No video

ਤੁਸੀਂ ਵੀ ਦੇਖੋ ਪੂਸਾ ਬਾਸਮਤੀ 1847 ਕਿੰਨੀ ਕੰਮ ਦੀ ਕਿੰਨੀ ਨਿਕੰਮੀ? Pusa Basmti 1847 Review Direct from Field

  Рет қаралды 109,463

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

ਤੁਸੀਂ ਵੀ ਦੇਖੋ ਪੂਸਾ ਬਾਸਮਤੀ 1847 ਕਿੰਨੀ ਕੰਮ ਦੀ ਕਿੰਨੀ ਨਿਕੰਮੀ? Pusa Basmti 1847 Review Direct from Field
#9877517157
#basmti1847
#PusaBasmati

Пікірлер: 169
@NaturalfarmingKK
@NaturalfarmingKK Жыл бұрын
ਕਿਸਾਨ ਨਛੱਤਰ ਸਿੰਘ ਪਿੰਡ ਚੱਕ ਹਰਾਜ਼, ਜ਼ਿਲ੍ਹਾ ਫਿਰੋਜ਼ਪੁਰ ਸੰਪਰਕ ਨੰਬਰ: 9877517157
@anmolbrar3391
@anmolbrar3391 Жыл бұрын
ਕਿਸ ਕਿਸ ਕਿਸਮ ਦੇ ਬੀਜਾ ਨੂੰ ਆਪਣੇ ਖੇਤ ਵਿੱਚੋਂ ਹੀ ਅਗਾਂਹ ਲਈ ਰਖਿਆ ਜਾ ਸਕਦਾ ਏ।ਇਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਪ੍ਰੋਗਰਾਮ ਦੌਰਾਨ ਜਰੂਰ ਹੀ ਦੱਸਿਆ ਕਰੋ।ਇਸ ਨਾਲ ਕਿਸਾਨਾ ਦਾ ਹਰ ਸਾਲ ਬਾਅਦ ਸਾਰਿਆਂ ਬੀਜਾਂ ਦੀ ਨਵਾਂ ਫਿਰ ਦੁਬਾਰਾ ਤੋਂ ਖਰੀਦਣ ਲਈ ਮਜਬੂਰੀ ਵੱਸ ਖਰਚਾ ਵਧਣ ਵਿੱਚ ਬਚਾਉ ਹੋਏਗਾ।ਧੰਨਵਾਦ ਜੀਉ। ਧੰਨਵਾਦ ਜੀਉ।
@shivanisharma5562
@shivanisharma5562 Жыл бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ
@gursharnsingh1180
@gursharnsingh1180 Жыл бұрын
18 47 ਬਾਸਮਤੀ ਦੀ ਜਾਣਕਾਰੀ ਲਈ ਧੰਨਵਾਦ ਜੀ
@makhansingh31550
@makhansingh31550 Жыл бұрын
Bohat wadîya variety a koi bimaari nhi. Ehde vech
@Platform_agri_information
@Platform_agri_information Жыл бұрын
1692 da b ahi haal osde b KZbin channels walea ne advertisement bhut kitii.. But purchase lye interested bhut ghat cc
@jaidev1874
@jaidev1874 Жыл бұрын
bahut vadia veer ji mai ta Aap video dekh ke adha kharcha ghat kar dita hai .Dhanwad tuhada
@JD-pendu
@JD-pendu 4 ай бұрын
ਮੈਂ ਲਾਈ ਸੀ ਪਿਛਲੇ ਸਾਲ, ਝਾੜ ਤਾਂ 72 ਮਨ ਨਿਕਲ ਗੇਆ ਪਰ ਰੇਟ 3050 ਹੀ ਮਿਲਿਆ
@parmaculturefarming43
@parmaculturefarming43 Жыл бұрын
Sat shri Akaal bhai ji Aise Bhi Chuna Laya Hai uriya to Bina aur koi bhi fungi side Jahan pesticide Nahin Paya sarodi Khan ate factory Pani ate Tai Tai Ek wala formula Jiri khadi hai dhanyvad Adhyaksh ke liye Tarachand BEL ji ki taknik Naal ki kheti ganna Lagaye hue hain kudarti kheti Karte Hain
@nirvailbrar6008
@nirvailbrar6008 Жыл бұрын
ਬਹੁਤ ਵਧੀਆ ਜੀ ਮਲਟੀ ਪਰਾਈ ਦਾ ਤਰੀਕਾ ਜਰੂਰ ਦਸਣਾ ਜੀ
@dharampalsoma3802
@dharampalsoma3802 Жыл бұрын
Bahut vadhia video veer bahut sohni fasal
@parmaculturefarming43
@parmaculturefarming43 Жыл бұрын
126 Lagai Si amartaradhish spry tel Kiti hai sirf ek aur koi bhi Bimari Nahin I Chunav bahut badhiya hai
@sukhwindersinghlela5465
@sukhwindersinghlela5465 Жыл бұрын
ਕਿਉ ਗੱਪ ਮਾਰੀ ਜਾਦਾ ਸਤਰ ਮਣ ਕਿਮੇ ਨਿਕਲੋ ਬੀਜ ਬੇਚਣ ਲਈ ਕਿਸਾਨਾਂ ਨੂੰ ਮੂਰਖ ਬਣਾ ਰਿਹਾ ਕਿਸਾਨ ਕਿਸਾਨ ਦਾਂ ਵੈਰੀ
@balbirsingh202
@balbirsingh202 Жыл бұрын
ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਧੰਨਵਾਦ ਵੀਰ ਜੀ। ਮੈਂ ਵੀ ਫਿਲੋਰ ਨੇੜੇ ਰਸੂਲਪੁਰ ਪਿੰਡ ਵਿੱਚ ੨੦੦੭ ਤੋ ਬਿਨਾ ਖਾਦ ਦੁਆਈ ਤੋ ਦੋ ਖੇਤਾਂ ਵਿੱਚ ਖੇਤੀ ਕਰ ਰਿਹਾ। ਇਸ ਬਾਸਮਤੀ 1847 ਕਿਸਮ ਦਾ ਅਗਲੇ ਸਾਲ ਵਾਸਤੇ ਬੀਜ ਸਬੰਧਤ ਕਿਸਾਨ ਵੀਰ ਤੋ ਮਿਲ ਸਕਦਾ ਹੈ ਜੀ? ਜੇ ਹਾਂ ਤਾਂ ਕਿਸਾਨ ਵੀਰ ਦਾ ਫ਼ੋਨ ਨੰਬਰ ਦੇਣਾ ਜੀ। ਧੰਨਵਾਦ ਵੀਰ ਜੀ।
@lakhbirsingh5717
@lakhbirsingh5717 Жыл бұрын
वीर जी मै जिरी vadhan तो बाद superseeder नाल prali वाह के पानी पर दित्ता।वत्तर आन तौ बाद कनक बीज्नी आ।।सूंडी तौं बचन लयी की करिये।
@sekhongursewak4158
@sekhongursewak4158 Жыл бұрын
ਆਪਾ ਵੀ ਲਾਈ ਹੈ ਬਾਈ ਜੀ 2ਏਕੜ ਬਹੁਤ ਵਧੀਆ ਕਿਸਮ ਹੈ।
@reshamsinghjattana2441
@reshamsinghjattana2441 Жыл бұрын
ਵੀਰ ਜੀ ਤੁਹਾਡਾ ਪਿੰਡ ਕਹਿੜਾ ਤੇ ਕੀ ਨੰ ਹੈ ਤੁਹਾਡਾ
@sukhjindersingh1675
@sukhjindersingh1675 Жыл бұрын
Veer thoda number ki ha
@amolakkamboj3617
@amolakkamboj3617 Жыл бұрын
ਵੀਰ ਜੀ ਪੂਸਾ ਦਾ micorraja, tricodarama online ਕਿਵੇਂ ਮੰਗਵਾ ਸਕਦੇ ਹਾਂ
@GURPREETSINGH-qs7cn
@GURPREETSINGH-qs7cn Жыл бұрын
Online ਨਹੀਂ ਮਿਲਦਾ ਜੀ।ਓਥੇ ਹੀ ਜਾਕੇ ਲੈਕੇ ਆਉਣਾ ਪੈਣਾ।
@learningmathematicswithman460
@learningmathematicswithman460 Жыл бұрын
ਬਾਈ ਜੀ ਪਿੰਡ ਕਿਹੜਾ ਵੀਰ ਦਾ ਨਾਲੇ ਨੰਬਰ ਵੀ ਦਿਉ ਜੀ
@gurpreetsinghbrar9769
@gurpreetsinghbrar9769 Жыл бұрын
Kanak te Mai 2 saal to pecticides ni pai thodi breek rehgi c last ta garmi c pehle saal Tele kaarn
@syedahmedshah3151
@syedahmedshah3151 Жыл бұрын
We need this seed Love from Pakistan
@manjitsarpanch1040
@manjitsarpanch1040 Жыл бұрын
ਧੰਨਵਾਦ ਜੀ
@dharmindersinghbhullar7926
@dharmindersinghbhullar7926 11 ай бұрын
Veer g 1847 ਲਾਈਂ ਆਪਾਂ ਵੀ ਦਾਣੇ ਦਾਗ਼ੀ ਬਹੁਤ ਜਾਂਦਾ
@gursewakgill6925
@gursewakgill6925 Жыл бұрын
baiji gardhan todh Lai kehdha farmula hai
@dabblerfarmer7770
@dabblerfarmer7770 Жыл бұрын
Veere ahda rate 1509 jinna hi aa ja ghatt wddh aa??
@kulwindersingh6423
@kulwindersingh6423 Жыл бұрын
ਵੀਰ ਜੀ ਆਪਾਂ ਨੂੰ ਬੀਜ਼ ਚਾਹੀਦਾ ਜਦੋਂ ਝੋਨੇ ਵੱਢ ਲਿਆ ਤਾਂ ਦੱਸ ਦੇਣਾ
@happypunia8641
@happypunia8641 Жыл бұрын
bhut achi variety hai 2.5 acre mae lagai hui hai
@nirvairsingh4637
@nirvairsingh4637 Жыл бұрын
Nbr v send krdo ji
@ajayyadav-vl7wf
@ajayyadav-vl7wf Жыл бұрын
Punia bhai mob no
@babblisinghsaharan4437
@babblisinghsaharan4437 Жыл бұрын
Bhut badhiya Bai ji
@harmandeep4180
@harmandeep4180 Жыл бұрын
Y g beej lena kdo bechoge?
@burajkaramgarhhr2446
@burajkaramgarhhr2446 Жыл бұрын
SATSARIAKALJI NATURAL FARMING ,and sare KISAN VEERA NU BOUTH VADIYA VARIYTY Apan v laya pusa 1847,1885,1886 la rakhiya
@ahmadalii1974
@ahmadalii1974 Жыл бұрын
پاکستان میں مل سکتی ہے سردار
@gursewakbrar3671
@gursewakbrar3671 Жыл бұрын
Address details
@gurlalsinghjawanda7699
@gurlalsinghjawanda7699 Жыл бұрын
ਠੀਕ ਹੈ ਜੀ 🙏
@amreeksingh4563
@amreeksingh4563 Жыл бұрын
Gurprit veer ji pusa 1637 jhona hai nissar nhi reha ki kriye
@NaturalfarmingKK
@NaturalfarmingKK Жыл бұрын
Sabar rakho ji
@rajuwatts5074
@rajuwatts5074 11 ай бұрын
Very Nice Variety 1847 Digdi bhut ghat
@appalsingh
@appalsingh Жыл бұрын
Bhai ji huna ch chehre ch bdi rounak va....dova te....hove kyo na ...ik ne kharcha ghata ta duje ne kharcha bacha ta....🌾🌾🌾
@KuldipSingh-up4ib
@KuldipSingh-up4ib Жыл бұрын
ਪਨੀਰੀ ਕਿਨੀ ਤਰੀਕ ਨੂੰ ਬੀਜੀ
@Dhaliwal_Farms
@Dhaliwal_Farms Жыл бұрын
ਬਹੁਤ ਵਧੀਆ ਵੀਰ ਜੀ
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਵੀਰ ਜੀ
@prabhsandhu7308
@prabhsandhu7308 Жыл бұрын
Sir blb lyi fatkari te haldi hun 1401 te ਕਰ sakde han November De 4 Ku treek nu kat Hou mujar jhuk chuki poori
@NaturalfarmingKK
@NaturalfarmingKK Жыл бұрын
ਜੀ
@prabhsandhu7308
@prabhsandhu7308 Жыл бұрын
@@NaturalfarmingKK ਧੰਨਵਾਦ ਜੀ
@pbtvhd2104
@pbtvhd2104 Жыл бұрын
@@NaturalfarmingKK veer apna no. Dyi
@GurpreetSingh-gv7xf
@GurpreetSingh-gv7xf Жыл бұрын
Bai g mai is warri 3 k kille bina agg lye wijne aa pehli waari 2 kille happy seeder naal te 1 giyan widhi naal 212 jhona bai koi prali da chakr ta ni paina
@jagpreetsingh2022
@jagpreetsingh2022 Жыл бұрын
Apa 1847 variety 28 July nu lai ae ok ae
@sidhujagraj7071
@sidhujagraj7071 Жыл бұрын
ਵਧੀਆ
@shaanijatt3358
@shaanijatt3358 Жыл бұрын
Veer g english vich vi likh ditta kro title video da ..pestiside free video da link attach kr diya jay
@kubuspl8593
@kubuspl8593 Жыл бұрын
1121 de dana kala ho raya 20 din tak pak jani ve dasiyo g ki kariye hun jai kise veer kol information hove
@vishavjeetsinghbrar4856
@vishavjeetsinghbrar4856 Жыл бұрын
Hun kush nhi hona veer
@ekampreetsinghdhillon2706
@ekampreetsinghdhillon2706 Жыл бұрын
upl ਦੀ cuprofix 500 gram 150 ਲੀਟਰ ਪਾਣੀ ਚ ਸਪਰੇਅ ਕਰੋ ।ਇੱਸ ਵਿੱਚ ਹੋਰ ਕੋਈ ਦਵਾਈ ਮਿਕਸ ਨਹੀ ਕਰਨੀ
@user-lu5lw1wg1t
@user-lu5lw1wg1t 10 ай бұрын
1847 fall a 24 qut nikle a 2770 rate lage a
@deeprandhawa5712
@deeprandhawa5712 Жыл бұрын
ਬਹੁਤ ਬਹੁਤ ਧੰਨਬਾਦ
@ramkumarrana4742
@ramkumarrana4742 Жыл бұрын
Thanks sir 🙏
@shahbajsinghsingh672
@shahbajsinghsingh672 Жыл бұрын
Bhai g address?? Seed kitho millu
@GurpreetSingh-gz9wo
@GurpreetSingh-gz9wo Жыл бұрын
By g 1886 da beez kitho milu
@gurimaan1224
@gurimaan1224 Жыл бұрын
Mere to
@sonysir8355
@sonysir8355 Жыл бұрын
ਬਹੁਤ ਵਧੀਆ ਬਾਈ ਗੁਰਪ੍ਰੀਤ ✔️
@laddicheema8399
@laddicheema8399 Жыл бұрын
1847 ਦਾ ਬੀਜ ਮਿਲ ਜਾਊ ਵੀਰ
@yadwindersingh1477
@yadwindersingh1477 Жыл бұрын
Nice 22 💯💯💯👌👌
@bhuvindersingh9998
@bhuvindersingh9998 Жыл бұрын
Very very good ji
@harpalsidhu9288
@harpalsidhu9288 Жыл бұрын
Khedi varity da badal hai???
@kindisaraokindisarao2227
@kindisaraokindisarao2227 Жыл бұрын
1509 da
@SatnamSingh-vh9yx
@SatnamSingh-vh9yx Жыл бұрын
ਕਿਸਾਨ ਦਾ ਪਿੰਡ ਨਾਂ ਅਤੇ ਫੋਨ ਨੰਬਰ
@mantejrandhawa5173
@mantejrandhawa5173 5 ай бұрын
ਨਿਕੰਮੀ ਆ 1847 ਮੰਡੀ ਵਿੱਚ ਕੋਈ ਵੀ ਸਿੱਧੇ ਮੂੰਹ ਨਹੀ ਖਰੀਦਦਾ
@sukhbiedeswal1825
@sukhbiedeswal1825 Жыл бұрын
Good sir
@gursewakmundet6092
@gursewakmundet6092 Жыл бұрын
ਝੋਨੇ 1847ਮਾਣ60
@prabhdeepsingh2012
@prabhdeepsingh2012 Жыл бұрын
Nice
@jagmeetsarpanch9586
@jagmeetsarpanch9586 Жыл бұрын
ਬਾਈ ਜੀ 1885 ਕਿਵੇਂ ਹੈ
@gurjinderbrar4639
@gurjinderbrar4639 Жыл бұрын
Bai nadeen da hall kiwe krde o?
@9322771384
@9322771384 Жыл бұрын
ਵੀਰ ਜੀ ਬੀਜ ਚਾਹੀਦਾ ਚਾਹੇ 4ਕਿਲੋ ਹੀ ਦਿਓ ਧੰਨਵਾਦ
@Wahegurupalsinghdeol
@Wahegurupalsinghdeol Жыл бұрын
ਪੂਸਾ ਕਿਸਾਨ ਮੇਲਾ 17 ਅਕਤੂਬਰ ਦਾ ਓਥੋਂ ਲੈ ਆਇਓ ਜੇ ਨਾ ਵੀ ਮਿਲੇ
@supindersingh9819
@supindersingh9819 Жыл бұрын
ਵੀਰ िਕਥੋ ਏ ਬੀਜ ਚਾਹੀਦਾ ਏ
@tabassumroy
@tabassumroy Жыл бұрын
Kia Pakistan sialkot me mil sakta ha
@lovepreetkamboj3428
@lovepreetkamboj3428 Жыл бұрын
Ver ji es da beej mil jauga ja nahi
@karankamboj2768
@karankamboj2768 Жыл бұрын
Bai ji seed kdo miluga
@kamalpreetbhullar9517
@kamalpreetbhullar9517 Жыл бұрын
ਕਿਸੇ ਵੀਰ ਨੇਂ ਜਾੜ ਬਾਰੇ ਕੁਝ ਨੀ ਦੱਸਿਆ jaad ਬਾਰੇ ਦੱਸੋ
@patiala7068
@patiala7068 Жыл бұрын
Ek kille cho 25 qtl nikli Sade lggi hoi c
@harrapacivilization2779
@harrapacivilization2779 Жыл бұрын
Rate ਕੀ ਲੱਗਿਆ
@Platform_agri_information
@Platform_agri_information Жыл бұрын
Mandi ch 1509 keh ke masa sale kiti cc
@swagpunjabda
@swagpunjabda Жыл бұрын
Kio y
@pammimansa9731
@pammimansa9731 Жыл бұрын
Good
@varinderdhindsa5750
@varinderdhindsa5750 Жыл бұрын
Good job 👍
@farmers4222
@farmers4222 Жыл бұрын
Good 👍
@SanjeevKumar-cp5te
@SanjeevKumar-cp5te Жыл бұрын
Seed kha sa mile ga
@morjaat5041
@morjaat5041 Жыл бұрын
🙏🙏🙏♥♥♥
@ButaSingh-ed5jm
@ButaSingh-ed5jm Жыл бұрын
Y g pani normal chal ju
@harbhajansarwara9164
@harbhajansarwara9164 Жыл бұрын
ਬਾਈ ਜੀ ਇਸ ਦਾ ਰੇਟ ਕਿੰਨਾ ਲੱਗਦਾ ਮੰਡੀ ਚ
@rajindersinghbrar6728
@rajindersinghbrar6728 Жыл бұрын
ਬਾਸਮਤੀ ਜਿਨ੍ਹਾਂ ਰੇਟ ਹੈ ਜੀ
@karamjitsingh6875
@karamjitsingh6875 Жыл бұрын
🙏🙏🙏🙏🔥🙏👍🏻
@jaswantsandhu5969
@jaswantsandhu5969 Жыл бұрын
Dabri fon te wadkhau karde
@rajindertiwana
@rajindertiwana Жыл бұрын
Sahi kiha bai..... video te reallty ch bhot frk bol chal ch ....
@kulwindersidhu3768
@kulwindersidhu3768 Жыл бұрын
ਵੀਰ ਜੀ ਨੰਬਰ ਦੇਓ ਵੀਰ ਦਾ
@jogindernadha6083
@jogindernadha6083 Жыл бұрын
ਆਪਣਾ ਕਿਹੜਾ ਏਰੀਆ ਹੈ।
@balbirsinghaulakh5108
@balbirsinghaulakh5108 Жыл бұрын
price. Ki. MiLia. 1847
@Gurvinder_shira
@Gurvinder_shira Жыл бұрын
Vir da nu deyo
@tabassumroy
@tabassumroy Жыл бұрын
Sir es ka beej available ho ga
@amangill2120
@amangill2120 Жыл бұрын
Paniri hai Bhai hmaare paas 1847 ki 2 knaal hai 1000 ka 1 Marla beche ge
@jarnailsandhu1838
@jarnailsandhu1838 Жыл бұрын
❣️🙏🙏❣️
@harpalgrewal3025
@harpalgrewal3025 Жыл бұрын
gurpreet ji no dyo g
@kulwindersingh-tv6ge
@kulwindersingh-tv6ge Жыл бұрын
Doso
@gaggibakshiwala6828
@gaggibakshiwala6828 Жыл бұрын
Ki rate wikhde a eh
@JagdishSingh-sd1lq
@JagdishSingh-sd1lq Жыл бұрын
ਬਾਈ ਬੀਜ ਮਿਲ ਸਕਦਾ
@guridhaliwal2910
@guridhaliwal2910 Жыл бұрын
131 ਬਾਰੇ ਜਾਣਕਾਰੀ ਦੇਣਾ ਜੀ
@SukhvirSingh-gt6gs
@SukhvirSingh-gt6gs Жыл бұрын
Ropar district ਵਿੱਚ fail ਹੈ ਇਹ Verity virus ਨੇ ਖਤਮ ਕਰ ਦਿੱਤੀ
@sunilmor4556
@sunilmor4556 Жыл бұрын
Seed ke liye no bejna
@ranjeetbrar4217
@ranjeetbrar4217 Жыл бұрын
Bai ji da adress
@pargatsinghchahal9221
@pargatsinghchahal9221 Жыл бұрын
Kini date nu transplant kiti c
@NaturalfarmingKK
@NaturalfarmingKK Жыл бұрын
ਪੂਰੀ ਵੀਡੀਓ ਦੁਬਾਰਾ ਧਿਆਨ ਨਾਲ ਦੇਖੋ
@ekampreetsinghdhillon2706
@ekampreetsinghdhillon2706 Жыл бұрын
ਬਾਈ ਜੀ ਬੀਜ ਚਾਹੀਦਾ ਹੈ ਪਿੰਡ ਅਤੇ ਨੰਬਰ ਦਿਓ
@NaturalfarmingKK
@NaturalfarmingKK Жыл бұрын
ਵੀਡੀਓ ਦੇ ਸਿਰਲੇਖ ਚ ਨੰਬਰ ਦੇਖੋ ਜੀ
@gulamhasnsingh9238
@gulamhasnsingh9238 Жыл бұрын
Need 20kg 1847
@kulveersingh4533
@kulveersingh4533 Жыл бұрын
kitho miluga seed or ke address aa
@NaturalfarmingKK
@NaturalfarmingKK Жыл бұрын
ਵੀਡੀਓ ਦੇ ਟਾਈਟਲ ਚ ਨੰਬਰ ਦੇ ਦਿੱਤਾ ਬਾਈ ਦਾ
@amandhanda41
@amandhanda41 Жыл бұрын
Need20kg rate
@SangramBhardwajSirOfficial
@SangramBhardwajSirOfficial Жыл бұрын
जय श्री राम
@fojasingh6736
@fojasingh6736 Жыл бұрын
Bai da no deo
@pbtvhd2104
@pbtvhd2104 Жыл бұрын
Veer apna no. Deo
@alvinhira7611
@alvinhira7611 Жыл бұрын
Kisana da budhu naa banao, kade khati keety hai,
@mkhan2715
@mkhan2715 Жыл бұрын
Veer g 20 kg send kr do
@harnoorsangha2630
@harnoorsangha2630 Жыл бұрын
Area kehra
@NaturalfarmingKK
@NaturalfarmingKK Жыл бұрын
Firozpur
@swaransingh3288
@swaransingh3288 Жыл бұрын
@@NaturalfarmingKK mobil n
@gurvinderharyana4124
@gurvinderharyana4124 Жыл бұрын
Veer da no dena
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 39 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,2 МЛН
Please Help Barry Choose His Real Son
00:23
Garri Creative
Рет қаралды 24 МЛН
PUSA 1847 ( ਝਾੜ 24 ਤੋਂ 30 ਕੁਇੰਟਲ )
5:15
Sidhu Seed Farm Kauni
Рет қаралды 13 М.
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 39 МЛН