Bhai Nirmal Singh Ji Khalsa - Tu Sajjan Preetam Mera - Karo Jodariya

  Рет қаралды 918,340

Shabad Gurbani

Shabad Gurbani

Күн бұрын

Пікірлер: 547
@PardipSingh-f8z
@PardipSingh-f8z Ай бұрын
ਭਾਈ ਸਾਹਿਬ ਜੀ ਦੀ ਰਸਨਾ ਚ ਇੰਨੀ ਮਿਠਾਸ ਹੈ ਜੀ। ਰੂਹ ਤ੍ਰਿਪਤ ਹੋ ਗਈ। ❤❤❤❤❤❤❤❤❤❤❤❤❤❤❤❤❤❤❤❤❤❤❤❤
@SatnamSingh-rt2fj
@SatnamSingh-rt2fj Жыл бұрын
ਇਹ ਅਵਾਜ ਕਮਾਲ ਦੀ ਭਾਈ ਨਿਰਮਲ ਸਿੰਘ ਜੀ ਦੀ ਬਹੁਤ ਮਿੱਠੀ ਸਾਡੇ ਵਿਛੜ ਗਈ ਗੁਰੂ ਰਾਮ ਦਾਸ ਆਪਣੇ ਚਰਨਾ ਨਾਲ ਕੇ ਰੱਖੇ
@gurbajsandhu8564
@gurbajsandhu8564 8 ай бұрын
2024 ਚ ਕੌਣ ਕੌਣ ਸੁਣ ਰਿਹੈ ਹੈ... ਅੰਮ੍ਰਿਤਰਸ ਭਿੰਨੀ ਆਵਾਜ਼ ❤
@tarctormodifyworkskurali8764
@tarctormodifyworkskurali8764 7 ай бұрын
🙏🙏
@Daljitsingh-lp1xh
@Daljitsingh-lp1xh 7 ай бұрын
🙏🙏
@jubysidhu6791
@jubysidhu6791 6 ай бұрын
Me too
@moneykaur8914
@moneykaur8914 6 ай бұрын
Duty too too t ty y RR to the fyrddyndt yy😢 yy😢t😢y TV gg TV gg try🎉 tt yg tu yy ggg TT yy ybyyj yy yy yy yy TT by TV y ii g HD😢😢
@jasssandhu4904
@jasssandhu4904 6 ай бұрын
Hanji
@navsidhu988
@navsidhu988 7 ай бұрын
ਐਵੇਂ ਕਵਾਲੀਆਂ ਸੁਣ ਸੁਣ ਕੇ ਵਾਹ ਵਾਹ ਕਰਨ ਆਲਿਓ.. ਸਾਡੇ ਸਿੰਘ ਸਾਬ ਨੂੰ 31 ਰਾਗਾਂ ਦਾ ਗਿਆਨ ਤਾ.. ਨੁਸਰਤ ਫਤਿਹ ਵੀ 28 ਰਾਗ ਤੱਕ ਸਿਮਿਤ ਸੀ… 😢
@yugrajsingh2839
@yugrajsingh2839 6 ай бұрын
ਭਾਈ ਨਿਰਮ ਸਿੰਘ ਦਾ ਫ਼ੈਨ ਹਾਂ ਮੈਂ ਭਾਈ ਸਾਬ ਦੀ ਹਰ ਇੰਟਰਵਿਯੂ ਸੁਣੀ ਮੈਂ ਉਹਨਾਂ ਦੀ ਨਿਮਰਤਾ ਦੇਖੀ ਉਹ ਗੁਲਾਮ ਅਲੀ ਨੂੰ ਅਪਣਾ ਉਸਤਾਦ ਮੰਨਦੇ ਸੀ ਤੇ ਗੁਲਾਮ ਅਲੀ ਨੇ ਕਿਹਾ ਨਿਰਾਮ ਸਿੰਘ ਜੀ ਮੈਂ ਤੁਹਡਾ ਰੋਜ਼ ਕੀਰਤਨ ਸੁਣਦਾ ਸੀ ਤੇ ਤੁਹਾਨੂ ਮਿਲਣਾ ਚਾਹੁੰਦਾ ਸੀ ਤੇ ਇੱਕ ਗੱਲ ਹੋਰ ਕਲਾਕਾਰ ਦਾ ਨਾਂ ਤਾਂ ਕੋਈ ਮਜਬ ਹੁੰਦੈ ਤੇ ਨਾਂ ਜਾਤ ਹੂੰਦੀ ਭਾਈ ਨਿਰਾਸ ਸਿੰਘ ਜੀ ਨੇਂ ਕਿਹਾ ਕਿ ਮੈਂ ਨੁਸਰਤ ਫਤਹਿ ਅਲੀ ਖਾਨ ਦੀਆਂ ਗਜ਼ਲਾਂ ਵੀ ਸੁਣੀਆਂ ਨੇ ਰਹੀ ਗੱਲ ਇਹ ਕਿ ਨੁਸਰਤ ਵੀ ਪੰਜ਼ਾਬ ਦਾ ਹੀ ਪੁੱਤ ਸੀ ਉਹਨੇ ਸਾਡੀ ਪਂਜਾਬੀ ਜੁਬਾਨ ਨੂੰ ਕਿੱਥੇ ਨਹੀ ਪਚਾਇਆ ਸੱਭ ਦੀ ਇੱਜਤ ਕਰੋ ਭਾਈ
@ShivaniKaur-ox4qh
@ShivaniKaur-ox4qh Ай бұрын
Kise di sift kro plz kise nu gl na bolo
@amritpalsingh7935
@amritpalsingh7935 20 күн бұрын
​@@ShivaniKaur-ox4qh glt ta ni bole. Kujh. Bs thanu glt lga.
@preetsandhu61
@preetsandhu61 5 ай бұрын
ਰੂੂਹ ਤੱਕ ਵਸ ਜਾਦਾਂ ਇਹ ਸ਼ਬਦ ਮੈ ਜਦੋ ਇਕੱਲੀ ਹੁੰਦੀ ਇਹ ਸ਼ਬਦ ਸੁਣਦੀ 🙏
@harmandeep9473
@harmandeep9473 4 ай бұрын
Bht hi mithi awaj hai
@KamalSingh-bh5oo
@KamalSingh-bh5oo Жыл бұрын
ਪੱਕਾ ਰੰਗ ਹੈ ਕੀਰਤਨ ਦਾ ਏਨਾ ਤਕੜਾ ਸੁਰ ਤਾਲ ਅਵਾਜ ਕਦੇ ਵੀ ਮਨ ਨਹੀਂ ਭਰਦਾ ਜੀ,,,ਵਾਹਿਗੁਰੂ
@jasmindersingh6403
@jasmindersingh6403 10 ай бұрын
ਬਹੁਤ ਸਕੂਨ ਮਿਲਿਆ ਸੁਣ ਕੇ ਸਬਦ ਬਹੁਤ ਹੀ ਰਸ ਭਰੀ ਅਵਾਜ਼ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@inderramgarhia2445
@inderramgarhia2445 8 ай бұрын
ਬਹੁਤ ਦੁੱਖ ਦੀ ਗੱਲ ਏ ਸਾਡੀ ਕੌਮ ਲਈ ਤੇ ਸਾਡੇ ਲਈ ਅਸੀ ਇਦਾ ਦੇ ਕਈ ਹੀਰੇ ਗਵਾ ਲੈ ਭਾਈ ਸਾਹਿਬ ਦੇ ਆਖ਼ਰੀ ਸਮੇ ਕਿਸੇ ਵੀ ਜਥੇਬੰਦੀ ਜਾ ਕਿਸੇ ਵੀ ਕਮੈਟੀ ਨੇ ਭਾਈ ਸਾਹਿਬ ਦੀ ਸਾਰ ਨਈ ਲਈ😢 ਵਾਹਿਗੁਰੂ ਅਪਣੇ ਚਰਨੀ ਲਾਉਣ ਇਹਨੂੰ ਨੂੰ🙏🏻
@ManiSingh-f1d
@ManiSingh-f1d 6 ай бұрын
Sahi gl aa pra ma buhat rouna yad karke har roj jadh vi sunda Bhai sihab nu
@preetsandhu61
@preetsandhu61 5 ай бұрын
Shi gll a veerji
@surindersingh301
@surindersingh301 5 ай бұрын
🌹🌹🌹🌹🌹🙏🏻
@dhaliwalturbancoach6666
@dhaliwalturbancoach6666 5 ай бұрын
Hanji bilkul sahi ji
@comedysardaar9861
@comedysardaar9861 2 ай бұрын
Loka da ki a veer saar waheguru ji len 🙏
@rdeepsingh4839
@rdeepsingh4839 9 ай бұрын
ਜਿਨਾਂ ਸਮਾਂ ਸਾਹਾ ਚ ਸਾਹ ਨੇ ਰਹਿੰਦੀ ਦੁਨੀਆਂ ਤੱਕ ਭਾਈ ਸਾਹਿਬ ਤੁਹਾਡੀ ਮਿੱਠੀ ਆਵਾਜ਼ ਸੁਣਦਾ ਰਹਾਗਾ ਧੰਨ ਗੁਰੂ ਰਾਮਦਾਸ ਜੀ 🙏 🌹
@gurmejsinghnagi2518
@gurmejsinghnagi2518 20 күн бұрын
ਵਾਹਿਗੁਰੂ ਜੀ
@Sekhonmandeep82
@Sekhonmandeep82 3 жыл бұрын
ਕੌਮ ਦੇ ਹੀਰਿਆਂ ਦੀ ਕਦਰ ਕਰਨੀ ਪਤਾ ਨੀ ਕਦੋ ਸਿੱਖਣੀ ਸਾਡੀ ਕੌਮ ਨੇ. ਭਾਈ ਸਾਹਿਬ ਹਮੇਸ਼ਾ ਅਮਰ ਰਹਿਣ ਗੇ.
@GurdeepSingh-jh3br
@GurdeepSingh-jh3br 7 ай бұрын
N
@meetsingh7442
@meetsingh7442 3 жыл бұрын
ਮੈ ਸ਼ੇਅਰਚਾਟ ਤੇ ਸ਼ਬਦ ਸੁਣਿਆ ਸੀ। ।।।ਅਜ ਹੀ।।।ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਮੰਨ ਸ਼ਾਂਤ ਹੋ ਜਾਂਦਾ। ।।।ਸ਼ਬਦ ਸੁਣ ਕੇ। ।।ਸਾਰੇ ਦੁੱਖ ਮਿਟ ਜਾਂਦੇ। ।।🥰🥰🥰🥰
@meetmehra5445
@meetmehra5445 Жыл бұрын
ਮੈ ਇਸਟਾ ਤੇ ਸੌਣਿਆ ਸੀ ਬਹੁਤ ਮਿਠਾਸ ਆ ਭਾਜੀ ਸਾਹਿਬ ਜੀ ਆਵਾਜ ਚ ਮਨ ਨੂੰ ਮਿਲਦਾ ਸੁਣ ਕੇ
@SukhvinderSingh-nv6it
@SukhvinderSingh-nv6it Жыл бұрын
Same
@bhaktipath-x8q
@bhaktipath-x8q 10 ай бұрын
M huni insta. Te sunya.te search kita waheguru ji ❤
@MannyReena
@MannyReena 10 ай бұрын
Bilkul ji
@vandanamajor
@vandanamajor 8 ай бұрын
Same mai v share chat di story dekhi kise di
@kiranpalsingh3533
@kiranpalsingh3533 3 жыл бұрын
ਵਿਚ ਐਡ ਕਿਉ ਦਿਨੇ ਉ ਸਾਰਾ ਰਸ ਖਰਾਬ ਹੋ ਜਾਦਾ ਇਹ ਗਲਤ ਹੈ
@harwindersingh4170
@harwindersingh4170 5 ай бұрын
Jdo subscriber bdh jnde aa add apne aap KZbin walo aundi hai
@Vikram.Police-so7rt
@Vikram.Police-so7rt 3 жыл бұрын
2024 ਵਿਚ ਕੌਣ ਸੁਣ ਰਿਹਾ ਲਾਈਕ ਕਰੋ 🙏
@arwindersingh-fj3ne
@arwindersingh-fj3ne 3 жыл бұрын
Kuch din phela TikTok te clip aai c starting shabad di bas us din to 2 bar jrur sharvan kri da
@harjeetsinghkhalsa7106
@harjeetsinghkhalsa7106 3 жыл бұрын
Daily.
@jivteshlongia8931
@jivteshlongia8931 3 жыл бұрын
Gurbani shabad aa.. Hmesha hi suni da.. Like li kuch vi likhde a log
@kulwindersingh-jk9xy
@kulwindersingh-jk9xy 3 жыл бұрын
@@arwindersingh-fj3ne .
@SukhwinderSingh-pj7xm
@SukhwinderSingh-pj7xm 3 жыл бұрын
Waheguru Waheguru
@SonuSingh-l1k2j
@SonuSingh-l1k2j 6 ай бұрын
ਬਾਬਾ ਜੀ ਜੋ ਬਾਣੀ ਨੂੰ ਸੁਣ ਅਨੰਦ ਆਉਂਦਾ ਤੇ ਦੁੱਖ ਦਰਦ ਦੂਰ ਹੋ ਜਾਂਦੇ ਆ ਵਾਹਿਗੁਰੂ ਆਪਣੀ ਬਾਣੀ ਦੀ ਮੰਤ ਬਖਸ਼ਿਸ਼ ਕਰਦੇ ਸਾਰਿਆਂ ਨੂੰ
@jaspreetmaan5508
@jaspreetmaan5508 4 ай бұрын
ਬਾਬਾ ਜੀ ਕੀਰਤਨ ਸੁਣ ਕੇ ਰੂਹ ਨੂੰ ਸੁਕੂਨ ਮਿਲਿਆ 🙏🏻🙏🏻
@manindersingh5417
@manindersingh5417 3 жыл бұрын
ਪੰਥ ਦੇ ਮਹਾਨ ਕੀਰਤਣੀਏ ਭਾਈ ਨਿਰਮਲ ਸਿੰਘ ਜੀ ਖਾਲਸਾ 🙏🙏🙏
@yadsaidpur9708
@yadsaidpur9708 3 жыл бұрын
ਬਹੁਤ ਸਕੂਨ ਦੇਣਾ ਵਾਲਾ ਸਬਦ ਏ ਜੀ ਅਤੇ ਬਹੁਤ ਹੀ ਰਸ ਭਰੀ ਅਵਾਜ ਨੇ ਗਾਇਆ ਏ ਜੀ!
@singhgill4991
@singhgill4991 3 жыл бұрын
ਵਾਹਿਗੁਰੂ ਚਰਨਾਂ ਅਪਣੇ ਚ ਨਿਵਾਸ ਬਖਸਣ ਭਾਈ ਸਾਬ ਜੀ ਨੂੰ 🙏🏻🙏🏻🙏🏻🙏🏻
@kamaldeepsingh6729
@kamaldeepsingh6729 10 ай бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਦਿਲੋਂ ਸਤਿਕਾਰ ਜੀਓ❤
@baljitsingh3048
@baljitsingh3048 2 ай бұрын
ਰੂੂਹ ਤੱਕ ਵਸ ਜਾਦਾਂ ਇਹ ਸ਼ਬਦ ਮੈ ਜਦੋ ਇਕੱਲੀ ਹੁੰਦੀ ਇਹ ਸ਼ਬਦ ਸੁਣਦੀ
@Gaggijalal22
@Gaggijalal22 3 ай бұрын
ਬਹੁਤ ਰਸਮਈ ਆਵਾਜ਼ ਭਾਈ ਸਾਹਿਬ ਜੀ ਦੀ ਵਾਰ ਵਾਰ ਸੁਣਨ ਨੂੰ ਮਨ ਕਰਦਾ ਸ਼ਬਦ
@gsgulab1745
@gsgulab1745 2 ай бұрын
ਭਾਈ ਨਿਰਮਲ ਸਿੰਘ ਜੀ ਵਰਗਾ ਗਿਆਨ ਅੱਜ ਕਿਸੇ ਕੋਲ ਵੀ ਨਹੀਂ 31 ਰਾਗ ਸਨ ਅਫਸੋਸ ਦੀ ਗਲ ਕਦਰ ਨੀ ਪਾਈ ਕਿਸੇ ਨੇ😢
@KamalSingh-bh5oo
@KamalSingh-bh5oo 2 жыл бұрын
अवाज सुन के भाई साब की ,,,किसी को कोई शक है ,,पदम श्री कयो मिला,,
@Greatsave-n9b
@Greatsave-n9b 7 ай бұрын
ਵਾਹ ਬਾਬਾ ਜੀ ਰੂਹ ਨੂੰ ਰੱਬ ਨਾਲ ਇਸ਼ਕ ਹੋਣ ਦਾ ਅਹਿਸਾਸ ਮਹਿਸੂਸ ਕਰਵਾ ਦਿੱਤਾ ਈ ❤
@desiferrari4533
@desiferrari4533 3 жыл бұрын
ਸਰਬੱਤ ਦਾ ਭਲਾ ਕਰੀ ਮੇਰੇ ਸੱਚੇ ਪਾਤਸ਼ਾਹ 🙏
@Anonymous-ot1sd
@Anonymous-ot1sd 3 жыл бұрын
No doubt why he recieved padmashri award.. wmk 🙏🏻. R.I.P 🌹
@taranjitsingh7755
@taranjitsingh7755 2 жыл бұрын
⁸9
@preetamsinghsandhu1783
@preetamsinghsandhu1783 8 күн бұрын
ਭਾਈ ਸਾਹਿਬ ਜੀ ਦੀ ਮਿੱਠੀ ਆਵਾਜੀ ਸਦਾ ਕਾਇਮ ਰਹੇਗੀ ਸਾਡੀ ਯਾਦ ਵਿੱਚ
@Manni_452
@Manni_452 Ай бұрын
ਗਲਤ ਗੱਲ ਆ ਯਾਰ ਗੁਰਬਾਣੀ ਵਿੱਚ ਐਡ ਨਹੀਂ। ਦੇਣੀ ਚਾਹੀਦੀ ਸਾਰਾ ਰਸ ਖਤਮ ਹੋ ਜਾਂਦਾ
@KamalSingh-bh5oo
@KamalSingh-bh5oo 2 жыл бұрын
हउ किछ नाहि सभ किछ तेरा।। ओत पोत नानक संग बसेरा।।
@prabhpalsingh1276
@prabhpalsingh1276 4 ай бұрын
ਕੌਮ ਦੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਜੀ ਖਾਲਸਾ ਧੰਨ ਗੁਰੂ ਨਾਨਕ ਇਹਨੋਂ ਸੱਚਖੰਡ ਚ ਨਿਵਾਸ ਬਕੱਸ਼ੇ❤❤
@INDERgamingyt04
@INDERgamingyt04 6 ай бұрын
Waheguru ji satguru ji sahib ji maharaj ji patshah ji Waheguru ji❤😊
@JaspreetSingh-ho6db
@JaspreetSingh-ho6db Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏻
@Charanjot........Ranjit
@Charanjot........Ranjit 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sonalmahant5806
@sonalmahant5806 3 жыл бұрын
I am also feeling his absent today in this world. i didnt know about him untill he died and i watched news about him and his beautiful shabads kirtan journey. His life was very much flourished with prabhu's nature and world exposure. He was a grt man. I wish i could see him or meet him when he was alive. I am sure he has retained higher place in almighty's lotus feet heaven.
@prahladsingh2144
@prahladsingh2144 3 жыл бұрын
No doubt he was blessed by supreme waheguru ji .
@preetinderkaur9092
@preetinderkaur9092 3 жыл бұрын
🙏🏻🙏🏻
@sukhraj171
@sukhraj171 3 жыл бұрын
We are celebrating my nephews first bday and I was planning to invite HIM and whole jatha for KIRTAN. I cried a lot when I heard news of his demise. I still cry for him.
@navjotkchabba9111
@navjotkchabba9111 3 жыл бұрын
We lost a gem but his death made him aware to those about him who didn’t knew him earlier.He was And he is a big asset of Sikh dharam as well as whole world
@jasbirsingh5872
@jasbirsingh5872 2 жыл бұрын
⁰⁰
@GurkiratKhehra-zk7ei
@GurkiratKhehra-zk7ei 3 ай бұрын
😢ਵਾਹਿਗੁਰੂ😢ਜੀ😢ਉਨ੍ਹਾਂ😢ਪਾਪੀ😢ਲੋਕਾਂ😢ਨੂੰ😢ਮੁਆਫ਼😢ਨਾ❌ ਕਰਿਓ😢ਜਿਨ੍ਹਾਂ😢ਨੇ😢ਕਰੋਨਾ😢ਦੇ😢ਬਹਾਨੇ😢ਆਪ😢ਜੀ😢ਦੇ😢ਪਿਆਰੇ😢ਸਪੁੱਤਰ😢ਕੌਮ😢ਦੇ😢ਹੀਰੇ😢ਨੂੰ😢ਆਪ😢ਜੀ😢ਦੀਆਂ😢ਪਿਆਰੀਆਂ😢ਸੰਗਤਾਂ😢ਕੋਲੋਂ😢ਸਦਾ😢ਲਈ😢ਦੂਰ😢ਕਰ😢ਦਿੱਤਾ😢
@MannyReena
@MannyReena 10 ай бұрын
ਏਨੀ ਅੱਛੀ ਆਵਾਜ਼ ਮੇਰਾ ਤਾ ਮੰਨ ਹੀ ਭਰ ਆਇਆ ਸੁਣ ਕੇ ❤❤
@PardeepSingh-zs3hc
@PardeepSingh-zs3hc 4 ай бұрын
ਵਾਰ ਵਾਰ ਸੁਣ ਕੇ ਵੀ ਆਨੰਦ ਆਉਂਦਾ.. ਭਾਈ ਸਾਹਿਬ ਹਮੇਸ਼ਾ ਸਰਬ ਸਮਾਜ ਦਿਆਂ ਦਿਲਾ ❤❤ ਚ ਰਹਿਣਗੇ... ਪਰ ਅਖੌਤੀ ਲੋਕਾਂ ਨੇ ਦੋਗਲਾਪਨ ਦਿਖਾ ਕੇ ਕੋਈ ਕਮੀ ਨੀ ਸੀ ਛੱਡੀ ਨੀਵਾਂ ਦਿਖਾਉਣ ਲਈ..
@jotjyoti3149
@jotjyoti3149 3 жыл бұрын
ਵਾਹਿਗੁਰੂ ਜੀ ਮੇਹਰ ਕਰਿੳੁ ਸਭ ਸਨਸਾਰ ਤੇ 🙏🙏🙏🙏🙏
@urmillauppal1246
@urmillauppal1246 3 жыл бұрын
वाहेगुरु मेहर कारण जी आप हमेशा ख़ुश रहा है बहुत ही प्यारा कीर्तन किया गया है 🙏🙏🙏
@kanwalchahal4837
@kanwalchahal4837 3 жыл бұрын
Shi baat a ji
@Topcar.sa2445
@Topcar.sa2445 Жыл бұрын
I am muslim but i like it so much.. voice too good
@RamandeepKaur-bb2cs
@RamandeepKaur-bb2cs 3 жыл бұрын
Bhai sahib still alive with his beautiful voice 🙏🙏🙏
@SahilpreetsinghThabal
@SahilpreetsinghThabal 8 ай бұрын
Bhai ji de shabad rozz sunane hunde fr Dil nu sakoon milda te yaad krk har rozz Ronda aa Bhai ji nu
@jyotirani5269
@jyotirani5269 11 ай бұрын
Satnam waheguru ji
@RajwinderSingh-mv1be
@RajwinderSingh-mv1be 3 жыл бұрын
Bhai sahib g di awaj bilkul ras bhini hai waheguru una di atma nu apne charna vich than baksan 🙏🙏🙏🙏
@singhsukhjinder2015
@singhsukhjinder2015 5 ай бұрын
ਭਾਈ ਸਾਹਿਬ ਦੀ ਆਵਾਜ ਬਾਹੁਤ ਸਕੂਨ ਹੈ. ਕੀਰਤਨ ਸੁਣ ਮਨ ਸਕੂਨ ਆ ਗਿਆ.. 🙏🙏🙏🙏
@Happyriverviewhotelvangvieng
@Happyriverviewhotelvangvieng 2 ай бұрын
Main out of india rehna te har roz bhai sahib de shabad sun da laptop ch te menu kde kise ne ni rokya lgon to hun eh aap v sun de rehnde aa te bhut var gore sun k pushde v aa.....
@dilbaghjossan3009
@dilbaghjossan3009 6 ай бұрын
ਸਿੱਖ ਕੌਮ ਦੇ ਅਨਮੋਲ ਹੀਰੇ ਸਨ ਸਿੰਘ ਸਾਹਿਬ ਜੀ
@gursewaksidhu2003
@gursewaksidhu2003 7 ай бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ❤
@birpalkaur804
@birpalkaur804 10 ай бұрын
🙏🌹ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🌹ਵਾਹਿਗੁਰੂ ਜੀ 🙏🙏
@nachhattarsingh2122
@nachhattarsingh2122 2 жыл бұрын
ਵਾਹਿਗੁਰੂ ਜੀ ਆਪਣੀ ਕਲਾ ਨਾਲ ਭਾਈ ਸਾਹਿਬ ਜੀ ਵਰਗੇ ਹੋਰ ਕੀਰਤਨੀਏ ਸਿੰਘਾਂ ਦੀ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਂਂਂਂਂਂਂਂਂਂਂਂਂ
@sudhakashyap2420
@sudhakashyap2420 7 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru
@dalrajrahi9479
@dalrajrahi9479 3 жыл бұрын
ਤੁਜ ਹੀ ਪੇਖ ਪੇਖ ਮਾਨ ਸਿਦਰਾ, ਤੂੰ ਸਾਜਨ ਤੂੰ ਪੀ੍ਰੀਤਮ ਮੇਰਾ 🙏🙏🙏🙏
@ramanbhinder4239
@ramanbhinder4239 3 жыл бұрын
Tiewtutwoqtuoeuwtwttytwtryrtutqqtituqtiietqietpiwtw teitrqeyrtiru iqetiitotti oyoroy rt
@ramanbhinder4239
@ramanbhinder4239 3 жыл бұрын
Out tw tuwitpwytyttirwe
@ramanbhinder4239
@ramanbhinder4239 3 жыл бұрын
Tttotu TT tiewe wtotwoutitttuiw tteowt pttyettw please call karda at tttwywtittyqqreottwpitwttttt regard in Regards tand ecall thanks sir thanks thanks
@ramanbhinder4239
@ramanbhinder4239 3 жыл бұрын
Tuyrett to t we territory’s tu
@ramanbhinder4239
@ramanbhinder4239 3 жыл бұрын
Hoya tiruweutwtwrqoetrtwurtrieotwrteyywouqtqtyrqtru tyrtotruqwtoitqtetetuwytryrettrtttet
@sonybainslakha3949
@sonybainslakha3949 7 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻🙏🏻🙏🏻🙏🏻❤❤❤
@gurjeetsinghgary8571
@gurjeetsinghgary8571 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹👏👏👏👏
@koharvlogs269
@koharvlogs269 3 жыл бұрын
Bhai Sahib was a very good person. His voice gives comfort to the heart.
@manjeetsingh-jy6hd
@manjeetsingh-jy6hd 2 жыл бұрын
Shri. Waheguru. Sahib. Ji .
@gabunshandra2941
@gabunshandra2941 3 жыл бұрын
🙏🙏🙏🙏🙏🙏🙏🙏🙏soba krne lyi shabad nhi nah hé mri ukaat a k soba kr ska Gurbani dhan hai dhan bhai sahib di awaz waheguru
@bootasingh7216
@bootasingh7216 Жыл бұрын
December 2023 cho kon kon e Shabd sun rhe 😊
@gurmejsingh1951
@gurmejsingh1951 3 жыл бұрын
God ji please 🙏😞😢mariya ਮੁਸ਼ਕਿਲ ਦੂਰ ਕਰੋ
@DilbaghJossan
@DilbaghJossan 11 ай бұрын
ਇਹ ਗੁਰੂਘਰ ਦੇ ਅਨਮੋਲ ਹੀਰੇ ਸਨ
@nareshdhiman1186
@nareshdhiman1186 3 жыл бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🏼
@gurpreetsinghdhaliwal5736
@gurpreetsinghdhaliwal5736 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ritumehta736
@ritumehta736 11 ай бұрын
Waheguru ji apni kirpa sabhi per banaya rakhna 🎉🎉🎉🎉
@jasskaur6116
@jasskaur6116 3 жыл бұрын
Bhuttt skoon milda e ਸ਼ਬਦ sun k 🙏🏻Baba g awz v kini mithi e 👏🏻
@paramjitkaur-xx4xi
@paramjitkaur-xx4xi 6 ай бұрын
Bahut sakoon milda bhai sahib ji de aawaz sun k
@ruprandhawa404
@ruprandhawa404 4 ай бұрын
Waheguru g anand bn gya shabad sunke.bhai saab tusi rehndi duniya tak yaad rahoge.waheguru g
@GurjantSingh-go2ub
@GurjantSingh-go2ub 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajeevthapar8758
@rajeevthapar8758 28 күн бұрын
❤ सतनाम श्रीवाहेगुरु जी
@chanipinder22
@chanipinder22 2 ай бұрын
mai ajj insta reel te dekhiya c ajj suniya fer pura❤❤
@gurpreetmathoda1858
@gurpreetmathoda1858 Жыл бұрын
Bhut methi awaaj aa bhai ji di ..waheguru mehar rakhi sab te
@deepamehrotra6712
@deepamehrotra6712 4 жыл бұрын
I miss you very munch , longing for You
@AmritBhangu-xi8ek
@AmritBhangu-xi8ek 7 күн бұрын
Bhut he sohni Avaj h rooh nu skoon milda waheguru ji
@kaursandeep382
@kaursandeep382 3 жыл бұрын
Waheguru ji..ehar kareo sabna te..sarbat da bhala.. jis jis nu jo jo chahida mere malik sab nu deh.. charna naal jod k rakho satguru jio
@kamalpandher3533
@kamalpandher3533 10 ай бұрын
Dhan dhan satguru Nanak tu hi nirankar♥️♥️
@devinderkaur1371
@devinderkaur1371 7 ай бұрын
Waheguru Waheguru ji bhai sahib ji Kom de heera si miss you suchi rooh nu skoon aa janda thuadi awaj sun ke 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻dil to respect karde Han ji sada hi thanu miss karde trahange no words soul touch shabad🙏🏻🙏🏻
@harmandeep9473
@harmandeep9473 4 ай бұрын
Whaguru ajj aa sabad suneya man nu bht sakoon mileya date 25 sep 24
@balkishansood9234
@balkishansood9234 5 ай бұрын
Wegahgu ji 🙏🙏💙
@KamalSingh-bh5oo
@KamalSingh-bh5oo 2 жыл бұрын
कोट दास जा के दरबारै।। निमख निमख वसै तिन नालै।।
@soapshouse9275
@soapshouse9275 2 жыл бұрын
👑 DHAN DHAN SRI WAHEGURU JI DHAN DHAN SAT GURU NANAK DEV Ji👑 WAHEGURU JI BLESS ALL HIS CREATIONS. 🙏
@KamalSingh-bh5oo
@KamalSingh-bh5oo 2 жыл бұрын
तू साजन तू परीतम मेरा।। चितहे ना बिसरै कांहू बैरा।।
@amandeepaulakh7921
@amandeepaulakh7921 7 ай бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਣ
@SohiBittu-jb7en
@SohiBittu-jb7en 2 ай бұрын
ਕਿਆ ਬਾਤ ਅਨੰਦ ਆਗਿਆ ❤
@sabhishek4974
@sabhishek4974 6 ай бұрын
❤❤ Waheguru ji sari sangat te mehr banaye rkhi malika sareya nu chrdi kla vich rkhi ...❤❤
@Tarsemsingh-pp4fn
@Tarsemsingh-pp4fn 4 ай бұрын
ਬਹੁਤ ਹੀ ਪਿਆਰਾ ਸ਼ਬਦ ਹੈ ਜੀ।
@SimranSingh-nt6vq
@SimranSingh-nt6vq 3 жыл бұрын
Waheguru beautifully sung.. bhai saab de awaz amar rahe
@surjitrangi3450
@surjitrangi3450 11 ай бұрын
Life ch first time ruh nu scoon milya, bhai sahib di awaj bahut mithi e
@ManpreetKaur-vm7pu
@ManpreetKaur-vm7pu 3 жыл бұрын
Bahut hi nighi te mithi awaz bhai nirmal singh ji Khalsa 🙏🙏🙏🙏
@paramjeetkour1435
@paramjeetkour1435 5 ай бұрын
Waheguru waheguru waheguru waheguru waheguru waheguru satnam waheguru satnam waheguru satnam ❤❤❤🙏🙏🙏🙏👌👌👌🌹🌹🌹🌻🌻🌻🌻
@amandeepsingh7742
@amandeepsingh7742 Жыл бұрын
Waheguru kirpa bnye rakhan tuhade tea 🙏tuhade awaaz bohat sakoon dinde hai🙏🙏🙏🙏
@arshdeepsinghranga2551
@arshdeepsinghranga2551 3 жыл бұрын
Satnam Shri Waheguru Ji🙏🙏🙏🙏
@LovepreetKaur-by4cr
@LovepreetKaur-by4cr Жыл бұрын
,, , 1!-aaaaaaaaaaa`❤❤❤❤
@LovepreetKaur-by4cr
@LovepreetKaur-by4cr Жыл бұрын
1¹1111❤❤❤❤❤¹q¹❤❤q❤❤¹q¹q
@Kulwinder_singh949
@Kulwinder_singh949 6 ай бұрын
ਇਹ ਅਵਾਜ ਕਮਾਲ ਦੀ ਭਾਈ ਨਿਰਮਲ ਸਿੰਘ ਜੀ ਦੀ ਬਹੁਤ ਮਿੱਠੀ ਸਾਡੇ ਵਿਛੜ ਗਈ ਗੁਰੂ ਰਾਮ ਦਾਸ ਆਪਣੇ ਚਰਨਾ ਨਾਲ ਕੇ ਰੱਖੇ
@dalbirsingh5582
@dalbirsingh5582 Жыл бұрын
Waheguru ji 🙏 Kirpa Rakho malko Duniya te 🙏
@charanjitbakshi1004
@charanjitbakshi1004 5 жыл бұрын
This means God u r my friend and lord and don’t make meforget u!
@mohansingh4312
@mohansingh4312 3 жыл бұрын
🙏🏻🌹🍁🍁🙏🏻🌹🙏🏻🍁🌹🙏🏻🍁🙏🏻🍁🌹🙏🏻🍁🌹🙏🏻🍁Satnam Sri Waheguru Sahib Jio 🙏🏻🌹🍁🍁🙏🏻🌹🙏🏻🍁🌹🙏🏻🍁🙏🏻🍁🌹🙏🏻🍁🌹🙏🏻🍁
@mohansingh4312
@mohansingh4312 3 жыл бұрын
🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️ Sikh Panth de Mahan Surile sujhvan mithhi aawaj de dhani. Sahib Sri Guru Ramdas Sahib Jio de der de kirtaniye mithhi aawaj de dhani Guru Charana bich ja biraje ne. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️
@deepakredhu7160
@deepakredhu7160 2 жыл бұрын
Most appreciated and devine voice. Waheguru ji ka khalsa. Waheguru ji ki fateh. 🌹🙏🌹🙏🌹🙏
@jasnoor4362
@jasnoor4362 2 ай бұрын
Ruhani aawaj h bhai ji di.bahut mitthi aawaj guru de charana vich lo lag jandi h
@ramanpreet7836
@ramanpreet7836 6 ай бұрын
Waheguru ji Ina skoon......dhan guru ramdas ji Maharaj 🙏
@SimranSingh-nt6vq
@SimranSingh-nt6vq 2 жыл бұрын
Waheguruji this touches my heart
@neelampessy816
@neelampessy816 3 жыл бұрын
Heart touching voice, waheguru ji
@pritpalsingh6589
@pritpalsingh6589 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀਂ ਮਿਹਰ ਕਰ ਸਭ ਤੇ ਜੀ
@prakashchandrashukla7213
@prakashchandrashukla7213 4 жыл бұрын
Bahut hi dukh laga sunake ki , ap ab sareer se ham logo ke beech nahi rahe .............. Lekin aap sada amar rahenge ......
@imnotarobot5036
@imnotarobot5036 4 жыл бұрын
😔🙏🏻👏🏻
@gurpreetsinghbajwa7839
@gurpreetsinghbajwa7839 3 жыл бұрын
I hiui
@BaljeetKaur-cv2iy
@BaljeetKaur-cv2iy 8 ай бұрын
Waheguru ji ruhani awaaj nu charna ch niwas bakhshan...bahut satikar bhai sahib ji nu
Bhai Nirmal Singh Ji Khalsa - Mohan Ghar Aavo - Karo Jodariya
16:52
Shabad Gurbani
Рет қаралды 1,1 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Леон киллер и Оля Полякова 😹
00:42
Канал Смеха
Рет қаралды 4,7 МЛН
The Best Band 😅 #toshleh #viralshort
00:11
Toshleh
Рет қаралды 22 МЛН
Bhai Harjinder Singh Ji | Baba Bolte Te Kahan Gaye | Shabad Gurbani
15:04
Eh Doye Naina - Bhai Nirmal Singh Ji Khalsa - Waheguru Naam Simran - Shabad Gurbani Kirtan
15:11
Shabad Kirtan Gurbani - Divine Amrit Bani
Рет қаралды 756 М.
Prabh Harmandar Sohna
15:21
Bhai Nirmal Singh - Topic
Рет қаралды 550 М.
Darsan Dekh Jeeva Gur Tera
17:50
Bhai Nirmal Singh - Topic
Рет қаралды 199 М.
Ұланғасыр Қами - Ямахау (Қызыл Раушан 2)
3:41
Арман (Сені күнде көру)
2:51
IL'HAN - Topic
Рет қаралды 1,6 МЛН
Жандос Қаржаубай - Көзмоншағым
2:55
Әбдіжаппар Әлқожа - Табайын жолын қалай (cover)
3:01
Әбдіжаппар Әлқожа
Рет қаралды 125 М.
NЮ - Некуда бежать  (ПРЕМЬЕРА клипа)
3:23
Николаенко Юрий
Рет қаралды 4,3 МЛН