Рет қаралды 345,961
How to tie wattan wali pagg,easy way,ਵਟਾਂ ਵਾਲੀ ਪੱਗ,free style turban,turban king jaskarandeep singh 8198080942
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਅਾਪਣੇ ੲਿਸ ਚੈਨਲ ਤੇ 262k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਵਟਾਂ ਵਾਲੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪੱਗ ਨੂੰ ਕਿਦਾ ਸਜਾੳੁਣਾ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ ਪੱਗ ਦੀ ਲਬਾਈ 7.5 ਮੀਟਰ ਹੈ ਇਸ ਦਾ ਕਪੜਾ ਫੁੱਲ ਬੈਲ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪੰਸਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ
👇👇👇👇👇👇👇👇👇👇👇👇
my new channel Please subscribe
/ @turbanloves
Plz follower my instagram
/ jaskarandeep_singh_tur...
plz like my facebook page
/ jaskarandeep-singh-tur...
subscribe this channel
www.youtube.co...
#wattan_wali_pagg#turban king jaskarandeep singh
#pagg
#turban
#royal patiala
#Turban trainer
#pagg pochvi
#morni pagg
#wattan wali pagg
#turban morni