BEST OF Bhai Satwinder Singh & Bhai Harwinder Singh (Delhi Wale) VOL 2 | Shabad Gurbani

  Рет қаралды 2,800,316

Shabad Gurbani

Shabad Gurbani

Күн бұрын

Пікірлер: 1 000
@mastermindbalwantsingh9874
@mastermindbalwantsingh9874 5 жыл бұрын
ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।੨। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।੩। ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ-(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।੪।੪।
@baljitkajal4581
@baljitkajal4581 3 жыл бұрын
Thanks for everything my god............ I like this all shabads🌺💕💖🌻🌻💐💐🤗🤗And l like this voice also💐💐💐💐🤗🤗❤️❤️ love you God ਮੇਰੇ ਸੋਹਣੇ ਵਾਹੇਗੁਰੂ ਜੀ ... . ਹਮੇਸ਼ਾ ਸਾਰਿਆਂ ਨੂੰ ਸੁਖ ਦਿਓ 🙏🙏👌
@JujarSingh-be7mi
@JujarSingh-be7mi Жыл бұрын
ਸਭ ਦੇ ਦਿਲਾਂ ਦੀ ਜਾਨਣ ਵਾਲਾ ਮੇਰਾ ਪਿਆਰਾ ਸਤਗੁਰ ਸਾਡੀ ਅਰਦਾਸ ਵੀ ਜ਼ਰੂਰ ਸੁਨਣਗੇ ,🙏🏻😔🥺
@JujarSingh-be7mi
@JujarSingh-be7mi Жыл бұрын
ਅਟਗੜਪ
@khalsaraaj-k4x
@khalsaraaj-k4x 11 ай бұрын
​@@JujarSingh-be7mie
@prakashkandpal2788
@prakashkandpal2788 10 ай бұрын
I​@@JujarSingh-be7mi
@BhaiArvinderSingh-jr5tn
@BhaiArvinderSingh-jr5tn 13 күн бұрын
🙏🎹ਭਾਈ ਸਾਹਿਬ ਜੀ ਦਾ ਕੀਰਤਨ ਬਹੁਤ ਸੋਹਣਾ ਕਰਦੇ ਨੇ ਬਾਣੀ ਦਾ ਇਕ ਇਕ ਅਖੱਰ ਸੁਰ ਤਾਲ ਵਿਚ ਪਰੋ ਕੇ ਗਾੳਨਾ ਸੁ ਏ ਭਾਈ ਸਾਹਿਬ ਜੀ ਦੇ ਹਿਸੇ ਵਿਚ ਆਇਆ ਪਰ ਏ ਬਖਸ਼ਿਸ਼ ਨਿਮਰਤਾ ਹਲੇਮੀ ਸਹਿਜ ਅਤੇ ਗੁਰੂ ਸਾਹਿਬ ਜੀ ਦਾ ਸਤਿਕਾਰ ਤੇ ਅਦਬ ਨਾਲ ਮਿਲਦਾ ਹੈ ਸਾਧ ਸੰਗਤ ਜੀ 🎉🎵🎶🎹🎹🎹🙏🙏
@balbirdhillon6996
@balbirdhillon6996 9 ай бұрын
ਵਾਹਿਗੁਰੂ ਜੀ ਕਾਂ ਖਾਲਸਾਂ ਵਾਹਿਗੁਰੂ ਜੀ ਕੀ ਫਤਿਹੁ 🙏🙏🙏🙏🙏
@roohpunjabdi8996
@roohpunjabdi8996 5 жыл бұрын
ਵਾਹੋ ਵਾਹੋ ਆਨੰਦ ਆ ਗਿਆ ਸ਼ਬਦ ਸੁਣ ਕੇ ਗੁਰ ਕੀ ਟਹਿਲ ਗੁਰ ਕੀ ਸੇਵਾ ਧੰਨ ਧੰਨ ਗੁਰੂ ਰਾਮਦਾਸ ਜੀ
@KuldeepSingh-zm8xc
@KuldeepSingh-zm8xc 4 жыл бұрын
Bhut hi mithi voice a Bhai Satwinder Singh, Bhai Harwinder singh ji. Di 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@prabhjotsingh1831
@prabhjotsingh1831 4 жыл бұрын
ਅੱਜ ਮੱਘਰ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈ , ਅੱਜ ਮੱਘਰ ਮਹੀਨਾ ਆਰੰਭ ਹੋਇਆ ਹੈ , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਜੀ ਇਸ ਮੱਘਰ ਮਹੀਨੇ ਵਿੱਚ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ ਜੀ , ਭਰਪੂਰ ਖੁਸ਼ੀਆਂ ਬਖਸ਼ਿਓ ਜੀ , ਸਾਰਿਆਂ ਦੇ ਰੁਕੇ ਹੋਏ ਕੰਮ ਬਣ ਜਾਣ ਜੀ , ਇਹ ਮੱਘਰ ਦਾ ਮਹੀਨਾ ਪੂਰੇ ਸੰਸਾਰ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਜੀ , ਸਾਰਿਆਂ ਨੂੰ ਤਰੱਕੀਆਂ ਬਖਸ਼ਿਓ ਜੀ , ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਿਓ ਜੀ , ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ਿਓ ਜੀ ।
@Ran_Fateh_TV
@Ran_Fateh_TV Жыл бұрын
Q❤
@ashokbhola1976
@ashokbhola1976 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@arsharshdeepsingh8505
@arsharshdeepsingh8505 Жыл бұрын
🙏😇
@anudevi7780
@anudevi7780 Жыл бұрын
53:12 53:16
@anudevi7780
@anudevi7780 Жыл бұрын
54:48
@manjunagpal7920
@manjunagpal7920 4 жыл бұрын
Itna ras hai aapki awazo main. Aisa lagta hai. Dil se hamari Aawaz aa rahi hai aur ye Humra dil ga ra hai Sadguru ki charno main❤️🙏 Aapke sabi sabad mujhe bahut acche lagte hai Thank u so much for this divine Shabads🙏
@AmarjeetSingh-lx3xx
@AmarjeetSingh-lx3xx 3 жыл бұрын
Waheguru ji
@mihir1963
@mihir1963 4 жыл бұрын
Guru Purnia ki dheron badhaiyan avam aashirvad satwinder
@BALJEETSINGH-r5n
@BALJEETSINGH-r5n 2 ай бұрын
Waheguruji
@rajwantsingh6248
@rajwantsingh6248 3 жыл бұрын
Waaaaahhhhhhhhh G Waaaaaaaahhhhhhhh Anand hi Anand 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Waheguru G mehar bhreya hath sir te rakhn
@bsingh1313
@bsingh1313 7 жыл бұрын
ਧਨਾਸਰੀ ਮਃ ੫ ॥ Dhhanaasaree Ma 5 || धनासरी मः ५ ॥ Dhanaasaree, Fifth Mehl: ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ Jab Thae Dharasan Bhaettae Saadhhoo Bhalae Dhinas Oue Aaeae || जब ते दरसन भेटे साधू भले दिनस ओइ आए ॥ Ever since I obtained the Blessed Vision of the Darshan of the Holy, my days have been blessed and prosperous. ਧਨਾਸਰੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧੦ Raag Dhanaasree Guru Arjan Dev Ji Ang 671 ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ Mehaa Anandh Sadhaa Kar Keerathan Purakh Bidhhaathaa Paaeae ||1|| महा अनंदु सदा करि कीरतनु पुरख बिधाता पाए ॥१॥ I have found lasting bliss, singing the Kirtan of the Praises of the Primal Lord, the Architect of destiny. ||1|| ਅਬ ਮੋਹਿ ਰਾਮ ਜਸੋ ਮਨਿ ਗਾਇਓ ॥ Ab Mohi Raam Jaso Man Gaaeiou || अब मोहि राम जसो मनि गाइओ ॥ Now, I sing the Praises of the Lord within my mind. ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ Bhaeiou Pragaas Sadhaa Sukh Man Mehi Sathigur Pooraa Paaeiou ||1|| Rehaao || भइओ प्रगासु सदा सुखु मन महि सतिगुरु पूरा पाइओ ॥१॥ रहाउ ॥ My mind has been illumined and enlightened, and it is always at peace; I have found the Perfect True Guru. ||1||Pause|| ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ Gun Nidhhaan Ridh Bheethar Vasiaa Thaa Dhookh Bharam Bho Bhaagaa || गुण निधानु रिद भीतरि वसिआ ता दूखु भरम भउ भागा ॥ The Lord, the treasure of virtue, abides deep within the heart, and so pain, doubt and fear have been dispelled. ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ Bhee Paraapath Vasath Agochar Raam Naam Rang Laagaa ||2|| भई परापति वसतु अगोचर राम नामि रंगु लागा ॥२॥ I have obtained the most incomprehensible thing, enshrining love for the Name of the Lord. ||2|| ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ Chinth Achinthaa Soch Asochaa Sog Lobh Mohu Thhaakaa || चिंत अचिंता सोच असोचा सोगु लोभु मोहु थाका ॥ I was anxious, and now I am free of anxiety; I was worried, and now I am free of worry; my grief, greed and emotional attachments are gone. ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ Houmai Rog Mittae Kirapaa Thae Jam Thae Bheae Bibaakaa ||3|| हउमै रोग मिटे किरपा ते जम ते भए बिबाका ॥३॥ By His Grace, I am cured of the disease of egotism, and the Messenger of Death no longer terrifies me. ||3|| ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ Gur Kee Ttehal Guroo Kee Saevaa Gur Kee Aagiaa Bhaanee || गुर की टहल गुरू की सेवा गुर की आगिआ भाणी ॥ Working for the Guru, serving the Guru and the Guru's Command, all are pleasing to me. ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ Kahu Naanak Jin Jam Thae Kaadtae This Gur Kai Kurabaanee ||4||4|| कहु नानक जिनि जम ते काढे तिसु गुर कै कुरबाणी ॥४॥४॥ Says Nanak, He has released me from the clutches of Death; I am a sacrifice to that Guru. ||4||4|| ਅਰਥ :ਹੇ ਭਾਈ! ਮੈ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ । ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ।੨। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ । (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ।੩। ਹੇ ਭਾਈ! ਹੁਣ ਮੈ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ । ਹੇ ਨਾਨਕ! ਆਖ(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈ ਜਮਾਂ ਤੋਂ ਬਚਾ ਲਿਆ ਹੈ ।੪।੪। sri_guru_granth_darpan/page/2575
@SajanKumar-ec6oo
@SajanKumar-ec6oo 3 жыл бұрын
Satnam shree waheguru ji 🙏🕉️🙏🕉️🙏🕉️ bahut sundar guruvani hai 👌👌👌👌🏻👌🏻👌👌🏻👌👌🏻👌👌🏻🥀🌼🌻
@narinderpalsingh8715
@narinderpalsingh8715 3 жыл бұрын
Heart touching voice. 🙏🙏🙏🙏🙏
@saloksingh249
@saloksingh249 2 жыл бұрын
Melodious voice and Shabad. God bless you.
@mohindersinghsidhu8184
@mohindersinghsidhu8184 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ l ਕੀਰਤਨ ਬਹੁਤ ਹੀ ਵਧੀਆ ਲੱਗਿਆ verry nice. MSS krmgarh mansa pb
@Supreet.kaur..
@Supreet.kaur.. 4 жыл бұрын
Ahe vichhoda shbd sunke jinni jyada apnya di yaad aaondi hai onna hi mnn shant v ho janda hai jdo iss vich... Kahe mnn rose kre.. shbd aaunda hai. Thank u veero waheguru twanu hmesha chad di kla ch rkhe..tusi dowe veer hmesha ikkathe rh k kirtan rahi sbb nu nihaal krde rho a dilo ardaas hai waheguru g agge..🙏🙏🙏🙏
@sukhjeetsingh9579
@sukhjeetsingh9579 3 жыл бұрын
Bilkul supreet
@anilhasmukh6676
@anilhasmukh6676 3 жыл бұрын
Guru kripa! Thanks
@anurajchandrathil3318
@anurajchandrathil3318 5 жыл бұрын
When you listen to 'Guru ki seva' kirtan, your heart will melt in devotion...i still remember my experience when I heard it for the first time at " Sri Bangla Sahib Gurdwara", Delhi
@kanwalsodhi9643
@kanwalsodhi9643 5 жыл бұрын
Asa Di vaar by Satinderbir
@roohpunjabdi8996
@roohpunjabdi8996 5 жыл бұрын
You lucky person boss god bless you
@hirasingh8073
@hirasingh8073 5 жыл бұрын
good job sir
@ranjotsingh2784
@ranjotsingh2784 5 жыл бұрын
Yes bro
@ManjeetKaur-zh4rb
@ManjeetKaur-zh4rb 5 жыл бұрын
Whole Baani from Sri Guru Granth Sahib ji do the same 🙏🙏😇🙏🙏SatSriAkaal🙏😇🙏 Thank God for blessing us with Soooo Great Guru😇😇😇🙏🙏🙏 Love you Waheguru😍🙏😇
@baljindersingh2813
@baljindersingh2813 3 жыл бұрын
Iam daler Singh lakhanpal from jalandhar shabad is very nice l am thankful to you ,🙏🏻🙏🏻🙏🏻🙏🏻🙏🏻🙏🏻🙏🏻
@mastermindbalwantsingh9874
@mastermindbalwantsingh9874 6 жыл бұрын
Bhai satwinder singh ji - bhai gurwinder singh ji....... Kya baat..... Kirpa waheguru di
@rupindersinghwaheguruwaheg2313
@rupindersinghwaheguruwaheg2313 4 жыл бұрын
Waheguru ji di kirpa aap ji te bni rhe
@harjinderrajput4692
@harjinderrajput4692 6 жыл бұрын
Tuhadi awaaz dil nu boht skoon te man nu shanti dendi hai te sidha parmatma nal jordi hai .waheguru ne tuhade te kirpa kiti hai te tusi ese tra sab nu guru nal jodi rakhna.
@gurcharnsingh9820
@gurcharnsingh9820 4 жыл бұрын
DEELI
@ajayrekhi7954
@ajayrekhi7954 4 жыл бұрын
i been listening you now almost more then 4 yrs .. its amazing everytime it is refreshing and new as drop of the morning dew. Rab di kripa hai . You are too good.. Respect you your music and singing.
@neetuarora6290
@neetuarora6290 3 жыл бұрын
👌i
@coltongenesis1517
@coltongenesis1517 3 жыл бұрын
I guess it's quite randomly asking but do anybody know a good site to stream new movies online?
@everettira8914
@everettira8914 3 жыл бұрын
@Colton Genesis flixportal :P
@coltongenesis1517
@coltongenesis1517 3 жыл бұрын
@Everett Ira thank you, I went there and it seems like a nice service :) Appreciate it!!
@everettira8914
@everettira8914 3 жыл бұрын
@Colton Genesis Glad I could help =)
@roxenb2849
@roxenb2849 5 жыл бұрын
boot vadiya je shabad viccho darashan satguru je da ho gaya
@balwinderkumar4887
@balwinderkumar4887 7 жыл бұрын
ਵਾਹਿਗੁਰੂ ਇਸ ਤਰ੍ਹਾਂ ਹੀ ਬਖਸ਼ਿਸ਼ ਬਣਾਈ ਰੱਖਣ ਜੀ
@prabhjotsingh1831
@prabhjotsingh1831 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@SatnamSingh-kx8xb
@SatnamSingh-kx8xb 7 жыл бұрын
waheguru ji ka khalsa waheguru ji ki fatheh.
@shalinderkamboh5506
@shalinderkamboh5506 3 жыл бұрын
Satnam shriwahe guruji
@ninderjhitabirdee9264
@ninderjhitabirdee9264 5 жыл бұрын
I play shabads in the car on way to work in the morning and gives me peice of mind and soul xx love them
@kuljeetsingh4875
@kuljeetsingh4875 2 жыл бұрын
kzbin.info/www/bejne/g4KakH6opLabfck Waheguruji
@ashoksinghsidhu
@ashoksinghsidhu 2 жыл бұрын
True'veer g
@Gurpreetsingh-fk7bn
@Gurpreetsingh-fk7bn 2 жыл бұрын
@@ashoksinghsidhu 11
@ranisen7930
@ranisen7930 2 жыл бұрын
Much appreciation for the devotional singers and songs. So Beautiful. ❤️❤️❤️
@rpzirra1455
@rpzirra1455 2 жыл бұрын
Harminder sahib
@navroz354
@navroz354 Жыл бұрын
They are kirtaniye n this is not a song ... This is devine gurbani kirtan (shabad)
@sarojsaran9979
@sarojsaran9979 3 жыл бұрын
Waheguru ji ka Khalsa waheguru ji ki Fateh🙏🙏🙏🙏🙏🙏🙏🙏🙏🙏🙏
@jobanpreet7116
@jobanpreet7116 6 жыл бұрын
Waah waah waheguru ji dhan ho tuc bahut anandmyi kirtan
@PargatSingh-yu6jc
@PargatSingh-yu6jc 4 жыл бұрын
bhot vdea ji wahegru ji
@spdhammi2752
@spdhammi2752 7 жыл бұрын
Sari jindgi satguru dowa brother nu kathe rakhi jatha kade tute na nahi ta kirtan da anand muk jana
@vijaykumar64646
@vijaykumar64646 7 жыл бұрын
SP Dhammi ... achha g ..? kirtan da anand muk jaana.?? dunia te bas ehi jatha aa kirtan wala.?? kirtan da anand kdi nhi muk sakda g. hor v kirtaniye haige ne.
@seemavohra5513
@seemavohra5513 3 жыл бұрын
🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇
@GurpreetSingh-js6er
@GurpreetSingh-js6er 4 жыл бұрын
His voice is awesome. May guru nanak bless him.
@narinderphilloura2051
@narinderphilloura2051 5 жыл бұрын
The best kirtan , always listening. God bless Bhai Satvinder Singhji.
@kulvantsinghchhabra9432
@kulvantsinghchhabra9432 2 жыл бұрын
,,
@mastermindbalwantsingh9874
@mastermindbalwantsingh9874 5 жыл бұрын
ਧਨਾਸਰੀ ਮਃ ੫ ॥ ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ {ਪੰਨਾ 671}
@navdeepsingh3154
@navdeepsingh3154 7 жыл бұрын
bhai sat winder Singh ji bhai harwinder singh ji baba Ji aap ji jathe hu hemsha chardilka c rakhna ji whaeguru ji khalsa whaeguru ji d fateh ji
@jagtarkaur8200
@jagtarkaur8200 2 жыл бұрын
੧ਓ ਸ਼ੀ੍ ਵਾਹਿੁਗੁਰੂ ਜੀ ਆਪਨੀ ਮੈਹਰ ਕਰਨੀ ਜੀ
@VirkaProductions
@VirkaProductions 6 жыл бұрын
Waheguru ji.. mehar karien sab te...
@AnandSingh-cm7nu
@AnandSingh-cm7nu 6 жыл бұрын
Waah kya baat h awesome kirtan. Waheguru ji mehar krn
@simranchatha9917
@simranchatha9917 4 жыл бұрын
SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖💖🙏
@pardeepthakur7063
@pardeepthakur7063 3 жыл бұрын
Wahe guru ji ki jae
@gulshannanda3711
@gulshannanda3711 2 жыл бұрын
O
@gurbachansingh3340
@gurbachansingh3340 6 жыл бұрын
Satnam Shiri Waheguru Ji. Waheguru Ji Sareyan Te Mehar Karan Ji . Aap Ji De Gaye Hoye Shabad Roj Sunda Ji . Bahut Sukun Te Aanad Milda Hai Ji. Amrit Ras Bharya Kirtan Hai Ji 🙏🌹🙏
@ritikkhanna8983
@ritikkhanna8983 4 жыл бұрын
Good
@kuldeepnath8384
@kuldeepnath8384 3 жыл бұрын
Wahe guru g mehar karo g
@arshvirdisaabjatameanwhile4331
@arshvirdisaabjatameanwhile4331 5 жыл бұрын
Bohut khub Waheguru mehar kare g
@raunakashra9455
@raunakashra9455 4 жыл бұрын
Delhi di shaan ho tusi
@jagdeeplohia1632
@jagdeeplohia1632 2 жыл бұрын
Such a divine voice listen to those shabads when working as delivery driver all through the morning 🌹WAHEGURU JI🌹…🙏🏽🙏🏽
@punjabivirsa-lq2zr
@punjabivirsa-lq2zr 4 жыл бұрын
Wahaguru thunuu trikya baksa
@inderpreetsingh5067
@inderpreetsingh5067 6 жыл бұрын
Amazing touching taking me to Guru's Path Waheguru Kirpaa kero sub te
@jasvinder3184
@jasvinder3184 Жыл бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
@gurjaintsingh5910
@gurjaintsingh5910 6 жыл бұрын
Waheguru chardikala bakhshey bahut vadya paisabh
@reshamsingh4306
@reshamsingh4306 6 жыл бұрын
Har roj mrng time vich all shabad sun de aa 🙏🙏
@AvtarSingh-hy6kn
@AvtarSingh-hy6kn 4 жыл бұрын
Good
@simerjeetsinghsingh9541
@simerjeetsinghsingh9541 7 жыл бұрын
Delhi di shaan ho tusi.. waheguru chdadi klaa bakshe
@luckysinghsohal7446
@luckysinghsohal7446 4 жыл бұрын
Wahe guru ji khalsa wahe guru ji ki fateh...shabad gaona oh wi ine pyar na atey ineh suriley suran naal ih parmatma di kirpa naal hi sambhaw aa..tusi mere fevorite raagi ho ji..sat sri akal ji..
@ranjitkaur4092
@ranjitkaur4092 4 жыл бұрын
Bhai. Sahib Bhai Satwinder Singh/Bhai Harwinder Singh ji,Vaheguru ji d agoshai rehmat sadka aap ji sangat nu mukadas Gurbani Shabad naal surat da milaap karvaa k vaheguru naal ikk mikk karan da mubarak kaaraj kar rahe ho ji,Tarif karan lai mere shabadan da kadd bauna nazar aa riha hai Sangat nu aap te vadda maan hai ..
@parkashsingh2945
@parkashsingh2945 6 жыл бұрын
Priceless, commendable, worthy-full Ardas .... Waheguru Ji
@BalwinderSingh-tn6vo
@BalwinderSingh-tn6vo 4 жыл бұрын
Heart touching shabad and beautiful voice
@soniainsan3627
@soniainsan3627 2 жыл бұрын
Wahhhhhhhhh ji wahhhhhhhh,,,, amrit di barish,,, mithi rasna ji 🙏🙏🙏🙏🙏🙏🙏🙏🙏🙏🙏🙏🙏🙏🙏vaheguru ji
@nishansingh5080
@nishansingh5080 6 жыл бұрын
ਵਾਹਿਗੁਰੂ ਜੀ।।
@umeshchhabra275
@umeshchhabra275 2 жыл бұрын
Wahe Guru Melodious Voice #Soul Soothing Shabads
@yogeshsharma6387
@yogeshsharma6387 5 жыл бұрын
वाहेगुरु वाहेगुरु वाहेगुरु वाहेगुरु वाहेगुरु वाहेगुरु जी सतनाम वाहेगुरु जी जय जय। जय-जय श्री जयशिव जयशंकर जय-जय श्री जयशिव जयशंकर जय-जय श्री जयशिव
@malkitsinghsinghmalkit987
@malkitsinghsinghmalkit987 5 жыл бұрын
ਵਾਹਿਗੁਰੂ ਜੀ🙏🙏🙏🙏🌹🌹🌹🌹🙏🙏🙏
@jagtarkaur8200
@jagtarkaur8200 Жыл бұрын
waheguru. Ji .🙏🙏🙏🙏🙏
@KamalJeet-zr4xs
@KamalJeet-zr4xs 7 жыл бұрын
wow heart touching voice waheguru ji hamesha chardikala ch rakhan Bhai sahib ona nu
@mohindersahni2469
@mohindersahni2469 4 жыл бұрын
Beautifully sung Guru ki sewa ... Sweet god gifted voice May waheguru ji bless you
@aartidadhwal
@aartidadhwal 5 жыл бұрын
Divine voices. Majestic shabad, brilliant music. Everything is beyond the words. Inexplicable. Wahe guru ji ka khalsa wahe guru ji ki fateh.
@balbirdhillon6996
@balbirdhillon6996 Жыл бұрын
ਵਾਹਿਗੁਰੂ ਜੀ ਸਚੇ ਪਾਤਿਸ਼ਾਹ ਜੀ ਸਰਬੱਤ ਦਾਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏
@jashankhinda8779
@jashankhinda8779 6 жыл бұрын
Heart touching voice waheguru ji
@tarvindersingh9483
@tarvindersingh9483 4 жыл бұрын
No body can serve us like God.
@ninderjhitabirdee9264
@ninderjhitabirdee9264 5 жыл бұрын
Beautiful shabad. Thank you. 🙏🙏
@mastermindbalwantsingh9874
@mastermindbalwantsingh9874 5 жыл бұрын
ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ।੧।ਰਹਾਉ। ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ) । ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ।੧। ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ, (ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ।੨। ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ) । ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ।੩। ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ) । ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ।੪।੧।੪੭।
@SatnamSingh-qo7qx
@SatnamSingh-qo7qx 6 жыл бұрын
Kya baat hai veer ji
@muskankaur8870
@muskankaur8870 6 жыл бұрын
l Singh l
@mastermindbalwantsingh9874
@mastermindbalwantsingh9874 5 жыл бұрын
ਅਰਥ: ਹੇ ਮੇਰੇ ਖਸਮ-ਪ੍ਰਭੂ! ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ।੧।ਰਹਾਉ। (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।੧। ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ।੨। ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ।੩। ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।੪।੧੦।
@ritinkainth3609
@ritinkainth3609 7 жыл бұрын
All are best touch the human soul jai Guru ji
@rajamahilpuri1319
@rajamahilpuri1319 3 жыл бұрын
GURU te OH Ik hi ne,,and jes utte OSDI KIRPA hundi hai,OH Eda hi OSDE GUN GONDA hai...
@SunnyKumar-do9rn
@SunnyKumar-do9rn 7 жыл бұрын
waheguru jii ka khalsa .. waheguru jii ki fateh
@sumeetpalsingh3364
@sumeetpalsingh3364 6 жыл бұрын
💖💖💖💖waheguru 💖💖💖💖
@jagtarkaur8200
@jagtarkaur8200 2 жыл бұрын
੧ਓ ਸ਼ੀ੍ ਵਾਹਿਗੁਰੂ ਜੀ ਆਪਨੀ ਮੇਹਰ ਭਰੀਆ ਹਥੱ ਰਖਙਾ ਜੀ
@Aj-lh4jx
@Aj-lh4jx 4 жыл бұрын
Gifted spiritual singers so deeply devoted listening to them always a pleasure❤️🌺
@sunnybeer6257
@sunnybeer6257 3 жыл бұрын
À¹
@puraniyaad
@puraniyaad 2 жыл бұрын
आप दोनौ महान हैं क्योकि आप की गुर्वानी बहुत लोकप्रिय हैं गुरुदेव व श्रीराम आपके उपर अपनी कृपा हमेसा बनाये रहें । जय जय गुरुदेव जी जय जय राम जी
@HarjinderSingh-vw2ek
@HarjinderSingh-vw2ek 6 жыл бұрын
dhan dhan sahib sri gobind singh ji kirpa karan
@virasat_punjab
@virasat_punjab 5 жыл бұрын
Waheguru ji di boht Mehar hai tuhde te I really appreciate...gbu both 🙏🙏
@mastermindbalwantsingh9874
@mastermindbalwantsingh9874 5 жыл бұрын
ਅਰਥ: ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤਿ ਜੋੜ। ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ।1। ਰਹਾਉ। ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ) । ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ। (ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ।1। ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ (ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ) । ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ) , ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ।2। ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ। ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ।3। (ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ। (ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ। ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ।4।6। 76।
@rupinderkaurbedi8076
@rupinderkaurbedi8076 4 жыл бұрын
...heart touching shabad in beautiful voice...
@jagtarbodal
@jagtarbodal 4 жыл бұрын
ਸਤਿਨਾਮੁ ਵਾਹਿਗੁਰੂ ਜੀ
@tarvindersingh5867
@tarvindersingh5867 6 жыл бұрын
Heart touching voice ... waheguru jio...
@SukhpreetSingh-hj9nr
@SukhpreetSingh-hj9nr 3 жыл бұрын
waheguru
@txicblad8208
@txicblad8208 4 жыл бұрын
Very good Rag shabads
@reshamsingh4306
@reshamsingh4306 6 жыл бұрын
Bhut sohni voice aa bhai saab g .di
@rashmeetkaur5102
@rashmeetkaur5102 6 жыл бұрын
Waheguru ji bhai satwinder singh ji nd bhai harwinder singh ji nu always chardiklaa ch rkhn
@AmarjitSingh-vf5wr
@AmarjitSingh-vf5wr 7 жыл бұрын
God bless all.who serve humanity..
@geetanshibhal2065
@geetanshibhal2065 3 жыл бұрын
Jina te satguru di kirpa hundi hai oh hi satsang da anand le sakda dil to suno man tan nikhar jatta hai wahe Guru ji sabte kirpa karan
@lakhansinghtank8342
@lakhansinghtank8342 4 жыл бұрын
Nice voice veer ji..
@mastermindbalwantsingh9874
@mastermindbalwantsingh9874 5 жыл бұрын
ਰਾਗੁ ਸੂਹੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥੩॥ ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥{ਪੰਨਾ 746}
@Mycovers5766
@Mycovers5766 5 жыл бұрын
Balwant balli bhaji tusi das sakde ho Eho vishoda guru granth Sahib de kis ang te he
@prabhreetkour4745
@prabhreetkour4745 6 жыл бұрын
God gifted voice...Beautifully sung ....god bless u 🙇🙇🙇
@SurinderKaur-nb5vf
@SurinderKaur-nb5vf Жыл бұрын
Thanks for giving the way to connect to waheguru 🙏🏻🙏🏻🙏🏻🙏🏻🙏🏻
@piarasingh9305
@piarasingh9305 6 жыл бұрын
waheguru ji bohat khoob 🙏
@happyaujla5003
@happyaujla5003 8 ай бұрын
🙏🏻🙏🏻🙏🏻🙏🏻🙏🏻🙏🏻
@pargatsinghlopoke9373
@pargatsinghlopoke9373 5 жыл бұрын
Waheguru tera ee asra
@ramdroupgillramgillsroup375
@ramdroupgillramgillsroup375 4 жыл бұрын
Weer ji tuhadi gaeke te waheguru ji hameha edha rehmata rakhan ji
@prabhjotsingh1831
@prabhjotsingh1831 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@sarbjeetkaur2978
@sarbjeetkaur2978 6 жыл бұрын
Beautiful and awesome voice i am listening Always all shabad💕
@sarbsinghmusic7069
@sarbsinghmusic7069 7 жыл бұрын
wow yaar he was amazing kirtniye bhai satwinder harvinder ji 🙏🙏
@gagann_ratta
@gagann_ratta 6 жыл бұрын
BaaaKaaaMal G...👌🏻👌🏻👌🏻👌🏻👌🏻...Waheguru G Waheguru g Waheguru g...
@ParamjeetKaur-tl5li
@ParamjeetKaur-tl5li 6 жыл бұрын
Waheguru mehra kro g sab te
Жездуха 42-серия
29:26
Million Show
Рет қаралды 2,6 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Жездуха 42-серия
29:26
Million Show
Рет қаралды 2,6 МЛН