ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ

  Рет қаралды 398,353

Hashtag Punjab

Hashtag Punjab

Күн бұрын

ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਕੋਟ (ਦੱਬੂਵਾਲ) ਹੈ ਜੋ ਲੱਗਭਗ ਸਾਰਾ ਖਾਲੀ ਹੋ ਚੁੱਕਾ ਹੈ, ਸਹੂਲਤਾਂ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਸ਼ਹਿਰ ਵੱਲ ਜਾ ਚੁੱਕੇ ਨੇ, ਹੁਣ ਇਸ ਪਿੰਡ ‘ਚ ਸਿਰਫ ਇਕ ਘਰ ਬਚਿਆ ਹੈ ਜਿੱਥੇ ਇਕ ਪਰਿਵਾਰ ਰਹਿੰਦਾ ਹੈ ਪਰ ਕੁਝ ਦਿਨਾਂ ‘ਚ ਇਹ ਘਰ ਵੀ ਖਾਲੀ ਹੋ ਜਾਵੇਗਾ
#punjab #village #hoshiarpur #villagelife #villagevlog #villagelifestyle #story #stories #punjabi #forest #latest #update #trending #close #migration #backword #area #villagepeople #development

Пікірлер: 134
@vijay21485
@vijay21485 3 ай бұрын
ਵੀਰ ਜੀ ਇਹ ਸਾਡਾ ਪਿੰਡ ਹੈ। ਸਾਡੇ ਇੱਥੇ 25-30 ਘਰ ਸੀ। ਅਸੀ ਹੁਣ ਸਾਰੇ 20-25 ਘਰ ਪਿੰਡ ਜਨੌੜੀ ਦੇ ਇੱਕੋ ਮੁੱਹਲੇ ਰਾਮਨਗਰ ਚ ਸ਼ਿਫਟ ਹੋ ਗਏ ਹਨ। 5-7 ਹੋਸ਼ਿਆਰਪੁਰ ਤੇ ਜਲੰਧਰ ਵਿਖੇ ਸ਼ਿਫਟ ਹੋ ਗਏ ਹਨ। ਕੋਈ 30 ਸਾਲ ਪਹਿਲਾ ਆ ਗਿਆ ਕੋਈ 20 ਕੋਈ 15 ਕੋਈ 5 ਸਾਲ ਪਹਿਲਾ। ਅਖੀਰ 2-3 ਘਰ ਸੀ ਉਹ ਵੀ ਕੁਝ ਮਹੀਨੇ ਪਹਿਲਾਂ ਛੱਡ ਗਏ
@mjay9616
@mjay9616 3 ай бұрын
Veer ji eh jajan agar sale karne hoye jinna de ne ta jaroor dsna ji 😊
@Revolutionary321
@Revolutionary321 3 ай бұрын
ਏਦਾਂ ਪਿੰਡ ਖਾਲੀ ਕਰਨਾ ਕੋਈ ਹੱਲ ਨੀ ਸੀ, ਇਲਾਕੇ ਦੇ mla ਕੋਲ ਜਾਂਦੇ ਇਕ ਡਿਸਪੈਂਸਰੀ ਇਕ ਸੜਕ ਇਕ ਕਰਿਆਨਾ ਸਟੋਰ ਖੁਲਵਾ ਲੈਂਦੇ, ਏਦਾ ਦੇ ਸ਼ਾਂਤ ਇਲਾਕੇ ਲੋਕੀ ਲੈਂਦੇ ਫਿਰਦੇ ਆ
@sukhchainsingh3185
@sukhchainsingh3185 3 ай бұрын
ਜੇ ਰਿਪਲਾਈ ਨਹੀ ਕੀਤਾ ਤਾਂ ਇਹਦਾ ਮਤਲਬ ਕੋਈ ਬਕਵਾਸ ਕਰ ਰਿਹਾ। ਆਈ ਡੀ ਵੇਖੋ ਫੇਕ ਹੈ।
@telgunerchko7019
@telgunerchko7019 3 ай бұрын
Kinna sohna si sub.. kive mehnat nall banaya hoyega phale
@tejibhangu5589
@tejibhangu5589 3 ай бұрын
Veer tusi punjabi nhi o ta chad ta pind, nhi ta punjabi pind nhi chada tusi ta himat kro
@VisitPunjab
@VisitPunjab 3 ай бұрын
ਪੰਜਾਬ ਤੋਂ ਸੋਹਣਾ ਕੁਛ ਨਹੀਂ ਸਾਰਾ ਦੇਸ਼ ਦੇਖ ਲਾਇਆ।
@randhirsingh2479
@randhirsingh2479 3 ай бұрын
ਏਹੋ ਜੇਹਿ ਵਿਡਿਓ ਨ ਪਇਆ ਕਰੋ। ਭਏ ਤਿਆਰ ਬੈਠੇ ਨੇ.....ਏਹੋ ਜੇਹੀ ਜ਼ਮੀਨ ਤੇ ਨਜ਼ਾਇਜ਼ ਕਬਜ਼ੇ ਕਰਨ ਨੂੰ।😢
@PammaBagri
@PammaBagri 3 ай бұрын
Bilkul
@butabhullar7832
@butabhullar7832 3 ай бұрын
ਕੋਈ ਗੱਲ ਨਹੀਂ ਅਸੀਂ ਜੰਗਲੀ ਜਾਨਵਰਾਂ ਦੇ ਘਰ ਬਹੁਤ ਉਜਾੜੇ ਨੇ ਸਾਡੇ ਵੀ ਉਜੜ ਸਕਦੇ ਹਨ
@singhpunjab007
@singhpunjab007 3 ай бұрын
Bilkul sahi keha.
@Princekumar12628
@Princekumar12628 2 ай бұрын
Al
@Daske.WaleSahi
@Daske.WaleSahi 3 ай бұрын
ਇਹ ਹੁਸ਼ਿਆਰਪੁਰ ਦੇ ਨੇੜੇ ਜ਼ਮੀਨ ਮਿਲਦੀ ਆ ਮੈਂ ਵੀ ਗਿਆ ਸੀ ਲੈਣ ਲਈ ਲੱਖ ਡੇਢ ਲੱਖ ਰੁਪਏ ਕਿੱਲਾ ਆ ਪਰ ਜ਼ਮੀਨ ਤੁਸੀਂ ਚੌਰਸ ਟੱਕ ਤੇ ਪੱਧਰੀ ਨਹੀਂ ਕਰ ਸਕਦੇ ਕੋਈ ਝੋਨਾ ਕਣਕ ਨੀਂ ਬੀਜ ਸਕਦੇ ਸਿਰਫ਼ ਬੂਟੇ ਹੀ ਏਦਾਂ ਦੇ ਲੱਗ ਸਕਦੇ ਆ ਜੰਗਲੀ ਜਾਨਵਰ ਚੀਤੇ ਵੀ ਹੈਗੇ ਪਿਸ਼ਾਬ ਕਰਨ ਲੱਗਿਆ ਮੇਰੇ ਨਾਲਦਾ ਅੱਗੋਂ ਚੀਤਾ ਦਿਸ ਪਿਆ ਪਿਸ਼ਾਬ ਉੱਤੇ ਚੜ੍ਹ ਗਿਆ ਤੇ ਝੱਟ ਗੱਡੀ ਚ ਵੜ੍ਹ ਗਿਆ ਦੂਜਿਆਂ ਨੂੰ ਵੀ ਰੌਲਾ ਪਾ ਕੇ ਛੇਤੀ ਗੱਡੀ ਚ ਵਾੜ੍ਹ ਤੁਰ ਪਏ। ਇਹ ਜ਼ਮੀਨਾਂ ਨੂੰ ਵੇਚਣ ਲਈ ਡੀਲਰਾਂ ਨੇ ਕੰਪਨੀਆਂ ਬਣਾਈਆਂ ਹੋਈਆਂ ਕੋਈ ਸਾਲ ਰੱਖ ਕੇ ਥੋੜ੍ਹੇ ਜਿਹੇ ਵੱਧ ਪੈਸੇ ਮਿਲੇ ਤੇ ਵੇਚ ਦੇਂਦਾ ਇਹ ਤਾਂ ਫ਼ਾਰਮ ਹਾਊਸ ਤੇ ਇੰਨਜੁਆਏ ਕਰਨ ਲਈ ਰਾਜਨੀਤਕ ਲੀਡਰ, ਅਫਸਰ, ਤੇ ਧਨਾਢ ਬੰਦੇ ਲੈਂਦੇ ਆ ਬਹੁਤ ਸਰਕਾਰੀ ਕੰਡੀਸ਼ਨਾਂ ਲੱਗੀਆਂ ਇਨ੍ਹਾਂ ਜ਼ਮੀਨਾਂ ਤੇ
@rajbindersingh8237
@rajbindersingh8237 3 ай бұрын
ਹੁਣ ਤਕ ਇਥੋਂ ਬਣੇ ਐਮ ਐਲ ਏ ਤੇ ਐਮ ਪੀ ਕਿ ਕਰਦੇ ਰਹੇ ਹਨ ਸਰਮ ਦੀ ਗੱਲ ਕੀ ਇਥੇ ਕੁਝ ਵੀ ਕੰਮ ਨਹੀਂ ਹੋਇਆ
@PrinceKumar-ub5gx
@PrinceKumar-ub5gx 3 ай бұрын
Mla mp lan fadn ch viyast ne ghusa mp aa
@Kavitapuri7
@Kavitapuri7 3 ай бұрын
ਸਾਧ- ਸੰਗਤ ਜੀ ਬੇਨਤੀ ਹੈ ਕਿ ਮੈਨੂੰ ਤੇ ਮੇਰੀ ਸਹੇਲੀ ਨੂੰ ਇਸ ਪਿੰਡ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਅਸੀਂ ਬਿਨਾਂ ਡਰ ਪਿਆਰ ਕਰੀਏ ਤੇ ਇਸ ਪਿੰਡ ਵਿੱਚ ਰੌਣਕ ਲਾ ਸਕੀਏ।
@skKhakhar
@skKhakhar 3 ай бұрын
​@@hkaurbagga7895ta tusi dono.jane chale jao kine rokna kise ne nhi pishe pishe hor ashik a jange 😂😂😂😂😂😂
@Kavitapuri7
@Kavitapuri7 3 ай бұрын
@@skKhakhar 😀😀😀😀
@Revolutionary321
@Revolutionary321 3 ай бұрын
Our door video v bna leo 😂
@hkaurbagga7895
@hkaurbagga7895 3 ай бұрын
Thanks for your feedback brother​@@skKhakhar
@shanusidhusidhu6335
@shanusidhusidhu6335 3 ай бұрын
😂😂😂
@sukhdarshankumar2475
@sukhdarshankumar2475 3 ай бұрын
ਗਾਈਡ ਵਧੀਆ ਟਕਰਿਆ , ਪੱਤਰਕਾਰ ਵੀਰ ਨੂੰ ਤਾਂ ਗੱਲ ਕਰਨ ਨੀ ਦਿੰਦਾ !!
@kulwantkaur8249
@kulwantkaur8249 3 ай бұрын
ਵੀਰ ਜੀ ਪੰਜਾਬ ਦਾ ਅੱਜ ਇਹ ਹਾਲ ਹੈ ਤਾਂ ਹੋਰ ਰਾਜਾਂ ਦਾ ਸਮਝੋ ਕੀ ਹਾਲ ਹੋਵੇਗਾ ਰੱਬ ਰਾਖਾ
@ghazal3576
@ghazal3576 3 ай бұрын
ਪੱਤਰਕਾਰ ਸਾਹਿਬ ਜੀ ਇੱਕ ਗੱਲ ਹੈ ,,,,,, ਤਾਲਾ ਅਸਲ ਲਫਜ਼ ਹੈ,,,, ਤਾਲ਼ਾ ਲਫਜ਼ ਵਿਗੜਿਆ ਹੋਇਆ ਲਫਜ਼ ਹੈ
@kamalgill8077
@kamalgill8077 3 ай бұрын
ਇਥੇ ਟੂਰਿਜਮ ਸ਼ੁਰੂ ਕਰਨਾ ਚਾਹੀਦਾ ਹੈ ਸਰਕਾਰ ਨੂੰ ਅਪੀਲ ਹੈ ਤਾਂ ਕਿ ਇਨ੍ਹਾਂ ਸਾਡੇ ਪੰਜਾਬੀ ਵੀਰਾਂ ਨੂੰ ਆਪਣਾ ਘਰ ਛੱਡਣਾ ਪਏ
@sarvjeetsarvjeet7658
@sarvjeetsarvjeet7658 3 ай бұрын
ਲੀਡਰਾਂ ਦੇ ਬੇਰੁਖੀ ਨੇ ਇਸ ਪਿੰਡ ਨੂੰ 1947ਦੀ ਯਾਦ ਦਿਲਾ ਦਿੱਤੀ ਕਿਵੇਂ ਵਸਦੇ ਹਸਦੇ ਲੋਕ ਉੱਜੜੇ ਸੰਨ
@HarjitSingh-e4v
@HarjitSingh-e4v 3 ай бұрын
ਫੋਟੋ ਬਾਬਾ ਜੀ ਦੀ ਲੱਗੀ ਏਥੇ ਵੀ ਕਬਜਾ ਕਰ ਕੇ ਡੇਰਾ ਬਣਾ ਦੇਣਾ ਸੀ..
@sanjeevsharma6680
@sanjeevsharma6680 3 ай бұрын
Bhai g tuhadi jis munde ne help keeti,he really good job,rab usnoo tarakiyan deve
@Revolutionary321
@Revolutionary321 3 ай бұрын
ਏਦਾਂ ਪਿੰਡ ਖਾਲੀ ਕਰਨਾ ਕੋਈ ਹੱਲ ਨੀ ਸੀ, ਇਲਾਕੇ ਦੇ mla ਕੋਲ ਜਾਂਦੇ ਇਕ ਡਿਸਪੈਂਸਰੀ ਇਕ ਸੜਕ ਇਕ ਕਰਿਆਨਾ ਸਟੋਰ ਖੁਲਵਾ ਲੈਂਦੇ, ਏਦਾ ਦੇ ਸ਼ਾਂਤ ਇਲਾਕੇ ਲੋਕੀ ਲੈਂਦੇ ਫਿਰਦੇ ਆ
@gagandeep-bo9li
@gagandeep-bo9li 3 ай бұрын
Sirf votan vele sariyan partyan de votan mangan ounde ne fir koi nahi puchda 5saal
@Revolutionary321
@Revolutionary321 3 ай бұрын
@@gagandeep-bo9li ਮੀਡੀਆ ਬੁਲਾ ਕੇ, ਵਿਰੋਧੀ ਪਾਰਟੀਆਂ ਨੂੰ ਨਾਲ ਲੀਜਾ ਕੇ ਜਲੂਸ ਕਡ ਸਕਦੇ ਆ ਕਿਸੇ ਵੀ MLA MP ਦਾ ਅੱਜ ਕੱਲ੍ਹ ਸਾਰਾ ਕੁਝ ਦਿਮਾਗ ਨਾਲ ਹੁੰਦਾ🤣
@KulwinderKhakh-ns5sn
@KulwinderKhakh-ns5sn 3 ай бұрын
I love this area as I am from this district.Government should provide all basic needs asap..Waheguru G
@sanjuvlog4385
@sanjuvlog4385 3 ай бұрын
Mera pind miss you sada bachpan ithe bitiya koi subhidha nhi hai
@Sukhii6197
@Sukhii6197 3 ай бұрын
Mnu dedo veere Mai reh luga ethe🙏
@sanjuvlog4385
@sanjuvlog4385 3 ай бұрын
Aa jao veer lai chlde aan​@@Sukhii6197
@GurmeetSingh-q3j7v
@GurmeetSingh-q3j7v 2 ай бұрын
ਕੀ ਹੋਇਆ ਪੰਜਾਬ ਦੇ ਲੋਕਾਂ ਨੂੰ ਸ਼ਹਿਰ ਵੱਲ ਭੱਜਦੇ ਨੇ
@SimiGarry524
@SimiGarry524 3 ай бұрын
Mera pind mera ghar miss you❤❤❤
@SukhwinderSingh-qv3vm
@SukhwinderSingh-qv3vm 3 ай бұрын
ਵਾਹਿਗੁਰੂ ਜੀ
@sandeepkumar-qv2xt
@sandeepkumar-qv2xt 3 ай бұрын
Dhanwad veer hoshiarpur de elake di video lyi punjab da bs ek ahi area hai jo hareyali de nede aa
@mickyjassal6117
@mickyjassal6117 3 ай бұрын
Eh ilaka himachal nu de deo dekho fer kime electrycity, road,more facilitates nal kime development hundi
@deepsharma6199
@deepsharma6199 3 ай бұрын
Bhai ji tusi great ho
@GurmitKaur-co6wz
@GurmitKaur-co6wz 3 ай бұрын
Waheguru ji meher kari🙏
@malwaboy2007
@malwaboy2007 Ай бұрын
ਕੁਤੇ ਨੂੰ ਹੌਸਲਾ ਦੇਕੇ ਰਖਿਓ ਵੀਰ ਕਹਿ ਦਿਓ ਕਿ ਦੁਸ਼ਮਣ ਦੇ ਡਰ ਚ ਰੋਟੀ ਨਹੀਂ ਛੱਡੀਦੀ । ਬਾਘ ਸਾਹਿਬ ਵੀ ਜੇ ਹੋ ਸਕੇ ਦੋ ਸ਼ਬਦ ਕੁੱਤਾ ਜੀ ਨੂੰ ਬੋਲ ਕੇ ਖ਼ੁਸ਼ੀਆਂ ਨਾਲ ਨਿਹਾਲ ਕਰਨ। ਧੰਨਵਾਦ ❤❤
@gurdarshansinghsodhi5570
@gurdarshansinghsodhi5570 3 ай бұрын
Goats, lamb, rabbit farms should be opened here by the Punjab government. This way employment opportunities can be generated and these animals will keep clean this area free of cost.
@ARROWHEEK
@ARROWHEEK 3 ай бұрын
Dholwaha to agge pind bhera da blog bnao bhut sohni jagah hai pura himachal lagda hai
@shivanisharma5562
@shivanisharma5562 3 ай бұрын
ਸਾਨੂੰ ਨੰਬਰ ਭੇਜੋ ਇਥੇ ਯੁਪੀ ਬਿਹਾਰ ਦੇ ਲੋਕ ਭੇਜਦੇ ਹਾਂ, ਪੰਜਾਬ ਨੂੰ ਭਰ ਦਿਆਂ ਗੇ
@mandeepkaur-ox2ct
@mandeepkaur-ox2ct 3 ай бұрын
Kute bande tu avdi kudi deni aa j a maa ,ghrvli nu punjabiya kol bej de .avdi kudi da yarr
@karanbaraich2300
@karanbaraich2300 3 ай бұрын
Waheguru ji
@baljitsingh8394
@baljitsingh8394 3 ай бұрын
Waheguru ji 🙏🙏🙏🙏🙏
@5540sachin
@5540sachin 3 ай бұрын
Bohat dukh lagda dekhke aa
@ParminderSingh-en2cy
@ParminderSingh-en2cy 3 ай бұрын
Kehra gussa interview dinda gal hor hi kri jnda 😅
@tejindersingh9676
@tejindersingh9676 3 ай бұрын
WAHEGURU JI ❤❤
@RajinderSingh-pz8dt
@RajinderSingh-pz8dt 3 ай бұрын
ਇੱਥੇ ਵਿਆਸ ਵਾਲਿਆਂ ਦਾ ਸੰਤਸੰਗ ਘਰ ਬਣਾ ਲਉ
@prabjit7425
@prabjit7425 3 ай бұрын
ਬਿਆਸ ਵਾਲੇ ਠੱਗ ਬਾਬੇ ਨੇ ਵੀ ਕਬਜਾ ਕਰ ਲੈਣਾ ਆ ।
@VinodKumar-u6m9j
@VinodKumar-u6m9j 3 ай бұрын
Shame to pb govt.😢
@sunnyshergill7992
@sunnyshergill7992 3 ай бұрын
Ik cheej nu baar baar na repeat kariya karo video lambi karan vaaste istra video dekhan da intrust kharab ho jaanda
@KsJaswal
@KsJaswal 17 күн бұрын
Yeh koun sa pind hai apnay bataya nahin
@PardeepHeer-c4n
@PardeepHeer-c4n 3 ай бұрын
ਤੇ ਸਹੀ ਆ ਬਾਈ ਹੁਣ ਜੰਗਲ ਵਿੱਚ ਕਿਹੜਾ ਰਹਿੰਦਾ
@HarpreetKaur-g3t3w
@HarpreetKaur-g3t3w 3 ай бұрын
Kutrati mahol nu chd ni jana chahida..eh sub kittho lbda sehra ch eho jahe mahol ni.. doctor di lor e ki paindi honi sub kudrati aa..tazi hwa,taza pani taza fal fruit
@tejibhangu5589
@tejibhangu5589 3 ай бұрын
Veer eh nmarda da pind a jo kamm krke raji nhi
@struglerrdx6329
@struglerrdx6329 3 ай бұрын
Radhsoami baba ji ❤❤
@jasdeepkaur396
@jasdeepkaur396 3 ай бұрын
Eh vi Punjab hai.
@gurdarshansinghsodhi5570
@gurdarshansinghsodhi5570 3 ай бұрын
Trees should be planted on the empty land by the Punjab government. This way of employment, Greenery can be generated.
@surjeetkaur6590
@surjeetkaur6590 3 ай бұрын
Sirf dowabe vich progress hai malwa majha bahut backward😢😢😢😢😢koi turict place ban jave vir ta bahut acha
@satwindersatta4702
@satwindersatta4702 3 ай бұрын
Bhag day dr toin gay han pehalian hi das dita c brother nay
@gurwinderbatth9511
@gurwinderbatth9511 3 ай бұрын
Majhe wala bhau ethy was saldy wa
@rajthakur4154
@rajthakur4154 3 ай бұрын
❤❤❤❤ anchor ❤❤❤
@ramtejsingh3663
@ramtejsingh3663 3 ай бұрын
Dolwaha Dam Janauri Dam Mehgrowal Dam ne Duniya Ujar ti
@preetdhaliwal251
@preetdhaliwal251 11 күн бұрын
Ethe boota rehdeea ehna ne baghat maan noo fadnaa
@harshaulakh7889
@harshaulakh7889 3 ай бұрын
P -3 polio drops pilan wele Health team wllo lgaeia no hai eh
@mani.kalyanmani.kalyan6577
@mani.kalyanmani.kalyan6577 3 ай бұрын
यह तो आशिको के जयादा काम आता होगा गांव
@HarjinderSingh-oc1nn
@HarjinderSingh-oc1nn 3 ай бұрын
Ki Karan aa 22 g
@singhpunjab007
@singhpunjab007 3 ай бұрын
Pind uthe da uthe e, sirf lok ujar ge.
@JagtarSingh-rl4tm
@JagtarSingh-rl4tm 3 ай бұрын
Punjab de sabh cm es pind de ujade de jume war a Sirf apnia yadada banania a ,,,,
@ramtejsingh3663
@ramtejsingh3663 3 ай бұрын
Eh ilaka Himachal Pradesh nu Jana chida c PUNJAB wand vale
@kisankhetibadi543
@kisankhetibadi543 3 ай бұрын
🙏🙏
@pardeepsodhi5689
@pardeepsodhi5689 3 ай бұрын
Pind pind kari Janda tang nal nam Dass
@KuldeepSingh-l9h6g
@KuldeepSingh-l9h6g 3 ай бұрын
Jamin Wahijog h g Reply me Please Bro g ❤🎉❤
@chogittichogitti
@chogittichogitti 3 ай бұрын
sir please location send kryo ... net te labia ni ??
@sanjuvlog4385
@sanjuvlog4385 3 ай бұрын
Village kort ( himachal de border te)
@chogittichogitti
@chogittichogitti 3 ай бұрын
ok sir thanks ji
@cutedrawing8197
@cutedrawing8197 3 ай бұрын
V long vedio
@HardeepChand-r5k
@HardeepChand-r5k 3 ай бұрын
Up Bihar ho giya punjab
@ManjitSingh-lh7lk
@ManjitSingh-lh7lk 3 ай бұрын
Who is responsible. Be alert jago jago jago otherwise panjab will be looted by the attacers
@SK-io4gd
@SK-io4gd 3 ай бұрын
Failure of the successive governments
@dl7102
@dl7102 3 ай бұрын
Pind da ki name hai veer ji
@ParamjeetSingh-gx1nt
@ParamjeetSingh-gx1nt 3 ай бұрын
Dabuwall
@ParamjeetSingh-gx1nt
@ParamjeetSingh-gx1nt 3 ай бұрын
Dabbu wall
@sanjuvlog4385
@sanjuvlog4385 3 ай бұрын
Hoshiarpur da pind kort ( himachal de border te)
@DeepMaan-pb5ln
@DeepMaan-pb5ln 3 ай бұрын
Bihar❌punjab😮😮😮😮
@HappyCupcakes-sr5tr
@HappyCupcakes-sr5tr 3 ай бұрын
Ea tan ojarr haidarkaran di lahnt hai.m.l..adian kamia Karn sab kash hoia.
@deepsharma6199
@deepsharma6199 3 ай бұрын
Please explore karo punjab backward nu
@SatyaDevi-nt5ek
@SatyaDevi-nt5ek 3 ай бұрын
😢😢
@yurekammx5582
@yurekammx5582 3 ай бұрын
Bagh nai leopard hona
@rameshkaundal3762
@rameshkaundal3762 3 ай бұрын
यह जो मकान दिखाई दे रहा है। ऐसे मकान हिमाचल में होते हैं। हमारा भी पुराना घर ऐसा ही है। पंजाब में ऐसे घर नंही होते। यह विडियो पंजाब का नंही है। फेक विडियो बनाया गया है। चौ रमेश कौंडल ( बस्सी ) हिमाचल प्रदेश।
@sanjuvlog4385
@sanjuvlog4385 3 ай бұрын
Yeh punjab di hi video hai Village kort distt Hoshiarpur himachal de border te
@YounisFRK
@YounisFRK 3 ай бұрын
Ah natural area....kudrat naal piyar karan da muqaam ... City wale taras rahe ne esi jaga nu...
@sunilkumarjaryal3716
@sunilkumarjaryal3716 3 ай бұрын
मेरा पिंड janauri
@umeshkumari2484
@umeshkumari2484 3 ай бұрын
Bhai kukanet da b ehi hal ha bahera barikhad sab da hal kharab koi sahuliyat ni
@umeshkumari2484
@umeshkumari2484 3 ай бұрын
Koi ni puchda
@HappyCupcakes-sr5tr
@HappyCupcakes-sr5tr 3 ай бұрын
Sarkaran di kami karn hoia sarkaran nu shitran di kami hai.voat raj band karo.
@Sidhumoosewalarespectthelegend
@Sidhumoosewalarespectthelegend 3 ай бұрын
Main rehan Jana ethe mainu address deo proper
@Sukhii6197
@Sukhii6197 3 ай бұрын
Chal fer aapa 2no chal deya pind💯Mai v Jan li soch reha wa🙏
@Sidhumoosewalarespectthelegend
@Sidhumoosewalarespectthelegend 3 ай бұрын
@@Sukhii6197 ok bro
@jarvis4357
@jarvis4357 3 ай бұрын
ਡਾਲਰ ਕਮਾਉਣ ਲਈ ਗਏ ਹਨ
@SANGRAMBHARDWAJ2.0
@SANGRAMBHARDWAJ2.0 3 ай бұрын
Maximum bande pind Janaudi gye han. Ki Janaudi vikhe Dollar chalda hai?
@Vikassingh-vx9ix
@Vikassingh-vx9ix 3 ай бұрын
Congress party nu vote de ke mila kucj
@saavysinghsinger1340
@saavysinghsinger1340 3 ай бұрын
Eh kudrat kar rahi h jisnu insan ne ujaad dita ,, hun insan da time h ,, ujadan da te barbad hon da ,, ,, agge agge dekho ki ki hona trahi mam trahi mam krega insan ,, darinda rakash bn chukya h sirf 10% hi bachan gye ,, 12, 12 koh te deeva balda dikhega ,, jo purane bajurag kende c , hun ohi hon wala h ,, fir v insan naam da janwar sudhar nhi riha ,,
@Sukhii6197
@Sukhii6197 3 ай бұрын
Kado ko auga ah time💯bachpan to sun reha✔️hun ta Meri Umar v 29.30sal hogi💯pr time Hale v ni aya💯jaldi jaldi Ave raab karke🙏Mai dekh ni ae duniya khatam hundi✔️
@MehakDhaliwal-ix2hp
@MehakDhaliwal-ix2hp 3 ай бұрын
😅😅😅😅
@hspgamer3239
@hspgamer3239 3 ай бұрын
Ehnu apne apne farm house bana lao....chadddo na ehnu
@punjabiweatherchannel
@punjabiweatherchannel 3 ай бұрын
💧💧💧💧💧⛈️⛈️💧💧💧
@vickysain7862
@vickysain7862 3 ай бұрын
Sda ghar
@MandeepSingh-pk7ok
@MandeepSingh-pk7ok 3 ай бұрын
Eh tuhada Ghar h bro
@rashpalsingh6561
@rashpalsingh6561 3 ай бұрын
😂😢
@Ranjit_._Singh
@Ranjit_._Singh 3 ай бұрын
ਕੀ ਏਹ ਘਰ ਆ ਦੀ ਜਗਾ ਮਿਲ ਸਕਦੀ ਹੈ ਦੱਸੋ ਜੀ
@ManishKumar-f4e3m
@ManishKumar-f4e3m 3 ай бұрын
Meri bhua ji da pind ha. He par ho pind chad ke nhi gei jo samne ghar se ho sade retiv ne. Sare
@surjeetkaurgarewal4407
@surjeetkaurgarewal4407 3 ай бұрын
Panjab taan lagda hi nhi
@singhranjit5261
@singhranjit5261 3 ай бұрын
Radha sawami di photo panoti lag gayi 😂😂😂😂😂
@Farmers498
@Farmers498 2 ай бұрын
Bakwas ker riha. Asi ithe hi rehnde a ji. Chamar panchayat AAP nal ral ke loka nu tang ker de a.
@BalkarSingh-dc1oq
@BalkarSingh-dc1oq 3 ай бұрын
😂
@jaskaranpreetSingh-g2p
@jaskaranpreetSingh-g2p 3 ай бұрын
Waheguru ji
Watermelon magic box! #shorts by Leisi Crazy
00:20
Leisi Crazy
Рет қаралды 79 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,4 МЛН