No video

Sabhna Vich Tu Vartada Saaha (Shabad) | Bhai Satwinder Singh, Bhai Harvinder Singh Ji

  Рет қаралды 3,143,601

Shabad Gurbani

Shabad Gurbani

Күн бұрын

Track: Sabhna Vich Tu Vartada Saaha
Album: Gur Sunder Mohan Paaye Kare
Singer: Bhai Satwinder Singh (Delhi Wale), Bhai Harwinder Singh (Delhi Wale)
Music Bhai Satvinder Singh (Delhi Wale), Bhai Harvinder Singh (Delhi Wale)
Lyrics: Traditional
Music on T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 1 400
@gursewaksinghlopa8540
@gursewaksinghlopa8540 7 ай бұрын
ਬਹੁਤ ਹੀ ਪਿਆਰਾ ਸਬਦ ਆ ਜੀ, ਮੇਰਾ ਦੋ ਸਾਲ ਦਾ ਬੱਚਾ ਇਸ ਸਬਦ ਨੂੰ ਸੁਣਦਿਆਂ ਹੀ ਖੁਸ਼ੀ ਵਿੱਚ ਝੂਮਣ ਲਗ ਜਾਂਦਾ ਹੈ, ਅਸੀਂ ਗੁਰਬਾਣੀ ਨੂੰ ਬਹੁਤ ਪਿਆਰ ਕਰਦੇ ਹਾਂ।
@nishansingh5080
@nishansingh5080 5 ай бұрын
Thank you g veer g
@realityking2270
@realityking2270 5 ай бұрын
Sab to peyara comment hai WAHEGURU ji a
@RamanPreetKaur-bu9bd
@RamanPreetKaur-bu9bd 5 ай бұрын
Asi v kr kr skiya sada pariwar v Judy rab apny naam nal 🙏🙏
@anitamotheria9149
@anitamotheria9149 4 ай бұрын
​@@realityking2270❤
@basakhasingh4865
@basakhasingh4865 4 ай бұрын
ਵਾਹਿਗੁਰੂ ਮੇਹਰ ਕਰਨ ਸਾਰੇ ਪਰਿਵਾਰ ਉਪਰ
@deepamusic8443
@deepamusic8443 Жыл бұрын
ਗੁਰੂਆਂ ਸਾਹਿਬ ਜੀ ਨੇ ਕਿੰਨੇ ਕੀਮਤੀ ਖਜਾਨੇ ਦਿੱਤੇ ਮਨੁੱਖਤਾ ਨੂੰ। ਮੇਰੇ ਸ਼ਾਹਾ 🙏🏻
@nandsingh1122
@nandsingh1122 9 ай бұрын
ਸਹੀ ਗੱਲ ਹੈ ਪਰ ਦੁਨੀਆਂ ਨੂੰ ਸਮਝ ਨਹੀਂ ਆਈ
@Childrenmasti18
@Childrenmasti18 3 ай бұрын
Jis nu nahi samajh aye us nu chado ji Sanu samajh diti inhi guru sahiban ji na. Ase khushkismat hai
@PrinceRajput-pu3zl
@PrinceRajput-pu3zl 4 ай бұрын
🙏ਐਨੇ ਪਿਆਰੇ ਸ਼ਬਦ ਨੂੰ ਐਨੇ ਘੱਟ ਵਿਊ ਵਾਹਿਗਰੂ ਜੀ ਕੀ ਫ਼ਤਿਹ,,,,🙏
@babber-cl2rz
@babber-cl2rz 6 ай бұрын
ਸੱਚ ਵਿੱਚ ਰੂਹ ਨੂੰ ਬਹੁਤ ਸਕੂਨ ਮਿਲਦਾ ਸ਼ਬਦ ਸੁਣ ਕੇ ❤❤❤❤
@jagjitsinghsidhu7951
@jagjitsinghsidhu7951 4 ай бұрын
ਹਾਂਜੀ ਬਿੱਲਕੁੱਲ
@japugaming6312
@japugaming6312 6 ай бұрын
ਸ਼ਬਦ ਸੁਣ ਕੇ ਵੈਰਾਗ ਚ ਅੱਖਾ ਚੋ ਪਾਣੀ ਆ ਜਾਦਾ
@tarloksingh2141
@tarloksingh2141 3 ай бұрын
Samaj lavo tuse sachai suchai dhang nal wahayguru G nal jurai ho.
@KHOKHARSAAB9
@KHOKHARSAAB9 2 ай бұрын
ਵਾਹਿਗੁਰੂ ਜੀ ✅🙏🙏
@uglypugyS14
@uglypugyS14 2 ай бұрын
Sach much main sun kay hun wi ro rahi han
@pardeepsinghbrar8863
@pardeepsinghbrar8863 Ай бұрын
❤❤❤😢😢❤❤❤❤❤ਰੂਹ ਤੱਕ ਜਾਂਦਾ ਹੈ ਸ਼ਬਦ
@simarjeetsingh5284
@simarjeetsingh5284 Ай бұрын
ਦਿਲ ਦੀ ਗੱਲ ਆਖੀ
@surinderkaurgill901
@surinderkaurgill901 Жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ 🙏🙏😊😊😊😊
@AmardeepKhaira
@AmardeepKhaira 2 ай бұрын
🙏🙏🙏bhut vdia shabad aa
@ravideepsingh1254
@ravideepsingh1254 Жыл бұрын
ਵਾਹਿਗੁਰੂ ਜੀ ਦੇ ਮਿੱਠੇ ਰਸੀਲੇ ਸਬਦ ਕਿੰਨੇ ਸੋਹਣੇ ਆ
@jatinderkumar4538
@jatinderkumar4538 Жыл бұрын
meri dukan ke pass hi ek dukan h jb subah subah jata hu to vo lagate h eh shabad man nu eni Shanti mildi h te din bhi changa niklda h nice voice h
@simarjeetsingh9579
@simarjeetsingh9579 8 ай бұрын
ਸਭਨਾ ਕਿ ਆਸ ਹੈ ਤੂੰ ਮੇਰੇ ਪਿਆਰੇ 🙏
@kuldeepsingh-pi1pj
@kuldeepsingh-pi1pj 9 ай бұрын
❤ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਹੈ ਜੀ❤
@Basics138
@Basics138 Жыл бұрын
Someone please pray for me 😢 Baba mere karaj saware😢❤❤
@HARKIRATKAUR1
@HARKIRATKAUR1 Ай бұрын
ਕਣ ਕਣ ਵਿੱਚ ਤੂੰ ਸਮਾਇਆ " ਕੀਰਤ" ਮੈਂ ਫੇਰ ਕਿੱਥੋਂ?? ਆਇਆਂ ਵਾਹ!!!!! ਰੂਹ ਦੀ ਅਵਾਜ਼ ਧੰਨ ਧੰਨ ਗੁਰੂ ਸਾਹਿਬਾਨ ਦੀ ਬਾਣੀ ਜੋ ਸਾਡਾ ਮਾਰਗ ਦਰਸ਼ਨ ਕਰਦੀ। ਰਾਗੀ ਸਾਹਿਬ ਨੂੰ ਵੀ ਨਮਸਕਾਰ। ਅਸੀਸਾਂ। ਵਾਹਿਗੁਰੂ ਦੀ ਕਿਰਪਾ ਆਪ ਤੇ। ਸਦਾ ਚੜਦੀ ਕਲਾ ਚ ਰਹੋ।
@navjotsandhu8028
@navjotsandhu8028 Ай бұрын
Waheguru ji
@mohindermatharu8928
@mohindermatharu8928 11 ай бұрын
ਵਾਹਿਗੁਰੂ ਜੀ ਨੇ ਬਹੁੱਤ ਕਿਰਪਾ ਕੀਤੀ ਹੈ ਸਾਡੇ ਕਲਜੁੱਗੀ ਜੀਵਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏🙏🙏
@AbhiSingh-pm7qi
@AbhiSingh-pm7qi 26 күн бұрын
Yes 🙏🙏🙏🙏🙏
@navigillgill3619
@navigillgill3619 5 ай бұрын
ਆਤਮਾ ਤ੍ਰਿਪਤ ਹੋ ਗਈ ਵਾਹਿਗੁਰੂ ਜੀ ਸਤਿਨਾਮ ਜੀ
@anandchaudhary8317
@anandchaudhary8317 6 ай бұрын
ਸਤਿਨਾਮ ਸੑੀ ਵਾਹਿਗੁਰੂ ਸਾਹਿਬ ਜੀ ਆਪ ਦੀ ਲੀਲਾ ਅਪਰੰਪਾਰ ਹੈ। 🙏🙏🙏
@user-zw1tx6vk7x
@user-zw1tx6vk7x Ай бұрын
Waheguru ji jina sab sansar tuhada eh shabad sun rhe hone ohna de sare dukh takleef mita deo sabna te kirpa banayo ji ..sarbat Da bhla❤❤❤❤❤ waheguru ji
@balvinderkumar3358
@balvinderkumar3358 Жыл бұрын
ਬਹੁਤ ਵਧੀਆ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਗੁਰਬਾਣੀ ਹੈ ਜੀ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@Fateh.888
@Fateh.888 4 ай бұрын
ਬਹੁਤ ਹੀ ਅਨੰਦ ਆਉਂਦਾ ਹੈ ਭਾਈ ਸਾਹਿਬ ਜੀ ਦਾ ਸ਼ਬਦ ਸੁਣ ਕੇ ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਇਹ ਸ਼ਬਦ ਨਾਂ ਸੁਣਿਆ ਹੋਵੇ ਜੀ
@JugraajsidhuJugraaj
@JugraajsidhuJugraaj 5 күн бұрын
ਸੱਚੀ ਗੱਲ ਆ ਜੀ ਵੈਸੇ ਤੇ ਮੇਰੇ ਵਿੱਚ ਏਨੀ ਜਾਨ ਨਹੀ ਹੈਗੀ ਪਰ ਆ ਸ਼ਬਦ ਸੁਣ ਕੇ ਮੈਨੂੰ ਐਵੇਂ ਲੱਗਦਾ ਹੈ ਕੀ ਤੂੰ ਬਿਲਕੁੱਲ ਠੀਕ ਆ 😢 ਵਾਹਿਗੁਰੂ ਜੀ ਮੈਨੂੰ ਬਾਹਰ ਵਿਦੇਸ਼ ਪੇਜ ਦੋ ਵਧੀਆ ਜੇ 😔💯✔️🙏🥺
@Hayatun_NabiSaw786
@Hayatun_NabiSaw786 4 ай бұрын
Bahut acha. Bahut khoob. Main izzat karta hoonv aap key buzargoonv ka. I am muslim, but i love guru naanak g, because they are friends of allah. I am from kashmir and i love all saints and sufi.
@robinkhehra4247
@robinkhehra4247 Жыл бұрын
ਅਨੰਦ ਖਿੜ ਗਏ ਭਾਈ ਸਾਹਿਬ ਜੀ 🙏🙏
@armaansandhu9687
@armaansandhu9687 Жыл бұрын
Kini mithe atte ruh nu skoon den wali awaaz.prmatma bhai saab ji nu chddi kla wich rakhaan ji 🙏🙏🙏🙏🙏👌👌👌👍👍👍💓💓💓💓💓🙏🙏🙏🙏🙏🙏👍👍👍💓💓💓🙏🙏🙏
@djnarayanevents246
@djnarayanevents246 Жыл бұрын
🙏🙏 ਬਾਈ ਸਾਹਿਬ ਜੀ ਦੀ ਅਵਾਜ਼ ਰੂਹ ਤੱਕ ਜਾਂਦੀ ਹੈ।। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।।🙏🙏
@psinha71
@psinha71 Жыл бұрын
🙏🏻
@ravinirankari6956
@ravinirankari6956 Жыл бұрын
Pop pp
@manbirbatth5357
@manbirbatth5357 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarbjotsingh892
@sarbjotsingh892 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਬਹੁਤ ਅਨੰਦ ਮਾਣ ਬਖਸ਼ਿਆ ਹੈ ਜੀ
@satyapalsharma2350
@satyapalsharma2350 2 жыл бұрын
U
@sandeepsinghkainth83
@sandeepsinghkainth83 3 жыл бұрын
Mere saaha mai har darshan sukh hoye, Hamri bedan tu jaanta saaha avar kya jaane koye, Saacha sahib sach tu mere saaha tera kiya sach sabh hoye, Jhootha kis kau aakhiye saaha dooja naahi koye, Sabhna vich tu varatda saaha sabh tujhe dheaave din raat, Sabh tujh hi thaavaho mangde mere saaha tu sabhna kare ik daat, Sabh ko tujh hi vich hai mere saaha tujh te baahar koi naahe, Sabh jee tere tu sabasta mere saaha sabh tujh hi maahe samahe, Sabhna ki tu aas hain mere pyaare sabh tujhe dheaave mere saaha, Jiu bhaave tiu rakh tu mere pyaare sach Nanak ke paatshah
@ranjitbains2217
@ranjitbains2217 2 жыл бұрын
Thank you very much for the wording of the shabad Waheguru Waheguru Waheguru ji 🙏
@anitathareja1432
@anitathareja1432 Жыл бұрын
Hearttouching shabad waheguru ji
@vinitpatidar251
@vinitpatidar251 Жыл бұрын
Can you please translate thank you
@user-qt8oi7ql1e
@user-qt8oi7ql1e Күн бұрын
मेरे साहा मै हरि दरसन सुखु होइ ॥ O my King, beholding the Blessed Vision of the Lord's Darshan, I am at peace. ਧਨਾਸਰੀ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੪ हमरी बेदनि तू जानता साहा अवरु किआ जानै कोइ ॥ रहाउ ॥ You alone know my inner pain, O King; what can anyone else know? ||Pause|| साचा साहिबु सचु तू मेरे साहा तेरा कीआ सचु सभु होइ ॥ O True Lord and Master, You are truly my King; whatever You do, all that is True. झूठा किस कउ आखीऐ साहा दूजा नाही कोइ ॥१॥ Who should I call a liar? There is no other than You, O King. ||1|| सभना विचि तू वरतदा साहा सभि तुझहि धिआवहि दिनु राति ॥ You are pervading and permeating in all; O King, everyone meditates on You, day and night. सभि तुझ ही थावहु मंगदे मेरे साहा तू सभना करहि इक दाति ॥२॥ Everyone begs of You, O my King; You alone give gifts to all. ||2|| सभु को तुझ ही विचि है मेरे साहा तुझ ते बाहरि कोई नाहि ॥ All are under Your Power, O my King; none at all are beyond You. सभि जीअ तेरे तू सभस दा मेरे साहा सभि तुझ ही माहि समाहि ॥३॥ All beings are Yours-You belong to all, O my King. All shall merge and be absorbed in You. ||3|| सभना की तू आस है मेरे पिआरे सभि तुझहि धिआवहि मेरे साह ॥ You are the hope of all, O my Beloved; all meditate on You, O my King. जिउ भावै तिउ रखु तू मेरे पिआरे सचु नानक के पातिसाह ॥४॥७॥१३॥ As it pleases You, protect and preserve me, O my Beloved; You are the True King of Nanak. ||4||7||13||
@kashmirsingh-fe8tv
@kashmirsingh-fe8tv 4 ай бұрын
1 ghante ka bhi hota to bhi main isko sunta itna sukoon itni feel hai is Vani main k Rona aa jata hai❤.wahe guruji
@user-sy2fl8me8g
@user-sy2fl8me8g 3 ай бұрын
ਵਾਹਿਗੁਰੂ ਭਲੀ ਕਰੇ ਕਿਨਾਂ ਸਾਡੇ ਕਲਜੁਗਿ ਜੀਵਾ ਉਤੇ ਉਪਕਾਰ ਕੀਤਾ ਹੈ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਹ ਸ਼ਬਦ ਧੰਨਵਾਦ ਕਰਦਾ ਹਾਂ ਇਸ ਰਾਗੀ ਭਾਈ ਸਾਹਿਬ ਜੀ ਦਾ
@jaisangwan3074
@jaisangwan3074 5 жыл бұрын
Aankh vich Paani la ditta Bhaiji....Wage Guruji!!!!
@RajeshSharma-xg3dq
@RajeshSharma-xg3dq Жыл бұрын
Apke shabad ko likh k nahi bta skta ankon main aasoon aa jate h sun k baba SHRI GURU NANAK JI KIRPA KRE ❤️
@Randhirsingh-et9dx
@Randhirsingh-et9dx 10 ай бұрын
Waheguru Ji
@deepsohal7573
@deepsohal7573 Жыл бұрын
ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਵਾਹਿ ਗੁਰੂ ਜੀ
@Randhirsingh-et9dx
@Randhirsingh-et9dx 10 ай бұрын
ਅਨੰਦ ਹੀ ਅਨੰਦ 🎉🎉🎉
@jasleenkour420
@jasleenkour420 6 ай бұрын
waheguru ji apni mehar kro ..sab kuch tuhade upar shadd dita…❤🙏🏻🙏🏻
@tejinder1965
@tejinder1965 Жыл бұрын
ਵਾਹਿਗੁਰੂ ਜੀ। ਬਹੁਤ ਪਿਆਰਾ ਸ਼ਬਦ ਹੈ।
@harvinderkaur5017
@harvinderkaur5017 11 ай бұрын
ਬਹੁਤ ਪਿਆਰਾ ਸ਼ਬਦ ਹੈ, ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। 🙏🙏
@navdeepsinghnav7660
@navdeepsinghnav7660 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🌹🌹
@jasjass45kaur-jp1om
@jasjass45kaur-jp1om 4 ай бұрын
ਵਾਹ ਗੁਰੂ ਵਾਹ ਜੀ.ਰੂਹ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ
@sadiqali4850
@sadiqali4850 2 жыл бұрын
Subhan Allah wahy guru jee ka khalsa wahy guru jee ki jeay
@didy711
@didy711 Жыл бұрын
Wahe Guru ji Mehr karein twadde te Sadiq ji🙏
@gurjindersingh2240
@gurjindersingh2240 Жыл бұрын
Wah Ji Wah, Dhan Guru Nanak
@Amarjeetsingh-rq7sf
@Amarjeetsingh-rq7sf 11 ай бұрын
​​@@gurjindersingh2240wah kiya baat hai........ Ruh khush kar diti. Satshriaakal Ji
@vikramarora7552
@vikramarora7552 Жыл бұрын
Bhai sahib ji di ikk nai harr shabad vich awaaz rooh ander takk waheguru ji di baani naal jodan vich sahai hundi a
@jasvirkaur-qd4kh
@jasvirkaur-qd4kh Жыл бұрын
ਇਸ ਸਬਦ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ❤
@AmardeepKhaira
@AmardeepKhaira 2 ай бұрын
Bilkul bilkul bhn bhut Shanti bhrya shabad aa 🙏🙏
@mohindermatharu8928
@mohindermatharu8928 11 ай бұрын
ਆਖਣ ਆਉਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੂਖ।
@DavinderSingh-js9ve
@DavinderSingh-js9ve Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ
@JaswantMandeep
@JaswantMandeep Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kishnasingh4307
@kishnasingh4307 5 ай бұрын
ਬਹੁਤ ਸੋਹਣੀ ਬਾਬਾ ਜੀ ਵਾਜ਼ ਤੁਹਾਡੀ ਬਹੁਤ ਵਧੀਆ ਸੋਹਣਾ ਸ਼ਬਦ
@NishaKaur453
@NishaKaur453 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🤲🏻♥️
@user-hg4fx5ov4s
@user-hg4fx5ov4s 4 ай бұрын
Waheguru ji 🌹 Sab te Apni Kirpa bna ke Rakhna jai ho baba ji
@Rahulvlogs25
@Rahulvlogs25 Жыл бұрын
वाहेगुरु जी का खालसा वाहेगुरु जी की फ़तेह❤
@anilkumarlic6364
@anilkumarlic6364 Ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸ਼ਬਦ ਤੇ ਆਪਣੀ ਮਿਠਾਸ ਨਾਲ ਅਕਾਲਪੁਰਖ ਜੀ ਨਾਲ ਜੋੜਦੇ ਹੋ ਜੀ ਬਹੁਤ ਸਕੂਨ ਮਿਲਦਾ ਹੈ ਜੀ
@viralpunjabvlog49
@viralpunjabvlog49 Ай бұрын
❤❤🙌🏻
@harshdp6719
@harshdp6719 9 ай бұрын
Dhan dhan guru Ramdas sahib ji waheguru ji ❤❤🙏🙏 bahut mitha sabhad hai sachi sun ke man nu skoon milda hai 🙏
@user-yt9vs5jf5s
@user-yt9vs5jf5s 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SonuKumar-qt8mo
@SonuKumar-qt8mo Ай бұрын
😊😊😊😊😊😊
@Musicfactory338
@Musicfactory338 Жыл бұрын
ਦੋ ਦਿਨ ਬਾਅਦ ਮੈਂਨੂੰ ਮਸਾ ਲਬਿਆ ਸ਼ਬਦ।। ਵਾਹਿਗੁਰੂ ਜੀ 🙏🙏🙏
@maheshsood6079
@maheshsood6079 2 жыл бұрын
ਰੂਹ ਤ੍ਰਿਪਤ ਹੋ ਗਈ ❤️🙏🙏🙏
@ADDSGRDJ
@ADDSGRDJ 4 ай бұрын
🙏🙏ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਦੀ ਬਾਣੀ, ਰਾਗ ਧਨਾਸਰੀ ਵਿਚ ।।🙏🙏
@ashishverma1367
@ashishverma1367 Жыл бұрын
गुरु नानक देव जी को प्रणाम 👏👏👏👏💐💐💐💐
@harminderkaur9379
@harminderkaur9379 7 ай бұрын
ਵਾਹਿਗੁਰੂ ਜੀ,ਰੂਹ ਦੀ ਖੁਰਾਕ 🙏🌹🙏
@gurpreetsinghdhaliwal5736
@gurpreetsinghdhaliwal5736 Жыл бұрын
ਵਾਹਿਗੁਰੂ ਜੀ ਮੇਹਰ ਕਰੋ ਦੁੱਖ ਤਕਲੀਫ਼ਾਂ ਨੂੰ ਦੂਰ ਕਰੋ
@gurdevsingh5082
@gurdevsingh5082 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@HsjY-yi1hd
@HsjY-yi1hd 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@baljitcheema4241
@baljitcheema4241 Жыл бұрын
ਵਾਹਿਗੁਰੂ ਜੀ❤🙏
@GurmeetSingh-cp2ei
@GurmeetSingh-cp2ei 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurmailSingh-bx5mr
@GurmailSingh-bx5mr 4 жыл бұрын
Sare dukh khatm ho jande sabad sun k skoon mil janda
@BhupinderSingh-jn5ej
@BhupinderSingh-jn5ej 4 ай бұрын
Mere.saha.gurbani.da.sabad.man.nu.bhut.sakun.dida.ha.dil.karde.var.var.suni.jawan.
@JinderSingh-nm7wb
@JinderSingh-nm7wb 3 ай бұрын
ਕੋਈ ਮੁੱਲ ਨੀਂ, ਇਸ ਸ਼ਬਦ ਦਾ, ਆਨੰਦ ਆ ਜਾਂਦਾ ਸੁਣਕੇ
@gurkirpaljohal1
@gurkirpaljohal1 4 жыл бұрын
ਸਭਨਾ ਵਿਚਿ ਤੂ ਵਰਤਦਾ ਸਾਹਾ
@HarpreetSingh-ik4in
@HarpreetSingh-ik4in 4 жыл бұрын
Bhai sahib ji m sirf aap ji de shabad hi sunda ha, tuhadi tina veera di awaaz ch kashish ha tabla v kmal da h bhai harvinder ji di klakari v att h, ruh kush ho jandi h ji. God bless you. Salute ha tuhanu.
@LakhwinderSingh-vl9se
@LakhwinderSingh-vl9se 4 ай бұрын
ਬਹੁਤ ਹੀ ਪਿਆਰਾ ਸਬਦ ਵਾਹਿਗੁਰੂ ਜੀ 🙏🙏🙏🙏
@DaljeetSingh-wu2dv
@DaljeetSingh-wu2dv Ай бұрын
Waheguru ji...sabd sun ke anand aa gya...ankha cho neer aa gya...🙏
@kalerelectrical
@kalerelectrical Жыл бұрын
ਰੂਹ ਨੂੰ ਸਕੂਨ ਮਿਲਦਾ ਸ਼ਬਦ ਸੁਣ ਕੇ ❤️
@BhupinderSingh-jn5ej
@BhupinderSingh-jn5ej 4 ай бұрын
Sabna.ki.tu.aas.ha.piyare.sab.tuje.dhiaye.din.rat.dhanwad.ragi.singha.da.bhut.sureeli.awaj.a
@pkrandhawa2864
@pkrandhawa2864 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏💗🌹
@armaansandhu9687
@armaansandhu9687 Жыл бұрын
Mind blowing,Heart touching,Diloon dhyavoo parmatma wich abhed ho javoge sach keh reha🙏🙏🙏🙏Waheguru ji🙏🙏🙏🙏
@sukhmaansingh7179
@sukhmaansingh7179 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@MandeepKaur-yw5lh
@MandeepKaur-yw5lh Жыл бұрын
ਧੰਨ ਗੁਰੂ ਰਾਮਦਾਸ ਜੀ 🙏🏻🙏🏻🙏🏻
@opindersingh7366
@opindersingh7366 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਂਰਾਜ ਜੀ
@nasheemjaved6150
@nasheemjaved6150 Жыл бұрын
सतनाम श्री वाहेगुरु साहेब जी 🙏
@kulvinderkaur4651
@kulvinderkaur4651 4 жыл бұрын
Rooh nu bohat skoon dinda bohat mitha shabad waheguru ji
@SimranSingh-ns5qw
@SimranSingh-ns5qw 3 жыл бұрын
🇬🇧🙏
@lakhroopsarpanch1526
@lakhroopsarpanch1526 2 жыл бұрын
ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🙏🏻🙏🏻🙏🏻🙏🏻🙏🏻💜💜💜💜💜🌷🌷🌷🌴🌴🌴
@tarsemsingh6510
@tarsemsingh6510 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@anmoldeepsingh9662
@anmoldeepsingh9662 11 ай бұрын
Sabna ❤ ka DATA.❤sabna Vich tub vartda shaha. Sab tuje deyawe din RAAT❤
@KULDEEPSINGH-vj2wd
@KULDEEPSINGH-vj2wd Жыл бұрын
ਰੂਹ ਤੱਕ ਉਤਰਦਾ ਸ਼ਬਦ। ❤
@sukhsingh9288
@sukhsingh9288 Жыл бұрын
ਵਾਹਿਗੁਰੂ ਜੀ ਮਹਿਰ ਭਰੇਆ ਹੱਥ ਰੱਖਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌸🌼🌼💐💐🌹🌹🌹🙏🙏🙏🙏🙏🙏🙏🙏🙏🌹🌹🌹🌹💐💐💐🌼🌼🌸🌺🌺🌺🌺🌸🌼💐💐🌹🌹🌹🙏🙏🙏🌹🌹🌹💐💐🌼🌼🌸🌺🌺🌺🌸🌼🌼💐💐🌹🌹🙏🙏🙏🙏🙏🌹🌹💐🌼🌸🌸🌺🌷🌷🌷🌷🌷🌷🌷🌷🌺🌸🌸🌼🌼💐🌹🙏🙏🙏🌹🌹🌹💐💐🌼🌼🌼🌸🌸🌸🌺🌺🌷🌷🌷🌷🌸🌹🙏🙏🙏🙏🙏🙏🙏🙏🌹🌹🌹💐💐💐🌼🌼🌼🌼🌷🌷🌷🌷🌷🌷🌷🌺🌺🌺🌺🌺🌺🌺🌺🌺🌼💐🌹🌹🌹🌹🌹🌹🌹🌹🌹💐💐💐💐💐💐🌼🌼🌼🌸🌺🌺🌺🌺🌺🌺🌷🌷🌷🌷🌷🌷🌷💐🌹🙏🙏🙏
@LovepreetKhaira-ts9xk
@LovepreetKhaira-ts9xk 4 ай бұрын
Aa sabad sun ke dimag ch ek gl aayi aa,,,Waheguru ji ta aapa nu sb kuj dinda pr aapni kmi aa aapa wageguru nu din raat yaad nhi krde 🙏
@lvkaur9921
@lvkaur9921 3 ай бұрын
ਜੋ ਵਾਹੇਗੁਰੂ ਜੀ ਨੇ ਸਾਨੂੰ ਦੁਨੀਆ ਵੇਖਣ ਦਾ ਮੌਕਾ ਦਿੱਤਾ ਹੈ ਏ ਸਾਡੇ ਲਈ ਬਹੁਤ ਵੱਡਾ ਅਨਮੋਲ ਹੀਰਾ ਹੈ ਇਸ ਕਰਕੇ ਸਾਨੂੰ ਹਰ ਪਲ ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ❤
@kulvinderkaur4651
@kulvinderkaur4651 4 жыл бұрын
Rooh da skoon milda boht mitha shabad
@shubham1parmar
@shubham1parmar 7 ай бұрын
Bilkul sahi kehya
@Sajankumar-wu8lq
@Sajankumar-wu8lq Жыл бұрын
ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ 🙏
@reeal_mani_2953
@reeal_mani_2953 Жыл бұрын
Sahi gal Bai waheguru ji mahar kra 🙏
@OpNagpal
@OpNagpal Жыл бұрын
😅😅😅😊😅
@user-rh3ce4dy7l
@user-rh3ce4dy7l Жыл бұрын
@gurmeetbrar9065
@gurmeetbrar9065 11 ай бұрын
ਜਿੱਥੇ ਵੇਖਾਂ ਤੂ ਹੀ ਤੂ ਮੇਰੇ ਮਾਲਕਾ 🙏🙏
@GurnamSingh-ue3uy
@GurnamSingh-ue3uy 9 ай бұрын
Waheguruji
@amandeepsingh9635
@amandeepsingh9635 5 ай бұрын
ਸੁਕੂਨ ਮਿਲਦਾ ਹੈ ਸ਼ਬਦ ਸੁਣ ਕੇ
@issajatt5143
@issajatt5143 13 күн бұрын
Man nu sakoon miljanda hai jado v ahh shabad sunda❤
@arsh5058
@arsh5058 10 ай бұрын
ਵਾਹਿਗੁਰੂ ਜੀ
@JagjitSingh-fn9zn
@JagjitSingh-fn9zn Жыл бұрын
ਭਾਈ ਅਜੀਤ ਸਿੰਘ ਜਲੰਧਰ ਵਾਲੇ ਜੀ ਨੇ ਗਾਇਆ ਸੀ ਦੂਰਦਰਸ਼ਨ ਤੇ ਵਧੀਆ ਕਾਪੀ ਕੀਤੀ ਖੂਬ ਗਾਇਆ
@kartarsingh-tf9gb
@kartarsingh-tf9gb 6 ай бұрын
Waheguru
@SidhuMoosewala-gr6li
@SidhuMoosewala-gr6li 5 ай бұрын
Smjya n main ki kiha ji tuci??
@sukhmandersingh6551
@sukhmandersingh6551 5 ай бұрын
ਲਿੰਕ ਭੇਜਿਓ ਜੀ ਮਿਹਰਬਾਨ
@Varindersingh-cz6xn
@Varindersingh-cz6xn 5 ай бұрын
ਵੀਰ ਜੀ ਗੁਰਬਾਣੀ ਸ਼ਬਦ ਨੂੰ ਲੱਖਾਂ ਲੋਕ ਗਾਉਂਦੇ ਆਪਣੀ ਆਪਣੀ ਤਰਜ਼ ਵਿਚ। ਇਸਨੂੰ ਕਾਪੀ ਕਰਨਾ ਨਹੀਂ ਕਹਿ ਸਕਦੇ
@princegaut6843
@princegaut6843 Жыл бұрын
ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹💕💕💕💕💕💐💐💐💐💐❤️❤️❤️❤️❤️
@GursewakSingh-iv4jg
@GursewakSingh-iv4jg 10 ай бұрын
Waheguru ji waheguru ji waheguru ji waheguru ji waheguru ji waheguru ji waheguru ji
@Avtarsingh-wy5gw
@Avtarsingh-wy5gw 4 жыл бұрын
ਭਾਈ ਸਾਹਿਬ ਜੀ ,ਵਾਹਿਗੁਰੂ ਜੀ,ਤਹਾਨੂੰ ਚੜ੍ਹਦੀ ਕਲਾ ਚ ਰੱਖਨ 🙏🙏
@sonubehal8667
@sonubehal8667 2 жыл бұрын
Nice
@rahulgaur2124
@rahulgaur2124 2 жыл бұрын
@@sonubehal8667 Cbc and bnx98!9!7 Cb=8979!7!99 Cx 79 Bc B B C !9 B B !,0 c cccccc X B
@rahulgaur2124
@rahulgaur2124 2 жыл бұрын
@@sonubehal8667 Cc C
@rahulgaur2124
@rahulgaur2124 2 жыл бұрын
V . Ncb. V . !
@rahulgaur2124
@rahulgaur2124 2 жыл бұрын
.. ., v. B 7!0. ., . . . . .. !b 97 ! x Bc V v C X . , 7 Bcn Cn Ccccn nc 9!9!79!7 C Cn 9!7,7!9!79!79!7π®c cnccn. 9. !979!79!9 Cncnc9 9!79!7997!97!9!79,7997!9!79! 979!79?9!9!9!9!79!79!79!79!9!79!79! NcnC Cncncncncnncncnccnnccn Cncncnc. C Ccncn Ncn? 9799!99!79!79!7,!?979! CcncbnnccncnnccncncncnncCNcn c CnnccncncncncncnnccncncnNcncNccncccnc,! 979.!7 9,!79!79! Cn Cn9!97!!9!7 9cncncc n 97!97!97!!97!9!799!79! ! Cncncbcc! 979!79!9.!7 9. !77!99!79!7797!?9.7 9!7,!79!9!79!7,!!9!79!79!7?979! Can.cncncN Cnnncncn Cncncncn9! xn9!7!7!
@amritrawal3312
@amritrawal3312 4 жыл бұрын
Satnam Sri waheguru satnam Sri waheguru satnam Sri wahguru satnam Sri waheguru satnam Sri wahguru satnam Sri waheguru Bahut nice 👍 sunder lovely 😊 acchi Gurbani like very much thanks 🙏
@ranjitbains2217
@ranjitbains2217 2 жыл бұрын
You are blessed with a pure heart ❤
@rubyraina6970
@rubyraina6970 2 жыл бұрын
Weheguru ji Maihar kro 🙏🏿🙏🏿
@parvpathak2976
@parvpathak2976 Жыл бұрын
Can you please send me the lyrics in hindi translation, craving for that Wahe guru 🙏🏻
@Befikrahans0088
@Befikrahans0088 6 ай бұрын
"ਕਿਆ ਬਾਤ ਹੈ ਜੀ ਮੰਨ ਖੁਸ਼ ਹੋ ਗਿਆ, ਦਿਲ ਨੂੰ ਸਕੂਨ ਮਿਲ਼ ਗਿਆ।।🥰🥰🥰♥️♥️😘😘🙏🙏🙏
@PawanKumar-bn2hz
@PawanKumar-bn2hz Жыл бұрын
ਸਤਨਾਮ ਸ਼੍ਰੀ ਵਾਹਿਗੁਰੂ💛
@lovedeepsandhu7508
@lovedeepsandhu7508 2 жыл бұрын
bahut shaanti mildi a shabad sun k eh wala ♥ waheguru g
@manjukamboj8774
@manjukamboj8774 Жыл бұрын
🙏🙏🙏 bhut sohni awaj ha bhai sahab ji de app sarea de heart touching hg h mera jado dil odas hunda sabad bhut shanti dinda ha waheguru ji aap nu hmesha chadhi kala ch rakhe waheguru ji bless you
@kulwinderkaur8491
@kulwinderkaur8491 Жыл бұрын
Waheguru ji mehar kryo
@preetbagga2829
@preetbagga2829 Жыл бұрын
Waheguru ji 🙏🙏
@surjeetkaur351
@surjeetkaur351 4 жыл бұрын
Wahgru ji
@JaspreetKaur-ko8dq
@JaspreetKaur-ko8dq 6 жыл бұрын
Waheguru ji
@baljeetdhody4458
@baljeetdhody4458 3 жыл бұрын
Waheguru ji 🙏
@baljeetdhody4458
@baljeetdhody4458 3 жыл бұрын
Bahaut dard bhari awaaz hai anand aa gaya Waheguru ji mehar karan tuhade te hamesha 🙏🙏
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 66 МЛН
Why Is He Unhappy…?
00:26
Alan Chikin Chow
Рет қаралды 105 МЛН
Бутылка Air Up обмани мозг вкусом
01:00
Костя Павлов
Рет қаралды 2,4 МЛН
7 Days Stranded In A Cave
17:59
MrBeast
Рет қаралды 66 МЛН
Prank vs Prank #shorts
00:28
Mr DegrEE
Рет қаралды 4,2 МЛН
Why Is He Unhappy…?
00:26
Alan Chikin Chow
Рет қаралды 105 МЛН