ਆਓ ਤੁਹਾਨੂੰ ਲੈਕੇ ਚਲੀਏ ਅਕਾਲ ਅਕੈਡਮੀ ਗੋਮਤੀ ਪੁਲ, ਪੀਲੀਭੀਤ, ਉੱਤਰ ਪ੍ਰਦੇਸ਼ !

  Рет қаралды 3,835

BaruSahibHP

BaruSahibHP

Күн бұрын

ਆਓ ਜਾਣਦੇ ਹਾਂ । ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਅਕਾਲ ਅਕੈਡਮੀ ਗੋਮਤੀ ਦੇ ਬਾਰੇ ਵਿੱਚ ਇਹ ਅਕਾਲ ਅਕੈਡਮੀ ਉਤੱਰ ਪ੍ਰਦੇਸ਼ ਜ਼ਿਲ੍ਹਾ ਪੀਲੀਭੀਤ ਗੋਮਤੀ ਪੁਲ ਵਿਖੇ ਸਨ :੧੯੯੬ ਵਿੱਚ ਬਣ ਕੇ ਤਿਆਰ ਹੋਈ ਸੀ ! ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਚੱਲ ਰਹੀਆਂ ਅਕਾਲ ਅਕੈਡਮੀਆਂ ਵਿਚੋਂ ਇੱਕ ਅਕਾਲ ਅਕੈਡਮੀ ਗੋਮਤੀ ਪੁਲ ਪੀਲੀਭੀਤ ਚਲਾਈ ਜਾ ਰਹੀ ਹੈ !
ਇਹ ਅਕਾਲ ਅਕੈਡਮੀ ਆਪਣੇ ਆਪ ਵਿੱਚ ਆਧੁਨਿਕ ਸਿੱਖਿਆਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ । ਇਸ ਅਕੈਡਮੀ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਗੁਰੂ ਸਿਧਾਂਤਾਂ ਨਾਲ ਜੋੜਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ।
ਇਸ ਅਕਾਲ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ! ਜਿਵੇਂ ਖੇਡਾਂ ਵਿੱਚ ਇਥੋਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਤੇ ਸਟੇਟ ਲੇਵਲ ਤੱਕ ਦੀਆਂ ਖੇਡਾਂ ਵਿਚ ਭਾਗ ਲਿਆਂ ਅਤੇ, ਇਸ ਅਕੈਡਮੀ ਦੇ ਵਿਦਿਆਰਥੀ ਜਿਵੇਂ ਕਵਿਤਾਵਾਂ,ਗੁਰਬਾਣੀ ਕੀਰਤਨ, ਗੁਰੂਬਾਣੀ ਦਾ ਪਾਠ ਤੇ ਆਧੁਨਿਕ ਵਿੱਦਿਆਂ ਨਾਲ ਜੋੜਿਆਂ ਜਾਦਾਂ ਹੈ । ਅਤੇ ਇਸ ਅਕੈਡਮੀ ਵਿੱਚ ਘੱਟ ਫੀਸਾਂ ਤੇ ਵਿੱਦਿਆ ਦਿੱਤੀ ਜਾਂਦੀ ਹੈ । ਫੀਸਾਂ ਦੇ ਨਾਮ ਉੱਤੇ ਕਈ ਲੋਕ ਨੇ ਅਕਾਲ ਅਕੈਡਮੀ ਨੂੰ ਨਿੰਦ ਰਹੇ ਹਨ । ਜੋ ਗ਼ਲਤ ਗੱਲ ਹੈ, ਅਤੇ ਅਕਾਲ ਅਕੈਡਮੀਆਂ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਮਾਤਾ ਭੋਲੀ ਸਕੀਮ ਦੇ ਤਹਿਤ ਫਰੀ ਵਿੱਦਿਆਂ ਦਿੱਤੀ ਜਾਂਦੀ ਹੈ । ਜੋ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਜੀ ਦਾ ਉਪਰਾਲਾ ਸੀ ਉੱਤਰੀ- ਪੂਰਬੀ ਭਾਰਤ ਦੇ ਵਿੱਚ ਆਧੁਨਿਕ ਵਿਦਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਬ੍ਰਹਮਗਿਆਨ ਦੀ ਵਿੱਦਿਆ ਪ੍ਰਧਾਨ ਕਰਾਉਣਾ ਸੀ । ਅਤੇ ਵਿਦਿਆਰਥੀਆਂ ਨੂੰ ਗੁਰਬਾਣੀ, ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ਼ ਜੋੜਨਾਂ ਸੀ ।
'Share' and inspire...
Website: www.barusahib.org
FaceBook: / barusahibhp
Donate: barusahib.org/d...
Twitter: / kalgidhartrust
Pinterest: / barusahib
Sildeshare: www.slideshare....

Пікірлер: 9
Learn Gurmukhi (Punjabi) in 5 days Fast track - Episode 2
44:11
BaruSahibHP
Рет қаралды 138 М.
Running With Bigger And Bigger Lunchlys
00:18
MrBeast
Рет қаралды 119 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 7 МЛН
first day of vlogging at  baru sahib ☺️ @muskanverma2463
10:02
Muskan Verma
Рет қаралды 3,6 М.
Jaap Sahib Full Live Path | Bhai Manpreet Singh Ji Kanpuri | Nitnem | Gurbani Shabad Kirtan Live
16:43
Shabad Kirtan Gurbani - Divine Amrit Bani
Рет қаралды 3,4 МЛН
Anand Sahib Full Live Path | Bhai Manpreet Singh Ji Kanpuri | Nitnem | Gurbani Shabad Kirtan Live
15:04
Shabad Kirtan Gurbani - Divine Amrit Bani
Рет қаралды 3,2 МЛН
Running With Bigger And Bigger Lunchlys
00:18
MrBeast
Рет қаралды 119 МЛН