Tumri Sharan Tumari Aasa | Bhai Mehtab Singh Ji Jalandhar Wale | Latest Video 2023

  Рет қаралды 5,715,727

 BHAI MEHTAB SINGH JI JALANDHAR WALE

BHAI MEHTAB SINGH JI JALANDHAR WALE

Күн бұрын

Пікірлер: 1 100
@simerdeepkaursohal2713
@simerdeepkaursohal2713 Жыл бұрын
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ 🙏🏻
@gursharankaur5112
@gursharankaur5112 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ❤ਧੰਨ ਧੰਨ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤🙏🏻🌸🌸ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤🌸🌸🙏🏻🙏🏻
@BalvinderKaur-s6j
@BalvinderKaur-s6j 6 ай бұрын
Z,,,,,
@Jassijalandharwala
@Jassijalandharwala 3 ай бұрын
Waheguru ji🙏🤗🥹🫂
@gurmukhsingh2395
@gurmukhsingh2395 Ай бұрын
ਵਾਹਿਗੁਰੂ ਜੀ 🙏🏻
@baljitsingh2397
@baljitsingh2397 Жыл бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@Jassi-f8o
@Jassi-f8o 2 ай бұрын
🙏🌺🪔🌺🙏
@SumitKumar-ig2wl
@SumitKumar-ig2wl Жыл бұрын
ਬਹੁਤ ਆਨੰਦ ਆਇਆ ਸ਼ਬਦ ਸੁਣ ਕੇ
@SheenuBajaj-v2u
@SheenuBajaj-v2u 3 ай бұрын
Mere sohne satguru ji hmesha angg sangg reha je ,mehr kro datta ji 😢😢 apne chrna ch rakhya je hmesha ess greeb nu maann bhakhsho 🙏🏻🙏🏻🙏🏻🙏🏻
@surinderkaurgill901
@surinderkaurgill901 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭਨਾਂ ਦਾ ਭਲਾ ਕਰਨਾ 🤲🤲🤲🤲🤲 ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ 🙏🙏🙏🙏🙏
@garvitmunjal2655
@garvitmunjal2655 2 ай бұрын
🎉😂wahe gurupaar utranhaar😇🙏 Terasukar WAHAGURU
@kulwantsinghphagura7575
@kulwantsinghphagura7575 2 ай бұрын
ਵਾਹਿਗੁਰੂ ਜੀ
@TejinderjitTeji
@TejinderjitTeji 4 ай бұрын
Waheguruji Waheguruji Waheguruji Waheguruji Waheguruji ❤❤❤❤❤🙏🙏🙏🙏🙏
@seeratkaur0123
@seeratkaur0123 Жыл бұрын
ਬਹੁਤ ਹੀ ਸੋਹਣਾ ਸ਼ਬਦ ਅਤੇ ਬਹੁਤ ਹੀ ਪਿਆਰੀ ਅਤੇ ਮਿੱਠੀ ਅਵਾਜ਼ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਸਭਨਾਂ ਦਾ ਭਲਾ ਕਰਨ ਭੁੱਲ ਚੁੱਕ ਮੁਆਫ ਕਰਨ।।.❤️🌷🙏🙇🏻‍♀️
@arshdeep8028
@arshdeep8028 2 ай бұрын
❤❤❤❤❤❤
@arshdeep8028
@arshdeep8028 2 ай бұрын
waheguru ji ka Khalsa waheguru ji ki Fateh ❤❤❤
@arshdeep8028
@arshdeep8028 2 ай бұрын
Waheguru ji ka Khalsa waheguru ji ki Fateh ❤❤
@preetbhardwaj625
@preetbhardwaj625 Жыл бұрын
ਸਕੂਨ ਮਿਲ ਗਿਆ ਸ਼ਬਦ ਸੁਣ ਕੇ ਵਾਹਿਗੁਰੂ ਜੀ !!!
@GurjitSingh-tb1lm
@GurjitSingh-tb1lm 2 ай бұрын
ਜਦੋਂ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਜਾਪ ਕਰਦਾ ਹਾਂ ਜੀ ਅਤੇ ਨਾਲ ਹੀ ਸੋਹਿਲਾ ਸਾਹਿਬ ਪਾਠ ਕਰਦਾ ਹਾਂ ਜੀ ਇਸ ਸ਼ਬਦ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਸੁਣਦਾ ਹਾਂ ਜੀ ਹਰ ਰੋਜ਼ ❤❤❤
@amanjotnirmaan2924
@amanjotnirmaan2924 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇🤍🙏
@surindersinghkhalsa7047
@surindersinghkhalsa7047 2 жыл бұрын
ਵਾਹਿਗੁਰੂ ਜੀ 👏🏻👏🏻👏🏻 ਬਹੁਤ ਖ਼ੂਬ ਭਾਈ ਸਾਹਿਬ ਜੀ👏
@sarbjitkalkat
@sarbjitkalkat 2 жыл бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ👏👏👏👏👏👏👏👏👏👏👏👏👏👏👏
@singhdeepu01
@singhdeepu01 3 ай бұрын
❤❤❤❤❤❤❤❤❤❤ bahut bahut dhanvaad ji 🌺🌹🌹🙏🏻🌺🌹🌹🙏🏻🌺🌹🌹🌹🙏🏻🙏🏻🌺🌺 Bahut sakoon milda shabad sun ke💖💖💖💖💖💖💖💖💖💖💖💖💖💖💖💖🌹🌹🌹🌹🌹🌹🌹🌹🌹
@sukhmanhappy3282
@sukhmanhappy3282 Жыл бұрын
ਰੂਹ ਨੂੰ ਸਕੂਨ ਦੇਣ ਵਾਲ਼ੀ ਮਿੱਠੀ ਅਵਾਜ਼ ਵਾਹਿਗੁਰੂ g Chardikla ਕਰਨ ਭਾਈ ਸਹਿਬ ਜੀ ਦੀ ❤❤
@lovishshoor7090
@lovishshoor7090 Ай бұрын
Mere ਪਿਆਰੇ ਬਾਬਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ❤❤
@HardeepSingh-uu7tp
@HardeepSingh-uu7tp 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna waheguru ji 🙏🙏🙏🙏🙏🌹🌹🌹🌹🌹🤲🤲🤲🤲🤲
@majhailgaming-w1h
@majhailgaming-w1h Ай бұрын
ਰੂਹਾਨੀਅਤ ਦਾ ਕੇਂਦਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ🙏
@RajivKumar-jg5lu
@RajivKumar-jg5lu Жыл бұрын
ਬੁਹਤ ਮਿੱਠੀ ਅਵਾਜ਼ ਹੈ ਮੈਨੂੰ ਬਹੁਤ ਪਸੰਦ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@harvinderkaur5403
@harvinderkaur5403 Жыл бұрын
ਬਹੁਤ ਖੂਬਸੂਰਤ ਆਵਾਜ਼ 💞💞🙏🏻🙏🏻🙏🏻🙏🏻
@pritpalsingh5325
@pritpalsingh5325 Ай бұрын
❤Very Harmony shabad and sweet voice of bhai Mehtab Singh. 👌👍🙏🙏🙏🙏🙏🙏🙏🙏🙏🙏🙏
@akashdeepsingh7167
@akashdeepsingh7167 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🏻ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻♥️🙏🏻♥️
@SanjogSumal-pe9ly
@SanjogSumal-pe9ly Жыл бұрын
ਜੁੱਗੋ ਜੁੱਗ ਅਟੱਲ ,ਗੁਰਗੱਦੀ ਦੇ ਮਾਲਕ ,ਚਵਰ,ਸ਼ਤਰ,ਤਖ਼ਤ,ਦੇ ਮਾਲਕ,ਦਸਾਂ ਪਾਤਸ਼ਾਹੀਆ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਓ, ਸਿੱਖ ਪੰਥ ਦੇ ਵਾਲੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਦਸਮੇਸ਼ ਪਿਤਾ ਜੀ ਦੇ ਪਿਆਰੇ ਸਿੰਘ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀਓ ❤🙏💞
@NavjotDhillon-p1c
@NavjotDhillon-p1c 9 ай бұрын
😊😊😊😊
@NavjotDhillon-p1c
@NavjotDhillon-p1c 9 ай бұрын
😮
@hardeepkassi-syan
@hardeepkassi-syan 8 ай бұрын
Beautiful
@balrajsingh832
@balrajsingh832 8 ай бұрын
Waheguru ji Tera shukr hai 🙏🏼🙏🏼🙏🏼🙏🏼🙏🏼🙏🏼
@kulwantsinghphagura7575
@kulwantsinghphagura7575 2 ай бұрын
ਵਾਹਿਗੁਰੂ ਜੀ
@LovepreetSingh-xo8lv
@LovepreetSingh-xo8lv Жыл бұрын
ਬੜਾ ਅਨੰਦ ਆਇਆ ਸੁਣ k side wale bhai saab nu v ਗੁਰੂ ਸਾਹਿਬ ਜੀ ਨੇ ਬੜੀ ਸੋਹਣੀ ਆਵਾਜ਼ ਬਖਸ਼ੀ ਹੈ ਜੀ 🎉🎉🎉🎉🎉
@mriganksdiaries8680
@mriganksdiaries8680 7 ай бұрын
Is shabad ne meri life hi badal di 🙏🏼 Satnam Waheguru Ji 🙏🏼
@pritpalsingh5325
@pritpalsingh5325 3 ай бұрын
Very Harmony shabad and Harmony voice bhai Mehta Singh JI. 👌👍👍🙏🙏🙏🙏🙏🙏🙏🙏🙏
@singh_847
@singh_847 Жыл бұрын
ਬਹੁਤ ਪਿਆਰਾ ਸਬਦ ਜੀ🙏 ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐
@sukhchain.parmar
@sukhchain.parmar Жыл бұрын
ਭਾਈ ਸਾਬ੍ਹ ਜੀ ਦੀ ਅਵਾਜ਼ ਬਹੁਤ ਪਿਆਰੀ ਹੈ। 🙏🙏ਵਾਹਿਗਰੂ ਮੇਹਰ ਕਰਨ
@GurdeepSidhu-nf8to
@GurdeepSidhu-nf8to 4 ай бұрын
🌹ਵਾਹਿਗੁਰੂ🌹ਸਤਿਨਾਮ🌹 ਵਾਹਿਗੁਰੂ🌹 🌹ਸਤਿਨਾਮ🌹ਵਾਹਿਗੁਰੂ🌹ਜੀ🌹
@SukhaRai-ty8wi
@SukhaRai-ty8wi 4 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤❤
@harnoor8the670
@harnoor8the670 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ, ਬਹੁਤ ਹੀ ਸਕੂਨ ਮਿਲਦਾ ਹੈ ਜੀ ਸ਼ਬਦ ਸੁਣ ਕੇ 🎉🎉🙏🏻🙏🏻
@mnjotsigh5528
@mnjotsigh5528 3 ай бұрын
ਵਾਹਿਗੂਰੁਬਹੁਤ ਬਹੁਤ ਆਨੰਦ ਮਿਲਦਾ ਸ਼ਬਦ ਸੁਣਕੇ ਵਾਹਿਗੁਰੂ ਜੀ 🙏
@meenusharma9851
@meenusharma9851 4 ай бұрын
Satnam waheguru ji waheguru ji ka khalsa waheguru ji waheguru ji ki Fateh waheguru ji waheguru ji Mehar karo 🪔🪔🪔🪔
@sandeepsekhon6956
@sandeepsekhon6956 Ай бұрын
ਵਾਹਿਗੁਰੂ ਜੀ👏
@GurchranKaur-d1y
@GurchranKaur-d1y Жыл бұрын
❤waheguru ji
@sarbjitsandhu2531
@sarbjitsandhu2531 27 күн бұрын
❤❤❤❤❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@satnamsingh-bx9fd
@satnamsingh-bx9fd 10 ай бұрын
,🙏🙏🙏🙏 satnam sri waheguru ji 🙏🙏🙏🙏🙏
@kgill8994
@kgill8994 Жыл бұрын
Very SOOTHING and peaceful shabad kirtan. It touches your soul.
@HarwinderSingh-jq3uq
@HarwinderSingh-jq3uq Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@prabhjotkaur4362
@prabhjotkaur4362 3 ай бұрын
Veer ji bahut sohni awaj hai waheguru ji di bakshi hoyi daat hai bani sun k anand milda hai waheguru ji sab da bhla karan ji waheguru ji 🙏🏻🙏🏻🙏🏻🙏🏻
@SIMRANKOUR-s6l
@SIMRANKOUR-s6l 7 ай бұрын
Bhut pyariiiii aawaz h pai sahab diii Waheguru ji sbnu chardikla vich rakhnn🙏🙏🙏🙏🙏
@harvindersingh1288
@harvindersingh1288 8 ай бұрын
ਸਤਿਨਾਮੁ ਵਾਹਿਗੁਰੂ🙏🌹 ਸਤਿਨਾਮੁ ਵਾਹਿਗੁਰੂ🙏🌺 ਸਤਿਨਾਮੁ ਵਾਹਿਗੁਰੂ🙏🌷 ਸਤਿਨਾਮੁ ਵਾਹਿਗੁਰੂ🙏🏵️ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🍄
@JaspalSingh-kq5kb
@JaspalSingh-kq5kb Жыл бұрын
Sanu bhut reez aa jdo waheguru sade te mehr krn sadi jholi bhran tuc sade kirtan krn aayo Asi sara din tuhade shbad sun de rhnde aa 🙏🙏
@jonathanzabel2724
@jonathanzabel2724 3 ай бұрын
This Shabad really touched my heart. Satnaam waheguru ji
@sanaullahabuzari8132
@sanaullahabuzari8132 Жыл бұрын
I'm from Pakistan.... Me nai janta ye kia gaa rhy... Lekin mujhy hila k rkh dia... Bht hi khubsurt.. roz sunta hu...rony ka man krta hai .... Dher sari mohabbatien sada jiyen.... Dhero muhabbatien .... Jhelum Pakistan ❤️
@army0girl23zain
@army0girl23zain Жыл бұрын
मैने कई बार मे सुनकर तब डाऊनलोड की , y सॉन्ग hme शॉर्ट vidio m mela tha
@daljeetanmol1499
@daljeetanmol1499 Жыл бұрын
Dear brother eh song nhi hai eh Gurbani hai😇😇🙏🙏
@kammymusic3895
@kammymusic3895 Жыл бұрын
Os rabb nu keh rhe hai ke tum he mere mittar ho tum he mere sv kuz ho mai tumari shaya me aya hoo ye mere malak tum se umeed hai bs bakki Sv jhooth hai
@gorabhullar3854
@gorabhullar3854 Жыл бұрын
❤ from Amritsar lala ji
@truebliss2436
@truebliss2436 Жыл бұрын
Translation is written along with it brother.Its our holy scriptures gurbani and shabaad devoted to Raab.
@raghavmahotra6479
@raghavmahotra6479 3 ай бұрын
Bahot pyaara shabad 💕🤍💗💞
@simreetkaur223
@simreetkaur223 3 ай бұрын
Waheguru Jii Waheguru Jii Waheguru Jii Waheguru Jii Waheguru Jii❤😊🙏🙏🙏🙏🙏
@Savetree1962
@Savetree1962 5 ай бұрын
आंख से पानी ला दिया है शब्द ने , गुरु के आगे डह पड़ने का शब्द है 🙏🙏🙏बहुत खूबसूरत अति सुन्दर सभी कीर्तन की संगत को नमन ❤❤
@Zenasmasih
@Zenasmasih 5 ай бұрын
ਬਹੁਤ ਵਧੀਆ ਭਾਈ ਜੀ ਬਹੁਤ ਅੱਛੀ ਆਵਾਜ਼ ਹੈ ਤੁਹਾਡੀ ਵਾਹਿਗੁਰੂ ਤੁਹਾਨੂੰ ਹੋਰ ਵਧਾਵੇ
@BaljinderSingh-uy7jc
@BaljinderSingh-uy7jc 3 ай бұрын
Waheguru ji waheguru ji waheguru ji waheguru ji 😊😊
@tarloksingh6405
@tarloksingh6405 8 ай бұрын
Wah ji bahut hi Anand da shabd sarvan kita ji waheguru ji ka khalsa waheguru ji ki Fateh ji 🌹❤️❤️🌹
@Armywle
@Armywle Жыл бұрын
🙏🏻🙏🏻ਬਹੁਤ ਸੋਹਣੀ ਆਵਾਜ਼ ਨਾਲ਼ ਨਵਾਜਿਯਾ ਭਾਈ ਸਾਹਿਬ ਜੀ ਨੂੰ
@sukhvindersinghsaini1456
@sukhvindersinghsaini1456 3 ай бұрын
✨ Satnam Shree Waheguru Sahib Ji 🌹🙏
@sunnysingh1546
@sunnysingh1546 9 ай бұрын
Is shabad ko sunne me anand hi anand hai ek to shabad hi amrit se bhara hai upar se bhai sahab ki aawaj me bhi mithas bhari hai man akal purakh se jud jata hai aakhe barsane lagti hai 🙏🙏
@Pankajsuniar962
@Pankajsuniar962 4 ай бұрын
Waheguru 🌸mehar krio sab te.......❤
@BazzSidhu-y8m
@BazzSidhu-y8m 2 ай бұрын
ਬਹੁਤ ਰਸ - ਭਿੰਨੀ ਆਵਾਜ਼ ਹੈ ਭਾਈ ਸਾਹਿਬ ਦੀ
@harsukh8699
@harsukh8699 7 ай бұрын
Sukoon Waheguru ji boht sohni voice Waheguru ji di boht kirpa hai aap ji te 🙏🏻🙏🏻
@baarishwalia3922
@baarishwalia3922 3 ай бұрын
ਤੁਹਾਨੂੰ ਸੁਣਕੇ ਭਾਈ ਸਾਹਿਬ ਮਨ ਭਰਦਾ ਹੀ ਨਹੀਂ ਤੇ ਰੂਹ ਖੁਸ਼ ਹੋ ਜਾਂਦੀ ਹੈ.... ਬਹੁਤ-ਬਹੁਤ ਧੰਨਵਾਦ ਤੁਹਾਡਾ ਮੈਨੂੰ ਮੇਰੇ ਵਾਹਿਗੁਰੂ ਨਾਲ ਜੋੜਨ ਲਈ। 🙏 ਵਾਹਿਗੁਰੂ ਤੇਰਾ ਸ਼ੁਕਰ ਹੈ। 🙏🙇‍♀️ ਵਾਹਿਗੁਰੂ ਤੇਰਾ ਸ਼ੁਕਰ ਹੈ। 🙏🙇‍♀️ ਵਾਹਿਗੁਰੂ ਤੇਰਾ ਸ਼ੁਕਰ ਹੈ। 🙏🙇‍♀️
@gudiyamaggo1626
@gudiyamaggo1626 7 ай бұрын
Jai guru jii❤👏👏👏👏👏👏👏👏👏👏👏👏👏👏👏😇
@inderjeetsinghchak9175
@inderjeetsinghchak9175 7 ай бұрын
ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏
@monishakumar3071
@monishakumar3071 11 күн бұрын
ਮੈਂ ਵੀ ਇਹ ਸ਼ਬਦ ਇੰਸਟਾ ਤੇ ਦੇਖਿਆ ਸੀ ਹੁਣੇ ਹੁਣੇ ਤੇ ਹੁਣ ਮੈਂ ਪੂਰਾ ਸ਼ਬਦ ਸੁਣ ਰਹੀ ਆਂ ਸੁਣ ਕੇ ਆਨੰਦ ਆ ਗਿਆਨੀ🙏
@paramjitchandock7083
@paramjitchandock7083 Ай бұрын
🙏 Satnam Sri Waheguru Ji 🙏
@AD_deep
@AD_deep Жыл бұрын
Bohot roiii me a shabad sun ke
@sunnyghuman-gw7bh
@sunnyghuman-gw7bh 5 ай бұрын
Bahut sukoon milta hai yeh sabad sunkar ❤
@dreamgirl7151
@dreamgirl7151 8 ай бұрын
Waheguru g dhan Guru Nanak Ji menu nimani nu Apne nal Jod lo Maraj Apne to Kde v door na krna..menu sda Jodi rkhna nal.🙏😭🙏🙏
@VishalKumar-f8g2q
@VishalKumar-f8g2q 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@skgore735
@skgore735 4 ай бұрын
Dhan dhan guru granth sahib ji🙏
@surrinderarora285
@surrinderarora285 11 ай бұрын
Divine words and sounds of love and faith. Thank you. Waheguru ji ka khalsa Waheguru ji ki fateh
@PritamSingh-cu2fw
@PritamSingh-cu2fw 4 ай бұрын
ਭਾਵੇਂ ਇਸ ਸ਼ਬਦ ਦੀ ਸ਼ੁਰੂਆਤ ਫਿਲਮੀ ਗੀਤ ਤੋਂ ਪ੍ਰੇਰਿਤ ਹੈ ਪਰ ਮਨ ਨੂੰ ਬਹੁਤ ਚੰਗਾ ਲੱਗਿਆ
@naseebkour9672
@naseebkour9672 2 ай бұрын
Waheguru ji wow ji😊❤
@narinderkaur6794
@narinderkaur6794 9 ай бұрын
ਬਹੁਤ ਹੀ ਸੋਹਣਾ ਸ਼ਬਦ ਅਤੇ ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ ਹੈ ਵਾਹਿਗੁਰੂ ਜੀ ਮਿਹਰ ਬਨਾਈ ਰੱਖਣ ਭਾਈ ਸਾਹਿਬ ਜੀ ਤੇ
@manit9936
@manit9936 7 ай бұрын
Bahut hi shonna shabd aa ji ❤❤❤
@GoldyGhotra-t2l
@GoldyGhotra-t2l 11 ай бұрын
Eh shabad sun ke man nu kini shanti mildi hai waheguru ji bhai saab nu chad di kla bakshan
@JashandeepSingh-z9f
@JashandeepSingh-z9f 2 ай бұрын
ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏
@amanjotnirmaan2924
@amanjotnirmaan2924 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 😇❤️🙏
@vipankailey
@vipankailey Жыл бұрын
ਬਹੁਤ ਹੀ ਵਧੀਆ ਅਵਾਜ ਹੈ ਭਾਈ ਸਾਹਿਬ ਜੀ ਦੀ।।🙏🏻
@sapanjohar312
@sapanjohar312 Жыл бұрын
I only cry cry and cry while listening this shabad..😢
@JG-ud2jy
@JG-ud2jy Жыл бұрын
Me too
@simransandhu1882
@simransandhu1882 Жыл бұрын
But why?? are you cry😢
@harinderkaur223
@harinderkaur223 Жыл бұрын
Because of varag ji when you remember God waheguru ji with good heart you feel emotional
@SNYGAMING7
@SNYGAMING7 19 күн бұрын
Don’t cry 😢
@gurpreetgoraya297
@gurpreetgoraya297 5 ай бұрын
🌺🙏🏻ਵਾਹਿਗੁਰੂ ਜੀ🙏🏻🌺
@RamandeepSran-p7r
@RamandeepSran-p7r 6 ай бұрын
Waheguru ji sab te mehar kayo Satnam waheguru ji
@naseebkour9672
@naseebkour9672 2 ай бұрын
Waheguru ji very sweet voice ji😊❤
@MahenderKumar-y2t
@MahenderKumar-y2t Жыл бұрын
Shri waheguru ji
@VishalKumar-f8g2q
@VishalKumar-f8g2q 3 ай бұрын
Waheguru ji mehar kro kaam kar chalyoo Waheguru ji
@AkashdeepSingh-gk5ol
@AkashdeepSingh-gk5ol 11 ай бұрын
Waheguru sachepathshah ji sbna da bhla krio 🌹🙏
@harleenchepru9949
@harleenchepru9949 3 ай бұрын
Satnam shri Waheguru sahib Ji🙏🙏🙏🙏❤❤
@amanjotnirmaan2924
@amanjotnirmaan2924 Жыл бұрын
ਵਾਹਿਗੁਰੂ ਜੀ ❤❤
@gurvirkaur9688
@gurvirkaur9688 Жыл бұрын
ਕਁਲ ਮੈ ਇੰਸਟਾ ਤੇ ਇਸ ਸ਼ਬਦ ਦੀ ਰੀਲ ਦੇਖੀ ਤਾਂ ਮਨ ਨੂੰ ਬਹੁਤ ਸਾਂਤੀ ਮਿਲੀ ਹੁਣ ਮੈੰ ਪੂਰਾ ਸ਼ਬਦ ਸੁਣ ਰਹੀ ਹਾ ਬਹੁਤ ਸੁੰਦਰ ਆਵਾਜ ਹੈ ਤੇ ਸ਼ਬਦ ਵੀ ਬਹੁਤ ਪਿਆਰਾ ਹੈ
@advocateskaur3590
@advocateskaur3590 9 ай бұрын
I have also heard at Insta 🙏
@abhijotsingh2602
@abhijotsingh2602 8 ай бұрын
@abhijotsingh2602
@abhijotsingh2602 8 ай бұрын
Q
@Gurpreetsingh-bg7nx
@Gurpreetsingh-bg7nx 6 ай бұрын
Same today
@parmindersingh5312
@parmindersingh5312 5 ай бұрын
ਬਾਕਮਾਲ ਮਿਠਾਸ ਸ਼ਬਦ
@sachinchaudhary8794
@sachinchaudhary8794 3 ай бұрын
Waheguru waheguru waheguru ji ❤❤❤
@japjotsingh1010
@japjotsingh1010 Жыл бұрын
Dhan dhan guru ramdas ji
@luckybhatia7013
@luckybhatia7013 2 ай бұрын
ਅਕਾਲ ਉਸਤੱਤ 🙏 ਵਾਹਿਗੁਰੂ ਜੀ ❤🎉
@Seema-z3p3j
@Seema-z3p3j 10 ай бұрын
Bhai sahb di awaj inni mithi k anand a janda eh shabdh guru Maharaj di kirpa nal sunn k waheguru ji Bhai sahb nu chardi kla ch rakhn🤲🙏
@zx6146
@zx6146 4 күн бұрын
Dhan Guru Pita Shri Guru Gobind Singh Ji Maharaj 🙏🏻🙏🏻🙇🏻🙇🏻
@baljindersingh-ff3lp
@baljindersingh-ff3lp Жыл бұрын
Waheguru chardikla ch rakhan ji
@najarsinghgill4507
@najarsinghgill4507 Жыл бұрын
Satnam waheguru g
@yuvrajsingh8155
@yuvrajsingh8155 Жыл бұрын
ਵਾਹਿਗੁਰੂ ਜੀ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ 🙏🙏
@kulwantsinghphagura7575
@kulwantsinghphagura7575 2 ай бұрын
ਵਾਹਿਗੁਰੂ ਜੀ
@tajinderlittara
@tajinderlittara 2 ай бұрын
ਕਿਸ - ਕਿਸ ਨੂੰ ਇਹ ਸ਼ਬਦ ਸੁਣਕੇ ਸਕੂਨ ਮਿਲਦਾ ਹੈ ਜੀ 🙏❤️🌺
@SURINDERR_SHARMAA
@SURINDERR_SHARMAA 26 күн бұрын
@RavinderSingh-wi5hv
@RavinderSingh-wi5hv 23 күн бұрын
❤❤❤❤❤❤
@taranjeetkaur6856
@taranjeetkaur6856 7 күн бұрын
❤❤❤
@taranjeetkaur6856
@taranjeetkaur6856 7 күн бұрын
Waheguru de naam ch skoon e ha bs
@Sachkhand_vibes
@Sachkhand_vibes Жыл бұрын
❤❤ very very melodious voice Bhai sahib ji di main daily shabad sundi ha tuhade I m biggest fan of you bhai sahib ji di Guru Sahib ji chardikala bakshan aap ji nu❤❤❤❤❤❤
@gursharansingh6498
@gursharansingh6498 Жыл бұрын
Waheguru ji ❤️🙏 wmk ❤️🙏
@ShabnamKumari-w7o
@ShabnamKumari-w7o Ай бұрын
Waheguru ji waheguru ji waheguru ji 🙏🙏🙏🙏🙏🙏🙏🙏❤❤❤❤❤❤❤❤
@ranvirsr7401
@ranvirsr7401 6 ай бұрын
O mery malaka mery waheguru waheguru 💟💓🥰
@naseebkour9672
@naseebkour9672 Ай бұрын
Waheguru ji😊❤sweet voice
Sunn Mann & Vin Tudh Hor | Bhai Sarabjit Singh Ji | Tum Karahu Daya Mayray Saee | @KirtanRecords01
23:30
Divine Shabad Kirtan - Kirtan Records🎵
Рет қаралды 113 М.
IK GHADI NA MILTE TA KALYUG HOTA- BHAI MEHTAB SINGH JI JALANDHAR WALE
11:08
BHAI MEHTAB SINGH JI JALANDHAR WALE
Рет қаралды 1 МЛН
Don’t Choose The Wrong Box 😱
00:41
Topper Guild
Рет қаралды 62 МЛН
The evil clown plays a prank on the angel
00:39
超人夫妇
Рет қаралды 53 МЛН
Cat mode and a glass of water #family #humor #fun
00:22
Kotiki_Z
Рет қаралды 42 МЛН
黑天使被操控了#short #angel #clown
00:40
Super Beauty team
Рет қаралды 61 МЛН
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 70 МЛН
TUM MAAT PITA HUM BARIK TERE | BHAI MEHTAB SINGH JI JALANDHAR WALE | @bhaimehtabsinghjalandhar
7:57
BHAI MEHTAB SINGH JI JALANDHAR WALE
Рет қаралды 1,8 МЛН
Mere Sahiba
12:27
Bhai Mehtab Singh Ji Jalandhar Wale - Topic
Рет қаралды 521 М.
Sukh Tera Dita Lahiye
15:35
Patna Sahib Wale
Рет қаралды 734 М.
Aavoh Sajna, Thakur Tum Sarnayi Aya | Bhai Joginder Singh Riar | Kirtan Shabad
18:52
Aukhi Ghadi Na Dekhan Deyi Waheguru Simran | Shabad Gurbani Kirtan | Bhai Jasbir Singh Ji | Satnam
9:26
Shabad Kirtan Gurbani - Divine Amrit Bani
Рет қаралды 17 МЛН
Don’t Choose The Wrong Box 😱
00:41
Topper Guild
Рет қаралды 62 МЛН