Bhai Harjinder & Niranjan Singh Ji - Choji Mere Govinda - Kar Kripa Vasoh Merei Hriday- Part 1,2

  Рет қаралды 174,032

Shabad Gurbani

Shabad Gurbani

Күн бұрын

FOR LATEST UPDATES:
----------------------------------------
SUBSCRIBE US Here: bit.ly/SSFUVX
"If you like the Video, Don't forget to Share and leave your comments"
Visit Our Channel For More Videos: / tseriesshabad
Track : Choji Mere Govinda
Album : Kar Kripa Vasoh Merei Hriday- Part 1 & 2
Singer : Bhai Harjinder Singh Ji, Bhai Sant Niranjan Singh Ji
Music Director : Bhai Harjinder Singh Ji, Bhai Sant Niranjan Singh Ji
Lyricist : Traditional
Music Label : T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 103
@mastermindbalwantsingh9874
@mastermindbalwantsingh9874 5 жыл бұрын
ਅਰਥ: ਹੇ ਮੇਰੇ ਪਿਆਰੇ! ਹੇ ਮੇਰੇ ਗੋਵਿੰਦ! ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ਮੇਰਾ ਹਰਿ-ਪ੍ਰਭੂ ਹੈਂ। ਹਰੀ ਆਪ ਹੀ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਹਰੀ ਆਪ ਹੀ (ਕ੍ਰਿਸ਼ਨ ਨੂੰ) ਲੱਭਣ ਵਾਲੀ ਗਵਾਲਣ ਹੈ। ਸਭ ਸਰੀਰਾਂ ਵਿਚ ਵਿਆਪਕ ਹੋ ਕੇ ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਦਾ ਹੈ, ਹਰੀ ਆਪ ਹੀ ਸਾਰੇ ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ। (ਪਰ) ਹਰੀ ਬਹੁਤ ਸਿਆਣਾ ਹੈ, (ਸਭ ਪਦਾਰਥਾਂ ਨੂੰ ਭੋਗਣ ਵਾਲਾ ਹੁੰਦਿਆਂ ਭੀ ਉਹ) ਭੁੱਲਦਾ ਨਹੀਂ, ਉਹ ਹਰੀ ਆਪ ਹੀ ਭੋਗਾਂ ਤੋਂ ਨਿਰਲੇਪ ਸਤਿਗੁਰੂ ਹੈ।1। ਹਰਿ-ਪ੍ਰਭੂ ਆਪ ਹੀ ਜਗਤ ਪੈਦਾ ਕਰਦਾ ਹੈ, ਹਰੀ ਆਪ ਹੀ ਅਨੇਕਾਂ ਰੰਗਾਂ ਵਿਚ (ਜਗਤ ਦਾ ਖੇਲ) ਖੇਲ ਰਿਹਾ ਹੈ। ਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ, ਅਨੇਕਾਂ ਨੂੰ ਰੱਜਵੇਂ ਪਦਾਰਥ ਬਖ਼ਸ਼ਦਾ ਹੈ, ਪਰ) ਅਨੇਕਾਂ ਜੀਵ ਐਸੇ ਹਨ ਜੋ ਨੰਗੇ ਪਏ ਫਿਰਦੇ ਹਨ (ਜਿਨ੍ਹਾਂ ਦੇ ਤਨ ਉਤੇ ਕੱਪੜਾ ਭੀ ਨਹੀਂ) । ਹਰੀ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, ਸਾਰੀ ਲੁਕਾਈ ਉਸ ਪਾਸੋਂ ਮੰਗਦੀ ਰਹਿੰਦੀ ਹੈ, ਉਹ ਸਭਨਾਂ ਨੂੰ ਦਾਤਾਂ ਦੇਂਦਾ ਹੈ। ਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਹੀ ਆਸਰਾ ਹੈ, ਉਹ ਹਰੀ ਪਾਸੋਂ ਉਸ ਦੀ ਸ੍ਰੇਸ਼ਟ ਸਿਫ਼ਤਿ-ਸਾਲਾਹ ਹੀ ਮੰਗਦੇ ਹਨ।2। ਹਰੀ ਆਪ ਹੀ (ਆਪਣੇ ਭਗਤਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਭਗਤਾਂ ਦੇ ਮਨ ਵਿਚ (ਪੈਦਾ ਹੋਈ ਭਗਤੀ ਦੀ) ਤਾਂਘ ਹਰੀ ਆਪ ਹੀ ਪੂਰੀ ਕਰਦਾ ਹੈ। ਜਲ ਵਿਚ, ਧਰਤੀ ਵਿਚ, (ਸਭ ਥਾਂ) ਹਰੀ ਆਪ ਹੀ ਵੱਸ ਰਿਹਾ ਹੈ, (ਸਭ ਜੀਵਾਂ ਵਿਚ) ਵਿਆਪਕ ਹੈ (ਕਿਸੇ ਜੀਵ ਤੋਂ ਉਹ ਹਰੀ) ਦੂਰ ਨਹੀਂ ਹੈ। ਸਭ ਜੀਵਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਹਰੀ ਆਪ ਹੀ ਵੱਸਦਾ ਹੈ, ਹਰ ਥਾਂ ਹਰੀ ਆਪ ਹੀ ਭਰਪੂਰ ਹੈ। ਸਰਬ-ਵਿਆਪਕ ਰਾਮ ਆਪ ਹੀ ਇਸ ਜਗਤ-ਖਿਲਾਰੇ ਨੂੰ ਖਿਲਾਰ ਰਿਹਾ ਹੈ, ਹਰੇਕ ਦੇ ਅੰਗ-ਸੰਗ ਰਹਿ ਕੇ ਹਰੀ ਆਪ ਹੀ ਸਭ ਦੀ ਸੰਭਾਲ ਕਰਦਾ ਹੈ।3। ਸਭ ਜੀਵਾਂ ਦੇ ਅੰਦਰ ਪ੍ਰਾਣ-ਰੂਪ ਹੋ ਕੇ ਹਰੀ ਆਪ ਹੀ ਵਾਜਾ (ਵੱਜ ਰਿਹਾ) ਹੈ (ਹਰੇਕ ਜੀਵ ਪ੍ਰਭੂ ਦਾ, ਮਾਨੋ, ਵਾਜਾ ਹੈ) ਜਿਵੇਂ ਉਹ ਹਰੇਕ ਜੀਵ-ਵਾਜੇ ਨੂੰ ਵਜਾਂਦਾ ਹੈ ਤਿਵੇਂ ਹਰੇਕ ਜੀਵ-ਵਾਜਾ ਵੱਜਦਾ ਹੈ। ਹਰੇਕ ਜੀਵ ਦੇ ਅੰਦਰ ਹਰੀ ਦਾ ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰਭੂ (ਜੀਵ ਦੇ ਅੰਦਰ) ਪਰਗਟ ਹੁੰਦਾ ਹੈ। ਹਰੀ ਆਪ ਹੀ ਜੀਵ ਨੂੰ ਪ੍ਰੇਰ ਕੇ ਆਪਣੀ ਸਰਨ ਵਿਚ ਲਿਅਉਂਦਾ ਹੈ, ਹਰੀ ਆਪ ਹੀ ਭਗਤਾਂ ਦੀ ਇੱਜ਼ਤ ਦਾ ਰਾਖਾ ਬਣਦਾ ਹੈ (ਭਾਵ, ਭਗਤਾਂ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਬਚਾਂਦਾ ਹੈ) । ਹੇ ਦਾਸ ਨਾਨਕ! ਤੂੰ ਭੀ ਸੰਗਤਿ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ।4। 4। 30। 68।
@NarinderSingh-gp5xc
@NarinderSingh-gp5xc 4 жыл бұрын
b lo ok olbov non ma poi obov lo b pop p nn pll la lll la la
@NarinderSingh-gp5xc
@NarinderSingh-gp5xc 4 жыл бұрын
l
@NarinderSingh-gp5xc
@NarinderSingh-gp5xc 4 жыл бұрын
bbboo ok op olio booo ok opinione
@Chetanph007
@Chetanph007 2 жыл бұрын
Bilkul sahi keha ji tusi
@achyutambharatam2116
@achyutambharatam2116 2 жыл бұрын
Jai Shree Yogeshwar Krishna Bhagwan,Govinda,sarvapala,waheguru Sade Sare gurua ne sanu bhagwna ram te bhagwan Krishna de shabad dete 🙏🙏 Bhut bhut abhar
@ਸਤਿਕਰਤਾਰ
@ਸਤਿਕਰਤਾਰ 3 жыл бұрын
कमाल की combination- Sant Niranjan Singh ji and Bhai Harjinder Singhji 🙏🏼🙏🏼🙏🏼
@mastermindbalwantsingh9874
@mastermindbalwantsingh9874 5 жыл бұрын
ਗਉੜੀ ਮਾਝ ਮਹਲਾ ੪ ॥ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥ ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥ ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥ ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥ ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥ ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥ ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥ ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥ ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥ ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥ {ਪੰਨਾ 174}
@harmindersingh5660
@harmindersingh5660 5 жыл бұрын
My baby love this shbd ..and she is only 5 month old..waheguru g
@jsr9685
@jsr9685 Жыл бұрын
Govinda Hari Govinda Govind Govind Govinda Hare Krishna Mere Govinda 🙏
@bhaitejindersinghhazoorira9920
@bhaitejindersinghhazoorira9920 6 ай бұрын
Dhan guru nanak
@yashashwinishukla326
@yashashwinishukla326 6 күн бұрын
God bless you o dear little angel. Waheguru ji iis always with you. ❤🙏
@कृष्णाकनोजिया-श6स
@कृष्णाकनोजिया-श6स 4 жыл бұрын
ॐ जय श्रीकृष्ण ॐ
@d33shu
@d33shu 3 жыл бұрын
Jai shree krishna
@bharatjitega2384
@bharatjitega2384 2 жыл бұрын
Govinda Govinda waheguru ji 🙏🙏
@KuldeepSingh-bf9gb
@KuldeepSingh-bf9gb 2 жыл бұрын
ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ❤️❤️🙏
@bharatjitega2384
@bharatjitega2384 2 жыл бұрын
My Favourite Shabd 🙏 Dhan Dhan Guru Granth Sahib Ji 🙏🙏
@RajwinderKaur-gb4kt
@RajwinderKaur-gb4kt 5 жыл бұрын
MY favorite shabad Guru patshah ji Deep touch composition Guru patshah ji ❤❤
@jsr9685
@jsr9685 2 жыл бұрын
Hare krishna Govinda
@ManpreetSingh-wo3mv
@ManpreetSingh-wo3mv 6 жыл бұрын
“Har prab mere choji jio” dhan guru Ramdas sahib
@jsr9685
@jsr9685 Жыл бұрын
Mere Govindaa Aape Gopi Aape Kanha Aape Gau Charave
@chandrudsahijwanisahijwani9885
@chandrudsahijwanisahijwani9885 24 күн бұрын
Sacche Patshah Shri Guru Gobind Singh Maharajin Ji jai Jaikar
@HarwinderSingh-ul4xq
@HarwinderSingh-ul4xq 5 жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@babasukha7375
@babasukha7375 3 жыл бұрын
Vah dhanta yog Han sant Niranjan Singh ji.
@AmanpreetSingh-ny7if
@AmanpreetSingh-ny7if 6 ай бұрын
ਧੰਨ ਤੇਰੀ ਰਚਨਾਂ ਪਰਮਾਤਮਾ ਕੋਈ ਸ਼ਬਦ ਨੀ ਬਸ ਮਹਿਸੂਸ ਹੀ ਕਰ ਸਕਦੇ ਆ ਧੰਨ ਓ ਵਾਹਿਗੁਰੂ ਜੀ 🙏🏻🙏🏻
@pskkhanuja9779
@pskkhanuja9779 7 жыл бұрын
waheguru ji di mehar hai sade upar jo sanu aana sona shabad sunna da moka mileya
@kamleshdureja5473
@kamleshdureja5473 2 жыл бұрын
Waheguru her pal tera shukrana
@jitenderkour9343
@jitenderkour9343 4 жыл бұрын
Dhan Dhan Sri GURU GOBIND SINGH Ji 🙏 Waheguru Ji Ka Khalsa Waheguru Ji Ki Fateh 🙏
@karangajam7583
@karangajam7583 3 жыл бұрын
This shabadh dadicated by lord Krishna. Guru Ramdas ji
@TriptJotSingh-e5h
@TriptJotSingh-e5h 5 ай бұрын
No
@Uk1984
@Uk1984 5 жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ
@24elbaliava
@24elbaliava 3 жыл бұрын
Har Prabha mera🙏💖
@paramjeetkaur9513
@paramjeetkaur9513 2 жыл бұрын
Waheguru ji
@DILEEPKUMAR-ex7tr
@DILEEPKUMAR-ex7tr 7 жыл бұрын
Wah!.. Waheguru jio..
@shailjachandel5212
@shailjachandel5212 6 жыл бұрын
very nicely sung touched my heart
@bsb5198
@bsb5198 Жыл бұрын
This shabad makes me swing my head in spiritual joy❤
@mydrawingacademy2207
@mydrawingacademy2207 3 жыл бұрын
जय हो गुरु जी की
@chandrudsahijwanisahijwani9885
@chandrudsahijwanisahijwani9885 24 күн бұрын
Hari bol
@harpreetsatnambhullar1425
@harpreetsatnambhullar1425 8 жыл бұрын
Satnam Waheguru
@r.can.2184
@r.can.2184 Жыл бұрын
Beautiful shabd,
@JaswinderSingh-ge9ne
@JaswinderSingh-ge9ne Жыл бұрын
Waheguru ji waheguru ji waheguru ji waheguru ji waheguru ji
@pardeepkaur2612
@pardeepkaur2612 4 жыл бұрын
waheguru ji
@jogindersingh-os3bd
@jogindersingh-os3bd 5 жыл бұрын
Wahehuru ji Karimnagar Telangana State India
@ksingh1332
@ksingh1332 4 жыл бұрын
Sat Shri Akaal G..... From HARYANA state
@jsr9685
@jsr9685 Жыл бұрын
Govinda Hari Govinda Govind Govind Govinda Hare Krishna Mere Govinda 🙏
@JaswinderSingh-ge9ne
@JaswinderSingh-ge9ne Жыл бұрын
Waheguru ji ka khalsa Waheguru ji kee fathe ji
@lovepreetsingh-ui3le
@lovepreetsingh-ui3le 8 жыл бұрын
wahegurru ji
@24elbaliava
@24elbaliava 3 жыл бұрын
💖Govind 🙏🙏
@maniesinghwalia8726
@maniesinghwalia8726 3 ай бұрын
English Translation Playful is my Lord of the Universe; playful is my Beloved. My Lord is wondrous and playful. The Lord Himself created Krishna, O my Lord of the Universe; the Lord Himself is the milkmaids who seek Him. The Lord Himself enjoys every heart, O my Lord of the Universe; He Himself is the Ravisher and the Enjoyer. The Lord is All-knowing - He cannot be fooled, O my Lord of the Universe. He is the True Guru, the Yogi. He Himself created the world, O my Lord of the Universe; the Lord Himself plays in so many ways! Full translation: Link Shabad by: Guru Ram Das Ji
@gaurisallan3952
@gaurisallan3952 4 жыл бұрын
Waah kya baat
@premlalpremlal5900
@premlalpremlal5900 Жыл бұрын
Wahegur wahegur wahegur ji
@praveenthakur2842
@praveenthakur2842 20 күн бұрын
🎉🎉
@babber2536
@babber2536 7 ай бұрын
Waheguru dhan guru gobind singh sahib maaf kerna 👏
@arvindpal007
@arvindpal007 2 жыл бұрын
Awesome no words.. Waheguru
@rajindersingh-bm4gt
@rajindersingh-bm4gt Жыл бұрын
🙏 ਵਾਹਿਗੁਰੂ ਜੀ । 🙏
@surjeetkaur2752
@surjeetkaur2752 2 жыл бұрын
Satnaam shree waheguru ji
@bsb5198
@bsb5198 3 жыл бұрын
This is true Nasha!
@amritpalsinghamritpal5621
@amritpalsinghamritpal5621 5 жыл бұрын
Bhai sab ji very nice
@gaurisallan3952
@gaurisallan3952 4 жыл бұрын
Soulful voice
@bhavneetsandhu5319
@bhavneetsandhu5319 4 жыл бұрын
Waheguru ji🙏🏻😌
@pradeepkumar-mz8bw
@pradeepkumar-mz8bw 6 ай бұрын
Jai Guru Ji Maharaj
@BachittarSingh-md5vc
@BachittarSingh-md5vc 2 жыл бұрын
Waheguru ji 🙏
@pravinaranganekar5843
@pravinaranganekar5843 2 жыл бұрын
Waheguru hi ki jay
@gaurisallan3952
@gaurisallan3952 4 жыл бұрын
Respect u all from Sallan sisters
@jaipalsingh8515
@jaipalsingh8515 4 жыл бұрын
Waheguru
@chandrudsahijwanisahijwani9885
@chandrudsahijwanisahijwani9885 Жыл бұрын
Jai Shri Krashn
@paramjitsinghbathla5241
@paramjitsinghbathla5241 Жыл бұрын
My favourite kirtani jatha
@gaurisallan3952
@gaurisallan3952 4 жыл бұрын
Is trh lg reha jiwe rab hi ga reha hove
@snipershouryaff7892
@snipershouryaff7892 2 жыл бұрын
Govinda govinda govinda
@pskkhanuja9779
@pskkhanuja9779 7 жыл бұрын
heart touching voice can you teach me
@nirbhaisingh5129
@nirbhaisingh5129 3 жыл бұрын
Where r u from?
@HarjeetSingh-zq1gm
@HarjeetSingh-zq1gm 4 жыл бұрын
Choji mere govinda
@chandrudsahijwanisahijwani9885
@chandrudsahijwanisahijwani9885 Жыл бұрын
Jai Jhulelal
@pagster3127
@pagster3127 3 жыл бұрын
Love this ♥️
@pskkhanuja9779
@pskkhanuja9779 7 жыл бұрын
jo bole so nihaal
@manishjangra8010
@manishjangra8010 5 жыл бұрын
Satsriakaal
@jsr9685
@jsr9685 Жыл бұрын
Govinda Hari Govinda Mohan Madhav Krishan Murari 👏
@jsr9685
@jsr9685 Жыл бұрын
@@manishjangra8010 Govinda Hari Govinda Mohan Madhav Krishan Murari 👏
@RajatKumar-ge2ud
@RajatKumar-ge2ud 2 жыл бұрын
beautifull 😥
@goodysandhu8879
@goodysandhu8879 2 жыл бұрын
Beautiful
@sukhdevsingh6145
@sukhdevsingh6145 3 жыл бұрын
🙏
@dubsense
@dubsense 5 жыл бұрын
I cant find this nowere to buy or download please help ❤
@vikramdhirsingh3443
@vikramdhirsingh3443 3 жыл бұрын
Sikhnet.com
@jsr9685
@jsr9685 Жыл бұрын
@@motivationalsingh692 Govinda Hari Govinda Mohan Madhav Krishan Murari 👏
@pravinaranganekar5843
@pravinaranganekar5843 2 жыл бұрын
Apake kautuk ke liye shabd kam hai atishay sunder
@deepushukla9522
@deepushukla9522 5 жыл бұрын
Deepu shukla
@GurdeepSingh-ks8nu
@GurdeepSingh-ks8nu 8 жыл бұрын
waheguru ji
@amandeepsingh6847
@amandeepsingh6847 5 жыл бұрын
Waheguru ji
@chandrudsahijwanisahijwani9885
@chandrudsahijwanisahijwani9885 Жыл бұрын
Waheguru Ji ka khalsa Waheguru Ji ki Fateh
@jitendermattu2882
@jitendermattu2882 3 жыл бұрын
Vahe guru Ji ka khalsa
@harpalkaursandhu8189
@harpalkaursandhu8189 3 жыл бұрын
Waheguru ji 🙏🙏
@chandrudsahijwanisahijwani9885
@chandrudsahijwanisahijwani9885 24 күн бұрын
Dhan Guru Nanak Sara Jag tariyan
@manmeetkaur470
@manmeetkaur470 5 жыл бұрын
Waheguru g
@chandrudsahijwanisahijwani9885
@chandrudsahijwanisahijwani9885 Жыл бұрын
Dhan Guru Nanak Sara Jag tariyan
@chandrudsahijwanisahijwani9885
@chandrudsahijwanisahijwani9885 Жыл бұрын
Waheguru Ji
@DeepakKumar-zw2co
@DeepakKumar-zw2co 7 жыл бұрын
Waheguru g
@kanakkaur5257
@kanakkaur5257 6 жыл бұрын
Wahegurug
@jsr9685
@jsr9685 Жыл бұрын
Govinda Hari Govinda Govind Govind Govinda Hare Krishna Mere Govinda 🙏
@jsr9685
@jsr9685 Жыл бұрын
@@kanakkaur5257 Govinda Hari Govinda Govind Govind Govinda Hare Krishna Mere Govinda 🙏
@jatinderSingh-rh7gd
@jatinderSingh-rh7gd 2 жыл бұрын
Waheguru ji
@jsr9685
@jsr9685 Жыл бұрын
Govinda Hari Govinda Govind Govind Govinda Hare Krishna Mere Govinda 🙏
@bhaivarindersinghakarpuri3228
@bhaivarindersinghakarpuri3228 3 жыл бұрын
Waheguru ji
@jsr9685
@jsr9685 Жыл бұрын
Govinda Hari Govinda Govind Govind Govinda Hare Krishna Mere Govinda 🙏
escape in roblox in real life
00:13
Kan Andrey
Рет қаралды 78 МЛН
Electric Flying Bird with Hanging Wire Automatic for Ceiling Parrot
00:15
How To Get Married:   #short
00:22
Jin and Hattie
Рет қаралды 8 МЛН
From Small To Giant Pop Corn #katebrush #funny #shorts
00:17
Kate Brush
Рет қаралды 64 МЛН
Maharaja Ranjit Singh  Ji I Baba Banta Singh Ji
56:15
Sikhilogy TV
Рет қаралды 2,1 М.
Chojee Mere Govinda
12:32
Bhai Amrik Singh Jakhmi - Topic
Рет қаралды 60 М.
CHOJI MERE GOVINDA SHABAD DAY 4 HD SUMMER CHALIYA 2024 - AMRITVELA TRUST
41:41
MOKAO TAAR LE - BHAI NIRANJAN SINGH JI || PUNJABI DEVOTIONAL ||
1:01:54
Shabad Gurbani
Рет қаралды 122 М.
Non Stop Best Shabad Gurbani by Bhai Harjinder Singh Ji - Gurbani Kirtan
1:28:05
Sarab Sanjhi Gurbani
Рет қаралды 2,7 МЛН
escape in roblox in real life
00:13
Kan Andrey
Рет қаралды 78 МЛН