"ਜੇਕਰ ਪੰਜਾਬ ਬਚਾਉਣਾ ਤਾਂ ਇਸ ਬਿੱਲ ਦੀ ਸਪੋਰਟ ਕਰੋ" | TV Punjab

  Рет қаралды 72,656

TV Punjab

TV Punjab

Күн бұрын

Пікірлер: 1 600
@yadwindersingh1329
@yadwindersingh1329 Ай бұрын
ਬਿਲਕੁਲ ਸਹੀ ਗੱਲ ਹੈ, ਇਹ ਬਿੱਲ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਨਾ ਚਾਹੀਦਾ ਹੈ।
@harneksingh1420
@harneksingh1420 Ай бұрын
Good kheaira sahib zindabad Good leader
@mintrelsmith
@mintrelsmith Ай бұрын
😂 Te eh kanoon Canada, Newzealand, Australia te USA wich wi pass hona chyda hai
@Jatt-PB02
@Jatt-PB02 Ай бұрын
​@@mintrelsmithtuu chala jaa canada Amrica jake krwade pass kanoon 😂😂
@ramandeepsaini9839
@ramandeepsaini9839 Ай бұрын
​@@Jatt-PB02 bai ehnu jhuddu nu eh ni pta k visa laina ik kanoon aa shart poori kite bina ni milda...fer work permit de kanoon ..fer PR de kanoon fer Citizen.. eh sharta poorian krde 10-15 saal nikl jande ..baiyaan naal pyar aa ehda ya fer aap hi baiyaan 😂
@gagansingh133
@gagansingh133 Ай бұрын
@@mintrelsmithothe rule set ona nu follow kar k PR huni aa
@apnapunjab2023
@apnapunjab2023 Ай бұрын
ਸਾਰੇ ਪੰਜਾਬੀਆਂ ਨੂੰ ਹੱਥ ਜੋੜ ਬੇਨਤੀ ਹੈ ਇਹ ਬਿੱਲ ਜਲਦੀ ਤੋਂ ਜਲਦੀ ਪਾਕ ਕਰਵਾਓ❤
@bakhtawarsingh5530
@bakhtawarsingh5530 Ай бұрын
ਬਿਲ ਪਾਸ ਕੀਤਾ ਜਾਵੇ ਜੀ
@lakhvirgrewal
@lakhvirgrewal Ай бұрын
Vary. God. Sir.
@mohdaadil239
@mohdaadil239 Ай бұрын
ਅਸੀਂ ਤੁਹਾਡੇ ਨਾਲ ਹਾਂ ਸੁਖਪਾਲ ਸਿੰਘ ਖਹਿਰਾ ਜੀ ਅਤੇ ਹਮੇਸ਼ਾ ਰਹਾਂਗੇ
@gurmitsingh1908
@gurmitsingh1908 Ай бұрын
ਬਿਲਕੁਲ ਠੀਕ ਸਾਨੂੰ ਇਸ ਮਸਲੇ ਤੇ ਖੈਰਾ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਹੈ
@ASingh1699k
@ASingh1699k Ай бұрын
22 sahib kangress too ki lab rahe?
@Hindumatherchod100
@Hindumatherchod100 Ай бұрын
No solution without Khalistan
@vasuupadhyaya2603
@vasuupadhyaya2603 Ай бұрын
@@Hindumatherchod100 pakistan Wale passe da lela khalistan te Rajdhani bana le Lahore
@apnapunjab2023
@apnapunjab2023 Ай бұрын
ਜੋ ਸੱਚੇ ਪੰਜਾਬੀ ਨੇ ਉਹ ਇਸ ਬਿੱਲ ਨੂੰ ਪੱਕਾ ਲਿਆਉਣਗੇ❤ ਸਰ ਮਿਲ ਕੇ ਇਸ ਬਿਲ ਨੂੰ ਪਾਸ ਕਰਵਾਓ❤
@jsrajput-qr6ek
@jsrajput-qr6ek Ай бұрын
117 MLA ਨੂੰ ਇਸ ਬਿੱਲ ਤੇ ਅਗਰੀ ਹੁਣਾ ਚਾਹਿਦਾ
@kalgidhardashmesh7288
@kalgidhardashmesh7288 Ай бұрын
ਬਿਲਕੁਲ ਜੀ
@mohdaadil239
@mohdaadil239 Ай бұрын
ਭਈਆ ਨੂੰ ਜਲਦੀ ਤੋਂ ਜਲਦੀ ਪੰਜਾਬ ਵਿੱਚੋ ਬਾਹਰ ਕੱਢ ਦਿਓ
@vasuupadhyaya2603
@vasuupadhyaya2603 Ай бұрын
Te tenu pakistan
@mohdaadil239
@mohdaadil239 Ай бұрын
@@vasuupadhyaya2603 tera baap bhi hath nhi la skda bhaiye
@narindersingh4750
@narindersingh4750 Ай бұрын
​@@vasuupadhyaya2603 mainu tu bhi other state toh aayea lagda, taahi jali 😂😂😂😂😂
@narindersingh4750
@narindersingh4750 Ай бұрын
​@@vasuupadhyaya2603Pehla tu up nikal 😂😂😂😂😂😂
@vasuupadhyaya2603
@vasuupadhyaya2603 Ай бұрын
@@mohdaadil239 mai jitho da vi hova tere to samajhdar aa. Tere halke halke comments eh prove kar rahe haha
@shamdhiman8717
@shamdhiman8717 Ай бұрын
ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਸਹਿਮਤ ਹਾਂ
@harman7192
@harman7192 Ай бұрын
ਖੈਰਾ ਸਾਹਿਬ ਜਦੋ ਪਾਰਟੀਆਂ ਹਾਰ ਕੇ ਸਰਕਾਰ ਤੋਂ ਬਾਹਰ ਹੋ ਜਾਂਦੀਆਂ ਹਨ ਉਦੋਂ ਹੀ ਪੰਜਾਬੀਆਂ ਦੀ ਤੇ ਪੰਜਾਬ ਦੀ ਯਾਦ ਆਉਂਦੀ ਹੈ ਤੁਸੀ ਪਿੱਛੇ ਨਾਂ ਹਟਿਓ ਵੋਟਾਂ ਵੇਲੇ ਵੀ ਅੜਿਓ ਰਿਹੋ।
@dr.paramjitsinghsumra179
@dr.paramjitsinghsumra179 Ай бұрын
ਸੁਖਪਾਲ ਜੀ, ਇਹ ਕਾਨੂੰਨ ਹਿਮਾਚਲ ਪ੍ਰਦੇਸ਼, ਰਾਜਸਥਾਨ ਵਿੱਚ ਪਹਿਲਾਂ ਹੀ ਬਣਾਇਆ ਹੋਇਆ ਹੈ। ਪੰਜਾਬ ਸਰਕਾਰ ਨੂੰ ਵੀ ਇਸ ਕਾਨੂੰਨ ਨੂੰ ਤੁਰੰਤ ਬਣਾਇਆ ਜਾਣਾ ਚਾਹੀਦਾ।
@SandeepKumar-xf2vt
@SandeepKumar-xf2vt Ай бұрын
ਗੱਲ ਨਾਲ ਸਹਿਮਤ ਹਾਂ ਏਦਾਂ ਹੋਣਾ ਚਾਹੀਦਾ ਜ਼ਰੂਰੀ ਹੈ. ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿਉਂ ਨਹੀ ਚੇਤਾ ਆਇਆ. ਚੱਲੋ ਦੇਰ ਆਏ ਦਰੁਸਤ ਆਏ.
@MandeepsinghDeep-k7p
@MandeepsinghDeep-k7p Ай бұрын
ਬਹੁਤ ਵਧੀਆ ਉਪਰਾਲਾ ਖਹਿਰਾ ਸਾਹਿਬ ਇਹ ਬਿਲ ਪਾਸ ਹੋਣਾ ਚਾਹੀਦਾ ਹੈ ਪਰ ਇਹ ਭਾਂਡੇ ਨੇ ਨਹੀਂ ਕਰਨਾ ਕਿਉਂਕਿ ਇਹ ਦਿੱਲੀ ਤੋਂ ਚਲਦਾ ਹੈ
@KaurSharanjeet-gi3lx
@KaurSharanjeet-gi3lx Ай бұрын
ਇਹ ਖੇਹਰੇ ਦੀ ਕਾਂਗਰਸ ਨੇ ਵੀ ਨੀ ਕਰਨਾ ਜੈ ਸੱਤਾ ਚ ਆਈ ਕਿਉਂ ਕੇ ਇਹ ਵੋਟ ਬੈਂਕ ਹੈ ਸਰਕਾਰਾਂ ਦਾ
@kewalsingh2092
@kewalsingh2092 Ай бұрын
ਸਭ ਦਿੱਲੀ ਤੋਂ ਚਲਦੇ ਆ ।ਅੱਜ ਤੱਕ ਕੋਣ ਪੰਜਾਬ ਤੋਂ ਚੱਲਿਆ ਦੱਸਿਓ
@ਗੁਰਵਿੰਦਰਸਿੰਘ-ਦ3ਥ
@ਗੁਰਵਿੰਦਰਸਿੰਘ-ਦ3ਥ Ай бұрын
​@@KaurSharanjeet-gi3lx ਤੁਸੀਂ ਸਹੀ ਕਿਹਾ, ਇਹ ਕਾਂਗਰਸ ਤੋਂ ਵੀ ਪਾਸ ਨਹੀਂ ਕਰਾ ਸਕਦਾ। 🙏🙏
@ATG2020GK
@ATG2020GK Ай бұрын
ਸਹੀ ਕਿਹਾ ਸੁਖਪਾਲ ਸਿੰਘ ਖਹਿਰਾ ਨੇ। ਇਸ ਮਾਮਲੇ ਚ ਪੰਜਾਬ ਨੂੰ ਬਚਾਉਣ ਦੀ ਬਹੁਤ ਲੋੜ ਆ।
@mohitbawa5459
@mohitbawa5459 Ай бұрын
ਖੇਹਰਾ ਸਾਹਿਬ ਬਿਲਕੁਲ ਖੁਲ ਕੇ ਸਹੀ ਗੱਲ ਕਰਦੇ ਹਨ ਇਹ ਸਾਰੇ ਪੰਜਾਬ ਦੀ ਅਵਾਜ਼ ਹੈ
@ranjitkumarkumar5651
@ranjitkumarkumar5651 13 күн бұрын
ਬਿਲਕੁੱਲ ਸਹੀ ਕਿਹਾ ਤੁਸੀਂ ਪੰਜਾਬ ਨੂੰ ਬਚਾਉਣ ਲਈ ਖੈਹਰਾ ਸਾਹਿਬ ਜੀ
@gurmitsingh60
@gurmitsingh60 Ай бұрын
ਪੰਜਾਬੀਓ ਇਸ ਕੰਮ ਲਈ ਤਾਂ ਇੱਕ-ਮੁੱਠ ਹੋ ਜਾਵੋ। ਇਹ ਹਿੰਦੂ,ਸਿੱਖ, ਮੁਸਲਿਮ, ਇਸਾਈ ਸਭ ਧਰਮਾ ਦੇ ਪੰਜਾਬੀਅਆਂ ਲਈ ਜਰੂਰੀ ਹੈ। ਆਓ ਸਾਰੇ ਖਹਿਰਾ ਸਾਹਿਬ ਦਾ ਸਾਥ ਦੇਈਏ ਅਤੇ ਇਸ ਬਿੱਲ ਦੇ ਹੱਕ ਵਿੱਚ ਆਵਾਜ ਬੁਲੰਦ ਕਰੀਏ।
@vasuupadhyaya2603
@vasuupadhyaya2603 Ай бұрын
Pehla canada jana band Kar deo
@sukhjeetsingh7038
@sukhjeetsingh7038 Ай бұрын
@@vasuupadhyaya2603 ਕੈਨੇਡਾ ਨੇ ਪੰਜਾਬੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਖਬਰਾਂ ਪੜਿਆ ਕਰ।
@vasuupadhyaya2603
@vasuupadhyaya2603 Ай бұрын
@@gurmitsingh60 punjabia nu ya Indians nu?
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ
@gurdialsingh7411
@gurdialsingh7411 Ай бұрын
@@vasuupadhyaya2603 ਕਨੇਡਾ 300 ਰੂਪੈ ਦੀ ਟਿਕਟ ਨਾਲ ਐਟਰੀ ਨਹੀ ਦੇਦਾ ਪਹਿਲਾ ਉਹਨਾ ਦੀ ਭਾਸਾ ਸਿੱਖਣੀ ਪੈਦੀ ਐ ਫਿਰ 20 -25 ਲੱਖ ਆਪਣੇ ਦੇਸ ਦੀ ਇਕਨੋਮੀ ਚ ਹਿੱਸਾ ਪਵਾ ਕੇ ਵੜਨ ਦੇਦੇ ਨੇ ਇਹ ਨਹੀ ਬਈ ਮੂੰਹ ਚੁੱਕਿਆ ਤੇ ਆ ਗਏ
@nishanchattha5614
@nishanchattha5614 26 күн бұрын
ਬਿਲਕੁਲ ਜੀ ਇਹ ਬਿੱਲ ਪਾਸ ਹੋਣਾ ਚਾਹੀਦਾ ਹੈ।
@AmrikSingh-ec8ge
@AmrikSingh-ec8ge Ай бұрын
ਪੰਜਾਬ ਵਿੱਚ ਨੋਕਰੀਆ ਲਈ ਪਹਿਲ ਪੰਜਾਬ ਦੇ ਨੋਜਵਾਨ ਮੰਡੇ ਕੁੜੀਆਂ ਨੂੰ ਹੋਣੀ ਚਾਹਿੰਦੀ ਹੈ।
@narindersingh1725
@narindersingh1725 Ай бұрын
ਅਸੀਂ ਇਸ ਬਿੱਲ ਦਾ ਸਮਰਥਨ ਕਰਦੇ ਹਾਂ
@gurnamsingh8058
@gurnamsingh8058 Ай бұрын
ਇਹ ਬਿੱਲ ਬਹੁਤ ਪਹਿਲੇ ਪਾਸ ਹੋ ਜਾਣਾ ਚਾਹੀਦਾ ਸੀ, ਪਰ ਚਲੋ ਹੁਣ ਹੀ ਸਰਕਾਰ ਪਾਸ ਕਰੇ।
@Hindumatherchod100
@Hindumatherchod100 Ай бұрын
No solution without Khalistan
@jeetjalandhar797
@jeetjalandhar797 16 күн бұрын
ਸਾਰੇ ਪੰਜਾਬੀਆ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਸਾਰੇ ਪੰਜਾਬੀ ਇਕ ਹੋ ਜਾਉ ਇਹ ਗੱਲ ਬਿਲਕੁਲ ਠੀਕ ਹੈ ਅਸੀ ਇਨਾਹਾ ਦਾ ਸਾਥ ਦੇਇਏ ਅਤੇ ਆਪਣਾ ਪੰਜਾਬ ਬਚਾਇਏ ਮੇਰੀ ਬੇਨਤੀ ਹੈ ਸਾਰੇ ਪੰਜਾਬੀਆ ਅਗੇ ਆਓ ਅਸੀ ਇਹੋ ਉਪਰਾਲਾ ਅਗੇ ਵਧਾਈਏ🙏
@shivdevsingh4287
@shivdevsingh4287 Ай бұрын
ਖਹਿਰਾ ਸਾਹਿਬ ਜੀ ਬਿਲਕੁਲ ਸਹੀ ਹਨ,ਲੋਕੋ ਸੋਨੂੰ ਬੇਨਤੀ ਹੈ ਕਿ ਖਹਿਰਾ ਸਾਹਿਬ ਜੀ ਦੀ ਇਸ ਗੱਲ ਉਪਰ ਅਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ।
@satnamesingh1387
@satnamesingh1387 Ай бұрын
ਬਿਲਕੁਲ ਸਹੀ ਗੱਲ ਖਹਿਰਾ ਸਾਬ, ਸਰਕਾਰ ਨੂੰ ਬਿੱਲ ਜਲਦੀ ਪਾਸ ਕਰਨਾ ਚਾਹੀਦਾ ਹੈ
@JeetdhaliwalJeetdhaliwal-x7z
@JeetdhaliwalJeetdhaliwal-x7z Ай бұрын
ਬਹੁਤ ਜਰੂਰੀ ਹੈ ਇਹ ਬਿੱਲ ਪਾਸ ਹੋਣਾ ਚਾਹੀਦਾ ਹੈ ਅਗਰ ਪੰਜਾਬ ਨੂੰ ਬਚਾਉਣਾ ਹੈ
@pawiterpalsingh4004
@pawiterpalsingh4004 Ай бұрын
ਬਿਲਕੁਲ ਸਹੀ ਗੱਲ ਪੰਜਾਬ ਵਿੱਚ ਵੀ ਬਾਹਰੀ ਲੋਕਾਂ ਤੇ ਜਮੀਨ ਖਰੀਦਣ ਤੇ ਕਨੂੰਨ ਹੋਣਾ ਚਾਹੀਦਾ ਹਿਮਾਚਲ ਵਾਂਗ
@manmohansinghvirk5591
@manmohansinghvirk5591 Ай бұрын
ਮੈਂ ਪੂਰੀ ਸ਼ਿੱਦਤ ਨਾਲ ਇਸ ਬਿੱਲ ਦਾ ਸਮਰਥਨ ਕਰਦਾ ਹਾਂ ਤੇ ਚਾਹੁੰਦਾ ਹਾਂ ਕਿ ਇਹ ਬਿੱਲ ਪੂਰੀ ਸਮਰੱਥਾ ਨਾਲ ਲਾਗੂ ਹੋਵੇ।
@simrainder30
@simrainder30 Ай бұрын
ਖਹਿਰਾ ਆਸੀਂ ਤੁਹਡੇ ਨਾਲ ਹਾਂ ਤੁਹਾਡਾ ਬੁਲਾਰਾ ਭੰਗੂ ਸਾਬ ਮੇਰਾ ਮਿੱਤਰ ਐ ਅਸੀਂ ਵੀ ਪੰਜਾਬੀਆਂ ਨੂੰ ਲਾਮਬੰਦ ਕਰ ਰਹੇ ਆਂ ਇਹਕੰਮ ਪੰਚ ਸਰਪੰਚ ਸੁਰੂਕਰਨ ਕਿਸੇ ਵੋਟ ਨਾ ਬਣਾਉਣ
@satnamsinghkashyap6208
@satnamsinghkashyap6208 Ай бұрын
ਜੇ ਪੰਜਾਬ ਬਚਾਉਣਾ ਤਾਂ ਇਹ ਕਨੂੰਨ ਬਣਾਉਣਾ ਜ਼ਰੂਰੀ ਹੈ ਨਹੀਂ। ਤਾਂ ਪੰਜਾਬ ਦੀਆਂ ਜ਼ਮੀਨਾਂ ਤੇ ਨੋਕਰੀਆਂ ਤੇ ਬਾਹਰਲੇ ਸਟੇਟ ਦੇ ਲੋਕਾਂ ਦਾ ਕਬਜ਼ਾਂ ਹੋ ਜਾਵੇਗਾ
@RameshKumar-c6c7r
@RameshKumar-c6c7r Ай бұрын
Bhai haryana wale v punjab waleya nu naukri dende aa mera dost sikh hai oss de rishtedaar di ladki nu haryana police vich job mili hai
@amarjitsingh9860
@amarjitsingh9860 Ай бұрын
​@@RameshKumar-c6c7rfr himachal wich kyu nahi mildi Punjab da hindu sikh musalman himachal wich land kyu nahi khrid sakda
@jasbirkaurhayer1599
@jasbirkaurhayer1599 Ай бұрын
ਬਿਲਕੁਲ ਸਹੀ, ਸਾਰੇ ਪੰਜਾਬੀਆਂ ਨੂੰ ਇਸਦੇ ਲਈ ਆਵਾਜ਼ ਚੁੱਕਣੀ ਚਾਹੀਦੀ ਹੈ, ਭਾਵੇਂ ਤੁਸੀਂ ਕਿਸੇ ਵੀ ਲੀਡਰ ਜਾਂ ਪਾਰਟੀ ਨੂੰ ਸਪੋਰਟ ਕਰਦੇ ਹੋ। ਜੇਕਰ ਇਹ ਕਨੂੰਨ ਦੂਜੀਆਂ ਸਟੇਟਾਂ ਵਿੱਚ ਲਾਗੂ ਹੋ ਸਕਦਾ ਹੈ ਤਾਂ ਪੰਜਾਬ ਵਿੱਚ ਕਿਓਂ ਨਹੀਂ। ਸ. ਸੁਖਪਾਲ ਖਹਿਰਾ ਤਰੀਫ ਦੇ ਹੱਕਦਾਰ ਹਨ। ਧਨਵਾਦ ਹੈ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ।
@chanansingh9060
@chanansingh9060 Ай бұрын
ਖਹਿਰਾ ਸਾਹਿਬ ਇਹ ਹੰਕਾਰੀ ਸਰਕਾਰ ਹੈ।ਇਸ ਸਰਕਾਰ ਦੀ ਉਹ ਗੱਲ ਏ ਕਿ ਜਿਹਦੇ ਘਰ ਦਾਣੇ ਉਹਦੇ ਬੱਚੇ ਵੀ ਸਿਆਣੇ। ਇਹਨਾ ਦੀ ਤਾਂ ਉਹ ਗੱਲ ਹੈ।ਚੂਹੇ ਨੂੰ ਪੰਸਾਰੀ ਦੀ ਵੱਟੀ ਲੱਭ ਗਈ ,ਉਹ ਕਹਿੰਦਾ ਮੈ ਬਿਜ਼ਨੈੱਸ ਬਣ ਗਿਆ। ਉਹ ਗੱਲ ਇਸ ਸਰਕਾਰ ਦੀ ਹੈ।ਇਹ ਭੰਡਾ ਦੀ ਸਰਕਾਰ ਹੈ।ਭੰਡਾਂ ਵਾਲੇ ਹੀ ਕੰਮ ਕਰਨੇ ਹਨ ਖਹਿਰਾ ਸਾਹਿਬ ਜਿੰਦਾਬਾਦ-ਜਿੰਦਾਬਾਦ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ ਮੁਰਦਾਬਾਦ
@AjaibSingh-z6n
@AjaibSingh-z6n 5 күн бұрын
ਖਹਿਰਾ ਸਾਹਿਬ ਅਸੀਂ ਤੁਹਾਡੇ ਨਾਲ਼ ਪੂਰੀ ਤਰ੍ਹਾਂ ਸਹਿਮਤ ਹਾਂ ਜੀ।
@bhagwantsingh611
@bhagwantsingh611 Ай бұрын
ਕਾਂਸ਼ ਕਾਗਰਸ ਪਾਰਟੀ ਸੁਖਪਾਲ ਸਿੰਘ ਖਹਿਰਾ ਸਹਿਬ ਨੂੰ ਮੁੱਖ ਮੰਤਰੀ ਪੰਜਾਬ ਬਨਾਵੇ ਇਹ ਹੀ ਇੱਕ ਆਜਿਹਾ ਮਨੁੱਖ ਹੈ ਜੋ ips/ias ਨੂੰ ਡਿਉਟੀਸਾਬੰਧੀ ਜਵਾਬ ਦੇ ਕਰਸਕਦਾ ਹੈ
@harbhajankaur411
@harbhajankaur411 Ай бұрын
ਬੀਲ ਕੁੱਲ ਠੀਕ ਹੈ ਖੈਰਾ ਸਾਬ ਦਾ ਇਹ ਬਿਆਨ ਜੋਕੀ ਇਹ ਬਿੱਲ ਪਾਸ ਹੋਣਾ ਚਾਹਿਦਾ ਹੈ ਹਰ ਇਕ ਪੰਜਾਬੀ ਦਾ ਫਰਜ਼ ਹੈਕਿ ਇਸ ਦੀ ਸਾਪੋਟ ਕੀਤੀ ਜਾਵੈ ❤
@PunamRani-p5u
@PunamRani-p5u Ай бұрын
ਬਿਲਕੁਲ ਸਹੀ ਕਹਿ ਰਹੋ, ਹਰ ਪੰਜਾਬੀ ਨੂੰ ਇਸ ਬਿੱਲ ਦਾ ਸੰਪੂਰਨ ਤੌਰ ਤੇ ਸਮਰਥਨ ਕਰਨਾ ਚਾਹੀਦਾ ਹੈ ਆਪਣੇ ਪੰਜਾਬੀ ਅਤੇ ਪੰਜਾਬੀਅਤ ਬਚਾਉਣ ਲਈ
@MandeepSingh-gu2rc
@MandeepSingh-gu2rc Ай бұрын
ਬਿਲਕੁਲ ਸਹੀ ਕਿਹਾ ਖੈਰਾ ਸਾਹਬ ਬਾਲਕੇ eh ਕਾਨੂੰਨ ਤਾਂ ਅਜ ਤੋਂ 30 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਕੋਈ ni ਦੇਰ ਤੋਂ ਆਏ ਦੁਰੂਸਤ ਆਏ ਅਸੀਂ ਤੁਹਾਡੇ ਨਾਲ ਹੈ ਜੀ ਪੰਜਾਬ ਸਿਰਫ ਪੰਜਾਬੀਆਂ ਦਾ ਹੈਗਾ , ਸੀ ,te ਹਮੇਸ਼ਾ Rahuga 🙏
@manraj513
@manraj513 Ай бұрын
ਦਿਲ ਦੀਆਂ ਗਹਿਰਾਈਆਂ ਤੋਂ ਧਨਵਾਦ ਇਹ ਮੁੱਦਾ ਚੁੱਕਣ ਲਈ ਖੈਹਰਾ ਸਾਹਿਬ ,🙏🙏🙏🙏
@amnidersingh-qu9yp
@amnidersingh-qu9yp Ай бұрын
ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਮੁੱਖਮੰਤਰੀ ਬਣਦਾ ਉਹ ਦਿੱਲੀ ਦਾ ਬਣਕੇ ਰਹਿ ਜਾਂਦੁ ਐ❤❤❤❤❤❤
@sewasingh696
@sewasingh696 Ай бұрын
ਤੁਸੀਂ ਸਹੀ ਮਾਅਨਿਆਂ ਵਿੱਚ ਪੰਜਾਬ ਹਿਤੈਸ਼ੀ ਮੈਂ ਆਪ ਜੀ ਦੇ ਵਿਚਾਰਾਂ ਨਾਲ ਪੂਰੀ ਤਰਾਂ ਸਮਰਪਿਤ ਹਾਂ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸ ਤੇ ਵਿਚਾਰ ਚਰਚਾ ਕਰਕੇ ਲਾਗੂ ਕਰਨਾ ਚਾਹੀਦਾ ਹੈ ਇੱਸ ਬਿਲ ਨੂੰ ਲਮਕਾਉਂਣਾ ਨਹੀਂ ਚਾਹੀਦਾ ਏਸੇ ਤਰ੍ਹਾਂ ਸਾਨੂੰ ਚੰਡੀਗੜ੍ਹ ਲੈਣ ਵਾਸਤੇ ਮਿਲਕੇ ਕੇਂਦਰ ਤੇ ਦੱਬਾ ਪਉਣ ਦੀ ਲੋੜ ਹੈ ਸਾਡੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬੀਓ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਆਪਣਾ ਵੱਧ ਚੜ੍ਹ ਕੇ ਸਹਿਯੋਗ ਦਿਓ ਸਾਨੂੰ ਰਾਜਨੀਤਕ ਪਾਰਟੀਆਂ ਤੇ ਦੱਬਾ ਬਣਾ ਕੇ ਪੰਜਾਬ ਦੀਆਂ ਮੁਸਕਲਾਂ ਨੂੰ ਸੁਲਝਾਉਣ ਲਈ ਜਦੋਜਹਿਦ ਕਰਨੀ ਪਵੇਗੀ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@ArmanSingh-r7u
@ArmanSingh-r7u Ай бұрын
ਅਸੀਂ ਇਸ ਬਿਲ ਦੀ ਸਪੋਟ ਕਰਦੇ ਹਾਂ । ਅਸੀਂ ਖਹਿਰੇ ਵੀਰ ਜੀ ਦੀ ਇੱਕ ਇੱਕ ਗੱਲ ਨਾਲ ਸਹਿਮਤ ਹਾਂ ।
@bhupinderpalsaund9485
@bhupinderpalsaund9485 Ай бұрын
ਸਾਰੇ ਪੰਜਾਬੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਉਪਰਾਲੇ ਲਈ ਖਹਿਰਾ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਹੈ।
@baggasingh9234
@baggasingh9234 Ай бұрын
ਬਿਲਕੁਲ ਸਹੀ ਗੱਲ ਹੈ ਜੀ,, ਆਪ ਜੀ ਦੀ,, ਖਹਿਰਾ ਸਾਹਿਬ ਜੀ,,, ਤੁਹਾਡੇ ਵਰਗੇ ਨੇਕ ਇਨਸਾਨ ਹੀ ਆਪਣੇ ਪੰਜਾਬ ਦੇ ਵਾਸਤੇ ਕੁਝ ਸੋਚ ਸਕਦੇ ਹਨ,,,
@GurpalSingh-qo9qc
@GurpalSingh-qo9qc Ай бұрын
👍 ਬਿੱਲਕੁੱਲ ਬਿੱਲ ਪਾਸ ਹੋਣਾ ਚਾਹੀਦਾ ਹੈ
@DharamSingh-wl1zu
@DharamSingh-wl1zu Ай бұрын
ਬਹੁਤ ਵਧੀਆ ਵਿਚਾਰ, ਬਿਲਕੁਲ ਸਹੀ ਗੱਲ ਹੈ, ਇਸ ਬਿਲ ਨੂੰ ਸਰਕਾਰ ਵਲੋਂ ਪਾਸ ਕਰਨਾ ਚਾਹੀਦਾ ਹੈ, ਸੋ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਪਾਸ ਕੀਤਾ ਜਾਵੇ। ਧੰਨਵਾਦ।
@PardeepSingh-vo8hz
@PardeepSingh-vo8hz Ай бұрын
ਬਿਲਕੁਲ ਸਹੀ ਹੈ। ਇਹ ਕਾਨੂੰਨ ਛੇਤੀ ਤੋਂ ਛੇਤੀ ਬਣਾਉਣਾ ਚਾਹੀਦਾ ਹੈ।
@ParminderSingh-un5xd
@ParminderSingh-un5xd Ай бұрын
ਖਹਿਰਾ ਸਾਹਿਬ ਸਾਡੇ ਵੱਲੋਂ ਪੂਰੀ ਹਮਾਇਤ ਹੈ ਇਸ ਬਿੱਲ ਦੀ।ਪੰਜਾਬ ਦੇ ਹੱਕ ਵਿਚ ਜਿਹੜਾ ਵੀ ਫੈਸਲਾ ਲਿਆ ਜਾਵੇਗਾ।ਉਸ ਦੀ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਪੂਰੀ ਹਮਾਇਤ ਕਰਦੇ ਹਾਂ।
@ManjitSingh-cl6qy
@ManjitSingh-cl6qy Ай бұрын
ਬਿਲਕੁਲ ਸਹੀ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਇਸ ਚੰਗੇ ਕੰਮ ਲਈ ਤੁਹਾਡੇ ਨਾਲ ਖੜ੍ਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ
@RaghbeerSinghSekhon
@RaghbeerSinghSekhon Ай бұрын
ਬਹੁਤ ਵਧੀਆ ਜੀ, ਪੰਜਾਬ ਸਟੇਟ ਨਹੀਂ ਇਹ ਇੱਕ ਸ਼ਾਮਲਾਤ ਜ਼ਮੀਨ ਹੈ।
@Hindumatherchod100
@Hindumatherchod100 Ай бұрын
No solution without Khalistan
@baldevsingh8619
@baldevsingh8619 Ай бұрын
ਖਹਿਰਾ ਸਾਹਿਬ ਦੀ ਗੱਲ ਸੌ ਪਰਸੈਂਟ ਸਹੀ ਹੈ ਜੇ ਨਾਂ ਸਮਝੇ ਤਾਂ ਪੰਜਾਬ ਦਾ ਕੋਈ ਵੀ ਪੰਜਾਬੀ ਮੁੱਖ ਮੰਤਰੀ ਮੰਤਰੀ ਆਉਣ ਵਾਲੇ ਸਮੇਂ ਵਿੱਚ ਨਹੀਂ ਬਣੇਗਾ
@sukhmindergill7795
@sukhmindergill7795 Ай бұрын
ਖਹਿਰਾ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਇਹ ਕਾਨੂੰਨ ਹਰ ਹਾਲਤ ਵਿਚ ਬਨਾਉਣਾ ਪੈਣਾ ਹੈ।ਪੰਜਾਬੀਓ ਆਪਣੇ ਹਲਕੇ ਦੇ M L A ਤੇ ਇਹ ਦਬਾਅ ਪਾ ਕੇ ਕਹੋ ਕਿ ਪੰਜਾਬ ਵਿਧਾਨ ਸਭਾ ਵਿਚ ਇਹ ਬਿਲ ਲਿਆ ਕੇ ਪਾਸ ਕਰਵਾਉ ਅਤੇ ਇਸਨੂੰ ਲਾਗੂ ਕਰਵਾਉ ।
@Hindumatherchod100
@Hindumatherchod100 Ай бұрын
No solution without Khalistan
@harbhajansingh4663
@harbhajansingh4663 Ай бұрын
ਸਾਨੂੰ ਸਾਰਿਆਂ ਨੂੰ ਇਸ ਬਿੱਲ ਦੇ ਹੱਕ ਵਿੱਚ ਆਉਣਾ ਚਾਹੀਦਾ ਹੈ ਜੀ ਨਹੀਂ ਪੰਜਾਬ ਬਿਹਾਰ ਬਣ ਜਾਵੇਗਾ ਪੰਜਾਬ ਬਚਾਓ ਬਿਹਾਰ ਨਾ ਬਣਾਓ
@mohitbawa5459
@mohitbawa5459 Ай бұрын
ਇਹ ਬਹੁਤ ਵਧੀਆ ਹੈ ਖੇਹਰਾ ਸਾਹਿਬ ਬਿਲਕੁਲ ਸਹੀ ਗੱਲ ਕਰ ਰਹੇ ਹਨ ਇਹ ਕਾਨੂੰਨ ਬਣਾਉਣਾ ਚਾਹੀਦਾ ਹੈ
@rajwantraj8666
@rajwantraj8666 Ай бұрын
ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਵਡਾਲਾ ਨੂੰ ਵੋਟਾਂ ਪਾਓ ਦੇਸ਼ ਬਚਾਓ ਸਿੰਘ ਬਰੀ ਕਰਾਓ।ਏਨਾ ਸਰਕਾਰਾਂ ਨੂੰ ਭਜੌਣ ਦਾ ਇਕੋ ਤਰੀਕਾ ਪਰਚੀ ਨਾਲ ਵੋਟਾਂ ਪਾਓ ਜੇ ਈ ਵੀ ਐਮ ਫੇਰ ਨਾ ਪਾਓ
@gurmailkaur4271
@gurmailkaur4271 Ай бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਰੇ ਇਕ ਹੋਵੋ ਜੀ l
@karamsingh4417
@karamsingh4417 Ай бұрын
ਖਹਿਰਾ ਸਾਹਿਬ ਜਿਹੜੇ ਵੋਟਰ ਬਣੇ ਅਤੇ ਪੰਜਾਬ ਦੇ ਬਿਸੰਦੇ ਬਣੇ ਰੱਦ ਹੋਣੇ ਚਾਹੀਦੇ ਹਨ।
@snjvsingh8
@snjvsingh8 Ай бұрын
ਆ ਖੈਰਾ ਸਾਹਿਬ ਨੇਂ ਰੱਦ ਕਰਨੇ ਨੇ?
@rkaur7649
@rkaur7649 Ай бұрын
ਬਹੁਤ ਬਹੁਤ ਧੰਨਵਾਦ ਜੀ ਇਸ ਬਹੁਤ ਮਸਲੇ ਤੇ ਵੀ ਬੋਲਣ ਲਈ। ਜ਼ਰੂਰ ਕਾਨੂੰਨ ਬਣਾਓ। ਸਾਡੇ ਪੰਜਾਬ ਤੇ ਸਿਰਫ ਪੰਜਾਬੀਆਂ ਦਾ ਹੱਕ ਹੈ। 🙏 ਜੀਵੇ ਪੰਜਾਬ ਜੀਵੇ ਮਾਂ ਪੰਜਾਬੀ
@zorasingh3650
@zorasingh3650 Ай бұрын
ਖਹਿਰਾ ਸਾਹਿਬ ਠੀਕ ਕਿਹਾ ਤੁਸੀਂ। ਧੰਨਵਾਦ। ਸਰਕਾਰ ਜੀ ਕਨੂੰਨ ਜਰੂਰ ਬਣਾਉ। ਲੀਡਰ ਜੀਉ ਤੁਸੀਂ ਵੀ ਸਰਕਾਰ ਤੇ ਜੋਰ ਪਾਵੋ।
@Dr.Dhaliwal
@Dr.Dhaliwal Ай бұрын
ਬਿਲਕੁਲ ਸਹੀ ਖਹਿਰਾ ਸਾਹਿਬ ਏ ਬਿੱਲ ਪਾਸ ਕੀਤਾ ਜਾਣਾ ਚਾਹੀਦਾ
@jatinderpalsingh1071
@jatinderpalsingh1071 Ай бұрын
ਬਿਲਕੁਲ ਸਹੀ ਗੱਲ ਆ ਖੈਰਾ ਸਾਬ੍ਹ ਕਨੂੰਨ ਬਣਾਉਣਾ ਚਾਹੀਦਾ
@naibsingh-d6h
@naibsingh-d6h Ай бұрын
ਬਿਲਕੁਲ ਆਪ ਜੀ ਦੇ ਨਾਲ ਸਹਿਮਤ ਹਾਂ
@SarabjitSingh-j2f
@SarabjitSingh-j2f Ай бұрын
ਧਰਮ ਮਜਬ ਜਾਤ ਪਾਤ ਤੋਂ ਉਪਰ ਉੱਠ ਕੇ ਪੰਜਾਬ ਦੇ ਹਿੱਤ ਵਾਸਤੇ ਇਸ ਬਿੱਲ ਲਈ ਸਾਰੇ ਰਲ ਕੇ ਇਸ ਦੇ ਹੱਕ ਵਿੱਚ ਆਓ। ਪੰਜਾਬ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੀ ਬੋਲੀ ਨੂੰ ਬਚਾਇਆ ਜਾ ਸਕੇ। ਖਹਿਰਾ ਸਾਹਿਬ ਦੀ ਸਪੋਰਟ ਕਰੋ
@GurdeepSingh-fx3py
@GurdeepSingh-fx3py Ай бұрын
ਬਹੁਤ ਹੀ ਵਧੀਆ ਗੱਲ ਆ ਵੇ ਭਾਜੀ ਇਸੇ ਤਰ੍ਹਾਂ ਹੀ ਪੰਜਾਬ ਬਚਿਆ ਹੋਇਆ ਜਾ ਸਕਦਾ ਹੈ
@gurimaam
@gurimaam Ай бұрын
ਬਿਲਕੁਲ ਗੱਲ ਪੰਜਾਬੀ ਨੂੰ ਭਿਆ ਸਮਾਜ ਹੈ
@Funny_Buddy-o8o
@Funny_Buddy-o8o Ай бұрын
ਬਿਲਕੁਲ 100% ਸਹੀ ਹੈ,ਸਾਨੂੰ ਸਾਰਿਆ ਨੂੰ ਖੈਹਰਾ ਸਾਹਬ ਦੀ ਸਪੋਰਟ ਕਰਨੀ ਚਾਹੀਦੀ ਹੈ ਅਤੇ ਆਪਣੇ ਆਪਣੇ ਇਲਾਕੇ ਦੇ ਐਮ ਐਲ ਏ ਉਪਰ ਪ੍ਰੈਸਰ ਪਾਉਣਾ ਚਾਹੀਦਾ ਹੈ
@charanjitsingh4388
@charanjitsingh4388 Ай бұрын
ਬਿਲਕੁਲ ਸਹੀ ਕਿਹਾ । ਇਹ ਤਰ੍ਹਾਂ ਹੀ ਹੋਣਾ ਚਾਹੀਦਾ ਹੈ ।
@ਲਖਵੀਰਸਿੰਘਗਰੇਵਾਲ
@ਲਖਵੀਰਸਿੰਘਗਰੇਵਾਲ Ай бұрын
ਬਿਲਕੁਲ ਸਹੀ ਗੱਲ ਕਹੀ ਹੈ 💪💪💪💪💪💪💪💪💪💪💪💪💪💪💪💪💪💪💪💪💪💪💪
@HARPREETSINGH-tn5gm
@HARPREETSINGH-tn5gm Ай бұрын
ਸਪੋਰਟ
@kulwantkaur2157
@kulwantkaur2157 27 күн бұрын
ਸ਼ੁਕਰ ਹੈ ਖਹਿਰਾ ਸਾਹਿਬ, ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ। ਸਮੂਹ ਪੰਜਾਬੀਆਂ ਨੂੰ ਖਹਿਰਾ ਸਾਬ ਦੇ ਨਾਲ ਸਟੈਂਡ ਕਰਨਾ ਚਾਹੀਦਾ ਹੈ
@Craftyera01
@Craftyera01 Ай бұрын
ਬਿਲਕੁਲ ਬਿੱਲ ਪਾਸ ਹੋਣਾ ਚਾਹੀਦਾ ਹੈ ਅਸੀਂ ਖਹਿਰਾ ਸਾਬ ਨਾਲ ਸਹਿਮਤ ਹਾਂ
@thevaluesworld6285
@thevaluesworld6285 Ай бұрын
Proud of you Khaira Sahib you are 100% rite .. ਪੰਜਾਬ ਨੂੰ ਬਰਬਾਦ ਕਰਨਾਂ ਦੱਲੇ ਮਾਨ ਨੇ
@ManinderAulakh-j4n
@ManinderAulakh-j4n Ай бұрын
ਅਸੀਂ ਇਸ ਕਾਨੂੰਨ ਦੀ ਹਿਮਾਇਤ ਕਰਦੇ ਹਾਂ।
@gurmukhsingh7046
@gurmukhsingh7046 Ай бұрын
ਪੰਜਾਬ ਦੇ ਹਕਾ ਵਾਸਤੇ ਹਮੇਸ਼ਾਂ ਲੜਦੇ ਰਹਿਣਾ ਚਾਹੀਦਾ ਹੈ
@BirbalSingh-y3t
@BirbalSingh-y3t Ай бұрын
ਬਿਲਕੁਲ ਠੀਕ ਹੈ
@RamRahul-s6r
@RamRahul-s6r Ай бұрын
ਬਹੁਤ ਵਧੀਆ ਗਲਾਂ ਖਹਿਰਾ ਸਾਹਿਬ ਜੀ
@HarjinderSingh-c8f
@HarjinderSingh-c8f Ай бұрын
ਖੈਹਰਾ ਸਹਿਬ ਚੰਗੇ ਇੰਨਸਾਨ ਨੇ ਪੰਜਾਬ ਸਿਉ ਦਾ ਭਲਾ ਚਹੂੰਦੇ ਐ ਪਰ ਅਫ਼ਸੋਸ ਚੰਗੇ ਇੰਨਸਾਨ ਨੂੰ ਅੰਗੇ ਆਉਣ ਨਹੀਂ ਦਿੰਦੇ ਓਹਨੂੰ ਕਹਿ ਦਿੰਦੇ ਸੰਗਰੂਰ ਤੋਂ ਲੰੜ ਲੈ ਜਾ ਫਿਰੋਜਪੂਰ ਤੋ ਕੋਈ ਤੂਕ ਸਾਲੀ ਮੇਰੇ ਅਰ 🙏🏽🙏🏽
@Hindumatherchod100
@Hindumatherchod100 Ай бұрын
No solution without Khalistan
@bhupinderjitsingh7648
@bhupinderjitsingh7648 Ай бұрын
ਬਹੁਤ ਵਧੀਆ ਜੀ 🙏🙏🙏🙏🙏
@SatnamSingh-fg5oz
@SatnamSingh-fg5oz Ай бұрын
ਸੁਖਪਾਲ ਸਿੰਘ ਖਹਿਰਾ ਜੀ ਅਸੀਂ ਤੁਹਾਡੇ ਨਾਲ ਹਾਂ ਇਹ ਬਿਲ ਜਲਦੀ ਪਾਸ ਹੋਣਾ ਚਾਹੀਦਾ ਹੈ ਇਸ ਨੂੰ ਪਾਸ ਕਰਵਾਉਣ ਲਈ ਪੰਜਾਬ ਵਿੱਚ ਵੱਡੀ ਮੁਹਿੰਮ ਚਲਾਉਣ ਦੀ ਲੋੜ ਹੈ
@praisethelord3829
@praisethelord3829 Ай бұрын
ਨਾਲ ਓਹਦੇ ਮੋਂਡੇ ਤੇ ਚੜ ਜਾਓ ਜਾ ਕੇ।😂
@JoginderSingh-ic4vr
@JoginderSingh-ic4vr Ай бұрын
, ਪੰਜਾਬ ਈਊਇਕੱਠੇਹੋਜਾਊ ਖਹਿਰਾ ਸਾਹਿਬ ਜਿੰਦਾਬਾਦ
@Preet1977
@Preet1977 Ай бұрын
ਆਪਣੇ ਘਰ ਮੁਹੱਲੇ ਪਿੰਡ ਤੋਂ ਜਾਗਰੂਕਤਾ ਕੈਂਪਾਂ ਦਾ ਸੰਚਾਲਨ ਹੋਣਾ ਚਾਹੀਦਾ ਹੈ। ਜਾਗਰੂਕਤਾ ਅਤੇ ਸਾਨੂੰ ਆਪਣੀ ਵੋਟ ਦੀ ਤਾਕਤ ਦੀ ਪਛਾਣ ਹੀ ਇਸ ਬਿੱਲ ਨੂੰ ਬਣਾਉਣ ਵਿੱਚ ਸਹਾਈ ਹੋਵੇਗੀ।
@jaswanttileworkdigitalcove5020
@jaswanttileworkdigitalcove5020 6 күн бұрын
ਸਹੀ ਗੱਲ ਹੈ ਵੋਟਾਂ ਵੀ ਬੰਦ ਕਰੌਂ ਤੇ ਨੋਕਰੀਆ ਤੇ ਜ਼ਮੀਨਾਂ
@Gursharanpreet133
@Gursharanpreet133 Ай бұрын
ਖਹਿਰਾ ਸਾਹਬ ਦਾ ਧੰਨਵਾਦ
@jaswindergrewal6796
@jaswindergrewal6796 Ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਕਸ਼ੇ
@singh2singh561
@singh2singh561 Ай бұрын
We support you sir sir ਹਿਮਾਚਲ ਵਾਲਿਆਂ ਵੀ ਮੰਗ ਕਰਤੀ ਤੁਸੀਂ ਅੱਗੇ ਵੱਧੋ
@GamdoorSingh-q6s
@GamdoorSingh-q6s Ай бұрын
ਇਹ ਲੋਕ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ ਇੰਨਾ ਤੋ ਜਨਤਾ ਨੂੰ ਸੁਚੇਤ ਹੋਣਾ ਪਵੇਗਾ ਕਨੇਡਾ ਵਿੱਚ ਪੱਕੇ ਹੋਣ ਵਾਸਤੇ ਬਹੁਤ ਪੈਸੇ ਖਰਚ ਹੁੰਦਾ ਇਹ ਲੋਕ ਰੇਲ ਗੱਡੀ ਦੀ ਟਿਕਟ ਵੀ ਨਹੀਂ ਕਟਾਉਂਦੇ ਧੰਨਵਾਦ ਲੱਗੇ ਰਹੋ ਖਹਿਰਾ ਸਾਹਿਬ ਅਸੀਂ ਤੁਹਾਡੇ ਨਾਲ ਹਾਂ
@gurchetsinghbatuha5782
@gurchetsinghbatuha5782 Ай бұрын
ਹਾ ਬਿਲਕੁਲ ਠੀਕ ਹੈ
@labhsingh155
@labhsingh155 Ай бұрын
ਏਨਾ ਪੈਸਾ ਕਨੇਡਾ ਵਾਲੇ ਲੈ ਗਏ ਪਰ ਮੰਤਰੀ 100%ਵਦੇ ਫੁਲ੍ਹੇ 🦻🙏
@manraj513
@manraj513 Ай бұрын
ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਦਿਲ ਦੀ ਗੱਲ ਕਰ ਦਿੱਤੀ ਖਹਿਰਾ ਸਾਬ ਨੇ ,,, ਪਿੰਡਾ ਦੀਆ ਪੰਚਾਇਤਾ ਨੂੰ ਖਹਿਰਾ ਸਾਬ ਦਾ ਸਾਥ ਦੇਣਾ ਚਾਹੀਦਾ
@indusyal1440
@indusyal1440 Ай бұрын
ਸਭ ਤੋਂ ਪਹਿਲਾਂ ਤਾਂ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਲਾਲਚ ਵਿੱਚ ਆ ਕੇ ਆਪਣੀਆਂ ਜਮੀਨਾਂ ਅਤੇ ਜਾਇਦਾਦਾਂ ਵੇਚਣੀਆਂ ਬੰਦ ਕਰਨ। ਜੇਕਰ ਉਹ ਲਾਲਚ ਵਿੱਚ ਆ ਕੇ ਆਪਣੀਆਂ ਜਮੀਨਾਂ ਵੇਚਦੇ ਹਨ ਤਾਂ ਖੁਦ ਹੀ ਆਪਣਾ ਆਧਾਰ ਖਤਮ ਕਰਦੇ ਹਨ।
@ArvinderSingh-zz1sv
@ArvinderSingh-zz1sv Ай бұрын
92 ਭੇਂਡਾ ਨ ਮਰਦ ਬੈਠੀਆ ਕੋਈ ਪੰਜਾਬ ਦੀ ਗੱਲ ਨੀ
@ASingh1699k
@ASingh1699k Ай бұрын
Galami samjo ji
@JUVRAJ-qz9sw
@JUVRAJ-qz9sw Ай бұрын
Inha ne kugh ni karna
@ketank24
@ketank24 Ай бұрын
Sahi gal
@Hindumatherchod100
@Hindumatherchod100 Ай бұрын
No solution without Khalistan
@Hindumatherchod100
@Hindumatherchod100 Ай бұрын
@@ASingh1699k No solution without Khalistan
@apnapunjab2023
@apnapunjab2023 Ай бұрын
ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਤਾਂ ਹੀ ਬਿੱਲ ਨਹੀਂ ਬਣਾ ਰਹੇ❤
@piarasingh4599
@piarasingh4599 Ай бұрын
ਪੰਜਾਬ ਦੀ ਸਰਕਾਰ ਨਹੀ ਪਾਸ ਕੱਰੂ ਬਹੁਤ ਵੱਡੀ ਦੁਸ਼ਮਣ ਹੈ ਪੰਜਾਬ ਦੀ
@gagandeepmdj174
@gagandeepmdj174 Ай бұрын
ਕਾਨੂੰਨ ਲਾਗੂ ਕੀਤਾ ਜਾਵੇ ਜਲਦੀ ਤੋਂ ਜਲਦੀ 🥁🙏
@RMNewton992
@RMNewton992 Ай бұрын
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ । ਹਿਮਾਚਲੀ ਪਾਲਿਟਿਸ਼ਨ ਇਥੇ ਕਾਲੋਨਿਆਂ ਬਨਾ ਕੇ ਹਿਮਾਚਲਿਆ ਨੂੰ ਬੇਚ ਵੀ ਰਹੇ ਹਨ।
@sukhjeetsingh7038
@sukhjeetsingh7038 Ай бұрын
ਬਿਲਕੁੱਲ bro, ਜੇਹ ਏਹ ਨਾ ਰੋਕਿਆ ਗਿਆ ਤਾਂ ਬਹੁਤ ਜਲਦ ਪੰਜਾਬ ਦਾ ਨਾਮ ਬਦਲ ਜਾਣਾ ਤੇ ਹਿਮਾਚਲ ਪ੍ਰਦੇਸ਼ 2 ਬਣ ਜਾਣਾ। ਸਾਨੂੰ ਅਪਣੇ ਹੀ ਦੇਸ਼ ਵਿਚ ਬੇਗਾਨੇ ਹੋ ਜਾਣਾ।
@jagnandansingh2202
@jagnandansingh2202 Ай бұрын
ਪੰਜਾਬ ਵਿਚ ਵੀ ਕਨੂੰਨ ਬਣਨਾ ਚਾਹੀਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇਕਰ ਇਹ ਕਨੂੰਨ ਨਾ ਬਣਾਇਆ ਤਾ ਪੰਜਾਬ ਖਤਮ ਹੋ ਜਾਵੇਗਾ
@jaggisingh5187
@jaggisingh5187 13 күн бұрын
ਸਹੀ ਗੱਲ ਆ ਜੀ ਪੰਜਾਬ ਦੇ ਵਿਚ ਜ਼ਮੀਨ ਤੇ ਰੋਕ ਲਗਾ ਦਿੱਤੀ ਜਾਵੇ
@MohinderSingh-rw1cn
@MohinderSingh-rw1cn Ай бұрын
ਪੰਜਾਬ ਬੱਣਾ ਦਿੱਤਾ ਭੱਇਆ ਸਤਾਨ ਕਨੂੰਨ ਲਾਗੂ ਕਰਵਾਉਣਾ ਜਰੂਰੀ ਹੈ ਜੀ ,
@shivdevsingh4287
@shivdevsingh4287 Ай бұрын
ਵਿਧਾਨ ਸਭਾ ਵਿੱਚ ਤਾਂ ਖਹਿਰਾ ਸਾਹਿਬ ਜੀ ਇਹਨਾਂ ਕੋਲ ਬਾਨਵੇਂ ਵਿਧਾਇਕ ਹਨ ਇਸ ਲਈ ਇਹਨਾਂ ਨੇ ਇਹ ਬਿਲ ਬਿਲਕੁਲ ਨਹੀਂ ਪਾਸ ਹੋਣ ਦੇਣਾ ਭਾਵੇਂ ਸਾਰੇ ਦੇ ਸਾਰੇ ਵਧਾਇਕ ਹੀ ਇਸ ਬਿਲ ਦੇ ਪੱਖ ਵਿੱਚ ਹੋਣ ਪਰ ਇਹਨਾਂ ਨੇ ਇਸਦਾ ਸਿਹਰਾ ਤੈਨੂੰ ਨਹੀਂ ਜਾਣ ਦੇਣਾ।
@thevaluesworld6285
@thevaluesworld6285 Ай бұрын
Proud of you Khaira Sahib you are 100% rite .. ਪੰਜਾਬ ਨੂੰ ਬਰਬਾਦ ਕਰਨਾਂ ਦੱਲੇ ਮਾਨ ਨੇ We support this ਬਿੱਲ
@amitjallah
@amitjallah Ай бұрын
ਯੂਪੀ ਬਿਹਾਰ ਬੰਗਾਲ ਦੇ ਮੁਸਲਮਾਨ ਪੰਜਾਬ ਵਿੱਚ ਪੱਕੇ ਤੌਰ ਤੇ ਆ ਕੇ ਵੱਸ ਰਹੇ ਹਨ।ਏਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
@harrysimardeol
@harrysimardeol Ай бұрын
Right 👍
@harpalpali9377
@harpalpali9377 Ай бұрын
ਬਹੁਤ ਵਧਿਆ ਜੀ
@HarbansSingh-bt8br
@HarbansSingh-bt8br Ай бұрын
ਵਧੀਆ ਕੰਮ ਕਰ ਰਹੇ ਹੋ ਜਰੂਰ ਬਣਨਾ ਚਾਹੀਦਾ ਹੈ ਪਰਵਾਸੀ ਗੁੰਡਾ ਗਰਦੀ ਕਰਕੇ ਪੰਜਾਬ ਵਿੱਚ ਆ ਕੇ ਸੜਕ ਵੱਲ ਨੂ ਪਿਠ ਕਰਕੇ ਝੁੱਗੀ ਬਣਾ ਕੇ ਰਹਿਣ ਲੱਗ ਪਏ ਹਨ ਕੋਈ ਪਰੂਫ ਨਹੀ। ਪੰਜਾਬ ਦੇ ਹਕ ਵੀ ਖੋਹ ਰਹੇ ਹਨ
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 19 МЛН
Trick-or-Treating in a Rush. Part 2
00:37
Daniel LaBelle
Рет қаралды 38 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН
The Truth About Punjab Youth Dying in Canada Will Shock You
26:03
Prime Asia Canada
Рет қаралды 18 М.