ਆਪਣੇ ਹੀ ਜਾਲ਼ 'ਚ ਫਸੀ 'ਆਪ'? NEWS THAT MATTERS

  Рет қаралды 15,318

TV Punjab

TV Punjab

Күн бұрын

Пікірлер: 10
@AjayKumar-bd5pt
@AjayKumar-bd5pt Күн бұрын
ਰਾਜਾਂ ਵੜਿੰਗ ਵਿੱਚ ਕੀ ਕਮੀ ਜੌ ਨਵੇਂ ਪ੍ਰਧਾਨ ਦੀ ਗੱਲ ਕਿਉ ਚੱਲਦੀ ਵੜਿੰਗ ਜਿੰਦਾਬਾਦ
@pappibinner2855
@pappibinner2855 Күн бұрын
ਬਹੁਤ ਵਧੀਆ ਰਹੇਗਾ ਰਾਣਾ ਗੁਰਜੀਤ ਸਿੰਘ ਜੇ ਪ੍ਰਧਾਨ ਤੇ ਫੇਰ ਮੁੱਖ ਮੰਤਰੀ ਬਣਨ ਤਾਂ ਦਲੇਰ ਬੰਦਾ ਏ
@canada7230
@canada7230 15 сағат бұрын
ਇਸ ਚੋਰ ਦੀਆ ਸਰਾਬ ਫੈਕਟਰੀਆ ਪੰਜਾਬ ਦਾ ਦੇ ਪਾਣੀਆ ਵਿਚ ਜਾਹਿਰ ਘੋਲ ਰਹੀਆ ਨੇ !
@nareshbehal4926
@nareshbehal4926 Күн бұрын
Jasbir ji Tuhada News Labhn da NetWork bahut great hae....God Bless You
@vikramjitsingh7710
@vikramjitsingh7710 Күн бұрын
ਦਿੱਲੀ 11 ਸਾਲ ਰਾਜ ਕਰਕੇ ਭੀ ਕਿਤੇ ਕਮਾ ਤੇ ਨਹੀਂ ਫ੍ਰੀ ਦੇ ਹੋਕੇ ਦੇਕੇ ਵੋਟਾਂ ਮੁੱਲ ਲੇ ਰਹੇ. ਜਾਦ 11 ਸਾਲ ਬਾਦ ਦਿੱਲੀ ਇਹ ਹਾਲ ਯਾ ਤਾ ਪੰਜਾਬ ਦਾ ਤਾ ਰਬ ਰਾਖਾ
@niranjansinghsandhu1520
@niranjansinghsandhu1520 Күн бұрын
ਅੱਗੇ ਝੰਡੇ ਅਮਲੀ ਦੇ ਕਿਹੜੇ ਝੰਡੇ ਝੂਲਦੇ ਆ
@vikramjitsingh7710
@vikramjitsingh7710 Күн бұрын
ਕਿਸੇ ਪਾਰਟੀ ਦੇ ਲੀਡਰ ਨੂੰ ਪੰਜਾਬ ਦੀ ਪ੍ਰਵਾਹ ਨਹੀਂ ਸਿਰਫ ਆਪਣੀ ਸੱਤਾ ਚਮਕਾਉਣ ਨੂੰ ਪਏ. ਓਦਾਂ ਸਟੇਜਾਂ ਤੋਂ ਆਮ ਲੋਕਾਂ ਮੋਹਰੇ ਇਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਪਰ ਅੰਦਰੋ ਸਾਬ ਇਕ ਯਾ. ਇਕ ਦੂਜੇ ਘਰ ਰਿਸਤੇ ਕਰਦੇ ਇਕ ਦੂਜੀ ਪਾਰਟੀ ਨੂੰ ਫੰਡ ਦੇਂਦੇ. ਆਮ ਲੋਕਾਂ ਨੂੰ ਸਮ੍ਜਣ ਦੀ ਲੋੜ ਯਾ ਲੀਡਰਾ ਦੀ ਗਾਂਦੀ ਰਾਜਨੀਤੀ ਵਿਚ ਫਸ ਨਾ ਆਪਣੇ ਵੇਰ ਪਾਉਣ ਨਾ ਲੜਾਈਆਂ ਪਾਉਣ
@TarsemSingh-ci5ls
@TarsemSingh-ci5ls Күн бұрын
ਜਸਵੀਰ ਸਿੰਘ ਜੀ ਜਦੋਂ ਚੰਡੀਗੜ੍ਹ ਦੇ ਮੇਅਰ ਦੀਆਂ ਚੋਣਾਂ ਹੋਈਆਂ ਸਨ ਜਦੋਂ ਗੜਬੜ ਹੋਈ ਤਾਂ ਭਗਵੰਤ ਮਾਨ ਬੜੀ ਐਕਟਿੰਗ ਕਰਦਾ ਸੀ ਹੁਣ ਆਪਣੀ ਪਾਰਟੀ ਬਾਰੇ ਕੁਝ ਬੋਲਦਾ ਕਿਉਂ ਨਹੀਂ
@AvtarSingh-gs1si
@AvtarSingh-gs1si Күн бұрын
Chup kar
Мен атып көрмегенмін ! | Qalam | 5 серия
25:41
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Мен атып көрмегенмін ! | Qalam | 5 серия
25:41