AMRITSAR SATGUR SATWADI | BHAI DALBIR SINGH JI | PUNJABI DEVOTIONAL

  Рет қаралды 1,344,048

Shabad Gurbani

Shabad Gurbani

Күн бұрын

Пікірлер: 773
@samshersingh824
@samshersingh824 8 ай бұрын
ਵਾਹਿਗੁਰੂ ਜੀ, ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ । ਬਹੁਤ ਹੀ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਹੈ,,,,,
@premsinghpremsingh1453
@premsinghpremsingh1453 2 жыл бұрын
ਕਿਆ ਬਾਤ ਆ ਮਹਾਰਾਜ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ਣ
@nagikids
@nagikids 3 жыл бұрын
ਕੋਈ ਸਬਦ ਹੀ ਨਹੀ ਜਿੰਨੀ ਸਿਫਤ ਕੀਤੀ ਜਾਏ ਉਨੀ ਹੀ ਥੋੜੀ ਵਾਹਿਗੁਰੂ ਵਾਹਿਗੁਰੂ ਜੀ
@simarjitkaurkhalsa8231
@simarjitkaurkhalsa8231 3 жыл бұрын
ਅੰਮ੍ਰਿਤਸਰ ਸਤਿਗੁਰ ਸਤਵਾਦੀ .ਜਿਤ ਨਾਤੇ ਕਊਆ ਹੰਸੁ ਹੋਵੈ 🙏🙏🙏🙏🙏🙏
@sapnachawla7215
@sapnachawla7215 Ай бұрын
Rooh di asal khurak 🙏🙏
@JASVIRSINGH-xs8ld
@JASVIRSINGH-xs8ld 2 жыл бұрын
ਭਾਈ ਸਾਹਿਬ ਜੀ ਆਪ ਜੀ ਨੂੰ ਗੁਰੂ ਜੀ ਨੇ ਬਹੁਤ ਵਧੀਆ ਅਵਾਜ਼ ਦਿੱਤੀ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ
@tharmindersingh897
@tharmindersingh897 3 жыл бұрын
ਵਾਹਿਗੁਰੂ ਜੀ ਦੀ ਮੇਹਰ ਭਾਈ ਸਾਹਿਬ ਜੀ ਤੇ ਜਿਹੜੀ ਏਨੀ ਮਿੱਠੀ ਤੇ ਸੁਰੀਲੀ ਆਵਾਜ਼ ਦੀ ਬਖਸ਼ਿਸ਼ ਕੀਤੀ।
@sapnachawla7215
@sapnachawla7215 Ай бұрын
Gurbani iss jag meh chanan🙏
@BalwinderSingh-yv9kn
@BalwinderSingh-yv9kn 4 ай бұрын
ਮੈਂ ਅੱਖਾਂ ਬੰਦ ਕਰਦਾ ਹਾਂ, ਲਗਦਾ ਦਰਬਾਰ ਸਾਹਿਬ ਵਿੱਚ ਬੈਠਾ ਹਾਂ।।।
@manjitautoelectricworks7510
@manjitautoelectricworks7510 13 күн бұрын
🙏
@indrapalsingh2985
@indrapalsingh2985 2 жыл бұрын
ਅੰਮ੍ਰਿਤਸਰ ਸਿਫ਼ਤੀ ਦਾ ਘਰ 🙏
@singhsatnam-y6e
@singhsatnam-y6e 2 ай бұрын
ਵਾਹਿਗੁਰੂ ਜੀ, ਭਾਈ ਸਾਹਿਬ ਜੀ, ਨੂੰ ਚੜਦੀਕਲਾ ਵਿੱਚ ਰੱਖਣਾ, ਆਤਮਿਕ ਸ਼ਾਂਤੀ ਮਿਲਦੀ ਹੈ, ਆਪ ਜੀ ਦੇ ਵਾਹਿਗੁਰੂ ਜੀ, ਦੇ ਸ਼ਬਦ ਗਾਇਨ ਪਾਸੋਂ 🌹❤️🙏
@amritkaur6831
@amritkaur6831 6 ай бұрын
ਭਾਈ ਸਾਹਿਬ ਉਪਰ ਵਾਹਿਗੁਰੂ ਜੀ ਦੀ ਬੜੀ ਕਿੑਪਾ ਹੈ🙏🙏🙏🙏🙏❤🎉 ਵਾਹਿਗੁਰੂ🙏💕 ਜੀ ਇਸੇ ਤਰ੍ਹਾਂ ਮਿਹਰ ਬਣਾਈ ਰੱਖਣ🙏🙏🙏🙏🙏
@Punjabijazba
@Punjabijazba 3 жыл бұрын
Mai neer veh veh chlleai jio...eni vairaagmai eni vairaagmai Kya baat hai akhan sejal ho gaian.. Sidhi atma te asar kardi hai gurbani plus baba g di awaz combination very joyful for all .
@SatnamSingh-hg3qj
@SatnamSingh-hg3qj Жыл бұрын
ਐਸੀ ਆਵਾਜ਼ ਵਾਹਿਗੁਰੂ ਰੱਬੀ ਰੂਹਾਂ ਨੂੰ ਹੀ ਬਕਸ਼ਦਾ ਹੈ ਜੀ
@hsbhatia4738
@hsbhatia4738 Жыл бұрын
ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਬਹੁਤ ਹੀ ਰਸਪੀਨਾ ਕੀਰਤਨ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਬੜੀ ਬਖਸ਼ੀਸ਼ ਹੈ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤
@gianideepsinghpaontasahib
@gianideepsinghpaontasahib 2 жыл бұрын
ਭਾਈ ਦਲਬੀਰ ਸਿੰਘ ਜੀ ਜਿੱਥੇ ਵੀ ਕੀਰਤਨ ਕਰਦੇ ਹਨ, ਦਰਬਾਰ ਸਾਹਿਬ ਜੀ ਵਾਲ਼ਾ ਮਾਹੌਲ ਬਣਾ ਦਿੰਦੇ ਹਨ । ਸਤਿਗੁਰੂ ਸਾਹਿਬ ਜੀ ਆਪਣੇ ਪਿਆਰੇ ਕੀਰਤਨੀਏ ਸਤਕਾਰਯੋਗ ਰਾਗੀ ਭਾਈ ਦਲਬੀਰ ਸਿੰਘ ਜੀ ਦੇ ਸਿਰ ਤੇ ਇਸੇ ਤਰ੍ਹਾਂ ਮਿਹਰਾਂ ਭਰਿਆ ਹੱਥ ਰੱਖਣ ਜੀ । 🙏🏻
@studystudy404
@studystudy404 2 жыл бұрын
Awaaj sun k hi Darbar Sahib yaad aa reha🥺🥺🌸🙏🏻💕
@jobansingh9449
@jobansingh9449 Жыл бұрын
😢
@jassitheg8
@jassitheg8 Жыл бұрын
​@@studystudy404❤
@studystudy404
@studystudy404 Жыл бұрын
@@jassitheg8 🌺🌸
@blogger5867
@blogger5867 Жыл бұрын
​@@studystudy404😊😊😊😊😊😊
@poojashukla3963
@poojashukla3963 3 жыл бұрын
Jai Ho dalvir Singh ji
@jassasinghkhalsa441
@jassasinghkhalsa441 6 жыл бұрын
ਵਾਹ ਜੀ ਵਾਹ ਅਨੰਦ ਹੀ ਅਨੰਦ ਹੈ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@Unknown-cr1xl
@Unknown-cr1xl 2 жыл бұрын
ਵਹਿਗੁਰੂ ਜੀ ਬਹੁਤ ਕਿਰਪਾ ਸਿੰਘ ਸਾਹਿਬ ਜੀ ਤੇ
@harpreetkaur5078
@harpreetkaur5078 4 жыл бұрын
Waheguru ji ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖਣਾ ਜੀ l
@GurpreetSingh-gp9nc
@GurpreetSingh-gp9nc 2 жыл бұрын
Waheguru ji Mehar Kario
@DavinderSingh-ps6vg
@DavinderSingh-ps6vg 3 жыл бұрын
ਭਾਈ ਦਲਬੀਰ ਸਿੰਘ ਜੀ ਦੀ ਮਿੱਠੀ ਅਵਾਜ ਵਿੱਚ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ 💞💞💞
@ParmjeetSingh-qz7gp
@ParmjeetSingh-qz7gp 11 ай бұрын
ooao Oa O aoa
@KulwantSingh-sv4qc
@KulwantSingh-sv4qc 4 жыл бұрын
ਵਾਹ ਅਨੰਦ ਆ ਗਿਆ । ਸ਼ਬਦਾ ਨੂੰ ਮਿੱਠੀ ਅਵਾਜ਼ ਦੇ ਕੇ ਸੁਣਨ ਵਾਲਿਆਂ ਨੂੰ ਸਰਸ਼ਾਰ ਕਰ ਦਿੱਤਾ । ਪਰਮਾਤਮਾ ਤੁਹਾਡੀ ਅਵਾਜ਼ ਬੁਲੰਦ ਰੱਖੇ
@ManpreetKaur-he1ry
@ManpreetKaur-he1ry 3 жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@soniabawa1172
@soniabawa1172 3 жыл бұрын
Man nu bht skoon mildaa eh shabd sun ke
@rajinderkaur5352
@rajinderkaur5352 4 жыл бұрын
Bahot anand milda eh shabad sun k
@Tania-i9f
@Tania-i9f 5 ай бұрын
Waheguru Ji ❤❤
@sukhchainsingh4081
@sukhchainsingh4081 21 күн бұрын
ਬਹੁਤ ਖੂਬਸੂਰਤ ਆਵਾਜ਼ ਮੰਨ ਨੂੰ ਮੋਹ ਲੈਣ ਵਾਲੀ ਆਵਾਜ਼ ਹੈ ਜੀ ਵਾਹਿਗੁਰੂ ਜੀ ਹਮੇਸ਼ਾਂ ਆਪ ਤੇ ਮੇਹਰ ਦਾ ਹੱਥ ਰੱਖਣ ਜੀ
@gurvindersingh9993
@gurvindersingh9993 4 жыл бұрын
ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੇ ਕਉਆ ਹੰਸ ਹੋਵੈ।।
@gurcharansinghsandhu2286
@gurcharansinghsandhu2286 6 ай бұрын
Waheguruji 🙏 🙏 🙏 🙏 🙏 ਵਾਹਿਗੁਰੂ ਜੀ ਆਪ ਤੇ ਬਹੁਤ ਕਿਰਪਾ ਹੈ ।ਇਕ ਇਕ ਅਖਰ ਸਮਝ ਆਉਂਦਾ ਹੈ।❤❤
@baljitsidhu8912
@baljitsidhu8912 2 жыл бұрын
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।।🙏🙏🙏🙏🙏🌼🌾🌻🌺🌷🌷🌺🌻🌾🌾🌼🙏🙏
@bineykrishan5968
@bineykrishan5968 3 жыл бұрын
Bhai ji mann thahar gaya hai wahe guru
@gurjindersingh3260
@gurjindersingh3260 3 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ
@ranikalra4239
@ranikalra4239 7 ай бұрын
ਬਹੁਤ ਰਸਭਿੰਨੀ ਆਵਾਜ਼ ਹੈ ਜੀ। ਰੱਬ ਦੀ ਸ਼ੋਭਾ ਸੁਣ ਕੇ ਮਨ ਅਨੰਦਮਈ ਹੋ ਗਿਆ। ਰੱਬ ਮੇਹਰ ਬਣਾਈ ਰੱਖੇ।
@notoriousking8541
@notoriousking8541 3 жыл бұрын
Waheguru ji CHARDIKALAN bakshan 🙏🙏🙏🙏🥰🥰🥰🥰
@jasminfaros9342
@jasminfaros9342 2 жыл бұрын
Waheguru ji 🙏 Dhan dhan Shri Guru Nanak dev ji maharaj 🙏 Dhan dhan Shri Guru Nanak dev ji da saara paarivar 🙏
@SarojRaman-r6k
@SarojRaman-r6k 3 ай бұрын
Dil ko chhune Wale shabad ❤️💕 waheguru ji
@baljitthindthind6861
@baljitthindthind6861 4 жыл бұрын
ਭਾਈ ਦਲਬੀਰ ਸਿੰਘ ਜੀ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਕਿਸੇ ਵਿਰਲੇ ਰਾਗੀ ਨੂੰ ਹੀ ਅਜਿਹੀ ਆਵਾਜ ਨਸੀਬ ਹੁੰਦੀ ਹੈ।
@manpreetkaur9249
@manpreetkaur9249 4 жыл бұрын
Bilkul sahi
@sweetyrahi8772
@sweetyrahi8772 3 жыл бұрын
Bilkul sahi..
@inderjeetkaur5671
@inderjeetkaur5671 3 жыл бұрын
@@manpreetkaur9249 LL LL LL LL LL LL LL LL LL LL LL LL LL LL LL Lal lal lal la la la la la ley
@harjitkaur6218
@harjitkaur6218 3 жыл бұрын
@@manpreetkaur9249 1
@harjitkaur6218
@harjitkaur6218 3 жыл бұрын
@@manpreetkaur9249 a
@simarjitkaurkhalsa8231
@simarjitkaurkhalsa8231 3 жыл бұрын
ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸੁਨਣ ਵਾਲਿਆਂ ਤੇ ਸਬ ਨੂੰ ਨਾਮ .ਸੇਵਾ ਸਿਮਰਨ ਦੀ ਦਾਤ ਬਖਸ਼ਣ 🙏🙏🙏🙏🙏🙏
@RajwinderKaur-mb1oj
@RajwinderKaur-mb1oj 3 жыл бұрын
Bahut mn nu Shanti mildi hai waheguru g 🙏🏼🙏🏼🙏🏼🙏🏼🙏🏼🙏🏼🌹
@rajindersinghsingh1311
@rajindersinghsingh1311 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਆਵਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jyotikaur7418
@jyotikaur7418 11 ай бұрын
ਵਾਹਿਗੁਰੂ ਜੀ👏🏻
@satpreetkaur117
@satpreetkaur117 3 жыл бұрын
ਵਾਹ ਜੀ ਕੀਰਤਨ ਸੁਣ ਕੇ ਮਨ ਆਨੰਦਿਤ ਹੋ ਗਿਆ ਵਹੇ ਗੁਰੂ ਆਪ ਜੀ ਨੂ ਅੈਸੀ ਹੀ ਦਾਤ ਬਖ਼ਸੇ
@moderndudewithsignatur_1313
@moderndudewithsignatur_1313 11 ай бұрын
ਵਾਹਿਗੁਰੂ ਜੀ
@amarjitkaur7488
@amarjitkaur7488 3 жыл бұрын
Shabad sun ke bahut anand milda he🙏🌷🙏🌷
@AmanSingh-uw4xs
@AmanSingh-uw4xs 2 жыл бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਮਹਾਰਾਜ ਰਹਿ ਮਤ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਪਣੇ ਚਰਨਾ ਨਾਲ ਜੋੜ ਲਵੋ ਜੀ ਤੂਹਾਡਾ ਹੀ ਆਸਰਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ ਦਾਤਾ ਮੇਹਰ ਕਰੇ 🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲❤❤❤❤❤❤❤❤❤❤❤❤
@gurbanikirtan8490
@gurbanikirtan8490 3 жыл бұрын
Waheguru ji 🙏🏼🙏🏼🙏🏼aa shabd sunke sachiii rooh khush ho jandi 🙏🏼🙏🏼🙏🏼🙏🏼🙏🏼waheguru ji thuanu lambi umar bakshe Jo apne shbdan de rahi rab ji nall jod de sab nu 🙏🏼🙏🏼
@beinghsk
@beinghsk 4 жыл бұрын
Bhlo Bhlo Re Kirtaniye ❣️
@KamalJeetSingh-cc1sk
@KamalJeetSingh-cc1sk 3 жыл бұрын
Wahaguru jii 🙏🙏🙏🙏👍
@sgneducation9998
@sgneducation9998 2 жыл бұрын
Dhan dhan guru ramdas ji maharaj. Tears in my eyes 😢😢😢😭😭😭😭.waheguru tu hi hai mera
@ramaldeepsingh5886
@ramaldeepsingh5886 Жыл бұрын
🙏🙏❤️❤️
@Sukhvindarsingh8650
@Sukhvindarsingh8650 6 ай бұрын
Waheguru ji bahut mithi ਅਵਾਜ ਜੀ 🙏🙏🙏🙏🍁🍁🍁🍁🌹🌹🌹🌹🌺🌸🌺🌸🌸🌸🥀🥀🥀
@ravinderpalsingh1711
@ravinderpalsingh1711 5 ай бұрын
WAHEGURU JI.
@karpalsingh9949
@karpalsingh9949 Жыл бұрын
❤❤ ਵਾਹਿਗੁਰੂ ਜੀ ਵਾਹਿਗੁਰੂ ਜੀ
@ManjitKaur-vl4zj
@ManjitKaur-vl4zj 5 жыл бұрын
Aap ji da Shabad waheguru ji nal jod da dinda hun , atma tript ho jandi hai , melody voice 🙏🏻
@ranichhabra6274
@ranichhabra6274 4 жыл бұрын
Voice ❤️👍
@naryanasingh190
@naryanasingh190 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru jiwaheguru ji waheguru ji waheguru ji waheguru ji waheguru ji waheguru ji waheguru ji
@ROHANTHEFOODE
@ROHANTHEFOODE 4 жыл бұрын
@@naryanasingh190 A
@gurditsingh8826
@gurditsingh8826 4 жыл бұрын
Right g
@colormylifepainter9632
@colormylifepainter9632 3 жыл бұрын
Sahi gall hai ji
@ushaaulakh6941
@ushaaulakh6941 2 жыл бұрын
Bhai ji Dalveersinghji de kanth te hari ji da wasa h ik elahi noor h Sat nam sri wahe guruji
@durgeshrawal8836
@durgeshrawal8836 5 ай бұрын
Bhai dalbir singh ji ki awaj me ruhaniyat hai waheguru ji mehar karan
@kulwanthallan3133
@kulwanthallan3133 2 жыл бұрын
Satnam Shri Waheguru jioji Datiya jioji Tera lakh lakh shukar jioji bahut shukar and bahut bahut shukaria jioji
@DharamjeetKaur-dq4kq
@DharamjeetKaur-dq4kq 5 ай бұрын
Aaye Mil Gursikh Aaye mil waheguru ji 🙏
@gauravpunjabi8485
@gauravpunjabi8485 6 ай бұрын
ਵਾਹਿਗੁਰੂ ਜੀ ਮੇਹਰ ਕਰੋ 🙏🏻
@indrajeetkaur9371
@indrajeetkaur9371 4 жыл бұрын
रूहानी आवाज़
@amarjeetsingh3728
@amarjeetsingh3728 Жыл бұрын
Waheguruji kalyug vjich kirtan pardhana bhai sahab ji waheguru tuhanu changi sehat bakhshe te tusi sangat di sewa karde raho
@sandeepkaur-un9no
@sandeepkaur-un9no 3 жыл бұрын
Waheguru ji..... Bhot vadeeya shabad te awaj🙏🙏🙏🙏🙏
@upkarkaur8709
@upkarkaur8709 Жыл бұрын
ਭਾਈ ਦਲਬੀਰ ਸਿੰਘ ਜੀ ਨੂੰ ਤੰਦਰੁਸਤੀ ਦੇਵੇ ਅਤੇ ਵਾਹਿਗੁਰੂ ਸਿਰ 'ਤੇ ਮੇਹਰ ਭਰਿਆ ਹਥ ਰਖਣ
@twinsroopandseeratplay6464
@twinsroopandseeratplay6464 Жыл бұрын
Love you ❤
@tuhitu....2717
@tuhitu....2717 2 жыл бұрын
ਮੇਰੇ ਪਸੰਦੀਦਾ ਕੀਰਤਨੀਏ
@sapnachawla7215
@sapnachawla7215 Ай бұрын
Mere v favourite kirtaniye bhai ji
@santsingh5883
@santsingh5883 3 жыл бұрын
Bahut hi pyara shabad hai ji
@HoneySingh-sy2ty
@HoneySingh-sy2ty Жыл бұрын
RABB di Awaaz hai bhai saab di Awaaz waheguru sadah chardi kala bakshey 🙏🙏💐💐❤️❤️👍👍
@bineykrishan5968
@bineykrishan5968 2 жыл бұрын
Wahe guru
@santsingh5883
@santsingh5883 3 жыл бұрын
Great efforts bhai sahib
@sidhurecodsmanch7207
@sidhurecodsmanch7207 Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਜੀ
@santsingh5883
@santsingh5883 3 жыл бұрын
Awesome and awesome
@SandeepSingh-cs7qj
@SandeepSingh-cs7qj 10 ай бұрын
Dhan dhan shri guru Ramdas ji meher karo waheguru ji rehem Karo taras Khao 🙏🙏🙏🙏🙏🙏🙏
@InderjeetsinghKhalsa-rl4po
@InderjeetsinghKhalsa-rl4po 8 ай бұрын
Amirtser satgur satbadi jit natay kaua hans hohey 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌻🌻🌻🌻🌻🌹🌹🌹🌹🌹
@Urbanvogue13
@Urbanvogue13 3 жыл бұрын
Satnamji Waheguruji aapji nu Bahut Sohini awaz naal niwajeya hai Dhan Dhan Guru Ramdas Ji Maharaj Ji di kirpa hai🙏🏿🙏🏿🙏🏿🙏🏿🙏🏿
@sharanjitkaur5210
@sharanjitkaur5210 7 ай бұрын
ਭਾਈ ਸਾਹਿਬ ਜੀ, ਵਾਹਿਗੁਰੂ ਜੀ ਨੇ ਆਪ ਨੂੰ ਬਹੁਤ ਹੀ ਰਸਭਿੰਨੇ ਕੀਰਤਨ ਦੀ ਦਾਤ ਬਖਸ਼ੀ ਹੈ, ਇਸ ਦੇ ਨਾਲ ਅਵਾਜ਼ ਵੀ ਬਹੁਤ ਰਸੀਲੀ ਹੈ, ਮਾਲਕ ਸਾਰੇ ਜਥੇ ਉੱਪਰ ਆਪਣੀ ਮਿਹਰ ਬਣਾਈ ਰੱਖਣ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ।
@balbeersingh1218
@balbeersingh1218 4 жыл бұрын
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯੳੁ 🙏
@SatishKumar-wk8tm
@SatishKumar-wk8tm 4 жыл бұрын
Bhai sahib ji aap ji da shabad gyan da andaaz kia baat hai wonderful compositions ere extraordinary beautiful
@harbhajanmalhi7269
@harbhajanmalhi7269 2 ай бұрын
ਸਤਿਗੁਰ ਮੇਰਾ ਪੂਰਾ........ ❤❤
@jasvirsinghchakar416
@jasvirsinghchakar416 5 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 💞💞💞💗💗💗💗💗🙏🙏🙏🙏🙏
@indianlife5991
@indianlife5991 3 жыл бұрын
ਵਾਹ ਜੀ ਵਾਹ ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ਼ ਹੈ ਜੀ
@mohansingh9572
@mohansingh9572 6 күн бұрын
❤ਵਾਹਿਗੁਰੂ ਜੀਓ 🙏❤🙏
@manroopturna8301
@manroopturna8301 7 ай бұрын
ਧੰਨ ਗੁਰੂ ਰਾਮ ਦਾਸ ਜੀ ਮੰਨ ਨੂੰ ਠੰਡ ਪੈ ਜਾਦੀ ਆ ਗੁਰਬਾਣੀ ਸੁਣ ਕੇ ਇਹ ਖੰਡਾ ਬਹਿਮੰਡਾ ਦੇ ਮਾਲਕ ਵਹਿਗੁਰੂ ਜੀ ਕੌਟ ਕੌਟ ਪਰਣਾਮ
@jagpalsingh3422
@jagpalsingh3422 3 жыл бұрын
Rooh khush ho gayee ji eh shabad gurubanni sunke.. 🙏🙏🙏
@cloudnineepic
@cloudnineepic 2 ай бұрын
🙏❣️ waheguru g ka Khalsa waheguru g ki Fateh ❤🙏
@harbhajansinghmehta6732
@harbhajansinghmehta6732 4 жыл бұрын
Waheguru ji sda sukhi rakhan sda Charhdikla vich rakhan. Waheguru ji da shukar hai
@ravneetkaurbasra9259
@ravneetkaurbasra9259 4 жыл бұрын
Waheguru ji ruh nu waheguru ji naal Joran wali awaaz jo aatma tak pahunche waheguru ji mehar banayi rakhan
@kirtannirmolakheera3373
@kirtannirmolakheera3373 3 жыл бұрын
Waheguru ji mehar karo bahut wadia shabad kirtan 🙏🙏
@Singing727
@Singing727 2 жыл бұрын
kzbin.info/www/bejne/bnqtonukhbOcrsk
@Parvinderhanda
@Parvinderhanda 2 жыл бұрын
🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩 🚩ੴ ਵਾਹਿਗੁਰੂ ਜੀ ਕੀ ਫਤਿਹ ☬🚩
@ManjeetKaur-de4tf
@ManjeetKaur-de4tf Жыл бұрын
Heart touching voice bahut annand aayee ji Satguru ji kee bahut kirpa aap upper hai ji🙏🙏🙏🙏🙏🙏🙏🙏🙏🙏🙏🙏
@harneksingh3444
@harneksingh3444 5 жыл бұрын
shabd sun k dil nu skoon mil janda schi waheguru g mehr kreo
@k-ids8054
@k-ids8054 3 жыл бұрын
🙏
@sarbjitkaur540
@sarbjitkaur540 3 жыл бұрын
Ò⁰0m0k000000000000000000000000⁰0000000000000000000000000000000000000000000000000000000000000000000000000000ummk
@garvitmunjal2655
@garvitmunjal2655 2 жыл бұрын
Nanak nam jahaj cahdhy so utary paar jo sardha sevdhe gurupaar utaran haar
@Hunterjatt79
@Hunterjatt79 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌼🌹🙏
@manishheer6522
@manishheer6522 3 жыл бұрын
Satnaam waheguru g
@ManjitKaur-fg9iy
@ManjitKaur-fg9iy 2 жыл бұрын
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@krishanchauhan8233
@krishanchauhan8233 3 жыл бұрын
Bar bar sunne ki man karta ati sundar h
@Ramdograproduction
@Ramdograproduction 2 жыл бұрын
Beautiful peshkash shabad wahe guru bless you
@jagjitsingh9094
@jagjitsingh9094 2 жыл бұрын
Wahe guru wahe guru wahe guru wahe guru wahe guru wahe guru wahe guru wahe guru wahe guru wahe guru wahe
@antarpreet6567
@antarpreet6567 6 жыл бұрын
Bahut der bad sunya.. Anand aa gya
@SatishKumar-wk8tm
@SatishKumar-wk8tm 4 жыл бұрын
Aap ji TeDhan Dhan Guru Ram das ji dee Apaar kirpa hai 🙏🙏
@andrewcarnegie4828
@andrewcarnegie4828 3 жыл бұрын
Waheguru ❤️ waheguru ❤️ waheguru ❤️ waheguru ❤️ waheguru ❤️ waheguru ❤️
@GurpreetSingh-nz8wr
@GurpreetSingh-nz8wr 2 жыл бұрын
dhan Guru Ramdaas ji ,,,tusi Dhan ho
@JashanPreet-yq2sr
@JashanPreet-yq2sr 3 жыл бұрын
Satnam Shri Waheguru Ji ❣️ Maharaj Dhan Guru Har Rai Sahib Ji ❣️ Maharaj
@amitaroraamit
@amitaroraamit 3 жыл бұрын
My favourite..... BHAI Dalbir Singh ji
@gurindersethi9854
@gurindersethi9854 3 жыл бұрын
VERY NYC VIOCE
@kamaljitkaur3935
@kamaljitkaur3935 6 жыл бұрын
waheguru sahib jio bhut vadhia shabad hai g
@mpankaj5698
@mpankaj5698 3 жыл бұрын
Waheguru waheguru waheguru ji Satnaam Satnaam Satnaam ji
@sukhasingh6512
@sukhasingh6512 3 жыл бұрын
Wehaguru ji 🙏🙏
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 17 МЛН
GALLIN JOG NA HOYE | BHAI HARJINDER SINGH (SRINAGAR WALE)
56:41
Shabad Gurbani
Рет қаралды 6 МЛН