U K ਵਿੱਚ ਲੱਗਿਆ ਤੀਆਂ ਦਾ ਮੇਲਾ 🇬🇧 Punjabi Travel Couple | Ripan Khushi England

  Рет қаралды 253,033

Punjabi Travel Couple

Punjabi Travel Couple

Күн бұрын

Пікірлер: 304
@SukhwinderSingh-wq5ip
@SukhwinderSingh-wq5ip 5 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ ❤
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਤੀਆਂ ਦੇ ਮੇਲੇ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਇੰਗਲੈਂਡ ਦੀਆਂ ਤੀਆਂ ਵੇਖ ਕੇ ਨਜ਼ਾਰਾ ਪੇਸ਼ ਕੀਤਾ ਹੈ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@manjeetkaurwaraich1059
@manjeetkaurwaraich1059 5 ай бұрын
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਪ੍ਰੋਗਰਾਮ ਵਿਖਾਇਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@AjitSingh-pb4yi
@AjitSingh-pb4yi 5 ай бұрын
ਬਹੁਤ ਸ਼ਾਨਦਾਰ ਤੀਆਂ ਦਾ ਪ੍ਰੋਗਰਾਮ l ਪ੍ਰਵਾਸੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਿਆ l
@darshangill26
@darshangill26 5 ай бұрын
ਰਿਪਨ। ਤੇਖੁਸ਼ੀ। ਬੀਬਾ ਜੀ। ਬਹੁਤ। ਵਧੀਆ। ਲੱਗਾ। ਦੀਆ। ਦਾ। ਤਿਉਹਾਰ। ਜਿਉਂਦੇ। ਰਹੁ। ਬੇਟਾ। ਵਾਹਿਗੁਰੂ ਜੀ। ਲੰਮੀਆਂ। ਉਮਰਾਂ। ਬਖਸ਼ੇ
@harbhajankaur5697
@harbhajankaur5697 5 ай бұрын
ਤੀਆਂ ਨਿਰੋਲ ਔਰਤਾਂ ਦਾ ਤਿਉਹਾਰ ਹੈ
@MadanArora-b8p
@MadanArora-b8p 5 ай бұрын
Hlo ji
@Kanwarnau-nihal-singh70
@Kanwarnau-nihal-singh70 5 ай бұрын
ਹਾਂਜੀ ਕੁੜੀਆਂ ਤੇ ਔਰਤਾਂ ਨੂੰ ਨੰਗੀਆਂ ਕਰਕੇ ਬੋਲੀ ਲੱਗਦੀ ਸੀ, ਇਹ ਸਾਡੇ ਸਿਰ ਕਲੰਕ ਹੈ। ਜਦੋਂ ਮੁਗ਼ਲ ਕਾਲ ਦਾ ਰਾਜ ਸੀ।
@MadanArora-b8p
@MadanArora-b8p 5 ай бұрын
@@harbhajankaur5697 how r u ji
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@gurpalsingh5609
@gurpalsingh5609 5 ай бұрын
ਬਹੁਤ ਹੀ ਵਧੀਆ ਤੀਆਂ ਦਾ ਤਿਉਹਾਰ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ ਨਿੱਕੇ ਹੁੰਦਿਆਂ ਤੀਆਂ ਦਾ ਤਿਉਹਾਰ ਬਹੁਤ ਦੇਖਦੇ ਹੁੰਦੇ ਸੀ ।ਵਾਹਿਗੁਰੂ ਜੀ
@chamkaur_sher_gill
@chamkaur_sher_gill 5 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਤੇ ਭੈਣਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@hansaliwalapreet812
@hansaliwalapreet812 5 ай бұрын
Sandeep ❤Khushi, mom,Mami g ❤❤❤looking 👌 🔥 vvvvvvvery nice 👌 👍 ❤❤❤❤
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
@harbhajansingh8872
@harbhajansingh8872 5 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@himmatgill2090
@himmatgill2090 5 ай бұрын
bhut vadia lga bai ripan khusi AJJ da vilog dekh ke bhut maja aya deea da tihyar bhut vadia lga
@sushilgarggarg1478
@sushilgarggarg1478 5 ай бұрын
LOTS OF LOVE FROM ENGLAND UK 🇬🇧 ❤️ 💙 ♥️ 💕 💖 🇬🇧
@RajKumar-tl1ov
@RajKumar-tl1ov 5 ай бұрын
Teeyan da teehar Punjabi culture zindabaad very nice vlog thanks P. T. C Raj Joga
@RajKumar-tl1ov
@RajKumar-tl1ov 5 ай бұрын
Thanks for like my coment Raj Joga
@abdulghafoor5030
@abdulghafoor5030 5 ай бұрын
Ripan you are son of soil. Love you and respect you.
@AbcDef-uo6pu
@AbcDef-uo6pu 5 ай бұрын
ਜਿਥੇ ਧੀਆਂ ਉੱਥੇ ਤੀਆਂ🎉❤❤
@sushilgarggarg1478
@sushilgarggarg1478 5 ай бұрын
Thanks for see tyae da mela in England UK 🇬🇧 ❤❤❤❤❤❤
@mangalsingh8905
@mangalsingh8905 5 ай бұрын
Kye baat he Puttar Ripan khusi Punjabi de tu Balle Balle Karye aa Mata ji nu Sat Shri Akal
@zahoorahmad456
@zahoorahmad456 5 ай бұрын
Love 💕💕 you work bro thanks Love ❤ from Pakistan
@HarpreetKaur-hz1oe
@HarpreetKaur-hz1oe 5 ай бұрын
ਬਹੁਤ ਵਧੀਆ ਪਰੋਗਰਾਮ ਹੈ ਤੀਆਂ ਤੀਜ ਦੀਆਂ
@ਬੋਹੜਸਿੰਘ-ਸ3ਤ
@ਬੋਹੜਸਿੰਘ-ਸ3ਤ 5 ай бұрын
ਤੀਆਂ ਦਾ ਤਿਉਹਾਰ ਤੀਆਂ ਦਾ ਤਿਉਹਾਰ ਸਉਣ ਭਾਵ ਸਾਵਣ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ।ਇਸਦਾ ਪਿਛੋਕੜ ਇਹ ਹੈ ਕਿ ਜਦੋਂ ਮੁਗਲੀਆ ਰਾਜ ਸੀ ਤਾਂ ਮੁਗਲੀਆ ਹਕੂਮਤ ਦੇ ਹਾਕਮ ਕਿਸੇ ਵੀ ਪਿੰਡ ਵਿੱਚ ਜਾਂਦੇ ਸਨ ਓਸ ਪਿੰਡ ਦੀਆਂ ਪੰਜਾਹ ਸਾਲ ਤੋਂ ਘੱਟ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਖੁੱਲੀ ਜਗ੍ਹਾ ਚ ਲਿਆ ਕੇ ਇਕੱਠਾ ਕੀਤਾ ਜਾਂਦਾ ਸੀ।ਫਿਰ ਉਨ੍ਹਾਂ ਦੁਆਲੇ ਮੁਗਲੀਆ ਹਾਕਮ ਤੇ ਉਨ੍ਹਾਂ ਦੇ ਸਿਪਾਹੀ ਘੇਰਾ ਬਣਾ ਕੇ ਖੜ੍ਹ ਜਾਂਦੇ ਸਨ ਤੇ ਉਨ੍ਹਾਂ ਔਰਤਾਂ ਨੂੰ ਨੱਚਣ ਵਾਸਤੇ ਕਹਿੰਦੇ ਸਨ ਜ਼ਿਕਰ ਇਹ ਵੀ ਮਿਲਦਾ ਹੈ ਕਿ ਉਨ੍ਹਾਂ ਔਰਤਾਂ ਨੂੰ ਨਿਰਵਸਤਰ ਵੀ ਕੀਤਾ ਜਾਂਦਾ ਸੀ। ਤੇ ਜ਼ੋ ਔਰਤਾਂ ਹਾਕਿਮਾਂ ਨੂੰ ਜਾਂ ਸਿਪਾਹੀਆਂ ਨੂੰ ਪਸੰਦ ਆ ਜਾਂਦੀਆਂ ਸਨ ਉਨ੍ਹਾਂ ਨੂੰ ਓਹ ਚੁੱਕ ਕੇ ਲੈ ਜਾਂਦੇ ਸਨ ਤੇ ਆਪਣੀਆਂ ਗੋਲੀਆਂ ਬਣਾਕੇ ਰੱਖਦੇ ਸਨ।ਤੇ ਜਿਹੜੀ ਔਰਤਾਂ ਵਿਰੋਧ ਕਰਦੀਆਂ ਸਨ ਉਨ੍ਹਾਂ ਦੀ ਬੇਪੱਤੀ ਕਰਕੇ ਟੋਟੇ ਟੋਟੇ ਕਰਕੇ ਮਾਰ ਦਿੱਤਾ ਜਾਂਦਾ ਸੀ।ਹੌਲੀ ਹੌਲੀ ਇਹ ਗੁਲਾਮੀ ਦੀ ਦਾਸਤਾਂ ਕਦੋਂ ਤੀਆਂ ਦਾ ਤਿਉਹਾਰ ਬਣ ਗਈ। ਪਤਾ ਹੀ ਨਹੀਂ ਲੱਗਾ। ਅੱਜਕਲ੍ਹ ਪ੍ਰਦੇਸਾਂ ਵਿਚ ਇਸ ਗੁਲਾਮੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
@palwindersingh3731
@palwindersingh3731 4 ай бұрын
RIPPAN, KHUSHI, SANDEEP BETTA JI BHUT THANKS BHUT ASHA PROGMME BHENNA DA DHANWAAD JI.
@sushilgarggarg1478
@sushilgarggarg1478 5 ай бұрын
Iam always first looking daily vlog 8P.M.on you tube and 7A.M on face book 📖
@SurinderKaur-i8d
@SurinderKaur-i8d 5 ай бұрын
Ripan veer ji and Khushi di SSA ji
@paramjeetsaini7979
@paramjeetsaini7979 5 ай бұрын
ਰਿਪਨ ਬਾੲੀ ਜਿੰਦਾਬਾਦ❤
@rinkujatt790
@rinkujatt790 5 ай бұрын
Paji ik vlog sirf mama ji nal bda mn kush hoya❤❤ pura vlog kreyo
@HarpreetSingh-ux1ex
@HarpreetSingh-ux1ex 5 ай бұрын
ਰਿਪਨ ਵੀਰ ਤੀਆਂ ਪੰਜਾਬ ਦਾ ਤਿਉਹਾਰ ਹੈ ਧਰਮਾਂ ਜਾਤਾਂ ਪਾਤਾਂ ਉੱਪਰ ਉੱਠ ਕੇ ਸਦੀਆਂ ਤੋਂ ਮਨਾਇਆ ਜਾਂਦਾ ਹੈ ਇਗਲੈਂਡ ਵਾਲੇ ਪੰਜਾਬੀ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ ਜ਼ੋ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੀ ਰਹਿ ਕੇ ਆਪਣੇ ਵਿਰਸੇ ਸੱਭਿਆਚਾਰ ਨਾਲ ਜੁੜੇ ਹੋਏ ਹਨ ਪੰਜਾਬੀ ਟਰੈਵਲ ਕਪਲ ਦਾ ❤ ਧੰਨਵਾਦ ਜੀ ਸਾਊਥਾਲ ਦੀਆਂ ਤੀਆਂ ਦਖਾਉਣ ਲਈ ਸਤਿ ਸ੍ਰੀ ਆਕਾਲ ਜੀ 🙏
@sushilgarggarg1478
@sushilgarggarg1478 5 ай бұрын
Enjoy ❤a tour of England UK 🇬🇧 ❤❤❤❤
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@gogipreet7330
@gogipreet7330 5 ай бұрын
Aj ta sara he punjab nachda c England ch. Bhut khub blog ji❤❤❤❤GBU❤❤❤
@rupinderuppal9094
@rupinderuppal9094 5 ай бұрын
Waheguru ji 🙏🤲❤️
@SatnamSingh-bc5zm
@SatnamSingh-bc5zm 5 ай бұрын
ਤੀਆਂ ਮੇਲੇ ਜਚਦੇ ਨਾਲ਼ ਹਾਣਦੇ ਜੀਆਂ।
@JaswinderKaur-iu2vc
@JaswinderKaur-iu2vc 5 ай бұрын
Teeyan deyan vedhayiyan sareyañ nu
@jagdeepgrewal4008
@jagdeepgrewal4008 5 ай бұрын
Welcome Back Choti Sandeep ❤ U Rock The all England vlogs waiting for your own KZbin channel startup
@hansaliwalapreet812
@hansaliwalapreet812 5 ай бұрын
😂heartily congratulations 🎊 👏 💐 🥳 to 🎂 all ❤❤❤lots love ❤️ 😍 from Sheri Fatehgarh Sahib ji 🙏 ❤❤❤❤🎉🎉🎉🎉
@agyakaar2116
@agyakaar2116 5 ай бұрын
Welcome to U.K. ... visit heart of England .. our village
@SarbCreation
@SarbCreation 5 ай бұрын
ਸਤਿ ਸ਼੍ਰੀ ਅਕਾਲ ਜੀ 🙏🏻 ਸਾਰਿਆ ਨੂੰ
@masihvictor.c3
@masihvictor.c3 5 ай бұрын
Thanks for capturing Rehai Mela Southall, my family loves your vlogs. I am the guy with the guitar on stage while you were filming at 3.44 . God bless you.
@Shing-e5p
@Shing-e5p 5 ай бұрын
Very nice I am Satvinder songh watching your vlogs from JUBAIL industrial city, Dammam, Saudi Arabia ❤🎉.
@Eastwestpunjabicooking
@Eastwestpunjabicooking 5 ай бұрын
ਪੰਜਾਬ ਦੇ ਪੜੇ ਲਿਖੇ ਬੱਚੇ ਵੀ ਬਾਹਰ ਦਿਨ ਤਿਓਹਾਰ , ਗੁਰਪੂਰਬ ਵੀ ਬਾਹਰ।
@sukhjinderdhaliwal1739
@sukhjinderdhaliwal1739 5 ай бұрын
Bahut badhiya g very good job carry on😊
@ManpreetKaur-hp2br
@ManpreetKaur-hp2br 5 ай бұрын
Bhot ronka lagiya teeyan te ji bhot vadiya lagiya ji mela ❤❤❤ waheguru ji mehar bakshe 🙏🙏
@Ravikumar-in5eh
@Ravikumar-in5eh 5 ай бұрын
Hlo ji
@NirvairSekhon-ir4gu
@NirvairSekhon-ir4gu 5 ай бұрын
Nice 👍🏻👍🏻👍🏻👍🏻🎉🎉🎉🎉🎉
@RajwinderKaur-ou7sn
@RajwinderKaur-ou7sn 5 ай бұрын
V v nice repan Khushi gbu
@sukhdevkauratwal9609
@sukhdevkauratwal9609 5 ай бұрын
God bless you beta both of you
@bakhshinderpadda2804
@bakhshinderpadda2804 5 ай бұрын
Bohut vadia tiaa ji❤❤❤❤❤❤
@avtarcheema3253
@avtarcheema3253 5 ай бұрын
ਬਹੁਤ ਵਧੀਆ ਪ੍ਰੋਗਰਾਮ 👌👌🙏
@sukhjindersingh1119
@sukhjindersingh1119 5 ай бұрын
Rippen ji khushi ji good wishes for tia mela your big thanks
@ninderkaur1080
@ninderkaur1080 5 ай бұрын
Thanks ji waheguru ji chardi kla ch rakhan ji waheguru ji 🙏
@Ravikumar-in5eh
@Ravikumar-in5eh 5 ай бұрын
Hlo dear
@dogravanshika
@dogravanshika 5 ай бұрын
Bahut wadiya laga tiyaa da festival from pisa italy😊
@ParamjeetKour-wh1tx
@ParamjeetKour-wh1tx 5 ай бұрын
ਬੀਬੀ ਜੀ ਵਾਲ ਖੁੱਲ੍ਹੇ ਤੀਆਂ ਵਿੱਚ ਆਉਣਾਂ ਸਾਡਾ ਸਭਿਆਚਾਰ ਨਹੀਂ
@Aaj361
@Aaj361 5 ай бұрын
ਸਭਿਆਚਾਰ ਤਾਂ ਪੰਜਾਬ ਦਾ ਘੁੰਡ ਕੱਢਣਾ ਵੀ ਹੈ ਕੀ ਤੁਸੀਂ ਕੱਢਦੇ ਹੋ
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 5 ай бұрын
ਜਿਵੇਂ ਜਿਵੇਂ ਸਮਾਂ ਤੇ ਭੂਗੋਲ ਬਦਲਦਾ ਹੈ, ਸਭਿਆਚਾਰਕ ਰਹੁ ਰੀਤਾਂ ਨੇ ਵੀ ਬਦਲ ਜਾਣਾ ਹੁੰਦਾ ਹੈ। ਪੰਜਾਬੀ ਸਭਿਆਚਾਰ ਦਾ ਧੁਰਾ ਸਾਡੀ ਮਾਂ ਬੋਲੀ ਪੰਜਾਬੀ ਹੈ। ਪਹਿਰਾਵਾ ਕੋਈ ਵੀ ਹੋ ਸਕਦਾ ਹੈ। ਪੰਜਾਬ ਵਿੱਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ, ਹਰ ਤਰਾਂ ਦੇ ਲੋਕ ਹਨ। ਸਾਰਿਆਂ ਦਾ ਪਹਿਰਾਵਾ ਵੱਖ ਵੱਖ ਹੋ ਸਕਦਾ ਹੈ ਪਰ ਮੁੱਖ ਮੁੱਦਾ ਸਾਡੀ ਮਾਂ ਬੋਲੀ ਅਤੇ ਤਿਓਹਾਰਾਂ ਦੀ ਸਾਂਝ ਭਿਆਲ਼ੀ ਹੈ। ਤੀਆਂ ਹਰਿਆਣੇ ਵਿੱਚ ਵੀ ਮਨਾਈਆਂ ਜਾਂਦੀਆਂ ਹਨ। ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਉਹ ਆਪਣੇ ਹਿਸਾਬ ਨਾਲ਼ ਤੀਜਾਂ ਮਨਾਉਂਦੇ ਹਨ।
@CR7HD007
@CR7HD007 5 ай бұрын
​@@Moneysandhu5006 tera kom lyi ki yogdan aa tu ki ki kita kom lyi dass
@SurjitSingh-766
@SurjitSingh-766 5 ай бұрын
ਸਹੀ ਗੱਲ ਏ ਜੀ
@Pritpalsingh-u1b
@Pritpalsingh-u1b 5 ай бұрын
Teaan sada culture nahi hai Eh Mughal Empire di gulami da prateek hai
@simrangill6936
@simrangill6936 5 ай бұрын
Beautiful 🤩 bless you guys 😊❤
@showmanwaraich
@showmanwaraich 5 ай бұрын
Happy friendship day 😊🎉🎉🎉
@harbanskaur8102
@harbanskaur8102 5 ай бұрын
ਪਿੰਡ ਦੀ ਯਾਦ ਆਂ ਗੀ 🌹🌹❤️
@sharanjitcheema9555
@sharanjitcheema9555 5 ай бұрын
Hello Ripan and khushi, you guys are doing very good job.i watch most of your vlog God bless you. ❤
@Fun_with_fateh
@Fun_with_fateh 5 ай бұрын
❤❤ ਯੁੱਗ ਯੁੱਗ ਜੀਵੇ ਇਹ ਜੋੜੀ ਵਾਹਿਗੁਰੂ ਜੀ ਹਮੇਸ਼ਾ ਹੀ ਇਨ੍ਹਾਂ ਨੂੰ ਅਤੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਖੁਸ਼ ਰਹੇ ਇਹ ਜੋੜੀ। ਵਾਹਿਗੁਰੂ ਜੀ ❤❤❤❤
@suchasingh2663
@suchasingh2663 5 ай бұрын
Very good program of Tian Festival in England
@Gaganjalaliya8080
@Gaganjalaliya8080 5 ай бұрын
Waheguru ji 🙏 kirpa kare
@kuldeepkaur913
@kuldeepkaur913 5 ай бұрын
We have recently started watching your blogs and have watched all of them. Lots of love from Chandigarh. Jab bhi Chandigarh aayein, milein jaruur.
@reshamsingh7609
@reshamsingh7609 5 ай бұрын
Bahut badhiya.... Very good job.... carry on....
@balvirkaur8068
@balvirkaur8068 5 ай бұрын
ਸਾਡੀਆਂ ਤੀਹਾਂ ਦਾ ਤੀਊਹਾਰ ਨਹੀ ਆਪਣਾ ਪਹਿਲਾ ਇਤਹਾਸ ਪੜੋ। ਸਾਡੇ ਸਿੰਘ ਨੂੰ ਵੀ ਸਮਝ ਆਉਣੀ ਚਾਹੀਦੀ ਆ ਦਸਤਾਰ ਬੰਨ ਕੇ ਆਪਣੀ ਧੀਆਂ ਭੈਣਾਂ ਤੇ ਮਾਵਾ ਵਰਗੀਆਂ ਨੂੰ ਦੀਖਾਅ ਰਿਹਾ ਆ। ਸ਼ਰਮ ਆਉਂਦੀ ਵੇਖ ਕੇ
@endlessdesires4038
@endlessdesires4038 5 ай бұрын
ਲਓ ਜੀ ਇਕ ਹੋਰ ਵੇਲੜ ਵਿਦਵਾਨ ਆ ਗਈ😅😅
@NazirAhmad-nd7nu
@NazirAhmad-nd7nu 5 ай бұрын
❤❤❤❤❤❤🎉🎉🎉🎉🎉 Nice 👍 Pakistan
@bhinder_singh_.8093
@bhinder_singh_.8093 5 ай бұрын
ਰਿਪਨ ਬਾਈ ਜਿੰਦਾਬਾਦ
@showmanwaraich
@showmanwaraich 5 ай бұрын
Super duper vilog 👍✨️✨️🎉🎉🎉
@balvisingh14
@balvisingh14 5 ай бұрын
great virsa celebration of ours cultures .chardi kala
@tejpalpannu2293
@tejpalpannu2293 5 ай бұрын
Waheguru ji 🙏🙏🙏🇮🇳💯🇮🇳🙏🙏🙏
@Eastwestpunjabicooking
@Eastwestpunjabicooking 5 ай бұрын
ਤੀਆਂ ਚ ਪੁਰਾਣੇ ਸੱਭਿਆਚਾਰ ਵਾਲੇ ਗਹਿਣੇ ਤੇ ਕੱਪੜੇ ਤੇ ਗੁੱਤ ਚ ਪਰਾਂਗੀ ਸੋਂਹਦੀ ਏ।
@AliNawaz-bk8hv
@AliNawaz-bk8hv 5 ай бұрын
Wow ❤ panjabio ny jandy gary huey hn
@SatnamSinghSivia
@SatnamSinghSivia 5 ай бұрын
ਪੰਜਾਬ ਚ ਜਿਹੜੀਆਂ ਚੀਜ਼ਾਂ ਐਕਟੀਵਿਟੀਜ਼ ਅਲੋਪ ਹੋ ਰਹੀਆਂ ਉਹ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਬੜੀਆਂ ਆਂ ਵਧੇ ਤਰੀਕੇ ਦੇ ਨਾਲ ਸੰਭਾਲੀਆਂ ਹੋਈਆਂ
@Kanwarnau-nihal-singh70
@Kanwarnau-nihal-singh70 5 ай бұрын
ਸਤਨਾਮ ਸਿੰਘ ਜੀ ਕੀ ਸਾਡੇ ਮੱਥੇ ਮੜੀ ਕਾਲਖ ਸੰਭਾਲੀ, ਸਾਡੇ ਸਿੱਖ ਹੋਣ ਤੇ ਕਲੰਕ ਹੈ।
@sukhwantmann8009
@sukhwantmann8009 4 ай бұрын
​@@Kanwarnau-nihal-singh70I will ☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️
@balbirkaur6014
@balbirkaur6014 5 ай бұрын
Bhut vdiya vlog ji W m k ❤❤
@PremSingh-ly7lx
@PremSingh-ly7lx 5 ай бұрын
👍 👍 ❤sunam udham singh wala 22g sangrur 🎉Thanks
@mangakakru1861
@mangakakru1861 5 ай бұрын
🙏🙏👌👌👌🤗🤗💞💞💞 Bohat.sara.pyar.satkar.g
@suchasing6624
@suchasing6624 5 ай бұрын
Weri nies WERI NEIC JI
@jasbirkaur8274
@jasbirkaur8274 5 ай бұрын
Wah ji raunak Teejan dee😂
@Kuldeep06sraw
@Kuldeep06sraw 5 ай бұрын
ਜਿਥੈ,ਧੀਆਂ,ੳਥੇ,ਤੀਆਂ
@showmanwaraich
@showmanwaraich 5 ай бұрын
💯🥰
@jasspreetkaur9206
@jasspreetkaur9206 5 ай бұрын
Khushi didi da suit boot sona ❤
@baljinderbanipal3438
@baljinderbanipal3438 5 ай бұрын
ਕੇਨੈਡਾ ਵਿੱਚ ਵੀ ਲੱਗਦੀਆ ਤੀਆ।
@paramjitsinghsingh251
@paramjitsinghsingh251 5 ай бұрын
ਬਹੁਤ ਵਧੀਆ ਜੀ ਰੱਬ ਰਾਖਾ ❤❤
@Amarjeetkaur-ky5hx
@Amarjeetkaur-ky5hx 5 ай бұрын
ਬਹੁਤ ਸ਼ਾਨਦਾਰ ਪ੍ਰੋਗਰਾਮ ਧੀਆਂ ਦਾ ਮਜਾ ਆ ਗਿਆ🎉🎉
@MadanArora-b8p
@MadanArora-b8p 5 ай бұрын
@@Amarjeetkaur-ky5hx hlo ji
@SatinderKaur-vp1zk
@SatinderKaur-vp1zk 5 ай бұрын
Wow very interesting magia agia waheguru ji mehar kran ji
@parmindersinghparmindersin1318
@parmindersinghparmindersin1318 5 ай бұрын
Rippen te Khushi putt vlog bout vadia belt wala Mera dhota hee
@dogravanshika
@dogravanshika 5 ай бұрын
😂😂😂😂😂 Bibi le Gyi ripan nu khich ke 😂
@SatnamSingh-fe3tg
@SatnamSingh-fe3tg 5 ай бұрын
Very nice Vlog 👌 👍
@MakhanSingh-zv4gx
@MakhanSingh-zv4gx 5 ай бұрын
ਢੋਲ ਆਲਾ ਮੁੰਡਾ ਸਿਰਾ ਕਰਾ ਗਿਆ🎉
@TarsemBal-oc3xs
@TarsemBal-oc3xs 5 ай бұрын
Very nice 👍👍👌👌❤❤🌹🌹
@Amandeepsingh-db6wl
@Amandeepsingh-db6wl 5 ай бұрын
Good luck bro 🎉🎉🎉🎉🎉🎉I
@baljindersingh7802
@baljindersingh7802 5 ай бұрын
I love you bata and bati
@sarabjitsingh9998
@sarabjitsingh9998 5 ай бұрын
Very good Nice bro ji0 ❤️❤️👌👌👍👍
@deepmatharu
@deepmatharu 5 ай бұрын
❤❤
@sushilgarggarg1478
@sushilgarggarg1478 5 ай бұрын
Ist looks 👌 😍 👏 👍 👀
@storiespbtoday
@storiespbtoday 5 ай бұрын
Veere ਮੈ ਤੁਹਾਡੀਆਂ ਵੀਡਿਓ ਅਪਣੇ youtube channel ਤੇ ਲਈ use ਕਰ ਸਕਦਾ ਹਾਂ plz reply
@Fun_with_fateh
@Fun_with_fateh 5 ай бұрын
ਬਰਨਾਲਾ ਬਠਿੰਡਾ ਮਾਨਸਾ ਜ਼ਿਲ੍ਹਿਆਂ ਨੂੰ ਪਿਛੜੇ ਲੋਕ ਕਹਿਣ ਵਾਲੇ ਲੋਕਾਂ ਨੂੰ। ਇੱਕ ਸੂਚਨਾ ਦਿੱਤੀ ਜਾਂਦੀ ਹੈ। ਕਿ ਇਹ ਭਰਾ ਅਤੇ ਭੈਣ ਖੁਸ਼ੀ ਪੂਰੀ ਦੁਨੀਆ ਦੀ ਸੈਰ ਆਪ ਕਰ ਰਹੇ ਹਨ ਅਤੇ ਘਰਾਂ ਵਿੱਚ ਬੈਠੇ ਜੋ ਤੁਰ ਵੀ ਨਹੀਂ ਸਕਦੇ ਉਨ੍ਹਾਂ ਨੂੰ ਵੀ ਦੁਨੀਆਂ ਦੇ ਸ਼ਹਿਰ ਅਤੇ ਪਿੰਡ ਦਿਖਾ ਰਹੇ ਹਨ। ਦੇ ਕੋਈ ਹੋਰ ਜ਼ਿਲ੍ਹੇ ਦਾ ਭੈਣ ਭਰਾ ਇਨ੍ਹਾਂ ਦੀ ਤਰ੍ਹਾਂ ਦੁਨੀਆਂ ਭਰ ਵਿੱਚ ਘੁੱਮ ਰਹੇ ਹਨ ਤਾਂ ਜਰੂਰ ਦੱਸਣਾ। ਇਹ ਭੈਣ ਖੁਸ਼ੀ ਅਤੇ ਭਰਾ। ਜ਼ਿਲਾ ਬਰਨਾਲਾ ਦੇ ਵਸਨੀਕ ਹਨ। ਦੇਖੋ ਪਛੜੇ ਕਹਿਣ ਵਾਲੇ ਲੋਕੋ ਸਿਆਸਤ ਵਿੱਚ ਵੀ ਸਰਦਾਰੀ ਰਖਦਾ ਬਰਨਾਲਾ ਜ਼ਿਲਾ। ਪੰਜਾਬ ਸਰਕਾਰ ਵਿੱਚ ਅਨੇਕਾਂ ਮੰਤਰੀ ਅਤੇ। ਪੰਜਾਬ ਦੇ ਮੁੱਖ ਮੰਤਰੀ ਅਤੇ ਤਿੰਨ ਸਟੇਟਾਂ ਦੇ ਰਾਜਪਾਲ ਰਹੇ ਸੁਰਜੀਤ ਸਿੰਘ ਬਰਨਾਲਾ। ਪੰਜਾਬੀ ਸਾਹਿਤ ਵਿੱਚ ਅਤੇ ਅਜ਼ਾਦੀ ਘੁਲਾਟੀਆ ਵਿੱਚ ਵੀ ਮੋਹਰੀ ਹੈ ਸਾਡਾ ਜਿਲ੍ਹਾ ਬਰਨਾਲਾ ਸੰਗਰੂਰ ਫਿਰ ਪਛੜੀਆਂ ਕਿਹੜੀ ਗੱਲ ਤੋਂ ਸਮਝ ਤੋਂ ਪਰੇ ਹੈ ਦਿਲ ਦਰਿਆਵਾਂ ਵਰਗੇ ਹੈ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੇ ਅਤੇ ਸੰਮੁਦਰ ਤੋਂ ਵੱਧ ਡੂੰਘੇ ਪਿਆਰ ਅਤੇ ਸਤਿਕਾਰ ਕਰਦੇ ਹਨ ਸਭ ਧਰਮਾਂ ਦੇ ਲੋਕਾਂ ਨੂੰ ਸਦਾ ਖੁਸ਼ ਮਿਜਾਜ਼ ਨਾਲ ਰਹਿੰਦੇ ਹਨ ਇਥੋਂ ਦੇ ਲੋਕ ❤❤❤❤❤❤
@baljitkaur691
@baljitkaur691 5 ай бұрын
Very nice ਤੀਆ
@sarbjeetkaurbiggarwalsunam
@sarbjeetkaurbiggarwalsunam 5 ай бұрын
ਵੀਰੇ ਸਾਡੇ ਪਿੰਡ ਆ ਜਾਓ 17 ਅਗਸਤ ਨੂੰ ਬਿਗੜਵਾਲ ਬਲਾਕ ਸੁਨਾਮ ਤੀਆ ਲੱਗਣੀਆ ਹਨ
@baljinderpurewal6451
@baljinderpurewal6451 5 ай бұрын
25 saal ho gye es mele lagde nu tu pehli vaar dekhyea honna
@DilbagSingh-xh8sd
@DilbagSingh-xh8sd 5 ай бұрын
ਧੰਨਵਾਦ ਬਾਈ ਜੀ ਇੰਗਲੈਂਡ ਵਿੱਚ ਲੱਗੀਆਂ ਤੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ❤❤ ਪਰਮਾਤਮਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਤੇ ਖੁਸ਼ੀਆਂ ਬਖਸ਼ੇ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤
@D_Singh1313
@D_Singh1313 5 ай бұрын
ਬਹੁਤ ਵਧੀਆ ਸੀ ਤੀਆਂ ਦਾ ਪ੍ਰੋਗਰਾਮ 🎉
@BaldevSingh-dr3ls
@BaldevSingh-dr3ls 5 ай бұрын
Maa bega koye nhe 🎉🎉🎉
@Gaganjalaliya8080
@Gaganjalaliya8080 5 ай бұрын
Sat Shri akal ji 🙏
@harbanslalsharma4052
@harbanslalsharma4052 5 ай бұрын
'Teeian da teohaar lagbhag saare uttari Bharat vich manaya jaanda hai. UP, Bihar vich is nu 'Sawan' kehnde hann. Rasam-o-riwaz vi iko jihe hann. Film 'Bandini' da geet 'ab ke baras bhej bhaiyya ko babul, peehar mein le jo bulae re' jarror sun lena.
It works #beatbox #tiktok
00:34
BeatboxJCOP
Рет қаралды 41 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Homemade Samosa Recipe 😍 | Harman khosa |
17:29
Harman Khosa
Рет қаралды 682 М.
It works #beatbox #tiktok
00:34
BeatboxJCOP
Рет қаралды 41 МЛН