Kehri Hai Guru Sahib Di Asal Tasveer | ਕਿਹੜੀ ਹੈ ਗੁਰੂ ਸਾਹਿਬ ਦੀ ਅਸਲ ਤਸਵੀਰ? | Dr Sukhpreet Singh Udhoke

  Рет қаралды 22,074

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 79
@udhoke
@udhoke 2 жыл бұрын
ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਥੇ ਹੈ ਜਿਸ ਨੂੰ ਦਸਮ ਪਾਤਸ਼ਾਹ ਨੇ ਗੁਰਤਾਗੱਦੀ ਦਿੱਤੀ kzbin.info/www/bejne/q2rXYmmlh9Ofeac
@jasbirkaurmalhi4968
@jasbirkaurmalhi4968 2 жыл бұрын
Thanks 🙏
@balwinderbrar3739
@balwinderbrar3739 2 жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ 🙏🙏🙏
@gamingsquarestudios7968
@gamingsquarestudios7968 2 жыл бұрын
Waheguru ji mehar karo 🙏
@kamaljitkaur4160
@kamaljitkaur4160 2 жыл бұрын
ਵਾਹਿਗੁਰੂ ਜੀ
@pindawale7348
@pindawale7348 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@navdeepsandhu6136
@navdeepsandhu6136 2 жыл бұрын
ਪੰਥ ਰਤਨ ਡਾ: ਸੁਖਪ੍ਰੀਤ ਸਿੰਘ
@kamaljitkaur4160
@kamaljitkaur4160 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@NirmalSingh-jk6md
@NirmalSingh-jk6md 2 жыл бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਗੱਦੀ ਬਖਸ਼ੀ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ।। Bahut hi Vadia explanation Ji
@ਜਸਵਿੰਦਰਸਿੰਘ-ਸ3ਤ
@ਜਸਵਿੰਦਰਸਿੰਘ-ਸ3ਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@baljindersingh3599
@baljindersingh3599 2 жыл бұрын
ਗੁਰੂ ਸਹਿਬਾਨ ਦੀਆ ਤਸਵੀਰਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।।ਇਸ ਇਲਾਵਾ ਠੇਡੇ ਠੋਕਰਾਂ ਹੀ ਹਨ।।।।
@dharmindersingh5939
@dharmindersingh5939 2 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਸਾਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਮੁੱਖ ਰੱਖਕੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏🙏🙏
@lakhvirsingh5946
@lakhvirsingh5946 Жыл бұрын
Waheguru ji ka khalsa waheguru ji ki Fateh 🙏
@paramjitsinghhanda5618
@paramjitsinghhanda5618 2 жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜਿਸ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਹੈ ਉਹ ਸਰੂਪ ਹਜੂਰ ਸਾਹਿਬ ਹਨ ਉਸਦੇ ਪਹਿਲੇ ਪਨੋ ਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਭਾਈ ਬਾਲਾ ਦੀ ਤਸ਼ਵੀਰ ਹੈ ਮੈ ਦਰਸ਼ਨ ਕਰੇ ਹਨ
@gamingsquarestudios7968
@gamingsquarestudios7968 2 жыл бұрын
Veere bhai bala da naam da tah koi banda hi nhi si te veere je tusi oss nu deyan naal vekheya hovega tah oss vich guru sahib de ਭਰਵੱਟੇ kaale han asal vich oh tasvir bhai sobha singh ne banai hai jisdi banayi hoyi anekan tasveera sade gharan vich han
@nirbhaisingh8894
@nirbhaisingh8894 2 жыл бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@onehope8779
@onehope8779 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊
@MalkeetSingh-lt8yq
@MalkeetSingh-lt8yq Жыл бұрын
Waheguru ji 🙏
@balbirsinghkainth2836
@balbirsinghkainth2836 Жыл бұрын
Excellent Presentation
@shahdevsingh7951
@shahdevsingh7951 2 жыл бұрын
Waheguru Waheguru Waheguru ji
@มัสกิรันกอร์นารูลา-ฆ5น
@มัสกิรันกอร์นารูลา-ฆ5น 2 жыл бұрын
Bhopinder. Singh Bangkok very good Dr Sahib
@uddyraj2963
@uddyraj2963 2 жыл бұрын
Very good Dr Sahib
@harbindersingh8764
@harbindersingh8764 2 жыл бұрын
historical informative
@heeralal67
@heeralal67 2 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
@clumsie3848
@clumsie3848 2 жыл бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਗੱਦੀ ਬਖਸ਼ੀ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ।।
@garvitmunjal2655
@garvitmunjal2655 2 жыл бұрын
Wahe waheguruji waheguruji waheguruji waheguruji Tera sukar
@clumsie3848
@clumsie3848 2 жыл бұрын
ਧੰਨਵਾਦ ਜੀ
@jasbirkaurmalhi4968
@jasbirkaurmalhi4968 2 жыл бұрын
🙏🙏🙏🙏❤️🙏
@jbsinghacc
@jbsinghacc 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ।।
@Lakhwinder-vu7ez
@Lakhwinder-vu7ez 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sawakchohla8831
@sawakchohla8831 2 жыл бұрын
ਡਾਕਟਰ ਸਾਹਿਬ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੇ ਜੀਵਨ ਤੇ ਵੀ ਰੋਸ਼ਨੀ ਪਾਊ
@randhirsingh21
@randhirsingh21 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jassimangatjatana2106
@jassimangatjatana2106 2 жыл бұрын
Waheguru ji ka khalsa waheguru ji ki fateh
@jogasingh91
@jogasingh91 2 жыл бұрын
Waheguru
@jsranajsrana5263
@jsranajsrana5263 2 жыл бұрын
ਮੇਰਾ ਆਪਣਾ ਵਿਚਾਰ ਹੈ ਕਿ ਧਰਮ ਆਪਣੀ ਨਿਜੀ ਪਸੰਦ ਹੈ ਤੇ ਸਾਨੂੰ ਦੂਸਰੇ ਦੀ ਪਸੰਦ ਦਾ ਸਤਿਕਾਰ ਕਰਨਾ ਚਾਹੀਦਾ ਹੈ. ਧਰਮ ਨੂੰ ਰਾਜਨੀਤੀ ਤੋਂ ਬਚਾਉਣਾ ਚਾਹੀਦਾ ਹੈ ਜਦੋਂ ਧਰਮ ਤੇ ਰਾਜਨੀਤੀ ਇਕੱਠੇ ਹੋ ਜਾਂਦੇ ਹਨ ਫਿਰ ਇਹ ਜਨਤਾ ਲਈ ਖਤਰਨਾਕ ਤੇ ਨੇਤਾਵਾਂ ਲਈ ਸਭ ਤੋਂ ਵੱਡਾ ਹਥਿਆਰ ਬਣ ਜਾਂਦਾ ਹੈ. ਅੱਜ ਪੰਜਾਬ ਤੇ ਇੰਡੀਆ ਦੇ ਜੋ ਹਾਲਾਤ ਹਨ ਉਸ ਵਿਚ ਧਰਮ ਦਾ ਰਾਜਨੀਤੀ ਲਈ ਇਸਤੇਮਾਲ ਕਰਨਾ ਸਭ ਤੋਂ ਵੱਡਾ ਕਾਰਨ ਹੈ. ਇਸ ਲਈ ਮੇਰੀ ਬੇਨਤੀ ਹੈ ਕਿ ਵੋਟਾਂ ਵਿਚ ਧਰਮ ਅਤੇ ਜਾਤ ਨਾਲ ਦੇਖੋ ਵੋਟ ਇਮਾਨਦਾਰ ਆਗੂ ਨੂੰ ਹੀ ਪਾਵੋ.
@jobanpreet9255
@jobanpreet9255 2 жыл бұрын
ਵਾਹਿਗੁਰੂ ਜੀ
@GurwinderSingh-om4dm
@GurwinderSingh-om4dm 2 жыл бұрын
Bahut vdia gal Kahi Dr saab ehi video da intezar c bahut time ton 🙏🏻
@lovelylovely9483
@lovelylovely9483 2 жыл бұрын
Oss Rabb di Vadeyaai hove
@ajaypalsingh7645
@ajaypalsingh7645 2 жыл бұрын
WaheGuru Ji ka Khalsa WaheGuru Ji ki Fateh🙏
@makhansinghmakhansingh1329
@makhansinghmakhansingh1329 2 жыл бұрын
Wahegaru Wahegaru ji
@daljitbhullar9122
@daljitbhullar9122 2 жыл бұрын
Bahut vadhiya ji
@Nihang-Singh-Budha-Dal
@Nihang-Singh-Budha-Dal 2 жыл бұрын
ਬਾਬਾ ਜੀ ਕੀ ਗੁਰੂ ਨਾਨਕ ਸਾਹਿਬ ਜੀ ਕੋਲ ਕੋਈ ਸ਼ਰਤਾਰਾ ਹੁੰਦਾ ਸੀ ਦਸੋ ਜੀ
@manigaming5270
@manigaming5270 2 жыл бұрын
Guru Nanak Dev Ji shastardhari san . Ohna de sastar Patna Sahib ne . Te ik Gurdawara hai
@manigaming5270
@manigaming5270 2 жыл бұрын
Te Barsha sahib Gurdwara hai othe maharaj ji da barsha hai . Sayad Bangladesh ch aa odr di side te aa sayad Nepal ch aa baki eh yaad ni bhi Gurdwara sahib kithe aa par hai oh gurdwara
@manigaming5270
@manigaming5270 2 жыл бұрын
Aa video dekh lyo boht details ne es vich
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 2 жыл бұрын
🙏
@Lakhwinder-vu7ez
@Lakhwinder-vu7ez 2 жыл бұрын
ਡਾਕਟਰ ਸਾਹਿਬ ਜੀ ਮੇਰਾ ਪਿੰਡ ਕਾਲੇਕੇ ਤਹਿ ਬਾਬਾ ਬਕਾਲਾ ਸਾਹਿਬ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿੱਖਤ ਹੁਕਮਨਾਮਾ ਤੇ ਇਕ ਹੱਥ ਨਾਲ ਬਣੀ ਤਸਵੀਰ ਹੈ ਜੋ ਕਈ ਪੀੜ੍ਹੀਆਂ ਇਕ ਪਰਵਾਰ ਕੋਲ ਰਹੀ ਤੇ ਹੁਣ ਗੁਰਦੁਆਰਾ ਚੋਲਾ ਸਾਹਿਬ ਜਿਹੜਾ ਐਸਜੀਪੀਸੀ ਦੇ ਕੋਲ ਹੈ ਇਹ ਸਭ ਉਥੇ ਸਸੁਭਤ ਹੈ
@jagdeeppadda9462
@jagdeeppadda9462 2 жыл бұрын
Mery nanke kaleke
@paramjitsingh1947
@paramjitsingh1947 2 жыл бұрын
Waheguru ji 🙏 waheguru ji 🙏 waheguru ji 🙏 waheguru ji 🙏
@jdsinghofficial8325
@jdsinghofficial8325 2 жыл бұрын
🙏🙏🙏🙏🙏
@simranjotsingh5251
@simranjotsingh5251 2 жыл бұрын
Waheguru g da Khalsa waheguru g de Fateh Veerji Guru hargobind sahib g di mehraj di Jung bare apne vichar sanje kar sakde ho
@karnailkahlon9542
@karnailkahlon9542 2 жыл бұрын
WAHEGURU ji bless All
@baljindersingh9335
@baljindersingh9335 2 жыл бұрын
Dr. ਜੀ ਆਪਦਾ ਨੋੀਫਿਕੇਸ਼ਨ ਨੀ ਆਉਂਦਾ ਮੇਰੇ ਮੋਵੇਲ ਤੇ।ਪਤਾ ਨੀ ਕੀ ਕਾਰਨ ਹੈ।
@pbawa2191
@pbawa2191 2 жыл бұрын
THE PROCESS IS NOT ABOUT GURU TASVEER , ITS ABOUT GURU LOVE , WHICH YOU WILL NEVER NEVER NEVER EVER UNDERSTAND WITHOUT GURUS BLESSING / INVOLVEMENT
@jagtarsidhu35
@jagtarsidhu35 2 жыл бұрын
Very well. ਫੋਟੋ ਜਾਂ ਮੂਰਤ ਦਾ ਮਤਲਬ ਸਿਰਫ ਇਹੀ ਨਹੀਂ ਕਿ ਉਸ ਦੀ ਪੂਜਾ ਹੀ ਕਰਨੀ ਹੈ। ਕਲਾ ਕਿਰਤ ਦਾ ਸਭਿਅਤਾ ਦੇ ਵਿਕਾਸ ਵਿੱਚ ਅਹਿਮ ਥਾਂ ਹੈ।
@gurindersingh8109
@gurindersingh8109 2 жыл бұрын
ਸੁਖਪਰੀਤ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਉਂਕਾਰ ਵਾਸਤੇ ਅੱਖਰਾ 'ਇੱਕ' ਦੀ ਥਾਂ ਨਬਂਰ '੧' ਬੱਖਸਿਆ ਹੈ। ਤੁਸੀਂ ਇਸ ਉੱਤੇ ਚਾਨਣਾ ਪਾਉ ਜੀ। ਹਿਸਾਬ ਗਿਆਨ ਵਿੱਚ ਇੱਕ ਕੋਲੇਟ ਕਂਜੇਕਚਰ 3x+1 ਹੈ, ਕੀ ਗੁਰਬਾਣੀ ਵਾਲੇ ੧ ਦਾ ਇਸ ਨਾਲ ਕੋਈ ਸਬੰਧ ਹੈ ਜੀ?
@HarpalSingh-le5pr
@HarpalSingh-le5pr 2 жыл бұрын
Sir ji jis guru granth sahib ji nu Gurta gaddi dity hai c Punjab ch Kaun leke Aya ji je kar koi pahela Clips hai jarur bhej deo ji akal Purkh tuhade te Maher bharia Hath rakhan ji
@koutakbrar9826
@koutakbrar9826 2 жыл бұрын
डॉक्टर साहब एक वीडियो सिख धर्म की मर्यादा पर बनाई जानी चाहिए जिससे पता चले की पूर्ण सिख कौन है सिख के लिए मास एवं शराब का सेवन करना सही है या गलत जो लोग झटका खाते हैं वह क्या सही है एक सिख व्यक्ति को सीखी स्वरूप मे किन नियमों की पालना करनी चाहिए निहंग सीखो द्वारा झटके का सेवन किया जाता है वह सभी सिख कर सकते हैं या नहीं गुरु ग्रंथ साहिब में इसके बारे में जो लिखा गया है उसके बारे में भी बताएं जिससे सभी को एक सिख की जो मर्यादा होती है उसकी पूरी जानकारी प्राप्त हो सके उनका पालन किया जाए
@manigaming5270
@manigaming5270 2 жыл бұрын
Jhatka puratan maryada aa purane granth pado pta lagju . Je kise chiz nu zyada use karo o nasha ban janda
@manigaming5270
@manigaming5270 2 жыл бұрын
Maas khana dharam ka visha nhi hai
@chetsinghazee5809
@chetsinghazee5809 2 жыл бұрын
ਮੇਰਾ ਮੱਤ ਹੈ ਮੂਰਤੀ ਪੂਜਾ ਨੂੰ ਛੱਡ ਕੇ ਸਿਰਫ ੧ਓ ਨੂੰ ਮਨ ਵਿਚ ਵਸਾਉ
@harjinderbharaj2055
@harjinderbharaj2055 2 жыл бұрын
How many artists are there in Shromani parbandhak committee ? I believe even shromani committee is out dated, they are not even capable of understanding the significance of the old Guruduaras. They are destroying everything old and keep on pasting marble everywhere. all the Gurdwaras look the same , all are painted white, these Kar sewaks Babas don’t have artistic eye to understand the significance of historical Guruduaras. In Pakistan they are restoring old Guruduaras with newly made Nanak shahi 🧱 brick, why can’t these semi literate kar sewks make old bricks and restore. They are literally bent upon to destroy Sikh History…Guru Fateh.
@tarsemsingh8977
@tarsemsingh8977 2 жыл бұрын
I really and fully agree with you, Bharaj ji, I've seen the old original basement where Guru Nanak Sahib ji's (13-13 tolde ) Stone-weights were lying in their primitive original form, these and the other things with the older style lay-out presented a mind soothing atmosphere, and reminded me of those times, it's long time way back, But, if you go to Sultanpur, (Kapurthala, Punjab), where this Gurdwara is situated, to see these archaeologically historical things there now, you'll find a different scenario of all changed, just a modern building with loss of originality, But, I couldn't enjoy the same satisfactory solace there, Similar is the situation in Gurdwara Dukh Nivaran Sahib in Patiala, And so many other Gurdwaras, Attention should be paid to the preservation of antiquity, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
@punjabpunjab1973
@punjabpunjab1973 2 жыл бұрын
punjabiyo,partiya nu vota chahidiya hundiya fir v kise v party ne kisana da sath nai dita, khalse panth ne kise to kuj ni laina fir v kisana da end tak sath dita, khalistan banao guru Gobind singh ji de puttra da raj lai k aaiye 🙏.
@neenasingh9491
@neenasingh9491 2 жыл бұрын
First - Camera was invented sometime in late 1800. Therefore there is no photograph of any Guru Sahib. Secondly, only artistic expressions are there, which are NOT real. We should fix our attention only on the Shabad/Gurbani.
@terapeo2027
@terapeo2027 2 жыл бұрын
Yes, the gurus were tilak wearing, earrings, topis your pictures are fake!
@angrejsingh5347
@angrejsingh5347 2 жыл бұрын
🙏🙏❤️❤️🙏🙏🙏
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@amarjitsaini5425
@amarjitsaini5425 2 жыл бұрын
Waheguru ji…🙏🏽🙏🏽🙏🏽
@ParamjitKaur-uo3zq
@ParamjitKaur-uo3zq 2 жыл бұрын
🙏🙏🙏
@karnailkahlon9542
@karnailkahlon9542 2 жыл бұрын
WAHEGURU ji bless All
@singhshergill2672
@singhshergill2672 2 жыл бұрын
Waheguru ji 🙏
@navdeepsinghbirdi6095
@navdeepsinghbirdi6095 2 жыл бұрын
🙏
Sachmuch He Baba Deep Singh Ji Bina Sees to Lare San | Dr. Sukhpreet Singh Udhoke
1:11:47
버블티로 부자 구별하는법4
00:11
진영민yeongmin
Рет қаралды 17 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 289 М.
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Seja Gentil com os Pequenos Animais 😿
00:20
Los Wagners
Рет қаралды 23 МЛН
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
버블티로 부자 구별하는법4
00:11
진영민yeongmin
Рет қаралды 17 МЛН