Рет қаралды 5,397
ਮੇਰੀ ਲੱਗੀ ਪ੍ਰੀਤੀ ਨੂੰ ਦਾਤਿਆ ਤੂੰ ਬਿਲਕੁੱਲ ਨਾ ਤੋੜੀਂ
ਮੁੱਖ ਦੁਨੀਆਂ ਮੋੜੇ ਜੀ ਦਾਤਿਆ ਤੂੰ ਮੁੱਖੜਾ ਨਾਂ ਮੋੜੀਂ
Meri Laggi Preeti Nu Dateya Tu Bilkul Na Todi
Mukh Duniya Mode Ji Dateya Tu Mukhda Na Modi
ਛੱਡ ਖ਼ੁਦੀ ਤੇ ਗੁਮਾਨ ਨਹੀਂ ਤੇ ਦੁੱਖ ਪਾਵੇਂਗਾ
ਓਨੇ ਲਵੇਂਗਾ ਨਜ਼ਾਰੇ ਜਿੰਨਾਂ ਝੁਕ ਜਾਵੇਂਗਾ
Shadd Khudi Te Guman Nhi Te Dukh Pawega
One Lawega Nazare Jinna Jhuk Jawega
Bande Tur Jana Shad Ke Jahan Sda Ethe Nhi Rehna
ਬੰਦੇ ਤੁਰ ਜਾਣਾ ਛੱਡ ਕੇ ਜਹਾਨ ਸਦਾ ਇਥੇ ਨਹੀਂ ਰਹਿਣਾ