
@@maherunissah2022 hi nissah
@imranimranimran1238
@imranimranimran1238 4 жыл бұрын
@@maherunissah2022 how r u
@Ekam_Hxns
@Ekam_Hxns 4 ай бұрын
Mai 8th class ch c jdo eh movie ayi odo da,Canada jaan lyi craze a pta ni kdo rub sunu❤
@manjindersingh4156
@manjindersingh4156 4 жыл бұрын
ਬਹੁਤ ਵਧੀਆ ਫਿਲਮ ਲੱਗੀ ਵਾ ਕਮਾਲ ਮਾਨ ਸਾਬ ਜੀ।
@roshanbagla6596
@roshanbagla6596 4 жыл бұрын
Who is watching this movie in the lockdown? (Watching from Australia)
@newlookboutique5746
@newlookboutique5746 4 жыл бұрын
yes
@imranb2uttb6k.md22
@imranb2uttb6k.md22 4 жыл бұрын
@@newlookboutique5746 ukplh
@Red_alert99
@Red_alert99 4 жыл бұрын
i am
@kvsingh6532
@kvsingh6532 4 жыл бұрын
I Am Watching In Uk
@harwindersingh1394
@harwindersingh1394 4 жыл бұрын
I'm watching in Singapore lockdown
@ManiSaloon-w5p
@ManiSaloon-w5p 5 ай бұрын
18 July kon kon dak rea 2024 ma ❤🎉
@melinamuhallaharoli5195
@melinamuhallaharoli5195 5 жыл бұрын
Nice film and iam very excited watching for this film
@melinamuhallaharoli5195
@melinamuhallaharoli5195 5 жыл бұрын
I understand culture of panjab for this this film watching
@armanchjokar2871
@armanchjokar2871 4 жыл бұрын
Achi hai film
@armanchjokar2871
@armanchjokar2871 4 жыл бұрын
Hi
@rakeshsaharan9060
@rakeshsaharan9060 3 жыл бұрын
Ji Maan thonu
@RizwanRizwan-hg4dg
@RizwanRizwan-hg4dg 3 жыл бұрын
Hi
@mahararham7006
@mahararham7006 5 жыл бұрын
Really emotional movie I am a Pakistani punjabi and I’m living in Italy for the last 4 years and I really miss my punjab this movie reminds me of my punjab Love this Movie ....... This Movie made me cry
@mujtabahassan8216
@mujtabahassan8216 Жыл бұрын
😅cem ufn
@junaidhassankhan7547
@junaidhassankhan7547 7 ай бұрын
My childhood memory 😢 😭 it was first indian punjabi film I saw I can't describe my feeling it was mind blowing and master piece of Indian punjabi cinema
@vanitamehra3665
@vanitamehra3665 3 жыл бұрын
Pehla diya movies family vich beth ke dekhn valliya c .... 😊 nostalgia
@merijaantukahanladlaraja4107
@merijaantukahanladlaraja4107 6 жыл бұрын
Very nice movie love from Pakistan Punjab...I love all punjabi persons from deep of my heart.... Hasda te vasda rahvay punjab jug jug jio punjabio
@sukhrajsingh7236
@sukhrajsingh7236 5 жыл бұрын
Thanks bhai tusi v hasde vasde rho
@Dinvadbhatmarathi98
@Dinvadbhatmarathi98 4 жыл бұрын
Hey what about us Fat people don't you love is aswell
@asifsajjad9424
@asifsajjad9424 3 жыл бұрын
@@Dinvadbhatmarathi98 my
@asifsajjad9424
@asifsajjad9424 3 жыл бұрын
@@sukhrajsingh7236 ni no no no no no no go by yourself by by by by by by
@asifsajjad9424
@asifsajjad9424 3 жыл бұрын
Bo in no no credit on our end
@JasvinderSingh-cf6ds
@JasvinderSingh-cf6ds 9 ай бұрын
Aaj pardes ch beth k pta chalda ...pind kihna yaad aaounda❤
@anmolpreet3746
@anmolpreet3746 2 жыл бұрын
ਕੋਣ ਕੋਣ ਵੇਖ ਦਾ ਵਾਂ ਅੱਜ ਵੀ 1-1-2023
@davinderrandhawa8616
@davinderrandhawa8616 Жыл бұрын
20-4-2023
@jassaini4u
@jassaini4u Жыл бұрын
14-11-2023
@deepmaan2285
@deepmaan2285 Жыл бұрын
18-11-2023
@Sidhu5911-key
@Sidhu5911-key Жыл бұрын
30 November 2023
@malkeetsinghkamboj6204
@malkeetsinghkamboj6204 Жыл бұрын
ਵੀਰ ਜੀ, ਇਹ ਫ਼ਿਲਮ ਸਾਡੇ ਦਿਲਾਂ ਵਿੱਚ ਵਸੀ ਹੋਈ ਹੈ, ਜਦੋਂ ਤੱਕ ਅਸੀਂ ਜਿਉਂਦੇ ਰਹਾਂਗੇ, ਦੇਖਦੇ ਰਹਾਂਗੇ।
@BLKoul-jv4iz
@BLKoul-jv4iz 3 жыл бұрын
My Ist punjabi movie in my life.I am very fortunate.I am a punjabi learner for the last forty five years .My punjabi is nomani.l love punjabi language.
@jasslahoriya1994
@jasslahoriya1994 3 жыл бұрын
Harbhajan Mann best aa ❤️❤️❤️❤️ bhot sonhni film aa m roz ਵਾਂਗੂੰ ਹੀ ਦੇਖ lyna
@VickySingh-qz8lq
@VickySingh-qz8lq 5 жыл бұрын
ਬਹੁਤ ਸੋਹਣੀ ਫਿਲਮ ਅੱਜ ਵੀ ਨਵੀਂ ਲਗਦੀ ਹੈ!
@Tanyalysha
@Tanyalysha 2 жыл бұрын
Too good movie. Watched anytime before 2002 October.when I was in early stage to learn Punjabi. Let me say that I love punjabis, their culture and punjab itself. So beautiful... Mennu sachhi saara hi kuch dil te lagke rehnda.. I want to spend my life in Punjab, and Punjab wants to live in Canada😓😓
@sobartv_01
@sobartv_01 2 жыл бұрын
Tusi kithe rehnde ho?
@khushvirsingh2133
@khushvirsingh2133 2 жыл бұрын
kj
@subhaanmushtaq3577
@subhaanmushtaq3577 2 жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 2 жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 2 жыл бұрын
@@sobartv_01 suuuuuuuuuuuuuuuuuuuuuuuuuuuuuuuuuuuuuuuuuuuu
@rajeshprassd1138
@rajeshprassd1138 3 жыл бұрын
बहुत ही सुन्दर मुवी है। अपने देश के प्रति प्रेम बनाए रखना चाहिए ।। धन्यवाद।।जय हिन्द वन्दे मातरम्।।
@dapindersinghjutla1036
@dapindersinghjutla1036 3 жыл бұрын
This movie changed the Phase of The Punjabi Film industry 🔥 Awesome
@fahidali5343
@fahidali5343 2 жыл бұрын
6
@mandeepdhaliwal4219
@mandeepdhaliwal4219 2 жыл бұрын
Yes sir you are right
@mandeepdhaliwal4219
@mandeepdhaliwal4219 2 жыл бұрын
Punjabi film 🎥 industry de dubara start es movie 🎥 too hee Hoyia see
@Justme-jr
@Justme-jr 6 жыл бұрын
Thanks for translation!!! Great for a night time movie, relax and enjoy it!!!
@goramavi2095
@goramavi2095 5 жыл бұрын
Hello
@gurimirock4881
@gurimirock4881 4 жыл бұрын
Thanks for translation of your life enjoy it
@gurwinderkaler5857
@gurwinderkaler5857 3 жыл бұрын
@@goramavi2095 ਪ *ਪਲਲਲਪਰਲਪਯ
@iam_videoeditorduggal
@iam_videoeditorduggal 2 жыл бұрын
Punjabi Film Industry nu phir to zinda karn wala Harbhajan Maan Saab A Thxx Maan Saaab Love U 💕💕💕💕
@sadyahsaleem7508
@sadyahsaleem7508 4 жыл бұрын
Mothers are gift from God 💕💕💕
@JaswinderSingh-hj4gm
@JaswinderSingh-hj4gm 4 жыл бұрын
JskLvcjchfjdhycgfu
@JaswinderSingh-hj4gm
@JaswinderSingh-hj4gm 4 жыл бұрын
JSkL Hdiyi
@mariayounas3387
@mariayounas3387 2 жыл бұрын
Right
@pounmpounm5887
@pounmpounm5887 Жыл бұрын
Hi
@arshadasim
@arshadasim 5 жыл бұрын
بہت اعلی سٹوری۔۔۔۔ جہڑے اپنیاں جڑھاں توں وکھ ہوجان اوہ کدی توڑنئیں چڑھے ۔۔۔بابا گرونانک دی دھرتی سدا آباد رئے گی ۔ساڈا پنجاب زندہ باد پنجابی سارے پائندہ باد
@miansunny1435
@miansunny1435 3 жыл бұрын
Good
@wikivlogs808
@wikivlogs808 5 ай бұрын
Time machine di tarah ajj v eh movie mainu purane time ch lai jandi, jida mai khud isda hissa hovaa, or jado is time to bahar aanda ta afsos hunda k eh time mud ni auna..
@barindermangat1443
@barindermangat1443 5 жыл бұрын
First movie i watched in cinema at Khanna ludhiana. First movie which was a comeback of Modern Punjabi cinema. I still remember harbhajan said we took a big risk to make such a big movie.Will never forget the feelings..and so much different than other movies of that time.
@sajanarya571
@sajanarya571 5 жыл бұрын
Anyone in 2019 ....one of the great movie of Punjab love it 😘😘😘😘😘😘
@usbahyusef6721
@usbahyusef6721 5 жыл бұрын
😀😀
@Jashanmeenvrhing
@Jashanmeenvrhing 5 жыл бұрын
Me
@RahulSingh-pk4sb
@RahulSingh-pk4sb 5 жыл бұрын
@@Jashanmeenvrhing .7
@razaqchena3303
@razaqchena3303 5 жыл бұрын
Krishen Kumar زاژف
@Yuvi2705
@Yuvi2705 5 жыл бұрын
September 2019
@priyanshutyagi-pm4ez
@priyanshutyagi-pm4ez 3 ай бұрын
Ye wo movie hai jisne Punjabi cinema ko ek alg hi level diya
@manibains23
@manibains23 4 жыл бұрын
Es movie ne khtam ho chuki Punjabi movies industry ch jaaan pa k jinda kita jo aaj tk kaim hai🙏🙏
@tarikvvo8121
@tarikvvo8121 4 жыл бұрын
Ci
@tarikvvo8121
@tarikvvo8121 4 жыл бұрын
Aa
@tarikvvo8121
@tarikvvo8121 4 жыл бұрын
Goooo
@tarikvvo8121
@tarikvvo8121 4 жыл бұрын
Coooo
@tarikvvo8121
@tarikvvo8121 4 жыл бұрын
A
@harrysingh-ze1lk
@harrysingh-ze1lk 4 жыл бұрын
Family movie aaa jee ayan nu sada pardesya dil laga renda aaa eh movie dekh k dhanvad maan sab
@TheShadowFileswithadeel
@TheShadowFileswithadeel 11 ай бұрын
golden time tha yr na internet na android mobile pure desi and organic mahol. kia era tha ye bhi jaha rishton ki sahi pehchan thi
@harrykailay5992
@harrykailay5992 6 жыл бұрын
My daddy ji bought new DVD player on the releasing of jee aayan nu film Today I am watching this movie but my daddy ji is not here . Great concept and given new breath to punjabi cinema
@gagangill8831
@gagangill8831 5 жыл бұрын
Same here
@HarpreetSingh-ps8fe
@HarpreetSingh-ps8fe 5 жыл бұрын
Wrs
@HarpreetSingh-ps8fe
@HarpreetSingh-ps8fe 5 жыл бұрын
@@gagangill8831 X
@simranchodhary6736
@simranchodhary6736 4 жыл бұрын
So sad
@harrykailay5992
@harrykailay5992 4 жыл бұрын
Simran Chodhary thank u for sympathy
@tajinderkaur1047
@tajinderkaur1047 6 жыл бұрын
Milestone in punjabi cinema. It's gives again new life to punjabi cinema. Very nice movie
@manishachib7187
@manishachib7187 3 жыл бұрын
Did.Anna.
@muhammadhamza9273
@muhammadhamza9273 Жыл бұрын
Yes download. Jeeaaya he
@Irfanazam-ei3sk
@Irfanazam-ei3sk Жыл бұрын
30:21
@armindergill1526
@armindergill1526 3 жыл бұрын
ਬਚਪਨ ਚ ਸੀਡੀ ਦੀ ਡਿਸਕ ਲਿਆ ਕੇ ਇਹ ਫਿਲਮ ਵੇਖਦੇ ਹੁੰਦੇ ਸੀ …❤️❤️
@romyangrakhia1038
@romyangrakhia1038 3 жыл бұрын
very good movie jee aayaa nu Maan ji tuhde all songs and movies very good ji❤️🙏🙏🙏
@jeetukamboj425
@jeetukamboj425 4 ай бұрын
Wah ji wah bot vadiya perverik fillm banaii ha good👍👍👍 aj kal taa bot bure hal ha perve ekata bha k vahk v nai sakade
@gurmeetsinghgoni2106
@gurmeetsinghgoni2106 4 жыл бұрын
Sirrra movie harbhajan always fav 2020 ch kon dekh ria
@ajaysarhali8506
@ajaysarhali8506 3 жыл бұрын
ਸ਼ਾਇਦ ਏ ਫਿਲਮ 2003 ਵਿੱਚ ਆਈ ਸੀ,ਤੇ ਉਦੋਂ ਮੈਂ ਪੰਜਵੀਂ ਵਿੱਚ ਪੜਦਾ ਸੀ ਤੇ ਅੱਜ ਮੈਨੂੰ ਪੰਜਵੀ ਕੀਤੇ ਨੂੰ 18 ਸਾਲ ਹੋ ਗਏ, ਪਰ ਜਦੋ ਵੀ ਹੁਣ ਵੀ ਏ ਫਿਲਮ ਦੇਖਦਾ ਆ ਤਾਂ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਆ
@warriorkimjongunfromnkorea9307
@warriorkimjongunfromnkorea9307 3 жыл бұрын
Te main odo nursery ja LKG che pad da c.thoda bhut yaad aa cinama vich. 😭😭😭 miss days
@SikanderSingh-wy6yq
@SikanderSingh-wy6yq 3 жыл бұрын
😭😭😭😭😭
@vijaybhan1721
@vijaybhan1721 4 жыл бұрын
Is movie ko Mene bahut baar dekha hai magar Mann nahi bharta Hai.
Asa Nu Maan Watna Da | Harbhajan Mann | Latest Punjabi Movies
2:59:23
T-Series Apna Punjab
Рет қаралды 17 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Sooryavansham (HD) Blockbuster Bollywood Movie |Amitabh Bachchan, Soundarya, Kader Khan, Anupam Kher
2:49:05
ग़दर | Gadar : Ek Prem Katha - Full Movie | Sunny Deol, Ameesha Patel
3:02:14
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН