Tutte Dil Nahi Jurhde (Video) - Dharampreet - Radio Tari

  Рет қаралды 10,127,846

Radio Tari

Radio Tari

Күн бұрын

Dharampreet belongs to Bilaspur village of Punjab, India. He is best known for his sad songs and unique style of performing the same. He committed suicide in Bathinda and his family blames his wife as he was said to be in depression because of family matters. You can check his family interviews on the internet to know more.
Edited at Radio Tari
/ radiotari
Song: Tutte Dil Nahi Jurde
Singer: Dharmpreet
Lyricist: Bhinder Dabwali
.
Stay tuned. Keep sharing.

Пікірлер: 1 300
@KuldeepSinghhans-x7b
@KuldeepSinghhans-x7b 3 ай бұрын
ਅੱਜ ਪੈਗ ਲਾ ਕੇ 5ਵਾਰ ਸੁਣਿਆ ਗੀਤ ਧਰਮਪ੍ਰੀਤ 22, ਜਿੱਦਾਵਾਦ ❤❤❤❤❤😢😢😢😢😢😢
@kamaljeetsinghsidhu370
@kamaljeetsinghsidhu370 Жыл бұрын
ਬਹੁਤ ਹੀ ਸੋਹਣੀ ਅਵਾਜ ਦਾ ਕਲਾਕਾਰ ਸੀ ਧਰਮਪ੍ਰੀਤ Miss u veer
@HarjinderSingh-ir7vs
@HarjinderSingh-ir7vs 3 жыл бұрын
ਹੀਰਾ.ਗਾिੲਕ.ਸੀ.ਧਰਮਪਰੀਤ..िਜੰਨਾ.िਚਰ.िਜੰਦਗੀ.ਹੈ.ਭਲਾिੲਅਾ.ਨਹੀ.ਜਾ.ਸਕਦਾ..ਬਹੁਤ.ਯਾਦ.ਅਾੳੁਦੀ.ਜॅਟ.ਦੀ
@SatnamSingh-tt2xt
@SatnamSingh-tt2xt 9 ай бұрын
ਇਹ ਇੱਕ ਬਹੁਤ ਵਧੀਆ ਸਮਾਂ ਸੀ,ਜੋ ਹੁੱਣ ਕਦੇ ਵਾਪਸ ਨਹੀਂ ਆਉਣਾ। Miss you dharmpreet veere.
@balvirmann1386
@balvirmann1386 4 жыл бұрын
ਜਦੋਂ ਮਾਰ ਧਾੜ ਤੋਂ ਮਨ ਭਰਗਿਆ ਫੇਰ ਇਹ ਹੀ ਚੰਗੇ ਲੱਗਣਗੇ। ਧਰਮਾਂ ਵੀਰ ਬੜਾ ਯਾਦ ਆਉਂਦਾ ਏ।
@RajuKumar-eh8es
@RajuKumar-eh8es 4 жыл бұрын
Balvir mann Banu Tu Meri video mein picture De Mere Photo ki net Denge photo badhiya Aage bata do Sare group mein
@bikarsingh6623
@bikarsingh6623 4 жыл бұрын
Hi vjjbxxg
@balvirmann1608
@balvirmann1608 4 жыл бұрын
@@RajuKumar-eh8es ਗੱਲ ਸਮਝ ਨੀ ਲੱਗੀ ਕਿਹੜੀ ਫੋਟੋ ਦੀ ਗੱਲ ਕਰਦੇਓ
@ਮਗਰਗ
@ਮਗਰਗ 2 жыл бұрын
@@RajuKumar-eh8es .nigd Z
@sarkarguru8520
@sarkarguru8520 Жыл бұрын
ਸੱਚੀ ਗੱਲ ਐ
@satnamgill4466
@satnamgill4466 2 жыл бұрын
ਬਹੁਤ ਚੰਗਾ ਗਾਇਕ ਸੀ ਧਰਮਪਰੀਤ
@balvirmann1386
@balvirmann1386 4 жыл бұрын
ਇੰਝ ਗਾਉਂਦੇ ਹੁੰਦੇਆ ਰੂਹ ਤੋਂ ਭਿੱਜਕੇ ਗੀਤ। ਬੜੀ ਫੀਲਿੰਗ ਨਾਲ ਗਾਇਆ ਧਰਮੇ ਨੇ ।ਤੈਨੂੰ ਤਾ ਦੁਆ ਵੀ ਨਹੀਂ ਦੇ ਸਕਦੇ ਕਿ ਜਿਉਂਦਾ ਰਹਿ ਵੀਰੇ।
@manugill8813
@manugill8813 3 жыл бұрын
I
@KuldeepSingh-lx6bk
@KuldeepSingh-lx6bk 3 жыл бұрын
ਠੀਕ ਆ
@KuldeepSingh-lx6bk
@KuldeepSingh-lx6bk 3 жыл бұрын
ਤੇਰੀ ਗੱਲ bhi
@armangillarmangill7571
@armangillarmangill7571 3 жыл бұрын
@@mkaur1109 🙏🙏🙏🙏🙏🙏🙏🙏🙏🙏🙏🙏🙏
@GursewakSingh-ee6yk
@GursewakSingh-ee6yk 3 жыл бұрын
@@mkaur1109 ji
@bolsunehretv4141
@bolsunehretv4141 2 жыл бұрын
ਮੌਤ ਦੁਨੀਆ ਦਾ ਸਭ ਤੋਂ ਵੱਡਾ ਸੱਚ ਆ। ਸਾਰੇ ਪਿਆਰ,ਮੁਹੱਬਤ ਨਾਲ ਰਹੋ। ਜੀਹਨੂੰ ਪਿਆਰ ਕਰੋ ਉਹਨੂੰ ਕਦੇ ਨਾ ਛੱਡੋ।ਧਰਮਪ੍ਰੀਤ ਦਾ ਸੱਚੀ ਮੁੱਚੀ ਦਾ ਫੈਨ ਹੈਗਾ ਕੋਈ ਤਾਂ ਪਲੀਜ ਵਟਸਪ ਕਰੋ। ਬਾਈ ਤੇ ਕੁਝ ਡਾਕੂਮੈਂਟਰੀ ਬਣਾ ਰਿਹਾ ਮੈਂ।
@LakhvirSingh-in5oc
@LakhvirSingh-in5oc 2 жыл бұрын
Good veerji
@dharmpreetchotia_wala
@dharmpreetchotia_wala Жыл бұрын
Hello ji
@baggasingh6306
@baggasingh6306 Жыл бұрын
ਮੈਨੂੰ ਤਾਂ ਬਾਈ ਦੀਆਂ ਸਾਰੀਆਂ ਕੈਸਟਾਂ ਚਾਹੀਦੀਆਂ ਨੇ
@yadwindersingh6315
@yadwindersingh6315 Жыл бұрын
All song jma siraaa
@deepsidhu3350
@deepsidhu3350 Жыл бұрын
Hanji
@lavidadu
@lavidadu 2 жыл бұрын
ਧਰਮਪ੍ਰੀਤ ਤਾਂ ਧਰਮਪ੍ਰੀਤ ਹੀ ਆ ਅੱਜ ਬਾਈ ਹੁੰਦਾ ਨਵੇਂ ਗਾਣੇ ਵੀ ਸੁਣਦੇ 😰
@SUKHPREET2NOV3
@SUKHPREET2NOV3 3 жыл бұрын
ਇਹ v ਵੱਖਰੀ ਦੁਨੀਆ ਅਹ੍ਹ ਜਦੋਂ ਦਿਲ ਨਈ ਲਗਦਾ ਵੀਰ ਨੂੰ ਸੁਣ ਲਈਦਾ ,,,ਗਏ ਕਦੀ ਆਏ ਵਾਪਿਸ ਆਉਂਦੇ ਹੁੰਦੇ ਰੱਬ ਨੂੰ ਕਹਿ ਕ ਮੰਗ ਲੈਂਦੇ
@punjabitadka9541
@punjabitadka9541 Жыл бұрын
I'Love ਧਰਮਪ੍ਰੀਤ ਦੇ ਸੱਚੀ ਮੁੱਚੀ ਬਹੁਤ ਬਹੁਤ ਭ ਵੱਡੇ ਫੈਨ ਆ ਅੱਜ ਵੀ ਸਾਡੇ ਦਿਲੇ ਦੇ ਵਿੱਚ ਗੂੰਜ ਦਾ ਆ ਸਾਡਾ ਭਰਾ
@theunidentified01
@theunidentified01 2 жыл бұрын
ਬਿਲਾਸਪੁਰ ਤੋ ਰਾਏਕੋਟ ਤੱਕ ਬੱਸਾਂ ਚਲਦੀਆਂ 1. ਗਰੀਨ ਬੱਸ 2. ਏਕਨੂਰ ਬੱਸ 3. ਪ੍ਰੀਤ ਬੱਸ ਇਹਨਾਂ ਬੱਸਾਂ ਵਿਚ ਸਾਰੀ ਦਿਹਾੜੀ ਧਰਮ੍ਰੀਤ ਦੇ ਗਾਣੇ ਹੀ ਵਜਦੇ ਰਹਿੰਦੇ ਨੇ। ਇਹ ਆਪਣੇ ਆਪ ਵਿੱਚ ਇਕ ਰਿਕਾਰਡ ਆ। ਜੀਹਨੇ ਜੀਹਨੇ ਇਹ ਰੂਟ ਤੇ ਬੱਸ ਵਿਚ ਸਫਰ ਕੀਤਾ ਓਹਨਾ ਨੂੰ ਪਤਾ ਹੋਊ।
@luhanigaurav619
@luhanigaurav619 3 жыл бұрын
ਸੱਚੀ ਗੱਲ ਆ ਬਾਈ , ਟੁੱਟੇ ਦਿਲ ਨੀ ਜੁੜ ਦੇ ਅੜੀਏ ਤੋੜੀ ਨਾ 🤕🤕
@avtarsingh2531
@avtarsingh2531 2 жыл бұрын
ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨਾ ਧਰਮਪ੍ਰੀਤ ਵਰਗੇ ਮਹਾਨ ਕਲਾਕਾਰ ਨੂਂ ਸੱਚੀ ਸ਼ਰਧਾਂਜਲੀ ਹੋਵੇਗੀ । ਮਾਂ ਬੋਲੀ ਪੰਜਾਬੀ ਜਿੰਦਾਬਾਦ
@charjeetsingh6326
@charjeetsingh6326 4 жыл бұрын
ਧਰਮਪ੍ਰੀਤ ਦਿਲ ਦੇ ਰੋਗਾਂ ਦੀ ਦਿਵਾਈ ਆਪਣੀ ਆਵਾਜ਼ ਰਾਹੀਂ ਦਿੰਦੇ ਸੀ ਅਤੇ ਦਿਵਿੰਦਰ ਕੋਇਨੂਰ
@kiranjawandha6645
@kiranjawandha6645 5 жыл бұрын
ਤੁਹਾਨੂੰ ਜਾਣਾ ਨਹੀਂ ਚਾਹੀਦਾ ਸੀ ਧਰਮ ਜੀ 😥😥😥😥
@Bittusaidoke
@Bittusaidoke 4 жыл бұрын
ਧਰਮਪ੍ਰੀਤ ਨੂੰ ਲੋਕ ਅੱਜ ਵੀ ਦਿਲੋਂ ਪਿਅਾਰ ਕਰਦੇ ਨੇ miss you preet bro
@baghasingh3808
@baghasingh3808 2 жыл бұрын
Tþttttttttttttttttttþþþþttttþtttþtttttt
@gurbhejsingh6389
@gurbhejsingh6389 6 ай бұрын
ਬਹੁਤ ਹੀ ਸੋਹਣੀ ਅਵਾਜ ਦਾ ਮਾਲਕ ਸੀ ਧਰਮਪ੍ਰੀਤ ਵੀਰ ਜਦੋ ਵੀ ਉਦਾਸ ਹੋਵੇ ਤਾ ਇਸ ਵੀਰ ਦੇ ਗਾਏ ਸੁਣੇ ਲਵੇ
@mskatwal8465
@mskatwal8465 4 жыл бұрын
ਬਹੁਤ ਹੀ ਪਿਆਰੇ ਲੱਗਦੇ ਹਨ ਧਰਮ ਪ੍ਰੀਤ ਜੀ ਦੇ ਸਾਰੇ ਗੀਤ ਸੁਣ ਕੇ ਰੋਣਾ ਆ ਜਾਂਦਾ ਹੈ ਦਰਦ ਭਰੀ ਅਵਾਜ਼ ਕਦੇ ਵੀ ਨਹੀਂ ਆਉਣਾ
@kalldeep7606
@kalldeep7606 2 жыл бұрын
Hi
@Gurcharansharma374
@Gurcharansharma374 2 жыл бұрын
AA
@jaggayahmewala5536
@jaggayahmewala5536 2 жыл бұрын
Right 👍🏾👍🏾👍🏾👍🏾 veer
@jaggayahmewala5536
@jaggayahmewala5536 2 жыл бұрын
Darmaa hoi pai c os time ❤️❤️❤️❤️❤️
@jastingill3955
@jastingill3955 2 жыл бұрын
ਧਰਮਪਰੀਤ ਆਖਰੀ ਸਾਹਾ ਤੱਕ ਦਿਲ ਵਿੱਚ ਵਸਦਾ ਰਹੂ
@themanukemoga144
@themanukemoga144 4 жыл бұрын
ਧਰਮਪੀ੍ਤ ਤੋ ਬਾਅਦ ਤਾ ਗੀਤਕਾਰ ਵੀ ਪਤਾ ਨੀ ਕਿਥੇ ਤੁਰ ਗੲੇ
@randylahoria9455
@randylahoria9455 2 жыл бұрын
O yar ਮੌਤ yar ਮੌਤ, ਬਾਈ ਤਾਂ ਮੌਤ ਨੂੰ ਪਿਆਰਾ ਹੋ ਗਿਆ ਯਾਰਾਂ ਦਾ ਦਿਲ ਵੀ ਕਰਦਾ ਇਸ ਦੁਨਿਆ ਤੋਂ jann ਨੂੰ ਬੜਾ ਗੇਰਾ song e ਦਿਲੋ ਸੁਣੋ ਤਾਂ
@jaskaransunet4741
@jaskaransunet4741 5 жыл бұрын
ਯਾਦ ਆਉਦਾ ਬਹੁਤ ਵੀਰ
@PalSingh-kg6ne
@PalSingh-kg6ne 17 күн бұрын
ਇਸ ਵੀਡੀਓ ਨੂੰ ਦੇਖ ਕੇ ਰੁਹ ਨੂੰ ਬਹੁਤ ਸਕੂਨ ਮਿਲਦਾ ਹੈ
@desikalakariharyau5993
@desikalakariharyau5993 5 жыл бұрын
ਕਿੰਨੀ ਸਾਫ ਸੁਥਰੀ ਵੀਡੀਓ ਏ ਤੇ ਅੱਜ ਕਲ ਨਿਰਾ ਗੰਦ
@raman_pb61
@raman_pb61 3 жыл бұрын
ਵਾਹਿਗੁਰੂ ਜੀ ਨੇ ਧਰਮ ਪ੍ਰੀਤ ਜੀ ਨੂੰ ਜਿੰਨੀ ਉਮਰ ਲਿਖ ਕੇ ਭੇਜਿਆ ਸੀ ਭੋਗ ਕੇ ਚਲੇ ਗਏ ਅਤੇ ਸਰੋਤਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ
@kulwindersekhon4694
@kulwindersekhon4694 8 ай бұрын
ਜਦੋਂ ਐਂ ਗੀਤ ਨਵਾਂ ਆਏਆ ਸੀ ਬੜਾ ਚੰਗਾ ਸਮਾਂ ਸੀ ਧਰਮਪ੍ਰੀਤ ਦੀ ਤੂਤੀ ਬੋਲਦੀ ਸੀ ਅੱਜ ਵੀ ਬੋਲਦੀਆਂ 😢😢
@GurjantSingh-wv4nx
@GurjantSingh-wv4nx 3 жыл бұрын
ਬਾਈ ਰੂਹ ਨਾਲ ਗਾਉਂਦਾ ਸੀ ਧਰਮਪ੍ਰੀਤ ਬਹੁਤ ਵਧੀਆ ਗਾਇਕ ਸੀ ।
@Ravi_garg
@Ravi_garg 4 жыл бұрын
ਮੈਂ ਆਪਣੇ ਵਿਛੜੇ ਦੋਸਤ ਨੂੰ ਬਹੁਤ Miss ਕਰ ਰਿਹਾ ਹਾਂ
@beantsekhonbeant1245
@beantsekhonbeant1245 2 жыл бұрын
Har koi karda ver
@surjeetsidhuofficial8988
@surjeetsidhuofficial8988 5 жыл бұрын
ਬਚਪਨ ਯਾਦ ਆ ਗਿਆ ਆਹ ਗੀਤ ਸੁਨ ਕੇ
@baljitkhosa9046
@baljitkhosa9046 4 жыл бұрын
ਜੇ ਮੁੜਕੇ ਨਹੀ ਆਉਣਾ ਸਾਡੀ ਜਿੰਦਗੀ ਵਿੱਚ ਤੇਰੀ ਯਾਦ ਹਟਾਲਾ ਉਹ ਵੀ ਆਇਆਂ ਨਾ ਕਰੇ
@MK-qq7bg
@MK-qq7bg 4 жыл бұрын
Buht he vadia.
@ramsingh1668
@ramsingh1668 3 жыл бұрын
ਇਝ੍ਝ ਲਗਦਾ ਵੀਰ ਅੱਜ ਜਿਉਂਦੇ ਆ👌👌👌👌👌👌
@kalldeep7606
@kalldeep7606 2 жыл бұрын
Suhhy
@ekamjottoor6916
@ekamjottoor6916 Жыл бұрын
ਪੁਰਾਣੇ ਗੀਤ ਸੁਣ ਦਿਲ ਨੂੰ ਕੰਬਣੀ ਜਿਹੀ ਛਿਡਦੀ ਆ
@parwindersidhu6741
@parwindersidhu6741 Жыл бұрын
💯 ryt.
@kiranjawandha6645
@kiranjawandha6645 5 жыл бұрын
ਪੁਰਾਣੇ ਗਾਣੇ ਸੁਣ ਕੇ ਦਿਲ ਨੂੰ ਕੰਬਣੀ ਚੜ ਜਾਂਦੀ ਏ , 😥😥😥😥
@SonuSingh-cf1dr
@SonuSingh-cf1dr 5 жыл бұрын
You are right✔
@dasscollection1071
@dasscollection1071 4 жыл бұрын
bhai sahi gal aa
@prabhjeetsingh5563
@prabhjeetsingh5563 4 жыл бұрын
assi roj sunde aaaaaaa
@sewakrajiarajia3491
@sewakrajiarajia3491 4 жыл бұрын
Raman
@gaggasingh1300
@gaggasingh1300 4 жыл бұрын
@@prabhjeetsingh5563yes
@KamalSingh-wr3he
@KamalSingh-wr3he 5 жыл бұрын
ਮੈ ਸ਼ੋਂਕੀ ਪੁਰਾਣੇ ਗੀਤਾ ਦਾ i miss you ਧਰਮਪ੍ਰੀਤ
@tejidriver8630
@tejidriver8630 5 жыл бұрын
main v
@RajveerSingh-qf7dc
@RajveerSingh-qf7dc 3 жыл бұрын
I am me vi
@VinayKumar-547
@VinayKumar-547 2 жыл бұрын
Main bhi 👋👋👋👋
@jaggipedhaniwala2498
@jaggipedhaniwala2498 3 күн бұрын
Super hit
@sewaksingh1615
@sewaksingh1615 5 жыл бұрын
ਅਾਜਾ.ਬਾੲੀ.ੲਿਸਕ.ਨੂੰ..ਬਹੁਤ.ਘਾਟ.ਪੈਗਾੲੀਅਾ
@raisinghshekhawat7569
@raisinghshekhawat7569 6 жыл бұрын
ਵਾਹ ਬਾਈ ਵਾਹ..... ਸਿਰੇ ਦਾ ਗੀਤ......
@VarinderSingh-if6rc
@VarinderSingh-if6rc 3 жыл бұрын
Yaar tera GHODE warga👉 🐴
@BuntySingh-ky1xu
@BuntySingh-ky1xu 3 жыл бұрын
@@VarinderSingh-if6rc qq1qqq11111111
@HarpreetSingh-me9yq
@HarpreetSingh-me9yq 5 жыл бұрын
Bhaji Di awaz vch zadu c Yaar Bhaji bhut yadd krde tuhanu te tuhadi awaz nu. Miss you dharampreet. Bhaji.
@kuldipbajwa8385
@kuldipbajwa8385 5 жыл бұрын
ਧਰਮਪੵੀਤ ਹਿਕ ਦੇ ਜੋਰ ਨਾਲ ਗਾੳੁਣ ਵਾਲਾ ਗਾੲਿਕ ਸੀ
@justfeelit1353
@justfeelit1353 4 жыл бұрын
Me aaj tak tuta dil le ke ji rha hu...sach me yaar tute dil nhi jud de..
@nitynirman
@nitynirman 5 жыл бұрын
ਜੇ ਮੁੜਕੇ ਨੀ ਆਉਣਾ ਸਾਡੀ ਜ਼ਿੰਦਗੀ ਚ ਤੂੰ ਤੇਰੀ ਯਾਦ ਨੂੰ ਹਟਾਲਾ ਓਵੀ ਆਇਆ ਨਾ ਕਰੇ😌😌
@SukhwinderSingh-ew4hs
@SukhwinderSingh-ew4hs 4 жыл бұрын
ਸੱਚੀ ਗੱਲ ਹੈ ਵੀਰ
@hansrajbamniya917
@hansrajbamniya917 4 жыл бұрын
good
@prabhkaur3764
@prabhkaur3764 4 жыл бұрын
Nic
@SukhrajSingh-vy3dq
@SukhrajSingh-vy3dq 4 жыл бұрын
@@prabhkaur3764 ji Han ji
@nisharani5839
@nisharani5839 4 жыл бұрын
Sadu musi wala
@navnavcheema4713
@navnavcheema4713 2 жыл бұрын
Dharmpreet warga na koi heyga c te na koi howe ga legend singer miss uuu bro tuhade song sun ke rona a janda
@jasmeetkour8187
@jasmeetkour8187 2 жыл бұрын
Miss you bro dharpreet bro ji mera favorite singer aa rabb teri atam nu sati deave waheguru ji mehr kri
@GurpreetSingh-gc9zn
@GurpreetSingh-gc9zn 3 жыл бұрын
31 may 2021 still listening 👌apne time te moosewal wangu chadai c bai dharampreet di RIP
@nazamkhankhan9343
@nazamkhankhan9343 2 жыл бұрын
Bhai jdo pehli vari pyar hoya c school vich bokmen ley key jandey fer sun de hundey c dharmpret rip
@SEHAJCHANNEL
@SEHAJCHANNEL 2 жыл бұрын
ਬਚਪਨ ਯਾਦ ਆ ਗਿਆ ਸੁਣ ਕੇ
@balcollection3105
@balcollection3105 Жыл бұрын
Verr os bschpan ch me maar gya...hun firr duje janam ch s...😊....
@lovedeepbrar9380
@lovedeepbrar9380 2 жыл бұрын
Mai aj to bs teri hogi muho bol suna de dabwali de bhinder de Tu sute bag jagade....... Siraaaa song dil nu cheerda hoyiaaa. Miss you dharmpreet every time. Koyal vang mithi volume.
@ghhvgghg7302
@ghhvgghg7302 4 жыл бұрын
Jb tk suraj chand rhega dharmpreet ji ki avaj ese hi hva me gunjti rhegi vv amar rhegi🙏🙏
@KarmajitSingh-iu6bq
@KarmajitSingh-iu6bq 3 ай бұрын
ਧਰਮਪ੍ਰੀਤ ਵਰਗਾ ਬਾਈ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਬਈ ਰੱਬ ਨੂੰ ਆਪਣੇ ਚਰਨੀ ਨਿਵਾਸ ਬਖਸ਼ੇ
@jugrajkhan7742
@jugrajkhan7742 4 жыл бұрын
ਧਰਮਪਰੀਤ ਵਰਗੀ ਅਵਾਜ਼ ਮੁੜ ਕੇ ਨੀ ਆਉਣੀ
@dilbagbrar1598
@dilbagbrar1598 5 жыл бұрын
Very nice and cool song miss the old 1998 Time golden period
@paramjitkaur269
@paramjitkaur269 3 жыл бұрын
Very nice song kon kon sun reha 2021 ch eh song 1997 diya yaada
@sandy6118
@sandy6118 3 жыл бұрын
Here
@paramjeetsinghchumber1402
@paramjeetsinghchumber1402 3 жыл бұрын
Hi
@parvezkhan4876
@parvezkhan4876 3 жыл бұрын
Purani yaad Aa geyi Aaj ta me bahut roya me
@natureandanimaldescribe5690
@natureandanimaldescribe5690 3 жыл бұрын
Forever
@sonysidhu5866
@sonysidhu5866 3 жыл бұрын
Nice song
@amnamn4176
@amnamn4176 5 жыл бұрын
Ajj kal ta view unde aa us time cha ta casste badi muskil NAL mildi c 22 dharme di
@luhanigaurav619
@luhanigaurav619 3 жыл бұрын
ਟੁੱਟੇ ਦਿਲਾ ਵਾਲੇ ਹੀ ਜਾਨ ਦੇ ਨੇ ਕਿ ਸਕੂਨ ਆ ਇਹਨਾ ਗੀਤਾਂ ਵਿਚ
@baljinderbuttarbaljinderbu2269
@baljinderbuttarbaljinderbu2269 3 жыл бұрын
ਸਿਰਾਂ ਗੀਤ ਸੀ ਬਾਈ ਧਰਮੇ ਦੇ
@gurtejsidhupoohla1330
@gurtejsidhupoohla1330 4 жыл бұрын
2020 v aa gya dharne Tu ni aauna luv uu bro 😎😎😎😎😎😎
@sagarpiwal3283
@sagarpiwal3283 2 жыл бұрын
Yaro kiwe dasa ke kina swaad aaunda awe de old song sun ke 🙏
@chunnukalra5096
@chunnukalra5096 5 жыл бұрын
Ba-kamal dharmpreet jnab... #2019 ch v sunnde ji.. Amar ho tusi amar rhoge
@balcollection3105
@balcollection3105 Жыл бұрын
Dubara janam lye ke kon sun reha mere wang...koi nhi..😊...🙏🏼
@kulwindersinghdhillon8209
@kulwindersinghdhillon8209 2 жыл бұрын
Mai bhut chota ja se jado ehe song aea se Miss u dharmpreet veer 🙏🙏
@yadwinder.singhchouhan7259
@yadwinder.singhchouhan7259 4 жыл бұрын
ਅੱਜ ਕਲ ਸਾਲੇ ਬੁਲਟ ਤੋਂ ਬਿਨਾਂ ਮਾਡਲਿੰਗ ਨੀਂ ਕਰਦੇ ਬਾਈ ਧਰਮੇ ਨੇ honda Ss ਤੇ ਸਿਰਾ ਲਾਤਾ
@labmalliana2241
@labmalliana2241 5 жыл бұрын
bai end si dharmpreet bai
@NaveenKumar-de1og
@NaveenKumar-de1og 5 жыл бұрын
Bhai ji ne dil chirta ae song jo bhi dil to sunega aonu hi isdi keemat pta lagegi. Bahut badiya song aise jigre log hun nahi milde love u song sabhi sad songs bahut badiya hai
@hardevsingh8570
@hardevsingh8570 4 жыл бұрын
ਕਿਉ ਮਰ ਗਿਆ ਬਾਈ
@goratagra2703
@goratagra2703 2 жыл бұрын
ਟੁੱਟੇ ਦਿਲ ਨਹੀਂ' ਜੁੜਦੇ ਅੜੀਏ ਤੋੜੀ ਨਾ
@king_YouTube295
@king_YouTube295 4 жыл бұрын
ਮੈ ਸੋਚਿਆ ਸੀ ਵੀਰ ਨੂੰ ਵੱਡਾ ਹੋ ਕੇ ਮਿਲ ਕੇ ਆ ਵਾ ਗਾ ਪਰ ਮੇਰੇ ਦਿਲ ਚ ਹੀ ਰਹਿ ਗਈ ਮੇਰੀ ਖੁਮੇਸ i miss you vr g plz come back 😭😭😭😭😭😭😭😭
@deepgill150
@deepgill150 3 жыл бұрын
Soo sad
@VarinderSingh-if6rc
@VarinderSingh-if6rc 3 жыл бұрын
KHUMESH 🤣🤣🤣🤣
@balvirkaurbalvirkaur1498
@balvirkaurbalvirkaur1498 3 жыл бұрын
@@deepgill150 pppppppp00pppp
@balvirkaurbalvirkaur1498
@balvirkaurbalvirkaur1498 3 жыл бұрын
00ppp
@KamalSingh-zb3ew
@KamalSingh-zb3ew 3 жыл бұрын
atewwwwawwawaw2wwwq w atewwweawWaSaws f dzhydow0
@rangbathindeydey5876
@rangbathindeydey5876 7 ай бұрын
ਗੀਤ ਸੁਣ ਕੇ ਪੁਰਾਣੀਆਂ ਯਾਦਾਂ ਵਿੱਚ ਗੁਆਚ ਗਿਆ
@kuldeepsinghkuldeepsingh9650
@kuldeepsinghkuldeepsingh9650 6 жыл бұрын
nic song. es tra de geet loka di jawan te sda rahinde ne. we are miss you dharamprit veer ji.
@gursewaksidhu.8918
@gursewaksidhu.8918 6 жыл бұрын
i miss u dharmpreet
@jaswindergujjar6123
@jaswindergujjar6123 5 жыл бұрын
Mis u bro nice song
@MandeepKaur-xr5hp
@MandeepKaur-xr5hp 5 жыл бұрын
😢😢😢 bro pls come back, ajj de time vich iho jihe sur nahi labhde, really miss u bro😢
@RajKumar-yl8kp
@RajKumar-yl8kp 3 жыл бұрын
So saddd
@hardavsingh2432
@hardavsingh2432 3 жыл бұрын
@@RajKumar-yl8kp wwwwwwwwwwww2
@mangalsinghsingh8593
@mangalsinghsingh8593 3 жыл бұрын
Pyar badade si eho je gane
@KuldeepKumar-jv5zn
@KuldeepKumar-jv5zn 2 жыл бұрын
ਦਿਨ ਬਚਪਨ ਦੇ ਯਾਦ ਆ ਗਏ, ਮੈ ਦਸਵੀਂ ਵਿੱਚ ਸੀ ਪੜ੍ਹਦਾ 💕❤️❤️❤️❤️❤️💕👍
@garrysaab2509
@garrysaab2509 Жыл бұрын
ਧਰਮਪ੍ਰੀਤ ਨੀ ਬਨ ਸੱਕਦਾ ਕੋਈ ਵੀ Miss you bai ji
@gurigarcha540
@gurigarcha540 2 жыл бұрын
Mere kol rel wala dak hunda c Odo sunda hunda c bachpan ch Miss you o din yaar 😥😥😥😥
@dharmpreetdhillon3891
@dharmpreetdhillon3891 Жыл бұрын
Tuhada no sand kar do bai ji
@baljits8ngh761
@baljits8ngh761 Жыл бұрын
ਧਰਮਪ੍ਰੀਤ ਦੇ ਅੱਜ ਵੀ ਜਾਰੀ ਗੀਤ ਸੁਣੇ ਬਿਨਾਂ ਨਹੀਂ ਰਹਿ ਸਕਦੇ ❤
@bsingh1852
@bsingh1852 6 жыл бұрын
ਇਹ ਗਾਣੇ ਉਹ ਨੇ ਜੋ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ।
@BaljeetSingh-ml1zl
@BaljeetSingh-ml1zl 5 жыл бұрын
Spna shud er new sung
@AmarSingh-to3he
@AmarSingh-to3he 5 жыл бұрын
Amar
@gagikanth6767
@gagikanth6767 5 жыл бұрын
B Singh
@SurjitSingh-dd6ey
@SurjitSingh-dd6ey 4 жыл бұрын
Yaar ki din c bus hun tan yadan e ne
@gurjeetsinghchaina3927
@gurjeetsinghchaina3927 4 жыл бұрын
Very nicc song
@harwinderjhinger8814
@harwinderjhinger8814 5 жыл бұрын
ਸਦਾ ਬਹਾਰ ਗੀਤ
@RAVINDERSINGH-yd6yj
@RAVINDERSINGH-yd6yj 6 жыл бұрын
ਸਦਾਬਹਾਰ ਗੀਤ
@apnatetaboorchand5449
@apnatetaboorchand5449 2 жыл бұрын
ਪ੍ਰਮਾਤਮਾ ਮੇਹਰ ਕਰੇ ਰੱਬ ਰਾਖਾ ਦੀਪ ਸਿੱਧੂ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ
@jdigra
@jdigra 5 жыл бұрын
Mai kadey nai pul sakda apna purana time eh sarey geet suney hoye ney
@rahulrana1837
@rahulrana1837 5 жыл бұрын
Hm ab b sunte h bachpan me mumma sunti thi TB se sun rhe h
@RinkuSingh-kp5lz
@RinkuSingh-kp5lz 4 жыл бұрын
Hun b you tube te sun lo
@GurdeepSingh-dt3tg
@GurdeepSingh-dt3tg 4 жыл бұрын
Ha ji veer
@LaddiChatha-z5w
@LaddiChatha-z5w 6 ай бұрын
ਗਾਇਕ ਧਰਮਪ੍ਰੀਤ ਦੀ ਜਦੋਂ ਇਹ ਕੈਸਿਟ ਆਈ ਸੀ ਉਦੋਂ ਇਹ ਗਾਇਕ ਦਿਲਸ਼ਾਦ ਅਖ਼ਤਰ ਯਾਦਗਾਰੀ ਮੇਲੇ ਤੇ ਲੌਂਗੋਵਾਲ ਆਈਆ ਸੀ ਧਰਮਪ੍ਰੀਤ ਦਾ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਸੀ
@jaskaransunet4741
@jaskaransunet4741 5 жыл бұрын
ਮੇਰਾ ਬਹੁਤ ਪਿਆਰਾ ਗਾਈਕ
@jagseerchahal1866
@jagseerchahal1866 2 жыл бұрын
Bachpan ch sun de c my fav. Song
@sahilpreetmeet7786
@sahilpreetmeet7786 3 жыл бұрын
Miss you Dharampreet very nice
@anywhereinthesingh6454
@anywhereinthesingh6454 5 жыл бұрын
ma jado bhi dharampreet de song sunde aa tan usdi kami bhoot mehsoos hundi aa
@gurpreetsandhu9020
@gurpreetsandhu9020 3 жыл бұрын
ਵਾਕਿਆ ਨੀ ਜੁੜਦੇ ਵੀਰ
@PuranSingh-kl5ho
@PuranSingh-kl5ho 11 ай бұрын
Right Very nice song never forget God bless you
@noordeep2884
@noordeep2884 4 жыл бұрын
I miss u dharmpreet veer
@harshjassar9416
@harshjassar9416 2 ай бұрын
Wah bhai wah dil lagdiaa
@sikanderrandhawa966
@sikanderrandhawa966 2 жыл бұрын
Dharampreet jaan se Apni Miss u Bhai G
@balwinderrai6681
@balwinderrai6681 2 жыл бұрын
Siraa ustaad ji rab tuhade rho no kushi deve
@rajukamboj4368
@rajukamboj4368 5 жыл бұрын
I miss u dharam Preet
@baldevsinghbuttar8293
@baldevsinghbuttar8293 2 жыл бұрын
ਸਲਿਓਟਜੀ ਜੀ। ਬੁੱਟਰ ਬਠਿੰਡਾ।
@amrikdocter5849
@amrikdocter5849 4 жыл бұрын
Miss you dharmpreet y ji
@kanhaiyakumar3928
@kanhaiyakumar3928 4 жыл бұрын
Dard awaaz da... Tusi aj b zinda ho har geet vich
@darminderdhillon5363
@darminderdhillon5363 2 жыл бұрын
What a lovely song old is gold still listening to it in 2022 rip veer ji
@kuldeepgalot2983
@kuldeepgalot2983 5 жыл бұрын
Miss you dharmpreet
@Amarjits826
@Amarjits826 5 жыл бұрын
Miss you Dharampreet bro
@sukdeepkaur8533
@sukdeepkaur8533 2 ай бұрын
Es singer varga ta koi ho hi ni skda miss uuuu veer
@ganeshdhuri6076
@ganeshdhuri6076 6 жыл бұрын
ojisdin oh marya... meri v jindgi badlgi...i.miss u..fan c main usda...
@amarjotsingh8774
@amarjotsingh8774 4 жыл бұрын
Yeh song aya kab tha dost
@babbujaito9279
@babbujaito9279 2 жыл бұрын
ਸਦਾਬਹਾਰ ਗੀਤ
@ireland278
@ireland278 5 жыл бұрын
Miss you brother a lot love from Ireland RIP
@reshamlal5854
@reshamlal5854 Жыл бұрын
👍wo very nice song 🙏🙏
Dharampreet | Dil Naal Khedhdi Rahi | Juke Box | Goyal Music
45:23
EverGreen JukeBox
Рет қаралды 7 МЛН
Ozoda - Lada ( Official Music Video 2024 )
06:07
Ozoda
Рет қаралды 18 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
Green Card-Sad Song ( SUKH BAJWA)
6:25
Sukh Bajwa
Рет қаралды 9 МЛН
Nain Naina Naal -  Singer Nachhatar Gill , Model Raghu Deol
5:17
RAGHUDEOL PUNJABI SONGS
Рет қаралды 19 МЛН
Dharampreet | Tutte Dil Ni Jurhde | Official Video | Goyal Music | Dharampreet Sad Song
4:43
EverGreen Hits Goyal Music
Рет қаралды 2,1 МЛН
Dharampreet | Hanjhuan DI Saugaat (Pyar Watte Hanjhu) | Goyal Music
1:01:22
EverGreen JukeBox
Рет қаралды 2,6 МЛН
Alisher Konysbaev & Duman - Мен болуым керек (Official MV)
2:35
ESKO - Папа қасыңда (Mood Video)
2:23
ESKO
Рет қаралды 664 М.
Amre - Сағынышым менің
3:43
Amre Official
Рет қаралды 295 М.
Afruza - Baxtlimisan (Official Music Video)
4:42
Afruza
Рет қаралды 5 МЛН
Billie Eilish - BIRDS OF A FEATHER (Official Music Video)
3:51
BillieEilishVEVO
Рет қаралды 18 МЛН
Sanzhar - Сен жылама | Official Music Video
2:53
Sanzhar Zhumasitov
Рет қаралды 595 М.