ਟੁੰਡਾ ਜੇਠ | tunda jeth | sukhpal | Jassa | pendu virsa | new punjabi natak

  Рет қаралды 645,113

Pendu Virsa vlogs

Pendu Virsa vlogs

Күн бұрын

Пікірлер: 739
@er.raghbirsingh7881
@er.raghbirsingh7881 2 жыл бұрын
ਸੁਖਪਾਲ ਦਾ ਰੋਲ ਬਹੁਤ ਹੀ ਸਲਾਹੁਣਯੋਗ ਹੈ ਐਸਾ ਕਿਸੇ ਲੋੜਵੰਦ ਵਿਅਕਤੀ ਨਾਲ ਕਰਨਾ ਬਹੁਤ ਹੀ ਗਲਤ ਹੈ। ਜੱਸਾ ਦਾ ਰੋਲ ਬਹੁਤ ਹੀ ਵਧੀਆ ਸੀ।ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ। ਇੰਜ:ਰਘਬੀਰ ਸਿੰਘ ਅਤਾਪੁਰ ਫਤਹਿਗੜ੍ਹ ਸਾਹਿਬ।
@Param7535
@Param7535 Жыл бұрын
❤😂❤😂❤😂😂😂😂😂😂😂😂😂😂😂der MI😂😢 ❤F😊😊😊
@suchasingh348
@suchasingh348 Жыл бұрын
​@@Param7535😅
@gurvinderkullar5431
@gurvinderkullar5431 2 жыл бұрын
ਸ਼ਰਤ ਦਾ 20 ਹਜਾਰ ਤੇਰੇ ਘਰੋਂ ਜਾਉ ਸੁਖਪਾਲ , ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
@jotsingh2774
@jotsingh2774 Жыл бұрын
ਸਹੀ ਗੱਲ ਜੀ........ਕਿਸੇ ਦੀਆਂ ਭਾਵਨਾਵਾਂ ਨਾਲ਼ ਮਜ਼ਾਕ ਕਰਨਾ ਬਹੁਤ ਮਾੜੀ ਗੱਲ ਅੇੈ , ਕੀ ਪਤਾ ਕੱਲ ਨੂੰ ਆਬਦੇ ਨਾਲ਼ ਕਿੱਦਾਂ ਹੋਣੀ ਆ । ਰੱਬ ਤੋਂ ਡਰ ਕੇ ਰਹਿਣਾ ਚਾਹੀਦੈ ................ਪੇਂਡੂ ਵਿਰਸਾ ਟੀਮ ਦਾ ਬਹੁਤ ਧੰਨਵਾਦ ।
@lakhbirkaur5970
@lakhbirkaur5970 2 жыл бұрын
ਜੱਸਾ ਬਾਈ ,ਕੋਈ ਰੀਸ ਨਹੀਂ ਤੁਹਾਡੀ ,ਤੁਹਾਡਾ ਕੋਈ ਮੁਕਾਬਲਾ ਨਹੀਂ ।
@HarpreetkaurPreet-op3bb
@HarpreetkaurPreet-op3bb Жыл бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤
@bhupinderkaur3818
@bhupinderkaur3818 2 жыл бұрын
Very good kayi lok es taran hi karde ne kise da nazaij fida udhake
@JassaSukhpal
@JassaSukhpal 2 жыл бұрын
Thank you Bhupinder ji 🙏
@laddipooja1891
@laddipooja1891 2 жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਅੱਜ ਜੱਸੇ ਨੂੰ ਬਾਈ ਬਣਾ ਲਿਆ
@bhadarsingh1871
@bhadarsingh1871 2 жыл бұрын
Whaheguru ji very good video he thanks all team nu and ਸੁਖਪਾਲ and ਜੱਸਾ good luck
@JassaSukhpal
@JassaSukhpal 2 жыл бұрын
Thank you so much Bhadar ji
@manshahiajk6135
@manshahiajk6135 2 жыл бұрын
ਸੁਖਪਾਲ ਦੀਦੀ ਜੱਸੇ ਵੀਰੇ ਨਾਲ ਧੋਖਾ ਕੀਤਾ ਤੁਸੀਂ ਬਹੁਤ ਵਧੀਆ ਵਡਿਓ ਆ ਜੀ 👌👌
@jasjitkaur3925
@jasjitkaur3925 2 жыл бұрын
ਵਿਚਾਰੇ ਜੱਸੇ ਨਾਲ ਚੰਗਾ ਨਹੀਂ ਕੀਤਾ ਸੁਖਪਾਲ ਦੀਦੀ ਤੁਸੀਂ ਵਿਆਹ ਦਾ ਲਾਰਾ ਲਾ ਕੇ ਕੰਮ ਕਰਾਉਂਦੇ ਰਹੇ 😃😃😃
@dhaliwal_family_09
@dhaliwal_family_09 2 жыл бұрын
ਕਿਸੇ ਦੀ ਮਜ਼ਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ, ਵੀਰੇ ਬਹੁਤ ਵਧੀਆ ਸਿੱਖਿਆ ਦਿੱਤੀ ਇਸ ਵੀਡੀਓ ਰਾਹੀਂ
@JassaSukhpal
@JassaSukhpal 2 жыл бұрын
ਧੰਨਵਾਦ ਧਾਲੀਵਾਲ ਸਾਬ 🙏🙏
@parmdhaliwal9745
@parmdhaliwal9745 2 жыл бұрын
ਬਹੁਤ ਵਧੀਆ ਵੀਡੀਓ 👌 ਬਿਲਕੁਲ ਨਵਾਂ ਟੋਪਿਕ
@JassaSukhpal
@JassaSukhpal 2 жыл бұрын
ਧੰਨਵਾਦ ਜੀ🙏
@ParmjeetKaur-n1q
@ParmjeetKaur-n1q Ай бұрын
ਪਰਮਜੀਤ ਕੌਰ ਪਿੰਡ ਮਾਨਵੀ ❤❤❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@harmankaurcheema8809
@harmankaurcheema8809 2 жыл бұрын
Bahut vadiya video hai waheguru ji bless
@karanbhullar5343
@karanbhullar5343 2 жыл бұрын
ਦੀਦੀ video ਬਹੁਤ ਸੋਹਣੀ ਆ
@JassaSukhpal
@JassaSukhpal 2 жыл бұрын
ਧੰਨਵਾਦ ਭੁੱਲਰ ਸਾਬ 🙏
@SukhdevSingh-to9xh
@SukhdevSingh-to9xh 2 жыл бұрын
ਵਧੀਆ ਵੀਡਿਓ ਹੈ ਜ਼ੀ ਸੱਭ ਦੀ acting ਬਹੁਤ ਵਧੀਆ ਹੈ.. Dr Sukhdev Singh Bham Canada
@singhgurpreet4657
@singhgurpreet4657 11 ай бұрын
ਜਸੇ ਵੀਰੇ ਕੁੜਤਾ ਚਾਦਰਾ ਬਹੁਤ ਵਧੀਆ ਲਗਦਾ
@JassaSukhpal
@JassaSukhpal 11 ай бұрын
ਧੰਨਵਾਦ ਜੀ🙏
@ramanmaan5317
@ramanmaan5317 2 жыл бұрын
ਬਹੁਤ ਵਧੀਆ ਹੈ, ਪਰਮਜੀਤ ਸਿੰਘ ਮਾਨ,ਬੁਗਰ
@dimplerani4087
@dimplerani4087 2 жыл бұрын
ਬਹੁਤ ਵਧੀਆ ਲੱਗਿਆ ਕਿ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਦੀਦੀ ਜੀ ਵੀਡੀਓ ਥੋੜ੍ਹੀ ਜੀ ਸੇਤੀ ਪਾਓ
@mannadhadda5853
@mannadhadda5853 2 жыл бұрын
ਅਮਰਜੀਤਕੇਰਦੇਲਤਪੁਰਢਡਾ
@naseemtariq8872
@naseemtariq8872 2 жыл бұрын
@surjeetsingh4235
@surjeetsingh4235 2 жыл бұрын
@Raju Sigha g thaw can
@surjeetsingh4235
@surjeetsingh4235 2 жыл бұрын
@Raju Sigha ZZ
@Nitnam42
@Nitnam42 Жыл бұрын
​@rajusigha4450.. 😅 .. 32:44 .
@palkhehra3850
@palkhehra3850 2 жыл бұрын
Very nice vedio ਇਕ ਤੇ ਛੜਾ ਦੂਸਰਾ
@sandeepkumarsonusharma1202
@sandeepkumarsonusharma1202 2 ай бұрын
sirrraaaa vedio aa veer ji❤❤❤❤❤❤❤
@JassaSukhpal
@JassaSukhpal 2 ай бұрын
Thank you
@sandeepkumarsonusharma1202
@sandeepkumarsonusharma1202 2 ай бұрын
ਅਾ ਬਹੁਤ ਮਾੜੀ ਗੱਲ ਕੀਤੀ ਤੂੰ ਸੁਖਪਾਲ..
@JassaSukhpal
@JassaSukhpal 2 ай бұрын
ਬਿਲਕੁਲ ਜੀ
@sandeepkumarsonusharma1202
@sandeepkumarsonusharma1202 2 ай бұрын
@@JassaSukhpal god bless you veere❤❤❤❤
@HardeepKaur-ew6oj
@HardeepKaur-ew6oj Жыл бұрын
Nice ❤❤ਹਰਦੀਪ ਕੌਰ ਬਸਰਾਉ
@satinderkaurtiwana5772
@satinderkaurtiwana5772 Жыл бұрын
End heart tuching, so nice stiry.gud work.
@santdhaliwal6224
@santdhaliwal6224 2 жыл бұрын
ਬਹੁਤ ਵਧੀਆ ਵੀਡੀਓ ---ਲਾਭ ਸਿੰਘ ਰੋਮਾਣਾ
@JassaSukhpal
@JassaSukhpal 2 жыл бұрын
ਸ਼ੁਕਰੀਆ ਜੀ
@P.s6379
@P.s6379 2 жыл бұрын
Sukhpal aj jasa baiho gia😄😄😄 ecting bhut vadhia aj comedy vale vat kad dite😄😄
@canadianlife2615
@canadianlife2615 Жыл бұрын
ਬਹੁਤ ਹੀ ਸੋਹਣੀ ਵੀਡੀਓ ਸੀ ਭਾਲਵਾਨ ਵੀ ਬਹੁਤ ਵੱਡਾ ਸੀ
@pritammuni7223
@pritammuni7223 Жыл бұрын
Bahut hi sohni video super active sada per bahut hi pyar bhareyan suneha jase da samjhayun da tarika v kabiletarif
@pamne5862
@pamne5862 Жыл бұрын
Very nice
@labhimahal6412
@labhimahal6412 2 жыл бұрын
Painter jangi Rana amandeep Kaur very nice 👌👌🥰😍❤️ waheguru ji waheguru ji
@sandeepaujla7525
@sandeepaujla7525 2 жыл бұрын
ਸਾਰੀ ਪੇਡੂ ਵਿਰਸਾ ਟੀਮ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸੋਹਣੀ ਵਿਡੀਉ ਸੀ ਜੱਸੇ ਵੀਰ ਸੁਖਪਾਲ ਭੈਣੇ ਵਿਡੀਉ।ਵਿਚ ਮੈਸੇਜ ਬਹੁਤ ਸੋਹਣਾ ਸੀ ਪ੍ਰਮਾਤਮਾ ਤੁਹਾਨੂੰ।ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@balvirsingh4443
@balvirsingh4443 2 жыл бұрын
Very nice brother
@mk-cy1rh
@mk-cy1rh 2 жыл бұрын
Nice vedio ji buht hasa v eaiea te and vich taras v eaiea
@JassaSukhpal
@JassaSukhpal 2 жыл бұрын
Thank you ji
@RupinderKaur-wn3ui
@RupinderKaur-wn3ui 2 жыл бұрын
ਬਹੁਤ ਵਧੀਆ (ਰੁਪਿੰਦਰ ਸੰਧੂ ਮਾਨਾ ਸਿੰਘ ਵਾਲਾ)
@gurtejsinghrinku8710
@gurtejsinghrinku8710 2 жыл бұрын
ਸਿਰਾ ਵੀਰ ਜੀ
@GurmeetKaur-qh6re
@GurmeetKaur-qh6re 2 жыл бұрын
ਬਹੁਤ ਵਧੀਆ ਵੀਡਿਉ ਬਣਾਈ ਐ ਪਰ ਕਦੇ ਵੀ ਕਿਸੇ ਨਾਲ ੲਏਦਾ ਨਹੀਂ ਕਰਨਾ ਚਾਹੀਦਾ
@JassaSukhpal
@JassaSukhpal 2 жыл бұрын
ਧੰਨਵਾਦ ਗੁਰਮੀਤ ਜੀ 🙏
@yograjsinghchahal9723
@yograjsinghchahal9723 2 жыл бұрын
ਯੋਗਰਾਜ ਸਿੰਘ ਸੁਖਪਾਲ ਕੌਰ ਮਲਕ ਪੁਰ
@Virk-2022
@Virk-2022 2 жыл бұрын
ਬਹੁਤ ਵਧੀਆ ਕਹਾਣੀ ਹੈ 👍👍 🙏🙏
@jaspalkaur5361
@jaspalkaur5361 2 жыл бұрын
Sukpal jasa da ਵਿਆਹ ve kar do part 2. 😅😅
@sardarsingh4806
@sardarsingh4806 Жыл бұрын
ਬਿਲਕੁਲ ਜੀ ਵਿਆਹ ਤਾਂ ਕਰਵਾਉਣਾ ਚਾਹੀਦਾ ਜੱਸੇ ਵੀਰ ਦਾ 😏😅
@labbyathwal2852
@labbyathwal2852 2 жыл бұрын
Bahut hi jeyada sohni vido hundi a ji sode ✍️❣️👌
@simrankaur41
@simrankaur41 2 жыл бұрын
Very nice God bless you family 😂😂😂😂👌🏻👌🏻👌🏻👌🏻👌🏻🙏🙏🙏🙏
@lovepreet2354
@lovepreet2354 2 жыл бұрын
👌👌ਬਹੁਤ ਵਧੀਆ ਵੀਰ ਜੀ♥️♥️
@parminderkaur2137
@parminderkaur2137 2 жыл бұрын
ਪਰਮਿੰਦਰ ਕੌਰ ਬਹੁਤ ਵਧੀਆ ਹੈ
@balvirsidhu1809
@balvirsidhu1809 2 жыл бұрын
Bahut Sohni Video See Jasse Veere Dekh Ke Rona Aa Giya Thanks 🙏
@JassaSukhpal
@JassaSukhpal 2 жыл бұрын
Thank you Balvir ji 🙏🙏
@AnjuAnju-sn5fm
@AnjuAnju-sn5fm 2 жыл бұрын
Bhot vadya message dita tusi God bless you
@JassaSukhpal
@JassaSukhpal 2 жыл бұрын
Thank you 🙏
@JagjitSingh-dr3xt
@JagjitSingh-dr3xt 9 ай бұрын
ਬਹੁਤ ਵਧੀਆ ਜੀ ਜਗਜੀਤ ਸਿੰਘ ਪਿੰਡ ਬੁੱਕਣ ਵਾਲਾ ਜ਼ਿਲ੍ਹਾ ਮੋਗਾ
@JassaSukhpal
@JassaSukhpal 9 ай бұрын
ਧੰਨਵਾਦ ਜੀ🙏
@satpalbrar6774
@satpalbrar6774 Жыл бұрын
ਵਹੁਤ ਵਧੀਆ ਵੀੜੀਔ ਵਨਾਈ ਵੀਰੇ 🙏🙏
@harkamalsingh3240
@harkamalsingh3240 2 жыл бұрын
ਸੋਹਣੀ ਵੀਡੀਓ ਹੈ
@punjabiandejindgi
@punjabiandejindgi 2 жыл бұрын
ਬਹੁਤ ਵਧੀਆ ਜੀ🙏👌👌👌
@JassaSukhpal
@JassaSukhpal 2 жыл бұрын
ਧੰਨਵਾਦ ਜੀ
@gurnoorrashmeetnoor1428
@gurnoorrashmeetnoor1428 2 жыл бұрын
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@GurwinderSingh-of5gf
@GurwinderSingh-of5gf 2 жыл бұрын
ਥੋਡੀ ਵਿਡੀਓ ਬਹੁਤ ਵਧੀਆ ਹੁੰਦੀ ਹੈ ਵੀਰ ਜੀ
@navrojkaur8748
@navrojkaur8748 2 жыл бұрын
ਬਹੁਤ ਸੋਹਣੀ ਆ ਵੀਡੀਓ ਬੇਟੇ 👌🏻👌🏻
@labhimahal6412
@labhimahal6412 2 жыл бұрын
Amandeep Kaur very nice 👌👌👌🥰🥰 waheguru Ji wahegur ji panda jangi Rana jila Bathinda Bathinda
@jaspalkaur4135
@jaspalkaur4135 2 жыл бұрын
ਕਿਸੇ ਦੀ ਮਜ਼ਬੂਰੀ ਦਾ ਫ਼ਾਇਦਾ ਨਹੀਂ ਚਕਨਾ ਚਾਹੀਦਾ ਬਹੁਤ ਵਧੀਆ ਵੀਡੀਓ ਜੀ
@sikshadevi7223
@sikshadevi7223 Жыл бұрын
Op😊
@PunjabVlogs001
@PunjabVlogs001 2 жыл бұрын
Vhut he vdia video ji rab thonu chardi kla ch rkhe hmesha ❤
@daljitkaur889
@daljitkaur889 Жыл бұрын
Nice lagi video veera
@GurpreetKaur-oo2nj
@GurpreetKaur-oo2nj 2 жыл бұрын
Please part 2 please 22 g
@kulwinderknagra3640
@kulwinderknagra3640 2 жыл бұрын
ਵੈਰੀ ਨਾਈਸ ਵੀਡੀਓ 🙏❤🙏
@sidhhulegend6516
@sidhhulegend6516 2 жыл бұрын
Att veer seera e laya pya......👍👍👍👍
@JassaSukhpal
@JassaSukhpal 2 жыл бұрын
Thank you Ji
@KulwinderSingh-hh9ng
@KulwinderSingh-hh9ng 2 жыл бұрын
Bahot vadiya story super ⭐ acting
@JassaSukhpal
@JassaSukhpal 2 жыл бұрын
Thank you Kulwinder ji 🙏
@sukhpalsingh9477
@sukhpalsingh9477 2 жыл бұрын
ਜੱਸਾ ਭਲਵਾਨ
@AmarjitSingh-xs9jz
@AmarjitSingh-xs9jz Жыл бұрын
💖💖👍👍
@ashmankaur8651
@ashmankaur8651 2 жыл бұрын
V. V. V. Nice video 👌👌👌
@Mukhtiarsingh-ur8oc
@Mukhtiarsingh-ur8oc Жыл бұрын
ਬਾੲੀ ਮਨ ਖੁਸ਼ ਕਰਤਾ
@kulwinderknagra3640
@kulwinderknagra3640 2 жыл бұрын
ਲਾਰੇ ਹੀ ਹਨ ਭੈਣ ਜੀ ਦੇ ਜਸੇ ਭਾਜੀ🙏❤🙏
@beantsingh5023
@beantsingh5023 2 жыл бұрын
ਜੱਸਾ ਦੀ ਬਹੁਤ ਵਧੀਆ ਅਟੀਗ ਕਰਦੇ ਔ
@sukhpalkaur7527
@sukhpalkaur7527 2 жыл бұрын
ਬਹੁਤ ਹੀ ਵਧੀਆ ਵੀਡੀਓ ਲੱਗੀ ਪਰਮਾਤਮਾ ਤੁਹਾਨੂੰ ਹੋਰ ਅੱਗੇ ਪਹੁੰਚੋ ਕੇ ਸਾਰੇ ਰਸਤੇ ਤੁਹਾਡੇ ਲਈ ਤਰੱਕੀਆਂ ਵਾਲੇ ਬਖਸ਼ਣ 🙋🙋🙋🙋🙋🙏🙏
@aulakhfamily172
@aulakhfamily172 2 жыл бұрын
Very nice
@surjitsinghsingh4347
@surjitsinghsingh4347 Жыл бұрын
Ll p
@parneetsidhu2237
@parneetsidhu2237 2 жыл бұрын
❤️😊😊Bhut vadia jasse veere and Sukhpal Didi g rabb thonu hamesha khush rakhan ❤️❤️😊😊☺️
@chansingh4874
@chansingh4874 2 жыл бұрын
Nice video sukhpal sis jassa veer bhut ghlnta g👌👌👍👍😭😭😫😫Neelam mansa 🙏❤️🙏
@CopycatX01
@CopycatX01 2 жыл бұрын
Bot bdeai video bi ji waheguru mar kari sari Team ta Gulab saini Ratia Fatehbad
@JassaSukhpal
@JassaSukhpal 2 жыл бұрын
Thank you ji
@gurjotsingh6148
@gurjotsingh6148 2 жыл бұрын
Wah ji wah 👍 bro very nice 👍 and sis God bless you 🙏🙏🥰🥰💐
@JassaSukhpal
@JassaSukhpal 2 жыл бұрын
Thank you Gurjot ji 🙏
@BaljinderSingh-qu8do
@BaljinderSingh-qu8do 2 жыл бұрын
ਬਹੁਤ ਵਧੀਆ ਕਹਾਣੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਸੁਖਵਿੰਦਰ ਕੌਰ ਪਟਿਆਲਾ
@BeantSingh-xb9cv
@BeantSingh-xb9cv 3 ай бұрын
ਸੁੱਖਪਾਲ ਭੈਣ ਜੇਠ ਨੂੰ ਸਾਕ ਕਿਆ❤❤❤❤❤❤❤❤❤❤❤❤❤❤
@JassaSukhpal
@JassaSukhpal 3 ай бұрын
🙏
@RajdeepSingh7438
@RajdeepSingh7438 Жыл бұрын
Nice
@gaggusingh2234
@gaggusingh2234 Жыл бұрын
Vsry pretty😍😍😍
@jagveersingh494
@jagveersingh494 2 жыл бұрын
ਬਹਤ ਹੀ ਘੈਟ ਵੀਡੀਓ ਬਾਈ
@DeepakSharma22794
@DeepakSharma22794 Жыл бұрын
ਬਹੁਤ ਸੋਹਣੀ ਵੀਡੀਓ । ਵੀਡੀਓ ਦੇਖ ਕੇ ਰੋਣਾ ਆ ਗਿਆ ।
@harmansidhu6749
@harmansidhu6749 2 жыл бұрын
sahi gll aa kde kise Ave de bnde da dil ni dukhaunba chahida
@jasmeetkaur4051
@jasmeetkaur4051 2 жыл бұрын
ਬਹੁਤ ਵਧੀਆ ਕੰਮ ਵੀਡੀਓ
@reetarani5347
@reetarani5347 2 жыл бұрын
Bhut vdia video ,Sahi gll hai kise de emotions naal nhi khedna chahida
@hardevsingh5861
@hardevsingh5861 2 жыл бұрын
Very Nice Sukhpal and Jassa 🍁🍁🍁🍁🌺🌺🌻🌻🌻🌻🌻🌻
@M___10____KING514
@M___10____KING514 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਤੁਸੀਂਵੀਰ ਜੀ ਬਾਂਹ ਨੂੰ ਕਿਵੇਂ ਲੋਕੋ ਕੇ ਰਖਿਆ ਜ਼ਮੀਂ ਫਿਲਮਾ ਵਾਂਗੂੰ। ਵੈਸੇ ਕਿਸੇ ਵੀ ਅਪਾਹਜ਼ ਲੋਕਾਂ ਨਾਲ਼ ਐਵੇਂ ਨਹੀਂ ਕਰਨਾ ਚਾਹੀਦਾ। ਪਿੰਡ ਸਦੋਹਾ ਰਮਨਦੀਪ ਕੌਰ
@jasschatha1933
@jasschatha1933 2 жыл бұрын
1st comment is me 🙏🙏🙏👌🍁🍁🍁🍁🍁👌👌👌👌👌👌👌👌👌👌👌👌👌👌👌👌👌👌🌹🌹🌹🌹🌹🌹🌹🌹🌹🌹🌹 Jass Chatha bai both vadya bai ji saria vadios both vadya hunde a ne bai ji good promes bai ji Jass chatha,,🌹🙏
@rachnapurivlogs747
@rachnapurivlogs747 2 жыл бұрын
Apke vlog mujhe bhut ache lagte hai ..ap sab bhut achi acting karte ho 👌👌👍🌹🌹🧿🧿🍫🍫god bless you always to all👍🌹🧿🧿
@JassaSukhpal
@JassaSukhpal 2 жыл бұрын
Thank you so much Rachna ji 🙏🙏
@harpreetksur2376
@harpreetksur2376 2 жыл бұрын
Very nice story God bless u 🙏💕
@jagmailghumaan4630
@jagmailghumaan4630 2 жыл бұрын
Very nice story godblessu
@dillemomin8876
@dillemomin8876 Жыл бұрын
Owsummmmmmm unbelievable acting jasaa bhaiiii Aik din bht Bhary start bny gy
@haroonrashid6601
@haroonrashid6601 Жыл бұрын
Nice video. Different topic and good topic
@bhupinderkaur2704
@bhupinderkaur2704 2 жыл бұрын
ਹਾੲੇ ਵੇ ਜੱਸੇ ਤੂੰ ਕਿਓ ਮਗਰ ਲੱਗਿਅਾ ਫਿਰਦਾ
@meetokaur6000
@meetokaur6000 2 жыл бұрын
Very nice good 🌹🙏👌
@harkamalsingh3240
@harkamalsingh3240 2 жыл бұрын
ਬਹੁਤ ਸੋਹਣਾ ਵੀਡੀਓ ਹੈ
@neetasingh5262
@neetasingh5262 Жыл бұрын
Buhat vadia video aa
@iqbalsran7866
@iqbalsran7866 2 жыл бұрын
Nice video thanks g Sukhpal di 100 Din chor da eak Din Saad da hunda hai but nice. God bless you all teams 🙏
@anterpalsingh2392
@anterpalsingh2392 2 жыл бұрын
ਕਿਸੇ ਨੂੰ ਫੂਕਾ ਛਕਾ ਕੇ ਕੰਮ ਲਈ ਜਾਣਾ ਬਹੁਤ ਮਾੜੀ ਗੱਲ ਹੈ ਪੇਂਡੂ ਵਿਰਸੇ ਵਾਲਿਓ ਵਸਦੇ ਰਹੇ ਅਬਾਦ ਰਹੋ ਲੋਕਾਂ ਨੂੰ ਸਿੱਧਾ ਰਸਤਾ ਦਿਖਾਉਂਦੇ ਰਹੇ
@rajkumar7188
@rajkumar7188 2 жыл бұрын
Very niece video veer.
@JassaSukhpal
@JassaSukhpal 2 жыл бұрын
Thank you Raj ji 🙏
@rachhpalsingh78466
@rachhpalsingh78466 2 жыл бұрын
ਬਹੁਤ ਵਧੀਆ ਲੱਗੀ ਤਹਾਡੀ ਇਹ ਵੀਡੀਓ ਜੀ ਇਹ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ )
@gorasingh3621
@gorasingh3621 Жыл бұрын
Bhut vdia c video
@Londonukk
@Londonukk 9 ай бұрын
Wooow bohot vadiya story aa Allll team hard work good work ❤ God bless you ❤
@JassaSukhpal
@JassaSukhpal 9 ай бұрын
ਧੰਨਵਾਦ ਜੀ🙏
@BalwinderSingh-ve3gq
@BalwinderSingh-ve3gq Жыл бұрын
Bhutt vdiyaa ,😁😁😁
@gurbaxkaur2452
@gurbaxkaur2452 2 жыл бұрын
ਸੂਖਪਾਲ ਸਾਕ ਕਰ ਦੇਣਾ ਸੀ ਧੋਖਾ ਨਹੀ ਸੀ ਕਰਨਾ ਚਾਹੀਦਾ ਬੀੜੀਓ ਤਾ ਸੋਹਣੀ ਸੀ ਪਰ ਦਿਲ ਵੀ ਦੂਖਿਆ ਬਕਗਾਨੇ ਹਥ ਤਾ ਰਬ ਕਿਸੇ ਤਾ ਨਾ ਸਿਟੇ
@shersingh5277
@shersingh5277 2 жыл бұрын
Spl thanks 🙏👍 for you pendu virsa vlogs Ha ha 🤣😂 very nice tash nal Bhukh lagdi hai kya bat hai jasse ji i like your story and acting also very good super 👍 Thank you so much for the sharing this post Good 👍 luck all the best all team members Iam sher Singh phalswal from palam delhi namaste india
@paramjitsingh6513
@paramjitsingh6513 2 жыл бұрын
ਬਹੁਤ ਵਧੀਆ ਸਿਰਾ ਲਾਤਾ ਬਾਈ ਪਰਮਜੀਤ ਬਰਾੜ ਫਰੀਦਕੋਟ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
ਪੰਜਾਬੀ ਬੋਲੀਆਂ (ਹ) ਅੱਖਰ ਤੇ   punjabi boliyan by jot Tiwana
5:13
Punjabi virsa and Nirvan boutique
Рет қаралды 11 М.
Ameer Nuh Te Greeb Nuh ch Farak... Bechari Gareeb Nuh toh Kamm Krwaunde ne..
17:22
North-Indian cooking
Рет қаралды 4,6 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН